Inder and kirat di kutekhani (EP05) ਕੀ kimmi ਵਿਆਹ ਤੋਂ ਪਹਿਲਾ DJ ਤੇ ਨੱਚਣ ਵਾਲੀ ਸੀ ?

  Рет қаралды 337,521

Punjabi prank Roasted vlogger

Punjabi prank Roasted vlogger

Күн бұрын

Пікірлер: 1 100
@rajbirhargeetu5508
@rajbirhargeetu5508 2 жыл бұрын
ਮਾਵਾਂ ਹੀ ਮਾੜੀਆ ਨੇ ਇਕ ਮਾਂ ਗੁਜਰੀ ਸੀ ਬਿਨਾਂ ਪਤੀ ਦੇ ਪੁੱਤਰ ਪਾਲਿਆ ਤੇ ਕਿੰਨੀ ਵਧੀਆ ਪਰਵਰਿਸ਼
@PunjabiprankRoastedvlogger
@PunjabiprankRoastedvlogger 2 жыл бұрын
Bilkul veere
@ankushnarang2067
@ankushnarang2067 2 жыл бұрын
@@PunjabiprankRoastedvlogger ek hor cheez dekhi jaan tusi jado di reet bhar gayi ta reeet de husbnd ne apni real sister nu oh kaam ch pata modling wale.hun ayi ta reet vapis te ohnnu baah den gye jaan.bda gand paya.
@ankushnarang2067
@ankushnarang2067 2 жыл бұрын
@@PunjabiprankRoastedvlogger ek vlog ekla narula fmly te banao.
@mehakramgharia9721
@mehakramgharia9721 2 жыл бұрын
ਵੀਰ ਬਹੁਤ
@mandeepsinghmandeepsingh8287
@mandeepsinghmandeepsingh8287 5 ай бұрын
ਮਾਂ ਗੁਜਰੀ ਜੀ ਤੁਹਾਡੇ ਜਾਂ ਸਾਡੇ ਵਰਗੇ ਆਮ ਇਨਸਾਨ ਨਹੀਂ ਸਨ ਦਿਮਾਗ ਨੂੰ ਹੱਥ ਮਾਰ ਤਪੱਸਵੀ ਸਨ ਮਹਾਂ ਪੁਰਸ਼ । ਹਨ ।
@dharmveerheera5530
@dharmveerheera5530 2 жыл бұрын
ਹੱਸ-ਹੱਸ ਢਿੱਡ ਦੁੱਖਣ ਲਾ ਦਿੱਤਾ ਯਾਰ 😂😂😂😂
@kaurkk6118
@kaurkk6118 2 жыл бұрын
ਲੱਗਾ ਰਹਿ ਵੀਰੇ ਰੱਬ ਤੈਨੂੰ ਤੰਦਰੁਸਤ ਤੇ ਚੰਗੀ ਜਿੰਦਗੀ ਦੇਵੇ
@HarkiratsinghSehajpal
@HarkiratsinghSehajpal 9 ай бұрын
ਰੋਂਦਿਆਂ ਨੂੰ ਹੱਸਣ ਲਾ ਦੇ ਇਟਲੀ ਵਾਲਾ ਬਾਈ 🤣🙏
@KalaSingh-ci3vl
@KalaSingh-ci3vl 6 ай бұрын
ਹਿੱਟਲੀ ਵਾਲੇ ਬਾਈ ਵਧੀਆ ਬਹੁਤ ਵਧੀਆ ਇਹਨਾਂ ਨੂੰ ਭੈਣ ਚੋਂਦਾ ਨੂੰ ਖਿੱਚ ਕੇ ਰੱਖ ਦਾ ਹੀ ਇਹਨਾਂ ਨੇ ਗੰਦ ਪਾਇਆ ਹੋਇਆ ਹ❤❤❤❤❤
@awasthineetu286
@awasthineetu286 2 жыл бұрын
main hindu brahmin family to haan.punjab vich jammi pali haan.main sikh dharm di bahut ijjat kardi haan.guru granth sahib ji di beadbi karn walian noo saja howe tahin eh log sudhrange.bahut vadia video si veere tuhada
@DavinderSingh-vt1ys
@DavinderSingh-vt1ys 2 жыл бұрын
🙏🙏🙏 ਧੰਨਵਾਦ ਜੀ
@LuchMan-jx9jg
@LuchMan-jx9jg Жыл бұрын
🙏🙏🙏🙏🙏
@kawalkaju
@kawalkaju 9 ай бұрын
👍
@kamaljhamat6620
@kamaljhamat6620 2 жыл бұрын
ਬਿਲਕੁਲ ਸਹੀ ਬਾਈ ਜੀ ਸਮਝ ਨਹੀਂ ਆਉਂਦੀ ਐਹ ਲੋਕ ਕਿੰਨਾ ਜਿਆਦਾ ਗਿਰ ਚੁੱਕੇ ਹਨ ਇਹ ਘਟੀਆ ਲੋਕ ਫੇਮ ਲੈਣ ਦੇ ਚੱਕਰ ਚ ਮਾਨਸਿਕ ਰੋਗੀ ਹੋ ਚੁੱਕੇ ਹਨ ਇਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਚਾਹੀਦਾ, ਤੇ ਇਹਨਾਂ ਦੀ ਪਰੋਪਰ ਤਰੀਕੇ ਨਾਲ ਕੌਂਸਲਿਂਗ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਦਾ ਇਲਾਜ ਹੋ ਸਕੇ ਤੇ ਇਹ ਨਕਲੀ ਜਿੰਦਗੀ ਚੋ ਬਾਹਰ ਆ ਸਕਣ ਬਾਈ ਇਹਨਾਂ ਦੀ ਮਾਨਸਿਕਤਾ ਸੋਚ ਤੇ ਤਰਸ ਆਉਂਦਾ ਹੈ
