ਸਿੱਖਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ? Dharam Singh Nihang Singh | Sach Khoj Academy

  Рет қаралды 25,306

INC MEDIA ASSOCIATES (iN Channel)

INC MEDIA ASSOCIATES (iN Channel)

Күн бұрын

Пікірлер: 86
@gurjitsidhu2569
@gurjitsidhu2569 2 жыл бұрын
ਮਹਾਨ ਵਿਦਵਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ
@amrindersinghmander6458
@amrindersinghmander6458 6 ай бұрын
ਇੰਟਰਨੈੱਟ ਦਾ ਧੰਨਵਾਦ ਜੇ ਇਹ ਨਾ ਹੁੰਦਾ ਤਾਂ ਸਟੇਜਾਂ ਤੋਂ ਜਾਦੂਗਰੀਆਂ ਸੁਣਦੇ ਰਹਿਣਾ ਸੀ
@avtaarsingh6652
@avtaarsingh6652 3 жыл бұрын
੫੯੮ਅੰਕ ਜਿਸ ਜਲ ਨਿਧਿ ਕਾਰਨ ਤੁਮ ਜਗ ਆਏ।।ਪੂਰਾ ਸ਼ਬਦ ਸਮਝਣ ਦੀ ਜ਼ਰੂਰਤ ਹੈ ਕਾਫੀ ਕ੍ਰਾਂਤੀਕਾਰੀ ਜੀਵਨ ਦਾ ਗਿਆਨ ਹੈ । ਧੰਨ ਗੁਰੂ ਨਾਨਕ ਸਾਹਿਬ ਦਾ ਸਬਦ
@MrSaikap
@MrSaikap 2 жыл бұрын
Fir dhan guru nanak Samjia ki
@manjeetsingh5658
@manjeetsingh5658 2 жыл бұрын
@@MrSaikap 😂👌
@kulwantsingh7606
@kulwantsingh7606 Жыл бұрын
ਸਾਰੇ ਭਗਤ ਹਨ ਪਹਿਲਾ ਇਹ ਪੜ ਫਿਰ ਪੰਗਤੀ ਸਮਝੋ ਵੀਰ ਗੁਰਮੱਤ ਵਿੱਚ ਵਿਅਕਤੀ ਗੁਰੂ ਨਹੀਂ ਹੁੰਦਾ
@harbhajanmalhi7269
@harbhajanmalhi7269 3 жыл бұрын
...ਗੁਪਤੀ ਬਾਣੀ ਪਰਗਟ ਹੋਇ। You're right.
@kalgidhargatkaakhara-cheem6371
@kalgidhargatkaakhara-cheem6371 4 жыл бұрын
Eh Hunda Sachha Gian...Fateh Baba Ji
@baldevbhullar3062
@baldevbhullar3062 3 жыл бұрын
Excellent message. Thank you Baba Ji.
