ਇਸ ਅਸਥਾਨ ਤੋਂ ਮਿਲਦੀ ਹੈ ਪੁੱਤਰ ਦੀ ਦਾਤ, ਮੱਥਾ ਟੇਕਣ ਇਸ਼ਨਾਨ ਕਰਨ ਨਾਲ ਹੁੰਦਾ ਹੈ ਸ਼ਰਤੀਆ ਮੁੰਡਾ...

  Рет қаралды 284,866

Daily Post Punjabi

Daily Post Punjabi

Күн бұрын

Пікірлер: 659
@shinestar86
@shinestar86 3 жыл бұрын
Mere kol dheeyan ne te mein ithe matha tekan gyi c..m happy jo waheguru g ne dita sab to vadea te anmol hai...proud to b mother of girls
@guraditasingh7597
@guraditasingh7597 3 жыл бұрын
Xxx?
@ManjeetKaur-kh7er
@ManjeetKaur-kh7er 3 жыл бұрын
Kehda pind hai...dsiyo full address
@parmindergill8713
@parmindergill8713 3 жыл бұрын
@@ManjeetKaur-kh7er pind matta zilla:--Freedkot jeatto kotkpura main road 2 kilometar a g...main road to west wali siyed te a g...
@amrinderarora2376
@amrinderarora2376 2 жыл бұрын
Apko beta mila?
@LovepreetSingh-ui7li
@LovepreetSingh-ui7li 2 жыл бұрын
Thonnu munda kyu ni hoea etho pta chalda sab vehm aa
@innocentgirl3273
@innocentgirl3273 2 жыл бұрын
ਮੇਰਾ ਦੋ ਟਾੲੀਮ ਮਿਸਕੈਰਿਜ ਹੋ ਗਿਆ ਸੀ, ਮੈਂ ਵੀ ੲਿਥੇ ਆੲੀ ਸੀ, ਮੈਨੂੰ ਇਹ ਨਹੀਂ ਸੀ ਕਿ ਮੇਰੇ ਬੇਟਾ ਹੋਵੇ। ਬੇਟਾ ਹੋਵੇ ਜਾਂ ਬੇਟੀ ਮੈਨੂੰ ਮਨਜ਼ੂਰ ਸੀ ਪਰ ਵਾਹਿਗੁਰੂ ਜੀ ਦੀ ਮੇਹਰਬਾਨੀ ਨਾਲ ਅੱਜ ਦੋ ਸਾਲਾਂ ਦਾ ਬਹੁਤ ਹੀ ਪਿਆਰਾ ਪੁੱਤਰ ਹੈ ਮੇਰੇ ਕੋਲ। ਵਾਹਿਗੁਰੂ ਜੀ ਸਭ ਦੀਆਂ ਝੱਲੀਆਂ ਭਰਨ 🙏🙏🙏। ਪੁੱਤਰ ਹੋਵੇ ਜਾਂ ਧੀ, ਸਭ ੲਿੱਕ ਸਮਾਨ ਹੈ।
@HarpreetKaur-el9ft
@HarpreetKaur-el9ft 2 жыл бұрын
Plz dso eh kithe aa
@innocentgirl3273
@innocentgirl3273 2 жыл бұрын
@@HarpreetKaur-el9ft hanji main clear karke dass du because mainu v kuchh special pta nahi , mainu v mere maasi g leke gaye C dee.
@innocentgirl3273
@innocentgirl3273 2 жыл бұрын
@@HarpreetKaur-el9ft ok tuhada village kehra aa???
@innocentgirl3273
@innocentgirl3273 2 жыл бұрын
@@HarpreetKaur-el9ft pher hi sahi direction dass sakoo. Je comfortable nahi tan whatsApp karlo???
