ਇਸ ਬਜੁਰਗ ਨੇ ਗਰੀਬਾਂ ਲਈ ਛੱਡ ਦਿੱਤਾ ਅਮਰੀਕਾ, 'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ'

  Рет қаралды 37,823

Hamdard Media Group Canada

Hamdard Media Group Canada

Күн бұрын

Пікірлер: 113
@vediosvlogyash1440
@vediosvlogyash1440 3 жыл бұрын
ਪਰਮਾਤਮਾ ਤੇਰਾ ਸ਼ੁਕਰ ਹੈ ਤੇਰਾ ਇਹੋ ਜਿਹੇ ਇਨਸਾਨ ਨੂੰ ਧਰਤੀ ਤੇ ਭੇਜਣ ਲਈ ਇਹਨਾਂ ਦੀ ਉਮਰ ਲੰਬੀ ਕਰਨਾ
@superstargaming3034
@superstargaming3034 2 жыл бұрын
ਸ਼ੁਕਰ ਹੈ ਰੱਬਾ ਇਹੋ ਜਿਹੇ ਵੀ ਇਮਾਨਦਾਰ ਦੁਨੀਆਂ ਤੇ ਹੈ ਅਮੀਰ ਦੁਨੀਆਂ ਬਹੁਤ ਹੈ ਪਰਮਾਤਮਾ ਵੀਰ ਜੀ ਤਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ
@karamjitdhaliwal7353
@karamjitdhaliwal7353 3 жыл бұрын
ਦਿਲੋਂ ਸਲੂਟ ਆ ਵੀਰ ਬਰਾੜ ਸਾਬ੍ਹ, ਪਰਮਾਤਮਾ ਦੀ ਤੁਹਾਡੇ ਤੇ ਕਿ੍ਰਪਾ , ਬਹੁਤ ਉੱਚੀ ਸੋਚ ਬਖ਼ਸ਼ਿਸ਼ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮਾਤਮਾ ਹਮੇਸ਼ਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ 🙏🙏
@mrskaur539
@mrskaur539 3 жыл бұрын
ਵਾਹਿਗੁਰੂ ਜੀ ਮਹੇਰ ਕਰੇ ਬਹੁਤ 2 ਸਹੋਣੀ ਸੋਚ ਸ਼🙏🏽🙏🏽🙏🏽🙏🏽🙏🏽
@jassalkaur3548
@jassalkaur3548 Жыл бұрын
🙏🙏🙏🙏🙏🙏
@rashifal0352
@rashifal0352 3 жыл бұрын
ਦਿਲੋਂ ਸਲੁਟ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏
@goodyk9923
@goodyk9923 Жыл бұрын
ਲੋਕਾ ਦੀਆ ਅਸੀਸਾ ਵਿਚ ਵੀ ਬੜੀ ਤਾਕਤ ਹੈ ਸਕੂਨ ਵਖਰਾ ਮਿਲਦਾ ਹੈ god bless
@msinsgh
@msinsgh Жыл бұрын
ਜੇ ਆਪਾਂ ਸੰਸਾਰ ਤੇ ਆਏਂ ਆ ਤਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਏਂ ਜਿਹੜੀ ਮਾਇਆ ਤਾਂ ਇਥੇ ਰਹਿ ਜਾਣੀ ਕਿਸੇ ਦਾ ਭਲਾ ਕਰਿ ਲੋ ਧਰਮ ਰਾਜ ਖੁਸ਼ ਹੋ ਜਾਏ ਦਾ
@sandeepkhattra9298
