Indian Hockey Team: ਖਿਡਾਰੀਆਂ ਦੇ ਘਰਾਂ ਵਿੱਚ ਜਸ਼ਨ ਦਾ ਮਾਹੌਲ, PM Modi ਨੇ ਕੀ ਕਿਹਾ| 𝐁𝐁𝐂 𝐏𝐔𝐍𝐉𝐀𝐁𝐈

  Рет қаралды 19,660

BBC News Punjabi

BBC News Punjabi

Күн бұрын

#hockey #parisolympics2024 #punjab
ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ। ਬਹੁਤ ਹੀ ਨਪੀ-ਤੁਲੀ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਕੋਈ ਵੀ ਟੀਮ ਪਹਿਲੇ ਅੱਧ ਤੱਕ ਕੋਈ ਗੋਲ਼ ਨਹੀਂ ਕਰ ਸਕੀ। ਪਰ ਦੂਸਰੇ ਹਾਫ਼ ਦੌਰਾਨ ਸਪੇਨ ਨੇ ਪਲੈਨਟੀ ਕਾਰਨਰ ਰਾਹੀ ਗੋਲ ਦਾਗਿਆ।
ਇਸ ਤਰ੍ਹਾਂ ਸਪੇਨ ਭਾਰਤ ਤੋਂ 1-0 ਨਾਲ ਅੱਗੇ ਹੋ ਗਿਆ। ਪਰ ਕੁਝ ਹੀ ਮਿੰਟਾਂ ਬਾਅਦ ਭਾਰਤ ਨੇ ਮੈਚ ਵਿੱਚ ਵਾਪਸੀ ਕਰਦੇ ਹੋਏ 1-1 ਦੀ ਬਰਾਬਰੀ ਕਰ ਲਈ। ਇਹ ਗੋਲ਼ ਪਲੈਨਟੀ ਕਾਰਨਰ ਰਾਹੀ ਕੀਤਾ ਗਿਆ।
ਸਪੇਨ ਖਿਲਾਫ਼ ਆਪਣੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆ ਤੀਜੇ ਕੁਆਟਰ ਵਿੱਚ ਭਾਰਤੀ ਟੀਮ ਨੇ ਪਲੈਨਟੀ ਕਾਰਨਰ ਨਾਲ ਇੱਕ ਹੋਰ ਗੋਲ਼ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ। ਇਸ ਤਰ੍ਹਾਂ ਭਾਰਤ ਸਪੇਨ ਤੋਂ 2-1 ਨਾਲ ਅੱਗੇ ਹੋ ਗਿਆ।
ਐਡਿਟ- ਗੁਰਕਿਰਤਪਾਲ ਸਿੰਘ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 77
@s.p.singhsidhubrar5828
@s.p.singhsidhubrar5828 Ай бұрын
Deg...Teg...Fateh... Chak de India... 💪💪💪💪💪👌👌👌🙏🙏🙏
@Simple_Gamer111
@Simple_Gamer111 Ай бұрын
Congrats indian hockey team bahut khushi wali khabar
@Manraj1265
@Manraj1265 Ай бұрын
ਸਭ ਨੂੰ ਬਹੁਤ-2 ਮੁਬਾਰਕ, ਪਰ ਟੀਮ ਇੰਡੀਆ ਨੇ ਅੱਜ ਵੀ ਉਹ ਸਭ ਗਲਤੀਆਂ ਫਿਰ ਤੋ ਦੁਹਰਾਇਆ ਹਨ ਜੋ ਗਲਤੀਆਂ ਪਹਿਲਾ ਵੀ ਹੁੰਦੀਆ ਸਨ, ਜਿਵੇਂ ਕਿ ਦੂਸਰੀ ਟੀਮ ਦੀ ਡੀ ਵਿੱਚ ਜਾ ਕੇ ਆਪਣਾ ਹੀ ਫਾਉਲ ਕਰਵਾਉਣ ਨਾ ਕਿ (ਪਨੈਲਟੀ ਕਾਰਨਰ) ਬਣਾਉਣਾ, ਦੂਜਾ ਬਾਲ ਨੂੰ ਅਪਣੇ ਕੋਲ ਹੀ ਜਿ਼ਆਦਾ ਦੇਰ ਹੋਲਡ ਕਰਨਾ, (ਚਾਰ-4 ਪਲੇਅਰਸ ਨੂੰ) ਇਕੱਲਿਆ ਹੀ ਕੱਟਣ ਦੀ ਕੋਸ਼ਿਸ਼ ਕਰਨੀ, ਤੀਸਰਾ ਸਭ ਤੋ ਅਹਿਮ ਤੇ ਪੁਰਾਣੀ ਰਿਵਾਇਤ ਗੋਲ ਕਰਨ ਤੋ ਬਾਅਦ, ਵਿਰੋਧੀ ਟੀਮ ਤੋ ਗੋਲ ਖਾਂ ਲੈਣਾ ਤੇ ਉਲਟਾ ਆਪਣੇ ਤੇ ਦੁਆਬ ਬਣਵਾ ਕੇ ਗੋਲ ਖਾਂ ਲੈਣਾ ( ਲਈ ਹੋਈ ਲੀਡ)ਗੁਆ ਲੈਣਾ, ਬਾਲ ਦਾ ਪੁਜੈਸ਼ਨ ਅਪਣੇ ਕੋਲ ਨਹੀ ਰੱਖ ਪਾਉਣਾ.....