Indian Army ਦੇ Lieutenant Lavneet Singh ਦਾ Moga ਦੇ ਪਿੰਡ Jalalabad 'ਚ ਸੁਆਗਤ | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈

  Рет қаралды 68,961

BBC News Punjabi

BBC News Punjabi

Күн бұрын

Пікірлер: 244
@kuldevsingh6979
@kuldevsingh6979 3 жыл бұрын
ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਦੂਸਰੀ ਖੁਸ਼ੀ ਦੀ ਇਹ ਗੱਲ ਹੈ ਕਿ ਨੋਜਵਾਨ ਭਾਰਤ ਦੇਸ਼ ਦੀ ਮੰਨੀ ਪ੍ਰਮੰਨੀ ਰੈਜੀਮੈਂਟ ਸਿੱਖ ਲਾਈਟ ਇਨਫੈਂਟਰੀ ਵਿੱਚ ਗਿਆ ਜਿਸ ਰੈਜੀਮੈਂਟ ਨੇ ਹੁਣ ਤੱਕ ਭਾਰਤ ਦੀ ਝੋਲੀ ਵਿੱਚ ਤਿੰਨ ਚੀਫ ਆਫ ਦਾ ਆਰਮੀ ਸਟਾਫ ਪਾਏ ਹਨ।
@balkarSingh-zd1ll
@balkarSingh-zd1ll 3 жыл бұрын
ਸਿੱਖ ਲਾਈਟ ਇਨਫੈਂਟਰੀ ਮੇਰੀ ਜਾਨ ਮੇਰਾ ਇਮਾਨ ਦੇਗ ਤੇਗ ਫਤਹਿ
@AmandeepSingh-fu6ic
@AmandeepSingh-fu6ic 6 ай бұрын
Jai hind Sikh light infantry Jai hind
@AmandeepSingh-fu6ic
@AmandeepSingh-fu6ic 6 ай бұрын
Sikh light infantry best regards
@dhirajchauhan8377
@dhirajchauhan8377 3 жыл бұрын
ਇੱਕੀ ਇੱਕੀ ਸਾਲਾਂ ਦੇ ਨੇ ਹੋਗੇ ਭਰਤੀ, ਦੇਖਿਆ ਕਦੇ ਨੀ ਫੇਰ ਪਿੱਛੇ ਮੁੜਕੇ l ❤️
@jijaji5363
@jijaji5363 3 жыл бұрын
@Raman Deep,, ਅੱਛਾ ਜੇ ਭਾਰਤ ਇੰਨਾ ਹੀ ਖਰਾਬ ਲੱਗਦਾ ਤਾਂ ਆਪਣੇ ਸਾਰਾ ਲਾਣਾ ਲੈ ਕੇ ਗੁਆਂਢੀ ਦੇਸ਼ ਵਿੱਚ ਚਲੇ ਜਾਓ ਸ਼ਾਇਦ ਉੱਥੇ ਜਾ ਤੁਹਾਨੂੰ ਸਭ ਕੁੱਝ ਮਿਲ ਜਾਵੇਗਾ ,, ਭਾਰਤ ਜਿੰਦਾਬਾਦ ਭਾਰਤ ਮਾਤਾ ਦੀ ਜੈ , ਜੈ ਜਵਾਨ, ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ 🙏🙏🙏🙏🙏
@jijaji5363
@jijaji5363 3 жыл бұрын
@Raman Deep ,, ਅੱਛਾ ਤੂੰ ਤਾਂ ਇਸ ਤਰਾ ਬੋਲਾ ਰਿਹਾ ਹੈਂ ਜਿਵੇਂ ਕਨੇਡਾ ਤੇਰੇ ਬੁੜੇ ਦਾ ਹੋਵੇ🤣😂,, ਪੁੱਤ ਜਦੋਂ ਮਰਜੀ ਆ ਜਾਏਉ ਤੁਹਾਡੇ ਅਤੇ ਤੁਹਾਡੇ ਭਿਖਾਰੀਸਤਾਨ ਦੀ ਪਾੜ ਕੇ ਲੀਰੋ ਲੀਰ ਕਰਨੀ ਹੈ ਜਿਵੇਂ ਪਹਿਲਾਂ ਵੀ ਚਾਰ ਵਾਰੀ ਕੀਤੀ ,,, ਗੱਲ ਸੁਣ ਉਏ ਗੂੰਹ ਖਾਣੀਆਂ ਕੁੱਤੀਆਂ ਸਿਰਫ ਗੂੰਹ ਹੀ ਖਾ ਸਕਦੀਆਂ ਨੇ ਉਹ ਬੱਬਰ ਸ਼ੇਰਾਂ ਸ਼ਿਕਾਰ ਨਹੀਂ ਕਰ ਸਕਦੀਆਂ ਨੇ,, ਵੱਢਾ ਆਇਆ ਕੈਨੇਡਾ ਵਾਲਾ ਸਾਲਿਉ ਘਰ-ਬਾਰ ਖੇਤ ਗੈਣੇ ਰੱਖ ਕੇ ਸਟੂਡੈਂਟਸ ਵੀਜੇ ਤੇ ਜਾਂਦੇ ਹੋ ਗੱਲਾ ਕਰਦਾ ਵੱਡੀਆਂ ਵੱਡੀਆਂ,, ਜਾਅ ਜਾ ਕੇ ਪਹਿਲਾਂ ਜਿਹੜੇ ਲੋਕਾਂ ਤੋਂ ਕਰਜਾ ਫੜਿਆ ਹੋਇਆ ਉਹ ਮੋੜ ਪਹਿਲਾਂ ਫਿਰ ਆ ਕੇ ਲਧਹਿੰਦੁਸਤਾਨ ਦੀ 50 ਲੱਖ ਮਿਲਟਰੀ ਹੈ ਟੋਟਲ 😍😍🇮🇳🇮🇳🇮🇳
@gobinddheeawaz7622
@gobinddheeawaz7622 3 жыл бұрын
Aa tere pio jede like kardhe paye ne te vadhaayiyaan dhe rahe ne ki a hindhu sikh nee haige Lagdhaa aapne pio dashmesh pitaa kaolaon Sikh taan ban giyaa par mutt nahi layi Ki pataa tuun Sikh hai v k nahi
@pan_jabdejaye2795
@pan_jabdejaye2795 3 жыл бұрын
@@gobinddheeawaz7622 ohde souch da ta pata nahi mainu.jihda style naal likhya.es hissab tere ramu shamu bhola bhang wala kini peo nai thode
@dhirajchauhan8377
@dhirajchauhan8377 3 жыл бұрын
@@pan_jabdejaye2795 ਅਤੇ ਬਾਕੀ ਵੀਰੋ ਐਹੋ ਜੀ ਗੱਲ ਨਹੀਂ l ਸਾਰੇ ਬੰਦੇ ਕਿਤੇ ਵੀ ਇੱਕੋ ਜਿਹੇ ਨਹੀਂ ਹੁੰਦੇ l ਮੈੰ ਵੀ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ l ਸਾਡੇ ਘਰ ਵੀ ਮੇਰੇ ਚਾਚੇ ਦਾ ਪਰਿਵਾਰ ਸਿੰਘ ਸਜਿਆ ਹੋਇਆ l ਜੋ ਵੀ ਐਹੋ ਜੀਆਂ ਨਫ਼ਰਤੀ ਗੱਲਾਂ ਕਰਦਾ ਚਾਹੇ ਉਹ ਕਿਸੇ ਵੀ ਧਰਮ ਜਾਤੀ ਦਾ ਕਿਓੰ ਨਾ ਹੋਵੇ ਸਿਰਫ਼ ਰਾਜਨੀਤਕ ਹੀ ਹੋ ਸਕਦਾ l ਮੈੰ ਐਥੇ ਦਿੱਲੀ ਇੱਕ ਕਾਰਪੋਰੇਟ ਕੰਪਨੀ ਵਿੱਚ ਨੌਕਰੀ ਕਰਦਾਂ ਹਾਂ l ਵੀਰੋ ਸੱਚੀ ਤੇ ਕੌੜੀ ਗੱਲ ਇਹ ਹੈ ਕੀ ਪੰਜਾਬ ਵਾਰੇ ਆਪਾਂ ਪੰਜਾਬ ਵਿੱਚ ਰਹਿਣ ਵਾਲੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਪੰਜਾਬ ਤੋਂ ਬਾਹਰ ਕਿਸੇ ਨੂੰ ਵੀ ਪੰਜਾਬ ਦਾ ਇਤਿਹਾਸ ਨਹੀਂ ਪਤਾ l ਸੋ ਜੋ ਗ਼ਲਤ ਬੋਲਦਾ ਹੈ ਬੋਲੀ ਜਾਣਦੋ l ਕੁਝ ਲੋਕ ਤਾਂ ਚਾਹੁੰਦੇ ਹੀ ਨੇ ਪਹਿਲਾਂ ਹਿੰਦੂ ਮੁਸਲਮਾਨਾਂ ਵਿੱਚ ਤੇ ਹੁਣ ਹਿੰਦੂ ਸਿੱਖਾਂ ਵਿੱਚ ਨਫ਼ਰਤ ਪੈਦਾ ਕਰਨੀ l ਆਪਣੇ ਗੁਰੂਆਂ ਨੇ ਵੀ ਤਾਂ ਇਹੀ ਫ਼ਰਮਾਇਆ ਹੈ "ਮਾਨਸ ਕੀ ਜਾਤ ਏਕੈ ਪਹਿਚਾਨਬੋ" "ਏਕ ਪਿਤਾ ਏਕਸ ਕੇ ਹਮ ਬਾਰਿਕ"
