Indira Gandhi- Case ਨਾਲ IG ਕਰਤਾਰ ਭਲਵਾਨ ਦੇ ਕੀ ਸਬੰਧ, ਕਿਵੇਂ ਬਚਿਆ। Exclusive | Police| india’s Daughter

  Рет қаралды 76,547

Arbide World

Arbide World

Күн бұрын

Пікірлер: 161
@suchasinghnar
@suchasinghnar 2 ай бұрын
ਬਹੁਤ ਵਧੀਆ ਇੰਟਰਵਿਊ ਹੈ ਜੀ। ਸਾਨੂੰ ਮਾਣ ਹੈ ਭਾਰਤ ਦੇ ਪਹਿਲਵਾਨਾਂ ਤੇ। ਮੈਂ ਵੀ ਜਰਮਨੀ ਵਿੱਚ ਕੁਸ਼ਤੀ ਦੀ ਪੰਜ ਸਾਲ ਟਰੇਨਿੰਗ ਕੀਤੀ ਹੈ। ਪੰਦਰਾਂ ਸਾਲ ਤੋਂ ਮੈਰਾਥਨ ਦੌੜ ਰਿਹਾ ਹਾਂ ਜੀ।
@kakabrar8029
@kakabrar8029 2 ай бұрын
ਕਰਤਾਰ ਸਿੰਘ ਪਹਿਲਵਾਨ ਜੀ ❤ਸਲੂਟ ਥੋਡੀ ਮਹੇਨਤ ਨੂੰ 🌹
@sukhwindersingh-q7s
@sukhwindersingh-q7s 2 ай бұрын
ਸਾਡੇ ਏਰੀਏ ਦਾ ਪਹਿਲਵਾਨ ਹੈ ਕਰਤਾਰ ਸਿੰਘ ਸੁਰਸਿੰਘ
@angrejparmar6637
@angrejparmar6637 3 ай бұрын
ਮੈਂ ਇੱਕ ਵਾਰ ਪਹਿਲਵਾਨ ਜੀ ਨੂੰ ਜਲੰਧਰ ਮਿਲਿਆ ਸੀ ਬਹੁਤ ਚੰਗੇ ਇਨਸਾਨ ਹਨ, Thanks
@Sardar-d1r
@Sardar-d1r 3 ай бұрын
😅😅
@Sardar-d1r
@Sardar-d1r 3 ай бұрын
😅 pp
@rbrar3859
@rbrar3859 2 ай бұрын
ਬਹੁਤ ਵਧੀਆ ਗੱਲਬਾਤ ਸੁਣੀ। ਧੰਨਵਾਦ ਜੀ।
@jagdevbrar6100
@jagdevbrar6100 3 ай бұрын
ਬਹੁਤ ਹੀ ਵਧੀਆ ਸ਼ਖ਼ਸੀਅਤ ਦੇ ਨਾਲ ਇੰਟਰਵਿਊ ਦੇਖ ਕੇ ਮਨ ਗਦਗਦ ਹੋ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@JugnuSingh-qx5bl
@JugnuSingh-qx5bl 3 ай бұрын
ਵਧੀਆ ਕੀਤਾ ਭਲਵਾਨ ਜੀ ਗਵਾਹ ਨਹੀ ਬਣੇ ਨਹੀ ਤਾਂ ਸੋਡਾ ਸਤਿਕਾਰ ਹੁਣ ਵਰਗਾ ਨਹੀਂ ਸੀ ਰਹਿਣਾ
@jagdevsingh9955
@jagdevsingh9955 2 ай бұрын
ਪਤਰ ਕਾਰ ਸਾਹਿਬ ਜੀ ਬਹੁਤ ਧੰਨਵਾਦ ਇਸ ਤਰਾਂ ਦੇ ਬੇਸ਼ਕੀਮਤੀ ਹੀਰੇ ਪੰਜਾਬ ਤੇ ਸ਼੍ਰੇਸ਼ਟ ਨਾਲ ਜਾਣ ਪਛਾਣ ਕਰਾ ਰਹੇ ਹੋਇਆ ੲਇਟਵਿੳਊ ਬਹੁਤ ਚੰਗੀ ਲਗ ਰਹ ਹੈ
@Gupp_Shupp_with_Sandhu
@Gupp_Shupp_with_Sandhu Ай бұрын
Excellent 👍 davindpal ji man khush ho gaya
@raghbirsinghdhindsa3164
@raghbirsinghdhindsa3164 2 ай бұрын
ਪਹਿਲਵਾਨ ਕਰਤਾਰ ਸਿੰਘ ਬਹੁਤ ਹੀ ਸਾਊ ਅਤੇ ਨੇਕ ਇਨਸਾਨ ਹਨ।
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 3 ай бұрын