ਇਸ ਤਰਾ ਦੀਆ ਹੋਰ ਵੀ ਕਈ ਗਲਤੀ ਸਾਡੀ ਟੀਮ ਇਸ ਪੂਰੇ ਟੂਰਨਾਮੈਂਟ ਵਿੱਚ ਬਹੁਤ ਵਾਰ ਦੁਹਰਾਉਂਦੀ ਰਹੀ । ਉਮੀਦ ਹੈ ਅੱਗੇ ਆਉਣ ਵਾਲੇ ਸਮੇ ਵਿੱਚ ਇਹਨਾ ਸਭ ਗੱਲ ਤੇ ਪੂਰਾ ਧਿਆਨ ਦੇ ਕੇ ਸਾਡੀ ਪਿਆਰੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ।। ਪਰ ਫਿਰ ਵੀ ਸਾਡੀ ਬਹੁਤ ਵਧੀਆ ਖੇਡੀ ਹੈ, ਹਾਲਾਂਕਿ ਇਸ ਪੂਰੇ ਟੂਰਨਾਮੈਂਟ ਵਿੱਚ ਟੀਮ ਇੰਡੀਆ ਨਾਲ ਕਈ ਵਾਰ ਗਲਤ ਅੰਪਾਇਰਿੰਗ ਵੀ ਕੀਤੀ ਗਈ ਹੈ, ਇਹ ਵੀ ਬਹੁਤ ਪੁਰਾਣੀ ਗੱਲ ਚਲਦੀ ਆ ਰਹੀ ਹੈ।ਧੰਨਵਾਦ
@user-ny7op3zd3d
@user-ny7op3zd3d Ай бұрын
🎉 ਬਹੁਤ ਬਹੁਤ ਵਧਾਈਆਂ ❤
@amriksingh9443
@amriksingh9443 Ай бұрын
ਡਾਕਟਰ ਗੁਰਨਾਮ ਸਿੰਘ ਤੀਰ ਨੇ1985,ਮਾਰਚ ਵਿੱਚ ਹਿੰਦੁਸਤਾਨੀ ਟੀਮ ਦੇ ਵਾਰੇ ਆਖਿਆ ਓਲੰਪਿਕ ਨਹੀਂ ਜਿੱਤ ਸਕਦੀ ਅੱਜ ਵੀ ਸੱਚ ਹੈ, ਓਸਨੇ ਆਖਿਆ ਕਿ ਸੰਸਾਰਪੁਰ ਪਿੰਡ ਦੀ ਟੀਮ ਮੈਂ ਤਿਆਰ ਕਰਾਂ ਤਾਂ ਓਲੰਪਿਕ ਜਿੱਤ ਸਕਦੇ ਹਾਂ,
@user-td7cy9hl9f
@user-td7cy9hl9f Ай бұрын
Bharat mata ki jai
@manpreetsandhu3586
@manpreetsandhu3586 Ай бұрын
Congratulations team india 🎉🎉🎉
@bebaak_rai
@bebaak_rai Ай бұрын
INDIA INDIA 🇮🇳🇮🇳🇮🇳🇮🇳🇮🇳 🥳🥳
@sandeepk4093
@sandeepk4093 Ай бұрын
🥉 Congratulations to the team. You have made everyone proud
@shivtarsingh9346
@shivtarsingh9346 Ай бұрын
ਵਾਹਿਗੁਰੂ ਜੀ
@gurpreetkaurnehalgurpreet3778
@gurpreetkaurnehalgurpreet3778 Ай бұрын
Chak de india
@giftysohal
@giftysohal Ай бұрын
Congratulations Punjab
@Ravhul1
@Ravhul1 Ай бұрын
Congrats Team India👍❤️💥
@iqbalsingh1915
@iqbalsingh1915 Ай бұрын
Waheguru ji What
@jaspalsangha1512
@jaspalsangha1512 Ай бұрын
Great
@harindersingh6922
@harindersingh6922 Ай бұрын
ਆਮ ਲੋਕ ਤਾਂ ਪੰਜਾਬੀ ਬੋਲਦੇ ਨੇ ਪਰ ਓਨਾ ਦੇ ਸਿਰ ਤੇ ਚੜਕੇ ਜੋ ਲੋਕ ਲੀਡਰ ਬਣ ਜਾਂਦੇ ਨੇ ਓਨਾ ਨੂ ਪੰਜਾਬੀ ਬੋਲਣ ਤੋਂ ਸ਼ਰਮ ਕਿਉ ਆਉਣ ਲੱਗ ਜਾਂਦੀ ਐ @ਪਰਗਟਸਿੰਘ
@baseballfan88888
@baseballfan88888 Ай бұрын
ਬਾਈ ਉਹ ਪੰਜਾਬੀ ਚੈਨਲ ਨਾਲ ਪੰਜਾਬੀ ਬੋਲਦਾ ਹੁੰਦਾ।
@jetank2016
@jetank2016 Ай бұрын
That’s why he is Pargat Singh and you are a truck driver. When he is speaking to National media why would one speak in Punjabi if they can speak Hindi ?