@rameshkumarhans8821
@rameshkumarhans8821 3 жыл бұрын
ਮੁੰਡੇ ਨੇ ਮੇਹਨਤ ਤਾਂ ਕਰਲੀ ਸਾਬਾਸ !👍 ਪਰ ਅੱਜ ਕੱਲ ਅੱਗੇ ਨੌਕਰੀ ਦਾ ਕੰਮ ਬੜਾ ਔਖਾ ਹੋ ਗਿਆ ਫੌਜ ਵਿੱਚ। ਬਹੁਤ ਚਲਾਕ ਜਿਹਾ ਬਨ ਕੇ ਨਿਭਾਈ ਜਾਣੀ ਹੈ ਕਿਉਂਕਿ ਅੱਜ ਕੱਲ ਫੌਜ ਵਿੱਚ ਵੀ ਰਾਜਨੀਤੀ ਵੱੜ ਗਈ ਹੈ। ਪਹਿਲਾਂ ਫੌਜ ਦੇ ਆਦੇਸ਼ ਬੱੜੇ ਸਾਫ ਤੇ ਸਿੱਧੇ ਹੁੰਦੇ ਸੀ ਪਰ ਹੁਣ ਨਹੀਂ।
@balrajkhosa64
@balrajkhosa64 3 жыл бұрын
Right bro
@begowalbegowal8220
@begowalbegowal8220 3 жыл бұрын
Ryt
@jite356
@jite356 3 жыл бұрын
Officer lae nhi , only OR rank 🙏
@ShubhamSharma-bq6fd
@ShubhamSharma-bq6fd 3 жыл бұрын
Real sikh brother . ❤️ Jai hind 🙏 Respect
@jaibababalaknathji2988
@jaibababalaknathji2988 3 жыл бұрын
ਜਿਉਂਦਾ ਰਹਿ ਜਵਾਨਾਂ । ਰੱਬ ਤਰੱਕੀਆਂ ਬਖ਼ਸ਼ੇ
@JasbirSingh-mc6wq
@JasbirSingh-mc6wq 3 жыл бұрын
Badi khusi hoi sun ke ik normal family nu belong karna wala munda officer bnya hai congrats bro keep it up 👍👍👍👍👍👍👍👍👍👍👍
@mdeepsinghrehal4650
@mdeepsinghrehal4650 3 жыл бұрын
ਜਿਓੰਦਾ ਰਹਿ ਸੋਹਣਿਆ, ਵਾਹਿਗੁਰੂ ਤੈਨੂੰ ਹੋਰ ਵੀ ਤੱਰਕੀ ਬਖਸ਼ਣ, ਬਾਕੀ ਨੌਜਵਾਨਾਂ ਲਈ ਵੀ ਉਧਾਰਣ ਪੇਸ਼ ਕੀਤੀ ਆ ਤੂੰ.. ਬਹੁਤ ਖੂਬ 👌👌🙏🙏 I am also a veteran, feeling really proud to be part of great Indian Army and served the nation🙋‍♂️🙋‍♂️
@bhupinderbal6378
@bhupinderbal6378 3 жыл бұрын
ਬਹੁਤ ਬਹੁਤ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਬਾਬਾ ਗੁਰੂ ਨਾਨਕ ਬੇਟੇ ਨੂੰ ਹੋਰ ਤਰੱਕੀਆ ਬਖਸਣ 🙏🏽🙏🏽
@mahalko4723
@mahalko4723 3 жыл бұрын
Wah wah g wah shukar aa bai study visa te Canada jake goreya ge gulami nahi kre so much proud of you bai to join the indian army as a officer