@rubyroyal9749
@rubyroyal9749 2 жыл бұрын
Hye kina sohna bolde a mera taa dil khush hoo jnada tuhanu dekhke ❤️❤️❤️❤️❤️❤️❤️❤️❤️
@mandeepkaur8542
@mandeepkaur8542 2 жыл бұрын
Jini marji kro basti loki ni sudar sakde
@goravraj308
@goravraj308 2 жыл бұрын
ਪੰਜਾਬ ਦੀ ਆਉਣ ਵਾਲੀ ਪੀੜੀ ਦੀਆ ਇਹਨਾ ਮਾਵਾ ਨੇ ਨਚਾਰਾਂ ਕੰਜਰਾ ਕੰਜਰੀਆਂ ਨੂੰ ਜੰਮਣਾ
@user-md7mi9fp8h
@user-md7mi9fp8h 2 жыл бұрын
🐑ਭੇਡਾਂ ਦਾਂ ਕਾਲ ਇੰਦੀ ਜੱਸਵਾਲ 🦅❤‍🔥
@RaviRaiSingh
@RaviRaiSingh 11 ай бұрын
Indi aap ਭੈਡ he
@user-md7mi9fp8h
@user-md7mi9fp8h 11 ай бұрын
ਸਹੀ ਗੱਲ ਆ ਪਰਾ ਮੈਨੂੰ ਵੀ ਪਤਾ ਲੱਗ ਗਿਆ ਹੈ ਉਹ ਵੀ ਭੈਣ ਦੀ ਭੋਸੜੀ ਖਾਣਾ ਹੀ ਆ
@kamaljeetsingh7573
@kamaljeetsingh7573 6 ай бұрын
0
@love_udhay536
@love_udhay536 5 ай бұрын
Ki bond padti indi nai
@prabhjotarora2089
@prabhjotarora2089 2 жыл бұрын
ਪੋਹ ਦੇ ਮਹੀਨੇ ਚ੍ ਲੋਕ िਵਅਾਹ ਕਰਦੇ ਖੁਸ਼ੀਅਾ ਕਰਦੇ ਸਭ ਤੋ vaddi ਬੇਅਦਬੀ ੳੁਹ ਵੀ ਅਾ ੳੁਹ ਮਹੀਨਾ ਸ਼ਹੀਦਾ ਦਾ ਅਾ ਇਸ ਗਲ ਦਾ ਦੇਖਣਾ ਬਣਦ ਾ
@shamshersinghsandhu9152
@shamshersinghsandhu9152 2 жыл бұрын
ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ, ਬੱਲੇ ਜੱਟਾਂ ਜਿਉਂਦਾ ਰਹਿ
@PunjabiprankRoastedvlogger
@PunjabiprankRoastedvlogger 2 жыл бұрын
Thanku Sandhu Saab
@HarmanSingh-gm4py
@HarmanSingh-gm4py 2 жыл бұрын
ਸਿਰਾ ਭਰਾ👌👌 ਕੰਮ ਖਿੱਚ ਕੇ ਰੱਖ
@ਮੂਸਾਜੱਟ5911
@ਮੂਸਾਜੱਟ5911 2 жыл бұрын
ਬਿਲਕੁਲ ਸਹੀ ਕਿਹਾ ਵੀਰੇ ਪੈੱਸੇ ਲਈ ਆਹ ਬਲੋਗਰ ਸੈਕਸੀ ਵੀਡੀਓ ਸੈਕਸੀ ਮੂਵੀ ਕਿਉ ਨਾ ਬਣਾ ਦੇਣ ਬੱਸ ਥੋੜਾ ਬਹੁਤਾ ਡਰਦੇ ਨੇ ਨਹੀਂ ਤਾਂ ਇਹ ਔਹੁ ਕੰਮ ਵੀ ਕਰ ਦੇਣ ਸਾਲ਼ੇ ਗੰਦੇ ਨੱਲੀ ਦੇ ਕੀੜੇ,,gud work my bro full sport ❤️❤️💪💪💪💪
@harmeetkaur4342
@harmeetkaur4342 2 жыл бұрын
👌👌👌👌👌👌👍👍👍👍👍👍👍👍👍 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 😊😊🙏🏼🙏🏼
@gurseeratsidhu2085
@gurseeratsidhu2085 Жыл бұрын
ਰੱਬ ਚਰਦੀ ਕਲਾ ਚ ਰੱਖੇ,, lv from Amritsar
@AOneMultimedia-tk2to
@AOneMultimedia-tk2to Жыл бұрын
Salute to you bro.. keep it up 👍 waheguru ji tuanu Chad di kala ch rakhn
@waliarp5239
@waliarp5239 2 жыл бұрын
😅😅 kimmi DJ wali 😅😅
@Meditation70701
@Meditation70701 2 жыл бұрын
ਵੀਰ ਤੇਰਾ ਗੁੱਸਾ ਜਾਇਜ ਆ, ਤੂੰ ਕੋਈ ਐਕਟਿੰਗ ਨਹੀਂ ਕਰਦਾ ,ਮੈਂ ਬੋਹਤ ਬਾਰ ਨੋਟਿਸ ਕੀਤਾ, ਸੱਚੀ ਪੰਜਾਬ ਦੇ ਬਦਲਦੇ ਹਾਲਾਤ ਵੇਖ ਸੱਚਮੁੱਚ ਹੀ ਤੇਰੇ ਅੰਦਰ ਭਾਂਬੜ ਬਲਦਾ,ਇਹ ਲੋਕ ਫੇਮ ਤੇ ਪੈਸੇ ਲਈ ਗਿਰ ਚੁੱਕੇ ਨੇ ਵੀਰ ਇਹਨਾ ਨੂੰ ਲਗਦਾ ਅਸੀਂ femous ਹੋ ਰਹੇ ਆ , ਇਹਨਾ ਦਾ ਵਹਿਮ ਆ, ਲੋਕੀ ਮਜ਼ੇ ਲਈ ਇਹਨਾ ਦੀ ਵੀਡਿਉ ਦੇਖਦੇ ਆ ਵੀਰੇ,
@snjvsingh8
@snjvsingh8 2 жыл бұрын
ਕੁਛ ਲੋਕ ਵਾਕਈ ਤੜਪ ਰਖਦੇ ਨੇ, ਪਰ ਜਿਆਦਾਤਰ ਤਾਂ ਪੈਸੇ ਮਗਰ ਭੱਜ ਰਹੇ ਨੇ, ਓਹਨਾ ਨੂ ਅਹਿਸਾਸ ਹੀ ਨਹੀਂ ਕੇ ਕਿ ਇਤਿਹਾਸ ਹੈ ?
