ਇੰਨੀ ਗਰਮ ਧਰਤੀ ਲੋਹਾ ਵੀ ਪਿਘਲ ਜਾਂਦਾ Volcano Ethiopia | Punjabi Travel Couple | Ripan Khushi

  Рет қаралды 240,631

Punjabi Travel Couple

Punjabi Travel Couple

Күн бұрын

Пікірлер: 438
@budhsinghhalwai8322
@budhsinghhalwai8322 11 ай бұрын
ਆਕਾਲਪੁਰਖੁ ਰਿਪਨ ਅਤੇ ਖੁਸੀ ਸਮੇਤ ਸਾਰੀ ਟੀਮ ਦੀ ਉਮਰ ਲੰਬੀ ਕਰੈ.ਇਸ ਤੋ ਇਹ ਪਤਾ ਲੱਗਦਾ ਹੈਕਿ ਪ੍ਮਾਤਮਾ ਦੀਆ ਖੇਡਾਂ ਬੇਅੰਤ ਹਨ .ਜਿਸਦਾ ਇਨਸਾਨ ਅੰਤ ਨਹੀ ਪਾ ਸਕਦਾ,ਭਾਵੇ ਸਾਇੰਸਦਾਨ ਬਣ ਕੇ ਵੀ ਖੋਜ ਕਰਦਾ ਰਹੇ ਸੀ੍ ਗੁਰੂ ਨਾਨਕ ਦੇਵ ਜੀ ਨੇ ਅਕਾਲਪੁਰਖੁ ਦੀ ਰਚਨਾ ਬਾਰੇ ਆਪਣੀ ਰਚੀ ਗੁਰਬਾਣੀ ਜਪੁਜੀ ਸਾਹਿਬ ਵਿੱਚ ਕੁਦਰਤ ਬਾਰੇ ਸੱਚ ਪ੍ਗਟ ਕੀਤਾ ਹੈ.ਧਰਤੀ ਹੋਰ ਪਰੇ ਹੋਰ ਹੋਰੁ ਤਿਸਤੇ ਭਾਰ ਤਲੇ ਕਵਣਿ ਜੋਰੁ.ਜੀਅ ਜਾਤਿ ਰੰਗਾਂ ਕੇ ਨਾਮ ਸਭ ਨਾ ਲਿਖਿਆ ਵੁੜੀ ਕਲਾਮ ਧੰਨਵਾਦ. .
@canada7230
@canada7230 11 ай бұрын
ਭਾਰਤ ਵਿੱਚ ਤਾ ਜਿੱਥੇ ਗਰਮ ਪਾਣੀ ਨਿਕਲਦਾ ਹੋਵੇ ਉਥੇ ਹੀ ਸਾਡੇ ਮੱਥਾ ਟੇਕਣ ਲੱਗ ਜਾਦੇ ਅਤੇ ਧਰਮਕ ਜਗਾ ਬਣਾ ਦਿਦੇ ਨੇ
@ਸੁਰਿੰਦਰ007
@ਸੁਰਿੰਦਰ007 11 ай бұрын
ਵੀਰ ਕਹਿਣ ਦੀ ਲੋੜ ਨਹੀਂ (ਜੁੜੇ ਰਹਿੳ) ਅਸੀਂ ਤਾਂ ਆਪ ਹੀ ਆ ਜਾਣਾ। 😂😂😂😂😂😂😂😂
@Kaurkiduniya8874
@Kaurkiduniya8874 11 ай бұрын
ਕਿੱਸੇ ਕਹਾਣੀਆਂ ਵਾਲੀ ਜਗਾ ਲੱਗ ਰਹੀ ਹੈ। ਅਦਭੁਤ ਸਿਰਜਣਾਤਮਕਤਾ ਵਾਹਿਗੁਰੂ ਦੀ।🙏
@DilbagSingh-xh8sd
@DilbagSingh-xh8sd 11 ай бұрын
ਦੁਨੀਆ ਦੀਆਂ ਇਹੋ ਜਿਹੀਆਂ ਜਗਹਾ ਦਿਖਾਉਣ ਲਈ ਆਪ ਦਾ ਧੰਨਵਾਦ❤❤❤
@BakshishKaur-r7j
@BakshishKaur-r7j 11 ай бұрын
❤❤❤❤❤
@harbhajansingh8872
@harbhajansingh8872 11 ай бұрын
ਬੱਲੇ ਜੱਟਾਂ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@visakhasidhu3710
@visakhasidhu3710 11 ай бұрын
ਲੰਮੀਆ ਰਹਾ ਦੇ ਪਾਧੀ🎉
@GurbaniisJagMehChanan
@GurbaniisJagMehChanan 11 ай бұрын
ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ 🙏
@LovelyStudio-v8r
@LovelyStudio-v8r 11 ай бұрын
ਰਿਪਨ ਖੁਸ਼ੀ ਖਤਰੋਂ ਕੇ ਖਿਲਾੜੀ।God bless you.