@ਜਥੇਦਾਰਜਸਪਾਲਸਿੰਘਜੱਸੜ
@ਜਥੇਦਾਰਜਸਪਾਲਸਿੰਘਜੱਸੜ 3 жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@singh1574
@singh1574 4 жыл бұрын
HUKM dey BHAY wala DASTAARSIRA nirbhey ho janda hai SACH. Thank You
@AmarjeetSingh-wo6tb
@AmarjeetSingh-wo6tb 4 жыл бұрын
Thanks for sharing 🙏 ❤❤❤
@singh1574
@singh1574 4 жыл бұрын
SATT SANTOKHEE SIKH nirbhay ho janda hai FACT. Thank You Baba Ji
@parmindergill5139
@parmindergill5139 3 жыл бұрын
🙏🏼🙏🏼🙏🏼🙏🏼16 ਆਨੇ ਬਾਬਾ ਜੀਓ 🙏🏼🙏🏼🙏🏼🙏🏼
@simran1999ss
@simran1999ss 4 жыл бұрын
ਭਾੲੀ ਸਾਹਿਬ ਜੀ ਜੇਹੜਾ ਪੰਜਾ ਪਿਅਾਰਿਅਾ ਤੋ ਵਾਹਿਗੁਰੂ ਤੇ ਮੂਲ ਮੰਤਰ ਦਿੱਤਾ ਜਾਦਾ ਹੈ ੳੁਹਦੇ ਵਾਰੇ ਦੱਸਣਾ ਜੀ ਜਰੂਰੀ ਬੇਨਤੀ ਹੈ
@pargatsingh2897
@pargatsingh2897 4 жыл бұрын
Salute ਫੌਜੋ 🙏🙏
@amritpalsinghwaloo7114
@amritpalsinghwaloo7114 3 жыл бұрын
ਵਾਹਿਗੁਰੂ ਜੀ
@Aman_31x_
@Aman_31x_ 3 жыл бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
@MrSaikap
@MrSaikap 2 жыл бұрын
Fir sun veer Granth guru nahi hai
@harminderkaur5806
@harminderkaur5806 4 жыл бұрын
Excellent vyakhya
@gurjitsidhu2569
@gurjitsidhu2569 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@Rajsingh-zy3mo
@Rajsingh-zy3mo 4 жыл бұрын
Excellent Baba ji
@gurbanishorts5706
@gurbanishorts5706 4 жыл бұрын
ਅਤਿ ਸੁੰਦਰ ਵਿਆਖਿਆ
@gagandeepsinghsingh9254
@gagandeepsinghsingh9254 Жыл бұрын
ਸੱਤਬਚਨਜੀ
@jasbirsingh9789
@jasbirsingh9789 3 жыл бұрын
ਗਯਾਨ ਗੁਰੂ ਆਤਮ ਉਪਦੇਸ਼ਹੁ ਅੰਗ ਬਿਬੂਤੁ ਲਗਾਉ।। (ਸਬਦ ਹਜ਼ਰੇ) ੧੦ਪਾਤਸਾਹੀ ਖਾਲਸਾ ਜੀ ਗੁਰਬਾਣੀ ਗਿਆਨੁ ਗੁਰੂ ਹੈ ਕਹਿਣ ਨਾਲ ਕੁਝ ਨਹੀਂ ਹੋਣਾ ਮਨੁ ਮੰਨਨ ਕਰੇ ਫਿਰ ਅਗਵਾਈ ਕਰੇਗਾ। ਦਰਸਨ ਪਰਸਿਆ ਗੁਰੂ ਕਿ ਜਨਮ ਮਰਨ ਦੁਖ ਜਾਇ ।।🌹🙏🌹
@gurjitsidhu2569
@gurjitsidhu2569 2 жыл бұрын
ਧੰਨ ਬਾਬਾ ਧਰਮ ਸਿੰਘ ਜੀ
@gurjitsidhu2569
@gurjitsidhu2569 2 жыл бұрын
ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ
@BaljeetKaur-yj6qn
@BaljeetKaur-yj6qn 3 жыл бұрын
ਸਿਖ ਨੂੰ ਪਹਿਚਾਣ ਹੋਣੀ ਚਾਹਿਦੀ ਹੈ ਕਿ ਕੌਣ ਉਸ ਨੂੰ ਸ਼ਕਿਆਂ ਵਿਚ ਪਾਕੇ ਲਫਜੀ਼ ਝਗੜਿਆਂ ਵਿਚ ਉਲਝਾ ਕੇ ਮਾਰਗ ਤੋਂ ਥਿੜਕਾ ਰਿਹਾ ਹੈ।
@jotusingh8685
@jotusingh8685 3 жыл бұрын
Eh baba vi bhanbalbhoose hi pa riha hai.