@HarpreetKaur-el9ft
@HarpreetKaur-el9ft 2 жыл бұрын
Hospur to
@rajvirbajwa5749
@rajvirbajwa5749 3 жыл бұрын
ਧੀ ਦੀ ਦਾਤ ਨਹੀਂ ਮਿੱਠੀ ਹੁੰਦੀ ? ਕਿ੍ਰਪਾ ਕਰਕੇ ਸੋਚ ਬਦਲੋ …ਧੀਆਂ ਬਹੁਤ ਵੱਡੀ ਰਹਿਮਤ ਹੁੰਦੀਆਂ ਨੇ ਵਾਹਿਗੁਰੂ ਜੀ ਦੀ ..ਚੰਗੇ ਕਰਮਾਂ ਨਾਲ ਮਿਲਦੀ ਏ ਧੀ ਦੀ ਦਾਤ 🙏🏻
@parminderpandher5594
@parminderpandher5594 3 жыл бұрын
I agree with you
@BaljinderSingh-ox6kh
@BaljinderSingh-ox6kh 3 жыл бұрын
Ryt🙏🙏🙏
@bgmigaming91
@bgmigaming91 3 жыл бұрын
100% rgt ji
@gurjitdhillon9494
@gurjitdhillon9494 3 жыл бұрын
🙏
@arshpreetkaur7345
@arshpreetkaur7345 3 жыл бұрын
Ryt
@jarmanshyar5154
@jarmanshyar5154 3 жыл бұрын
ਮੈਨੂੰ ਉਸ ਅਸਥਾਨ ਦਾ ਨਾਮ ਦੱਸੋ ਜਿੱਥੇ ਧੀਆਂ ਦੀ ਅਰਦਾਸ ਹੁੰਦੀ ਹੋਵੇ,ਸਾਡੇ ਪਾਗਲ ਲੋਕੋਂ ਗੁਰਬਾਣੀ ਦੇ ਉਲਟ ਪ੍ਰਚਾਰ ਨਾ ਕਰੋ
@harviderkaur5348
@harviderkaur5348 3 жыл бұрын
Uchi soch....salute
@harjotbhullar7897
@harjotbhullar7897 3 жыл бұрын
meri dhee hoi a etho
@jarmanshyar5154
@jarmanshyar5154 3 жыл бұрын
Chlo vadhia gl je dhee hoi aa te,sade lok ta munda ee lbbde aa,
@ramavtar72
@ramavtar72 3 жыл бұрын
ਵਾਹੇਗੁਰੂ ਤਾਂ ਹਰ ਜਗ੍ਹਾ ਤੇ ਹੈ ਫਿਰ ਇਹ ਸਾਰਾ ਕੁਝ ਕਿਉ
@jarmanshyar5154
@jarmanshyar5154 3 жыл бұрын
ਬਿਲਕੁਲ ਜੀ ਵਾਹਿਗੁਰੂ ਹਰ ਜਗ੍ਹਾ ਹੈ, ਅਰਦਾਸ ਵਿੱਚ ੲੇਨੀ ਕੁ ਪਾਵਰ ਹੁੰਦੀ ਆ ਕੇ ਜੇ ਤੁਸੀਂ ਆਪਣੇ ਪਿੰਡ ਗੁਰੂ ਘਰ ਵੀ ਸੱਚੇ ਦਿਲ ਅਰਦਾਸ ਜ਼ਰੂਰ ਪੂਰੀ ਹੋਵੇਗੀ,ਪਰ ਅਰਦਾਸ ਇਕ ਦੇ ਅੱਗੇ ਹੋਣੀ ਚਾਹੀਦੀ ਆ,ਇਹ ਨਾ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਦੇ ਹੋਈਏ ਤੇ ਮਨ ਵਿੱਚ ਕੋਈ ਡੇਰੇਦਾਰ ਸਾਧ ਹੋਵੇ,[ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ]
@RajuRaju-yw3jx
@RajuRaju-yw3jx 3 жыл бұрын
ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਕੋਈ ਫਰਕ ਨਾ ਰਹਿਣ ਵਾਲੀ ਸ਼ੰਗਤਾ ਵਿਚ ਦੁਬਦਾ ਨਾ ਪੈਦਾ ਕਰੋ
@jagmailsingh5547
@jagmailsingh5547 2 жыл бұрын
ਦਾਤ ਧੀ ਦੀ ਵੀਂ ਬੋਹਤ ਮਿੱਠੀ ਹੁੰਦੀ ਹੈ ਜੀ ਧੀ ਜਿੰਨ੍ਹਾਂ ਆਪਣੇ ਮਾਂ ਬਾਪ ਦਾ ਕਰਦੀ ਹੈ ਓਨਾਂ ਪੁੱਤ ਨਹੀਂ ਕਰਦੇ ਮੇਰੇ ਇੱਕ ਲੜਕੀ ਹੈ ਕਿਹ ਰਿਹਾ ਪਰ ਹੈ ਮੇਰਾ ਪੁੱਤ ਹੀ ਉਹ ਹੁਣ ਮੈਂ ਕੋਈ ਬੱਚਾ ਨੀ ਲੈਣਾ ਬੱਸ ਇੱਕੋ ਲੜਕੀ ਰੱਖਣੀ ਆ ਬਾਕੀ ਲੜਕੀ ਨੂੰ ਚੰਗੇ ਸੰਸਕਾਰ ਦੇਣਾ ਮਾਂ ਬਾਪ ਦੇ ਆਪਣੇ ਹੱਥ ਹੁੰਦਾ ਜੀ 🙏🙏
@meetkaur786
@meetkaur786 2 жыл бұрын
Right
@HarpalSingh-ks1kw
@HarpalSingh-ks1kw Жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਸੰਗਤਾਂ ਭਲਾ ਹੋਵੇ ਜੀ 🌺🏵️💐🙏🌹👏👏💐🏵️
@KaranKumar-ow7zd
@KaranKumar-ow7zd Жыл бұрын
🤲🤲🤲🤲👍👍👍 Guru ki Kripa
@mixiomi7958
@mixiomi7958 Жыл бұрын
ਵਾਹਿਗੁਰੂ ਜੀ ਸਰਬੱਧ ਦਾ ਭਲਾ ਕਰਨਾ ਮਿਹਰ ਕਿਰਪਾ ਕਰਨੀ ਜੀ 🙏🙏🌹🌹🥰🥰❤️❤️🙇‍♀️🙇‍♀️❤️❤️🥰🥰🌹🌹🙏🙏
@paramjitkaur-he2jd
@paramjitkaur-he2jd Жыл бұрын
Vaheguru menu ek tei de datt bakshu🙏🙏
@missworldpunjaban1
@missworldpunjaban1 3 жыл бұрын
Puttar Mitthde meewee Rab Sab nu Deve Waheguruji 🙏
@HarmanSingh-ug9xm
@HarmanSingh-ug9xm 2 жыл бұрын
ਵਾਹਿਗੁਰੂ ਹਰ ਇਕ ਨੂੰ ਪੁੱਤ
@rehmatboutique5891
@rehmatboutique5891 Жыл бұрын
Waheguru jii Dhan Dhan Dashmesh Pita Guru Gobind Singh jii Maharaj Dhan Dhan Shri Guru Granth Sahib jii Maharaj Ap Ji Charna vich Adar satkar Porvak Matha Tekde a ji waheguru jii
@kirpalkaur-8519
@kirpalkaur-8519 2 жыл бұрын
🙏🏿🙏🏿🙏🏿🙏🏿🙏🏿🙏🏿🙏🏿 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ💗❤️💖💜🤍💚💛🏵️🌷 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ🌼💗❤️💖🧡🌿💝🌻💚🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@jashansingh6706
@jashansingh6706 2 жыл бұрын
waheguru👌👌👌
@yadvindersinghbrar9146
@yadvindersinghbrar9146 2 жыл бұрын
Eh gal sahi hay ji.
@rehmatboutique5891
@rehmatboutique5891 Жыл бұрын
Dhan Dhan Mata Gujar kaur jii Maharaj Dhan Dhan chote Sahebjade Jii Maharaj Dhan Dhan Vadde Sahebjade jii Maharaj Ap ji De charna vich Adar satkar porvak Matha tekde a ji waheguru jii
@wandersurjit
@wandersurjit 2 жыл бұрын
ਬਾਬਿਓ ਕਿਓਂ ਲੋਕਾਂ ਦੀਆਂ ਦੁਖਾਂ ਤਕਲੀਫ਼ਾਂ ਨੂੰ ਆਪਣੀ ਰੋਟੀ ਦਾ ਸਾਧਨ ਬਣਾਇਆ ਹੈ। ਸਭ ਕੁਦਰਤ ਦੀਆਂ ਖੇਡਾਂ ਹਨ। ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ {ਪੰਨਾ 25}🙏🙏🙏
@happymanku7937
@happymanku7937 3 жыл бұрын
ਵਾਹਿਗੁਰੂ ਮੇਹਰ ਕਰੇ ਸੱਭਨਾਂ ਤੇ ਜੀ
@gagandeepsidhu2115
@gagandeepsidhu2115 Жыл бұрын
Satnam sri waheguru ji 🙏🏻🙏🏻
@sarbsingh7215
@sarbsingh7215 3 жыл бұрын
ਬੀਬੀ ਜੀ ਬਹੁਤ ਹੀ ਵਧੀਆ ਇਹ ਸਿੱਖ ਕੌਮ ਦੈ ਗਰੂ ਮਹਾਰਾਜ ਜੀ ਬਿਰਾਜੇ ਸਨ ਅਸੀਂ ਤਾਂ ਉਹਨਾਂ ਦੀ ਇਕ ਪੈਰ ਦੀ ਧੁਲ ਦਾ ਤਿਨਕਾ ਤੇ ਮੰਗਤੇ ਹੀ ਹਾਂ ਉਹ ਤਾਂ ਬਿਨਾਂ ਮੰਗੇ ਤੋਂ ਝੋਲੀ ਪਾ ਦੇਂਦੇ ਹਨ ਉਨ੍ਹਾਂ ਅਗੇ ਅਰਦਾਸ ਕਰਦੇ ਹਾਂ ਤੇ ਕਰਦੇ ਰਹਾਂਗੇ ਉਸ ਮਾਲਕ ਜੀ ਤੋ ਵਗੈਰ ਕੁਝ ਵੀ ਨਹੀਂ ਰਹਿ ਗਿਆ ਜੀਵਨ ਵਿੱਚ ਉਹਦਾ ਭਾਣਾ ਮਿਠਾ ਲਾਗੇ ਸਰਬੱਤ ਦਾ ਭਲਾ ਹੋਵੇ ਵਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🕌🕌🕌♥️♥️♥️🙏
@amarjeetkaur4222
@amarjeetkaur4222 Жыл бұрын