ਭਲਵਾਨ ਜੀ ਤੁਹਾਡਾ ਸਤਿਕਾਰ ਚ ਸਰਕਾਰੀ ਗਵਾਹ ਨਾ ਬਣ ਕਿ ਹੋਰ ਵਾਧਾ ਹੋ ਗਿਅਾ .. ਧੰਨਵਾਦ ਤੁਹਾਡਾ ਪੰਥਕ ਕਾਰਜ ਲੲੀ
@PritamSingh-wt7jx
@PritamSingh-wt7jx 2 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ
@sukh9712
@sukh9712 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਵੀਰ ਜੀ
@gurcharanbhinderchan4607
@gurcharanbhinderchan4607 3 ай бұрын
ਵੀਰ ਕਰਤਾਰ ਸਿੰਘ ਦੇਸ਼ ਅਤੇ ਪੰਜਾਬ ਦਾ ਹੀਰਾ ਹੈ।ਇਹਨਾਂ ਕੋਲ ਬਹੁਤ ਤਜਰਬਾ ਹੈ ਜਿਸਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ ਪਰ ਬਦਕਿਸਮਤੀ ਨਾਲ ਰਾਜਨੀਤਕ ਤੇ ਅਫਸਰਸ਼ਾਹੀ ਦਾ ਸਾਰਾ ਧਿਆਨ ਆਪਣੇ ਘਰ ਭਰਨ ਚ ਲੱਗਾ ਹੋਇਆ ਹੈ।
@avtarsinghsandhu9338
@avtarsinghsandhu9338 3 ай бұрын
ਸਰਦਾਰ ਕਰਤਾਰ ਸਿੰਘ ਪਹਿਲਵਾਨ ਬਹੁਤ ਵਧੀਆ ਖਿਡਾਰੀ ਹੈ, ਬਿਲਕੁੱਲ ਦਰੁਸਤ ਗੱਲ ਕੀਤੀ ਏ।
@Gimmy-5
@Gimmy-5 3 ай бұрын
ਧੰਨਵਾਦ ਪਤਰਕਾਰ ਸਾਬ ਤੁਹਾਡਾ ਵੀ ਇਹਨੇ ਸੋਹਣੇ ਤਰੀਕੇ ਨਾਲ ਇੰਟਰਵਿਊ ਲਿਆ,,ਤੇ ਅਹਿਜੇ ਲੋਕਾਂ ਦੇ ਹੋਰ ਇੰਟਰਵਿਊ ਲਉ ਤਕੀ ਸਾਡੇ ਵਰਗੇ ਯੁਵਾ ਨੂੰ ਹੋਰ motivation milega।। ਬਹੁਤ ਮਨ ਖੁਸ਼ ਹੋਇਆ ਇੰਨਾ postive interview dkhle 😊😊💯💯🫡🫡🇮🇳🇮🇳
@arbide_world
@arbide_world 3 ай бұрын
Thank you very much for appreciation
@madsasingh2831
@madsasingh2831 3 ай бұрын
Good
@BalwinderSingh-kd4qz
@BalwinderSingh-kd4qz 2 ай бұрын
ਬਹੁਤ ਵਧੀਆ ਵਿਚਾਰ ਕਰਤਾਰ ਸਿੰਘ ਜੀ ਦੇ। ਸਰਕਾਰਾਂ ਤਾਂ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਨੀਤੀਆਂ ਅਪਣਾ ਰਹੀਆਂ ਹਨ ਖਾਸਕਰ ਸਿੱਖ ਵਿਰੋਧੀ।। ਨਸ਼ੇ ਵੀ ਤਾਂ ਸਰਕਾਰਾਂ ਦੀ ਹੀ ਦੇਣ ਹਨ।
@KamalKishore-f8z
@KamalKishore-f8z Ай бұрын
Salute hai pehalwan kartar singh noo
@DrAPSMann
@DrAPSMann 3 ай бұрын
Excellent interview with Great Wrestler Sardar Kartar Singh SurSinghwala
@QuaziZayquay
@QuaziZayquay 3 ай бұрын
ਵਰਿਆਮ ਸਿੰਘ ਸੰਧੂ ਨੇ ਭਲਵਾਨ ਕਰਤਾਰ ਸਿੰਘ ਬਾਰੇ ਕਿਤਾਬ ਵੀ ਲਿਖੀ ਹੈ
@gurdevsingh5591
@gurdevsingh5591 2 ай бұрын
ਬਹੁਤ ਵਧੀਆ ਜੀ
@Ranglapunjab103