@manjeetsingh5658
@manjeetsingh5658 2 жыл бұрын
@@jotusingh8685 bhambalbhuse ch tusi pae e hoe o sare nikle kd o . Jeda baba pe reha . Gurbani kamon da wisha eh ik bar sun k smj aun lggi bs fir ta tere arge sare e brahmgyani hunde
@pavittergill265
@pavittergill265 3 жыл бұрын
Excellent💯👍👏
@Nishan1968singh
@Nishan1968singh 2 жыл бұрын
ਵਾਹਿਗੁਰੂ
@MINAYAT
@MINAYAT 4 жыл бұрын
Bohot Vadhia Baba Ji
@shubhneetkaur1389
@shubhneetkaur1389 4 жыл бұрын
Very nice baba ji
@sinderpal603
@sinderpal603 Жыл бұрын
Thanks to sach Khoj academy ever present forever Sachkhoj!
@nirmaljitsingh4325
@nirmaljitsingh4325 4 жыл бұрын
Waheguru ji waheguru ji waheguru ji waheguru ji
@jagtarsingh4925
@jagtarsingh4925 4 жыл бұрын
ਪੱਗ ਅਤੇ ਦਸਤਾਰ ਦਾ ਫਰਕ ਬਾਖੂਬੀ ਸਮਝਾੲਿਅਾ ਤੁਸੀਂ ।
@moneysingh4518
@moneysingh4518 4 жыл бұрын
waheguru ji
@thakursingh9422
@thakursingh9422 Жыл бұрын
ਬਹੁਤ ਵਧੀਆ ਜੀ ਬਾਬਾ ਜੀ
@ranjitsinghsmile
@ranjitsinghsmile 4 жыл бұрын
🙏🏽🙏🏽🙏🏽🙏🏽
@HarbhajanSingh-u4x
@HarbhajanSingh-u4x 2 ай бұрын
Parnaam baba ji 🙏 ❤❤❤❤
@baldevbhullar3062
@baldevbhullar3062 7 ай бұрын
Great message 🙏🏼
@rameshvarchauhatha656
@rameshvarchauhatha656 4 жыл бұрын
Waheguru ji 🙏
@baldevbhullar3062
@baldevbhullar3062 2 жыл бұрын
Excellent message
@RajdeepSingh-te7so
@RajdeepSingh-te7so 3 жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼
@customtrails9413
@customtrails9413 3 жыл бұрын
Greatttt
@mdsinghofficial
@mdsinghofficial 4 жыл бұрын
👌❤❤
@palwindersingh5388
@palwindersingh5388 4 жыл бұрын
🙏🙏🙏
@harmanjitsingh584
@harmanjitsingh584 4 жыл бұрын
❤️❤️❤️
@KamaljeetSingh-c5p
@KamaljeetSingh-c5p Жыл бұрын
Wahaguru ji 🙏
@jaswantsinghkhadoorsahib4722
@jaswantsinghkhadoorsahib4722 Жыл бұрын
Baba g ena gian ap gpas ap g sare acedmia vich sikcha da dan bkhso
@paramjeet5446
@paramjeet5446 4 жыл бұрын
greatttt
@harpalbinepal2245
@harpalbinepal2245 3 жыл бұрын
agr gurbani nu paria hi nhi ta smjn di gl ta boht door ha. guru di mt ki kehndi ha, pta hi nhi. guru da follower kiva ho ga ?
@guniroserose802
@guniroserose802 4 жыл бұрын
👍
@kulwant5338
@kulwant5338 8 ай бұрын
Waheguru ji
@amandeepsingh8249
@amandeepsingh8249 4 жыл бұрын
🥰🥰🥰
@thegovindmusic9548
@thegovindmusic9548 Жыл бұрын
Still confused...please elaborate more on the subject...how should sikh live?
