ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ ,ਜਿੱਤੀ ਦੁੱਖਾਂ ਨਾਲ ਛਿੜੀ "ਜੰਗ"

  Рет қаралды 170,079

Jagbani

Jagbani

Күн бұрын

Пікірлер: 389
@UnfilteredOffRoad
@UnfilteredOffRoad 3 жыл бұрын
ਕੰਮ ਛੋਟਾ ਵੱਡਾ ਨਹੀ ..... ਬੰਦੇ ਦੀ ਸੋਚ ਹੈ ਵੱਡੀ ਛੋਟੀ ....... ..... ਗੁਰਦਾਸ ਮਾਨ ਸਾਬ ਦਾ ਇਕ ਗਾਣਾ ਬਿਲਕੁਲ ਫਿਟ 👍🏼👍🏼👍🏼👍🏼👍🏼👍🏼👍🏼👍🏼👍🏼
@dalwindersingh1028
@dalwindersingh1028 3 жыл бұрын
ਧੀਏ ਰਾਣੀਏ ਤੂੰ ਬਹੁਤ ਹੌਸਲਾ ਰਖਿਆ ਚੰਗੇ ਕੰਮ ਕੀਤੇ ਹੋਏ ਜਰੂਰ ਇਕ ਦਿੰਨ ਰੰਗ ਲਿਆਉਂਦੇ ਨੇ ਲੋਕਾ ਕੁਤਿਆਂ ਦਾ ਕੀ ਹੈ ਹਾਥੀ ਨੂੰ ਦੇਖ ਭੌਂਕਣ ਦਾ ਕੰਮ ਜਦੋ ਕੋਈ ਦੁਖੀ ਹੁੰਦਾ ਭੁਖਾ ਬੈਠਾ ਹੁੰਦਾ ਬਚੇ ਰੁਲਦੇ ਹੁੰਦੇ ਉਸ ਟਾਈਮ ਕੋਈ ਨਹੀਂ ਸਾਥ ਦੇਂਦਾ ਲੋਕ ਤਾਂ ਕਿ ਲੰਮੀ ਜਹਿਮਤ ਵਾਲੇ ਨੂੰ ਕੋਈ ਨਹੀਂ ਦੇਖਦਾ ਆਪਣੇ ਵੀ ਨਹੀਂ ਚਾਹੇ ਪੇਕੇ ਹੋਣ ਚਾਹੇ ਸੋਹਰੇ ਹੋਣ ਵਾਹਿਗੁਰੂ ਤੁਹਾਂਨੂੰ ਤਰੱਕੀਆਂ ਬਖਸ਼ੇ ਛੇਤੀ ਤੁਹਾਡਾ ਆਪਣਾ ਢਾਬਾ ਬਣੇ ਤੇ ਤੁਹਾਡੇ ਕੰਮ ਦੇ ਸਹਾਰੇ ਕਿਸੇ ਹੋਰ ਬੇਰੁਜਗਾਰ ਨੂੰ ਕੰਮ ਮਿਲੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜਦੀ ਕਲਾ ਚ ਰੱਖੇ ਦਿੰਨ ਰਾਤ ਦੀ ਮੇਹਨਤ ਦਾ ਫੱਲ ਵਾਹਿਗੁਰੂ ਜਰੂਰ ਦੇਵੇਗਾ 🙏🙏🙏
@sakinderboparai3046
@sakinderboparai3046 3 жыл бұрын
ਵਾਹਿਗੁਰੂ ਜਰੂਰ ਤੁਹਾਡਾ ਢਾਬਾ ਬਣਾੳੁਣਗੇ ਜਲਦੀ ਤੁਹਾਡੀ ਕਾਮਨਾਂ ਪੂਰੀ ਕਰਨਗੇ ।
@dkmetcalf14598
@dkmetcalf14598 3 жыл бұрын
Salute Madam.Wor is worship.God helps those who help themselves.
