Indian Comedian Chacha Bishna | Kartarpur Corridor | Saleem Albela and Goga Pasroori meet with him

  Рет қаралды 1,110,357

Albela TV

Albela TV

Күн бұрын

#ChachaBishna #SaleemAlbela #GogaPasroori
Indian Comedian Chacha Bishna | Kartarpur Corridor | Saleem Albela and Goga Pasroori meet with him
Buy Now chiltan Products 🪔
👇
chiltanpure.com/
👇
/ chiltan_pur. .
👇
/ chiltanpure
🔹
wa.me/+9233388... (WhatsApp) 👇
………………….
Buy Now Whitening Natural Cream, Shampoo, Mask, Scrubs
👇
nurbyjuggun.com/
👇
/ nurbyjuggun
👇
………………….
Bahut hi sasta aur Mayari products 👇
Bolan1.com/
Subscribe to Support Our Channel ❤
Our Site : albelatv.com
Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
Our Facebook Page :
/ albela-tv-102290901139357
Our Twitter : Twitter.com/albelatv
OOOOO More Interesting Uploads OOOOO
3. Water Pumps in Barcelona | streets Roads Important | Albela TV
• Water Pumps in Barcelo...
4. Albela TV Team will visit the European countries very soon
• Albela TV Team will vi...
5. Uneducated Philosophers on Facebook Mazahia Programm Albela TV
• Uneducated Philosopher...
Thanks For Watching!
Stay Tuned For More Videos.

Пікірлер: 1 900
@gypsypunjabi9482
@gypsypunjabi9482 2 жыл бұрын
ਅੱਜ ਸਵਾਦ ਆ ਗਿਆ ਜੀ ਅੱਖਾਂ ਚ ਪਾਣੀ ਵੀ..|| ਇਹ ਆ ਜੀ ਸਾਡਾ ਪੰਜਾਬ ਅਸਲੀ.. love from ਚੜ੍ਹਦਾ ਪੰਜਾਬ..
@RajanKumar-fp3dt
@RajanKumar-fp3dt 2 жыл бұрын
ਬਿਲਕੁਲ ਸਹੀ ਗੱਲ ਆ ਵੀਰ
@paskashsinghpash2453
@paskashsinghpash2453 2 жыл бұрын
I love you 🥰 brother
@gurimaan9316
@gurimaan9316 2 жыл бұрын
Sahi gal aa ❤
@SukhwinderKaur-kk7sg
@SukhwinderKaur-kk7sg 2 жыл бұрын
Z@@RajanKumar-fp3dt
@sikanderram6772
@sikanderram6772 2 жыл бұрын
Shi gaal aa veer ji
@harmeetsingh8611
@harmeetsingh8611 2 жыл бұрын
ਦਿਲ ਰੱਜ ਗਿਆ ਅੱਜ ਵੇਖ ਕੇ ਇਹ ਮੋਹਬਤਾਂ ਬਾਬਾ ਨਾਨਕ ਜੀ ਬਣਾ ਦੇਣ ਫ਼ੇਰ 💙💜💜 dil rajj gya aj vekh ke eh mohbtan baba nanak ji eda hii bnaa den fer ... bahut sara pyaar mere vdde veeran nu 💙💙💙
@tttgggg9409
@tttgggg9409 2 жыл бұрын
Hun kio ronde o hle khalstan mngde aa
@harmeetsingh8611
@harmeetsingh8611 2 жыл бұрын
@@tttgggg9409 tnu ki hoya akhe tuu kon me khamkhaa😂😂 baba tera v bhla kre
@santbhindranwalejidefanche8767
@santbhindranwalejidefanche8767 Жыл бұрын
@@tttgggg9409 khalistan jindabaad Teri pta ni kahton 🍑 paati pyi ae 😂😂
@Kuldeepkaur-yq4wt
@Kuldeepkaur-yq4wt Жыл бұрын
god bless you lge rho g
@charanjitkaurkaur9981
@charanjitkaurkaur9981 2 жыл бұрын
ਇਹ ਤਾਂ ਸਵਾਦ ਲਿਆ 'ਤਾ ਵੀਰੇਓ ਸਾਰੇ ਮੇਰੇ favourite comedians ਇਕੱਠੇ ਹੋ ਗਏ 😍😍😍😍🌹🌹🌹🌹🌹🌹🌹🌹🙏🙏🙏🙏🙏🙏
@GuriGuri-nr7hw
@GuriGuri-nr7hw 2 жыл бұрын
Hangi