@gurvindersingh1565
@gurvindersingh1565 3 жыл бұрын
Hanji Shi keha
@PremSingh-vz9fy
@PremSingh-vz9fy 3 жыл бұрын
ਬੀ ਬੀ ਸੀ ਦੀ ਪੰਜਾਬੀ ਸੇਵਾ ਦਾ ਬਾਕਮਾਲ ਉਪਰਾਲਾ
@Akashdeepkaur-p3g
@Akashdeepkaur-p3g 10 ай бұрын
ਬਹੁਤ ਬਹੁਤ ਮੁਬਾਰਕਾ
@piecefool567
@piecefool567 3 жыл бұрын
Shabash Veere dil khush kitta. Tenu hor v khushian Milan. Rabb Mehr kare.
@autochannelpb3227
@autochannelpb3227 3 жыл бұрын
ਜੈ ਜਵਾਨ ਜੈ ਕਿਸਾਨ ਕਿਸਾਨ ਮਜਦੁਰ ਏਕਤਾ ਜਿੰਦਾਬਾਦ
@jijaji5363
@jijaji5363 3 жыл бұрын
Congratulations 👏 ਭਰਾ ਜੀ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਖੁਸ਼ ਅਤੇ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏
@shipyardjlalabaadwest8662
@shipyardjlalabaadwest8662 3 жыл бұрын
Shabash yara khushi joi teri mehnat dekh key yara salute a let saab g
@harjeetkaur4043
@harjeetkaur4043 3 жыл бұрын
Well Done brother, Very very proud of you 👍👍👍👍👍
@LalitKumar-jv7ii
@LalitKumar-jv7ii 3 жыл бұрын
Jionda vasda reh veer tarkiya bakshe parmatma tainu
@ਤੇਰਾਬਾਪ-ਜ3ਡ
@ਤੇਰਾਬਾਪ-ਜ3ਡ 3 жыл бұрын
Sikhli group is best group of india army ✌🤘🤘👍💪💪💪💪👍👍👍👍
@ਤੇਰਾਬਾਪ-ਜ3ਡ
@ਤੇਰਾਬਾਪ-ਜ3ਡ 3 жыл бұрын
Sikhli group best 👍👍👍👍👍💯💯👍👍👍💯👍💯💯
@vipansaini2771
@vipansaini2771 3 жыл бұрын
We all proud of you dear. Stay blessed
@ArshChahal47
@ArshChahal47 3 жыл бұрын
Lieutenant ਨੂੰ ਪੰਜਾਬੀ ਵਿੱਚ "ਲੈਫਟੀਨੈਂਟ" ਕਹਿੰਦੇ ਹਾਂ।
@MrSam-mg5ut
@MrSam-mg5ut 3 жыл бұрын
Army ka training school app ke city mein hi na sir? Patna!