Waheguru ji mahar Lara sada ta v Dhan Dhan Shri guru gobind Singh Waheguru ji sanu putter datt baskho ji🙏🙏
@RanjodhSingh-fo8uk
@RanjodhSingh-fo8uk Жыл бұрын
Satnam shri waheguru ji
@prabhjeetkaur7247
@prabhjeetkaur7247 3 жыл бұрын
ਵਾਹਿਗੁਰੂ ਜੀ
@veerpalgill9048
@veerpalgill9048 Жыл бұрын
Waheguru ji sanu ve ulad baksho ji dhee de datt e mil jawe sanu waheguru ji
@GurjeetSingh-dr7hb
@GurjeetSingh-dr7hb 2 жыл бұрын
Waheguru Sahib Ji 🙏🙏🙏🙏🌹🌹🌹🌹🙏🙏🙏🙏
@harjindersingh3375
@harjindersingh3375 3 жыл бұрын
ਵਾਹਿਗੁਰੂ ਜੀ 🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@gurvinder919
@gurvinder919 2 жыл бұрын
Waheguru ji yes i get my ranveer Singh from Guru sabbb . I cannot forget all my life
@Rajasaab-s8t
@Rajasaab-s8t 2 ай бұрын
Kithy eh Gurudwara sahib g
@devinderpaldhillon9627
@devinderpaldhillon9627 2 жыл бұрын
ਗੁਰੂ ਘਰਾਂ ਦੀਆਂ ਮਸ਼ਹੂਰੀਆਂ ਬਿਜਨਸਾਂ ਵਾੰਗੂ ਕਰਨੀਆਂ ਕਿਸੇ ਵੀ ਤਰਾਂ ਯੋਗ ਨਹੀਂ । ੨. ਇਹ ਲਿਖਣਾ ਕਿ ਸ਼ਰਤੀਆ ਮੁੰਡਾ ਹੋਵੇਗਾ। ਬਹੁਤ ਹੀ ਘਟੀਆ ਸੋਚ ਤੇ ਮਾਨਸਿਕਤਾ ਦਾ ਪ੍ਰਤੀਕ ਹੀ ਨਹੀਂ ਬਲਕਿ ਗੁਰੂ ਸਾਹਿਬਾਂ ਦੇ ਆਦੇਸ਼ਾਂ ਦੀ ਤੌਹੀਨ ਵੀ ਹੈ । ਗੁਰਵਾਕ ਹੈ , “ ਸੋ ਕਿਉਂ ਮੰਦਾ ਆਖੀਐ ਜਿਤਿ ਜੰਮੇ ਰਾਜਾਨ” . ਧੀਆਂ ਦੀ ਨਿਰਾਦਰੀ ਕਰਨ ਵਾਲ਼ਾ ਸਭ ਤੋਂ ਵੱਡਾ ਪਾਪੀ ਹੈ ।
@sanjeetsingh8827
@sanjeetsingh8827 2 жыл бұрын
Waheguru ji apni Mehar Karo mainu putar di daat baksho 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Nishantsibgh
@Nishantsibgh 3 ай бұрын
ਪੁੱਤਰ ਵੀ ਬਹੁਤ ਜਰੂਰੀ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਸੱਜੇ ਪਾਸੇ ਬਿਠਾ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰਤ ਨੂੰ ਨੂੰ ਆਪਣੀਆਂ ਧੀਆਂ ਦਾ ਸਤਿਕਾਰ ਦਿੱਤਾ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਮਾਤਾ ਗੰਗਾ ਜੀ ਤੋਂ ਇੱਕ ਧੀ ਵੀ ਦਾਤ ਮੰਗੀ ਸੀ
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਇਹ ਬਿਲਕੁਲ ਗਲਤ ਕਿ ਪੁੱਤ ਨਹੀ ਚਾਹੀਦਾ ਨਹੀ ਪੁੱਤਰ ਤੇ ਧੀ ਵੀ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੂੰ ਪੁੱਤਰ ਦੀ ਲੋੜ ਪਈ ਜਦੋਂ ਧੰਨ ਧੰਨ ਸ਼੍ਰੀ ਅਰਜਨ ਦੇਵ ਸਾਹਿਬ ਜੀ ਦੇ ਘਰ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ ਤਾ ਗੁਰੂ ਸਾਹਿਬ ਜੀ ਇਸ ਖੁਸ਼ੀ ਵਿਚ ਗੁਰਦੁਆਰਾ ਛੇਹਰਟਾ ਸਾਹਿਬ ਜੀ ਦੇ ਖੂਹ ਤੇ ਛੇ ਮਾਲਾ ਪਾਈਆਂ ਸਨ ਪੁੱਤਰ ਦੀ ਖੁਸ਼ੀ ਮਨਾਈ ਗਈ ਸੀ ਇਸ ਲਈ ਪੁੱਤਰ ਤੇ ਧੀ ਦੋਵੇਂ ਜ਼ਰੂਰੀ ਹੈ ਵਾਹਿਗੁਰੂ ਜੀ ਸਾਨੂੰ ਮੱਤ ਬੁੱਧ ਬਖਸ਼ਿਸ਼ ਕਰਨ ਜੀ
@KulwantSingh-gg5qe