@yadvirk6857
@yadvirk6857 2 жыл бұрын
Yes you are right ji
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@tarsamlal7978
@tarsamlal7978 Жыл бұрын
@@GuriGuri-nr7hw pp
@bhagasingh-tp8zl
@bhagasingh-tp8zl 2 жыл бұрын
ਹੁਣ ਆਵੇਗਾ ਮਜਾ ਦੋ ਦੇਸ਼ਾਂ ਦੇ ਫ਼ਨਕਾਰ ਮਿਲਕੇ ਹਾਸਿਆਂ ਦੀ ਮਹਿਫ਼ਲ ਲਗਾ ਰਹੇ ਹ੍ਹੈ ਗੋਗਾ ਪਸਰੂਰੀ ਸਲੀਮ ਅਲਬੇਲਾ ਚਾਚਾ ਬਿਸਨ ਬਿਰਾ ਸ਼ਰਾਬੀ ਬਹੁਤ ਚੰਗੇ ਕਲਾਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 👏👏👏👏🙏
@simransharma7146
@simransharma7146 2 жыл бұрын
ਅੱਜ ਤੁਹਾਨੂੰ ਚਾਚਾ ਜੀ ਨਾਲ ਦੇਖ ਕੇ ਬਹੁਤ ਵਧੀਆ ਲੱਗਾ😂😂😂😂😂😂😂👍👍 ਨਹੀਂ ਰੀਸਾਂ ਪੰਜਾਬ ਦੀਆ 🔥🔥
@gurpreetsingh-be5tn
@gurpreetsingh-be5tn 2 жыл бұрын
ਗਿੱਲ ਹਰਦੀਪ ਵੀਰ ਦੇ ਬੋਲ ਅੱਜ ਸੱਚ ਹੋ ਗਏ ਨੇ ਸਤਿਗੁਰੂ ਨਾਨਕ ਜੀ ਇੱਦਾ ਹੀ ਮੇਹਰ ਕਰਨ ਦਿੱਲੀ ਤੇ ਲਾਹੌਰ ਇਕੱਠਾ ਹੋ ਜਾਵੇ, Love you ਵੀਰੋ ਆਜੋ ਤੁਸੀਂ ਵੀ ਲੂਧਿਆਣੇ ਚੜਦੇ ਪੰਜਾਬ
@hardeepgill3105
@hardeepgill3105 2 жыл бұрын
ਆਪਸੀ ਸਾਂਝ ਦੀਆਂ ਵਧਾਈਆਂ ਜੀ ਇਕੱਠੇ ਵੇਖ ਕੇ ਬਹੁਤ ਖੁਸ਼ੀ ਹੋਈ
@Fsla83
@Fsla83 2 жыл бұрын
Punjabi People from India & Pakistan have the best sense of humor..... Lots of love for our Sikh People..
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@Ziracitypb47
@Ziracitypb47 Жыл бұрын
luv from india panjab
@disorderedenthropy
@disorderedenthropy Жыл бұрын
What about Hindu Punjabis?
@Ziracitypb47
@Ziracitypb47 Жыл бұрын
@@disorderedenthropy not gud for Indian panjab
@santbhindranwalejidefanche8767
@santbhindranwalejidefanche8767 Жыл бұрын
@@disorderedenthropy Hindu+ sikh + muslim 😂 Sanjha punjab Mainu laggda veere ke lokan nu jaadtar laggda ke je banda Punjabi ae ta sikh hi houga So taahiyo kehnde ne Baaki mai galt vi ho sakda
@kulwinderkalabhindisaidan.5016
@kulwinderkalabhindisaidan.5016 2 жыл бұрын
ਸ਼ੁਕਰ ਹੈ ਰੱਬ ਦਾ ਸਾਡੇ ਮਾਝੇ ਆਲਾ ਭਾਊ ਅਤੇ ਸਾਡੇ ਪਾਕਿਸਤਾਨੀ ਭਰਾ ਇਕੱਠੇ ਹੋ ਕੇ ਹਾਸੇ ਵੰਡਦੇ ਹਨ,ਵਾਹਿਗੁਰੂ ਮੇਹਰ ਕਰ ਇਹਦਾ ਹੀ ਪਿਆਰ ਮੁਹੱਬਤ ਬਾਨਿਆ ਰਹੇ👍🙏🙏🙏
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@dhaliwalsukhrajdeep
@dhaliwalsukhrajdeep 2 жыл бұрын
👍👍
@HarpalSingh-uv9ko
@HarpalSingh-uv9ko 2 жыл бұрын
ਕਿੰਨੇ ਸੋਹਣੇ ਲੱਗਦੇ ਨੇ ਪੰਜਾਬੀ ਭਾਰਤੀ ਤੇ ਪੰਜਾਬੀ ਪਾਕਿਸਤਾਨੀ। ਰੱਬ ਕਰਕੇ ਅਸੀਂ ਇੱਕ ਹੋ ਜਾਈਏ ।
@rajatmehta2106
@rajatmehta2106 2 жыл бұрын
Chacha bishna legend of India, Bahut vdiya 🤣🤣🤣🤣🤣
@deepuchauhan535
@deepuchauhan535 Жыл бұрын
Not indian he is Pakistani legend
@sandeepbhunohoshiarpuriye7507
@sandeepbhunohoshiarpuriye7507 2 жыл бұрын
ਸੱਚ ਕਿਹਾ ਕਿ ਜਦੋਂ ਆਪਣਾ ਆਪਣੇ‌ ਕੋਲੋ ਵਿਛੜਦਾ ਏ ਤਾਂ ਅੱਖ ਰੋਂਦੀ ਏ ਜਦੋਂ ਵਿਛੜ ਕੇ ਮਿਲਦਾ ਹੈ ਤੇ ਦਿਲ ਰੌਂਦਾ, ਇਹ ਵੀ ਮੇਰਾ ਪੰਜਾਬ ਓਹ ਵੀ ਮੇਰਾ ਪੰਜਾਬ ਅੱਜ ਮਿਲ ਹੀ ਗਏ
@preetdidiary6157
@preetdidiary6157 2 жыл бұрын
ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਵੀਡੀਓ ਹੈ ...ਇੱਕ ਪੰਥ ਦੋ ਕਾਜ ..ਮਜ਼ਾ ਆ ਗਿਆ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ...ਜ਼ਮੀਨਾਂ ਵੱਖ ਵੱਖ ਹੋ ਗਈਆਂ ਪਰ ਜ਼ਮੀਰ ਜਿਊਂਦੇ ਨੇ ...ਵਾਹਿਗੁਰੂ ਕਰੇ ...ਦਿਲਾਂ ਦਾ ਪਿਆਰ ਕਦੀ ਵੱਖ ਨਾ ਹੋਵੇ
@IshtiaqAhmad370
@IshtiaqAhmad370 2 жыл бұрын
Thank you soooooo much for nice words
@sukhshersingh6177
@sukhshersingh6177 2 жыл бұрын
ਸਹੀ ਗੱਲ ਆ ਵੀਰ
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@sukhsandhu5489
@sukhsandhu5489 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਾਡਾ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਫਿਰ ਤੋਂ ਇਕ ਹੋ ਜਾਣ ਅਸੀ ਨਨਕਾਣਾ ਸਾਹਿਬ ਆ ਸਕੀਏ ਤੇ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ 🙏🙏🙏🙏
@sahdevsingh9057
@sahdevsingh9057 2 жыл бұрын
ਏਸੇ ਤਰ੍ਹਾਂ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹❤❤🌷🌷💖💖⚘⚘
@Sher-Da-Abba
@Sher-Da-Abba 2 жыл бұрын
AAAMEEEEEN
@salmanalisalmanali2211
@salmanalisalmanali2211 2 жыл бұрын
Sardar g asi Pakistani Punjabi Indian Panjabi Bai Alan💚💛💚💚💚
@lalagill7063
@lalagill7063 Жыл бұрын
ਬਹੁਤ ਵਧੀਆ ਲੱਗਿਆ ਜੀ ਚੱੜਦੇ ਪੰਜਾਬ ਲੈਂਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖਕੇ ਹੋਰ ਵੀਡੀਓ ਬਣਾਉਂਦੇ ਜੀ ਚੱੜਦਾ ਪੰਜਾਬ ਲੈਦਾ ਪੰਜਾਬ ਜ਼ਿੰਦਾਬਾਦ ਬਾਬਾ ਨਾਨਕ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਣ ਜੀ 🇮🇳🇮🇳 🇵🇰🇵🇰
@tirathsingh6539
@tirathsingh6539 2 жыл бұрын
ਸਲਾਮ ਪਿਆਰ ਸਤਿਕਾਰ ਜੀ ਸਾਡੇ ਪਾਕਿਸਤਾਨੀ ਪੰਜਾਬੀ ਭਰਾਵਾਂ ਨੂੰ ❤️❤️❤️🇵🇰🇵🇰🤝🤝🇮🇳🇮🇳
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@imranraza7322
@imranraza7322 Жыл бұрын
Love you too... From Pakistan Punjab....
@gurpreetbhullar1248
@gurpreetbhullar1248 2 жыл бұрын
ਸਰਕਾਰਾਂ ਦਾ ਬੇੜਾ ਗ਼ਰਕ ਹੋ ਗਿਆ ਨਹੀਂ ਤਾਂ ਕਿਨਾਂ ਪਿਆਰ ਆ ਸਾਡੇ ਪੰਜਾਬੀ ਸੱਭਿਆਚਾਰ ਦਾ 💐💐💐💐
@AMOLAKMADAAN
@AMOLAKMADAAN 2 жыл бұрын
Sachi dilon khushi hundi aa jadon dono Punjab de lok ikathe hunde aaa. Bahut saara pyaar Jalandhar Punjab India 🇮🇳 ton
@bukhtiarshah9843
@bukhtiarshah9843 2 жыл бұрын
🥰🥰🥰
@dharmindersinghsekhon7652
@dharmindersinghsekhon7652 Жыл бұрын
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਏਦਾਂ ਹੀ ਪਿਆਰ ਬਣਾਈਂ ਰੱਖੀਂ
@Atheist8763
@Atheist8763 2 жыл бұрын
Kiya bat hai goga paji sleem albela and chacha bishna 🔥👌👌😀
@MrSingh-il9uq
@MrSingh-il9uq 2 жыл бұрын
ਵਾਹਿਗੁਰੂ ਜੀ ਆਪਣੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀਆ ਕਲਾ ਬਖਸ਼ਨਾ 🙏🏻❤🙏🏻
@vaajdhaliwalvlogs6436
@vaajdhaliwalvlogs6436 2 жыл бұрын
ਜਿਓਂਦੇ ਰਹੋਂ ਪ੍ਰਮਾਤਮਾ ਸਾਨੂੰ ਇੱਕ ਕਰਦੇ,love u from ਚੜ੍ਹਦਾ ਪੰਜਾਬ
@sukhpalsingh3275
@sukhpalsingh3275 Жыл бұрын
ਵਾਹਿਗੁਰੂ ਜੀ ਏਦਾਂ ਹੀ ਖੁਸ਼ੀਆਂ ਬਖਸ਼ਣ ਲਹਿੰਦੇ ਚੜ੍ਹਦੇ ਪੰਜਾਬ ਵਾਸੀਆਂ ਨੂੰ
@NareshKumar-bc8xw
@NareshKumar-bc8xw Жыл бұрын
