Investment Opportunity : LUDHIANA BATHINDA EXPRESSWAY EXPLAINED | Nek Punjabi Estate

  Рет қаралды 152,772

Nek Punjabi Estate

Nek Punjabi Estate

Күн бұрын

Ludhiana Bathinda Greenfield Highway...
ਇਸ ਵੀਡੀਓ ਚ ਮੈਂ ਤੁਹਾਨੂੰ ਲੁਧਿਆਣਾ ਬਠਿੰਡਾ ਐਕਸਪ੍ਰੈੱਸਵੇਅ ਬਾਰੇ ਦੱਸਿਆ ਹੈ ਜੋ ਕਿ ਲੁਧਿਆਣਾ ਅਜਮੇਰ ਇਕੋਨਾਮਿਕ ਕੋਰੀਡੋਰ ਦਾ ਹਿੱਸਾ ਵਾ | ਇਹ ਹਾਈਵੇ ਲੁਧਿਆਣਾ ਤੇ ਬਠਿੰਡੇ ਦੇ 36 ਪਿੰਡਾਂ ਦੇ ਵਿੱਚੋ ਦੀ ਲੱਗਣਾ ਜੀਹਦੇ ਕਰਕੇ ਫਿਰ ਇਹਨਾਂ ਪਿੰਡਾਂ ਦੀਆ ਜ਼ਮੀਨਾਂ ਦੇ ਰੇਟ ਦੁੱਗਣੇ-ਤਿੱਗਣੇ ਹੋ ਜਾਣਿਆ |
ਧੰਨਵਾਦ🫡❤️
/
In this video I have told you about Ludhiana Bathinda Expressway which is part of Ludhiana Ajmer Economic Corridor. Due to the construction of this highway between 36 villages of Ludhiana and Bathinda, the land rates of these villages have doubled or tripled.
Thank you 🫡❤️
#ludhiana #bathinda #expressway #realestatenews
Follow us on❤️
👉Instagram👈 : / nekpunjabiestate
👉Facebook👈 : / nekpunjabiestate
✅ Subscribe To Our Other KZbin Channels:-
1. NEK PUNJABI HISTORY (Sikh itihas)
KZbin - ‪@nekpunjabihistory‬
Instagram - / nekpunjabihistory
2. NEK PUNJABI Podcast (Smartest Punjabi Podcast)
KZbin - ‪@NekPunjabiPodcast‬
Instagram - / nekpunjabipodcast
------------------------------------------

Пікірлер: 292
@harbansbhullar7318
@harbansbhullar7318 10 ай бұрын
ਕਮਲਿਆ ਤੂੰ ਉਜਾੜੇ ਤੋਂ ਖੁਸ਼ ਹੋ ਰਿਹਾ ਹੈ ਰੱਬ ਦੀ ਧਰਤੀ ਦਾ ਤਾਂ ਕੋਈ ਵੀ ਮੁੱਲ ਨਹੀਂ ਹੁੰਦਾ ਇਹ ਅਮੁੱਲ ਹੈ
@manpreetpannu773
@manpreetpannu773 10 ай бұрын
ਜਦੋ ਪੰਜਾਬ ਵਿੱਚ ਖੇਤੀ ਯੋਗ ਜ਼ਮੀਨ ਹੀ ਨਾ ਰਹੀ ਫਿਰ ਪਤਾ ਲੱਗਣਾ । ਤੁਸੀਂ ਇੱਥੇ ਬੈਠ ਕੇ ਮੁਬਾਰਕਾਂ ਫੇਰ ਦਿਓ
@JagtarSingh-r7f
@JagtarSingh-r7f 9 ай бұрын
ਚੋੜਾ ਮੁਬਾਰਕ ਦਿੰਦਾ ਜਦੋਂ ਖਾਂਣ ਨੂੰ ਦਾਣੇ ਨਾਂ ਮਿਲੇ ਪਤਾ ਲੱਗੂ
@sandeepsood7259
@sandeepsood7259 10 ай бұрын
ਸ਼ੁਕਰ ਆ ਮੇਰੇ ਪਿੰਡ ਚੌ ਨਈ ਲੰਘਣਾ ਸਤਿਆਨਾਸ਼ ਕਰ ਦੇਣਾ ਸੀ ਇਹਨੇ ਸ਼ੁਕਰ ਆ ਜ੍ਹਿਨਾਂ ਦੀ ਜਮੀਨ ਵਿਚਾਲੋ ਕਟੀ ਜਾਉ ਉਹ ਬਦਕਿਸਮਤ ਨੇ
@InderjeetSingh-si4ed
@InderjeetSingh-si4ed 10 ай бұрын
ਬਾਈ ਜੀ ਖੇਤੀਬਾੜੀ ਦੀ ਜਮੀਨ ਦੀ ਬਰਬਾਦੀ ਹੈ
@InderjeetSingh-si4ed
@InderjeetSingh-si4ed 10 ай бұрын
ਬਾਈ ਜੀ ਸਾਰਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਹੈ ਐਕਸਪ੍ਰੈਸ ਮਾਰਗਾਂ ਨਾਲ ,ਆਪਣੀ ਖ਼ੇਤੀਬਾੜੀ ਦੀ ਜਮੀਨ,ਰੁੱਖ,ਪਰਿੰਦੇ ਖਤਮ ਹੋ ਰਹੇ ਨੇ
@aasthaconstruction4552
@aasthaconstruction4552 10 ай бұрын
​@@InderjeetSingh-si4edunpad log
@SANDEEPSINGHBADESHA
@SANDEEPSINGHBADESHA 5 ай бұрын
tuhi badda ips aa ​@@aasthaconstruction4552
@sahibdhaliwal
@sahibdhaliwal 10 ай бұрын
ਕੋਈ ਅਮੀਰ ਕਿਵੇਂ ਹੋਜੂ ਸਾਡੇ ਕੋਲ ਦੀ ਲੰਗਦੀ ਸੜਕ 20 ਫੁੱਟ ਉੱਚੀ ਆ ਧਰਤੀ ਤੋਂ ਨਾ ਚੜਨ ਨੂੰ ਥਾਂ ਨਾ ਉਤਰਨ ਨੂੰ
@aasthaconstruction4552
@aasthaconstruction4552 10 ай бұрын
Tension na le.. Cancel ho gya hai