@Ranglapunjab103 3 ай бұрын
ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਚੜ੍ਹਨ ਵਾਲੇ ਸੱਤ ਗਦਰੀ ਬਾਬਿਆਂ ਚੋਂ ਇਕ ਬਾਬਾ ਜਗਤ ਸਿੰਘ ਸੁਰਸਿੰਗ ਇਸੇ ਪਿੰਡ ਦੇ ਜੰਮਪਲ ਸਨ।
@sanjeevgautam1133
@sanjeevgautam1133 3 ай бұрын
ਬਹੁਤ ਵਧੀਆ ਇੰਟਰਵਿਊ। ਭਲਵਾਨ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ। ਪਰਮਾਤਮਾ ਭਲਵਾਨ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ।
@NirmalSingh-bz3si
@NirmalSingh-bz3si 3 ай бұрын
ਸਾਡੇ ਪਹਿਲੀ ਆਈ ਆਰ ਬੀ ਦੇ ਕਮਾਂਡੈਂਟ ਸਾਹਿਬ ਰਹੇ ਨੇ ਸਰਦਾਰ ਕਰਤਾਰ ਸਿੰਘ ਜੀ ,,ਰੱਬ ਇਨਾ ਦੀ ਲੰਮੀ ਉਮਰ ਹੋਵੇ ,,ਦਵਿੰਦਰ ਦੀ ਥੋਨੂੰ ਵੀ ਸਸਅ
@jasbir10333
@jasbir10333 3 ай бұрын
ਬਹੁਤ ਹੀ ਵਧੀਆ 👍👍
@shivr2925
@shivr2925 2 ай бұрын
True sportsmen.....punjab di shaan
@RanjeetsinghRanasandhu
@RanjeetsinghRanasandhu 3 ай бұрын
ਭਲਵਾਨ ਜੀ ਤੇ ਚੈਨਲ ਦੀ ਸਾਰੀ ਸਮੁੱਚੀ ਟਿੱਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿੱਰ ਜੀ ਮੈ ਸਾਰੀਆਇੰਟਰਵਿਊ ਵੇਖਦਾ ਰੋਜ ਬਹੂਤ ਵਧੀਆ ਤਰੀਕਾ ਗੱਲ ਕਰਨ ਦਾ ਆਪ ਜੀ ਨੂੰ 🙏 🙏
@RanjitSingh-h1h4c
@RanjitSingh-h1h4c 2 ай бұрын
Kartar singh ji good man and good sportsman
@SurjitSingh-xm8ob
@SurjitSingh-xm8ob 3 ай бұрын
Brother god bless you all femily
@gurpreetsidhubobbysidhu399
@gurpreetsidhubobbysidhu399 3 ай бұрын
SSA to Arbide world very nice interview. I have met S Kartar Singhji around 2000 at my place in sector 16 Chandigarh, he is a very Humble down to Earth personality. He also gave me his life history book. I feel lucky to meet such a great personality, Best wishes to S Kartar Singh and family regards Bobby Sidhu and family
@sukhwantsingh1043
@sukhwantsingh1043 3 ай бұрын
Very nice conversation ji, waheguru ji bless you a long and healthy life.