@sonamannan9005
@sonamannan9005 2 жыл бұрын
Shi bolya sis
@amanychauhan
@amanychauhan 2 жыл бұрын
Ha vre bhan Bhai v dekhde ki ladge aa kide naal reel bana re aa hana vre
@billasingh4716
@billasingh4716 2 жыл бұрын
ਕਿਆ ਬਾਤਾਂ ਜਨਾਬ,, ਪਾੜਕੇ ਰੱਖ ਇਹੋ ਜਿਹੇ ਘਟੀਆ ਲੋਕਾਂ ਦੀ,, ਇਹਨਾਂ ਲੋਕਾਂ ਨੂੰ ਇਹੀ ਭਾਸ਼ਾ ਸਮਝ ਆਉਂਦੀ ਆ 👌🏼👌🏼👌🏼👌🏼
@aujlagurjant1514
@aujlagurjant1514 2 жыл бұрын
ਦਗੜ ਦੱਲੇ hahaha#veere u r litttt 🔥🔥🔥🔥🔥🔥🔥🔥🔥 ਦਗੜ ਦੱਲਾ word vala siraa MORE power and love to u veere
@PunjabiprankRoastedvlogger
@PunjabiprankRoastedvlogger 2 жыл бұрын
Luv you too bro
@mannusandhu3007
@mannusandhu3007 Жыл бұрын
Favourite dialogue😅 khoti da bcha 😂😂😂😂
@Spsingh0033
@Spsingh0033 2 жыл бұрын
Bijli board wli bolero 😂 wahh babbeyo endless 😂😂😂
@Sidhu-13113
@Sidhu-13113 Жыл бұрын
ਇਹਨਾਂ ਭੇਡਾਂ ਦੇ ਸ਼ਿੱਤਰ ਪਰੇਡ ਕਰ ਵੀਰ ਜੀ 😂😂😂❤ ਸਿਰਾ ਹੀ ਲਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ
@uppal382
@uppal382 2 жыл бұрын
ਇਹਨ੍ਹਾਂ ਨਾਲੋਂ #GB Road ਵਾਲੀਆਂ ਦੀ ਵੀ ਇੱਜ਼ਤ ਜ਼ਿਆਦਾ ਏ, ਪਰ ਇਹਨਾਂ ਦੀ ਕੋਈ ਇੱਜ਼ਤ ਨਈਂ ਆ, ਇਹ ਚਵਲ ਗਸਤੀਆਂ ਏ, ਚਵਲ ਟੈਗ ਵਾਲੀਆਂ ਗਸਤੌੜ ਮਹਿਕਮਾ 😳😳😳😳😳😎😎👍👍👈👈👈👈👈👈
@PunjabiprankRoastedvlogger
@PunjabiprankRoastedvlogger 2 жыл бұрын
Bilkul bilkul 😂😂😂😂😂
@jatindersingh6986
@jatindersingh6986 2 жыл бұрын
Uppal veer bilkul sahi gal
@agamjot8148
@agamjot8148 2 жыл бұрын
Bolan to pehla soch leya kro , tere to vada koi chawal ni ho sakda , because jehda kudiya bare ida Di soch rakhde ode layi te chawal shabad v ghat aa... waheguru Tuhanu sareya nu smat bakshe 🙏🏻🙏🏻
@dhaliwalbrar1990
@dhaliwalbrar1990 2 жыл бұрын
@@agamjot8148 jehdiaa chawlan ne, ohna bare ehi soch honi chahidi hai..
@agamjot8148
@agamjot8148 2 жыл бұрын
@@dhaliwalbrar1990 onaa ne ki chawal Mari aa ,jo ona nu vadiya lagde oh kardiya ne .. kise nu mada kehn to pehla apne wal chati maro
@JaswinderSingh-fs8zn
@JaswinderSingh-fs8zn 10 ай бұрын
ਬਾਈ ਅੱਤ aa❤😂
@karamvirk6571
@karamvirk6571 2 жыл бұрын
Bhut vdya veere eda hi Continue rakh. We will always support you 🙏🏼🙏🏼
@simardeepkaur9575
@simardeepkaur9575 10 ай бұрын
Veer hasa b brra aeya dekh k .. 😂..gud job..