@sandeepkhattra9298 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏
@jagdevkaur3144
@jagdevkaur3144 3 жыл бұрын
ਬਹੁਤ ਵਧੀਆ ਪੈਸਾ ਤਾਂ ਬਹੁਤ ਸਾਰੇ ਲੋਕਾਂ ਕੋਲ ਹੰਦਾ ਐ ਪਰ ਕਿਸੇ ਗਰੀਬ ਦੀ ਮਦਦ ਕਰਨ ਲਈ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਹੈ ਜੀ ਬਹੁਤ ਵਧੀਆ ਸੋਚ ਹੈ ਜੀ ਬਾਬਾ ਜੀ ਦੀ 🙏
@harnamsinghsran80
@harnamsinghsran80 2 жыл бұрын
ਦਿਲੋ ਸਲੂਟ ਹੈ ਜੀ ਸਾਡੇ ਸਾਰੇ ਫੌਜੀ ਭਰਾਵਾ ਵੱਲੋ
@ਸੁਖਵਿੰਦਰਸਿੰਘ-ਝ4ਧ
@ਸੁਖਵਿੰਦਰਸਿੰਘ-ਝ4ਧ 3 жыл бұрын
ਵਾਹਿਗੁਰੂ ਜੀ ੲਿਸ ਵੀਰ ਨੂੰ ਬਲ ਬੁਦੀ ਬਕਸੇ ਅਸੀਂ ੲਿਸ ਵੀਰ ਨੂੰ ਸਲੋਟ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਕਸੇ
@Goldenpunjab2024
@Goldenpunjab2024 3 жыл бұрын
ਪੈਸਾ ਤਾਂ ਲੋਕਾਂ ਕੋਲ ਬਹੁਤ ਨੇ ,ਪਰੰਤੂ ਪੈਸੇ ਨਾਲ ਲੋਕ ਭਲਾਈ ਦੇ ਕੰਮ ਕਰਨ ਵਾਲੇ ਵਿਰਲੇ ਹੀ ਹੁੰਦੇ ਮਾਈ ਦੇ ਲਾਲ। ਸਲੂਟ ਆ ਜੀ।
@gurdialsingh7640
@gurdialsingh7640 3 жыл бұрын
Bout.karbani.god.bles
@sonyvalu6137
@sonyvalu6137 10 ай бұрын
ਵਾਹਿਗੁਰੂ ਜੀ ਤੇਰਾ। ਸ਼ੁਕਰ ਹੈ । ਜਿਹੜਾ ਗਰੀਬ ਲੋਕਾਂ ਨੂੰ। ਮਦਦ ਕਰਦਾ ਹੈ
@bhaisatnamsinghsitaltarnta5730
@bhaisatnamsinghsitaltarnta5730 Жыл бұрын
Salut a tuhanu ji❤❤
@harjitindersaini6874
@harjitindersaini6874 Жыл бұрын
Very good initiative.Good job.
@GurmeetSingh-vy1hv
@GurmeetSingh-vy1hv 3 жыл бұрын
ਵਾਹਿਗੁਰੂ ਜੀ ਮੇਹਰ ਕਰਨ
@HarrySingh-om6rg
@HarrySingh-om6rg Жыл бұрын
ਵਾਹਿਗੁਰੂ ਤੁਹਾਡਾ ਜਨਮ ਸਫਲਾ ਕਰਨ
@abisingh186
@abisingh186 3 жыл бұрын
ਵਾਹਿਗੁਰੂ ਜੀ ਡਿਸਲਾਈਕ ਕਰਦੇ ਲੌਕਾਂ ਨੂੰ ਘਰੋ ਬੇਘਰ ਕਰਦੋ ਜੀ । ਇਹਨਾਂ ਦੀ ਜ਼ਮੀਰ ਮਰ ਗੲੀ ਹੈ। ਗੁਲਾਮ ਕੋਮਮਮ
@balbirsinghkainth2836
@balbirsinghkainth2836 Жыл бұрын
Excellent Efforts.