@MANJITSINGH-s5t7x
@MANJITSINGH-s5t7x 3 ай бұрын
Nice
@arbide_world
@arbide_world 3 ай бұрын
Thanks
@Gimmy-5
@Gimmy-5 3 ай бұрын
Salute ha tuhanu pehlwan ji...❤❤enna maan hoya tuhadi story sunke tusi punjab da naam roushan kria...assi aj di generation vi bhut motivate hundi tuhade vrge surmeya bare jdo sunnn nu milda..dil to respect ha sir ji 🫡🫡🇮🇳🇮🇳
@GurmeetSingh-np9pw
@GurmeetSingh-np9pw 3 ай бұрын
ਬਹੁਤ ਵਧੀਆ 👌 ਜੀ
@BittuChambal-vl4hr
@BittuChambal-vl4hr 2 ай бұрын
Good job sir ji 👍👍
@lovedeep6026
@lovedeep6026 3 ай бұрын
Number 1 KZbin channel hai tada rabb thanu taraki bakshe ❤❤❤
@jagdev5863
@jagdev5863 3 ай бұрын
Very good interview God belless you 🌹🌹❤️❤️👌👍
@gsdakha3763
@gsdakha3763 2 ай бұрын
Good vichar ji 🫡
@Sekhon33981
@Sekhon33981 3 ай бұрын
ਵੀਰ ਤੁਹਾਡਾ ਚੈਨਲ ਬਹੁਤ ਚੰਗਾ ।🟢 ਪਰ ਜਦ ਕਿਸੇ ਨੂੰ ਦੱਸਣਾ ਹੋਵੇ ਬਹੁਤ ਔਖਾ ਹੋ ਜਾਂਦਾ ਬੰਦਿਆ ਨੂੰ ਨਾਮ ਦੱਸਣਾ ਚੈਨਲ ਦਾ , ਜੇ ਕਦੇ ਹੋ ਸਕਿਆ ਪੰਜਾਬੀ ਚ ਕੁਛ ਰੱਖ ਲਿਓ ਜਿਹੜਾ ਦੱਸਣਾ ਸੌਖਾ ਹੋਵੇ ।🔶ਬਾਈ ਮੇਰੀ ਏਜ 40 ਸਾਲ ਆ ਮਹਿ ਦੇਖਦਾ ਕੇ ਤੁਹਾਨੂੰ ਪੰਜਾਬ ਦੇ ਸਾਰੇ ਅਫ਼ਸਰ ਬਾਰੇ ਪਤਾ । ਤੁਹਾਨੂੰ ਮਿਲਣ jarror ਆਵਾਂਗੇ ਕਦੇ ।
@arbide_world
@arbide_world 3 ай бұрын
Thank you dear
@Chardikalag
@Chardikalag 3 ай бұрын
ਜਿਹੜੇ ਸਰਕਾਰੀ ਮੁਲਾਜਮ ਦੋਰਾਨੇ ਸਰਕਾਰੀ ਨੌਕਰੀ ਵਿਦੇਸ ਦੀ PR ਲੈ ਲੈਦੇਂ ਸੀ । ਇਹ ਸਰਵਿਸ ਮਾਮਲਿਆਂ ਦੀ ਉਲੰਘਣਾ ਸੀ । ਤਕਰੀਬਨ ਇਹ ਮੁੱਦਾ 15-18 ਸਾਲ ਪਹਿਲਾ Davinder pal ਜੀ ਨੇ ਹੀ ਚੁੱਕਿਆਂ ਸੀ । ਇਸ ਕਰਕੇ Davinder pal ਜੀ ਸਰਵਿਸ ਮੈਟਰ ਦੇ ਵੀ ਚੰਗੇ ਮਾਹਿਰ ਹਨ ਜੀ ।
@sarabjitdhaliwal4388
@sarabjitdhaliwal4388 3 ай бұрын
I have Same problem with your channel name ​@@arbide_world
@jasveersingh9413
@jasveersingh9413 3 ай бұрын
ਬਹੁਤ ਵਧੀਆ ਜੀ ਪਹਿਲਵਾਨ ਕਰਤਾਰ ਸਿੰਘ ਬਹੁਤ ਤਕੜੇ ਤੇ ਇਮਾਨਦਾਰ ਹਨ ਧੰਨਵਾਦ ਜੀ
@NirmalSingh-z8o
@NirmalSingh-z8o 3 ай бұрын
❤ Right💯
@SurjitSingh-zc5zq
@SurjitSingh-zc5zq 3 ай бұрын
Nice thanks ji
@arbide_world
@arbide_world 3 ай бұрын
Thanks for appreciating the efforts
@sukhchainsingh9449
@sukhchainsingh9449 3 ай бұрын
ਸਾਢੇ ਇਲਾਕੇ ਦਾ ਮਾਣ ਕਰਤਾਰ ਸਿੰਘ, ਰੱਬ ਰਾਜ਼ੀ ਰੱਖੇ ।
@harwindersingh3834
@harwindersingh3834 3 ай бұрын
Good job sir 👍
@vikasrattan2806
@vikasrattan2806 2 ай бұрын
We Love you Kartar Singh Ji, Tuhade jeha Pehalwan Kde Kde Jamda, We proud of you, ਮੈਂ ਖੁਦ ਸਪੋਰਟਸ ਸਕੂਲ ਜਲੰਧਰ ਦਾ ਪਲੇਅਰ ਰਿਹਾ ਔਰ ਮੈਂ ਕਰਤਾਰ ਸਿੰਘ ਜੀ ਨੂੰ ਹੰਸ ਰਾਜ ਸਟੇਡੀਅਮ,ਜਲੰਧਰ ਪ੍ਰੈਕਟਿਸ ਕਰਦੇਂਆ ਦੇਖਦਾ ਰਿਹਾ ਮੈਂ ਓਥੇ Gymnastics ਦੀ ਪ੍ਰੈਕਟਿਸ ਕਰਦਾ ਸੀ
@jagbirsingh5088
@jagbirsingh5088 2 ай бұрын
Great player of india
@balwindersandhu1457
@balwindersandhu1457 3 ай бұрын
Very good Interview
@robinbhatti909
@robinbhatti909 3 ай бұрын
Great kartar sir ❤❤❤❤
@savrupamsinghaulakh
@savrupamsinghaulakh 3 ай бұрын
Great
@sukhdevsinghkharoud4946
@sukhdevsinghkharoud4946 3 ай бұрын
Very nice sir.
@jagmohansingh6350
@jagmohansingh6350 3 ай бұрын
bahut vadhia veer
@rajanchhina7841
@rajanchhina7841 3 ай бұрын
Very nice ਇੰਟਰਵਿਊ
@Gagandeepsingh-zf2li
@Gagandeepsingh-zf2li 3 ай бұрын
ਮੈਂ ਦਿਲੋ ਚਾਹੁੰਦਾ ਹਾਂ ਏਹ ਚੈਨਲ ਬਹੁਤ ਜਲਦੀ ਇਕ ਲੱਖ subsucibe ਪੂਰੇ ਕਰ ਲਵੇ. ਕੁਝ ਕਮੀਆਂ ਸੀ ਜੋ ਦੂਰ ਕੀਤੀਆਂ davinder sir ਨੇ. Davinder ਜੀ ਅਸੀਂ ਜਦੋ ਕੋਈ ਕਮੀ ਦੱਸੀਏ ਤਾਂ ਗੁੱਸਾ ਨਾ ਮਨਾਇਆ ਕਰੋ
@arbide_world
@arbide_world 3 ай бұрын
Thank you very much
@arbide_world
@arbide_world 3 ай бұрын
ਉਸਾਰੂ ਤਰੀਕੇ ਨਾਲ ਕੱਢੀਆਂ ਗਈਆਂ ਕਮੀਆਂ, ਨੁਕਸ ਜਾਂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ। ਅਸੀਂ ਹਮੇਸ਼ਾ ਚੰਗੇ ਸੁਝਾਅ ਦਾ ਸਵਾਗਤ ਕਰਦੇ ਹਾਂ ਤੇ ਜੋ ਲਾਗੂ ਕਰਨਯੋਗ ਹੈ ਲਾਗੂ ਵੀ ਕਰਦੇ ਹਾਂ। ਸੁਝਾਅ ਦਿੰਦੇ ਰਹੋ ਜੀ
@Gurmailsingh-nt4jx
@Gurmailsingh-nt4jx 2 ай бұрын
ਮਾਝਾ ਜ਼ਿੰਦਾਬਾਦ
@pawanjitsingh4031
@pawanjitsingh4031 3 ай бұрын
ਕਰਤਾਰ ਸਿੰਘ ਦੀ ਅੱਖਾਂ ਦੀ ਚਮਕ ਤੇ ਜਿਸਮਾਨੀ ਭਾਸ਼ਾ ਕਮਾਲ ਦੀ ਹੈ।
@gurupreet7530
@gurupreet7530 3 ай бұрын
Davinder pal ji bahut wadia
@malkitsidhu8098
@malkitsidhu8098 3 ай бұрын
V good sr
@jogasinghgill3030
@jogasinghgill3030 3 ай бұрын
ਸਾਨੂੰ ਮਾਣ ਹੈ ਕਰਤਾਰ ਸਿੰਘ ਤੇ ਅਸੀਂ ਸਾਰੇ ਭਾਰਤੀ ਮਾਣ ਕਰਦੇ ਹਾਂ
@bejindersinghgrewal6866
@bejindersinghgrewal6866 3 ай бұрын
Very nice video
@karmjitsingh2081