@kamaldeepsinghh4745
@kamaldeepsinghh4745 10 ай бұрын
ਜ਼ਮੀਨ ਬਰਬਾਦ ਹੋ ਰਹੀ ਤੂੰ ਮੁਬਾਰਕਾ ਦੇ ਰਿਹਾ
@RAKESHKUMAR-gq7ip
@RAKESHKUMAR-gq7ip 10 ай бұрын
ਵੀਰ ਜੀ ਉਸਤੋਂ ਵੀ ਜਰੂਰੀ ਇਹ ਹੈ ਕਿ ਥੋਡੇ ਵਰਗੇ ਪੜ੍ਹੇ ਲਿਖੇ ਲੋਕ ਕਲੱਨ ਹੋਈ ਜਾ ਰਹੇ
@SANDEEPSINGHBADESHA
@SANDEEPSINGHBADESHA 5 ай бұрын
​@RAKESHKUMAR-tenu jeyada fiyeda lagda ja andhbagt aa
@santokhsinghbenipal8592
@santokhsinghbenipal8592 10 ай бұрын
ਕਰਦੋ ਖ਼ਤਮ ਪੰਜਾਬ ਨੂੰ
@Amandeep-dj4zw
@Amandeep-dj4zw 10 ай бұрын
ਯਾਰ ਪਿੰਡਾਂ ਦੇ ਨਾਂ ਗਲਤ ਹੀ ਪੜ੍ਹੀ ਜਾਂਦਾ
@MohinderSinghMohinderSin-yn5fk
@MohinderSinghMohinderSin-yn5fk 10 ай бұрын
ਆਉਣ ਵਾਲੇ ਸਮੇਂ ਵਿੱਚ ਖੇਤੀ ਬਹੁਤ ਵਡਾ ਉਦਯੋਗ ਬਣੂ
@mampreetsingh6594
@mampreetsingh6594 10 ай бұрын
ਉਹ ਤਾ ਹੁਣ ਵੀ ਹੈ
@hsd-vy1ww9ri6m
@hsd-vy1ww9ri6m 10 ай бұрын
ਸਾਡੀ ਜ਼ਮੀਨ ਵੀ ਇਸ ਸੜਕ ਵਿਚਕਾਰ ਆਈ ਹੈ। ਮੇਰਾ ਪਿੰਡ ਬੁਰਜ ਹਰੀ ਸਿੰਘ ਹੈ। ਪਰ ਇਸ ਸੜਕ ਦੀ ਵਜ੍ਹਾ ਕਰਕੇ ਸਾਡੇ ਪਿੰਡਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਬਰਬਾਦ ਹੋ ਜਾਣੀ ਹੈ, ਕਿਉਂਕਿ ਸਾਡੇ ਪਿੰਡ ਤੋਂ ਨਜ਼ਦੀਕ ਹਲਵਾਰੇ ਪਿੰਡ ਵਿੱਚ ਬਣ ਰਿਹਾ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ 5-6 ਕਿਲੋਮੀਟਰ ਦੂਰ ਹੈ। ਜਿਸ ਵਜ੍ਹਾ ਕਰਕੇ ਵਪਾਰੀਆਂ ਨੇ ਵੱਧ ਚੜ੍ਹ ਕੇ ਜ਼ਮੀਨ ਖਰੀਦ ਲੈਣੀ ਹੈ। ਜੱਟਾ ਨੇ ਵੀ ਪੈਸਿਆਂ ਦੇ ਲਾਲਚ ਆਪਣੀ ਜ਼ਮੀਨ ਵੇਚ ਦੇਣੀ ਹੈ ਅਤੇ ਪੈਸਾ ਖਰਚ ਕਰ ਲੈਣਾ ਹੈ। ਫਿਰ ਉਸ ਤੋਂ ਬਾਅਦ, ਜਿਵੇਂ ਲੁਧਿਆਣਾ ਦੇ ਨਾਲ ਲੱਗਦੇ 70-80 ਪਿੰਡਾ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਹੁਣ ਦਿਹਾੜੀਆਂ ਕਰਦੇ ਹਨ, ਉਵੇਂ ਹੀ ਕਰਨਗੇ।। ਪੰਜਾਬ ਨੂੰ ਬਰਬਾਦ ਕਰਨ ਦਾ ਬਹੁਤ ਸ਼ਾਨਦਾਰ ਤਰੀਕਾ ...............
@tajwrsingh5990
@tajwrsingh5990 10 ай бұрын
ਸਹੀ
@hsd-vy1ww9ri6m
@hsd-vy1ww9ri6m 10 ай бұрын
@@tajwrsingh5990 🙏
@amandeep2629
@amandeep2629 10 ай бұрын
ਜਮੀਨ ਦਾ ਕੀ ਰੇਟ ਆ ਵੀਰ ਤੁਹਾਡੇ ਪਿੰਡ
@hsd-vy1ww9ri6m
@hsd-vy1ww9ri6m 10 ай бұрын
@@amandeep2629 ਇਸ ਸਮੇਂ 30 ਤੋਂ 50 ਲੱਖ ਰੁਪਏ ਪ੍ਰਤੀ ਏਕੜ। ਜਿਸ ਜਗ੍ਹਾ ਘਰ ਪਏ ਹੋਏ ਹਨ (ਕਲੋਨੀ) ਉਥੇ 45-50 ਲੱਖ, ਖੇਤੀਬਾੜੀ ਵਾਲੀ ਜ਼ਮੀਨ 28-35 ਲੱਖ ਜੋ ਕਿ ਰਸਤਾ, ਮੋਟਰ ਅਤੇ ਜ਼ਮੀਨ ਦੀ ਕਿਸਮ (ਡਾਕਰ ਜਾਂ ਰੇਤਲੀ) ਅਨੁਸਾਰ ਹੈ। ਬਾਕੀ ਨੈਸ਼ਨਲ ਹਾਈਵੇ ਬਣਨ ਤੋਂ ਬਾਅਦ ਪਤਾ ਲੱਗੇਗਾ। ਧੰਨਵਾਦ ਸਹਿਤ।।
@hsd-vy1ww9ri6m
@hsd-vy1ww9ri6m 10 ай бұрын
@@amandeep2629 ਵੀਰ ਜੀ 28-50 ਲੱਖ ਰੁਪਏ ਪ੍ਰਤੀ ਏਕੜ। ਜ਼ਮੀਨ ਦੀ ਕਿਸਮ, ਨੇੜੇ ਘਰ ਹਨ ਜਾਂ ਨਹੀਂ, ਜ਼ਮੀਨ ਨੂੰ ਰਸਤਾ ਕਿਤਨਾ ਹੈ ਆਦਿ ਮੁਤਾਬਕ ਕੀਮਤ ਹੈ।
@tajwrsingh5990
@tajwrsingh5990 10 ай бұрын
ਪੰਜਾਬ ਵਿਕ ਰਿਹਾ ਏ ,, ਕੁਲ ਮਿਲਾ ਕੇ ਪੰਜਾਬ ਨੂੰ ਬਚਾ ਲੋ 🙏🏻🙏🏻 ਨਾ ਵੇਚੇਓ ਜਮੀਨਾਂ 🤦‍♀️ ਚੰਡੀਗੜ੍ਹ ਜਦੋਂ ਬਣਿਆ ਸੀ 22 ਪਿੰਡ ਡੰਡੇ ਨਾਲ ਉਠਾਏ ਸੀ 😢 ਪਰ ਪੈਸੇ ਨਾਲ ਖੁਸੀ ਨਹੀ ਮਿਲਦੀ ,, ਮੇਰਾ ਪੰਜਾਬ ਵਿਕ ਰਿਹਾ ਜਮੀਨ ਵਿਕ ਰਹੀ ,, ਦੁਖ ਲੱਗਾ
@aasthaconstruction4552
@aasthaconstruction4552 10 ай бұрын
5 guna paise mil rhe hai... Yum barbaad mat ho hamari zameen bikwa do haryana ki...