@EpicNav
@EpicNav Жыл бұрын
ਵਾਹ ਜੀ ਵਾਹ 🙏🙏
@KaramjitKaur-s9u
@KaramjitKaur-s9u 11 ай бұрын
Waheguru chardekla bakshe🎉🎉
@sawindersingh4851
@sawindersingh4851 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balveersingh1074
@balveersingh1074 3 жыл бұрын
Real cm on Punjab eh real sewa Punjab di sewa baki sare foke dawe IProud this man l salute this man ❤️❤️🙏🙏🙏🙏🙏
@suchasinghnar
@suchasinghnar 2 жыл бұрын
ਬਹੁਤ ਵਧੀਆ ਜੀ। ਯੁੱਗ ਯੁੱਗ ਜੀਉ।
@SUMOGAMERZ-m4v
@SUMOGAMERZ-m4v 11 ай бұрын
WAHE GURU JI❤❤❤❤❤Y N R. HR
@mohindergill7478
@mohindergill7478 Жыл бұрын
You are so nice bahut khushi mildi seva karke
@hardeepkumar195
@hardeepkumar195 3 жыл бұрын
Parhaar sahib tusi bahut he jyada vadia kum kar rahe ho ji 🙏🙏🙏🙏🙏
@sarinasandhu411
@sarinasandhu411 3 жыл бұрын
ਰਿਪੋਰਟ ਸਾਹਿਬ ਜੀ ਤੁਹਾਨੂੰ ਪਰਹਾਰ ਸਾਹਿਬ ਦਾ ਸਕਰੀਨ ਤੇ ਫੂਨ ਨੰਬਰ ਦੇਣਾ ਚਾਹੀਦਾ ਸੀ ਜਦੋਵੀ ਕੁਝ ਇਸ ਤਰਾ ਦਾ ਦਿੱਖਾਉਦੇ ਹੋ ਤਾ ਕਿ੍ਪਾ ਕਰਕੇ ਸਕਰੀਨ ਤੇ ਫੂਨ ਨੰਬਰ ਲਿੱਖਿਆ ਕਰੋ ਤਾ ਕਿ ਹੋਰ ਦਾਨੀ ਸੱਜਣ ਵੀ ਯੋਗਦਾਨ ਪਾ ਸਕਣ
@sanghasanghagurvir9990
@sanghasanghagurvir9990 2 жыл бұрын
Bahut vadiya Soch parbhu tuhadi lambi Omar kare
@harbhajanmalhi7269
@harbhajanmalhi7269 3 жыл бұрын
Good job, keep it up, God Bless you. ਕਰ ਭਲਾ ,ਹੌ ਭਲਾ, ਅੰਤ ਭਲੇ ਦਾ ਭਲਾ।
@harbanskaur8146
@harbanskaur8146 3 жыл бұрын
ਅੱਖਾਂ ਵਿਚ ਹੰਝੂ ਆ ਗਏ
@sukhwinderuppal4778
@sukhwinderuppal4778 3 жыл бұрын
Waheguru ji 🙏🙏
@praveenlata3190
@praveenlata3190 3 жыл бұрын
Salute🙋🙏🏽
@ParamjitSingh-j7r
@ParamjitSingh-j7r 11 ай бұрын
👍👍👍👍👍👍👍
@edsuitsandfabrics8599
@edsuitsandfabrics8599 3 жыл бұрын
Bahut salutevirji nu great jo tusi garib sikhan di help kar rahe ho waheguru ji kirpa rakhn chardikalah rakhn
@harbanskaur8146
@harbanskaur8146 3 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ
@kuljindersinghdhaliwal4400
@kuljindersinghdhaliwal4400 3 жыл бұрын
ਬਹੁਤ ਵਧੀਆ ਉਪਰਾਲਾ ਜੀ
@avinashmusafir2936
@avinashmusafir2936 Жыл бұрын
Great job
@hardeepsinghharry3665
@hardeepsinghharry3665 Жыл бұрын
Yahi Rab Ruhi Bande Ham dene
@rakeshmp7174
@rakeshmp7174 Жыл бұрын
🙏🙏🙏🙏🙏
@beantsingharang4009
@beantsingharang4009 Жыл бұрын
love you baba
@mindasingh8179
@mindasingh8179 3 жыл бұрын
Very good work sir salute aa aap nu Waheguru mehar kare sab te
@BeantSingh-w6k
@BeantSingh-w6k Жыл бұрын
🚩🚩🚩🚩🚩🚩👍👍👍💯
@padasingh5474
@padasingh5474 3 жыл бұрын
Bhut wadia vachar Bhut wadia soch Bhut wadia kam keta es veer nu salute ha mera Waheguru ji charde kala Baksen Waheguru ji 🙏
@GurmeetSingh-ru7vq
@GurmeetSingh-ru7vq Жыл бұрын
Good job
@karamjitdhaliwal7353
@karamjitdhaliwal7353 3 жыл бұрын
ਇਹਨੂੰ ਤਾਂ ਸਿਆਣੇ ਕਹਿੰਦੇ ਹੁੰਦੇ ਐ, ਕੀ ਪਤਾ ਪਰਮਾਤਮਾ ਕਦੋਂ ਤੇ ਕੀਹਦੇ ਵਿਚ ਦੀ ਮੇਹਰ ਕਰਦੇ। ਬਰਾੜ ਸਾਬ੍ਹ ਪਰਮਾਤਮਾ ਨੂੰ ਤਾਂ ਮੈਂ ਨਹੀਂ ਦੇਖਿਆ, ਲੇਕਿਨ ਤੁਹਾਡੀ ਹੈਲਪ ਕਰਨ ਕਰਕੇ, ਇਹਨਾਂ ਕਿੰਨਿਆਂ ਜਾਣਿਆ ਦੇ ਮੂੰਹ ਤੇ ਮੁਸਕਾਨ ਜ਼ਰੂਰ ਦੇਖੀ ਆ।
@pagalac80bro83
@pagalac80bro83 Жыл бұрын
Good ❤
@sukhmandersingh974
@sukhmandersingh974 3 жыл бұрын
Very very thank you
@jopindersingh5177
@jopindersingh5177 Жыл бұрын
Good Barar ji
@rajinderkaur6894
@rajinderkaur6894 3 жыл бұрын
waheguru ji
@kuldipkang1806
@kuldipkang1806 3 жыл бұрын
ਬਹੁਤ ਵਧੀਆਂ ਉਪਰਾਲਾ ਜੀ Please share the phone number ji So people can also also contribute ji
@jyotijot3303
@jyotijot3303 Жыл бұрын
Help help me
@KiranKiran-o5w
@KiranKiran-o5w 8 ай бұрын
ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ ਵੀਰੇ
@Arora__0905
@Arora__0905 Жыл бұрын
Bahut vadia job hai ji God bless you sab de soch tuhade jahi honi chaide hai 👍👌👌👌🙏
@jaspalkaur9146
@jaspalkaur9146 3 жыл бұрын
Very good job.
