International Kabaddi ਖਿਡਾਰੀ 'ਗੁਰਜੀਤ ਤੂਤ' ਦੀ ਜ਼ਿੰਦਗੀ ਦੇ ਅਣਛੋਹੇ ਪਲ

  Рет қаралды 117,680

Vision Punjab TV Canada

4 жыл бұрын

International Kabaddi ਖਿਡਾਰੀ 'ਗੁਰਜੀਤ ਤੂਤ' ਦੀ ਜ਼ਿੰਦਗੀ ਦੇ ਅਣਛੋਹੇ ਪਲ
Vision Punjab TV ਦੀ ਵਿਸ਼ੇਸ਼ ਪੇਸ਼ਕਸ਼ 'ਕਬੱਡੀ-ਕਬੱਡੀ'
'ਜ਼ਿੰਦਗੀ 'ਚ ਆਏ ਉਤਰਾਅ-ਚੜ੍ਹਾਅ ਮੈਨੂੰ ਹਰਾਉਣਾ ਚਾਹੁੰਦੇ ਸੀ : ਗੁਰਜੀਤ ਤੂਤ'
#kabaddikabaddi #gurjeettoot #exclusive #interview #internationalkabaddi #visionpunjabtv #ravisangrahoor

Пікірлер: 160
@user-qr5tq8vx7p
@user-qr5tq8vx7p 4 жыл бұрын
ਭਰਾਵਾ ਏਸ ਬੰਦੇ ਤੇ ਬਹੁਤ ਹਵਾਵਾਂ ਵਗੀਆਂ ਏਸ ਬੰਦੇ ਤੇ ਤਾਂ ਫ਼ਿਲਮ ਜ਼ਰੂਰ ਬਣਨੀ ਚਾਹੀਦੀ ਆ........ਦਿਲੋਂ ਲਵ ਯੂ ਭਰਾ ਨੂੰ
@labhsudai
@labhsudai 3 жыл бұрын
Gurjert, tooth, labhsudai@gmail.com,
@JagjitSingh-uc7hk
@JagjitSingh-uc7hk 3 жыл бұрын
Gurjeet att
@vofganzenpoort7156
@vofganzenpoort7156 3 жыл бұрын
Ää
@sehajnoor9331
@sehajnoor9331 3 жыл бұрын
ਪੱਕੀ ਗੱਲ ਏ ਵੀਰ ਸਿਰੇ ਦਾ ਪਲੇਰ ਸੀ
@gallaanparlepaardiya2503
@gallaanparlepaardiya2503 3 жыл бұрын
Ryt 22 bn ni chahidi ik film
@princerangi6922
@princerangi6922 3 жыл бұрын
ਦਿਲੀ ਤਮੰਨਾ ਵੀਰ ਇੱਕ ਵਾਰ ਫਿਰ ਤੋਂ ਚਰਚਾ ਕਰਵਾਵੇ ਸਿਰਾਂ ਖੇਡੇ ਮਾਂ ਖੇਡ ਕਬੱਡੀ 🙏 ਵਹਿਗੁਰੂ ਮੇਹਰ ਕਰੇ ਗੁਰਜੀਤ ਵੀਰ ਤੇ 👍🏼
@gurjantsingh7870
@gurjantsingh7870 4 жыл бұрын
ਮੈਂ ਫੈਨ ਆ ਬਾਈ ਜੀ ਗੁਰਜੀਤ ਤੂਤ ਦੀ ਦਾ
@AmanKumar-ey5rj
@AmanKumar-ey5rj 3 жыл бұрын
ਬਹੁਤ ਵਧੀਅਾ ਪਲੇਅਰ ਅਾ ਗੁਰਜੀਤ ਤੂਤ
@gurpinderrattowal7681
@gurpinderrattowal7681 3 жыл бұрын
Y ਆਜਾ ਯਾਰ ਜਲਦੀ ਤੈਨੂੰ ਦੇਖਣ ਨੂੰ ਤਰਸ ਗਏ
@SURJITSINGH-lq5dm
@SURJITSINGH-lq5dm 3 жыл бұрын
ਬਹੁਤ ਵਧੀਆ ਪਲੇਅਰ ਆ ਗੁਰਜੀਤ ਸਿੰਘ ਤੂਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਬਾਈ ਜੀ ਨੂੰ
@sukhbeersingh9852
@sukhbeersingh9852 3 жыл бұрын
ਤਰਸ ਗਏ ਬਾਈ ਤੈਨੂੰ ਦੇਖਣ ਨੂੰ
@harpreetsingh9052
@harpreetsingh9052 3 жыл бұрын
ਬੁਹਤ ਟੌਪ ਦਾ ਖਿਡਾਰੀ ਗੁਰਜੀਤ ਤੂਤ ⚘🌾🌾💯💯❤
@gurtejsidhu4670
@gurtejsidhu4670 3 жыл бұрын
ਬਾਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੇਵਲ ਸੇਖਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਜਰੂਰ ਕਰਨਾ
@harrycanada1923
@harrycanada1923 3 жыл бұрын
ਰੱਬ ਤੁਹਾਡਾ ਭਲਾ ਕਰੇ ਜੀ 🙏🏻
@SukhpalSingh-wj5ke
@SukhpalSingh-wj5ke 3 жыл бұрын