@AmanDeep-rt9ml
@AmanDeep-rt9ml 2 жыл бұрын
16.15 😀😀😀osm line ..ਦੰਦਲੋ jihi😀😀😀😀😀
@PunjabiprankRoastedvlogger
@PunjabiprankRoastedvlogger 2 жыл бұрын
😂😂
@kamaljeetsingh7573
@kamaljeetsingh7573 6 ай бұрын
ਬਾਈ ਸਵਾਦ ਆ ਜਾਂਦਾ ਤੇਰੀਆ ਗੱਲਾਂ ਸੁਣ ਕੇ ਲਵ ਯੂ ਯਾਰਾ ❤
@sumanjit9429
@sumanjit9429 2 жыл бұрын
ਵੀਰੇ ਇਹ ਬੇਸ਼ਰਮ ਹੋ ਚੁੱਕੇ ਨੇ, ਜਿੰਨੀ ਲੋਕ ਇਹਨਾਂ ਨਾਲ ਕਰਦੇ ਨੇ ਜੇ ਥੋੜ੍ਹੀ ਜਿਹੀ ਵੀ ਸ਼ਰਮ ਹੁੰਦੀ ਚੱਪਣੀ ਵਿਚ ਪਾਣੀ ਲੈ ਕੇ ਡੁੱਬ ਕੇ ਮਰ ਜਾਂਦੇ ਪਰ ਇਹਨਾਂ ਨੂੰ ਸਿਰਫ਼ ਪੈਸਾ ਦਿਖਾਈ ਦਿੰਦਾ ਇਸ ਤੋਂ ਬਿਨਾਂ ਇਹਨਾਂ ਨੂੰ ਕੋਈ ਅਪਣੀ ਇੱਜ਼ਤ ਦੀ ਫਿਕਰ ਨਹੀਂ ਨਾ ਕੁਝ, ਲੱਖ ਲਾਹਨਤਾਂ ਨੇ ਇਹਨਾਂ ਤੇ 😡😡😡😡
@PunjabiprankRoastedvlogger
@PunjabiprankRoastedvlogger 2 жыл бұрын
ਬਿਲਕੁਲ ਸਹੀ ਕਿਹਾ ਭੈਣ
@sumanjit9429
@sumanjit9429 2 жыл бұрын
@@PunjabiprankRoastedvlogger ਹਾਂ ਜੀ ਵੀਰੇ
@GurpreetKaur-xt6wk
@GurpreetKaur-xt6wk 2 жыл бұрын
Best video fabulous super se bhi upaarrrr tohade views millions vich hone chahide
@payalrana5025
@payalrana5025 2 жыл бұрын
It’s definitely true and this is reality of Punjab
@manpritkaur5756
@manpritkaur5756 2 жыл бұрын
Sahi gl aa
@Mylittlebun
@Mylittlebun 2 жыл бұрын
Yes Absolutely right
@priyankabhaghat391
@priyankabhaghat391 2 жыл бұрын
Anta da gussa chadhya hoya c tuhadi video dekh k hasa ni ruk rya .love u brother 🥳 god bless u veeru
@Ramjatin
@Ramjatin Жыл бұрын
5:05 face expression timing 😂😂😂😂😂😂😂😂 att krti 22
@lavihassanpuri5757
@lavihassanpuri5757 23 күн бұрын
19:08 sirrra lagya bai bahli end krauna 😂😂😂😂
@gurisingh8624
@gurisingh8624 2 жыл бұрын
ਸੱਤ ਸ਼੍ਰੀ ਆਕਾਲ ਵੀਰ ਜੀ। ਪਾਜੀ ਚੱਕ ਦੇ ਫੱਟੇ। Good 👍
@PunjabiprankRoastedvlogger
@PunjabiprankRoastedvlogger 2 жыл бұрын
ਧੰਨਵਾਦ ਵੀਰੇ
@Truckawale336
@Truckawale336 2 жыл бұрын
ਸਾਂਭ ਲਵੋ ਪੰਜਾਬੀਓ Indi jaswal ਹੀਰੇ ਨੂੰ।। ਜਿਸ ਦਿਨ ਇਹ ਜਾਣਕਾਰੀ ਬੰਦ ਹੋ ਗਈ।। ਸੱਚੀਂ ਗੱਲ ਹੈ। ਸਾਰੇ ਪੰਜਾਬੀਆਂ ਦਾ ਮਰਨ ਹੋ ਜਾਣਾਂ । ਕਿਸੇ ਨੇ ਇਹ ਜਾਣਕਾਰੀ ਨਹੀਂ ਦੇਣੀ।ਜੋ Indi jaswal. ਜੋ‌ ਕੱਲ ਦੀਪ ਸਿੱਧੂ ਨੂੰ ਬੁਰਾ ਬੋਲਦੇ ਸੀ। ਮੌਤ ਤੋਂ ਬਾਅਦ ਉਹੀ ਲੋਕ ਰੋ ਰਹੇ ਸੀ।। ਕਿਰਪਾ ਕਰਕੇ Indi jaswal ਦੀ ਸਪੋਟ ਕਰੋ। ਬਾਅਦ ਵਿੱਚ ਸਟੇਟਸ Status ਲਾਉਣ ਦਾ ਕੋਈ ਫਾਇਦਾ ਨਹੀਂ 🙏🙏
@PunjabiprankRoastedvlogger
@PunjabiprankRoastedvlogger 2 жыл бұрын
Bilkul sahi keha veere ❤️
@Truckawale336
@Truckawale336 2 жыл бұрын
@@PunjabiprankRoastedvlogger hji time lang gea .ta bad vich kug nhi ha
@harveet1380
@harveet1380 2 жыл бұрын
Bhut vdia veere,😂😂😂😂Sirra lata
@Gurmej_Singh_7
@Gurmej_Singh_7 Жыл бұрын
Att kronda aa bhra 😂😂😂😂 bahut hi wadia video honda aa,, kamm o baad tera video wekh te saari thaaaakaaaan door ho jaaandi aaa 😂😂😂😂😂😂😂😂😂😂😂😂
@loveleenkaur2914
@loveleenkaur2914 2 жыл бұрын
Komal part🤣🤣🤣🤣pateela moodha chola wala, danda wali saheli🤣🤣🤣👍👍
@rickysahota2521
@rickysahota2521 2 жыл бұрын
Hahahaha really very funny 😂