@aags4253
@aags4253 3 жыл бұрын
🤣🤣🤣🤣
@preetgillpunjabinewschanne2579
@preetgillpunjabinewschanne2579 3 жыл бұрын
ਬਹੁਤ ਮੁਬਾਰਕਾਂ ਵੀਰ ਜੀ
@gurjentsandhu3306
@gurjentsandhu3306 3 жыл бұрын
Very good jai hind🙏🙏🙏🙏 🇮🇳🇮🇳🇮🇳🇮🇳🇮🇳
@Manjas_vlog1256
@Manjas_vlog1256 3 жыл бұрын
Lavneet Singh ji app da must welcome hai indian army vich. ✌
@HarjinderSingh-wt2ye
@HarjinderSingh-wt2ye 3 жыл бұрын
Congratulations ❤
@roshanpreetsingh1162
@roshanpreetsingh1162 6 ай бұрын
Dhan Dhan Sahib Guru Ramdas Patsha G Maharaj Ais Beer Lavneet Singh Nu Ashirwad Devo Hoor B Tarikki Baxo Maharaj G Duty Duran Apni Mehar Banai Rakhiyo Waheguru G Ka Khalsa Sri Waheguru G Ke Fathea
@sharatjoshi94
@sharatjoshi94 3 жыл бұрын
mehnat hamesha rang lati h proud of you bhai...🙏🙏🇮🇳🇮🇳
@baljit.singhsingh1730
@baljit.singhsingh1730 3 жыл бұрын
ਬਹੁਤ ਖੂਬ
@ashokraj2640
@ashokraj2640 4 ай бұрын
May God bless you and your are family
@manjeet_kamboj
@manjeet_kamboj 3 жыл бұрын
Congrats veer
@ranjeetamirkhas3617
@ranjeetamirkhas3617 3 жыл бұрын
ਪੰਜਾਬ ਪੰਜਾਬੀਅਤ ਜਿੰਦਾਬਾਦ
@Nonamepunjab
@Nonamepunjab 3 жыл бұрын
Parmatma Mehar Kare 🙏🙏
@pimpmastaa101
@pimpmastaa101 3 жыл бұрын
Salute veerji
@arshdeep6395
@arshdeep6395 3 жыл бұрын
Salute supr legend 🙏🙏 god bless u always
@harrygill1873
@harrygill1873 3 жыл бұрын
God bless you 👍👍👍
@surindersingh757
@surindersingh757 3 жыл бұрын
ਵਾਹਿਗੁਰੂ ਜੀ ਮਹੇਰ ਵੀਰ ਤੇ
@bhupindersingh6985
@bhupindersingh6985 3 жыл бұрын
Sirf dekh k hi josh aa gya. Congrats veer
@adityaduvedi9318
@adityaduvedi9318 3 жыл бұрын
Jai hind 🇮🇳
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ
@parveenkharod7691
@parveenkharod7691 3 жыл бұрын
Rabb meher kre... Maharaj chardikla ch rkhe .. Waheguru ji 🙏🙏jai hind 🇮🇳🇮🇳
@armaansandhu5426
@armaansandhu5426 3 жыл бұрын
Sikh kom sher 🦁
@samarjeetsingh2191
@samarjeetsingh2191 3 жыл бұрын
Congratulations brother Waheguru ji Kripa hai
@ManpreetKaur-nk5zb
@ManpreetKaur-nk5zb 3 жыл бұрын
God bless u veer g .rabb tuhanu chardi kla ch te lambi umer deve
@excite236
@excite236 3 жыл бұрын
Very humble gentleman
@JatinderSingh-cm7ul
@JatinderSingh-cm7ul 3 жыл бұрын
Congratulations brother, great to see you join army as an officer. Do your best for the country and Sikhism 🙏