@SANDEEPSINGHBADESHA
@SANDEEPSINGHBADESHA 5 ай бұрын
​@@aasthaconstruction4552kisi ko bech de kisi ke nam he ke
@jatinderboparai2212
@jatinderboparai2212 10 ай бұрын
ਦੋ ਸਾਲ ਹੋ ਗਏ ਇਹ ਰੋੜ ਬਣਦੇ ਲੋਕ ਜ਼ਮੀਨਾਂ ਦਾ ਪੈਸਾ ਹਜਮ ਕਰ ਗਏ
@ManpreetSingh-xm4vv
@ManpreetSingh-xm4vv 10 ай бұрын
ਉੱਜੜ ਰਿਹਾ ਪੰਜਾਬ ਉਜੜ ਗਿਆ ਪੰਜਾਬ । ਇਹ ਕਾਰਪੋਰੇਟ ਲਈ ਏ ਨਾ ਕਿ ਲੋਕਾਂ ਲਈ
@tajwrsingh5990
@tajwrsingh5990 10 ай бұрын
ਸਹੀ 😔
@aasthaconstruction4552
@aasthaconstruction4552 10 ай бұрын
Matlab taraki bhi pasand ni tuhanu....
@uzumakimodi493
@uzumakimodi493 8 ай бұрын
Eda karo sare highway put sitho. Let's go back 200 years ago. Yay!!! Seriously, why you people are so dumb. Dehati salle. Tuhanu ki lagda da saara punjab kehti hi karda aa. What about traders, drivers, service people. Manufacturers? Punjab da patha tusi jemidara ne ne bethaya aa. Na koi investment ondi punjab vich, teh fir kehn de ne bejorgari aa. Punjab da adha budget ta tudahi farming subsidies wich hi chala janda aa.
@SANDEEPSINGHBADESHA
@SANDEEPSINGHBADESHA 5 ай бұрын
​@@aasthaconstruction4552nahi pasand eh road sidha apne ghar wich di kad laa nale tenu sokha nale andhbagta nu teri ghar ronak lgi rahegi
@InderjeetSingh-si4ed
@InderjeetSingh-si4ed 10 ай бұрын
ਪੰਜਾਬ ਦੀ ਖੇਤੀਬਾੜੀ ਦੀ ਜਮੀਨ ਦੀ ਬਰਬਾਦੀ ,ਹਾਇ ਵੇਸ ਬਰਬਾਦੀ ਪੰਜਾਬ ਦੀ
@Ind5911
@Ind5911 10 ай бұрын
ਫਿਟੇ ਮੂੰਹ ਤੇਰੇ ਕਲੰਨ ਦੇ 😂
@Lakhveer_singh5676
@Lakhveer_singh5676 10 ай бұрын
🙏🙏
@Boyzrajasthni
@Boyzrajasthni 10 ай бұрын
Dimaag ghat Hove te Bahuta bola di nhi hunda Agle nu tuhadi akal da PTA Lag janda aw
@RavinderKhassanVlog
@RavinderKhassanVlog 10 ай бұрын
Highway toa bagar kadi v desh di tarakki nahi hundi.. Highway bohat jarori va mere veer jee
@BaljanBhatti
@BaljanBhatti 10 ай бұрын
Verr todi soch galat a sarkar galat kara ta galat kho aha vadiya gall a sarkar di ❤
@HarmanpreetSingh-f9f
@HarmanpreetSingh-f9f 10 ай бұрын
Aunn vle time ch apne punjab di Zameena bhut jyada mahngi ho jni he. Apni zameen nu bacha ke rakheo... Me apni zameen bech ke america gea c but hun khareedni aa... waheguru sadde punjab te Mehr bharea hath Rakhro. ❤❤❤❤
@13_likhari_pb11
@13_likhari_pb11 Ай бұрын
ਬਾਈ ਬਾਈ ਪਾਸ ਤਾਂ ਸਾਡੇ ਵੀ ਪਿੰਡ ਬਣ ਰਿਹਾ ਮੇਰੇ ਪਿੰਡ ਜਾਹਲਾ ਵਿੱਚ ਜ਼ਮੀਨਾਂ ਵਿੱਚ ਆ ਗਿਆ ਬਾਈ ਜਿਹਦੇ ਨਾਲ ਕਿਸਾਨ ਸਾਡੇ ਦੁੱਖੀ ਆ ਪਿੰਡ ਜਾਹਲਾ ਜ਼ਿਲਾ ਪਟਿਆਲਾ 🙏😊ਮੇਰਾ
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@NekPunjabiEstate
@NekPunjabiEstate 10 ай бұрын
ਧੰਨਵਾਦ ਜੀ🙏♥️
@Sbpunjabistories11
@Sbpunjabistories11 2 ай бұрын
ਪੰਜਾਬ ਨੂੰ ਖਤਮ ਕਰਨਾ ਸਰਕਾਰ ਨੇ।ਹੋਰ ਕੋਈ ਗੱਲ ਨੀ
@13_likhari_pb11
@13_likhari_pb11 Ай бұрын
ਇੱਕ ਤਾਂ ਬਾਈ ਪਾਸ ਚੱਲ ਹੀ ਰਿਹਾ ਸਾਡਾ ਜਿਹੜਾ ਸੰਗਰੂਰ ਭਵਾਨੀਗੜ੍ਹ ਬਰਨਾਲਾ ਬਠਿੰਡਾ ਸਿੱਧਾ ਹੀ ਜਾ ਰਿਹਾ ਮੋਗਾ ਵੀਰ ਸਾਈਡ ਤੇ ਰਹਿ ਜਾਂਦਾ ਮੋਗੇ ਮੇਰਾ ਪਿਆਰ ਆ ਪਿੰਡ ਸਿੰਘਾਵਾਲਾ ਜ਼ਿਲਾ ਮੋਂਗਾ ਬਾਈ 😢😢😢😢 ਛੱਡ ਗੀ
@mandeepsinghsidhu8491