@pinkujasu4039
@pinkujasu4039 3 жыл бұрын
ਭੈਣ ਜੀ ਕੁੱਤਿਆ ਬਿਲਿਆ ਦੀ ਪ੍ਰਵਾਹ ਨੀ ਕਰਨੀ ਕੁੱਤਿਆ ਦਾ ਕੰਮ ਭੋਕਣਾ ਹੁੰਦਾ
@sukhmandersingh3017
@sukhmandersingh3017 3 жыл бұрын
ਘਰ ਬੈਠਿਆਂ ਨੂੰ ਕਿਹੜਾ ਕੋਈ ਖਾਣ ਨੂੰ ਦੇ ਜਾਂਦਾ ਪਰ ਜਦੋਂ ਮਿਹਨਤ ਕਰਕੇ ਖਾਈਏ ਤਾਂ ਵੀ ਲੋਕ ਗੱਲ੍ਹਾਂ ਬਣਾਉਂਦੇ ਨੇ ਪਰ ਚੰਗਾ ਕੰਮ ਕਰਨ ਲਈ ਪ੍ਰਮਾਤਮਾ ਤੇ ਭਰੋਸਾ ਤੇ ਆਪਣੇ ਆਪ ਤੇ ਵਿਸ਼ਵਾਸ਼ ਹੋਣਾ ਚਾਹੀਦਾ ਫ਼ਿਰ ਹੀ ਹਾਲਾਤ ਸੁਧਰਦੇ ਨੇ ੲਿਸ ਭੈਣ ਨੇ ਮਿਹਨਤ ਕੀਤੀ ਹੈ ਕੋਈ ਚੋਰੀ ਜਾਂ ਗੁਨਾਹ ਨਹੀਂ
@gaganshaina3540
@gaganshaina3540 3 жыл бұрын
Waheguru ji
@PrinceKumar-ue3jy
@PrinceKumar-ue3jy 3 жыл бұрын
ਪਰਮਾਤਮਾ ਕਰਕੇ ਤੁਹਾਡਾ ਜਲਦੀ ਹੀ ਆਪਣਾ ਢਾਬਾ ਖੁੱਲੇ ਤੇ ਪੂਰਾ ਚੱਲੇ 🙏
@AjitSingh-jw2jp
@AjitSingh-jw2jp 3 жыл бұрын
@AmarjitSingh-cv4lx
@AmarjitSingh-cv4lx 3 жыл бұрын
Keep it up didi 👍
@mrandmrsrathour4840
@mrandmrsrathour4840 3 жыл бұрын
Proud of sister god bless you👌👌👌👌👌👌👌👌👌
@sonuphul6707
@sonuphul6707 3 жыл бұрын
ਸਲਾਮ ਹੈ ਭੈਣ ਨੂੰ, ਮੇਹਨਤ ਨੂੰ ਲਾਲ ਸਲਾਮ।
@KulwantSingh-ff4ju
@KulwantSingh-ff4ju 3 жыл бұрын
ਬਾਹਰਲੇ ਮੁਲਕਾਂ ਵਿੱਚ ਅਸੀਂ ਧੱਕੇ ਖਾਂਦੇ ਹਾਂ ਜੇ ਕੋਈ ਆਪਣੇ ਦੇਸ਼ ਵਿੱਚ ਮਿਹਨਤ ਕਰਕੇ ਕੋਈ ਕੰਮ ਕਰਦਾ ਹੈ ਲੋਕ ਮਜ਼ਾਕ ਉਡਾਉਣ ਤੋਂ ਬਗ਼ੈਰ ਕੁੱਝ ਨਹੀਂ ਕਰ ਸਕਦੇ ਭੈਣ ਮੇਰੀਏ ਤੇਰੀ ਮਿਹਨਤ ਨੂੰ ਸਲਾਮ
@satnamdilbagh
@satnamdilbagh 3 жыл бұрын
ਵਾਹਿਗੁਰੂ ਜੀ ਤੁਹਾਡੇ ਮਨ ਦੀ ਮਨੋਕਾਮਨਾਵ ਬਹੁਤ ਜਲਦੀ ਪੂਰੀ ਕਰੇਗਾ
@subhashchander2088
@subhashchander2088 3 жыл бұрын
ਰੱਬ ਤਰੱਕੀ ਬਖਸ਼ੇ
@avtarsamra2823
@avtarsamra2823 3 жыл бұрын
ਮਨਿੰਦਰ ਕੌਰ ਭੈਣ ਜਲੰਧਰ ਵਾਲੀ ਨੂੰ ਲਵ ਯੂ ਟਰਾਲੀ ਭਰ ਕੇ
@avtarsamra2823
@avtarsamra2823 3 жыл бұрын
ਭੈਣ ਜੀ ਇਹ ਅਸੀ ਲਿਖ ਦਿੰਦੇ ਆ ਮ ਸਰਦਾਰਨੀ ਮਨਿੰਦਰ ਕੌਰ ਦਾ ਢਾਬਾ
@avtarsamra2823
@avtarsamra2823 3 жыл бұрын
ਮਨਿੰਦਰ ਜੀ ਕੰਮ ਤਾ ਬੰਦੇ ਦੇ ਕਰਮ ਹੁੰਦੇ ਆ ਵਾਹਿਗੁਰੂ ਜੀ
@rajnikhanna9770
@rajnikhanna9770 3 жыл бұрын
Very nice
@kundallal773
@kundallal773 3 жыл бұрын
ਮੇਰੀੲਏ ਭੈਣੇ ਸਲੁਟ ਹੈ ਰਬ ਤੇਰੀ ਕਮਾਈ ਵਿਚ ਵਾਧਾ ਕਰੇ ਮੇਰੇ ਵਲੌ ਪੁਰੇ ਪਰਿਵਾਰ ਨੁ ਸਲੁਟ ਹੈ ਨੀਟਾ ਦੁਬਾਈ
@kulwinderkaur2678
@kulwinderkaur2678 3 жыл бұрын
ਸਲਾਮ ਮੈਡਮ ਜੀ ਤੁਹਾਨੂੰ ਬਹੁਤ ਮੈ ਵੀ ਤੁਹਾਡੇ ਵਾਂਗ ਕਮ ਕੀਤਾ ਅਜ ਮੇਰੀ ਮਿਹਨਤ ਨਾਲ ਮੇਰੇ ਬੇਟੇ ਮਾਸਟਰ ਡਿਗਰੀ ਕੀਤੀ ਬੇਟੀ ਨੂੰ ਆਈਲੈਟਸ ਕੀਤੀ ਵਿਆਹ ਕਰਵਾ ਕੇ ਕਨੇਡਾ ਜਾ ਰਹੀ ਆ ਤੇਰੀ ਮਿਹਨਤ ਦੇਖ ਕੇ ਤੇਰੇ ਬੱਚੇ ਕਾਮਜਾਬ ਹੋਣਗੇ👍👍