@karmjitsingh2081 3 ай бұрын
ਵਧਾਈ ਦਾ ਪਾਤਰ ਹੈ ਸਾਡਾ ਪਹਿਲਵਾਨ
@sonihardeep
@sonihardeep 3 ай бұрын
First time palwan ji kartar ji biography sune thanks ji
@NarinderpalSingh-xh8vw
@NarinderpalSingh-xh8vw 3 ай бұрын
Good. Job
@arbide_world
@arbide_world 3 ай бұрын
Thanks for watching!
@drkaramjitsingh3725
@drkaramjitsingh3725 3 ай бұрын
Very nice
@arbide_world
@arbide_world 3 ай бұрын
Thank you for your appreciation 🙏
@balvirsinghbrar1089
@balvirsinghbrar1089 3 ай бұрын
Very.good. job. Ji.sir ✌️✌️👌👌💚💚❤️👍👍🙏🙏🙏🙏
@arbide_world
@arbide_world 3 ай бұрын
Thanks for appreciating the efforts! 🙏
@hardeepsinghsaini4416
@hardeepsinghsaini4416 3 ай бұрын
Very good information and good channel
@arbide_world
@arbide_world 3 ай бұрын
Thank you for the appreciation
@bablasekhon1044
@bablasekhon1044 3 ай бұрын
😂 ਬਹੁਤ ਸੋਹਣੀ ਗੱਲ ਬਾਤ ਦੋ ਵੇ ਮਹਾਨ
@BaljeetSingh-k2p2l
@BaljeetSingh-k2p2l 3 ай бұрын
DHAN..DHAN..GURU..RAM..DAS..G..KIRPA..KARAN..VEER..G
@harmesh1971
@harmesh1971 3 ай бұрын
Salute to pehalwan g
@kulwinderbrar2537
@kulwinderbrar2537 3 ай бұрын
wahh ji ih chij bare ajj pehli var pta lga ihna bare v pehli var sunea bahut vadhia channel tuhada ji sir
@harjitlitt1375
@harjitlitt1375 3 ай бұрын
Very good video. Thanks
@arbide_world
@arbide_world 3 ай бұрын
Thanks for watching.
@BhupinderSingh-ev3qb
@BhupinderSingh-ev3qb 3 ай бұрын
Very good interview kartar singh Ji very nice personality pb govt nu ehna de experience da fayda lena Chayeda
@karmjitsingh2081
@karmjitsingh2081 3 ай бұрын
Salute to historical village
@sarabjitdhaliwal4388
@sarabjitdhaliwal4388 3 ай бұрын
You are doing good job about this type story and thanks you so much to bring this type news
@arbide_world
@arbide_world 3 ай бұрын
Appreciate your support! 🙏
@Khushwakhat
@Khushwakhat 3 ай бұрын
Good
@arbide_world
@arbide_world 3 ай бұрын
Thanks for appreciating the efforts!
@SurjitSingh-xm8ob
@SurjitSingh-xm8ob 3 ай бұрын
Very very excelent
@arbide_world
@arbide_world 3 ай бұрын
Thanks for the appreciation!
@JagdeepSidhu-iv3ne
@JagdeepSidhu-iv3ne 3 ай бұрын
ਸੁਣਿਆ ਸੀ ਸਤਵੰਤ ਸਿੰਘ ਨੂੰ ਵੀ ਭਲਵਾਨੀ ਦਾ ਸ਼ੌਕ ਸੀ
@Gurpreetsingh-np9ei
@Gurpreetsingh-np9ei 2 ай бұрын
Bahut vadiya pehlwan c.
@amritdhaliwal4201
@amritdhaliwal4201 3 ай бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਰ ਤੁਹਾਡਾ ਹਮੇਸ਼ਾ ਉਡੀਕ ਰਹਿੰਦੀ ਹੈ
@BaldevSingh-fi2sk
@BaldevSingh-fi2sk 2 ай бұрын
We proud of kartar jee from sur singh
@gurdevsingh5591
@gurdevsingh5591 2 ай бұрын
🙏🙏🙏🙏🙏🙏👍👍👍👍👍
@HarpreetSingh-ml5zd
@HarpreetSingh-ml5zd 3 ай бұрын
Gud bhalwan ji,,
@RajKumar-oq3ci
@RajKumar-oq3ci 3 ай бұрын
Wow, davinder ji, I know pehalwan ji. But never knew about this matter . Thank you very much for this episode..pehalwan ji such a legend person
@arbide_world
@arbide_world 3 ай бұрын
Thanks for watching 🙏
@sukhpindersingh1204
@sukhpindersingh1204 3 ай бұрын
Sir g very great person i fut wish u sir g 🙏🙏🙏🙏🙏🙏
@arbide_world
@arbide_world 3 ай бұрын
Thanks for your appreciation 🙏
@raman52463
@raman52463 3 ай бұрын
ਵੀਰ ਜੀ ਆਪ ਜੀ ਨੂੰ ਮਿਲਣਾ ਹੋਵੇ ਕਿਵੇਂ ਮਿਲ ਸਕਦੇ ਹੈ ਤੇ ਕਿਥੇ 🙏❤️
@RanjeetSingh-xz3vw
@RanjeetSingh-xz3vw 3 ай бұрын
Pehalwan. Ji nu good morning
@npsbrar560
@npsbrar560 3 ай бұрын
Great wrestler and very nice person 🙏
@arbide_world
@arbide_world 3 ай бұрын
Thanks for appreciating!
@pargatsingh-nf8zm
@pargatsingh-nf8zm 3 ай бұрын
ਵੀਰ ਜੀ ਜੀ ਨਵੇਂ ਉਬਰ ਰਹੇ ਪਲੇਰਾ ਨੂੰ ਵੱਡੀਆ ਕੰਪਨੀ ਨੂੰ ਸੰਪਾਸਰ ਕਰਨਾ ਚਾਹੀਦਾ ਹੈ ਉਨਾ ਦੀ ਖੁਰਾਕ ਤੇ ਹੋਰ ਖਰਚੇ ਉਠਾਣੇ ਚਾਹੀਦੇ ਹਨ ਬਹੁਤ ਪਲੇਅਰ ਤਿਆਰ ਹੋ ਸਕਦੇ ਹਨ
@shere-punjabsinghshergill3257
@shere-punjabsinghshergill3257 3 ай бұрын
Baba Bidhi Chand ji, Gadari Babia da pind hy. Sarre Chhina got walia nu aj vi ilaqe wale Baba ji kehnde ne. Bahut kurbania is pind dia. Famous panjabi story writer Waryam Sandhu, born ta Padhana near Lahore hoya si par parwan ithe hi hye. Central Asia de sabh countries, Iran, Turkeya, Japan de bhalwan good hunde ne. good interview.
@Gmailgurpreet
@Gmailgurpreet 3 ай бұрын
Davinder ji tusi buhat hi vadiya te dugiya jankaria darsaka aage ruhbruru karde o jo k hor koi media pesh nahi karda, sanu buhat kuj sikan nu milda hai sadi jankari vich vada krdo ho .you're v nice hosting, i watching your every video.Good job davinder sir
@BhagwanSingh-y2h
@BhagwanSingh-y2h 2 ай бұрын
ਵੀਰ ਜੀ ਸਰਦਾਰ। ਕਰਤਾਰ ਜੀ ਦਾ। ਫੋਨ ਨੰਬਰ ਜਰੂਰ ਦੱਸਣਾ
@sonihardeep
@sonihardeep 3 ай бұрын
Veer ji Mohamed mustsfa ex Punjab police officer da interew karn de
@surjitsuman8817
@surjitsuman8817 3 ай бұрын
Sir Near Ludhiana DSP murder Case bi sunao kade at Farm House
@kiranjeetkaur9162
@kiranjeetkaur9162 3 ай бұрын
Good Job Sir Ji SSA je jaspal Singh Ambala Germany
@karama709
@karama709 3 ай бұрын
Indira Gandhi Amar rahe
@Pilotbaba-w9y
@Pilotbaba-w9y 3 ай бұрын
Satwant singh beant singh keher singh amar rahey ❤
@omraisinghBatth-r6k
@omraisinghBatth-r6k 3 ай бұрын
iron Ledy Dai Punjab Dai Puttan Nai Pitel Bhar Ditta
@gsantokhsinghgill8657
@gsantokhsinghgill8657 2 ай бұрын
Nahi Risa ji kartar singh pahlwan ji dia aasi ta enna da kabadi aakhare ch pahlwan ji ne tiyar ho ke pardarsni chakar Laiya c ji kusti ta koi ni c kar sakda c geda Launde de darshan kite c bahut sundar sarir siga gundiya hoia baki pind de maha pursha da ena te hath aa waheguru ji 🙏🙏😢
@kanwarjsingh2867
@kanwarjsingh2867 3 ай бұрын
Real talk starts from 33:10 min
@jaidevsharma453
@jaidevsharma453 3 ай бұрын
Good channel if possible you please change channel name in Punjabi and easy
@BhupinderSingh-rh7ov
@BhupinderSingh-rh7ov 3 ай бұрын
😅❤❤❤❤❤❤❤❤
@jagdishsingh-uc7ud
@jagdishsingh-uc7ud 2 ай бұрын
Punjabi khoon Desh prati vfadar riha per hindustania ne kadar nahi kiti hun v Punjabi Desh di agvai kar sakde
@bhartimahajan786
@bhartimahajan786 2 ай бұрын
Main ajj first time thuda Chanel dkhya hor ajj phelai bar podcast dkhya g thuda bhut jdea vadia lagya g main raat de 1 bje video dkh rhi haa ❤god bless you all family ❤
@chaudhary8085
@chaudhary8085 3 ай бұрын
ਸਰਦਾਰ ਕਰਤਾਰ ਸਿੰਘ ਭਲਵਾਨ ਜੀ ਸਤਿਕਾਰ ਯੋਗ ਹਨ ਜਿਹਨਾਂ ਦਵਾਵ ਵਿੱਚ ਆਕੇ ਝੂਠੇ ਗਵਾਹ ਨਹੀਂ ਬਣੇ ਬਾਕੀ ਇਹ ਚੈਨਲ ਤੇ ਮੁਲਾਕਾਤਾਂ ਵਾ ਕਮਾਲ ਹੁੰਦੀਆਂ ਅੱਜ ਦੀ ਮੁਲਾਕਾਤ ਵੀ ਬਹੁਤ ਵਧੀਆ ਭਲਵਾਨ ਜੀ ਹੋਰਾਂ ਨਾਲ
@tripplesttar9243
@tripplesttar9243 2 ай бұрын
32:17 ਤੋਂ interview ਸ਼ੁਰੂ ਹੁੰਦੀ ਆ 😊
@shere-punjabsinghshergill3257
@shere-punjabsinghshergill3257 3 ай бұрын
Bhau, hun dahri kesh rakh la. Hun ta nahi ghulda. Sursinghia ho k is tra wadhia nahi lagde majhail.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Baba Kuldeep Singh's Shocking Truth About Badal Family
18:04
Pno Media Group
Рет қаралды 219 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН