Iqbal & Avtar ਭੰਡਾਂ ਦੀ ਜੋੜੀ ਨੇ ਤਾਰਾਗੜ੍ਹ ਦੇ ਮੇਲੇ ਵਿੱਚ ਲੋਕਾਂ ਨੂੰ ਹਸਾ ਕੇ ਪਾਈਆਂ ਟਿੱਡੀ ਪੀੜਾਂ

  Рет қаралды 2,067,269

Live Show Punjab

Live Show Punjab

11 ай бұрын

Пікірлер: 567
@kahlonsingh9046
@kahlonsingh9046
ਮੇਲਾ ਬਹੁਤ ਵਧੀਆ ਪਰ ਪੰਜਾਬੀ ਭਾਸ਼ਾ ਦਾ ਲਿਖਣ ਸਮੇਂ ਖਿਆਲ ਰੱਖਿਆ ਕਰੋ, ਟਿੱਡ ਅਤੇ ਢਿੱਡ ਦੇ ਫਰਕ ਨੂੰ ਵੀ ਸਮਝੋ
@Davindergill1313
@Davindergill1313
ਮੇਰੇ ਪਿੰਡ ਵਾਲੇ ਵੀ ਸਿਰਾ ਹੀ ਲਾਉਂਦੇ ਨੇ ਪਤੰਦਰ ਦੋਵੇਂ ਬਾ ਕਮਾਲ ਕਲਾਕਾਰ ਨੇ
@harjantbrar8638
@harjantbrar8638
ਬਹੁਤ ਹੀ ਵਧੀਆ ਕਲਾਕਾਰ ਨੇ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਪੰਜਾਬ ਦੇ ਭਰਧਾਨ ਮੰਤਰੀ ਬਣਨ
@SohanSingh-zi1lh
@SohanSingh-zi1lh
ਬਹੁਤ ਵਾਧੀਆ 👍👍
@Avtar-xu1dd
@Avtar-xu1dd
ਬਾਈ ਜੀ ਤੁਸੀਂ ਪੱਗ ਬੰਨ੍ਹ ਕੇ ਹੁੱਕੇ ਦੀ ਨਾੜੀ ਨੂੰ ਵਾਰੀ ਵਾਰੀ ਹੱਥ ਕਿਉਂ ਪਾਈ ਜਾਂਦੇ ਹੋ ? ਵਧੀਆ ਨਹੀਂ ਲਗਦਾ ਬਾਈ ਜੀ ਪੱਗ ਬੰਨ੍ਹ ਕੇ
@JasbirSingh-vh8sl
@JasbirSingh-vh8sl
ਇੱਕਬਾਲ ਅਵਤਾਰ ਬਹੁਤ ਵਧੀਆ ❤❤❤
@ajmerdhillon3013
@ajmerdhillon3013
ਕਮਾਲ ਦੀ ਕਲਾਕਾਰੀ 👍
@gursharnsingh1180
@gursharnsingh1180
ਬਹੁਤ ਹਸਾਇਆ ਪਰ ਨਾਲ ਕੰਮ ਦੀਆਂ ਗੱਲਾਂ ਵੀ ਦੱਸੀਆਂ ਇਸੇ ਤਰ੍ਹਾਂ ਟੈਨਸ਼ਨ ਦੂਰ ਕਰਦੇ ਰਹੋ ਧੰਨਵਾਦ ਜੀ
@sarvarindersinghchhina5688
@sarvarindersinghchhina5688
ਲੱਖ ਲਾਹਨਤ ਪੱਗ ਬੰਨ੍ਹ ਕੇ ਹੁੱਕਾ ਪੀ ਰਿਹਾ
@amarjeetamarjeetkaur4951
@amarjeetamarjeetkaur4951
ਬਹੁਤ ਵਧੀਆ ਵੀਰ, ਅਸੀਂ ਫਰੀਦਕੋਟ ਇਕਠੇ ਹੀ ਈ. ਟੀ. ਟੀ. ਕੀਤੀ ਆ , ਉਦੋਂ ਵੀ ਪੂਰੀ ਰੋਣਕ ਲਗਾ ਦਿੰਦਾ ਸੀ, ਇਕਬਾਲ
@lakhwindersingh4627
@lakhwindersingh4627
ਮੇਰੇ ਮੁਹੱਲੇ ਦੇ ਵੀਰ ਨੇ ਖੁਸ਼ ਰਹੋ ਵੀਰੋ
@narinder2631gh
@narinder2631gh
ਭੰਡ ਵੀਰੋ ਹੁਣ ਵੇਲਾਂ ਨਾ ਫੜੋ ।।। ਤੁਹਾਡਾ ਰਾਜ ਆ ਹੁਣ ਕੈਬਨਿਟ ਵਿੱਚ ਵਜ਼ੀਰੀਆਂ ਲੳ ।।।।।।
@harpritsinghheera778
@harpritsinghheera778
ਬਹੁਤ ਵਧੀਆ ਕਲਾਕਾਰੀ ਵੀਰ ਜੀ।
@gurvindersinghmalhi9251
@gurvindersinghmalhi9251
ਸਰਮ ਆਉਣ ਵਾਲੀ ਗੱਲ ਹੈ ਸਿਰ ਤੇ ਪੱਗ ਬੰਨ ਕੇ ਹੋਕਾ ਪੀਣ ਵਾਲੇ ਦੀ ਕਿ ਮਜਬੂਰੀ ਹੈ
@gurdevsingh980
@gurdevsingh980
ਬਹੁਤ ਵਧੀਆ ਵੀਡਿਓ ਅਵਤਾਰ,ਇਕਬਾਲ ਜੀ god bless you
@bhupinderkaur8661
@bhupinderkaur8661
ਪਰਮਾਤਮਾ ਚੜਦੀ ਕਲਾ ਬਖ਼ਸ਼ੇ ਇਨਾ ਕਲਾਕਾਰਾਂ ਨੂੰ
@BINDIBEIMAN
@BINDIBEIMAN
ਘੈਂਟ ਬੰਦੇ । ਇਹਨਾਂ ਘਰ ਤੇ ਰੋਜ਼ ਹੀ ਖੁਸ਼ੀਆਂ ਰਹਿੰਦੀ ਹੋਣੀਆਂ 👌👌👌👌
@Nimreet173
@Nimreet173
ਬਹੁਤ ਵਧੀਆ ਪ੍ਰੋਗਰਾਮ ਛੋਟੇ ਵੀਰ
@gurpreetranouta5252
@gurpreetranouta5252
ਬਹੁਤ ਵਧੀਆ ਵੀਰ ਜੀ 😂😂😂
@happycharik5558
@happycharik5558
ਬਹੁਤ ਵਧੀਆ ਕਮੇਡੀ ਕੀਤੀ ਜਿੳਦੇ ਰਹੇ
Follow @karina-kola please 🙏🥺
00:21
Andrey Grechka
Рет қаралды 26 МЛН
🍟Best French Fries Homemade #cooking #shorts
00:42
BANKII
Рет қаралды 10 МЛН
ISSEI funny story😂😂😂Strange World | Magic Lips💋
00:36
ISSEI / いっせい
Рет қаралды 193 МЛН
КАХА и Джин 2
00:36
К-Media
Рет қаралды 4 МЛН
Follow @karina-kola please 🙏🥺
00:21
Andrey Grechka
Рет қаралды 26 МЛН