@mandeepsinghsidhu8491 10 ай бұрын
ਮੇਰਾ ਪਿੰਡ ਭੈਣੀ ਆ ਸਾਡੇ ਪਿੰਡ ਕੋਲ ਚੌਂਕ ਬਣ ਰਿਹਾ ਜਿਥੋਂ ਲੁਧਿਆਣੇ ਨੂੰ ਜਾਣ ਵਾਲਾ ਰੋਡ ਸ਼ੁਰੂ ਹੁੰਦਾ ਹੈ
@SgndeepGill-hp2lt
@SgndeepGill-hp2lt 10 ай бұрын
ਅਮੀਰ ਨੀ ਬਰਬਾਦ ਹੋਣ ਗੇ ਏਹੋ ਜੀ ਅਮੀਰੀ ਨੇ ਘਰ ਉਜਾੜ ਦੇਣੇ a
@gurjitsingh7404
@gurjitsingh7404 4 ай бұрын
ਰੂਪਾਭੱਟੀ ਨਾਮ ਨਹੀਂ ਪਿੰਡ ਦਾ ਪਿੰਡ ਦਾ ਨਾਮ ਹੈ ਰੂਪਾਪੱਤੀ ਨਾਮ ਹੈ।
@malagarsingh1742
@malagarsingh1742 4 ай бұрын
ਨਾਮ ਗਲਤ ਪੜ ਰਿਹਾ
@HarleenKaur-mm9rh
@HarleenKaur-mm9rh Ай бұрын
Sade pind cho v ja reha bt list ch name nhi tuahdi ch Te ik gl hor jmeena da nuksan e hoea Na k fyida Jmeena do farh ho gyia vichi di sdk kd ti kise greeb de ik tkk de tote krte tote ki leer bna ti jmeen di
@mandeepsrazaildaar
@mandeepsrazaildaar 9 ай бұрын
ਜਿੱਡੀ ਮਰਜ਼ੀ ਵੱਡੀ ਸੜਕ ਹੋਵੇ ਪਹਿਲੀ ਗੱਲ ਤਾਂ ਸਕੂਲ ਦੋ ਕਿੱਲੇ ਪਿੱਛੇ ਹੁੰਦਾ ਸਪੀਡ ਲਿਮਟ 40 Km ਲਿਖੀ ਹੁੰਦੀ ਆ ਦੂਜਾ ਜਦੋਂ ਨੂੰ ਬੰਦਾ ਮੰਜ਼ਿਲ ਤੇ ਪਹੁੰਚਦਾ ਉਦੋਂ ਪਤਾ ਲੱਗਦਾ ਵੀ ਥਰਮਲਾਂ ਕੋਲ ਪੁਲ ਉੱਤੇ ਧਰਨਾ ਲੱਗਿਆ ਹੋਇਆ ਉਹ ਵੀ ਬਿਨਾਂ ਕਿਸੇ ਚਿਤਾਵਨੀ ਦੇ ਮੁੱਦਾ ਚਾਹੇ ਕੋਈ ਵੀ ਹੋਵੇ ਪਰ ਸੜਕ ਰੋਕਣ ਵਾਲੇ ਨੂੰ ਫਾਂਸੀ ਚਾਹੀਦੀ ਆ ਜੇ ਬੰਦਾ ਏਮਜ਼ ਪਹੁੰਚਦਾ ਐਬੂਲੈਂਸ ਚ ਮਰਜੇ ਜ਼ਿੰਮੇਵਾਰ ਕੌਣ ਆ ? ਜਾਂ ਕਿਸੇ ਤਰ੍ਹਾਂ 10 ਕਿਲੋਮੀਟਰ ਉੱਚੀ ਏਅਰ ਜਾਮ ਕੀਤੀ ਜਾਵੇ ਕਿਉਂਕਿ ਅਗਲੇ ਤਾਂ ਬਈ ਹੈਲੀਕਾਪਟਰ ਰਾਹੀਂ ਉੱਪਰ ਦੀ ਲੰਘ ਜਾਂਦੇ ਉਹਨਾਂ ਨੂੰ ਕੀ ਫਰਕ ਪੈਂਦਾ 😢
@RavdeepGill
@RavdeepGill 10 ай бұрын
Oh mere veer EXPRESSWAY nu HIGHWAY hi khi jana Expressway bhut different hunda bhrawa ethe entry and exit limited hundi a 25-30 km de byd entry te exit mildi hundi te ehde side te kuj construct v ni kr skde apa mtlb jo highway ch apa dekhde ki kise ne dhaba bna lea kise ne hotel kise ne plot cut krle eda da kuj ni hon wala eh just TRAVELLING TIME nu reduce krn lyi bnayea janda bigger level te
@BholaSingh-xh5sd
@BholaSingh-xh5sd 10 ай бұрын
ਜ਼ਮੀਨ ਉੱਤੇ ਕੋਈ ਢਾਬੇ ਨਾਹੀਂ ਕੋਈ ਹੋਰ ਕੰਮ ਨਹੀਂ ਕਰ ਸਕਣਗੇ ਆਮ ਲੋਕ ਫੈਇਦਾ ਬਢੀਆਂ ਕਮਪਣੀਆਂ ਨੂੰ ਹੀ ਹੋਣਾ
@aasthaconstruction4552
@aasthaconstruction4552 10 ай бұрын
Cancel h
@sukwindersingh2510
@sukwindersingh2510 9 ай бұрын
Barwadi. Punjab di. Pasis ta chall ha jana ha kisa time
@Mandeep_123m
@Mandeep_123m 10 ай бұрын
Nice information
@sukhpalkaur243
@sukhpalkaur243 10 ай бұрын
ਜਿਸ ਪਿੰਡ ਦੀ ਜ਼ਮੀਨ ਸੜਕ ਵਿੱਚ ਆਉਂਦੀ ਹੈ ਦੀ ਮਰੁਬੇਬੰਦੀ ਦੁਬਾਰਾ ਕਰਕੇ ਸਾਰੇ ਹਿੱਸੇਦਾਰਾਂ ਦੀ ਜ਼ਮੀਨ ਉਸ ਦੇ ਹਿੱਸੇ ਮੁਤਾਬਕ ਘਟਾ ਕੇ ਬਣਦਾ ਮੁਆਜਵਾ ਦਿੱਤਾ ਜਾਵੇ । ਉਜਾੜੇ ਦਾ ਦੁੱਖ ਵੀ ਘਟੇਗਾ ਕੋਈ ਇਸ਼ਕ ਆਪਣਾ ਸਾਰਾ ਟੱਕ ਦੇਣਾ ਚਾਹੁੰਦੀ ਹੋਵੇ ਉਹ ਅਪਸ਼ਨ ਲੈ ਲਈ ਜਾਵੇ
@punjabiludhiana332
@punjabiludhiana332 9 ай бұрын
ਰੂਪਾ ਭੱਟੀ ਨੀ ਵੀਰ ਰੂਪਾ ਪੱਤੀ ਆ। 🙏🙏
@baggasohi2111
@baggasohi2111 9 ай бұрын
Bhot sohani video bnai aw veer
@NekPunjabiEstate
@NekPunjabiEstate 9 ай бұрын
thanks veer
@tarlochansingh5091
@tarlochansingh5091 10 ай бұрын
ਵਧੀਆ ਜਾਣਕਾਰੀ ਦਿੱਤੀ 🙏🙏
@NekPunjabiEstate
@NekPunjabiEstate 10 ай бұрын
ਧੰਨਵਾਦ ਜੀ🙏❤️
@PropertySaleRent
@PropertySaleRent 7 ай бұрын