The great player gurjeet singh toot veer jiii
@ARSHDEEPSINGH-ec1nq
@ARSHDEEPSINGH-ec1nq 3 жыл бұрын
ਰੀਅਲ ਫਾਇਟਰ ਆ ਗੁਰਜੀਤ ਤੂਤ♥️♥️
@GurpreetSingh-il3bp
@GurpreetSingh-il3bp 4 жыл бұрын
All time best raider gurjeet toot
@dalvirtejay5946
@dalvirtejay5946 3 жыл бұрын
Y sport kri Gurjeet nu
@manindermaninder1640
@manindermaninder1640 4 жыл бұрын
ਜਟ ਪਿੰਡ ਰਾਮਪੁਰਾ ਖੇਡਣ ਆਇਆ ਸੀ।।।ਧੰਨ ਧੰਨ ਕਰਾ ਕੇ ਗਿਆ ਸੀ
@ferojpuriyemunde6983
@ferojpuriyemunde6983 4 жыл бұрын
Sirra player aa GURJEET bai💪💪💪
@HarpalSingh-zx1gv
@HarpalSingh-zx1gv 3 жыл бұрын
Sira player c gurjeet toot v. Apne time te badi balle balle kraye a.
@dilkarngill6309
@dilkarngill6309 4 жыл бұрын
good ਪਲੇਰ ਆ ਗੁਰਜੀਤ ਤੂਤ
@rjbhullar8730
@rjbhullar8730 3 жыл бұрын
ਤੂਤਾ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ 💞
@thind1705
@thind1705 3 жыл бұрын
200% ਜ਼ਿੰਦਗੀ ਨੇ ਹਰਾ ਦਿੱਤਾ ਬਾਈ ਨੂੰ
@gagan_cheema_official
@gagan_cheema_official 3 жыл бұрын
Cyii gll aa yrrr
@gursewaksingh5352
@gursewaksingh5352 3 жыл бұрын
ਜਿਹਨਾ ਦੀ ਹਿੱਕ ਚ ਦਮ ਹੁੰਦਾ ਉਨਾ ਦੇ ਕੋਲ ਜਾ ਕੇ ਐਟਰਵਿਊ ਆਪ ਲੈਦੇ ਖੁੱਦ ਪੱਤਰਕਾਰ ਜਿਹੜੇ ਪਲੇਅਰ ਜਾ ਕੇ ਇੰਟਰਵਿਊ ਦਿੰਦੇ ਹਨ ਉਹ ਸਮਝ ਲੈਣ ਮੰਜਿਲ ਕਾਫੀ ਦੂਰ ਐ
@narindersingh6226
@narindersingh6226 3 жыл бұрын
Siraa banda aa veer
@manjindersingh1777
@manjindersingh1777 3 жыл бұрын
Es interview ch v bai upset hi c hun babe di kirpa hoyi aa
@gillgill7553
@gillgill7553 4 жыл бұрын
Bittu dugal ta toot siraaa player
@gagandeepsingh6417
@gagandeepsingh6417 3 жыл бұрын
ਉੱਚਾ ਲੰਮਾ ਕੱਦ ਗੁਰਜੀਤ ਤੁੱਤ ਦਾ ਹੱਥ ਲਾਕੇ ਪਲੇ ਵੱਲ ਆਵੇਂ ਸੁਕ ਦਾ ਟਰਾਂਟੋ ਦੇ ਕੱਪ ਦਾ ਬੈਸਟ ਆ ਬਾਈ ਕੋਈ ਮਾੜੀ ਮੋਟੀ ਗੱਲ ਨੀ ਵੀਰ ਮੇਰੇ ਓ
@jaspalchauhan7265
@jaspalchauhan7265 3 жыл бұрын
Bai gurjeet bai siraa reha
@HarpreetSingh-pr2pw
@HarpreetSingh-pr2pw 4 жыл бұрын
Sirra player aa veer
@gurtejsidhu4670
@gurtejsidhu4670 3 жыл бұрын
ਬਾਈ ਮੈ ਬੁੱਧ ਸਿੰਘ ਵਾਲਾ ਮੈਚ ਆ ਦੇਖਿਆ ਸੀ
@shortslove3376
@shortslove3376 3 жыл бұрын
ਬਾਈ ਜੀ ਨੇ ਬੱਲੇ ਬੱਲੇ ਕਰਵਾਈ ਹੋਈ ਹੈ।ਪਰ ਅੱਜ ਬਾਈ ਜੀ ਨੂੰ ਪ੍ਰਮੋਟ ਕਰਨ ਵਾਲੇ ਵੀਰਾਂ ਦੀ ਬਹੁਤ ਲੋੜ ਹੈ। ਬਾਈ ਜੀ ਦੇ ਅੱਜ ਦੇ ਹਾਲਾਤ ਦੇਖ ਕੇ ਰੋਣਾ ਆ ਗਿਆ।
@balpreetsingh8504
@balpreetsingh8504 3 жыл бұрын