@JassKaur-rl2wt
@JassKaur-rl2wt 9 ай бұрын
ਇੱਕ ਹੋਰ ਕੁੜੀ ਅਮਨ ਆਪਣੇ ਭਰਾ ਨਾਲ ਇਹੋ ਜਿਹੇ ਗੀਤਾਂ ਤੇ ਵੀਡੀਓ ਬਣਾਉਂਦੀ ਆ😏😏😏
@KuldeepSingh-ti1zf
@KuldeepSingh-ti1zf 2 жыл бұрын
Nice video all veer g full support 🙏🙏🙏🙏
@PunjabiprankRoastedvlogger
@PunjabiprankRoastedvlogger 2 жыл бұрын
Thanku veer ji 🙏
@gillmanpreetsingh1990
@gillmanpreetsingh1990 7 ай бұрын
ਜਿਓੰਦੇ ਵੱਸਦੇ ਰਹੋ ਵੀਰ,ਆਪਣਾ ਧਿਆਨ ਰੱਖੋ❤
@SarwanSingh-du9if
@SarwanSingh-du9if 2 жыл бұрын
ਸੱਚੀਆਂ ਗੱਲਾਂ 😍😍😍😍👌👌👌
@AmuSandhu-x8s
@AmuSandhu-x8s Ай бұрын
ਭਰਾਵਾ ਸੌਣ ਲੱਗੀ ਸੀ ਮੈਂ ਤਾਂ ਪਰ ਤੇਰੀ ਵੀਡੀਓ ਆ ਗਈ ਉੱਪਰ ਹਾਰ ਕੇ ਦੇਖਣੀ ਪੈ ਗਈ ਕੀ ਕਰਾਂ😅
@gurpreetgrewal4655
@gurpreetgrewal4655 2 жыл бұрын
ਛੋਟਾ ਹਾਥੀ 😂👌
@amarjotsingh9735
@amarjotsingh9735 2 жыл бұрын
Phaji full support aa keep it up bohat vadia video bnayi tusi full support a
@Deep_Pb78
@Deep_Pb78 2 жыл бұрын
5:23 ਬਾਈ ਆਹ ਤਾਂ ਹੱਦਾ ਈ ਪਾਰ ਕਰਤੀ , ਦਰਬਾਰ ਸਾਹਿਬ ਚ ਵੀਡੀਓ ਬਣਾ ਰਹੀ ਆ ਤੇ ਗਾਣਾ ਵੀ ਕਿਹੜਾ ਲਾਇਆ , ਇਹਦੇ ਘਰ ਦੇ ਵੀ ਕਮਾਲ ਦੇ ਹੋਊ ਜਿਹਨਾ ਨੇ ਕੈਮਰਾ ਫੜ ਵੀਡੀਓ ਬਣਾਈ . ਵਾਹਿਗੁਰੂ ਜੀ ਮੱਤ ਦਿਓ ਬੇਸਮਝਿਆ ਨੂੰ 🙏🏻
@PunjabiprankRoastedvlogger
@PunjabiprankRoastedvlogger 2 жыл бұрын
ਬਿਲਕੁਲ ਵੀਰੇ
@dhaliwalbrar1990
@dhaliwalbrar1990 2 жыл бұрын
ਮੱਤ ਨਹੀਂ ਵੀਰੇ, ਛਿੱਤਰ ਮਾਰੋ ਇਹਨਾਂ ਲੋਕਾਂ ਦੇ। ਗੁਰੂ ਸਾਹਿਬ ਜੀ ਨੂੰ ਵੀ ਕੁਝ ਨਹੀਂ ਸਮਝਦੇ।। ਹਰ ਥਾਂ ਤੇ ਗੰਦ ਪਾਇਆ ਹੋਇਆ। ।
@gaganparmar214
@gaganparmar214 2 жыл бұрын
@@dhaliwalbrar1990 eda dyan da sodha lggna chahida nihang singhan to
@aujlagurjant1514
@aujlagurjant1514 2 жыл бұрын
ਐਡਾ ਢੂਹਾ hahahahha Hahahaha Siraaaaaaàaaaaaaaa
@PunjabiprankRoastedvlogger
@PunjabiprankRoastedvlogger 2 жыл бұрын
😂😂😂😂😂😂😂
@Grewalmada
@Grewalmada 2 жыл бұрын
ਮੰਗਤੇ ਦੇ ਪਿੰਡ ਤੋਂ ਆ ਵੀਰ ਅਸੀਂ। ਫੌਜਣ ਕੇ ਪਰਿਵਾਰ ਤੇ ਸਾਰਾ ਪਿੰਡ ਹੱਸਦਾ ਹੁਣ।
@rajvirkaurcheema7005
@rajvirkaurcheema7005 2 жыл бұрын
,😂
@PunjabiprankRoastedvlogger
@PunjabiprankRoastedvlogger 2 жыл бұрын
😂😂
@sonygurdeep6288
@sonygurdeep6288 2 жыл бұрын
😂😂😂👍
@ManjitKaur-kj6pn
@ManjitKaur-kj6pn 2 жыл бұрын
@@PunjabiprankRoastedvlogger 😂😂😂😘😘
@pendumehkma1930
@pendumehkma1930 2 жыл бұрын
Kitho o y tusi
@LovemarokLovemarok
@LovemarokLovemarok Жыл бұрын
😂😂 vere god bless you 😛😛 thxx hason li ana😊
@harjapsingh2134
@harjapsingh2134 2 жыл бұрын
Bai chardi kala ch rakhe parmatma tenu bhaut sohna tu har ik mude te khulke bolda grt bro
@PunjabiprankRoastedvlogger
@PunjabiprankRoastedvlogger 2 жыл бұрын
Thanku veere
@manjeetsingh-sd9uq
@manjeetsingh-sd9uq 4 ай бұрын
ਘੈਂਟ ਬਾਈ❤
@gauravpoudwal2817
@gauravpoudwal2817 2 жыл бұрын
SAT SHRI AKAAL PAJI.. me dubai rehnda aa tuhadi roasting da fan ho gea boht kuch sikhan nu milda lorh a punjab nu tuhade varge bndea d soch valeaa Dd respect 🙏🏻
@BelieveinGod1313
@BelieveinGod1313 Ай бұрын
ਮੇਰਾ ਵੀਰ ਇਕ ਵੀਡਿਓ ਹਰਨੇਕ ਨੇਕੀ ਤੇ ਵੀ ਬਣਾ ਕੇ ਓਹਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਮੇਰਾ ਵੀਰ ,🙏 ਬੋਹੁਤ ਗਲਤ ਬੋਲਦਾ ਉਹ
@sandeepbhullarbhullar6444
@sandeepbhullarbhullar6444 2 жыл бұрын
ਜਿਊਂਦਾ ਵਸਦਾ ਰਹੇ ਵੀਰ
@rkgill9172
@rkgill9172 2 жыл бұрын
Good job sir 👌👌nice video
@Workfromhomewithkml
@Workfromhomewithkml 2 жыл бұрын
Hands off 22 🙌🏻🙌🏻🙌🏻🤣🤣🤣
@kuljeetgrewal889
@kuljeetgrewal889 2 жыл бұрын
Hats off not hands
@Workfromhomewithkml
@Workfromhomewithkml 2 жыл бұрын
@@kuljeetgrewal889 Sade Punjabia de hath e khde hunde aw breada aangu topiya ni taar k khd de hunde
@ManjinderSingh-uu9tg
@ManjinderSingh-uu9tg 2 жыл бұрын
Bhut vdia vir ji
@reet7772
@reet7772 2 жыл бұрын
Lots of Love veere❤️Thadi Soch Boht Vadia❤️❤️ Keep it up❤️🙏
@RakeshKumar-rn1rn
@RakeshKumar-rn1rn 2 жыл бұрын
ਆਪਣੇ ਰਾਜ ਬਿਨਾ ਕੋਈ ਹੱਲ ਨਹੀਂ ਬਾਈ ਸਪੋਟ ਖਾਲਿਸਤਾਨ ਕਿਉਂਕੇ ਵੋਟਾਂ ਵਿਧਾਨ ਸਭਾ ਚੋਣਾਂ ਦੇ ਬਰਾਬਰ ਹੋਣਗੀਆਂ ਖਾਲਿਸਤਾਨ ਦੀਆਂ
@RahUlShArmA-dj3xq
@RahUlShArmA-dj3xq 2 жыл бұрын
tu khalistan nu ronn lg ja bhr li countries ch ta khalistan aa jehda othe sb shi h prr jehda tu ehh punjab ch khalistan di gal krda sb toh vadh munde kudia etho de hi bhenchod nikl rhe ne
@SarwanSingh-du9if
@SarwanSingh-du9if 2 жыл бұрын
ਸਹੀ ਗੱਲ ਏ ਬਾਈ ਜੀ ਪਹਿਲੇ ਧਿਆਨ ਆੜੂਆ ਵੱਲ ਹੀ ਗਿਆ
@binderkumar7870
@binderkumar7870 2 жыл бұрын
🤣🤣 end kra dinda bai ta GBU paji
@PunjabiprankRoastedvlogger
@PunjabiprankRoastedvlogger 2 жыл бұрын
Thanku darling ❤️
@gillmanpreetsingh1990
@gillmanpreetsingh1990 7 ай бұрын
ਬਹੁਤ ਵਧੀਆ ਵੀਰ ❤
@gaganbhangu6157
@gaganbhangu6157 2 жыл бұрын
You said reality of present day younger generation.love u ..your big fan always from Punjab
@gurpreepsandhu7586
@gurpreepsandhu7586 2 жыл бұрын
ਲਵ ਯੂ ਵੀਰੇ ਦਿਲੋ ਧੰਨਵਾਦ ਵਧੀਆ ਕੰਮ ਕਰਦਾ ਮੇਰਾ ਵੀਰ ❤️❤️❤️❤️🔥🔥🔥🔥🔥
@Foodtravelaustraliavlogs
@Foodtravelaustraliavlogs 2 жыл бұрын
Kimmi dj wali🤣🤣🤣🤣🤣🤣🤣🤣🤣
@gurbabbu.9372
@gurbabbu.9372 2 жыл бұрын
ਐਕਸ਼ਨ boht vdia krda veere...nal nal....jeuda vasda reh...👍👍👍👍👍🥰🥰🥰🥰🥰🥰🥰🥰
@Jattwaad165
@Jattwaad165 2 жыл бұрын
Love you aa veere mein Milan 🇮🇹ton 🔥🔥🔥 sirra ehna de aeve hi deke rakh tuni tak 😂😂😂😂
@PunjabiprankRoastedvlogger
@PunjabiprankRoastedvlogger 2 жыл бұрын
Luv you too bro
@ਮਟਰਪਨੀਰ
@ਮਟਰਪਨੀਰ 2 жыл бұрын
ਹੁਣ ਡੀਜੇ ਵਾਲੀਆ ਵੇਖਣ ਦੀ ਲੋੜ ਨੀ ....ਘਰ ਘਰ ਨਚਾਰਾ....ਪੰਜਾਬੀ ਵਿਰਸਾ ਕੋਈ ਹੁੰਦਾ ਸੀ ਜਿਹੜਾ ਹੁੰਦਾ ਸੀ
@ultimatesmash361
@ultimatesmash361 2 жыл бұрын
12:07 Siraa krati mere veer ne 🤣🤣🤣🤣😆😆😆🤣😆🤣😆🤣😆😆🤣 Khichi chl mera bhraa
@PunjabiprankRoastedvlogger
@PunjabiprankRoastedvlogger 2 жыл бұрын
😂😂😂 Thanku veere
@ultimatesmash361
@ultimatesmash361 2 жыл бұрын
@@PunjabiprankRoastedvlogger ❤
@gurpreetsingh3424