ਬਹੁਤ ਹੀ ਜਿਆਦਾ ਚੰਗਾ ਲੱਗਿਆ ਚੱੜਦਾ ਪੰਜਾਬ ਤੇ ਲਹਿੰਦਾ ਪੰਜਾਬ ਦਿਆ ਵੀਰਾ ਨੂੰ ਇੱਕਠਿਆ ਹਾਸਾ ਮਜਾਕ ਕਰਦਿਆ, ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਤੇ ਇਹੀ ਅਰਦਾਸ ਕਰਦੇ ਹਾਂ 💐❤️❤️🙏🏼🙏🏼
@harmanpreetkaur7151
@harmanpreetkaur7151 2 жыл бұрын
India 🇮🇳 Pakistan 🇵🇰 all funny brothers 🤣 love u all God bless u all waheguru ji mehar kro sab te
@GuriGuri-nr7hw
@GuriGuri-nr7hw 2 жыл бұрын
Hi
@RamandeepSingh78600
@RamandeepSingh78600 Жыл бұрын
@@GuriGuri-nr7hw thrki
@vishalsandhu8169
@vishalsandhu8169 2 жыл бұрын
ਜ਼ਿੰਦਗੀ ਦਾ ਸਭ ਤੋਂ ਵਧੀਆ show dil ਖੁਸ਼ hogea big brothers, waheguru Ji tanhu sab nu chardi klah vich rakhe🙏🙏🙏🙏🙏🙏
@deepkuldeep8813
@deepkuldeep8813 2 жыл бұрын
😄😄😄love from Amritsar Punjab near Golden Temple❤️🙏
@RajeshKumar-xz7rh
@RajeshKumar-xz7rh 2 жыл бұрын
Same here
@imranali-tz2sp
@imranali-tz2sp 4 күн бұрын
Saint baba bhindrawale ji 😢😢😢
@saniachoudhary9518
@saniachoudhary9518 2 жыл бұрын
baaon vadiya 👌 te Uncle Bishna Ji did very well... superb! 🙏
@kirpalsingh3313
@kirpalsingh3313 2 жыл бұрын
Three legends comedian ❤️
@Rappers_nation
@Rappers_nation 2 жыл бұрын
They all are legends 🥰🥰🥰🥰
@anumehakkalyan5921
@anumehakkalyan5921 2 жыл бұрын
Not three dear all legends 👌from 🇮🇳 punjab
@umair9x
@umair9x 2 жыл бұрын
These are the gem's of both countries ❤️🌸
@balbirsinghgill1595
@balbirsinghgill1595 2 жыл бұрын
Punjab is one, India is other country,,
@Shahram-Gill
@Shahram-Gill 2 жыл бұрын
Mitti da putla mitti nu Ronda. Gum gy karan de bar ni😢. Wow amazing chacha bisnha we love you. Well come to west punjab. Love from Germany 🇩🇪 and Sialkot
@videoforyou5404
@videoforyou5404 Жыл бұрын
ਸਰਦਾਰ ਪਿੱਛੇ ਲਗਦਾ ਏ ਜੀ , ਖ਼ਾਨ ਪਿੱਛੇ ਲਗਦਾ ਏ ਸਾਬ ਰੱਬਾ ਮੈਨੂੰ ਇਕੋ ਨਾਮ ਦੇ ਚੜ੍ਹਦਾ ਤੇ ਲਹਿੰਦਾ ਪੰਜਾਬ ਰੱਬਾ ਮੈਨੂੰ ਇਕੋ ਨਾਮ ਦੇ 🙏❤️ ❤️ ❤️ ❤️
@cyclingmza737
@cyclingmza737 2 жыл бұрын
ਮਜ਼ਾ ਆ ਗਯਾ ਜੀ ,ਦੋਨੋ ਪੰਜਾਬ ਦੇ ਫੰਕਾਰ ਦੇਖ ਕੇ ,ਇਦਾ ਹੀ ਪਿਆਰ ਬਨਿਆ ਰਹੇ
@kuldeepdhaliwal391
@kuldeepdhaliwal391 2 жыл бұрын
Chacha bishna ...... Saleem albela ......❤️❤️❤️❤️❤️❤️ Love from Amritsar
@ajaymasani6863
@ajaymasani6863 2 жыл бұрын
Dil khush krta 👌👌❤ pakistani punjabhi bhra bhra
@ishmeetsingh5298
@ishmeetsingh5298 2 жыл бұрын
Sare phraa ne veerji menu bot khushi hoyi ji video vekh ke
@Hassan.4164
@Hassan.4164 2 жыл бұрын
Maza aa gya wasdy rehan sady dono punjab love from lenda punjab pakistan 🇵🇰❤️proud to be a Punjabi 💪
@s1ngh9
@s1ngh9 2 жыл бұрын
Loving this Punjabi relationship ❤
@Sher-Da-Abba
@Sher-Da-Abba 2 жыл бұрын
AHO JI .. ENGLISH WICH RELATIONSHIP DA MATLAB KUJH HOR E A . UTTON NAA V OHO JAE RAKHAY HOAY NE .. AIK LEHNDA PUNJAB TE IK CHARHDA PUNJBAD ...