@harbhajanmalhi7269
@harbhajanmalhi7269 3 жыл бұрын
ਗੁਰਮੁਖ਼ ਮੂਲ ਪਛਾਣ ਰਹੇ ।
@s.k.haridas6726
@s.k.haridas6726 15 күн бұрын
Baba ji speaking truth, In Gita God Krishna says those who are born will die and who will die will take birth Devotee of God loves everyone, even his enemies Desires lead to sorrows, In kalyug rare person will get God Purity always rules God lives in hearts of devotees, not at religious places God is not concerned With dress, ritual, language, and place, caste, Power, weapons God is present in God name, recite God name with each breath destroys all sins Request to someone to translate in Punjabi
@Gurwinder_Singh171
@Gurwinder_Singh171 4 жыл бұрын
Dhan dhan pita dhan dhan kol dhan dhan so janni jin GURU jneya maye || (ang310) Pr baba ji keh rhe ne Guru janam nhi lainda?? Samaj ni lggi,
@tuhituhitu
@tuhituhitu 4 жыл бұрын
Dhan Dhan pita Dhan Dhan kol Dhan Dhan so janni (vishraam) Jin Guru jneya maye. JIN GURU JNEYA MAYE Satgur neh Guru nu Andro Jneya leya (paremeshar nu pargat kar leya). Maye( Mann). Os Satgur/ Gurdev de pita mata Dhan hun ( Dhan Dhan da v spelling different hai is shabad vich). Next line Dhan Dhan Guru ( vishraam) Jin naam aradhya Aap tharya... Panna 310 de shabad vich Satgur ate GURU onda hai. Jethe Satgur shabad hai o Gurdev/ teacher/ dehdhari da parteek hai. Satgur ate Guru shabad da Antar hai as Baba Ji explained. Baki meri mat thori hai Ji, that’s what I think. Baki Baba Ji explain kar den, that would be best. Good question pa Ji 🙏🏼 I think vishraam is important.