@KulwantSingh-gg5qe 3 жыл бұрын
ਗਿਆਨੀ ਜੀ ਜਦੋਂ ਗ਼ੈਰ ਕੁਦਰਤੀ ਕੰਮਾਂ ਨੂੰ ਠੀਕ ਠਹਿਰਾਉਣ ਹੈ ਤਾਂ ਵਾਹਿਗੁਰੂ ਲਫਜ਼ ਜਾਂ ਗੁਰਬਾਣੀਂ ਦੀਆਂ ਤੁਕਾਂ ਨਾ ਵਰਤਿਆ ਕਰੋ ਫਿਰ ਇਹ ਗੱਲ ਜਲੇਬੀ ਵਰਗੀ ਸਿੱਧੀ ਹੋ ਜਾਂਦੀ ਹੈ ਲੋਕਾਂ ਦੀ ਤਾਂ ਭੇਡ ਚਾਲ ਹੈ ਹੀ
@gursahibsingh6294
@gursahibsingh6294 3 жыл бұрын
ਮੇਰੀ ਭੈਣ ਇਸ ਤਰ੍ਹਾਂ ਦਾ ਪਰਚਾਰ ਨ ਕਰੋ ਧੀਆ ਦੇ ਦਿਲ ਕੀ ਬਿਤੂਗੀ ਸਾਡਾ ਕਿਸੇ ਵੀ ਗੁਰੂਦੁਵਰੇ ਵਰ ਨੀ ਹੈਗਾ
@harviderkaur5348
@harviderkaur5348 3 жыл бұрын
Uchi soch....
@laddikang3007
@laddikang3007 3 жыл бұрын
Hzoor sahib ton asi v dhii de daat mngi c so waheguru ji ne dhii bakshe c...
@gtsingh5830
@gtsingh5830 2 жыл бұрын
ਵਾਹਿਗੁਰੂ ਜੀ ਸਾਡੇ ਘਾਰ ਮੇਹਰ ਕਰਨਾ🌹🌹🙏🏻🙏🏻🙇‍♀️🙇‍♀️
@bahadersingh5583
@bahadersingh5583 2 жыл бұрын
ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰਨ
@user-rk1cb1111
@user-rk1cb1111 Жыл бұрын
Waheguru Waheguru 🙏🏻🙏🏻
@SukhwinderSingh-sk1jg
@SukhwinderSingh-sk1jg 3 жыл бұрын
ਇਕ ਗੁਰਦੁਆਰਾ ਸਾਹਿਬ ਵਿਖੇ ਚਾਲੀ ਸ਼ਿਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਨ੍ਹਾਂ ਵਿਚ ਦੋ ਅਖੰਡ ਪਾਠ ਸਾਹਿਬ ਜੀ ਦੀ ਬਿਨਾਂ ਠੱਤੀ ਪੁੱਤਰਾਂ ਦੀ ਦਾਤ ਦੀ ਅਰਦਾਸ ਹੋਈ ਧੀ ਵਾਸਤੇ ਕੋਈ ਵੀ ਨਹੀਂ
@gillsaab-xr5cs
@gillsaab-xr5cs 3 жыл бұрын
ਧੀ ਪੁੱਤਰ ਦੋਵੇਂ ਹੀ ਜਰੂਰੀ ਹਨ
@sarabjitsingh4843
@sarabjitsingh4843 2 жыл бұрын
Waheguru g Das te vv mehar krooo plzzz🙏🏻🙏🏻🙏🏻🙏🏻🙏🏻🙏🏻🙏🏻🙏🏻🤲🤲🤲🤲🤲🤲🤲🤲🤲🤲🤲
@jaismailsingh599
@jaismailsingh599 5 ай бұрын
Sach a bai g
@AshokKumar-uo8mw
@AshokKumar-uo8mw 2 жыл бұрын
Waheguru ji sanu v elk nek tandrust putter di daat baksho. Waheguru ji mehr kro
@RajwinderKaur-fo2ib
@RajwinderKaur-fo2ib Жыл бұрын
🙏🙏🙏 waheguru ji 🙏🙏🙏
@nareshkar2609
@nareshkar2609 2 жыл бұрын
Waheguru ji mary bati de munda hove thadi kirpa nal 🙏🙏🙏🙏🙏
@harbanskaur8146
@harbanskaur8146 2 жыл бұрын
ਵਾਹਿਗੁਰੂ ਵਾਹਿਗੁਰੂ ਜੀਓ
@AmrikSingh-dn3pt
@AmrikSingh-dn3pt 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ ਸਾਰੀਆਂ ਤੇ
@nirmalsinghdalionirmalsing4708
@nirmalsinghdalionirmalsing4708 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ
@yourchannel7577
@yourchannel7577 Жыл бұрын
Waheguru ji mainu bache di daat baksho
@gagandhir5686
@gagandhir5686 8 ай бұрын
Waheguru ji ...meri do dheeyan a mainu vi ek puttar di daat baksho ji.
@Baldev-f3d
@Baldev-f3d 2 жыл бұрын
Wmk
@sandeepsony1554
@sandeepsony1554 2 жыл бұрын
🙏🙏🙏,,,ਵਾਹਿਗੁਰੂ ਜੀ ਮਿਹਰ ਕਰੇ🙏
@SukhaSingh-ol7rs
@SukhaSingh-ol7rs 2 жыл бұрын
ਧੀਆਂ ਦੀ ਦਾਤ ਵੀ ਮੰਗੋ ਮੁੰਡੇ ਵੀਆਉਹਣੇ ਕਿਹਦੇ ਨਾਲ ਹਨ
@singhjarnail9765
@singhjarnail9765 3 ай бұрын
ਹੇ! ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਵੀ ਕ੍ਰਿਪਾ ਕਰੋ। ਧੀ ਦਿੱਤੀ ਹੈ ਪੁੱਤਰ ਦੀ ਦਾਤ ਵੀ ਬਖਸ਼ੋ ਜੀ ।
@SimranKalsi1996
@SimranKalsi1996 2 жыл бұрын
Lakh di lahnat jisne word editing kiti Waheguru ji mehar karo
@mr.manjinder6233
@mr.manjinder6233 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਭਨਾਂ ਤੇ ਮੇਹਰ ਕਰੋ ਜੀ👏
@karamsingh6115
@karamsingh6115 3 жыл бұрын
Wahegurugggggg wahegurugggggg wahegurugggggg wahegurugggggg
@karamsingh6115
@karamsingh6115 3 жыл бұрын
Wahegurugggggg wahegurugggggg wahegurugggggg wahegurugggggg wahegurugggggg wahegurugggggg
@virpalkaur4363
@virpalkaur4363 2 жыл бұрын
Weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ManjitKaur-sk3ty
@ManjitKaur-sk3ty 2 жыл бұрын
Wahguru ji Wahguru ji Baba ji aap di badi hi kirpa hai ji
@gurjitramangrewal8121
@gurjitramangrewal8121 3 жыл бұрын
ਵਾਹਿਗੁਰੂ ਜੀ ਸਭ ਦੀਅਾ ਝੋਲੀਅਾ ਭਰ ਦਿੳੁ ਜੀ
@simmisimar8436
@simmisimar8436 2 жыл бұрын
eh guru kithe hai
@officialkammu3310
@officialkammu3310 2 жыл бұрын
@@simmisimar8436 hajii dso na sara kii eh guru ghr kitha naa
@SurjitSingh-pr4lp
@SurjitSingh-pr4lp 2 жыл бұрын
Maps send me 🙏
@GurtejSingh-qr8in
@GurtejSingh-qr8in Жыл бұрын
Rab ek muda ek kuri seria nu dava❤️😊🙏🏻🙏🏻
@binderkour4401
@binderkour4401 2 жыл бұрын
Hai gurdawara kithe hai ji please name daso kis disit ch hai or kere pind ch
@avvisingh8772
@avvisingh8772 3 жыл бұрын
ਪਾਖੰਡ ਨਾ ਫਿਲਾਯਾ ਕਰੋ ਜੀ ਸਾਰੇ ਲੋਕ ਐਥੇ ਮੱਥਾ ਟੇਕਣ ਓਹਨਾ ਨੂ ਸਭ ਨੂੰ ਮੁੰਡੇ ਹੋਣ ਗੇ ਫੇਰ ਕੁੜੀਆ ਕਿੱਥੇ ਭੇਜੇ ਗਾ ਰੱਬ ,,,,
@sunilgujjargujjar6209
@sunilgujjargujjar6209 3 жыл бұрын
Right brother
@brargur6900
@brargur6900 3 жыл бұрын
💯
@harviderkaur5348
@harviderkaur5348 3 жыл бұрын
Great thought veer....
@bmpal5713
@bmpal5713 3 жыл бұрын
right
@sikandersingh3617
@sikandersingh3617 2 жыл бұрын
Waheguru ji mihir kro ji
@gurpreetkuar5873
@gurpreetkuar5873 2 жыл бұрын
Waheguru ji ape sab jani jan ne oh sab di dil dia jan de ne
@gavyjatt7675
@gavyjatt7675 2 жыл бұрын
Waheguru ji waheguru ji waheguru ji
@sardarji6951
@sardarji6951 2 жыл бұрын
ਵਹਿਗੁਰੂ ਜੀ ਸਾਨੂੰ ਤੇ ਕੁੜੀ ਹੀ ਦੇ ਦੇਵੇ 😭 ਤਰਸ ਰਹੇ ਬੱਚੇ ਲਈ ਪਤਾ ਨਹੀ ਵਹਿਗੁਰੂ ਜੀ ਦੀ ਕੀ ਮਰਜ਼ੀ ਏ ਵਹਿਗੁਰੂ ਜੀ ਸਭ ਨੂੰ ਦੇਵੇ
@ManjitKaur-hb6bc
@ManjitKaur-hb6bc 2 жыл бұрын
ਵਾिਹਗੁਰੂੁ ਜੀ ਮੇਰੀ ਵੀ ਝੋਲੀ ਵੀ ਭਰ िਦੳੁ ਮੇਰੇ िਵਅਾਹ ਨੂੰ 8 ਸਾਲ ਹੋਗੇ 🙏🙏 ਕੋੲੀ ਬॅਚਾ ਨੀ
@gurpindersandhu4607
@gurpindersandhu4607 2 жыл бұрын
Didi tusi kitho ho
@gurpindersandhu4607
@gurpindersandhu4607 2 жыл бұрын
I mean kehdi city kol
@parmjitsingh1359
@parmjitsingh1359 3 жыл бұрын
ਇਥੋਂ ਦਾ ਪੱਕਾ ਪਤਾ ,ਪਿੰਡ ਦਾ ਨਾਂ,ਜਿਲਾ ਆਦਿ ਦੱਸੋ ਜੀ ,ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਜੀ ਬਾਰੇ ਪੂਰੇ ਵੇਰਵੇ ਸਹਿਤ ਦੱਸੋ ਜੀ ।
@jatinderkaur6888
@jatinderkaur6888 5 ай бұрын
Veerji eh gurudwara sahib distt-faridkot,village -matta,Jaito road te hai ji
@ManrajSingh-mu6pc
@ManrajSingh-mu6pc 4 ай бұрын
This lace is situated on Jaito Kotkapura roaf
@JasbirKaur-n7r
@JasbirKaur-n7r Жыл бұрын
Waheguru ji sadde ghar mehar karna
@jagrupvirk2324
@jagrupvirk2324 2 жыл бұрын
Wahe guru ji
@cheemagagan3948
@cheemagagan3948 2 жыл бұрын
wahehuru g🙏🏼
@DarshanSingh-nr1uw
@DarshanSingh-nr1uw 2 жыл бұрын
ਡੇਲੀ ਪੋਸਟ ਪੂਰਨ ਪਁਤਾ ਨਹੀ ਦਁਸਦੀ ਸੋ ਪਹਿਲਾ ਜਿਥੋ ਰਿਪੋਟ ਕਰਦੇ ਹੋ ਪਁਤਾ ਪਹਿਲਾ ਦਁਸੋ
@jaswindersinghdhab9085
@jaswindersinghdhab9085 3 жыл бұрын
ਕਈ ਲੋਕ ਕਹਿ ਰਹੇ ਨੇ ਇਹ ਅੰਧ ਵਿਸ਼ਵਾਸ਼ ਹੈ ਸਮਝ ਨਹੀ ਆਉਂਦੀ ਕੇ ਕਿਸ ਨੂੰ ਪੁੱਤਰ ਜਾ ਧੀ ਦੀ ਲੋੜ ਨਹੀਂ ਸਭ ਨੂੰ ਹੈ। ਜਿਸਦੇ ਕੁੱਝ ਵੀ ਨਹੀਂ ਉਸਨੂੰ ਪੁੱਛ ਕੇ ਦੇਖੋ ਯਰ। ਕੀ ਅਰਦਾਸ ਕਰਨੀ ਮਾੜੀ ਹੈ ਆਪਾਂ ਵੀ ਤਾਂ ਸਭ ਕੁਝ ਗੁਰੂ ਘਰ ਤੋਂ ਆਸਰਾ le ਕੇ ਹੀ ਮੰਗਦੇ ਹਾਂ। ਇਤਹਾਸਿਕ ਅਸਥਾਨ ਹੈ ਗੁਰੂ ਕੀ ਢਾਬ ਮੱਤਾ ਫਰੀਦਕੋਟ ਕੋਈ ਮਨਮਤਿ ਨਹੀਂ।
@guwindersingh7602
@guwindersingh7602 2 жыл бұрын
Waheguru ji Meher karna
@talwindersingh1082
@talwindersingh1082 2 жыл бұрын
ਹੁਣ ਵਾਲੇ ਸਮੇ ਚ ਵਿਆਹ ਕਿਸੇ ਦਾ ਨਹੀ ਹੋਣਾ ਕਿਉਕਿ ਬਾਬਾ ਸਭ ਨੂੰ ਮੂੰਡੇ ਹੀ ਵੰਡੀ ਜਾਦਾ
@veerpalkaur8168
@veerpalkaur8168 2 жыл бұрын
Wheguru ji mehr karo ji sb te ji
@manpreetpreeti2168
@manpreetpreeti2168 3 ай бұрын
WAHEGURU ji manu ve putt da dao mare kol dhee ha ma ve ethe ge c 7 sal after hoye a
@princetoor3666
@princetoor3666 2 жыл бұрын
Satname Waheguru ji puttar de dath baksh deo ji
@Mandeepsingh-ss2hv
@Mandeepsingh-ss2hv 2 жыл бұрын
Waheguru baba ji sareya diya choliya bahreo
@SurjeetSingh-l2g
@SurjeetSingh-l2g 4 ай бұрын
Gurudwara sahib kithe ve ji