@baseballfan88888
@baseballfan88888 Ай бұрын
@@jetank2016 🙄🤦‍♂️ You don’t seem different than him. I know many truck drivers. They are good human beings. Being driver or any kind of worker isn’t a bad choice.
@jetank2016
@jetank2016 Ай бұрын
@@baseballfan88888 nothing is a bad choice :) it just depends upon what you can do and you can chose from there only. He must be an unskilled filth and that’s why he has that drivers mentality
@harindersingh6922
@harindersingh6922 Ай бұрын
@@jetank2016 Punjabis prefer that our leaders keep Punjabi first doesn’t mean we hate Hindi but our leaders preference should be our mother tongue , but you being offended by this shows how insecure you guys are and guess what we know this your weakness 😊
@user-pn2ew8fe8i
@user-pn2ew8fe8i Ай бұрын
Well done & congrats India, more investment at school level, more facilities will ensure India wins a gold next
@bebaak_rai
@bebaak_rai Ай бұрын
Congratulations 🇮🇳🇮🇳🇮🇳🇮🇳🇮🇳
@gurpreetvlog817
@gurpreetvlog817 Ай бұрын
Congratulations india🇮🇳 ❣️❣️😎✌💪
@baljeetgill3859
@baljeetgill3859 Ай бұрын
Thanks
@ManpreetSingh-xc5uz
@ManpreetSingh-xc5uz Ай бұрын
Congratulations 🎉🎉🎉🎉🎉🎉
@Usr3473
@Usr3473 Ай бұрын
Congratulations we love you all
@rlittlu3955
@rlittlu3955 Ай бұрын
Bahut Bahut mubarkan ❤
@WellThyLYF
@WellThyLYF Ай бұрын
Bahot Bahot Mubarkan 🎉🎉🎊🎊🇮🇳🇮🇳
@amitkataria1951
@amitkataria1951 Ай бұрын
Good 👍
@naunihal1450
@naunihal1450 Ай бұрын
Very good 👍
@HARJINDERSINGH-fu1lz
@HARJINDERSINGH-fu1lz Ай бұрын
❤❤
@kulwinderkulwinder6341
@kulwinderkulwinder6341 Ай бұрын
congratulations
@ajaibbrar841
@ajaibbrar841 Ай бұрын
It is penalty corner and not plenty corner dear news reader.