@Gurwinder_Singh171
@Gurwinder_Singh171 4 жыл бұрын
@@tuhituhitu mein baba ji nu sonda haan,, Guru Word Rab lyi aaya hai,, (Aad ant aike awtara soi Guru samjeho hmara) ,,, Satgur ate Guru dowe wakho wakho ne,, eh v pata hai g,, Pr Gurbani ch likheya :- Satgur mera sada sada na aawe na jaye || oh abenasi purkh hai aab mein rheya smaye || (Tusi keh rhe ho satgur deh dhari hunda hai,, pr kive?? Gurbani anusaar te Satgur janam nhi nhi lainda, te oh kive dheh dhari ho gya?? Reply krke dseyo veer ji,,,
@tuhituhitu
@tuhituhitu 4 жыл бұрын
Nanak Singh PaJi, tuhde question bhaut sohne hun, meri ehni budhi nahi. Guru te Satgur te arth vak hun. Eh Shabd Satgur MERA sada sada, tusi sara shabad paro, Eh shabad Satgur Di ustat vich hai, Es shabd vich ‘ meh Gurbani, athdar hai’ vi lekya hai. So Eh GURU/ gyan da shabd nahi, Satgur Upasna da hai. Je eh Upsana da vesha chal raha hai, Es da matlab, ‘Braham gyani aap Paremeshar’ hai. Satgur sada sada hai, abnasi purkh hai sab meh RAHA sameh. Guru vich aped hai. Pa Ji, menu jada nahi ohnda, Baba Ji nu bhaut gyan hai, tusi ohna nu puch lo. Lekin tuhadi jigyasa jangi hai. Braham gyan Di khoj sokhi nahi hai, meh nu KUCH soji Gurbani to ilava Upanishad, vedant vicho v aye hai. Baki PaJi meh koi guni gyani nahi🙏🏼
@Gurwinder_Singh171
@Gurwinder_Singh171 4 жыл бұрын
@@tuhituhitu Tusi dseya, wadiya lgga,, Rab tuhade te mehr kre ji 🙏🙏