Veer Eh Business road aa normal people lyi nhi aa Ajmer Expressway da part aa rampura phul kol ik road Ludhiana nikla duja amritsar
@gurjitsingh7404
@gurjitsingh7404 4 ай бұрын
ਬੁਰਜ ਲਿੱਤਰਾਂ ਪਤਾ ਹੈ ਕਿਥੇ ਹਨ ਲਿੱਤਰਾਂ ਕਿਥੇ ਬੁਰਜ ਹਰੀ ਸਿੰਘ ਵਾਲਾ ਕਿਥੇ ਇਹ ਰੋਡ ਤੇਰੇ ਲਈ ਨਹੀਂ ਇਹ ਤੇ ਵੱਡਾ ਵੱਡਾ ਟਰੱਕ ਚਲਾਉਣ ਨਾ ਟਰੈਕਟਰ ਨਾ ਮੋਟਰਸਾਈਕਲ
@armaansingh1468
@armaansingh1468 10 ай бұрын
Waheguru waheguru ji Shaina
@NekPunjabiEstate
@NekPunjabiEstate 10 ай бұрын
Waheguru ji🙏 vadayiaa
@harbanssinghnatt4890
@harbanssinghnatt4890 10 ай бұрын
ਚਾਰ ਛਿੱਲੜਾਂ ਪਿੱਛੇ ਪੰਜਾਬ ਦੀ ਬਰਬਾਦੀ ਹੋ ਰਹੀ ਹੈ। ਏਹ ਸਭ ਅੰਬਾਨੀਆਂ ਅਡਾਨੀਆਂ ਵਾਸਤੇ ਕੀਤਾ ਜਾ ਰਿਹਾ ਹੈ।
@RAKESHKUMAR-gq7ip
@RAKESHKUMAR-gq7ip 10 ай бұрын
ਹੱਟ ਘੁਸਾ
@harbanssinghnatt4890
@harbanssinghnatt4890 10 ай бұрын
@@RAKESHKUMAR-gq7ip ਜਾਅ ਜਾ ਕੇ ਅੰਬਾਨੀ ਦੇ ਟ ਚ
@santokhsingh5160
@santokhsingh5160 9 ай бұрын
ਠੀਕ
@AmeerKhan-vs3rz
@AmeerKhan-vs3rz 9 ай бұрын
Y sade pind de jma nl di jana eh rod sandhu kalan pind kol di
@jagsirchahal9357
@jagsirchahal9357 10 ай бұрын
Sunam to mansa railway line nikle bi ji 🙏🙏🙏🙏🙏🙏🙏🙏🙏🙏🙏🙏🙏🙏🙏🙏🙏👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋👋
@BachittarSingh-c2o
@BachittarSingh-c2o 9 ай бұрын
ਇਕ ਪੱਟੀ ਤੋਂ ਟਰੇਨ ਲੱਗਣੀ ਹੈ ਫਿਰੋਜਪੁਰ ਨੂੰ ਜਿਹੜੀ ਹਰੀ ਕੇ ਦੇ ਹੈਡ ਦਰਿਆ ਨੂੰ ਪਾਰ ਕਰਕੇ ਜਾਣੀ ਹੈ ਕੋਟ ਬੁੱਢੇ ਦੇ ਨਜਦੀਕ ਦੀ ਉਹ ਕਦੋਂ ਤੱਕ ਜਾਏਗੀ.17.4.2024
@jagjitsingh2116
@jagjitsingh2116 9 ай бұрын
ਵੀਰ ਜੀ ਲੋਕ ਅਮੀਰ ਨਹੀਂ ਹੋਣੇ ਬਰਬਾਦ ਹੋ ਜਾਣੇ ਜਿੰਨੇ ਰੋਡ ਪੰਜਾਬ ਵਿੱਚ ਲਗਾਤਾਰ ਬਣ ਰਹੇ ਦਿਨੋ-ਦਿਨ ਖੇਤੀਬਾੜੀ ਵਾਲੀ ਜਮੀਨ ਘੱਟ ਰਹੀ ਆ ਕਦੇ ਸੁਣਿਆ ਤੁਸੀਂ ਰਾਜਸਥਾਨ ਵਿੱਚ ਗੁਜਰਾਤ ਵਿੱਚ ਰੋਡ ਬਣ ਰਹੇ ਇਹਨਾਂ ਫਾਇਦਾ ਹੋਵੇਗਾ ਸਿਰਫ ਪੰਜਾਬ ਨੂੰ ਖਤਮ ਕਰਨ ਲਈ ਜੋਰ ਲੱਗ ਰਿਹਾ ਤੁਸੀਂ ਲੋਕ ਹੋਰ ਵਧਾ ਚੜ੍ਹਾ ਦੱਸਦੇ ਪਹਿਲਾਂ ਲੁਧਿਆਣੇ ਤੋ ਬਠਿੰਡੇ ਦਾ ਕੋਈ ਜਿਆਦਾ ਟਾਈਮ ਲੱਗਦਾ ਸੀ ਹੱਦ ਹੋ ਗਈ ਯਾਰ ਕਦੋਂ ਤੁਸੀਂ ਲੋਕ ਆਪਣੇ ਚੈਨਲਾਂ ਤੇ ਸਿੱਧਾ ਸਾਫ ਸਪੱਸ਼ਟ ਦੱਸੋਗੇ ਕਿ ਬਰਬਾਦ ਹੋ ਰਹੇ ਆ ਘੁੰਮਾਉਣ ਫਿਰੋਨ ਦੀ ਲੋੜ ਨਹੀਂ
@geetsaroy8360
@geetsaroy8360 9 ай бұрын
Jalandhar???
@babbusukh3670
@babbusukh3670 10 ай бұрын
Hambran te bhatha dhua kithe aa
@SANDEEPSINGHBADESHA
@SANDEEPSINGHBADESHA 5 ай бұрын
ਸਾਡੇ ਤਾਂ ਕੋਲ ਦੀ ਆਂ ਇਕ ਪਿੰਡ ਦਾ ਫ਼ਰਕ ਆਂ ਜਮੀਨ ਬਚ ਗਈ
@Mrkashyap-c4t
@Mrkashyap-c4t 9 ай бұрын
Bhai dhuri Sangrur Ludhiana road baare hai koi jaankari
@manjindersingh-ts7qh
@manjindersingh-ts7qh 10 ай бұрын
ਵੀਰ ਬਠਿੰਡੇ ਤੋਂ ਅਜਮੇਰ expressway ਦੇ ਬਾਰੇ ਵੀ ਜਾਣਕਾਰੀ ਪਾਉ ਕਿਹੜੇ-ਕਿਹੜੇ ਪਿੰਡਾਂ ਵਿੱਚ ਦੀ ਜਾਂ ਰਿਹਾ???
@NekPunjabiEstate
@NekPunjabiEstate 10 ай бұрын
ਹਾਂਜੀ ਵੀਰੇ ਜਰੂਰ ਜਲਦ ਹੀ ਓਦੇ ਉੱਪਰ ਵੀ ਵੀਡੀਓ ਬਣਾਉਗਾ
@mannmarrivala1700
@mannmarrivala1700 10 ай бұрын
Mubaka kis de dena y.. ve Punjab de jameen te pind eh vadde lok aapne highway lye ojad rehe ne...je ehda he hunda reha Punjab nu dar a ehna ton
@HarbhajanSingh0001
@HarbhajanSingh0001 10 ай бұрын
1:50 ਤੇ dhapali ਜੋਂ ਆ ਓਹਨੂੰ ਢਿਪਾਲੀ ਕਹਿੰਦੇ ਹਨ ਢੈਪਲੀ ਨਹੀਂ
@BTCHorse
@BTCHorse 10 ай бұрын
Veer. Koi chauke pind wicho di v niklna highway ? Any other road project.