@sabbsingh4020
@sabbsingh4020 3 жыл бұрын
Good job ji
@suchasingh2663
@suchasingh2663 3 жыл бұрын
Very good job Sir
@kulwantheer315
@kulwantheer315 3 жыл бұрын
🙏🙏🙏🙏🙏🙏🙏🙏🙏🙏🙏🙏🙏
@renusarwan9966
@renusarwan9966 3 жыл бұрын
👏👏👏👏salute sir
@depinderkaursidhu8481
@depinderkaursidhu8481 3 жыл бұрын
Waheguru mahr kro ji
@barusingh8486
@barusingh8486 9 ай бұрын
❤❤❤❤❤
@jeonflakex
@jeonflakex 8 ай бұрын
ਸਾਡੇ ਘਰ ਦੀਆਂ ਛੱਤਾਂ ਡਿਗਿਆਂ ਨੇ ਘਰ ਦਾ ਖਰਚਾ ਵੀ ਰਿਸ਼ਤੇਦਾਰ ਕਰਦੇ ਨੇ ਦੋਵੇ ਭਰਾਵਾਂ ਦੀ ਮੋਤ ਹੋ ਚੁੱਕੀ ਹੈ ਸਾਰੇ ਛੋਟੇ ਬੱਚੇ ਨੇ ਘਰ ਵਿੱਚ ਦੋ ਕੁੜੀਆ ਦਾ ਵਿਆਹ ਕਰਨ ਵਾਲਾ ਏ
@hardeepdhami9426
@hardeepdhami9426 3 жыл бұрын
V good job uncle g
@surjitrana1768
@surjitrana1768 3 жыл бұрын
👍👍👍👍👍godbless you,
@baljinderkaler1713
@baljinderkaler1713 Жыл бұрын
Buhat wadiya sewa Kar rhe ho sir ji Waheguru ji kirpa kro sab te
@alkarani4798
@alkarani4798 Жыл бұрын
Dhan guru nanak ter diti seekh or dhan h tere Singh (sikhh)
@NarinderSingh-ul5oq
@NarinderSingh-ul5oq 10 ай бұрын
MP bana devo bhai ji nu bahut vadiya kam kar rahe ne
@pushpinderkaurtv
@pushpinderkaurtv 3 жыл бұрын
👌👌👍🙏🌹🌹
@jopindersingh5177
@jopindersingh5177 Жыл бұрын
Very good ya Banda god
@singhsurjit6233
@singhsurjit6233 Жыл бұрын
Veer very good ji waheguru ji m karan ji
@sukhmandersingh974
@sukhmandersingh974 3 жыл бұрын
👍👍👍👍👍👍👍👍🙏🙏🙏🙏🙏🙏🙏🙏🙏
@jasdeepsingh7745
@jasdeepsingh7745 3 жыл бұрын
SATNAM WAHEGURU G
@kulwantkaur8823
@kulwantkaur8823 3 жыл бұрын
Wahegure ji
@sikhtraveller8860
@sikhtraveller8860 3 жыл бұрын
Number mil sakda uncle da
@RajinderKaur-ug3rz
@RajinderKaur-ug3rz 3 жыл бұрын
very good Parhar ji apko slam I am rajider chandigrah
@DilbagjattDilbagjatt-ws6rb
@DilbagjattDilbagjatt-ws6rb Жыл бұрын
BABA ji meri v help kardo plz
@harjitkaur-tm4it
@harjitkaur-tm4it 3 жыл бұрын
Veer g live long,healthy and happy,ta jo jiada ton jiada sewa ke sako .rajji ruh.
@BimalKaur-r9z
@BimalKaur-r9z Жыл бұрын
Eh n asli rab de bande eh n babe jina de ander dya h
@narinderkang6480
@narinderkang6480 3 жыл бұрын
🙏🙏🙏🙏🙏👌👌👌👌👌👌
@jatinder6610
@jatinder6610 Жыл бұрын
Ehna nu makaan nahi education di zaroorat hai, je khaan nu paise nhi rehan nu Ghar nahi tan 5-6 bacche paida kyun karde a, Kai tan bacchean to bhik mangande a te aap sara din sharab peende a, bina soche samjhe apna paisa barbaad na karo.
@PreetiSharma-w4h
@PreetiSharma-w4h 8 ай бұрын
Sahi baji mandir gurudwara vichpaise de ke ki karna
@dsbatth9105
@dsbatth9105 3 жыл бұрын
Wmk
@harjitkaur6977
@harjitkaur6977 3 жыл бұрын
Jagdeep Singh thali vir and Sukhwinder vir dia news me Jaroor Vekhdi a... Harjit from Surrey
@navjotsinghjosan7204
@navjotsinghjosan7204 3 жыл бұрын
Ok g
@RavinderSingh-hj9lz
@RavinderSingh-hj9lz 3 жыл бұрын
Very good
@KuldeepKaur-xb9jk
@KuldeepKaur-xb9jk 3 жыл бұрын
Very nice
@aliabdullah5231
@aliabdullah5231 3 жыл бұрын
baba ji meri ve help kar deo plaze
@hardeepdhami9426
@hardeepdhami9426 3 жыл бұрын
Tusi kon ho veer g
@aliabdullah5231
@aliabdullah5231 3 жыл бұрын
@@hardeepdhami9426 mera ve ghar ni ha
@ParminderSingh-pr5so
@ParminderSingh-pr5so 3 жыл бұрын
Where are you from
@BalkarSingh-gx8gi
@BalkarSingh-gx8gi 3 жыл бұрын
sarkar yog parhar shaib ji piyar Bhari nighi sat sari akal ji dhamwad ji sir jo sewa wahe guruji ap ji kolo le rahe ne sulagha yog he ji jo kam Sadia nakamia sarkara vota le ke nahi kar sakia sarkara sadi sar nahi lendia
@hemsingh9808
@hemsingh9808 3 жыл бұрын
🙏🙏🙏🏻🙏🏻🙏🏻
@kuldeepbarar4653
@kuldeepbarar4653 Жыл бұрын
Brar sahab mano brar Jhon ta garwe salot rab lambi umer baksh
@jodhapuar
@jodhapuar 3 жыл бұрын
Ih bsp to candidate ne hoshiyaarpur city Virender parhaar to change loka nu chono is baar partiya to upar uth k
@sandhu845
@sandhu845 3 жыл бұрын
Sir nbr do varinder ji da
@KuldeepKaur-xb9jk
@KuldeepKaur-xb9jk 3 жыл бұрын
Veer ji going interview jasveer Kaur bavnigarh near patrol pamp babnigarh
@manmeetsinghengland9364
@manmeetsinghengland9364 3 жыл бұрын
Sukhar aa kise nu sikhan di vee help kiti .nai tan baian wal hi bhaji jande sii
@JaswinderSingh-xy6ik
@JaswinderSingh-xy6ik 3 жыл бұрын
WE SIKHS SHOULD SUPPORT ONLY OUR POOR SIKH BRETHREN AND THEIR CHILDREN ..AS EDUCATE PUNJAB IS DOING THEIR BEST FOR THE POOR SIKHS CHILDREN ...THEY ARE SUPPORTING MORE THAN 5000 +++ STUDENTS BY ALL MEANS THEIR CONTACT NO IS... WE SIKHS ARE THINKING POORS ARE BHAIYAS BUT BHAIYAS ARE EARNING MORE THAN A SIKH FARMERS NUT SHELL WE SHOULD SUPPORT ONLY POOR SIKH BRETHREN...
@RajinderKaur-ug3rz
@RajinderKaur-ug3rz 3 жыл бұрын
apka no bejdo
@sidhumoosewallanewsong7024
@sidhumoosewallanewsong7024 3 жыл бұрын
Mob. No. Deo ji ehna da
@jotkaur1244
@jotkaur1244 3 жыл бұрын
No dayo ta ena da
@rashifal0352
@rashifal0352 3 жыл бұрын
ਵੀਰ ਜੀ ਆ ਲੁਧਿਆਣੇ ਵਿੱਚ ਰਹਿੰਦੇ ਹੈ
@praveenlata3190
@praveenlata3190 3 жыл бұрын
Eho jahi soch sabdi hoje te koi b beghar n hovey
@navjobanmand4881
@navjobanmand4881 3 жыл бұрын
=v
@tarsem389
@tarsem389 2 жыл бұрын
Waheguru ji 🙏
Support each other🤝
00:31
ISSEI / いっせい
Рет қаралды 79 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
We Attempted The Impossible 😱
00:54
Topper Guild
Рет қаралды 56 МЛН
It works #beatbox #tiktok
00:34
BeatboxJCOP
Рет қаралды 37 МЛН
Support each other🤝
00:31
ISSEI / いっせい
Рет қаралды 79 МЛН