International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ

  Рет қаралды 3,627

RanJodh Gill

RanJodh Gill

Күн бұрын

#youtubevideos #farmequipment #youtube #farming #farmmachinery #jattlife #

Пікірлер: 36
@narindersingh3140
@narindersingh3140 3 ай бұрын
ਇਹ 444 ਟਰੈਕਟਰ ਮੇਰੇ ਦਾਦਾ ਜੀ ਨੇ 1979 ਚ ਖਰੀਦਿਆ ਸੀ 64 ਯਾਰ ਦਾ 12 ਸਾਲ ਚਲਾਇਆ ਬਹੁਤ ਹੀ ਵਧੀਆ ਚਲਿਆ ਇਹਦੀ ਲਿਫਟ ਵੀ ਬੜੀ ਕਾਮਯਾਬ ਹੁੰਦੀ ਹੈ
@rajpalsinghbrar7080
@rajpalsinghbrar7080 3 ай бұрын
ਰਿਹ ਕੀ ਗਿਆ ਵੀਰ ਇਸ ਵਿੱਚ ਇੰਨਾਂ ਨੂੰ ਜੇਕਰ ਸਮਝ ਹੁੰਦੀ ਇਸ ਨੂੰ ਬਦਲਦੇ ਨਹੀ ਬਾਕੀ ਸਾਰੀ ਜਾਣਕਾਰੀ ਸਹੀ ਨਹੀ ਹੈ ਜੀ ਇਹ ਹੀਟ ਵਾਲੇ ਹੀ ਆਏ ਹੈ ਮੇਰੇ ਕੋਲ ਹੈ ਅਸੀ ਨਵਾਂ ਕਢਵਾਇਆ ਸੀ ਬਹੁਤ ਸਾਨਦਾਰ ਟਰੈਕਟਰ ਹੈ ਵੀਰ ਸਾਰਾ ਰਿਜਨਲ ਰੱਖਿਆ ਹੈ ਜੀ ਬਹੁਤ ਘੱਟ ਖ਼ਰਚਾ ਹੈ ਜੀ
@jagdeepsandhu9465
@jagdeepsandhu9465 3 ай бұрын
ਇਹ ਟਰੈਕਟਰ ਸੰਧੂ ਫਾਰਮ ਜੋਧਾਂ ਚੈਨਲ ਵਾਲੇ ਵੀਰ ਕੋਲ ਹੈਗਾ ਏ।
@GurwinderSingh-ys5ic
@GurwinderSingh-ys5ic 2 ай бұрын
444 ਨਾਲੋ ਪਹਿਲਾਂ 434 ਆਈਆ ਸੀ 1972 ਵਿਚ ਸੇਮ ਟੋ ਸੇਮ ਸਿਰਫ ਰੰਗ ਲਾਲ ਸੀ ਰਿੰਮ ਚਿੱਟੇ ਸੀ ਸੋਅ ਵਿਚ ਚਿੱਟੀਆ ਧਾਰੀਆ ਸੀ ਸਾਡੇ ਬਜ਼ੁਰਗਾਂ ਨੇ ਨਵਾ ਲਿਆ ਸੀ ਅੰਗਲੈਡ ਦਾ ਬਣੇਆ ਹੋਈਆ
@ManinderButtar-rr5xo
@ManinderButtar-rr5xo 3 ай бұрын
Sirra gal baat babe tractor 🔥🔥
@seratsandhuseratsandhu5783
@seratsandhuseratsandhu5783 3 ай бұрын
Bhut vdea vir
@GurpreetSingh-uh1kd
@GurpreetSingh-uh1kd 3 ай бұрын
ਓ ਭਰਾਵਾ ਇਹਦੇ ਵਿੱਚ ਆਵਦਾ ਤਾਂ ਕੁਝ ਵੀ ਨਹੀ ਇਵੇ ਟੱਟੂ ਮਸ਼ੂਰੀ ਕਰੀ ਜਾਂਦੇ
@jastindersingh7927
@jastindersingh7927 3 ай бұрын
Mere pind v hega vire a tractor ta
@gs8537
@gs8537 3 ай бұрын
Veer ji gusa na kareo tada camre vala menu te judhu lagda onu pta ni camra kithe karna kedi chij vakhoni a
@LakhbeerSingh-j7j
@LakhbeerSingh-j7j 3 ай бұрын
ਸ਼ੋਂ ਤੇ ਇਕ ਬੰਪਰ ਬਾਕੀ ਰੈਹ ਕੀ ਟੱਟੂ ਗਿਆ
@GauravYadav-ps2xp
@GauravYadav-ps2xp 3 ай бұрын
Attttttt
@sonuchaudhary8578
@sonuchaudhary8578 12 күн бұрын
Raj kakada es halat vich
@HoneySidhu-ey8xt
@HoneySidhu-ey8xt 3 ай бұрын
Ena mundya nu pta 444 v heater ala hi aunda c 45 hp hunda c te 11 hall khichda c
@RupinderpalSingh-j4h
@RupinderpalSingh-j4h 3 ай бұрын
Hanji eh sirf heater wale engine ch he aunda c. Eh munde jo keh rahe ne ke pehla bina heater to aunda c oh galat keh reha. Eh sirf heater wale engine ch aye ne. International hunda c pehla te mobile oil khan to nahi c hatde eh v te B 275 v crank v torh dinde c. Fer 1978 ch Mahindra ne le leya te fer oil khano v hat gaye te crank todno v hat gaye. DI ta fer baad vich keete ne Mahindra ne.