@devindersingh8501
@devindersingh8501 Ай бұрын
Bibi ji plenty stock naal kita ji na ki pc naal pehla read karliya karo
@PawanKumar-js7nj
@PawanKumar-js7nj Ай бұрын
ਮਿੱਠਾਪੁਰ ਜਲੰਧਰ ❤🎉
@gopybatth5488
@gopybatth5488 Ай бұрын
🙏🙏
@rishimenon9727
@rishimenon9727 Ай бұрын
Plenty corner nahi madam ,penalty corner bolo
@jaspreetsandhu3186
@jaspreetsandhu3186 Ай бұрын
Anchor is saying - plenty corner😢
@deepdhillon7336
@deepdhillon7336 Ай бұрын
Medal ta miliya par bahut galtiya kitiya asi es match ch te semifinal match ch v jis karke semifinal haar gye,jo performance semifinal match toh pehla si oh nazar nhi ehna matches ch,par koi gal nhi galti toh sikho te aage di tayari karo
@tractorandfarmingvlogs8931
@tractorandfarmingvlogs8931 Ай бұрын
Penalty corner hunda biba ji plenty nahi
@jattsingh001
@jattsingh001 Ай бұрын
sare nikamme ya bas sikh te haryanavi duniya nu challenge kr rahe....same breed.....baki sara H rastra fudu
@ProudAtheist-b3w
@ProudAtheist-b3w Ай бұрын
Baat toh sahi kahi
@anandsengar6602
@anandsengar6602 Ай бұрын
Lunnn
@jattsingh001
@jattsingh001 Ай бұрын
@@anandsengar6602 yes sara hindustan ohi aa...
@user-nf8pj4kl5n
@user-nf8pj4kl5n Ай бұрын
10punjabi 😂😂😂in india hokey team 😂😂
@kamalsingh-dc1vs
@kamalsingh-dc1vs Ай бұрын
ਜੱਟਾ ਦੀ ਤਾ ਉਹ ਗੱਲ ਹੋਈ ਅਖੇ ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਤਾਂ ਡੋਲਕੇ ਹੀ ਖਾਂਦੇ ਹੁੰਦੇ ਆ 😂😂😂 ਸੈਮੀਫਾਈਨਲ ਹਾਰੀ ਹੋਈ ਹੈ ਟੀਮ
@s.p.singhsidhubrar5828
@s.p.singhsidhubrar5828 Ай бұрын
Veer ji semifinal hariya teama hi ta 3-4 no lai khed,diya hai...!!! Sapen vi ta Semifinal harya Hoya hai...??? Es vich besharma wali kehdi gall hai...??? "Girte hai shahsawar maidane Jang me... Woh kya girenge..... Jo ghutno ke bal chalte hai...,, Wah bai...afsos hai teri soch te...🤔🤔🤔
@sattibains4818
@sattibains4818 Ай бұрын
Durfitemooh tera
@s.p.singhsidhubrar5828
@s.p.singhsidhubrar5828 Ай бұрын
@@kamalsingh-dc1vs bai tera pata lagg giya...ek ta tussi Jatt nhi ho...??? Dusri gall Jatt Punjabio de nam te tuhade 🌶🌶🌶 lagdia hai...? Tussi ta oh ho... Na khediye,na khedan deyiye... Ghutti ch mutage...
@rlittlu3955
@rlittlu3955 Ай бұрын
Kuch changa v bol leya karo. Nahi changa bolna anda ta muh band rakheya karo
@dhillonsydney3644
@dhillonsydney3644 Ай бұрын
Hai ghusa banda....ye bronze medal di value da ne pta bakwas v nahi karde 200 countries chu top 3 te auna ghat a...tu apne Olympics medal dikhai mai v dekha kehda soorma
@KarmjeetSingh-nb1tu
@KarmjeetSingh-nb1tu Ай бұрын
ਮਰਜਾਉ ਭਾਰਤੀ ਖਿਡਾਰੀਓ ਇੱਕ ਤਾਂ ਲੈਲੋ ਗੋਲਡ ਮੈਡਲ ਕੁਸ ਨੀ ਹਾਲ ਤੁਹਾਡਾ
India v Pakistan | Men's Hockey World Cup 2010 | Classic Highlights
7:31
International Hockey Federation (FIH)
Рет қаралды 2,8 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
What will he say ? 😱 #smarthome #cleaning #homecleaning #gadgets
01:00
POV: Your kids ask to play the claw machine
00:20
Hungry FAM
Рет қаралды 9 МЛН
Vinesh Phogat showing why she is the "Queen Bee"
10:19
N1 Media Consultancy Private Limited
Рет қаралды 1,4 МЛН
How to win a argument
9:28
ajaxkmr
Рет қаралды 519 М.
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН