ਪੰਜਾਬ ਦੀ 18 ਸਾਲ ਦੀ ਕੁੜੀ ਨੇ ਉਲਝਾਅ ਲਿਆ ਪੂਨੇ ਦਾ ਵੱਡਾ ਵਪਾਰੀ ਨਜੀਰ ਖਾਨ ਕਹਿੰਦੀ ਬੱਕਰਾ 30000 ਦਾ ਹੀ ਵੇਚਣਾਂ

  Рет қаралды 95,194

ILTI LANA TV

ILTI LANA TV

3 ай бұрын

ILTI Lana TV
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
यदि आप अपने व्यवसाय को आगे बढ़ाना चाहते हैं, तो कृपया हमसे संपर्क करें
ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #bakrimela #bakramandi #goatfarming #goat #goatmarketindia
#goatsmarket
#punjab
#kheti
#livesauda #motivational
#bakrimandipunjab
#youtube #updatedailynews
#wholesalegoatmarket
Subscribe our KZbin channel:- / iltilanatv
Like our Facebook page:-
profile.php?...
Follow on our Instagram :-
iltilana_tv?igs...
_______________________________________________

Пікірлер: 52
@ravinderpourh564
@ravinderpourh564 2 ай бұрын
ਸੁਖਜਿੰਦਰ ਸ਼ੇਰਾ ਪੰਜਾਬੀ ਐਕਟਰ ਦੇ ਪਿੰਡ ਦੀ ਦਲੇਰ ਕੁੜੀ ਜੁੱਗ ਜੁੱਗ ਜੀਵੇ 🙏🙏🙏🙏🙏🙏🙏 ਕੁੜੀਆਂ ਦੀ ਇੱਜ਼ਤ ਕਰੋ
@bahadursingh9718
@bahadursingh9718 2 ай бұрын
ਵੀਰ ਜੀ ਇਹ ਕੁੱੜੀ ਦੀ ਸਪੋਟ ਇਸ ਵਾਸਤੇ ਨਹੀਂ ਕਰਦਾ ਕਿਉਂਕਿ ਇਹ ਵਪਾਰੀ ਦਾ ਵੱਡਾ ਚਮਚਾ ਹੈਗਾ ਇਹ ਵਪਾਰੀ ਬਹੁਤ ਬੱਕਰੇ ਬੱਕਰੀਆਂ ਖਰੀਦਾ ਹੈ ਬੰਦਾ ਨਜ਼ੀਰ ਖ਼ਾਨ ਵੀ ਠੀਕ ਹੈ ਪਰ ਇਲਤੀ ਲਾਣੇ ਵਾਲਾਂ ਵੀਰ ਨਜ਼ੀਰ ਦਾਂ ਵੱਡਾਂ ਚਮਚਾ ਹੈਗਾ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@happygarg4770
@happygarg4770 2 ай бұрын
Sahi gal aw veer g tuhadi mai app bshut time pehla v comments ch kiha c k a ilti lana channel wale sale sire de gand bande aw jo apna channel chalaun vaste bahut thale gir jande aw eh. Baki Waheguru sab dekhda hi a 🙏🙏
@manjeet-zn1rs
@manjeet-zn1rs 2 ай бұрын
ਉਹ ਯਾਰ ਤੂੰ ਸਰਦਾਰ ਹੋ ਕੇ ਕੁੜੀ ਦੀ ਸਪੋਰਟ ਨਹੀਂ ਕਰਦਾ ਸੀ ਉਹਦੀ ਚੀਜ਼ ਨੂੰ ਮਾੜੀ ਕਹੀ ਜਾਂਦਾ
@gurdeepmaanPB10punjab
@gurdeepmaanPB10punjab 2 ай бұрын
ਯਾਰ ਪੱਤਰਕਾਰ ਕੀ ਹ ਪੱਗ ਬੰਨੀ ਹੋਈ ਆ ਲਾਜ ਰੱਖ ਲਾ ਪੱਗ ਦੀ ਕੋਈ ਸ਼ਰਮ ਕਰ ਲਾ ਮਾੜੀ ਮੋਟੀ ਯਾਰ ਉਹ ਕੁੜੀ ਵਿਚਾਰੀ ਪੈਸੇ ਕਮਾਉਣੇ ਮਾੜੇ ਮੋਟੇ ਯਾਰ ਵੱਧ ਦਬਾ ਦੇ ਤੂੰ ਲਾਲਚੀ ਬੰਦੇ ਨਾ ਖੜ ਗਿਆ ਤੂੰ ਪੱਤਰਕਾਰੀ ਕਰਦਾ ਤਾ ਉਹਦੀ ਕਰ ਲੈ ਤੂੰ ਪੈਸਿਆਂ ਵਿੱਚ ਕਾਹਤੇ ਹੋਈ ਨਾ ਬਾਰ-ਬਾਰ ਤੂੰ ਪੱਤਰਕਾਰ ਤੇ ਪਹਿਲਾਂ ਲੱਗਣ ਵਾਲੀਆਂ ਨੇ
@happygarg4770
@happygarg4770 2 ай бұрын
Bilkul sahi gal aw veer g tuhadi
@sadhsingh2036
@sadhsingh2036 29 күн бұрын
ਵੀਰੇ ਪੱਤਰਕਾਰ ਨਹੀ ਦਲਾਲਕਾਰ ਏ ਕੀ ਕਹੀਏ ਪੈਸੇ ਪਿੱਛੋ ਲੋਕ ਕੀ ਕੀ ਕਰ ਰਹੇ ਹਨ 😅😅😅
@sirajdeen9165
@sirajdeen9165 2 ай бұрын
Girl is very brave and intelligent .
@MakhanSingh-px4bk
@MakhanSingh-px4bk 2 ай бұрын
ਮੁਸਲਾ ਤੇ ਪਤਰਕਾਰ ਰਲੇ ਹੋਏ ਨੇ
@sukhjinderbrar6789
@sukhjinderbrar6789 2 ай бұрын
ਇਲਤੀ ਲਾਣਾ ਨਜ਼ੀਰ ਦਾ ਚਮਚਾ ਬਣਦਾ
@rajeevsachdeva9417
@rajeevsachdeva9417 3 ай бұрын
Bachhi nu salute hai nazir varge jabardast vapaari nal takkar bolan nahi ditta
@Chak_mander
@Chak_mander 2 ай бұрын
ਕੂੜੀ ,ਸਹੀ ਬੋਲ ਰਹੀ ਆ,
@sirajdeen9165
@sirajdeen9165 2 ай бұрын
Salute to this Brave, Hardworker belongs to very poor family but her coming future will be surely bright prey to Mighty Alha Thala
@jafarshaikh1233
@jafarshaikh1233 3 ай бұрын
Nazir bhai aslamwaikum.... bhot garam bakra hai
@VikramSend
@VikramSend 2 ай бұрын
Neele pagg vala glt gal karde
@darleyzdolphin
@darleyzdolphin 3 ай бұрын
Mashaallah
@KashmirSingh-uq1yf
@KashmirSingh-uq1yf 2 ай бұрын
Brave girl
@Letsdiscus
@Letsdiscus 2 ай бұрын
Be vegetarian 🌱 be healthy
@user-mw2vt4wy6c
@user-mw2vt4wy6c 2 ай бұрын
J thode paise zyada de dine ta ki ho jaanda.
@Rockyx1982
@Rockyx1982 2 ай бұрын
Paise kam diye bechari garib ladki ko 🤔
@jattbande7597
@jattbande7597 2 ай бұрын
ਪੱਤਰਕਾਰ ਨੇ ਪੱਜ ਚ ਸਿਰ ਚ ਈ ਫਸਾਇਆ ਹੋਇਆ.ਘੂੰਸਾ ਇੱਕ ਨੰਬਰ ਦਾ ਏਦੀ ਭੈਣ ਦਾ ਮੋਮਾ ਚੁੰਘਾ❤❤
@EKAM-FUN
@EKAM-FUN 2 ай бұрын
😂😂
@HARJEETSINGH-cu1lf
@HARJEETSINGH-cu1lf 2 ай бұрын
😂😂😂😂😂😂
@sadhsingh2036
@sadhsingh2036 29 күн бұрын
ਕਮੈਟ ਤੇ ਵੀਰ ਨੁੰ ਜੁਗੋ ਜੁਗ ਏਸੇ ਕਮੈਟ ਲਿਖਣ ਤੇ ਧੰਨਵਾਦ ਤੁਹਾਡੀ ਪਹਿਚਾਣ ਨੁੰ ਸਲੁਟ ਏ ਵੀਰ😂😂😂😂😂😂😂
@SuhelKhan-rb8pt
@SuhelKhan-rb8pt 3 ай бұрын
Nazir Bhai ka Goat khareedi ka video kab tak aayega bhai
@sonusahota9430
@sonusahota9430 6 күн бұрын
Patrkar 22 Nazir khan di spot kr reha hai
@gulambaba7157
@gulambaba7157 2 ай бұрын
ustad g bht sasta india eh bakra Pakistan hunda kam az km 1lkh da hona c...
@user-pk6uw5ce4z
@user-pk6uw5ce4z 2 ай бұрын
Ķudi hove ua munda wadeya tan bejuban ne jana reham karo bhai rehm karo menu sawere uth ke 20 bhen diya galan kadhlo maa diyan galiyan kadh lo be juban na naro veer ji hath jod ke benty karda veer ji na maro na maro
@user-pc9tg4jr7y
@user-pc9tg4jr7y 2 ай бұрын
Chamcha
@gurmeetsingh4783
@gurmeetsingh4783 2 ай бұрын
BolanDaTarikaSikhJarKisNuAkhdeNe
@exercise9871
@exercise9871 2 ай бұрын
Nazir yaar bapar bachi sa sickla
@yuvraj_yuvi686
@yuvraj_yuvi686 2 ай бұрын
,,, Garnier interview gadha gadha interview kara kara gaon ki Kariye
@happygarg4770
@happygarg4770 2 ай бұрын
Sharm kr la kuj kudi nal dhakka kri jana j o kuj kehndi ni ta krke. Saleo kudi de hath feri jana tu akal kr kuj. 😡😡
@guri342
@guri342 2 ай бұрын
Rate theek hi laea 😂
@ParminderSingh-jv2kl
@ParminderSingh-jv2kl 2 ай бұрын
🍴🥄
@prabhjotbains8909
@prabhjotbains8909 2 ай бұрын
ਇਹ ਮੰਡੀ ਕਿਹੜਾ ਸਹਿਰ ਦੀ ਹੈ ਵੀਰ ਤੇ ਜਿਲਾ
@RupinderKaur-bc3jg
@RupinderKaur-bc3jg 2 ай бұрын
ਜ਼ਿਲ੍ਹਾ ਲੁਧਿਆਣਾ ਮੰਡੀ ਮੁੱਲਾਂਪੁਰ ਦਾਖਾ
@Harmansandhu533
@Harmansandhu533 Ай бұрын
Eh kuri boht intelligent aw wapar barre sab pta ehnu is line agai wadna chahida aw tai youtube chanel bnake video bnaniya chahidiya nai tai apna kam wadona chahida
@inderjit748
@inderjit748 2 ай бұрын
MARE HOE LOK CE JEHRE OTHE KHARE CE BETE NA TAA JO APNI PANJABI BOLI HAI OHDA MATLAB CE KE GHARE KHARE NE BAKRE BAKRIA MIA HOR HE KHUSH BAAK GEA TE APNE LOKA NE DAND KAAD LE
@ExcitedBamboo-gx9ei
@ExcitedBamboo-gx9ei 2 ай бұрын
A jara mula, nal sardar Kum rha hai, enu Toni lao pahle
@malkiatsingh2087
@malkiatsingh2087 2 ай бұрын
Putt bolna sikh ih tere panu de ummer de tuci yarr nah reh
@JarnailSingh-xk7qs
@JarnailSingh-xk7qs 2 ай бұрын
Qu char view lai dahda Parkash karka pap kar reha eh musalmanna na ta bakra katna hunda han ehna da damag da ta kopad karab ha pap karda han kurbani da na ta karvani apda gal katka ja apda bachia da kat ka deu far pata lagda ka tera gal katta di peed hundi ha ja nahi
@satwindersinghbedi7869
@satwindersinghbedi7869 2 ай бұрын
dan. karna. ta. bina. bakre. to. dey
@husanchand6181
@husanchand6181 2 ай бұрын
Video you tuber sardaar ban gya dlaal😂😂😂😂😂
@sonusonusingh1150
@sonusonusingh1150 3 ай бұрын
Chamcha
@yuvraj_yuvi686
@yuvraj_yuvi686 2 ай бұрын
,,, Garnier interview gadha gadha interview kara kara gaon ki Kariye
This is not my neighbor  Terrible neighbor! #funny #zoonomaly #memes
00:26
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
#amazinganimalsworld #wildlife #animalkingdom #animals #shorts
1:01
Scary Wildlife
Рет қаралды 4,1 МЛН
POV: ты получаешь смс-предупреждения от анонима…
0:54
Rescue mission: i Found this injured mouse on the road 🥺
0:46
pets swag
Рет қаралды 14 МЛН
amazing snake attack it's own tail । #shorts #snake #birds
0:23
Creative snake trap
Рет қаралды 10 МЛН