@tuhituhitu
@tuhituhitu 4 жыл бұрын
Nanak Singh thank you, tuhde te v Ji, koi Virle hunde hun satsangi jan 🙏🏼🙏🏼
@sarabjeethundal5590
@sarabjeethundal5590 Жыл бұрын
Waheguru
@Amansinghhhhh
@Amansinghhhhh 9 ай бұрын
👌🏻
@mjthind2071
@mjthind2071 4 жыл бұрын
ਗੁਰ ਬਿਨ ਘੋਰ ਅੰਧਾਰ ਇਹਦੇ ਅਰਥ ਦੱਸਿੳ ਬਾਬਾ ਜੀ ਇਹਦੇ ਵਿਚ ਗੁਰ ਕੀ ਹੈ
@taranveersingh96
@taranveersingh96 3 жыл бұрын
What is Gur ? ਅਸਲ ਵਿੱਚ ਗੁਰ ਕੀ ਹੈ ? ਗੁਰਬਾਣੀ ਨੂੰ ਸਮਝਣ ਲਈ ਪਹਿਲਾਂ ਗੁਰ ਨੂੰ ਸਮਝਣਾ ਬਹੁਤ ਜਰੂਰੀ ਹੈ | ਬਾਣੀ ਦਾ ਅਰਥ ਬੋਲੀ ਹੁੰਦਾ ਹੈ, ਤੇ ਗੁਰਬਾਣੀ ਗੁਰ ਦੀ ਹੀ ਬੋਲੀ ਹੁੰਦੀ ਹੈ | ਗੁਰ ਦਾ ਮਤਲਬ ਹੁੰਦਾ ਹੈ ਢੰਗ, ਤਰੀਕਾ ਜਾਂ ਵਿਧੀ | ਸੰਸਾਰ ਵਿਚ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਗੁਰ ਜਾਨਣਾ ਬਹੁਤ ਜਰੂਰੀ ਹੈ | ਜੇਕਰ ਕਿਸੇ ਕੰਮ ਨੂੰ ਕਰਨ ਦਾ ਗੁਰ ਪਤਾ ਲੱਗ ਗਿਆ ਤਾਂ ਕੰਮ ਆਸਾਨੀ ਨਾਲ ਹੋ ਜਾਂਦਾ ਹੈ | ਇਸੇ ਤਰਾਂ ਹੀ ਗੁਰਬਾਣੀ ਨੂੰ ਸਮਝਣ ਦਾ ਵੀ ਗੁਰ ਹੁੰਦਾ ਹੈ | ਉਹ ਹੈ ਸੱਚ ਸੰਤੋਖ ਦੀ ਵਿਚਾਰ | ਵਿਚਾਰਨਾ ਜਾਂ ਰਿੜਕਣਾ ਹੀ ਗੁਰਬਾਣੀ ਦਾ ਗੁਰ ਹੈ | ਮੁਧਵਣੀ (ਮਧਾਣੀ) ਦੀ ਵਾਰ ਜੋ "ਆਦਿ ਗ੍ਰੰਥ" ਦੇ ਬਿਲਕੁਲ ਅਖੀਰ ਵਿਚ ਲਿਖੀ ਗਈ ਹੈ ਵਿਚ ਪੰਚਮ ਪਾਤਸ਼ਾਹ ਨੇ ਇਹੀ ਦੱਸਿਆ ਹੈ ਕਿ ਜੇਕਰ ਸਾਰੇ ਗ੍ਰੰਥ ਨੂੰ ਇਕ ਥਾਲ ਮੰਨ ਲਿਆ ਜਾਵੇ ਤਾਂ ਇਸ ਥਾਲ ਵਿਚ ਸਿਰਕ ਇੱਕੋ ਹੀ ਵਸਤੂ ਪਾਈ ਗਈ ਹੈ, ਉਹ ਹੈ ਸਤਿ ਸੰਤੋਖ ਦੀ ਵਿਚਾਰ | ਇਹ ਵਿਚਾਰ ਕਰਨ ਲਈ ਬੰਦੇ ਦਾ ਸੱਚਾ ਤੇ ਸੰਤੋਖੀ ਹੋਣਾ ਬਹੁਤ ਜਰੂਰੀ ਹੈ, ਕਿਉਕਿ ਆਤਮਿਕ ਚਿੰਤਨ ਭਾਵ ਵਿਚਾਰਨਾ ਵਿਵੇਕ ਬੁਧਿ ਤੋਂ ਬਿਨਾ ਨਹੀਂ ਹੋ ਸਕਦਾ ਤੇ ਵਿਵੇਕ ਬੁਧਿ ਸੰਤੋਖੀ ਕੋਲ ਹੀ ਹੁੰਦੀ ਹੈ | ਜਾਂ ਇਹ ਪਰਮੇਸ਼ਰ ਦੀ ਨਦਰਿ ਨਾਲ ਮਿਲਦੀ ਹੈ | ਵਿਵੇਕ ਬੁਧਿ ਨੇ ਹੀ ਸਾਰ ਗਿਆਨ ਭਾਵ ਤੱਤ ਗਿਆਨ ਕੱਢਣਾ ਹੈ ਸੰਸਾਰੀ ਘਟਨਾਵਾਂ ਨੂੰ ਵਿਚਾਰਕੇ ਜਾਂ ਫਿਰ ਗੁਰਬਾਣੀ ਨੂੰ ਵਿਚਾਰ ਕੇ | ਇਹ ਵਿਚਾਰਨਾ ਹੀ ਰਿੜਕਣਾ ਹੁੰਦਾ ਹੈ ਤੇ ਰਿੜਕਣ ਤੋਂ ਬਾਅਦ ਜੋ ਪ੍ਰਾਪਤ ਹੁੰਦਾ ਹੈ ਉਹ ਤੱਤ ਗਿਆਨ ਹੁੰਦਾ ਹੈ, ਉਸਨੂੰ ਮੱਖਣ ਵੀ ਕਿਹਾ ਹੈ ਗੁਰਬਾਣੀ ਵਿਚ | ਇਹੀ ਗੁਰ ਪ੍ਰਸਾਦਿ ਹੁੰਦਾ ਹੈ ਭਾਵ ਗੁਰਬਾਣੀ ਦੇ ਗੁਰ ਤੋਂ ਪ੍ਰਾਪਤ ਹੋਇਆ ਪ੍ਰਸਾਦਿ | ਹੁਣ ਹੋਰ ਵੀ ਸੰਸਾਰਿਕ ਕੰਮ ਸਿੱਖਣ ਲਈ ਉਸਦਾ ਗੁਰ ਸਿੱਖਣਾ ਜਰੂਰੀ ਹੁੰਦਾ ਹੈ, ਜਿਵੇਂ ਡਰਾਇਵਰੀ ਸਿੱਖਣ ਲਈ ਡਰਾਇਵਰੀ ਦਾ ਗੁਰ, ਚੋਰੀ ਸਿੱਖਣ ਲਈ ਚੋਰੀ ਦਾ ਗੁਰ ਤੇ ਪੜ੍ਹਾਉਣ ਲਈ ਪੜ੍ਹਾਉਣ ਦਾ ਗੁਰ | ਇਸ ਤਰਾਂ ਸੰਸਾਰ ਵਿਚ ਹੋਰ ਵੀ ਗੁਰ ਹਨ | ਪਰ ਗੁਰਬਾਣੀ ਇਸ ਸੰਸਾਰ ਨੂੰ ਸੁਪਨਾ ਮੰਨਦੀ ਹੈ ਤੇ ਇਸਦੇ ਕੰਮਾਂ ਨੂੰ ਝੂਠੇ ਤਾਂ ਫਿਰ ਬਾਕੀ ਸਾਰੇ ਗੁਰ ਝੂਠੇ ਹੋਏ ਤੇ ਮਨੁੱਖ ਦਾ ਇੱਕੋ ਅਸਲ ਕੰਮ ਹੈ ਆਪਣੇ ਮੂਲ ਨੂੰ ਪਛਾਣਨਾ ਤੇ ਉਹ ਜਿਸ ਵਿਧੀ ਨਾਲ ਹੁੰਦਾ ਹੈ ਉਹ ਹੈ ਗੁਰਬਾਣੀ ਦਾ ਗੁਰ, ਇਹੀ ਸੱਚਾ ਗੁਰ ਹੈ | ਇਸ ਲਈ ਇਸਨੂੰ ਗੁਰਬਾਣੀ ਵਿਚ ਸਤਿਗੁਰ ਵੀ ਕਿਹਾ ਗਿਆ ਹੈ ਭਾਵ ਸੱਚਾ ਗੁਰ | ਇਸ ਸੱਚੇ ਗੁਰ ਨੂੰ ਵਰਤ ਕੇ ਜੋ ਫ਼ੱਲ ਪ੍ਰਾਪਤ ਹੁੰਦਾ ਹੈ ਉਸ ਸਾਰ ਗਿਆਨ ਨੂੰ ਗੁਰ ਪ੍ਰਸਾਦਿ ਕਿਹਾ ਗਿਆ ਹੈ ਅਤੇ ਕੁਝ ਥਾਂਵਾਂ ਤੇ ਗੁਰ ਨੂੰ ਔਂਕੜ ਨਾਲ (ਗੁਰੁ) ਵੀ ਲਿਖਿਆ ਗਿਆ ਹੈ, ਇਸਦਾ ਅਰਥ ਵੀ ਗੁਰ ਤੋਂ ਪ੍ਰਾਪਤ ਹੋਇਆ ਤੱਤ ਗਿਆਨ ਹੀ ਹੁੰਦਾ ਹੈ | ਅੱਜ ਕੱਲ ਕੋਈ ਵੀ ਧਾਰਮਿਕ ਪ੍ਰਚਾਰਕ ਇਸ ਗੱਲ ਨੂੰ ਨਹੀਂ ਦੱਸ ਰਿਹਾ | ਇਸੇ ਕਰਕੇ ਹੀ ਗੁਰਬਾਣੀ ਦੀ ਕਿਸੇ ਨੂੰ ਸਹੀ ਸਮਝ ਨਹੀਂ ਆ ਰਹੀ | ਸ਼ਾਇਦ ਪ੍ਰਚਾਰਕਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਗੁਰ ਕੀ ਹੁੰਦਾ ਹੈ ਤੇ ਗੁਰਬਾਣੀ ਦਾ ਗੁਰ ਕੀ ਹੈ ? ਲਿਖਣ ਵਾਲੇ ਨੇ ਜੋ ਵੀ ਸਿਖਿਆ ਗੁਰਬਾਣੀ ਤੋਂ ਹੀ ਸਿਖਿਆ ਤੇ ਉਸਦਾ ਫਰਜ ਹੈ ਹੁਣ ਉਹ ਹੋਰਾਂ ਨੂੰ ਵੀ ਇਸ ਬਾਰੇ ਦੱਸੇ | ਇਸੇ ਲਈ ਇਹ ਕੋਸ਼ਿਸ਼ ਕੀਤੀ ਗਈ ਹੈ | ਉਮੀਦ ਹੈ ਗੁਰ ਨੂੰ ਤੇ ਗੁਰਬਾਣੀ ਦੇ ਗੁਰ ਨੂੰ ਪੜ੍ਹਨ ਵਾਲੇ ਸਮਝ ਗਏ ਹੋਣਗੇ | ਹੁਣ ਅੱਗੇ ਤੁਹਾਡਾ ਕੰਮ ਕਿ ਗੁਰਬਾਣੀ ਨੂੰ ਇਕੱਲਾ ਪੜ੍ਹੋ ਨਾ ਵਿਚਾਰੋ ਵੀ | ਅੱਗੇ ਸਾਰਾ ਕੁਝ ਆਪ ਹੀ ਪਤਾ ਲੱਗ ਜਾਂਦਾ |
@mjthind2071
@mjthind2071 3 жыл бұрын
@@taranveersingh96 ਧੰਨਵਾਦ it’s basically formula , like in mathematics we say GUR , ਪਰ ਗੁਰ , ਗੁਰਿ ,ਗੁਰੁ ਚ ਕੀ ਫਰਕ ਹੈ ?
@kulwantsingh7606
@kulwantsingh7606 Жыл бұрын
ਗੁਰੂ 👉(ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸਮਝ ਸੋਝੀ ਹੈ ਜੋ ਸਬ ਨੂੰ ਅੰਦਰੋਂ ਮਿਲਦੀ ਹੈ ਜਿਵੇਂ ਜਾਨਵਰਾਂ ਨੂੰ ਖਾਣ ਪੀਣ ਦੀ ਬਚਣ ਦੀ ਖਤਰੇ ਤੋਂ ਗਾ ਮੱਝ ਦਾ ਬੱਚਾ ਆਪਣੇ ਆਪ ਦੁੱਧ ਲੱਬ ਲੈੰਦਾ ਜਨਮ ਦੇ ਸਾਰ ਹੀ ਇਹ ਗਿਆਨ ਗੁਰੂ ਦਿੰਦਾ ਨਾ ਕੇ ਕੋਈ ਵਿਅਕਤੀ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਜਿਸ ਦਾ ਅੰਤ ਨਹੀਂ ਜੰਮਦਾ ਮਰਦਾ ਨਹੀਂ ਗੁਰੂ ਹੈ ਕੋਈ ਵਿਅਕਤੀ ਨਹੀਂ
@bharatlal5226
@bharatlal5226 4 жыл бұрын
ਗੂੜ ਗਿਆਨ
@gurmeetsingh4360
@gurmeetsingh4360 3 жыл бұрын
More people u listen more u get into confusion! Do we have to ask a man how is a sukhi? Gurbani told us everything but we still going to people for answers.
@jagtarsingh4925
@jagtarsingh4925 4 жыл бұрын
ਬਾ ਕਮਾਲ ਵਿਚਾਰ
@insaninsan3708
@insaninsan3708 3 жыл бұрын
Hor ki chahida.
@harpalbinepal2245
@harpalbinepal2245 3 жыл бұрын
apna aap nu guru granth sahib da follower kehn vala kina sikha na guru granth sahib nu ik baar b paria ha ? sirf ik baar.
@stonecracker322
@stonecracker322 3 жыл бұрын
Nihang is a HEERA. But should keep his mouth shut on Kamsutra and Sun Light Book. He can get direction from both books for himself
@CharanGrewal-Mundy
@CharanGrewal-Mundy 6 ай бұрын
Waheguruji 🙏🙏
@sumandeepkaur428
@sumandeepkaur428 4 жыл бұрын
🙏🙏🙏🙏🙏
@baldevbhullar3062
@baldevbhullar3062 2 жыл бұрын
🙏
@baldevbhullar3062
@baldevbhullar3062 Жыл бұрын
🙏
@reetrekha3326
@reetrekha3326 9 ай бұрын
🙏🙏🙏🙏
Молодой боец приземлил легенду!
01:02
МИНУС БАЛЛ
Рет қаралды 2 МЛН
Муж внезапно вернулся домой @Oscar_elteacher
00:43
История одного вокалиста
Рет қаралды 6 МЛН
The Will of God is Today's Farmer's Protest | Sach Khoj Academey | Dharam Singh Nihang Singh
25:16
An easy way to understand Religion | Dharam Singh Nihang Singh | Sach Khoj Academey
25:21
INC MEDIA ASSOCIATES (iN Channel)
Рет қаралды 48 М.
"Naam Kiven Japiye" | New Katha | Giani Sher Singh Ji | San Jose, CA | 2017
28:22
ਆਪਣੇ ਵਿੱਚ ਆਪ ਦੀ ਖੋਜ  | Sach Khoj Academy  | Dharam Singh Nihang Singh
29:07