@satwantsingh4271
@satwantsingh4271 3 жыл бұрын
ਪਰਮਾਤਮਾ ਮਿਹਨਤ ਦੇ ਬੂਟੇ ਨੂੰ ਫਲ ਜਰੂਰ ਲਾਉਂਦਾ ਹੈ।
@Ekampreet3056
@Ekampreet3056 3 жыл бұрын
ਜ਼ਿੰਦਗੀ ਵਿੱਚ ਕਦੀ ਵੀ ਹਾਰ ਨਾ ਮੱਨੋ।ਜਦੋ ਤੱਕ ਵਾਹਿਗੁਰੂ ਜੀ ਨੇ ਸਵਾਸ ਬੱਖਸ਼ੇ ਨੇ ਡੱਟੇ ਰੱਹੋ।ਮੇਹਨਤ ਕਰੋ ਅੱਜ ਨੀ ਤਾਂ ਕਲ ਵਾਹਿਗੁਰੂ ਜੀ ਤੁਹਾਡੀਆਂ ਮੇਹਨਤਾ ਦਾ ਫਲ ਜਰੂਰ ਦਵੇਗਾ
@GurmeetSingh-yc3nr
@GurmeetSingh-yc3nr 3 жыл бұрын
ਇਹ ਹੈ ਹਕ ਤੇ ਸੱਚ ਦੀ ਸੇਵਾ ਭੈਣ ਮੇਰੀਏ
@prabhgamer6977
@prabhgamer6977 3 жыл бұрын
ਸਾਫ਼ ਸ਼ੁੱਧ ਤੇ ਪਿਊਰ ਖਾਣਾ ਦਿਲੋਂ ਸਲੂਟ ਆ ਸਿਸਟਰ
@sandeepduggal3563
@sandeepduggal3563 3 жыл бұрын
Waheguru mehar kare 🙏
@ਮਨਿੰਦਰਸਿੰਘਢਿੱਲੋਂਸ਼੍ਰੀਮੁਕਤਸਰਸਾ
@ਮਨਿੰਦਰਸਿੰਘਢਿੱਲੋਂਸ਼੍ਰੀਮੁਕਤਸਰਸਾ 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖ ਵੀਰ ਜੀ ਤੇ
@sulakhansingh1137
@sulakhansingh1137 3 жыл бұрын
ਉਹ ਵੀ ਦਿਨ ਦੂਰ ਨਹੀਂ । ਗੁਰੂ ਰਾਮਦਾਸ ਜੀ ਮਿਹਰਾਂ ਦੀਆਂ ਨਜਰਾ ਵਿੱਚ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਭੈਣ ਜੀ ਬਹੁਤ ਵਧੀਆ ਜੀ । ਗੁਰੂ ਰਾਮਦਾਸ ਜੀ ਤੇਰੀ ਸਰਣਾਈ । ਜਰੂਰ ਤੁਹਾਡੇ ਸੁਫਨੇ ਪੂਰੇ ਹੋਣਗੇ
@NareshKumar-bc8xw
@NareshKumar-bc8xw 3 жыл бұрын
ਪਰਮਾਤਮਾ ਤੁਹਾਡੇ ਕੰਮ ਨੂੰ ਤਰੱਕੀ ਦੇਵੇ, ਚੜ੍ਹਦੀ ਕਲਾ ਵਿੱਚ ਰਹੋ👍🏼🙋‍♂️
@PremSingh-zt5bx
@PremSingh-zt5bx 3 жыл бұрын
ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ 🙏
@tariveer4605
@tariveer4605 3 жыл бұрын
ਸਲਾਮ ਹੈ ਭੈਣ ਤੈਨੂੰ
@ramanarya2753
@ramanarya2753 3 жыл бұрын
Tuhadi mehnat nu slaam waheguru tuhanu hor trakki bakhse
@gurpreetgill7222
@gurpreetgill7222 3 жыл бұрын
Best off luck sister waheguru g mehr krn tuhda ta🙏🙏🙏🙏🙏🙏🙏
@JARNAILSINGH-vc2mt
@JARNAILSINGH-vc2mt 3 жыл бұрын
Good ਭੈਣੇ
@karamjits1614
@karamjits1614 3 жыл бұрын
ਬਹੁਤ ਵਧੀਆ, 🙏
@sohanSingh-qm7lx
@sohanSingh-qm7lx 3 жыл бұрын
ਦੁਨੀਆਂ ਦੀ ਪਰਵਾਹ ਨਾ ਕਰੋ ਵਾਹਿਗੁਰੂ ਜੀ ਤੁਹਾਨੂੰ ਜਰੂਰ ਇੱਕ ਦਿਨ ਤਰੱਕੀ ਦੇਣਗੇ ਆਪ ਆਪਣੀ ਮਿਹਨਤ ਕਰਦੇ ਰਹੋ ਜੀ
@parmeetkaur6487
@parmeetkaur6487 3 жыл бұрын
Didi nu salam 🙏🏽🙏🏽
@lakhvinderdhillon5170
@lakhvinderdhillon5170 3 жыл бұрын