@seratsandhuseratsandhu5783
@seratsandhuseratsandhu5783 3 ай бұрын
Bhut vdea tractor
@RupinderpalSingh-j4h
@RupinderpalSingh-j4h 3 ай бұрын
Ehnu original 13 de he tyre aunde c 12 de ta B275 nu aunde c.
@karanveersidhu7873
@karanveersidhu7873 3 ай бұрын
Majithe vich haiga aa
@mandeepbrar463
@mandeepbrar463 3 ай бұрын
Good
@seratsandhuseratsandhu5783
@seratsandhuseratsandhu5783 3 ай бұрын
Nyc
@seratsandhuseratsandhu5783
@seratsandhuseratsandhu5783 3 ай бұрын
Very nice
@HoneySidhu-ey8xt
@HoneySidhu-ey8xt 3 ай бұрын
Jdo engine 585da rakhta d I ta ape hogya yar
@GauravYadav-ps2xp
@GauravYadav-ps2xp 3 ай бұрын
Koka
@RupinderpalSingh-j4h
@RupinderpalSingh-j4h 3 ай бұрын
Eh sirf heater vaale engine ch he aya. Apne kol agency v rahi hai 1978-82 tak UP ch. baad vich loka ne DI engine rakhva laye c ya 575 de. Kisse ne Kit leke ehna de engine nu DI karva leya c.
@GauravYadav-ps2xp
@GauravYadav-ps2xp 3 ай бұрын
❤❤❤❤❤❤❤
@GauravYadav-ps2xp
@GauravYadav-ps2xp 3 ай бұрын
Attttttttttttt
@Njmodelmaker
@Njmodelmaker 3 ай бұрын
ਘੂਸੇਉ ਭਰਾਵੋਂ ਟਰੈਕਟਰ ਦਾ ਸਾਰਾ ਸਮਾਨ ਤਾਂ ਤੁਸੀਂ ਬਦਲ ਦਿੱਤਾ ਤੇ ਕਰਮਾ ਵਾਲਾ ਲੋਹਾ ਕਹਿੰਦਾ ਉਏ ਭਰਾਵਾ ਬਜ਼ੁਰਗਾਂ ਦੀ ਨਿਸ਼ਾਨੀ ਕੱਲੀ ਸੋਂ ਰੱਖ ਲੈਦੇ ਕਰਮਾਂ ਵਾਲੀ ਹਾ ਹਾ ਹਾ
@farmarfarming3846
@farmarfarming3846 3 ай бұрын
ਸਾਡੇ ਪਿੰਡ ਹੁੰਦਾ ਸੀ ਬਹੁਤ ਸਾਲ ਪਹਿਲਾਂ 444 ਬਹੁਤ ਵਾਹਿਆ ਉਨ੍ਹਾਂ ਨੇ ਰਾਤ ਦਿਨ ਚਲਾਉਂਦੇ ਸੀ ਭਾੜਾ ਵਾਹੁਂਦੇ ਸੀ
@GurpreetSingh-uh1kd
@GurpreetSingh-uh1kd 3 ай бұрын
ਕੱਲੀ ਸ਼ੋ ਦੀ ਮਸ਼ੂਰੀ
@parmbrar143
@parmbrar143 3 ай бұрын
Appne koll 275 international aa ohde v 585 da engine karya bhut sirra kam karda
@jantapandher3509
@jantapandher3509 3 ай бұрын
Apne kol vi a y inter 82 model di krayea hoyea 585 da engine 7 foote rotaweter di rail bna dinda 16 twia khichda te 13 hall vi paye c bhut sirra cheej a
@VVIPFARM
@VVIPFARM Ай бұрын
😂😂
@HoneySidhu-ey8xt
@HoneySidhu-ey8xt 3 ай бұрын
Gujrat ch hi bn da tracstar gujrat vich hi vikda hai Mahindra da hi oh tractor
@GauravYadav-ps2xp
@GauravYadav-ps2xp 3 ай бұрын
Kokaa
@GauravYadav-ps2xp
@GauravYadav-ps2xp 3 ай бұрын
Nic
@kuldeepsidhu2184
@kuldeepsidhu2184 3 ай бұрын
👌
@seratsandhuseratsandhu5783
@seratsandhuseratsandhu5783 3 ай бұрын
Gud
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
Win This Dodgeball Game or DIE…
00:36
Alan Chikin Chow
Рет қаралды 34 МЛН
ਮਾਨ ਬਾਰੇ ਨਵਾਂ ਈ ਖੁਲਾਸਾ !
12:14