@gurpreetsingh3424 2 жыл бұрын
🤣🤣🤣🤣 ਗੱਲਾਂ ਸੱਚੀਆਂ 👍
@sharanjitkaurhundal2299
@sharanjitkaurhundal2299 2 жыл бұрын
Mehak di video ayi ki shahadata de time te sanu celebration nhi krne chahide but sharan te Christmas celebrate krn lyi decorations da saman leke videos bana rhi apne guru dharam bare kuch nhi krdi nahi kade naam lendi, oh Christmas decoration shopping ch krhndi c mein ghar decorate krke Christmas decorations di video banoni, oh shahadata wale time te Christmas decorations di gaal krde oh punjab de nhi oh bahar de culture nu follow krn di koshish krde punjabi vlogger hata ke canadian vlogger kr den, mehak nu shuruwat ghar toh krni chahidi ghar member te Christmas celebrate krde pehla ohna nu samjhon hun te ravi v naal hi hou Christmas ch
@Hunterjatt79
@Hunterjatt79 10 ай бұрын
ਕੀਰਤ ਦੀ ਦੰਦਲੋ ਸਹੇਲੀ 😂😂😂
@Jaskaurmeet28
@Jaskaurmeet28 2 жыл бұрын
Keep up bro💯✌🏻eh saale ehi deserve krde ne
@vickyvickt1477
@vickyvickt1477 Жыл бұрын
Damankaur u r ryt madem.
@Jxss_saini
@Jxss_saini 2 жыл бұрын
ਬੱਲੇ ਜੱਟਾਂ ਜਿਊਂਦਾ ਰਹਿ ✅💯
@baldevsingh3828
@baldevsingh3828 2 жыл бұрын
Very very nice brother. Keep it up 👍
@PunjabiprankRoastedvlogger
@PunjabiprankRoastedvlogger 2 жыл бұрын
Thanku veere
@ramansangha6847
@ramansangha6847 2 жыл бұрын
ਸ਼ੁਕਰ ਆ ਕੋਈ ਮਾਰਕਿਟ ਚ ਜੁੱਤੀ ਫੇਰਨ ਵਾਲਾ ਟੱਕਰਿਆ ਇਹਨਾਂ ਚਵਲਾਂ ਦੇ।
@gurulahri6796
@gurulahri6796 2 жыл бұрын
Kal veer ji guru granth sahib di beadbi hon di sajish hoi aaa Darbar Sahib kyuki Sade loka nu bloge bnaon to vehl nhi veer g bht afsos vali gall aa hun waheguru ji mehar kre 🙏🙏
@luckybhinder9179
@luckybhinder9179 2 жыл бұрын
Waheguru ji waheguru ji🙏🙏
@PunjabiprankRoastedvlogger
@PunjabiprankRoastedvlogger 2 жыл бұрын
Baba bhali karega
@luckybhinder9179
@luckybhinder9179 2 жыл бұрын
@@PunjabiprankRoastedvlogger sirraaa banda Tu veera good👍
@Doctorsidhuofficial
@Doctorsidhuofficial 2 ай бұрын
ਪਹਿਲਾਂ ਮੈ ਸੋਚਿਆ ਪੀ ਵੀਰ ਪਾਕਿਸਤਾਨ ਦਾ ਵਾਂ ਅੱਜ ਪਹਿਲੀ ਵਾਰ ਵੇਖੀ ਵੀਡਿਓ ਵੀਰ ਦੀ ਕਿਉਕਿ accent ਵੀਰ ਦਾ ਸਿਆਲਕੋਟ ਵਾਲਾ ਯਾਂ ਫੇਰ ਡਰਾਮੇ ਜਿਆਦਾ ਵੇਖੇ ਲਗਦਾ ਜਾਫ਼ਰੀ khan ਹੋਣਾ ਦੇ😅
@dilsanjhsvlogs
@dilsanjhsvlogs 2 жыл бұрын
kya baat thok ti manji sab di😂😂
@sandhusaab4730
@sandhusaab4730 2 жыл бұрын
Nice veer g 👍👌👌👌 keep it up 😊 but bro chaar ferre ni chaar laavan hondia bro
@jatinderrandhawa5420
@jatinderrandhawa5420 2 жыл бұрын
Pori end krona veer bond paad k rakh ehna kusse lokka di pori full sport aa tenu brdr❤️
@Kaur_makeoverspb07
@Kaur_makeoverspb07 2 жыл бұрын
🔥🔥🔥🔥🔥🔥🔥🔥🔥🔥baut vdia paaji
@Avreen_Kaur9824
@Avreen_Kaur9824 2 жыл бұрын
She was born to achieve this . 🇮🇳 She’s 21 years old and got the crown for India after 21 years.