Waheguru traki deve behn ji nu saria problem solve hon bht struggle kr rhe aa
@dimplerai9248
@dimplerai9248 3 жыл бұрын
Peer ji a didi nu taraki hr do ji maher karnevji🙏🤲🏻🥰🥰🥰🥰😘😘😘
@sukhwantsingh2989
@sukhwantsingh2989 3 жыл бұрын
Waheguru ji. Mehar karnge biba ji, sariya manokamna puriya karnge waheguru ji, salute hai tuhade jajbe nu
@rinkuarora5094
@rinkuarora5094 3 жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏
@jaswantsingh-kv8ep
@jaswantsingh-kv8ep 3 жыл бұрын
ਵਾਹਿਗੁਰੂ ਜੀ ਤੰਦਰੁਸਤੀ ਤੇ ਤਰੱਕੀ ਵਖਸੈ
@hirasingh1905
@hirasingh1905 3 жыл бұрын
Waheguru ji Waheguru ji Waheguru ji Waheguru ji mehar kare
@raghveersingh153
@raghveersingh153 3 жыл бұрын
ਬੀਬਾ ਜੀ ਮਹਾਰਾਜ ਬਹੁਤ ਭਾਗ ਲਾਊਗਾ ਆਪ ਜੀ ਨੂੰ 👍👍🙏🏾🙏🏾🙏🏾🙏🏾🙏🏾🙏🏾🙏🏾👍🙏🏾🙏🏾👍🙏🏾🙏🏾👍👍🙏🏾👍 ਸੈਲੂਟ ਦਿਲੋਂ ਦੀਦੀ।🙏🏾🙏🏾🙏🏾🙏🏾🙏🏾👍
@pardeepcheema5087
@pardeepcheema5087 3 жыл бұрын
ਚੋਰੀ ਅਤੇ ਯਾਰੀ ਵਿੱਚ ਮਿਹਣਾ ਹੈ ਕੰਮ ਵਿੱਚ ਕੋੲੀ ਮਿਹਣਾ ਨੀ
@ginnyjolly8354
@ginnyjolly8354 3 жыл бұрын
ਪਰਮਾਤਮਾ ਤਰੱਕੀ ਬਖਸ਼ੇ
@inderjeet8492
@inderjeet8492 3 жыл бұрын
Waheguru g
@jasvirsinghsingh9723
@jasvirsinghsingh9723 3 жыл бұрын
ਮਨਿੰਦਰ ਦਾ ਢਾਬਾ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🌹🌻🌺💐🌷🐎🦅
@singhkhalsa8829
@singhkhalsa8829 3 жыл бұрын
ਵਾਹ ਭੈਣੇ ਤੁਹਾਡੀ ਮਿਹਨਤ ਨੂੰ ਸਲਾਮ
@kamleshkumari9676
@kamleshkumari9676 3 жыл бұрын
Best of luck dear sis well Dan saty blessed both of you keep it up
@simmymahal7550
@simmymahal7550 3 жыл бұрын
Saalaam aa jazbe nu🙏🏻
@harpreetdhillon3307
@harpreetdhillon3307 3 жыл бұрын
ਵਾਹਿਗੁਰੂ ਜੀ ਆਪ ਨੂੰ ਹੋਰ ਤਰੱਕੀ ਬਖਸ਼ੇ
@gurbagsidhu3422
@gurbagsidhu3422 3 жыл бұрын
ਮਨਿੰਦਰ ਕੋਰ ਜੀ ਦਾ ਢਾਬਾ ਵਾਹਿਗੁਰੂ ਤਰੱਕੀਆ ਬਖਸੇ
@navsinghnavsingh1947
@navsinghnavsingh1947 3 жыл бұрын
Sister cheez vadia te tasty rkho oh din door nhi jis din tuhada aapda vdia dhaba hovu
@shahhanif6700
@shahhanif6700 3 жыл бұрын
Allah trakki deve ji aap nu...salute aw ji
@SandeepSingh-wf6tf
@SandeepSingh-wf6tf 3 жыл бұрын
WAHEGURU JI.