@RanveerSingh-oc8kc
@RanveerSingh-oc8kc 3 жыл бұрын
Wahaguru g
@varinderchoudhary4653
@varinderchoudhary4653 2 жыл бұрын
Bai g gurdwara khedi side te ahh
@meeramaleem9956
@meeramaleem9956 2 жыл бұрын
He wehguru ji mere ik bhtija te ik bhanja de do 🤲🤲🤲🤲😭😭😭😭😭😭bhut time to wait kr rhe a ji
@jasmersinghmandeepkaurchee2410
@jasmersinghmandeepkaurchee2410 2 жыл бұрын
ਵਾਹਿਗੁਰੂ ਜੀ ਮਿਹਰ ਕਰੋ 🙏🙏🙏🙏🙏🙏🙏🌹🌹🌹🌹🌹🌹
@sonykazal1131
@sonykazal1131 2 жыл бұрын
God is great,
@gurpreetkuar5873
@gurpreetkuar5873 2 жыл бұрын
Waheguru ji thada lakh lakh bar sukrna Ani pyari dhee den lai mare lae putt tu be yada pyari a Mari dil di Isha se mare pahli dhee howe ji
@HarpreetKaur-yk5ue
@HarpreetKaur-yk5ue 2 жыл бұрын
Waheguru
@paramjitkaur-he2jd
@paramjitkaur-he2jd Жыл бұрын
Vaheguru ne ase da shara hu aap ,menu bache de datt bakeshne sub de choliya per du mere baba ji
@ps7704
@ps7704 3 жыл бұрын
Waheguru ji
@KULDEEPSINGH-pj7fd
@KULDEEPSINGH-pj7fd Жыл бұрын
Waheguru ji mahar kare sade te
@parmindersingh2888
@parmindersingh2888 3 жыл бұрын
People with blind faith are easily misled. Guru sahib ji gave us principles to live our lives by. Prey to God, Earn a honest living and help the needy if you can. Kirt kerni, Naam japna and vand shakna.
@harbanslalvij3098
@harbanslalvij3098 3 жыл бұрын
Waheguru ji
@ramanjotkaur5462
@ramanjotkaur5462 3 жыл бұрын
Waheguruji meri bhehn Di jholi Bhar Dio ji
@jassmeet7684
@jassmeet7684 3 жыл бұрын
Waheguru ji meri b ardas kbool kro mera dukh b thik kr do mai b bache di maa bn ska
@jaskaranchhina3842
@jaskaranchhina3842 2 жыл бұрын
waheguru ji
@nirbhaisingh8894
@nirbhaisingh8894 3 жыл бұрын
Dhan Dhan Shri Guru Gobind Singh Sahib ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘Waheguru ji 🙏🌹🌺⚘🌹🌺
@ramanshah5909
@ramanshah5909 3 жыл бұрын
Waheguru ji 🙏🏾🙏🏾
@PoonamKumari-xv2bh
@PoonamKumari-xv2bh 3 жыл бұрын
😭🙏Plzz meri v sunn lo baba ji bhut tklif vich ha,,,olaad to bina koi kadar ni krda plzz hlp me god plzzzz
@Harpreetkaur43455
@Harpreetkaur43455 22 күн бұрын
Tuc v Sharda nal gurduara sahib ja ke matha tako ji 😢 jrur son ge ardas ji😢
@gagandeepgagan1654
@gagandeepgagan1654 3 жыл бұрын
Waheguru ji aap hi Sab di Aas murad pori Kareo sadi marige nu v 8 sall ho ge ji Ass pori Kareo waheguru ji
@jessiahuja1487
@jessiahuja1487 2 жыл бұрын
Waheguru Satnam waheguru Satnam ji 🙏
@mansareet8196
@mansareet8196 2 жыл бұрын
Gurudaware kithe a address dso
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 372 М.