@palsingh987
@palsingh987 2 жыл бұрын
Jewis are most progressive community don't indulge in this crap, even they don't participate in Olympics. We are fallowing white people's agenda, soon our women won't worth someone's girl-friend never mind wife as in West.
@Pasteldreams05
@Pasteldreams05 10 ай бұрын
Who
@jassieesekhon4152
@jassieesekhon4152 2 жыл бұрын
Hahhaha sira veer
@ravneetaujla1128
@ravneetaujla1128 2 жыл бұрын
😂🤣🤣😂. ( schiyaa glla bai teriya 🙏🙏 )
@PunjabiprankRoastedvlogger
@PunjabiprankRoastedvlogger 2 жыл бұрын
Thanku veere ❤️
@GurleenKaur-t4n
@GurleenKaur-t4n 3 ай бұрын
Wahh veere soo funny 😂😂😂😂
@vishalsinghbilla
@vishalsinghbilla 2 жыл бұрын
Love you pajji 🥰🤗 Thok k rakh eda hi 👍👍
@gillsaabfatehveer
@gillsaabfatehveer 2 жыл бұрын
Angel ta asa deh college diii hooooo haaaa hahahahahhaa sahi dha khan bro tusi
@simransworld1422
@simransworld1422 2 жыл бұрын
Veere tuhadia videos bot vdia hundia😇😊Rabb tuhanu khush rakhe
@PunjabiprankRoastedvlogger
@PunjabiprankRoastedvlogger 2 жыл бұрын
Thanku meri behan ❤️
@mahakaler3896
@mahakaler3896 2 ай бұрын
ਬਹੁਤ ਵਧੀਆ 22 ਜੀ
@Kamal34
@Kamal34 2 жыл бұрын
ਖਿੱਚ ਕੇ ਰੱਖ ਛੋਟੇ ਵੀਰ 👍
@mannugill6848
@mannugill6848 2 жыл бұрын
Nice bro👍👍👍👍
@navroopkaurrrrrrrrr
@navroopkaurrrrrrrrr 2 жыл бұрын
Very good veere god bless u ..🤗🤗
@ManreetKaurVohra
@ManreetKaurVohra Ай бұрын
Wah wah veer tu bahut Kamaal da banda main tuhada bahut vadda fan Haan Kade moka mileya than tuhanu jaroor milaga waheguru tuhanu tandrusti bakhshe
@SandeepKaur-sy1qe
@SandeepKaur-sy1qe 2 жыл бұрын
Very true lava time hoi se.kesi nay serious nahi laya
@paramveersidhu4288
@paramveersidhu4288 2 жыл бұрын
ਤੂੰ ਤਾਂ ਸਰਹਾਣੇ ਨਾਲ ਕੰਮ ਚਲਾ ਲਿਆ😂
@komaldhanjjal6703
@komaldhanjjal6703 2 жыл бұрын
ਇਹ ਅੰਬਰਸਰੀਏ ਭੈਣ ਭਾਈ ਨੇ,,,, ਸਭ ਕੰਜ਼ਰ ਇਕੱਠੇ ਹੋਏ ਨੇ
Inder and kirat di kutekhani (EP07) public reaction on ishan Bagga & simiran narula engagement
33:23
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 518 М.
SIZE DOESN’T MATTER @benjaminjiujitsu
00:46
Natan por Aí
Рет қаралды 5 МЛН
I was just passing by
00:10
Artem Ivashin
Рет қаралды 17 МЛН
Do you love Blackpink?🖤🩷
00:23
Karina
Рет қаралды 22 МЛН
Deep matharu nal after marriage ki hoya ?
18:56
Punjabi prank Roasted vlogger
Рет қаралды 266 М.
Himani ਤੇ Rashika ਨੇ ਦੱਸਿਆ Kulhad pizza ਵਾਲਿਆਂ ਦਾ ਸੱਚ
15:10
Inder and kirat di kutekhani (EP13) Ek hor love story
24:06
Punjabi prank Roasted vlogger
Рет қаралды 171 М.
ਮੇਰਾ ਜਵਾਬ ਮਿਸਟਰ & ਮਿਸਸ ਬਾਵਾ ਨੂੰ
28:34
Punjabi prank Roasted vlogger
Рет қаралды 459 М.