@SukhwinderKaur-pn9gn
@SukhwinderKaur-pn9gn 3 жыл бұрын
congratulations veerji 🙏👏 waheguru ji meher kare tuhade te 🙏
@GursewakSingh-qk1qd
@GursewakSingh-qk1qd 3 жыл бұрын
𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓿𝓮𝓮𝓻 𝓶𝓾𝓫𝓪𝓻𝓪𝓴 𝓿𝓮𝓮𝓻 𝓰
@lalrajput6501
@lalrajput6501 3 жыл бұрын
Waheguru tuhada bhalla kare I proud of u Jai jawan jai kissan Satsri Akal
@ਤੇਰਾਬਾਪ-ਜ3ਡ
@ਤੇਰਾਬਾਪ-ਜ3ਡ 3 жыл бұрын
Sikhli 🤘🤘✌💪💪👍👍👍💕💕💕❤
@Kuldeep-wb3uq
@Kuldeep-wb3uq 3 ай бұрын
ਦੇਗ ਤੇਗ ਫਤਹਿ ਥੋੜਾ ਫਿਫਟੀ ਵਿੱਚ ਗੜਬੜ ਕਰ ਗਿਆ ਲੈਫਟੀਨੈਂਟ ਸਾਬ
@AmitSingh__
@AmitSingh__ 3 жыл бұрын
Ishwar inko tarakki de,aur hifazat mein rakkhe.🙏
@muratsingh2162
@muratsingh2162 3 жыл бұрын
Buhit Buhit Mubarka ji App ko or App ke Pura Parivar ko
@apnapunjab2023
@apnapunjab2023 3 жыл бұрын
GOOD VEER JI. I PROUD of YOU
@balwindermoudgill8680
@balwindermoudgill8680 3 жыл бұрын
Very nice beta. Keep it up and up.
@sahilsahonta4903
@sahilsahonta4903 3 жыл бұрын
Jai hind Sir, congratulations
@buntybhamrahbb8417
@buntybhamrahbb8417 3 жыл бұрын
We r proud of u Luvneet Waheguruji sada ang sang sahai
@ludhianvi1
@ludhianvi1 11 ай бұрын
Real Sikh Sardar. ❤ Jai Hind 🇮🇳
@ParminderRana-f3t
@ParminderRana-f3t 11 ай бұрын
Bohot acha ji❤❤❤❤
@rkstudios1326
@rkstudios1326 3 жыл бұрын
congratulations dear..God bless you.. love from Nabha
@malkitsingh3476
@malkitsingh3476 3 жыл бұрын
Proud of bro 👍 SIKH LIGHT INFANTRY IS VERY PROUDLY GROUP
@AvtarSingh-wt3ir
@AvtarSingh-wt3ir 3 жыл бұрын
Congrats to whole family
@baljitsingh3118
@baljitsingh3118 3 жыл бұрын
Congratulations🙏❤💐
@G1Punjab123
@G1Punjab123 3 жыл бұрын
Congratulations from SIKH LIGHT INFANTRY
@Singh12bor
@Singh12bor 3 жыл бұрын
Best of luck veere
@ManjitKaur-ji6ip
@ManjitKaur-ji6ip 3 жыл бұрын
Mubark beta🙏🙏
@amritnanarh98
@amritnanarh98 3 жыл бұрын
Congratulations 🎉🎉🎉leutinent saab👍👍🎉🎉
@harwinderharwindersingj8760
@harwinderharwindersingj8760 3 жыл бұрын
Good bhut hi vdia
@amandeepsinghaman3887
@amandeepsinghaman3887 6 ай бұрын
Proud of Sikhli light infantry group🎉🎉🎉
@rajinderdevgan4255
@rajinderdevgan4255 3 жыл бұрын
very good veer God bless you
@baldeepsingh4099
@baldeepsingh4099 3 жыл бұрын
Congratulations Paji.....