ਨਜ਼ਾਰਾ ਆ ਗਿਆ ਸੁਣ ਕੇ
@gillfarmcharikmoga9119
@gillfarmcharikmoga9119 4 жыл бұрын
Sirra plyr a
@sarbgill9338
@sarbgill9338 3 жыл бұрын
End raider gurjeet
@sidhubb5935
@sidhubb5935 4 жыл бұрын
Gurjeet toot sirra
@buttisandhu3183
@buttisandhu3183 4 жыл бұрын
Sirrraaa y Gurjit
@ManaRame
@ManaRame Ай бұрын
Bai gurjeet tu sade dil wich rehnda tu best rehna yaara
@lovepreetsinghgrewal2770
@lovepreetsinghgrewal2770 4 жыл бұрын
Gurjeet Toot sirra
@KuldeepSingh-ly5me
@KuldeepSingh-ly5me 3 жыл бұрын
Waheguru ji.kirpa Kry 🙏
@IqbalSingh-wl7zw
@IqbalSingh-wl7zw 3 жыл бұрын
Very good bhi jee
@princeghuman5524
@princeghuman5524 4 жыл бұрын
Gerjit Toot veer come back kadadil bor love you
@khushmindersingh9744
@khushmindersingh9744 4 жыл бұрын
ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ
@iqbalsidhu594
@iqbalsidhu594 3 жыл бұрын
God bless you gurjeet y
@AmandeepSingh-ys2ip
@AmandeepSingh-ys2ip 4 жыл бұрын
Ghaint person gurjit toot
@mejjyrorkiwala3815
@mejjyrorkiwala3815 3 жыл бұрын
ਤੂਤਾ ਦਾ ਗੁਰਜੀਤ ਕੁੜੇ ਜਿਹਦੀ ਕੋਡੀ ਨਾਲ ਪਰੀਤ ਕੁੜੇ ਬੜਾ ਸੇਅਰ ਚਲਦਾ ਸੀ
@AvtarSingh-ru5hg
@AvtarSingh-ru5hg 3 жыл бұрын
Sira bai Gurjeet toot bnda v dil da bahut chga bai
@babbubrar6653
@babbubrar6653 3 жыл бұрын
ਬਾਈ ਮੈਂ ਦੇਖਿਆ ਸੀ ਗੁਰੁਸਰ ਪਿੰਡ ਮੁਕਤਸਰ ਜ਼ਿਲ੍ਹੇ ਵਿੱਚ ਕਾਲਾ ਕੁੜਤਾ ਪਜਾਮਾ ਪਾਇਆ ਸੀ ਗਲ ਵਿਚ ਸੋਨੇ ਦੀ ਚੈਨ ਤੇ ਕਾਲੀ ਸਫਾਰੀ ਤੇ ਆਇਆ ਸੀ 10/12 ਸਾਲਾ ਦੀ ਗੱਲ ਫੇਰ ਮੈਂ ਦੇਖਿਆ ਸੀ ਪੰਨੀਵਾਲੇ ਜ਼ਿਲ੍ਹੇ ਮੁਕਤਸਰ ਸਾਹਿਬ ਟੀਮ ਲੈਕੇ ਆਇਆ ਸੀ 8/9 ਸਾਲਾ ਦੀ ਗੱਲ ਇਹ ਸਾਡੇ ਕੋਲ ਖੜਾ ਜਰਦਾ ਮਲੀ ਜਾਵੇ ਤੇ ਸਾਨੂੰ ਪਛਾਣ ਵਿਚ ਆਵੇ ਨਸ਼ੇ ਨੇ ਖਤਮ ਕਰਤਾ ਸੀ
@dalbirsinghturna8726
@dalbirsinghturna8726 3 жыл бұрын
Mere jille di shan bai gurjit toot 2004,5,6,7 da sab to top da raider c bai ne kde mangi sandeep ja janjua varge jaffi nere nai aun ditte c
@jasssingh5078
@jasssingh5078 3 жыл бұрын
Fan a Bai gurjeet ji de
@sonysingh5491
@sonysingh5491 3 жыл бұрын
Rab tenu kush rakhe vade veer
@namasandhu1877
@namasandhu1877 3 жыл бұрын
Merre nanke pind da gvaandi a .. dwn to earth bnda.. ene ena jor marya c k baad ch rad to baad drd uth khad da c gurjitde.. eh bnda te bht hvaa vghi ..a. best player of atime
@ramsandhu5992
@ramsandhu5992 4 жыл бұрын
Papu jogewal di v interview kri jawe bro ehna de time da boht tkra player
@inderjeetsingh2831
@inderjeetsingh2831 3 жыл бұрын
Good player a. But Punjab di government koi help ni krdi. Kabaddi player nu support krni chahidi a
@sushilkumarkumar6188
@sushilkumarkumar6188 3 жыл бұрын
Att banda bai gurjit toot vala
@jagmeetsingh1784
@jagmeetsingh1784 3 жыл бұрын
seraa veer
@sonysingh5491
@sonysingh5491 3 жыл бұрын
Wala sira player aa y
@yadmaan6051
@yadmaan6051 3 жыл бұрын
ਜੇਕਰ ਪਰਮੋਟਰਾ ਨੇ ਸਹੀ ਮੁੱਲ ਪਾਇਆ ਹੁੰਦਾ ਤੇ ਇਸਦੀ ਖੇਡ ਦੀ ਬਦੌਲਤ ਇਸਨੂੰ ਬਾਹਰ ਹੀ ਬਿਜੀ ਰੱਖਦੇ ਤਾਂ ਹੋ ਸਕਦੇ ਇਹ ਨਸ਼ੇ ਵੱਲ ਨਾ ਜਾਂਦਾ ਇਹ ਮੇਰੀ ਸੋਚ ਹੈ ਜੇ ਕੋਈ ਗਲਤੀ ਲਿੱਖੀ ਗਈ ਤਾਂ ਮੁਆਫ ਕਰਨਾ
@manichaudhary2812
@manichaudhary2812 3 жыл бұрын
Siraaa jatt❣️
@nadeemahmed4431
@nadeemahmed4431 Жыл бұрын
Gurjeet Bhai you are great player
@honeybhaiganganagar4479
@honeybhaiganganagar4479 3 жыл бұрын
Siraaaaaa
@lovepreetmaan7533
@lovepreetmaan7533 4 жыл бұрын
sira
@harwinderjassu0748
@harwinderjassu0748 3 жыл бұрын
Best player gurjeet tuat
@jagdeepchahal4676
@jagdeepchahal4676 3 жыл бұрын
Jatt garmeet mandiaaa da pind ve khad ka geaa c ma phali vr dakheaaa c vr nu sira kra ta ccc
@SukhwinderSingh-qi2yp
@SukhwinderSingh-qi2yp 4 жыл бұрын
Gurjit siraa y
@nadeemahmed4431
@nadeemahmed4431 Жыл бұрын
Great speech
@gallaanparlepaardiya2503
@gallaanparlepaardiya2503 3 жыл бұрын
Ferozepure di shaan bai gurjit toot
@sukhdeep1631
@sukhdeep1631 3 жыл бұрын
Very nice bai g
@nannamohali4250
@nannamohali4250 3 жыл бұрын
Gurjeet toot top player
@brarbrar7228
@brarbrar7228 4 жыл бұрын
Sandeep doda da interview kro g bhut sona player ah ajj de time da
@seeraminian55
@seeraminian55 4 жыл бұрын
Sira y
@tariveer4605
@tariveer4605 3 жыл бұрын
ਘੈੰਟ ਬੰਦਾ ਬਾਈ
@sehajnoor9331
@sehajnoor9331 3 жыл бұрын
ਬਾਈ ਦਾ ਫੈਨ ਸੀ ਮੈ
@sonudhanju9168
@sonudhanju9168 3 жыл бұрын
Best of luck paji come back li
@rajgill3836
@rajgill3836 4 жыл бұрын
Bast rider gurjeet bhajji
@kulvirsingh9837
@kulvirsingh9837 3 жыл бұрын
Sirrrraaaa End nice player and king playar
@jagsingh4120
@jagsingh4120 3 жыл бұрын
Bahut vdia player aa y
@sukhachoudhary4152
@sukhachoudhary4152 3 жыл бұрын
Bai good congratulations
@gorasarn5702
@gorasarn5702 4 жыл бұрын
God job
@arshdeepsinghrollnum0617
@arshdeepsinghrollnum0617 3 жыл бұрын
Gurjeet tute Jindabad
@satnammander1870
@satnammander1870 3 жыл бұрын
👌👌
@VeerSingh-cf3cn
@VeerSingh-cf3cn 3 жыл бұрын
Gurjit 22 g love you
@6bravrajsinghgill248
@6bravrajsinghgill248 3 жыл бұрын
Very nice
@sebijatt122
@sebijatt122 3 жыл бұрын
👌🏻👌🏻👌🏻
@BaljinderSingh-gm2wu
@BaljinderSingh-gm2wu 2 жыл бұрын
Very Nice
@sukhman_gaming6029
@sukhman_gaming6029 3 жыл бұрын
Gurjeet veer God bless u
@harneksingh5619
@harneksingh5619 3 жыл бұрын
My favorite Gurjit Toot
@maansingh1387
@maansingh1387 2 жыл бұрын
ਬਾਈ ਗੁਰਜੀਤ ਤੂਤ ਬਾਈ ਕਦੋਂ ਖੇਡੋਗੇ
@rinkubawa6581
@rinkubawa6581 3 жыл бұрын
👍👍
@sukhdeep1631
@sukhdeep1631 3 жыл бұрын
Best player
@karmjeetdeol5808
@karmjeetdeol5808 3 жыл бұрын
Gurjeet toot Best a
@SatnamSingh-fy8cn
@SatnamSingh-fy8cn 3 жыл бұрын
Great
@ManpreetSingh-fb6cv
@ManpreetSingh-fb6cv 3 жыл бұрын
Sirrrrra player
@ramandeepsingh2761
@ramandeepsingh2761 4 жыл бұрын
Seera pitho de intreview jroor kro g
@sawakkorwala1233
@sawakkorwala1233 4 жыл бұрын
Y ji baghi parmjitpura interview kor ji
@sonusaneta1385
@sonusaneta1385 3 жыл бұрын
👌👌👌👌👌👌👌👌👌
@GagandeepSingh-dg5uj
@GagandeepSingh-dg5uj 3 жыл бұрын
NYC g
@ChamkaurSingh-pv6pt
@ChamkaurSingh-pv6pt 3 жыл бұрын
Good
@GeoGeo-ps6cd
@GeoGeo-ps6cd 3 жыл бұрын
very nice bro
@gurwinderguri2563
@gurwinderguri2563 3 жыл бұрын
Atttttt resdar c bro
@AjayKumar-dg4do
@AjayKumar-dg4do 2 жыл бұрын
👌👌👌👌👌
@manjitSingh-lm7ih
@manjitSingh-lm7ih 3 жыл бұрын
ਤੁੰਤਾ Da gurjit v yaaro raider cohtti da
@sandeepsekhon4650
@sandeepsekhon4650 4 жыл бұрын
Bai g ratti Rori. Waley jassy de interwiew v lai lvo