@wahegurug5377
@wahegurug5377 3 жыл бұрын
God bless di
@MandeepSingh-lw9uu
@MandeepSingh-lw9uu 3 жыл бұрын
Sister bahot vadiya hai tuhade vargi wife sab nu deve koi na tusi himmat na haro duniya tan gallan kardi hai
@happysandhu1230
@happysandhu1230 3 жыл бұрын
Mehantan nu bhaag lagge vekh k bahut khushi hoi. Rab hor trakki deve .salute hai sister nu👍👍👍👍👍👍👍👍👍👍👍👍👍👍👍👍
@jaisharma4045
@jaisharma4045 3 жыл бұрын
Salute aa aunty ji 🙏
@kamaljitsingh6286
@kamaljitsingh6286 3 жыл бұрын
ਵਾਹਿਗੁਰੂ ਜੀ 🙏🙏
@bhuneshwersharma7155
@bhuneshwersharma7155 3 жыл бұрын
Baba g da asra hai
@ManpreetKaur-nk5zb
@ManpreetKaur-nk5zb 3 жыл бұрын
Je lady nu osda jivansathi samaje te respect deve ta lady her ik mushkil time v hass k niba jandi ha .bas jaroort v ik k aapne jivansathi nu dilo pyaar te stikar devo.fir tusi duniya di v jang jit lavogye .kdi v girl nu 0na samajo .i am proud of u sis
@jazzchouhan4921
@jazzchouhan4921 3 жыл бұрын
Aaj kal diya kuria kde v nhi pehlaia e c jo har halat ch v time kat lendiya c
@ManpreetKaur-nk5zb
@ManpreetKaur-nk5zb 3 жыл бұрын
@@jazzchouhan4921 te theek hai veer g her time kudiya hi kyo Sacrifice krn .but still hai aaj v ager respect dilo mile ta her jga nal standup ne apne husband te parents te bro nal
@DarshanSingh-qt3qm
@DarshanSingh-qt3qm 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@jt...9078
@jt...9078 3 жыл бұрын
Waheguru g mehr krnge g🙏🙏
@simarjeetsingh8178
@simarjeetsingh8178 3 жыл бұрын
Waheguru ji tuhanu traki den ji 🙏 parmatma tuhanu labi umer den ji tuhanu tuhadi family nu v Ji 🙏🙏
@jagdishbahia9162
@jagdishbahia9162 3 жыл бұрын
Big salute to you sister Waheguru ji aap nu hamesha chardi kala vich Rakhen ji 🙏🙏
@13JSL
@13JSL 3 жыл бұрын
Wow she is soo happy still after lots of struggle 🙏🏻 amen hof bless her with new restaurant soon ..... I m from ur neighborhood city mam once I visit india I will come to eat ur food 😊
@parmeetkaur6487
@parmeetkaur6487 3 жыл бұрын
Waheguru Mehar karan
@navdeepdhawan4863
@navdeepdhawan4863 3 жыл бұрын
Salute aa bhene ❤️
@shalusharma6417
@shalusharma6417 3 жыл бұрын
Salute to you mam ,tussi kinni Changi tarha apna ghr saabh Leya, real hardwork
@AkshayKumar-mt8dr
@AkshayKumar-mt8dr 3 жыл бұрын
Nyc bhen mereya idha da jeevan sathi kise kise nu he millda baba mehar kare ji
@balvinderkaur4797
@balvinderkaur4797 3 жыл бұрын
God bless u.May God FULFIL ur EVERY DREAM
@karnailsidhu8402
@karnailsidhu8402 3 жыл бұрын
Waheguru chardi kala vich rukhe
@sukhjindersingh680
@sukhjindersingh680 3 жыл бұрын
Waheguru ji chardi kala wich rakha 🙏
@gagankaushal9704
@gagankaushal9704 3 жыл бұрын
Salute aa ish bhen nu
@shersingh01
@shersingh01 3 жыл бұрын
God bless you my sister 👌👌
@satvirkaur2596
@satvirkaur2596 3 жыл бұрын
Wahguru ji
@BalwinderSingh-bn2ym
@BalwinderSingh-bn2ym 3 жыл бұрын
ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ੇ।
@user-js3ee5qv6g
@user-js3ee5qv6g 3 жыл бұрын
Very inspiring story🙏
@preetineib2596
@preetineib2596 3 жыл бұрын
Waheguru ji tahnu hmesha khush rakhn 🙏🙏🙏
@babbucheema8116
@babbucheema8116 3 жыл бұрын
ਵਾਹਿਗੁਰੂ ਵਾਹਿਗੁਰੂ
@rajmeetkaur4388
@rajmeetkaur4388 3 жыл бұрын
ਕੁੜੀ ਆਪਣੇ ਭਰਾ ਨਾਲ ਜਾਂਦੀ ਹੋਵੇ ਲੋਕ ਕਹਿੰਦੇ ਨੇ ਯਾਰ ਨਾਲ ਜਾ ਰਹੀ ਹੈ ਲੋਕਾਂ ਦੀ ਸੋਚ ਗਲਤ ਹੈ
@shellykaur8128
@shellykaur8128 3 жыл бұрын
Good job waheguru bless you
@sanamdeepsingh2440
@sanamdeepsingh2440 3 жыл бұрын
Very good ji
@sukhchainsekhon5999
@sukhchainsekhon5999 3 жыл бұрын
Waheguru ji Meher karo ji 🙏 🙏
@rajwantbanger2375
@rajwantbanger2375 3 жыл бұрын
ਸਲੂਟ ਆ ਦੀਦੀ ਦੇ ਜਜਬੇ ਨੂੰ
@KuldeepSingh-je9zm
@KuldeepSingh-je9zm 3 жыл бұрын
ਵਾਹਿਗੁਰੂ ਤੁਹਾਨੂੰ ਕਾਮਯਾਬੀ ਦੇਵੇ
@satindrapaulsingh9329
@satindrapaulsingh9329 3 жыл бұрын
Great job.I wish for your success.Indian street food is very popular in foreign countries.