@sammyrawat5313
@sammyrawat5313 3 жыл бұрын
Proud of you brother
@Harpalsingh-lt9ul
@Harpalsingh-lt9ul 3 жыл бұрын
Waheguru ji 🙏 khus rakhan tuhnu
@ranjeetsinghsandhu6986
@ranjeetsinghsandhu6986 3 жыл бұрын
Very very beautiful brother jai hind sir
@Jatinder_singh
@Jatinder_singh 3 жыл бұрын
Well done young man. 🙏
@hsingh7811
@hsingh7811 3 жыл бұрын
Congratulations🎉🎉🎉🎉
@RohitKumar-rn1cf
@RohitKumar-rn1cf 3 жыл бұрын
Proud of you bro 👍👍👍
@pk9842
@pk9842 3 жыл бұрын
god bless you
@kala7232
@kala7232 11 ай бұрын
Mubarak Ho 🎉🎉🎉🎉
@Sainisaab-h9r
@Sainisaab-h9r 3 жыл бұрын
Waheguru ji
@AjayKumar-zr8te
@AjayKumar-zr8te 3 жыл бұрын
Congratulations brother 🙏🇮🇳
@talibhussain7548
@talibhussain7548 3 жыл бұрын
congrat dear bro good job
@jagdeepsidhu6850
@jagdeepsidhu6850 3 жыл бұрын
God bless you saab
@varinderparwana3983
@varinderparwana3983 3 жыл бұрын
God bless you broo
@jaihind7088
@jaihind7088 3 жыл бұрын
Proud to u bro 🇮🇳
@JaswinderSingh-dk7ox
@JaswinderSingh-dk7ox 3 жыл бұрын
Nice sir 🙏🙏🙏
@SandeepKaur-zk9rr
@SandeepKaur-zk9rr 3 жыл бұрын
Mubaraka veer ji
@amandeepsinghkanwar1160
@amandeepsinghkanwar1160 3 жыл бұрын
Congratulations 🙏🙏
@NOOBDA_GAMER_12
@NOOBDA_GAMER_12 3 жыл бұрын
Congratulations🥳👏 bro
@apnapunjab2023
@apnapunjab2023 3 жыл бұрын
I LOVE YOU PUNJAB AND PUNJABI MAA BOLI
@gurpreetvlog817
@gurpreetvlog817 3 жыл бұрын
mubaraka vr nu 👌🏻👌🏻👌🏻
@renurana2103
@renurana2103 3 жыл бұрын
Wa ji wa sardar ji
@amritnagra22
@amritnagra22 3 жыл бұрын
waheguru ji mehra karan
@kuldeeppathania3608
@kuldeeppathania3608 11 ай бұрын
Congratulations sir
@bapumunshasinghsurtaalgpsi844
@bapumunshasinghsurtaalgpsi844 3 жыл бұрын
Very nice 👌👌👌👌👌
@banvindersingh2725
@banvindersingh2725 3 жыл бұрын
Good ji
@roshansingh9192
@roshansingh9192 3 жыл бұрын
Wmk
@inderjitsinghchahal383
@inderjitsinghchahal383 3 жыл бұрын
Good job brother
@RanjeetSingh-lv1ox
@RanjeetSingh-lv1ox 6 ай бұрын
Congratulations putt
@Simran_457
@Simran_457 3 жыл бұрын
Congratulations very very
@sukhveersingh6743
@sukhveersingh6743 3 жыл бұрын
Singh is king 🥰🥰🥰🥰🥰
@paramjitsingh8538
@paramjitsingh8538 3 жыл бұрын
Very nice
@sukhwindertakhar8799
@sukhwindertakhar8799 3 жыл бұрын
God bless our Punjab de sher
@gur.digitalstudio
@gur.digitalstudio 3 жыл бұрын
Jai hind
LIFE STORY OF A WARRIOR - MAJ GENERAL NP SINGH , VSM
12:08
Arpit Choudhary
Рет қаралды 155 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Bapu da pind | Sardar Parminder Singh Gill Adv visited his Native Village Chak 91JB Pakka Anna Gojra
20:25
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,1 М.