@teachercouple36
@teachercouple36 11 ай бұрын
ਕਮਾਲ ਦ ਵਲੌਗ ਰਿਹਾ। ਬਹੁਤ ਅਦਭੁੱਤ ਥਾਵਾਂ ਦਿਖਾਉਣ ਲਈ ਧੰਨਵਾਦ ਦੋਵਾਂ ਦਾ। ਰਿਪਨ ਖੁਸ਼ੀ ਜਿੰਦਾਬਾਦ ❤
@jyotimohindru8756
@jyotimohindru8756 11 ай бұрын
ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ ਵਾਹਿਗੁਰੂ ਜੀ 🙏🙏🙏🙏❤️❤️❤️❤️❤️
@darasran556
@darasran556 11 ай бұрын
ਇੰਨਾ।ਕੁਝ।ਦਿਖਾਉਣ।ਲਈ। ਧਨਵਾਦ। ਰਿਪਨ। ਖੁਸੀ।।
@kanwarjeetsingh3495
@kanwarjeetsingh3495 11 ай бұрын
ਸਤਿ ਸ੍ਰੀ ਅਕਾਲ ਧੰਨਵਾਦ ਗਰਮ ਦੇਸ਼ਾਂ ਦੀ ਜਾਣਕਾਰੀ ਦੇਣ ਲਈ ।
@brarsingh6830
@brarsingh6830 3 ай бұрын
ਮਹਾਰਾਜ ਸੁਣ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@bhindajand3960
@bhindajand3960 11 ай бұрын
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@GurpreetKhaira-y6g
@GurpreetKhaira-y6g 11 ай бұрын
ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਹੋ ਜਿਹੀ ਧਰਤੀ ਦੀ ਰਚਨਾ ਕੀਤੀ ਹੈ ਧੰਨ ਹੇ ਅਕਾਲ ਪੁਰਖ ਵਾਹਿਗੂਰੁ ਜੀ ਤੁਸੀ
@ranveersingh2268
@ranveersingh2268 11 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਰਿਪਨ ਬਰਦਰ ਖੁਸ਼ੀ ਬਹੁਤ ਵਧੀਆ ਵੀਡੀਓ ਆ ਗਈ ਰਿਪਨ ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ ਆਈ ਲਵ ਯੂ 🙏👍❤️
@butasingh6411
@butasingh6411 11 ай бұрын
ਧਰਤੀ ਦੇ ਵੱਖ ਵੱਖ ਇਲਾਕਿਆਂ ਵਿੱਚ ਕਿੰਨੀ ਵੰਨ ਸੁਵੰਨਤਾ ਹੈ ।ਰਿਪਿਨ ਜੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ।
@pawankumar-vp8wn
@pawankumar-vp8wn 11 ай бұрын
Baba g tuhnu chardi kla ch rakhan sda❤❤
@gurvindersinghbawasran3336
@gurvindersinghbawasran3336 11 ай бұрын
ਵਾਹਿਗੁਰੂ ਜੀ ਧੰਨ ਤੁਹਾਡੀ ਕੁਦਰਤ 🙏
@jasvindersingh9853
@jasvindersingh9853 11 ай бұрын
Waheguru mehar karan twade te. Ripan te khushi bahut karama wale ho jo tusi is trah de ajube dekh rahe ho te sanu v Ina ajubeyan nal ruh bruh Kara rahe ho. Thanks Ripan junde vasde raho puter.
@HarlalSingh-y1n
@HarlalSingh-y1n 11 ай бұрын
Thanks!
@harmanbawa
@harmanbawa 11 ай бұрын
Veer g tusi ehna nu thanks motivation diti aaa please by request tusi ek grib ghar di kudi di help krdo ohndi fees leii teacher tang krde ne 😢😢😢😢😢 only Indian 3000 rupees
@nachhatervirk5657
@nachhatervirk5657 11 ай бұрын
ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹ ਦੀ ਕਲਾ ਵਿੱਚ ਰੱਖਣ
@GurmeetSingh-rt6or
@GurmeetSingh-rt6or 11 ай бұрын
ਬਹੁਤ ਖੂਬਸੂਰਤ ਧਰਤੀ ਦੇ ਦਰਸ਼ਨ ਕਰਵੋਣ ਲਈ ਬਹੁਤ ਬਹੁਤ ਧੰਨਵਾਦ ਜੀ
@manjindersinghbhullar8221
@manjindersinghbhullar8221 11 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਗਰਮ ਤੋਂ ਗਰਮ ਜਗਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@kiratkaur8788
@kiratkaur8788 11 ай бұрын
Akal purakh tuhade te mehar krn🙏tuhade Sarya te....jo Sanu enia edventure thawa te ghumande o😊
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਹੀ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@GurmailSingh-vh7by
@GurmailSingh-vh7by 11 ай бұрын
ਬੂਰਤ ਹੀ ਵਧੀਆ ਬਲੋਗ ਅਸੀ ਆ ਕੁਝ ਪਹਿਲੀ ਵਾਰੀ ਦੇਖ ਰਹੇ ਹਾ ਆਲੇ ਦੁਆਲੇ ਬਹੁਤ ਹੀ ਭਿਆਨਕ ਜਿਹੇ ਪੱਥਰ ਲਾਵਾ ਜੰਮਿਆ ਹੋਇਆ ਆ ਬਹੁਤ ਹੀ ਨੇਚਰਲ ਅ
@DavinderSingh-w2h
@DavinderSingh-w2h 11 ай бұрын
ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ
@TarsemSingh-st1vw
@TarsemSingh-st1vw 11 ай бұрын
Ripan te khushi beta ji tusi sanoo bahut kujh dikhaia is layrle aap ji da bahut bahut dhanbad keep i up beta ji 👍👍👍👍👍👍👍👍god bless both of you lot's of West wishes From Lakhwinder kaur gurdaspur🙏🙏🙏🙏🙏🙏🙏🙏
@TarsemSingh-st1vw
@TarsemSingh-st1vw 11 ай бұрын
Thanks putter ji god bless both of you👍👍👍👍👍👍
@JagdeepSingh-jo2dm
@JagdeepSingh-jo2dm 11 ай бұрын
ਬੱਲਦੀ ਚ ਹੱਥ ਪਾਉਣਾ ਖਤਰੋਂ ਕੇ ਖਿਲਾੜੀ। ਧੰਨਵਾਦ ਦਾਤੇਵਾਸ
@manjeetkaurwaraich1059
@manjeetkaurwaraich1059 11 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਸਾਨੂੰ ਘਰਾਂ ਵਿੱਚ ਬੈਠਿਆਂ ਨੂੰ ਇਹੋ ਜਿਹੀ ਜਗ੍ਹਾ ਦਿਖਾਈ ਧੰਨਵਾਦ ਜੀ ੍ਰਤੁਹਾਡਾ
@JaswinderKaur-rw3te
@JaswinderKaur-rw3te 8 ай бұрын
ਰਿਪਨ ਤੇ ਖੁਸੀ ਬਹੁਤ ਬਹੁਤ ਧੰਨਵਾਦ😘💕😘💕
@satdevsharma7039
@satdevsharma7039 11 ай бұрын
ਬਹੁਤ ਹੀ ਵਧੀਆ ਰਿਹਾ, ਧੰਨਵਾਦ ਰਿਪਨ ਖੁਸ਼ੀ। ਮੇਰਾ ਖਿਆਲ ਹੈ ਕਿ ਇਹ ਤੁਹਾਡਾ ਅੱਜ ਤੱਕ ਦਾ ਸੱਭ ਤੋਂ ਮੁਸ਼ਕਿਲਾ ਭਰਿਆ ਸਫ਼ਰ ਰਿਹਾ। ਪ੍ਰਮਾਤਮਾ ਸਦਾ ਮੇਹਰ ਭਰਿਆ ਹੱਥ ਰਖੇ ਜੀ।❤❤🌹🌹🙏🇺🇸
@sartajsingh5582
@sartajsingh5582 11 ай бұрын
ਯਾਰ ਰਿਪਨ ਤੇਰੇ ਬਲੋਗ ਨੂ ਵੇਖੇਬਗੈਰਤਾਂ ਹੁਣ ਨੀਂਦ ਵੀ ਨਹੀਂ ਆਉਂਦੀ❤ ਪਿਆਰ ਸਵਿਟਜਰਲੈਂਡ ਕਦੋਜਾਰਹੇਹੋ
@nathasingh7594
@nathasingh7594 11 ай бұрын
ਬਾਈ ਰਾਤੀ ਵੋਲਗ ਆਂਦਾ ਰਿਹਾ ਗਿਆ ਸੀ ਨੀਂਦ ਆਗੀ ਸੀ ਇਹ ਪਹਿਲੀ ਵਾਰੀ ਹੋਇਆ ਜਿਹੜਾ ਵੋਲਗ ਵਿਚ ਰਿਹਾ ਗਿਆ ਹੋਵੇ ਮੋਰਨਿੰਗ ਟੀਮ ਉਠਦੇ ਸਰ ਹੀ ਵੋਲਗ ਪੂਰਾ ਦੇਖਿਆ very nice all video
@harmeshkhattra4063
@harmeshkhattra4063 11 ай бұрын
Sada real hero te heroin ripn Khushi ਤੰਦਰੁਸਤ ਰਹੋ ਨਾਨਕ ਬਾਬੇ ਵਾਂਗੂੰ ਫੇਰੀਆਂ ਕਰਦੇ ਰਹੋ
@jagsirsingh3898
@jagsirsingh3898 11 ай бұрын
Wahiguru g chadikala vich rakhe sariyan nu 🙏🙏🙏
@tej_react
@tej_react 11 ай бұрын
ਬਹੁਤ ਵਧੀਆ ਸਫਰ ਰਿਹਾ ਤੁਹਾਡਾ ਵਾਹਿਗੁਰੂ ਚੜ੍ਹਦੀ ਕਲਾ ਰਖੇ
@rajabrar7879
@rajabrar7879 11 ай бұрын
ਬਾਈ ਰੀਪਨ ਜੀ ਸੋਨੂੰ ਪਿਆਰ ਭਰੀ ਸਤਿ ਸੀ੍ ਅਕਾਲ ਜੀ
@rajabrar7879
@rajabrar7879 11 ай бұрын
ਬਾਈ ਵਹਿਗੁਰੂ ਜੀ ਸੋਡੀ ਲੰਮੀ ਉਮਰ ਕਰੇ ਬਾਈ ਰੀਪਨ ਦੁਨੀਆਂ ਦਖਾਉਣ ਦੇ ਲਈ ਸੋਡਾ ਬਹੁਤ ਬਹੁਤ ਧੰਨਵਾਦ ਜੀ
@amritsinghdhanoa5434
@amritsinghdhanoa5434 11 ай бұрын
Waheguru ji chardhikala bich rakhe ❤❤❤❤
@Sunnysharmabholenaathkapremi
@Sunnysharmabholenaathkapremi 11 ай бұрын
ਦੋ ਸਾਲ ਪਹਿਲਾਂ ਨਿਓੂਜਿਲੈਡ ਵਿੱਚ active volcano 🌋 ਦੇਖਣ ਗਏ ਲੋਕਾ ਨਾਲ ਹਾਦਸਾ ਹੋ ਗਿਆ ਸੀ .. ਬਿਲਕੁਲ ਏਸੇ ਤਰਾਂ ਸ਼ਾਂਤ ਸੀ ਤੇ ਇਕ ਦਮ ਧਮਾਕਾ ਹੋ ਗਿਆ ਸੀ
@parmbhullar_official
@parmbhullar_official 8 ай бұрын
Veer,, ਜੋ ਸਾਹਨੇਵਾਲ ਚ ਲੋਹੇ ਪਿਘਲਾਉਣ ਦੀਆਂ ਭੱਠੀਆਂ,, ਓਹਨਾ ਤੋਂ ਲੋਹੇ ਦੀ ਢਲਾਈ 1585°ਤਾਪਮਾਨ ਤੇ ਹੁੰਦੀ ਆ
@makhanbhikhi6068
@makhanbhikhi6068 11 ай бұрын
ਬੱਲੇ ਹੋ ਪੰਜਾਬੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਹਮੇਸ਼ਾਂ ਮਜ਼ੇਦਾਰ ਸਫ਼ਰ ਕਰਦੇ ਰਹੋ
@rajinderkaur7183
@rajinderkaur7183 11 ай бұрын
world's fav. Vloger ho tuc mere bhut vkhra content te oh v sadi ma boli ch tadi voice bhut clear aandi h.... Hmesha khush rho tandrust rho ripan te khushi love u bhut sara ❤❤😊😊😅
@balvindersingh3813
@balvindersingh3813 11 ай бұрын
ਬਹੁਤ ਹੀ ਜਿਆਦਾ ਖ਼ਤਰਨਾਕ ਜਗ੍ਹਾ ਆ RK ji
@jagmeetsingh-297
@jagmeetsingh-297 11 ай бұрын
ਬਹੁਤ ਵਧੀਆ ਟਾਇਮ ਤੇ ਅਪਲੋਡ ਕੀਤਾ ਵਲੋਗ .ਚਲੋ ਹੁਣ ਰੋਟੀ ਖਾਂਦਾ ਖਾਂਦਾ ਵੇਖੂ ਗਾ ❤
@sartajsingh5582
@sartajsingh5582 11 ай бұрын
ਬਿਲਕੁਲ ਠੀਕ ਆਖਦਾਂ ਵਾਂ
@KamalSingh-dl6yc
@KamalSingh-dl6yc 11 ай бұрын
ਰਿਪਨ ji ਖੁਸੀ ji ਇੰਨਾ।ਕੁਝ।ਦਿਖਾਉਣ।ਲਈ। ਧਨਵਾਦ।
@deep_hardeep2800
@deep_hardeep2800 11 ай бұрын
ਇੰਨਾ ਕੁਝ ਦਿਖਾਉਣ ਲੲ ਧੰਨਵਾਦ ਵੀਰ ਜੀ
@gurdarshansingh8953
@gurdarshansingh8953 10 ай бұрын
ਧੰਨ ਧੰਨ ਕਹਿਣ ਦੇ ਕਾਬਲ ਹੋ ਵੀ ਰ ਤੁਹਾਡੀ ਟੀਮ ਤੇ ਖੁਸ਼ੀ ਭੈਣ ਜੀ,ਮੇਰਾ ਤਾਂ ਵੀਡੀਓ ਦੇਖਦੇ ਹੀ ਦਮ ਚੜ ਗਿਆ।ਸਾਰੀ ਟੀਮ ਨੂੰ ਸਲੂਟ। ਧੰਨਵਾਦ ਜੀ
@majorsingh2206
@majorsingh2206 11 ай бұрын
ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਓਮਰਾ ਬਕਸ਼ਣ❤
@atmasingh5736
@atmasingh5736 11 ай бұрын
ਰਿੰਪਲ ਤੇ ਖੁਸ਼ੀ ਬੇਟਾ ਜੀ ਸਤਿ ਸ੍ਰੀ ਆਕਾਲ ਜੀ ਬੇਟਾ ਜੀ ਤੁਹਾਨੂੰ ਪ੍ਰਮਾਤਮਾ ਸਦਾ ਖੁਸਂ ਰਂਖੇ ਜੇੜੇ ਸਾਨੈ ਘਰੇਂ ਬੈਠਿਆ ਨੂੰ ਬਹੁਤ ਹੀ ਵਧੀਆ ਥਾਵਾਂ ਦਿਖਾਉਦੇਊ ਹੋ ਬਹੁਤ ਹੀ ਬਹੁਤ ਧੰਨਵਾਦੀ ਹਾਂ ਜੀ
@ManpreetKaur-hp2br
@ManpreetKaur-hp2br 11 ай бұрын
Har pal khush raho Ripan Khusi 🙏🙏❤️🥰 waheguru ji bless u all time 🙏🙏🙏
@Gaganjalaliya8080
@Gaganjalaliya8080 11 ай бұрын
Waheguru ji 🙏 tuhanu hamesha khush rakhe
@johalhundalmusicofficial
@johalhundalmusicofficial 11 ай бұрын
Ssa❤
@thegamingzone5986
@thegamingzone5986 11 ай бұрын
Thanks veerji❤ ਦੁਨੀਆਂ ਦੀਆਂ ਥਾਵਾਂ ਦਿਖਾਉਣ ਲਈ ਦਿਲ ਤੋਂ ਧੰਨਵਾਦ ਖੁਸ਼ੀ ਭਾਬੀ ਜੀ ❤️❤️❤️❤️
@pindersinghkhalsa5746
@pindersinghkhalsa5746 11 ай бұрын
ਬਹੁਤ ਹੀ ਅਨੰਦ ਆਇਆ ਧੰਨਵਾਦ ਰਿਪਨ ਤੁਸੀਂ ਵੀ ਖੁਸ਼ ਰਹੋ
@deolarts8958
@deolarts8958 11 ай бұрын
ਇਥੋਪੀਆ ਦੇ ਸਾਰੇ ਬਲਾਗ ਬਹੁਤ ਵਧੀਆ ਰਹੇ। ਖੁਸ਼ੀ ਦੀ ਗੱਲ ਹੈ ਕਿ ਹੁਣ ਤੁਸੀਂ ਹੋਮਵਰਕ ਕਰਕੇ ਬਲਾਗ ਬਣਾਉਂਦੇ ਹੋ। ਪਹਿਲਾਂ ਕਹਿ ਦਿੰਦੇ ਸੀ, “ਆਹ ਯਾਰ ਪਤਾ ਨਹੀਂ ਕੀ ਹੈ”
@user-gurijatana0786
@user-gurijatana0786 11 ай бұрын
Dillo dhanwad tohada waheguru thaanu hamesha chardika ch rakhan 🙏
@aman88088
@aman88088 11 ай бұрын
God bless you both 🙌👍👍, bahut hee wdia lg rea tuhada eh khtron le khiladi da safr dekh ke. ਵਾਹਿਗੁਰੂ mehar kre
@surjitkaur6768
@surjitkaur6768 11 ай бұрын
Very nicely Rippen veeray and khushi Sister ji thanks so much Ethiopia country dekhon da. Khush rho ji❤
@sukhdevkhan4430
@sukhdevkhan4430 11 ай бұрын
ਹਿਲੋ ਰਿਪਨ ਐਂਡ ਖੁਸ਼ੀ ਚੱਕ ਤੇ ਫ਼ੱਟੇ ਜੱਟ ਸੁਆਦ ਆ ਗਿਆ ਮਨ ਖੁਸ਼ੀ ਖੁਸ਼ੀ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@anuragsharma6275
@anuragsharma6275 11 ай бұрын
आज तक जितना भी सैर आप ने करवाया वो सब काबले तारीफ है एसा लगता है जैसे हम भी आपके साथ घूम रहे हैं धन्यवाद
@avtarcheema3253
@avtarcheema3253 11 ай бұрын
ਦੁਨੀਆਂ ਦੀਆਂ ਵਧੀਆ ਥਾਂਵਾਂ ਦਿਖਾਉਣ ਲਈ ਧੰਨਵਾਦ 👍👍🙏🙏
@jagsirsingh3898
@jagsirsingh3898 11 ай бұрын
Wahiguru di tuhade te kirpa rahe g 🙏🙏🙏
@sanamasih5066
@sanamasih5066 11 ай бұрын
❤❤❤❤❤Sai g bless u Sai g hamsha tuhade nal hon ❤❤❤❤❤
@gurpreetkalsi5157
@gurpreetkalsi5157 7 ай бұрын
Bai gye tusi aa uthe darr sanu lag reha dhan aa y tusi sanu ghar baithea nu duniya ghuma rehe aa 🙏🙏
@palwinderchahal2039
@palwinderchahal2039 11 ай бұрын
Good times ❤
@Crazyhardyzz
@Crazyhardyzz 11 ай бұрын
Very nice ❤❤ ਵੀਰ ਜੀ ਤੇ ਭੈਣ ਜੀ ❤❤
@GurpreetSingh-k3r6t
@GurpreetSingh-k3r6t 9 ай бұрын
ਵੀਰ ਜਦੋਂ ਇੰਡੀਆ ਆਉਗੇ ਨਾ ਤੇ ਲਦਾਖ਼ ਜਾਇਉਂ ਲੇਹ ਸ਼ਹਿਰ ਤੋਂ ਅੱਗੇ ਤਕਰੀਬਨ 300 ਕਿਲੋਮੀਟਰ ਇੱਕ ਜਗਾ ਹਨਲੇਹ ਖਾਲਦੋ ਪਿੰਡ ਚੈਨਾਂ ਬਾਰਡਰ ਤੇ ਉਥੇ ਇੱਕ ਟੇਲੀਸਕੋਪ ਲੱਗਾ ਵੇਖਣ ਵਾਲੀ ਜਗਾ ਵਾ ਕੋਈ ਡਰ ਨਹੀਂ ਲੇਹ ਤੋਂ ਜਾਂਦੇ ਸਮੇਂ ਰਸਤੇ ਵਿੱਚ ਚੂਮਾਤਾਘ ਗਰਮ ਪਾਣੀ ਨਦੀ ਵਿੱਚੋਂ ਨਿਕਲਦਾ ਜਾਇਉਂ ਜ਼ਰੂਰ
@sukhjeetkaur68
@sukhjeetkaur68 11 ай бұрын
Bhot vdia g. Sanu v bhot kuch dekh nu milya. Bhot buot dhanwad.🤩🙏🙏
@sushilgarggarg1478
@sushilgarggarg1478 11 ай бұрын
Best of luck New journey Switzerland 🇨🇭 👍 ❤❤❤❤❤
@sushilgarggarg1478
@sushilgarggarg1478 11 ай бұрын
Best wishes for New country Switzerland 🇨🇭 ❤❤❤❤❤
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@gurwinderbrar-g2o
@gurwinderbrar-g2o 11 ай бұрын
ਰਿਪਨ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ
@niranjansinghjhinjer1370
@niranjansinghjhinjer1370 11 ай бұрын
Jionde raho Putter Rabb Rakha ☝️
@inderjitkaur5391
@inderjitkaur5391 11 ай бұрын
Is block ko dekhne ke kuchh shabd Nahin amazing❤❤❤❤❤❤❤❤❤❤❤❤
@KulwantSingh-in5sg
@KulwantSingh-in5sg 11 ай бұрын
ਧੰਨਵਾਦ ਰਿਪਨ ਖੁਸ਼ੀ ਜੀ ਤਹਿ ਦਿਲੋਂ ਸਲੂਟ
@HarpalkaurRandhawa-n9o
@HarpalkaurRandhawa-n9o 11 ай бұрын
Rang brangi dunia dekhon de j ripan kushi God bless you
@geetadhillon4262
@geetadhillon4262 11 ай бұрын
ਵਾਹਿਗੁਰੂ ਜੀ ❤❤❤❤
@manjitkaur9666
@manjitkaur9666 11 ай бұрын
ਧੰਨ ਤੁਸੀਂ ਖੁਸ਼ੀ ਤੇ ਰਿਪਨ ਇਦਾ ਜਗਾ ਦੁਖਾਈ
@JarnailSingh-ms1xz
@JarnailSingh-ms1xz 11 ай бұрын
ਬਹੁਤ ਹੀ ਵਧੀਆ ਨਜ਼ਾਰਾ
@SurinderKaur-i8d
@SurinderKaur-i8d 11 ай бұрын
Khushi di and ripan veer ji vvvvvvthankuji❤❤❤❤❤
@darshanakaur523
@darshanakaur523 11 ай бұрын
Bhout vdhia vilong .Thanku so much beta 🙏🙏🙏🙏🙏
@RajKumar-tl1ov
@RajKumar-tl1ov 11 ай бұрын
Jo kde ni vekh skde c tuhadi meharbani sdka oh vekhea dhanbad P. T. C Raj Joga
@atinderbedi9689
@atinderbedi9689 11 ай бұрын
Waheguru ji blessed you always with chardii klaa 🙏🙏
@JasssidhuJass-or7mn
@JasssidhuJass-or7mn 11 ай бұрын
🙏ਵਾਹਿਗੁਰੂ ਜੀ 🙏
@lakhbirsingh7485
@lakhbirsingh7485 11 ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@hardeepdharni8697
@hardeepdharni8697 10 ай бұрын
ਬਹੁਤ ਹੀ ਵਧੀਆ ਜਗਾ ਦਖਾਈ ਪੁੱਤਰ ਜੀ ਪਰ ਆਪਣਾ ਵੀ ਧਿਆਨ ਰੱਖਣਾ ਬੇਟਾ ਜੇ ਖੁਸ਼ੀ ਪੁੱਤ ਤੁਸੀ ਤਾਂ ਕਾਲਾ ਹੋ ਜਾਣਾ
@bindersingh1452
@bindersingh1452 11 ай бұрын
ਬਹੁਤ ਵਧੀਆ ਵੀਰ
@Manpreet936
@Manpreet936 11 ай бұрын
ਬਹੁਤ ਵਦੀਆ
@SukhpalDhaliwal-j1g
@SukhpalDhaliwal-j1g 11 ай бұрын
❤❤❤❤❤❤❤❤ਬਹੁਤ ਬਦੀਆ ਦੇਖੀਆ ਹੈ ❤❤❤❤❤❤
@ButaSamra-x3r
@ButaSamra-x3r 11 ай бұрын
Butasingh kamalpura Ludhiana PB ❤❤❤ Very good nice job
@SatnamSingh-fe3tg
@SatnamSingh-fe3tg 11 ай бұрын
Very good Jatta 👍
@simrangill6936
@simrangill6936 11 ай бұрын
Stay safe and healthy guys 😊
@harwinder2601
@harwinder2601 11 ай бұрын
ਆਪਣੇ ਟੁੱਟੇ ਬੂਟ ਤਾਂ ਦਿਖਾ ਦਿੱਤੇ ਪਰ ਮੁਕਾਬਲੇ ਵਿੱਚ ਗੁਆਂਢੀਆਂ ਦੇ ਨਹੀਂ ਦਿਖਾਏ ਤਾਂ ਤੁਲਨਾ ਵਿੱਚ ਪਤਾ ਚਲਦਾ ਕਿ ਕਿਸ ਕੋਲ ਕਿਹੜੇ ਸਨ ਤੇ ਵਧੀਆ ਕਿਹੜੇ ਨਿੱਭੇ ।
@hsgill4083
@hsgill4083 11 ай бұрын
ਦੁਨੀਆ ਦੀ ਸਭ ਤੋਂ ਗਰਮ ਧਰਤੀ ਦਿਖਾਣ ਲਈ ਆਪ ਜੀ ਦਾ ਧੰਨਵਾਦ
@GurpreetSingh-os4gn
@GurpreetSingh-os4gn 11 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@Enchantingembel
@Enchantingembel 11 ай бұрын
Sooo threatening & Adventurous. Kudos to you both for being soo daring❤
@KuldeepSingh-ug2di
@KuldeepSingh-ug2di 11 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@ShivinderKaur-x4q
@ShivinderKaur-x4q 11 ай бұрын
ਵਾਹਿਗੁਰੂ ਤੁਹਾਨੂੰ ਖੁਸੀਂਆ ਦੇਵੈ 👍🙏👍
@brarsingh6830
@brarsingh6830 3 ай бұрын
ਮਹਾਰਾਜ ਦੀਆਂ ਖੇਡਾ ਰੋਟੀਆਂ ਹਨ ਇਹਨਾਂ ਨੂੰ ਕੌਣ ਜਾਣੇ ਮਹਾਰਾਜ ਦੀਆਂ ਖੇਡਾਂ ਅਦਬ ਪੁੱਟੀਆਂ ਹਨ ਇਹਨਾਂ ਨੂੰ ਕੌਣ ਜਾਣੇ
@brarsingh6830
@brarsingh6830 3 ай бұрын
ਰਿਪਨ ਅਤੇ ਖੁਸ਼ੀ ਬੇਟਾ ਤੁਹਾਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
黑天使只对C罗有感觉#short #angel #clown
00:39
Super Beauty team
Рет қаралды 36 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Homemade Samosa Recipe 😍 | Harman khosa |
17:29
Harman Khosa
Рет қаралды 702 М.
黑天使只对C罗有感觉#short #angel #clown
00:39
Super Beauty team
Рет қаралды 36 МЛН