@sandeepmasih5143
@sandeepmasih5143 3 жыл бұрын
Great job thanks
@rdtkhokhar2113
@rdtkhokhar2113 3 жыл бұрын
Waheguru Mehar Karo 🙏👍
@rajveermander3217
@rajveermander3217 3 жыл бұрын
Wmk Ji Waheguru Ji Sabna Te Hamesha Meher krna Ji God bless you Ji Waheguru Ji God Ji
@harmeetverygoodthankstocha7744
@harmeetverygoodthankstocha7744 3 жыл бұрын
Very nice. Proud of you.
@mannukaur6675
@mannukaur6675 3 жыл бұрын
Waheguru ji didi da dhabba khol dewo bahut hardwork aa didi tuhanu salam 🙏🏻🙏🏻🙏🏻🙏🏻
@amritpalsingh-en5up
@amritpalsingh-en5up 3 жыл бұрын
Mnider proud of u mera t dil krda tuhanu miln li .brave lady i salute u
@kaurjasbir2758
@kaurjasbir2758 3 жыл бұрын
Big salute sis keep growing 👍 Lots of respect from heart 🙏
@baljinderkaur4772
@baljinderkaur4772 3 жыл бұрын
God bless you
@sarbjitdhillon9160
@sarbjitdhillon9160 3 жыл бұрын
Bhen ihh Waheguru dee bahut Bakhshish hai..tuhade Parivaar da v bahut Yogdaan hai
@RANJITSingh-nv9fq
@RANJITSingh-nv9fq 3 жыл бұрын
GOD BLESS YOU MANINDER K JEE IZZAT WALA KMM KOI SOTA JA BURA NHI HUNDA . I PROUD YOU
@gurleenslife1264
@gurleenslife1264 3 жыл бұрын
God bless you paramata hamesha taraki deve
@arshsandhu3919
@arshsandhu3919 3 жыл бұрын
Very nice
@guggur5184
@guggur5184 3 жыл бұрын
Waheguru ji Maher karan
@harchandbrar8568
@harchandbrar8568 3 жыл бұрын
ਭਰਾਵੋ ਬਹੀਆ ਨਾਲੋਂ ਤਾਂ ਵਧੀਆ ਬਿਹਾਰ ਵਾਲੀਆਂ ਤੋ ਤਾਂ 💯 ਗੁਣਾ ਚੰਗਾ ਆ ਰੇਟ ਬਹੁਤ ਜੈਜ ਆ
@satnamdilbagh
@satnamdilbagh 3 жыл бұрын
ਸੋਢੀ ਜਗਬਾਣੀ ਪੱਤਰਕਾਰ ਨੂੰ ਮਨਿੰਦਰ ਦੇ ਖਾਣੇ ਨੂੰ ਖਾਣ ਵਾਸਤੇ ਭੇਜਣਾ ਸੀ, ਉਸ ਨੂੰ ਇੰਟਰਵਿਊ ਕਰਨ ਤੇ ਖਾਣੇ ਨੂੰ ਖਾਣ ਦੀ ਪਹਿਲ ਹੁੰਦੀ, ਉਹ ਖਾਣਾ ਖਾ ਕੇ ਇੰਟਰਵਿਊ ਨੂੰ ਬਹੁਤ ਮਸਾਲਾ ਲਗਾਉਦਾ ਹੈ,,
@bhupinderpalkaur7555
@bhupinderpalkaur7555 3 жыл бұрын
good.keep it up.
@naveenrandhawa1739
@naveenrandhawa1739 3 жыл бұрын
Very good
@diamondrai2570
@diamondrai2570 3 жыл бұрын
Sai g mehar krain sis tey🙏🙏
@riya7sharma786
@riya7sharma786 3 жыл бұрын
Nice
@arjansingh2798
@arjansingh2798 3 жыл бұрын
God bless you sister Ji
@bksashi2149
@bksashi2149 3 жыл бұрын
लोक किसे पासी नी छोड़दे लोका ने गल बनानी ही है चाहे तुसी चंगे कम करो चाए बुरे कर्म करो इस लई लोका नू इक पाशे रखो अपनी मेहनत करदे रही भगवान तुहाडे नाल है 👍👍
Sigma baby, you've conquered soap! 😲😮‍💨 LeoNata family #shorts
00:37
Não sabe esconder Comida
00:20
DUDU e CAROL
Рет қаралды 67 МЛН
No 1 Massi di tension ch Mummy lag gye Ronn😭
23:59
GurJass Vlogs
Рет қаралды 9 М.