@surinderasingh5163
@surinderasingh5163 2 жыл бұрын
Nice moment 😂 kash Punjab phir ik Ho jaye
@thecrossmusic7525
@thecrossmusic7525 2 жыл бұрын
kzbin.info/www/bejne/f3LbaH1oq8mYnNU
@DeepFootage
@DeepFootage 2 жыл бұрын
❤❤
@jaswinderjassi8017
@jaswinderjassi8017 2 жыл бұрын
Very nice 🙏🙏🙏🙏🙏
@SukhpalSingh-ze4tp
@SukhpalSingh-ze4tp Жыл бұрын
ਸਤਿ ਸ੍ਰੀ ਅਕਾਲ ਜੀ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਦਿਲ ਖੁਸ਼ ਹੋਗਿਆ। ਸੁਖਪਾਲ ਸਿੰਘ ਸੰਗਰੂਰ ਪੰਜਾਬ ਇੰਡੀਆ
@RajkumarKumar-zl7dd
@RajkumarKumar-zl7dd 2 жыл бұрын
Big fan . I'm very happy to see together all of you. Hindustan zindabad Pakistan zindabad
@mohsinalishah7512
@mohsinalishah7512 2 жыл бұрын
Very good brother
@fahadfaayz
@fahadfaayz 2 жыл бұрын
Dil khush ker dita pa ji. India Pakistan zindabad ❤
@gurdevsinghsingh6033
@gurdevsinghsingh6033 2 жыл бұрын
​@@fahadfaayz
@_sharn__vloger_
@_sharn__vloger_ 7 ай бұрын
ਬਹੁਤ ਵਧੀਆ ਲੱਗਿਆ ਗੋਗਾ ਪਸਨੂਰੀ ਤੇ ਸਲੀਮ ਅਲਬੇਲਾ ਤੇ ਚਾਚਾ ਬਿਸ਼ਨ ਸਿੰਘ ਵਾਹਿਗੁਰੂ ਜੀ ਇਹਨਾਂ ਹਾਸਰਸ ਕਲਾਕਾਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ਚੱੜਦਾ ਪੰਜਾਬ ਤੇ ਲਹਿਦਾ ਪੰਜਾਬ ਵਸਦਾ ਰਹੇ ♥️♥️♥️♥️♥️👍🏻👍🏻🥰🥰
@Myrecords4u
@Myrecords4u 2 жыл бұрын
Dil khush ho gya sarea nu ikathe vekh ke 😊😊 rab sab nu khush rakhe hmesha🙏🏻
@hamzaleo3779
@hamzaleo3779 2 жыл бұрын
Love and Respect for Chacha from Punjab Pakistan 🇵🇰❤️
@master__blaster2508
@master__blaster2508 2 жыл бұрын
ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਕਮੇਡੀਅਨ ਇਕੱਠੇ ਵੇਖ ਕੇ ਮਨ ਬਹੁਤ ਖੁਸ਼ ਹੋਇਆ ਏ ਜਿਉਂਦੇ ਵਸਦੇ ਰਹੋ
@SANDEEPKUMAR-rf8bi
@SANDEEPKUMAR-rf8bi 2 жыл бұрын
Jeoooo waheguru ji 🙏chardi klaa che rkhn hmesha eda thunu 🙏🙏🙏
@omeetpalsingh2681
@omeetpalsingh2681 2 жыл бұрын
Siraa krwata panjabiyo…. Love u saleem bhai, goga veer and bishna chacha
@balwinderbath4184
@balwinderbath4184 Жыл бұрын
ਬਹੁਤ ਹੀ ਵਧੀਆਂ ਕਾਮੇਡੀ ਪੰਜਾਬੀਆਂ ਦੀ। ਚਾਚੇ ਬਿਸ਼ਨੇ, ਸਲੀਮ ਤੇ ਗੋਗਾ ਜੀ ਨੇ ਰੰਗ ਲਾ ਤਾ ਬਾਬੇ ਨਾਨਕ ਦੀ ਧਰਤੀ ਤੇ । ਵਾਹਿਗੁਰੂ ਚੜਦੀ ਕਲਾ ਚ ਰੱਖੇ🙏
@sewasinghcheema2444
@sewasinghcheema2444 2 жыл бұрын
Feel like a dream comes true. Love u all
@sukhdevsingh-qg1pb
@sukhdevsingh-qg1pb 2 жыл бұрын
ਵਾਹਿਗੁਰੂ ਜੀ ਇਹਨਾਂ ਸਾਰੇ ਵੀਰਾ ਨੂ ਚੜ੍ਹਦੀ ਕਲਾ ਵਿੱਚ ਰੱਖੇ
@happydhillon9925
@happydhillon9925 2 жыл бұрын
Wow 😍😍 hun bani gal lehnda te chad da punjab kathe feeling proud❤️❤️
@gurnekdhillon504
@gurnekdhillon504 Жыл бұрын
ਅੱਜ ਇਹ ਵੀਡਿਓ ਦੇਖ ਕੇ ਲਗਿਆ ਕਿ ਪਿਆਰ ਮੁਹੱਬਤ ਸਰਹੱਦਾਂ ਦੀ ਮੋਹਤਾਜ਼ ਨਹੀਂ ਹੁੰਦੀ ਚੜਦੇ ਅਤੇ ਲਹਿੰਦੇ ਪੰਜਾਬ ਦੇ ਇਹਨਾਂ ਕਲਾਕਾਰਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਓਹੀ ਪੰਜਾਬੀ ਹਾਂ ਸਾਡੇ ਵਿੱਚ ਓਹੀ ਪਿਆਰ ਹੈ ਤੇ ਸਾਡੇ ਦੋਵਾਂ ਮੁਲਕਾਂ ਦੀ ਅਵਾਮ ਵਿੱਚ ਇਨਸਾਨੀਅਤ ਅੱਜ ਵੀ ਜਿਊਂਦੀ ਹੈ
@SumitKumar-be8yf
@SumitKumar-be8yf 2 жыл бұрын
Legend chacha bishna 💞
@Ayazkhan-vv1bs
@Ayazkhan-vv1bs 2 жыл бұрын
Both the funny hearts of punjab khush ho gaya maza aa gaya i am from peshawar 👍😅
@ohigill
@ohigill 2 жыл бұрын
wah ji wah , mera khab aa jnaab ik vera pishour jana zindagi ch , sade superstar sardar ne jitteya c ik wari baghmaar nalwe ne .. khair hove tuhadi alla tala barkatan pave , zindagi lave mahraj ji 🙏
@SUKHA-Khai-shergarh
@SUKHA-Khai-shergarh 2 жыл бұрын
@@ohigill*आप तो कह रहे थे खाली स्थान बनाओगे तो पेशावर जाना चाहे कराची*
@ohigill
@ohigill 2 жыл бұрын
@@SUKHA-Khai-shergarh tere jese ki kabhi original id nahi hoti pata ha kyo? K k tere jese khud original nhi hote , padosi ki aulad hote hai MC
@enlighteningway1831
@enlighteningway1831 2 жыл бұрын
Ajj sachi rona aa gaya, hassa taan aya par ehna ne ajj mera punjab ikhatha kar dita te rula ditta, Baba Nanak Cheti cheti sanu ikhate kare te sumat deve ikhathe rehan di ❤️❤️❤️
@earthoguru
@earthoguru 2 жыл бұрын
Great वाह भाई वाह राजनीति से ऊपर उठकर आपने बहुत अच्छा काम किया है शरद को खत्म करते हुए भाइयों का भाइयों से प्यार इंसान का इंसान से प्यार यही सबसे बड़ा वरदान है इस धरती जब तक इस तरह लोक व्यवहार करते रहेंगे कविता की धरती पर इंसान जिंदा रहेगा आप सब लोगों को बहुत सारा प्यार अल्लाह पाक वाहेगुरु भगवान आपको हमेशा खुश रखे आपकी उम्र लंबी हो गॉड ब्लेस यू ❤️❤️🙏🙏🙏
@sarabjeetsingh6441
@sarabjeetsingh6441 Жыл бұрын
Dil te rooh khush ho jaandi hai ,, jad charrhde punjab or lehnde punjab de mel nu vekhda ❤️❤️🙏🙏 Dhan Guru Nanak Kirpa karan ,, saada punjab ik vadda mahaan punjab fer to ikk ho jaaye❤️❤️🙏🙏
@hardialbhullar464
@hardialbhullar464 2 жыл бұрын
Very entertaining. Happy to see chacha Bishna with Goga n Saleem. From Indonesia.
@ਪਿੰਡਵਾਲੇ-ਹ2ਜ
@ਪਿੰਡਵਾਲੇ-ਹ2ਜ 2 жыл бұрын
Bohot vadiya lga,🌹🌹🌹🌹🌹 Charda te lehnda Punjab iktha hoyea, 🙏 Waheguru ji Mehr karan kite najar na lag jave 🙏
@luckymehra5313
@luckymehra5313 2 жыл бұрын
Albela tv nu happy diwali🕯🕯🕯 form amrtsar Punjab india
@uniqueuae8195
@uniqueuae8195 2 жыл бұрын
Wah ji wah sadey sarey pra ekathey hoye aaj waheguru ji ❤️❤️❤️🙏👌👌Love you saleem albela ji gogga ji tey chacha bishna ji swaad aa gya love from charda punjab Shri Amritsar sahib ji
@imransuleman7695
@imransuleman7695 2 жыл бұрын
Chacha Bishna te Team Nu Sade Walo Peyar Bari Sat Sari Akal 🌹🙏🌹🙏🌹🙏Chacha Bishna Bahot Vadya Laga Jende wasde Raho 🙏
@harbaljeetsingh9697
@harbaljeetsingh9697 2 жыл бұрын
Prrawaan da piyar dekh k dil❤ khush ho gya Bahut sohna program g
@faysalnoor4207
@faysalnoor4207 2 жыл бұрын
Love from Lahore, Pakistan. May peace and happiness prevail in our region. Love to see good relationship. Geo.
@anumehakkalyan5921
@anumehakkalyan5921 2 жыл бұрын
Love you too from 🇮🇳 punjab ji 🙏
@r.k3261
@r.k3261 Жыл бұрын
@@anumehakkalyan5921 lots of love
@RajinderKaur-dy2to
@RajinderKaur-dy2to 2 жыл бұрын
❤️❤️❤️❤️❤️dono Punjab vasde Rehan log Edan hi khush Rehan waheguru ji mehar Karan te asi b udar guru ji de darshan Karan aaye love u all 🇮🇳🇮🇳🇮🇳
@SUKHA-Khai-shergarh
@SUKHA-Khai-shergarh 2 жыл бұрын
*मुझे लगता है आपको खालिस्तान चाहिए*
@cheemaahsan4376
@cheemaahsan4376 2 жыл бұрын
Thanks kaur
@cheemaahsan4376
@cheemaahsan4376 2 жыл бұрын
Kya bat Hy Punjabya di
@shehbaazsingh3069
@shehbaazsingh3069 2 жыл бұрын
@@SUKHA-Khai-shergarh mujhe lgta hai tu moot peene wala hai
@arjandhaliwal8762
@arjandhaliwal8762 2 жыл бұрын
@@SUKHA-Khai-shergarh ਮੈਨੂੰ ਤੂੰ ਲੀਡੂ ਰਾਸਟਰ ਵਾਲਾ ਲਗਦਾ ਆ
@visitpakistanalawan
@visitpakistanalawan 2 жыл бұрын
वाह, वाह, बहुत खूब। चाचा बिश्ना और भीरा शराबी यहां देखकर बहुत खुश होते हैं और खुशी से उनकी आंखें नम हो जाती हैं। काश मैं तुमसे वहाँ मिल पाता। आप मेहमानों को ढेर सारा प्यार
@baljeetsingh2566
@baljeetsingh2566 2 жыл бұрын
Enj hi khudhiyan wand de raho payen poori duniya wich. Edi swere episode dekh k dil Khush ho gya.🙏👌
@fizanakram4608
@fizanakram4608 2 жыл бұрын
Ensahla bas kam wakat hy sab hosh hon ghy sab ,UAE
@KamalSingh-dl6yc
@KamalSingh-dl6yc 2 жыл бұрын
ਇਹ ਤਾਂ ਸਵਾਦ ਲਿਆ 'ਤਾ ਵੀਰੇਓ ਸਾਰੇ ਮੇਰੇ favourite comedians ਇਕੱਠੇ ਹੋ ਗਏ
@wrongbuthonestsanatnihuman9148
@wrongbuthonestsanatnihuman9148 2 жыл бұрын
Ethe Baabe Ni, Saanjhe Punjabi Bhangda Paunde Ne....... Beautiful Moment..... On The Land Of Our Lord "SHRI GURU NANAK DEV JI"..
@AhsanKhan-zj9sz
@AhsanKhan-zj9sz 2 жыл бұрын
ماشاء اللہ دونوں پنجاب کے رنگ دیکھ کر بہت دل خوش ہو گیا اللہ پاک آپ کو خوش رکھے
@karansandhu9006
@karansandhu9006 2 жыл бұрын
Bhut bhut jyada vdia lga saleem ji.swad a gya video vekh k...bhut vdia lgda jido ..india .pakistan de Bhai bhai ikthe hunde rooh kush ho jndi..bhut vdia lga ...dil krda tuhdi video hor lambi lambii 2 hours di hoje kde khatm e na ho We...dillo sltute a sleem nd googa ji nu ..love u mere veereo ❤❤
@अवतारसिंह
@अवतारसिंह 2 жыл бұрын
ਸਲੀਮ ਜੀ ਤੇ ਗੋਗਾ ਜੀ ਦੀਆਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਬਹੁਤ ਵਧੀਆ ਲੱਗਦੀਆਂ ਸਾਰਾ ਦਿਨ ਦੋੜ ਕੰਮ ਕਾਰਾਂ ਵਿੱਚ ਦੋੜ ਦੋੜ ਕੇ ਥੱਕ ਜਾਇਦਾ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਦੀ ਵਿਡੀਉ ਜਰੂਰ ਵੇਖੀਦੀ ਹੈ ਜੀ ਥਕਾਵਟ ਖਤਮ ਹੋ ਜਾਂਦੀ ਹੈ
@bhushankumar4756
@bhushankumar4756 2 жыл бұрын
♥️🇮🇳🇩🇿 De artisto jiunde rho . Bahut wdia albela ji te gogga ji.
@mianmoshin3645
@mianmoshin3645 2 жыл бұрын
Love you yar Mera hasda Punjab ty wasda Punjab Rab ese he rakhy ham sab ko
@armaanmalik8518
@armaanmalik8518 2 жыл бұрын
Congratulations 800k paaji 🥰🥰🥰love form India🇮🇳🇮🇳🇮🇳
@sidhuart0052
@sidhuart0052 2 жыл бұрын
ok
@awaisafzal786
@awaisafzal786 2 жыл бұрын
Bohot wadiya Pa gee hasdy wasdy raho Love Punjab Love Punjabi👍👍👍💐💐💐💞💞💞❤️❤️❤️
@mohammadabid531
@mohammadabid531 2 жыл бұрын
Sohna rab tuhano khosh tey abaad rkhay ameen.. Donay pnjab hasday wasday rehn 💯💖💖💖✌️✌️✌️✌️
@bablabija2734
@bablabija2734 Жыл бұрын
Great welcome to punjab india
@rajatmehta2106
@rajatmehta2106 2 жыл бұрын
saleem ji and goga ji humesha hi nvaa concept naal khushiya vand rahey haa, chachey bishna ji ne ta nal aakey chaar chan lgatey , fully enjoyable video
@narinderkumar7816
@narinderkumar7816 2 жыл бұрын
Dil khush kar dita Bai ji
@varindersingh7919
@varindersingh7919 2 жыл бұрын
ਬਹੁਤ ਵਧੀਆ👍💯
@shakardass6870
@shakardass6870 2 жыл бұрын
❤️chacha Bishnaji, Saleem ji, Goga pasrori ji,app sab da bahut danwad ji 🙏 Jo tussi done watna nu ek duje nu dila wich pyar banun da Maan bakshea 🙏
@srahal4670
@srahal4670 2 жыл бұрын
Beautiful moments ❤️ I really enjoyed it very much as always!
@RinTinTin568
@RinTinTin568 2 жыл бұрын
What a collaboration, 🤣chacha bishna , what a performance..
@MrPuttjattande
@MrPuttjattande 2 жыл бұрын
rooh khush ho gai veero❤❤
@veerdavindersingh8921
@veerdavindersingh8921 Жыл бұрын
Sleem bhai dill krda huni mere ਮੇਰੇ pakstan punjab vich aa ਆ jama ਜਾਮਾ Sb kuj apna ਆਪਣਾ ਹੀ hi ਤਾਂ ta he ਹੈ
@gindagill4028
@gindagill4028 2 жыл бұрын
👏👏👏♥️♥️♥️☑️☑️☑️😅😅😂😂😂Whaaa kya baat aa saleem, Goga.. Te chacha Bishna bahut kmaal 👏👏👏👏👏👌👌👌👌👍👍👍👍
@kushheer4646
@kushheer4646 2 жыл бұрын
i from himachal.sare iqathe hoye ne bahut khushi hoi e.eda hi pyar hona chahida e.
@nirmalpreetsingh725
@nirmalpreetsingh725 2 жыл бұрын
waheguru g charda punjab lehnda punjab ❤
@shahidchattha363
@shahidchattha363 2 жыл бұрын
❤❤
@simirandhawa9064
@simirandhawa9064 2 жыл бұрын
Waheguru ji waheguru ji waheguru ji waheguru ji waheguru ji waheguru ji maher kri
@prabhjeetsingh812
@prabhjeetsingh812 2 жыл бұрын
Great colbration 🙏🙏🙏🙏 chacha bishna Saleem albela goga ....
@majhewale1101
@majhewale1101 2 жыл бұрын
ਰੂਹ ਖੁਸ਼ ਹੋ ਗਈ ਇਹ ਵੀਡਿਉ ਦੇਖ ਕੇ,,,,ਵਾਹਿਗਰੂ ਇਹਦਾ ਹੀ ਸਾਡਾ ਭਾਈਚਾਰਾ,ਪਿਆਰ ਕਾਇਮ ਰਖੇ,,,
@Moju_ki_masti
@Moju_ki_masti 2 жыл бұрын
❤🙏Love from India Punjab
@Amanchoice
@Amanchoice 2 жыл бұрын
Schi gal a ajj schi akha cho khushi de hanju age, dil ch bhut kuchh kehan nu pr alfas ni mil rhe, bhut sukh milea rooh nu ajj eh vdo dekhn to baad
@amarjitdhillon4636
@amarjitdhillon4636 2 жыл бұрын
ਖੁਸ਼ ਰਹੋ ਆਬਾਦ ਰਹੋ !
@bahadursingh6159
@bahadursingh6159 2 жыл бұрын
Ajj charda te lehnda punjab de veer ena khush dekh k dil nu bahut sakoon milya kash ah kita hamesha lai border khatam ho Jan love you lehnda punjab walyo Rabb thuanu saryan nu bahut khush rakha 🙏
@tejibhinder6048
@tejibhinder6048 2 жыл бұрын
Chardaa Punjab ❤️ lehanda Punjab =Lethal combination Love u guys eh mohabbat sada barkarr raha 🙏🙏
@jagtarsinghguggi6833
@jagtarsinghguggi6833 Жыл бұрын
Aa video dekh taa maza hi aagya mera vee dil karda hai ki me bhi goga paji and sleem paji tuhanku mila . Waheguru alla tohadi jodi nu slamat rakhe.
@gillsaab_7270
@gillsaab_7270 2 жыл бұрын
Albela,goga & chacha bishna Fire collabotation.charda te lehnda collab dil khush krta..love from amritsar🥰
@rajsolarpower7022
@rajsolarpower7022 2 жыл бұрын
ਞਾਹਿਗੂਰੂ ਞਾਹਿਗੂਰੂ ਞਾਹਿਗੂਰੂ ਜੀ
@noorjijjeaniwala
@noorjijjeaniwala 2 жыл бұрын
Bahut vadiya Dil khush ho gya
@PrinceSingh-ym8nk
@PrinceSingh-ym8nk 2 жыл бұрын
Very nice moment 👍👍
Comedy at Paan Shop | Saleem Albela and Goga Pasroori Funny Video
18:45
Cool Parenting Gadget Against Mosquitos! 🦟👶 #gen
00:21
TheSoul Music Family
Рет қаралды 31 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 119 МЛН
А что бы ты сделал? @LimbLossBoss
00:17
История одного вокалиста
Рет қаралды 10 МЛН
Irza Khan Podcast With Goga Pasroori
53:25
Irza khan
Рет қаралды 279 М.
AMANULLAH VS MASTANA 🤩😊 FULL FUNNY COMEDY CLIP
10:11
MovieboxStageDramas
Рет қаралды 1,9 МЛН
Sajan Abbas Comedy With Abrar ul Haq | 22 August 2022 | Sawaa Teen
8:23