@NekPunjabiEstate
@NekPunjabiEstate 10 ай бұрын
hje ta koi update ni veere jdo v ayi mai video bnaduga
@manih958p
@manih958p 10 ай бұрын
ain lgda jiwe special gaalan laen nu video bnai hundi aa
@RinkuRanvirSingh
@RinkuRanvirSingh 2 ай бұрын
Nurpur ❤
@nextpunjabchannel2025
@nextpunjabchannel2025 9 ай бұрын
ਇਸ ਹਾਈਵੇਅ ਵਿੱਚ ਸਭ ਤੋਂ ਵੱਧ ਪੈਲੀ ਮੇਰੇ ਪਿੰਡ ਮਹਿਰਾਜ ਦੀ ਆਈ ਹੈ ਪਰ ਤੁਸੀਂ ਮੇਰੇ ਪਿੰਡ ਦਾ ਨਾਮ ਹੀ ਨਹੀਂ ਲਿਆ
@aasthaconstruction4552
@aasthaconstruction4552 9 ай бұрын
Project cancel hai... Logo ne paise jayada mang liye.. 3 saal ho gye lekin ab sarkar ne project cancel kar dita veer.. 👍👍
@PropertySaleRent
@PropertySaleRent 7 ай бұрын
​@@aasthaconstruction4552veer sehna dist barnala kmm chli jnda 😅
@aasthaconstruction4552
@aasthaconstruction4552 7 ай бұрын
@@PropertySaleRent kithe veer ji.. Sandgu kala to aage band aa.. 1 saal ho gya...hun sarkaar bhi payment ni kar rahi kisaana nu... Project 5 saal. Late ho jana... Ho sakda cancel vi ho jaan...
@Kaurnavkirat
@Kaurnavkirat 10 ай бұрын
Jameena de rate rate kri jana 22 ...sir ch marni aa ameeri punjab di jameen pta kini keemti aa kheti lai
@jashanuppal
@jashanuppal 10 ай бұрын
Veer starting point ja , nh7 nal connect karda ja na eh ta dasia ne
@KeshavGoyal-n5j
@KeshavGoyal-n5j 10 ай бұрын
Amritsar- bathinda expressway nh-7 toh karda fer ehe bathinda Ludhiana expressway shuru ho janda
@JagdeepSingh-vn5nh
@JagdeepSingh-vn5nh 10 ай бұрын
Bai highway tan daste par ehna te jaan da toll rate v dasdo. Toll rate hazaran ch hon wale aa ehna de jo aam public di paunch ton bahar hone aa.
@KeshavGoyal-n5j
@KeshavGoyal-n5j 10 ай бұрын
Toll rate 2 rupee per kilometer de sab nal hon ge.
@aasthaconstruction4552
@aasthaconstruction4552 10 ай бұрын
Na jao fer.. Purani road se jaao na...
@JustNews-or3zp
@JustNews-or3zp 10 ай бұрын
Bhai Kayi jnde ahh k New army shoni (cantt) bann ja reha gondara , bambiha Bhai , shekha , lamb wali., Etc Bhai ehde teh research krke dasin ke news real ahh k fake
@JustNews-or3zp
@JustNews-or3zp 10 ай бұрын
Bhai jrur daseya sarkar Punjab do bohat jamin layi jndi ahh
@NekPunjabiEstate
@NekPunjabiEstate 10 ай бұрын
Hnji zarur 22 mai krda pta ede bare v fr video bnaduga
@NarinderSingh-nt4xc
@NarinderSingh-nt4xc 10 ай бұрын
Vauhat vadhia jankari diti chhote veer God bless you keep it up 🙏
@NekPunjabiEstate
@NekPunjabiEstate 10 ай бұрын
Dhanwaad Vadde Veer🫡❤️
@gopivirk0042
@gopivirk0042 10 ай бұрын
ਲੁਧਿਆਣਾ ਤੋ ਰੋਪੜ ਹਾਈਵੇਵ 3ਸਾਲ ਹੋ ਸਰਕਾਰ ਨੇ ਪੈਮਿਟ ਨੀ ਪਾਇਆ ।।
@aasthaconstruction4552
@aasthaconstruction4552 10 ай бұрын
Punjab me kuch ni hona.. Sab barbaad
@rimmidhillon9384
@rimmidhillon9384 10 ай бұрын
Kotfatta district bathinda eh nam ta bolyea ni TUC Sade bni janda kheta kol di
@NekPunjabiEstate
@NekPunjabiEstate 10 ай бұрын
oh duja expressway aw ji
@amandeepsinghheera2537
@amandeepsinghheera2537 9 ай бұрын
ਸਾਡਾ ਏਰੀਆ ਤਾਂ ਵਿਕ ਗਿਆ ਅੱਧੀ ਹਿਮਾਚਲ ਆ ਗਈ ਖਰੜ ਮੁਹਾਲੀ ਦੇ ਏਰੀਆ ਵਿਚ 😢😢
@ranjeetbrar6609
@ranjeetbrar6609 10 ай бұрын
Bai vedio bhut vadiya create kri But pinda shera de name shi lavo
@NekPunjabiEstate
@NekPunjabiEstate 10 ай бұрын
Thanks 22, o hnji bhulekhe nal 2 3k pinda de nam Galt bole gye yr🙏
@inderdhiman5351
@inderdhiman5351 10 ай бұрын
Pind de sahi nam Daso veer
@kamalrauwalia9701
@kamalrauwalia9701 10 ай бұрын
mere 2 plot aa Sacred Heart school Raikot de nede......ona da kuch bnu k nahi.....koi pta nai.....kehnde si v Airport banna....koi kehnda Highway banna.....pehlan kehnde si v Bus Stand banna......sach ki aa koi nai dassda..😏
@hsd-vy1ww9ri6m
@hsd-vy1ww9ri6m 10 ай бұрын
ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਬਣ ਰਿਹਾ ਹੈ, ਪਿੰਡ ਐਤੀਆਣਾ ਦੀ ਜ਼ਮੀਨ ਵਿੱਚ, ਬਿਲਕੁਲ ਐਤੀਆਣਾ ਪਿੰਡ ਦੇ ਨਜ਼ਦੀਕ। ਜਦੋਂ ਹਲਵਾਰੇ ਪਿੰਡ ਤੋਂ ਮੁੱਲਾਂਪੁਰ ਨੂੰ ਜਾਈਦਾ ਹੈ, ਹਲਵਾਰਾ ਲੰਘਣ ਸਾਰ, ਡਰੇਨ ਦੇ ਨਾਲ ਸੜਕ ਜਾਂਦੀ ਹੈ ਪੱਛਮ ਵੱਲ ਨੂੰ, 3 ਕੁ ਕਿਲੋਮੀਟਰ ਹੈ। ਜਾ ਕੇ ਦੇਖ ਲਵੋ।।
@jaskarandhillon9548
@jaskarandhillon9548 9 ай бұрын
Mera pind da pamal near to Mullanpur
@CharnjeetKaurSidhu-y6v
@CharnjeetKaurSidhu-y6v 10 ай бұрын
Surf higyway da matlab punjab di jameen khoni hor kush nhi
@amitoberoi2398
@amitoberoi2398 10 ай бұрын
Bevkoof te anpadh Insaan. Tuhade warge chote dimag de bande di akal da pta chal janda jadon tusi apne munh kholde ho
@JohndeepSidhu-nf7xq
@JohndeepSidhu-nf7xq 9 ай бұрын
ਇਹ ਪਜਾਬ ਦਾ ਉਜਾੜਾ ਹੋ ਰਿਹਾ ਵਾਲਾ ਖੁਸ ਹੋਣ ਦੀ ਜਰੂਰਤ ਨੀ
@Bikramjeet744
@Bikramjeet744 10 ай бұрын
ਚੱਕ ਭਾਈ ਕਾ / ਰੂਪਾ ਪੱਤੀ / ਬੁਰਜ਼ ਲਿੱਟਾਂ ਪਿੰਡਾਂ ਦੇ ਨਾਮ ਗ਼ਲਤ ਪੜਦਾ ਮਿੱਤਰਾਂ
@NekPunjabiEstate
@NekPunjabiEstate 10 ай бұрын
ਉਹ ਹਾਂਜੀ 22 ਇਹਨਾਂ ਚ ਗ਼ਲਤੀ ਹੋਗੀ ਸੀ🙇 ਤੁਸੀਂ ਬਿਲਕੁਲ ਸਹੀ ਲਿੱਖਤੇ ਧੰਨਵਾਦ |
@Bikramjeet744
@Bikramjeet744 10 ай бұрын
@@NekPunjabiEstate ਮੇਰਾ ਰਾਏਕੋਟ ਦਾ ਹੀ ਏਰੀਆ 🙏
@jagsirchahal9357
@jagsirchahal9357 10 ай бұрын
Mansa to sunam nu railway line nikle bi ji 👋👋👋👋👋👋👋👋😄👋👋👋👋👋👋🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@aasthaconstruction4552
@aasthaconstruction4552 10 ай бұрын
Punjab de sare project cancel ho ehe ne..
@GaganKaila-rm3ur
@GaganKaila-rm3ur 10 ай бұрын
Kailey
@NekPunjabiEstate
@NekPunjabiEstate 10 ай бұрын
Mubarka ji
@AadildeepSingh
@AadildeepSingh 10 ай бұрын
ਇਹ 36 ਪਿੰਡਾਂ ਦੇ ਲੋਕ ਅਮੀਰ ਨਹੀਂ ਬਰਬਾਦ ਹੋਣ ਗੇ
@aasthaconstruction4552
@aasthaconstruction4552 10 ай бұрын
Kaise...
@HarmanDhaliwal-kv5xm
@HarmanDhaliwal-kv5xm 10 ай бұрын
J koi Mansa bathinda road de nede langda hoya ta bai jroor dseo
@NekPunjabiEstate
@NekPunjabiEstate 10 ай бұрын
Hnji zarur bai j koi update onda ta ode uppr v video bnaduga
@HarmanDhaliwal-kv5xm
@HarmanDhaliwal-kv5xm 10 ай бұрын
Okji
@ramsidhu7103
@ramsidhu7103 10 ай бұрын
Sardulgarh to mansa jau road bai aee
@HarmanDhaliwal-kv5xm
@HarmanDhaliwal-kv5xm 10 ай бұрын
@@ramsidhu7103 kihdi road jaogi veer
@Sidhumoosewalafan557
@Sidhumoosewalafan557 10 ай бұрын
Ik hor road aa reha aa ji,sehna to Sirhind road
@NekPunjabiEstate
@NekPunjabiEstate 10 ай бұрын
Hnji ode uppr v jldi video bnauga ji
@tajwrsingh5990
@tajwrsingh5990 10 ай бұрын
Hun ah kehda road aa ji sarhind wala
@aasthaconstruction4552
@aasthaconstruction4552 10 ай бұрын
Pya karo... Ye projects bhi cancel ho gya hai
@SarabjitDhiman-jc6tc
@SarabjitDhiman-jc6tc 10 ай бұрын
ਸੁਕਰ ਹੈ ਬਰਨਾਲਾ ਵਿਚ ਨਹੀ ਆੳਦਾ ਸਾਡੇ ਸੈਪਲ ਹੀ ਰਹਿਣ
@aasthaconstruction4552
@aasthaconstruction4552 10 ай бұрын
Loki ne paise leke zameen 3 guna kar li.. Tu shukr mnanda rahi..😂
@Winnipegiye
@Winnipegiye 10 ай бұрын
Bai g hor v bahit pind ne eh ta half count hi aa, assi kalan, kila raipur, etc.
@NekPunjabiEstate
@NekPunjabiEstate 10 ай бұрын
Hnji hege aw o pr duja highway aw veere ehe ale ch ahi 36 pind ne
@aasthaconstruction4552
@aasthaconstruction4552 10 ай бұрын
Project hi cancel hai yaar... Pta karo..
@parmjitsingh5687
@parmjitsingh5687 10 ай бұрын
Y ji jameen jo equried hoi a ona pinda nu 50 lakh to55 lakh tak milea jameena de 4 4 tukade hoge
@aasthaconstruction4552
@aasthaconstruction4552 10 ай бұрын
Pehle 20 lakh vi ni c rate...
@genius0565
@genius0565 10 ай бұрын
TALLEWAL ❤❤
@NekPunjabiEstate
@NekPunjabiEstate 10 ай бұрын
MUBARKA JI♥️
@shamshershera2774
@shamshershera2774 9 ай бұрын
ਰਾਏ ਕੋਟ
@sukhrajsingh2793
@sukhrajsingh2793 10 ай бұрын
Dabwal ਨਹੀਂ ਡੱਬਵਾਲੀ ਹੈ ਜੀ
@MejorGill-v1l
@MejorGill-v1l 10 ай бұрын
Veer penda de nam thek nhi bol rhaa
@NekPunjabiEstate
@NekPunjabiEstate 10 ай бұрын
oh hanji veere 2 3 k de galt bole gye yr sorry
@jayantgupta139
@jayantgupta139 10 ай бұрын
Bai compensation kina milu per acre ??
@jagdeepsidhu9191
@jagdeepsidhu9191 10 ай бұрын
ਇਕ ਰੋਡ ਤਾਂ ਬਣੀ ਜਾਂਦਾ ਮਹਿਰਾਜ ਤੇ ਭੈਣੀ ਪਿੰਡ ਦੇ ਵਿਚਕਾਰ ਦੀ ਇਸ ਰੋਡ ਦੇ ਤਾਂ ਪੈਸੇ ਵੀ ਆ ਗਏ ਲੋਕਾਂ ਨੂੰ ਜੋ ਤੁਸੀ ਦੱਸ ਰਹੇ ਹੋ ਇਹ ਹੋਰ ਰੋਡ ਆ ਕੇ ਆਹੀ ਰੋਡ ਆ ਜੋ ਮੈਂ ਦੱਸਿਆ
@manjindersingh-ts7qh
@manjindersingh-ts7qh 10 ай бұрын
ਵੀਰੇ ਭੈਣੀ ਤੇ ਮਹਿਰਾਜ ਦੇ ਵਿਚਕਾਰ ਦੀ ਦੋ ਰੋਡ ਲੰਘਣੇ ਆ ਇੱਕ ਤਾਂ ਇਹ ਹੋ ਗਿਆ ਬਠਿੰਡਾ ਤੋਂ ਅਮ੍ਰਿਤਸਰ ਤੇ ਇੱਕ ਅਮ੍ਰਿਤਸਰ ਤੋਂ ਜਾਮਨਗਰ(ਗੁਜਰਾਤ) ਜਾਣੀ ਮਹਿਰਾਜ ਚੌਂਕ ਬਣਨਾ
@SidhuMarjana
@SidhuMarjana 10 ай бұрын
Very very nice ❤ good information sir
@NekPunjabiEstate
@NekPunjabiEstate 10 ай бұрын
Thnkiu so much ji♥️
@harrykhiva7055
@harrykhiva7055 10 ай бұрын
Veer ferozpur to muktsar highway d information dyo ji
@NekPunjabiEstate
@NekPunjabiEstate 10 ай бұрын
Hnji zarur veer jld hi ode uppr v video bnauga
@BahadarDhillon-bq5nq
@BahadarDhillon-bq5nq 10 ай бұрын
Eh ta banan v laggi bro adhi bangi sade wal ta
@NekPunjabiEstate
@NekPunjabiEstate 10 ай бұрын
kehda pind a thoda bro
@BahadarDhillon-bq5nq
@BahadarDhillon-bq5nq 10 ай бұрын
@@NekPunjabiEstate dhapali kol aa bro othe adhi ban gyi
@aasthaconstruction4552
@aasthaconstruction4552 10 ай бұрын
​@@BahadarDhillon-bq5nqdapali tak hi banegi... Uss se aage kissano ne zameen nhi di.. Toh company chod rhi hai kaam..nhai bhi cancel. Kregi abhi ye project
@inderdhiman5351
@inderdhiman5351 10 ай бұрын
Brother Dhapali a ਢਪਾਲੀ
@NekPunjabiEstate
@NekPunjabiEstate 10 ай бұрын
hnji hnji ohi
@manjeetsinghbannimilkcenter
@manjeetsinghbannimilkcenter 9 ай бұрын
Dhapali Rampura phul
@aasthaconstruction4552
@aasthaconstruction4552 10 ай бұрын
Project cance hai bhai.... Na rate double na triple..😂pta karo..
@vickysandhu2629
@vickysandhu2629 10 ай бұрын
ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਪਿੰਡਾਂ ਦੇ ਨਾਮ ਪੰਜਾਬੀ ਵਿੱਚ ਪੜ ਲੈਦਾ।
@dalipbhullar7912
@dalipbhullar7912 10 ай бұрын
ਪਹਿਲਾਂ ਪਿੰਡਾਂ ਦੇ ਸਹੀ ਨਾਂ ਬੋਲਣ ਸਿਖ ਲਾ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੂੰ ਵੀ ਇਸੇ ਤਰਾਂ ਬਹੁਤ ਛੇਤੀ ਅਮੀਰ ਹੋ ਜਾਵੇਂ
@NekPunjabiEstate
@NekPunjabiEstate 10 ай бұрын
ਠੀਕਾ 22 ਜੀ
@navdeepsinghgill5242
@navdeepsinghgill5242 10 ай бұрын
Airport halwara te Sudhar di zameen vich va
@narpinderSingh-w2r
@narpinderSingh-w2r 10 ай бұрын
ਮੇਰਾ ਪਿੰਡ ਛੀਨੀਵਾਲ ਖੁਰਦ ਐ ਬਈ
@NekPunjabiEstate
@NekPunjabiEstate 10 ай бұрын
ਮੁਬਾਰਕਾਂ 22
@PropertySaleRent
@PropertySaleRent 7 ай бұрын
Jmeel sale krni
@harpreetsidhu8714
@harpreetsidhu8714 10 ай бұрын
Rampura bypass Alagg hu jana ga nh 254 kdo puri hove ge veere Bhairupa tuo phool neher tak banni ae sadak puri karo ess nu kdo hove koi dso veera ji ,,,,,mour mandi road wale road te kdo tak jud jave ge
@navdeepsinghgill5242
@navdeepsinghgill5242 10 ай бұрын
Gurusar Sudhar
@HarshGrewal-ts6ko
@HarshGrewal-ts6ko 10 ай бұрын
Mansuran yaar name nhi la
@HariSingh-f6u7v
@HariSingh-f6u7v 10 ай бұрын
Good news🎉
@NekPunjabiEstate
@NekPunjabiEstate 10 ай бұрын
Ya✌️
@harjitlitt1375
@harjitlitt1375 10 ай бұрын
Good video. Well explained. We are near end ie near Ballowal
@NekPunjabiEstate
@NekPunjabiEstate 10 ай бұрын
Thanks and Congrats ji🫡❤️
@jagdishsingh-xf1fe
@jagdishsingh-xf1fe 9 ай бұрын
Bhut late a tu . Ah road tan 2 sal hoge bndi nu . 😂 bhut up to date a tu😂😂
@SinghHarcharn-dg8ys
@SinghHarcharn-dg8ys 9 ай бұрын
ਬੱਚੇ ਇਹ ਬਰਬਾਦੀ ਦੀ ਨਿਸ਼ਾਨੀ ਐ ਨਾ ਕੇ ਅਮੀਰੀ ਦੀ
@Surindersingh-jj7rc
@Surindersingh-jj7rc 10 ай бұрын
Bathinda Ajmer expressway kab start hoga
@NekPunjabiEstate
@NekPunjabiEstate 10 ай бұрын
December, 2025 tak
@Surindersingh-jj7rc
@Surindersingh-jj7rc 10 ай бұрын
Thanks ji
@ramanjeetkaur3032
@ramanjeetkaur3032 10 ай бұрын
Asi bhi es di wait ch aa PTA nhi auga ja nhi
@ramanjeetkaur3032
@ramanjeetkaur3032 10 ай бұрын
​@@NekPunjabiEstatenotification kdo houga bathinda to ajmer
@xileonfx
@xileonfx 10 ай бұрын
22ji
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
So Cute 🥰 who is better?
00:15
dednahype
Рет қаралды 19 МЛН
VIP ACCESS
00:47
Natan por Aí
Рет қаралды 30 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН