ਇਸ ਲਸਣ ਦੀ ਛੋਟੀ ਵੀਡੀਓ ਪਾਈ ਸੀ,, ਪੂਰੀ ਇੰਟਰਵਿਊ ਸੁਣ ਲਵੋ ਭਰਾ ਦੀ ਬਾਕੀ ਫੋਨ ਕਰਕੇ ਪੁੱਛੋ

  Рет қаралды 98,327

Shonki Sardar

Shonki Sardar

Күн бұрын

Пікірлер: 109
@IqbalSingh-ve4nl
@IqbalSingh-ve4nl 7 ай бұрын
ਲੋਪੋ ਵਾਲੀਆ ਲੋਕਾ ਨੂੰ ਮਰਵਾ ਨਾ ਦਈ ਬੀਜ ਲੈ ਲਵਾਗੇ ਬਾਈ ਅੈਗਰੀਮੈਟ ਕਰੂਗਾ ਇਹ ਬਾਈ ਖਰੀਦਣ ਦਾ
@HarjinderSingh-js8pf
@HarjinderSingh-js8pf 3 ай бұрын
ਮਹਾਂ ਪੁਰਖ ਸਮਾਜ ਨੂੰ ਸਮਕਾਲ ਤੋਂ ਅੱਗੇ ਲੈ ਜਾਂਦੇ ਹਨ। ਵੀਡੀਓ ਬਣਾਉਣ ਵਾਲੇ ਭਰਾਵੋ ਬਹੁਤ ਵਧੀਆ ਮਿਸ਼ਨ ਹੈ ਤੁਹਾਡਾ
@JaswinderSingh-io7uo
@JaswinderSingh-io7uo 7 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤
@sakinderboparai3046
@sakinderboparai3046 7 ай бұрын
❤💚💚💚❤❤💚❤💚❤💚 ❤💚❤💚❤💚❤❤❤❤ ਕਿਸਾਨ ਵੀਰਾਂ ਨੂੰ ਬੇਨਤੀ ਹੈ। ਕੋਈ ਵੀ ਨਵੀਂ ਚੀਜ ਦਾ ਬੀਜ ਪੰਜ ਕੁ ਕਿਲੋ। ਤੋ ਜਿਆਦਾ ਨਾਂ ਲਵੋ । ਵੀਰੇ ਤੂੰ 100 ਦਾ ਕਿਲੋ ਲਵੇਂਗਾ। ਕਿਸਾਨਾ ਤੋ।
@shashibhatti4686
@shashibhatti4686 7 ай бұрын
ਵਧੀਆ ਲਸਣ ਦੀ ਫਸਲ 70 ਕੋੁਇਟਲ ਗਿਲਾ ਲਸਣ ਨਿਕਲਦਾ ਤੇ ਜਦੋ ਸੁੱਕ ਕੇ 30 ਕੋਇਟਲ ਰਿਹ ਜਾਦਾ ਫਿਰ ਵੀ ਲੱਗ ਭੱਗ ਤਿਨ ਲੱਖ ਦਾ ਹੋ ਜਾਦਾ ਕਣਕ ਝੋਨੇ ਨਾਲੋ ਫਿਰ ਵੀ ਵਧੀਆ
@jassimann7158
@jassimann7158 7 ай бұрын
Total kina karca a janda 1 kille te y
@sarbjitsingh3339
@sarbjitsingh3339 7 ай бұрын
​@@jassimann715813 14 ਕੁਇੰਟਲ ਬੀਜ ਪੈਂਦਾ ਬਾਈ ਇਸ ਟਾਈਮ ਡੇਢਸ ਰੁਪਏ ਕਿਲੋ ਆ ਬਾਕੀ ਹਿਸਾਬ ਤਾਂ ਤੁਸੀਂ ਲਾ ਹੀ ਲੈਣਾ
@warissandhu16
@warissandhu16 3 ай бұрын
@@jassimann7158ede toh v vdia bagh lalo nakh da apa lya 3.5 lac theka kille da
@gurlalsinghaulakhgurlalsin9374
@gurlalsinghaulakhgurlalsin9374 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਲੋਪੋ।ਬਾਈ ਜੀ ਜੇ ਇਕ ਕਨਾਲ ਬੀਜਣਾਂ ਹੋਵੇ।ਤੇ ਕਿੰਨੇ ਦਾ ਬੀਜ ਪਵੇਗਾ।ਤੇ ਕਿੰਨਾ ਪਵੇਗਾ।ਜਿਹੜਾ ਪੰਜਾਬੀ ਲਸਣ ਲਾਲ ਰੰਗ ਵਾਲਾ।ਤਾਂ ਇਕ ਕਨਾਲ ਦਾ ਬੀਜ ਕੋਰੀਅਰ ਹੋਜੂਗਾ।ਦੱਸਿਆ ਜੇ ਪਲੀਜ ।
@SURJITSINGH-h3f
@SURJITSINGH-h3f 7 ай бұрын
ਅੈਵੇ ਨਾ ਬੁੰਡ ਪੜਵਾ ਲਿਓੁ ਲਸਣ ਲਾ ਕੇ ਰੋਟੀ ਤੋ ਵੀ ਜਾਓੁਗੇ ਖਰਚਾ ਬਹੁਤ ਅਾਓੁਦਾ ਮੈ 2ਸਾਲ ਲਾੲੀਅਾ ਸੀ ਅਜੇ ਤੱਕ ਬੁੰਡ ਨੀ ਪੂਝ ਹੋੲੀ ਕਰਜੇ ਥੱਲੇ ਅਾ ਸੁਨਣ ਨੂੰ ਗੱਲਾ ਚੰਗੀਅਾ ਲੱਗਦੀਅਾ ਬਚ ਜਾਓੁ ਜੇ ਬਚ ਹੁੰਦਾ ਸਰਦੀ ਵਿੱਚ ਫੰਗੀ ਸਾੲੀਡ ਬਹੁਤ ਕਰਨੇ ਪੈਦੇ ਼਼਼਼਼਼਼
@BhupinderSingh-gv3fj
@BhupinderSingh-gv3fj 7 ай бұрын
Veer mein 23 vich pehli baar 1000 gaj de plat vich lagaya c gobinpura nursery rayya Amritsar de kaul hai beej ohna kaulon lai ke aaya c bahut hi wadhia result reha
@harjindersingh7755
@harjindersingh7755 6 ай бұрын
ਹਾਂ ਵੀਰ 100%ਸੱਚੀ।ਗੱਲ ਝੂਠ ਕਿਸੇ ਦੇ ਪਿਓ ਦੇ ਨਹੀਂ ਹੁੰਦੇ ਜਿਨੇ ਮਰਜ਼ੀ ਮਾਰ ਲਵੋ ਕੋਈ ਟੈਕਸ ਨਹੀਂ ਲੱਗਦਾ
@jaspreetsekhon4633
@jaspreetsekhon4633 7 ай бұрын
ਬਹੁਤ ਸੋਹਣਾ ਕੰਮ
@gurdeep279
@gurdeep279 7 ай бұрын
ਮੇਰੇ ਫਿਰੋਜ਼ਪੁਰ ਸ਼ਹਿਰ ਵਿਚ ਵੀ ਬਹੁਤ ਜਿਆਦਾ ਲਗਾ ਹੈ
@suchasingh7365
@suchasingh7365 7 ай бұрын
ਕੌਣ ਪੰਜਾਬ ਵਿਚ ਜਿਸ noo lsann ਦਾ Bijan da ਨਹੀਂ Pata ਪੰਜਾਬ ਹੁਸ਼ਿਆਰਪੁਰ mukeriana Terkiana lsann d rate 15o Rs Lal lsann
@bschahal9453
@bschahal9453 6 ай бұрын
❤❤ ਸ਼ਾਬਾਸ਼ ਸ਼ੇਰ ਦੇ
@makhansinghsandhu4891
@makhansinghsandhu4891 7 ай бұрын
ਕਿਉਂ ਝੂਠ ਮਾਰੀ ਜਾਂਦੈ ਉਂ ਯਾਰ ਸੱਤ ਲੱਖ ਆਲਾ ਬਾਂਦਰ ਲੰਡਾ ਕਰੋ.......
@BOTGAMER610
@BOTGAMER610 7 ай бұрын
Sat lakh wala nu ta fer tex penda hona sani majr canada nu fal karda fer ta
@KulwantSingh-ff4ju
@KulwantSingh-ff4ju 7 ай бұрын
ਬਿਲਕੁੱਲ ਸੱਚ ਆ ਲਸਣ ਦਾ ਰੇਟ ਬਹੁਤ ਆ ਮਰਲੇ ਦੀਆ 2 ਕਿਲੋ ਨਿਕਲ ਜਾਂਦੀ ਆ ਅਸੀ500 ਰੁਪਏ ਕਿਲੋ ਵੇਚੀ ਆ
@sarbjitsingh3339
@sarbjitsingh3339 7 ай бұрын
90% ਸੱਚੀਆਂ ਗੱਲਾਂ ਬਾਈ
@babbarsher2065
@babbarsher2065 7 ай бұрын
Border Line Te Australian Teek te kali mirch be Lao. Medicinal. Plants. 🌴🇮🇳👍🏿. 🇨🇦😂🇺🇸. 👁🌎👽🛸
@iceroad-t3b
@iceroad-t3b 7 ай бұрын
Veera 25 quantal Hunda Sukh ka No 70
@AvtarSingh-l7t
@AvtarSingh-l7t 3 ай бұрын
Very good knowledge veer ji. Up31 palia kheri
@kuljitkanda1276
@kuljitkanda1276 7 ай бұрын
ਬਾਈ ਜੀ ਅਸੀ ਕੋਠੇ ਤੋ ਨਹੀ ਸਿਟਦੇ ਚਵਾਰੇ ਦੇ ਜੱਗਲੇ ਤੇ ਝੜਾਕੇ ਸਿੱਟੇ ਗੇ ਫੇਰ ਲਾਜ ਕਰੋਣ ਦੀ ਲੋੜ ਨਹੀ ਪੈਣੀ ਸਿੱਧਾ ਹੀ ਲਿਜਾਣਾ ਪੈਣਾ
@KuldeepSingh-r3p1i
@KuldeepSingh-r3p1i 5 ай бұрын
Sukhjider sia ghorria Dia bhut badhia videos bannaia hunn eho jahia videos bannia Karo Dhanbad ji 🇦🇺🇦🇺🇦🇺🇦🇺🇦🇺
@PB65MOHALIpannu
@PB65MOHALIpannu 7 ай бұрын
ਸਿਰਫ ਛੇ ਮਹੀਨੇ ਦੀ ਫਸਲ ਹੈ ਬਾਈ ਜੀ ਕੋਈ ਵੀ ਲਾ ਨਾ ਲਿਓ ਬਾਈ ਜੀ ਇਹਨਾਂ ਨੇ ਤਾਂ ਬੀਜ ਵੇਚਣਾ ਬਾ 🙏
@sarbjitsingh3339
@sarbjitsingh3339 7 ай бұрын
ਭਾਜੀ ਮਾੜਾ ਜਿਹਾ g1 ਗਾਰਲਿਕ ਭਰ ਕੇ ਤਾਂ ਦੇਖੋ ਐਵੇਂ ਨਹੀਂ ਬਕਵਾਸ ਕਰੀਦੀ ਹੁੰਦੀ
@ranjit900
@ranjit900 7 ай бұрын
​@@sarbjitsingh3339ਵੀਰੇ ਇਹ ਨਸਲ ਨੇ ਨਲਕੇ ਮੂਹਰੇ ਫੁੱਲ ਨਹੀ ਲਾਏ ਹੁੰਦੇ ਦੋ ਤਿੰਨ ਸੋ ਗਲਤੀ ਕੱਢ ਦੇਣਗੇ ਫਿਕਰ ਨਾ ਕਰੋ ਇਹ ਕਿਹੜਾ ਲੈਂਟਰ ਪੈ ਜਾਣਾ ਦੂਜੇ ਸੀਜ਼ਨ ਬਦਲ ਦਿਉ
@darshansingh5731
@darshansingh5731 7 ай бұрын
ਸਾਡੇ ਬੁੜੇ ਟੱਟਿਆ ਵਰਗਾ ਲਛਨ ਐ ਬਾਈ
@amardeepsinghbhattikala189
@amardeepsinghbhattikala189 7 ай бұрын
Sat shri akal veer ji tu tan daar e gya rate sunke veer ji eh kom mehnat bohat kardi senni kom
@amankattu5084
@amankattu5084 7 ай бұрын
ਬਹੁਤ ਘੈਂਟ ਗੱਲ ਬਾਤ ਕਰੋ ਯਰ ਅਪ v ਐ ਕੰਮ ਹੁਣ ਟਾਈਮ ਐ
@AmarjeetKaur-bi9nv
@AmarjeetKaur-bi9nv 6 ай бұрын
ਪੁੱਤ ਹੋਰ ਤੱਰਕੀ ਮਾਣੋ
@narendersharma5524
@narendersharma5524 7 ай бұрын
Himachal vich Jawalaji vich Kashmiri Lassan Rs. 200/- da 200 gram vech rahey hun. Matlab 1000/- da 1 killo. Eh parchoon da rate hey.
@DavinderSingh-ro4hk
@DavinderSingh-ro4hk 7 ай бұрын
👍 Aman saini kya bat
@bschahal9453
@bschahal9453 6 ай бұрын
❤❤ਕਿਹੜੀ ਮ੍ਰਿਕਾ ਕਿਹੜਾ ਛਲੇਡਾ,😂😂
@ravindersingh-hu7jg
@ravindersingh-hu7jg 7 ай бұрын
ਇਕ ਸਾਲ ਰੂੜੀ ਤੇ ਸਿਟਣਾ ਪਿਆ ਸਾਰਾ ਖਰਚਾ ਸਿਰ ਪਿਆ
@kuldeepbrar8514
@kuldeepbrar8514 7 ай бұрын
ਸਾਡੇ ਨਾਲ ਵੀ 16/17 ਚ ਆਈਂ ਹੋਈ ਸੀ ਬਾਈ
@Mahibrar455
@Mahibrar455 7 ай бұрын
Thode saamne aachar pa rakheya veer rudi te kyuu sutna
@pavittarsingh739
@pavittarsingh739 7 ай бұрын
ਬਹੁਤ ਵਧੀਆ ਵੀਰ ਜੀ ! 200 ਲੀਟਰ ਦਾ ਵਰਤਮਾਨ ਮਿਲ਼ ਜਾਂਦਾ ਜੀ ਕਿ ਪਲਾਸਟਿਕ ਦੇ ਢੋ ਵਿੱਚ ਹੈ ?
@jagrajsingh2089
@jagrajsingh2089 7 ай бұрын
Very good job
@suchasingh7365
@suchasingh7365 7 ай бұрын
ਇਨ੍ਹਾਂ deea glaa ਵਿਚ n aoo ਕੋਈ ਵੀ lasnn ਖਾਣ ਨਾਲ਼ Castrol ਵਿਚ fadda ਹੁੰਦਾ
@jasvirsinghjasvirsingh4510
@jasvirsinghjasvirsingh4510 4 ай бұрын
Veer ji Jalandhar City vich sade kol h ji
@ManpreetSingh-mb7pg
@ManpreetSingh-mb7pg 7 ай бұрын
Bhaji I like you...but don't miss gide innocent people's 😢😢😢😢
@sukhrai4075
@sukhrai4075 7 ай бұрын
ਅਸੀ।ਤਾ।ਮੰਡੀ50ਵੇਚਿਆ।।
@rajdeepsingh9969
@rajdeepsingh9969 3 ай бұрын
30
@Suchemoti1
@Suchemoti1 7 ай бұрын
Well done bhji Bahut vadhiya kmm kr rahe ho tusi ❤️🙏👍 But eh v dss deo k beez kinna paina kille ch?
@narendersharma5524
@narendersharma5524 7 ай бұрын
Kehda pind hey bai ji. Sada pind Derabassi dey kol hey.
@gurpreeetgill880
@gurpreeetgill880 6 ай бұрын
Apne Ludhiane wali khetibari University taa chita hathi hy ,ohna nu koi pta nahi
@jagsirsingh4816
@jagsirsingh4816 7 ай бұрын
Bai nu kamai jiaada lagdi h .Phone vichlo kat dida h
@Sxndhu13-l2p
@Sxndhu13-l2p 7 ай бұрын
Very nice bro
@JagdishsinghJagdishsingh-t6s
@JagdishsinghJagdishsingh-t6s 7 ай бұрын
Bai a nahi dasya sutna v peanda ki vari
@baghelsinghsohi9606
@baghelsinghsohi9606 7 ай бұрын
It is not true . After harvesting Garlic remans one - fourth of total
@avtargill9073
@avtargill9073 7 ай бұрын
ਆਵਦੇ ਪੈਸਿਆਂ ਪਿੱਛੇ ਕਿਸੇ ਦਾ ਬਾਦਰ ਲੰਡਾ ਨਾ ਕਰਾ ਦੇਈ ਲੋਪੋਂ ਵਾਲਿਆ
@santokhsingh2334
@santokhsingh2334 7 ай бұрын
Please tell rate of Garlic Beej per kg
@VSCHANDPURI
@VSCHANDPURI 7 ай бұрын
Good ❤
@sukhwinderantall5280
@sukhwinderantall5280 7 ай бұрын
👉🏻👍👍💪🏻✌🏻✌🏻
@jasbir9508
@jasbir9508 7 ай бұрын
kehra saini majra veer
@Khubbersaab
@Khubbersaab 7 ай бұрын
FSSAI ਫਸਾਈ
@jasvirsinghjasvirsingh4510
@jasvirsinghjasvirsingh4510 4 ай бұрын
Lal lasan
@dilbagsinghdeoldeol5829
@dilbagsinghdeoldeol5829 7 ай бұрын
👌👍
@RamanjeetSingh-lx5bj
@RamanjeetSingh-lx5bj 7 ай бұрын
Seeds price ke a ji
@Sekhon897
@Sekhon897 7 ай бұрын
👍👍
@rajindersaini1563
@rajindersaini1563 7 ай бұрын
❤❤❤❤
@sarbjitsingh3339
@sarbjitsingh3339 7 ай бұрын
90% ਸੱਚੀਆਂ ਗੱਲਾਂ ਸਾਡੇ ਵੀ 55 60 ਕੁਇੰਟਲ ਨਿਕਲਦਾ ਹੈ ਪਿਛਲੇ ਸਾਲ 150 ਰੁਪਏ ਕਿਲੋ ਵੇਚਿਆ ਉਹ ਤੋਂ ਪਿਛਲੇ ਸਾਲ 850 ਇਰਾਨ ਵਿੱਚ ਗਿਆ ਸੀ ਜੇ ਕਿਸੇ ਨੂੰ ਬੀਜ ਚਾਹੀਦਾ ਤਾਂ ਦੱਸੋ ਤੇ ਜਾਣਕਾਰੀ ਵੀ ਦਿੱਤੀ ਜਾਵੇਗੀ ਕਮੈਂਟ ਵਿੱਚ ਆਪਣਾ ਨੰਬਰ ਦੇ ਦਿਓ
@gurmansinghsidhu7404
@gurmansinghsidhu7404 7 ай бұрын
pH no deo bro
@sarbjitsingh3339
@sarbjitsingh3339 7 ай бұрын
@@gurmansinghsidhu7404 ਤੁਸੀਂ ਆਪਣਾ ਨੰਬਰ ਦਿਓ ਮੈਂ ਵਟਸਐਪ ਤੇ ਕਾਲ ਕਰਦਾ ਮੈਂ ਨੰਬਰ ਦਿੱਤੇ ਤੇ ਕੱਟ ਹੋ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਅੱਖਰਾਂ ਚ ਦਿਓ
@sarbjitsingh3339
@sarbjitsingh3339 7 ай бұрын
@@gurmansinghsidhu7404 ਤੁਸੀਂ ਆਪਣਾ ਦੇ ਦੋ ਮੇਰਾ ਨੰਬਰ ਨਹੀਂ ਜਾ ਰਿਹਾ
@sarbjitsingh3339
@sarbjitsingh3339 7 ай бұрын
ਕਮੈਂਟ ਵਿੱਚ ਆਪਣਾ ਨੰਬਰ ਦਿਓ
@sarbjitsingh3339
@sarbjitsingh3339 7 ай бұрын
@@gurmansinghsidhu7404 ਤੁਸੀਂ ਭੇਜ ਦੋ ਨੰਬਰ ਕੱਟ ਹੋ ਜਾਂਦਾ ਇੱਥੇ ਪਤਾ ਨਹੀਂ ਕਿਉਂ
@sukhchain4443
@sukhchain4443 7 ай бұрын
Avde jokri lalio pisle sal 100 de 5 kilo mildi se veer sitni pai
@sarbjitsingh3339
@sarbjitsingh3339 7 ай бұрын
ਪਿਛਲੇ ਸਾਲ 300 rsਸੀ
@sukhchain4443
@sukhchain4443 7 ай бұрын
@@sarbjitsingh3339 esvar ta mave 300 so nu lai ha veer sial vich pisle siel degal karda bhai
@sarbjitsingh3339
@sarbjitsingh3339 7 ай бұрын
@@sukhchain4443 ਮੈਂ ਵੀ ਪਿਛਲੇ ਸਾਲ ਅਕਤੂਬਰ ਦੀ ਗੱਲ ਕਰਦਾ ਤੇ ਜੂਨ ਵਿੱਚ 150 ਸੀ
@amreeksinghbrar6115
@amreeksinghbrar6115 4 ай бұрын
Mehant bot karni pemdi h jo khud km karda ohi panga lwe nhi 7lakh chhado 700 da v nhi hona kile cho
@KaranLubana-b5c
@KaranLubana-b5c 7 ай бұрын
Gapp mari jawo
@b.sgrewal3244
@b.sgrewal3244 4 ай бұрын
Rayt koi fax ni 15 lakh modi dyoho
@amarjitranu4813
@amarjitranu4813 7 ай бұрын
👍
@GopalSingh-vm1lp
@GopalSingh-vm1lp 7 ай бұрын
Assli kisan
@thoughtsofthethink1786
@thoughtsofthethink1786 7 ай бұрын
Bhai ye phone to uthaate nahi
@jagrajsingh2089
@jagrajsingh2089 7 ай бұрын
@jasbir9508
@jasbir9508 7 ай бұрын
veer thoda no show kardo
@prof.kuldeepsinghhappydhad5939
@prof.kuldeepsinghhappydhad5939 7 ай бұрын
Nice 👌
@sachdiawaj8952
@sachdiawaj8952 7 ай бұрын
Thodi jahi gap jada lagdi aa
@NarinderSingh-cd1jq
@NarinderSingh-cd1jq 7 ай бұрын
Gappy 10 is bikda
@deepsingh8878
@deepsingh8878 7 ай бұрын
ਕਿਵੇਂ ਬਾਈ?
@makhansingh3002
@makhansingh3002 7 ай бұрын
ਬੀਜ ਕੀ ਰੇਟ ਆ ਵੀਰ
@sarbjitsingh3339
@sarbjitsingh3339 7 ай бұрын
ਸਾਡੇ ਕੋਲ ਹੈ 150 ਰ ਕਿਲੋ
@jagvirsekhon2597
@jagvirsekhon2597 7 ай бұрын
contact
@societenaturelle9005
@societenaturelle9005 6 ай бұрын
*Je vechna hai te mobile dasna chehida aa... kyon ?😊*​@@sarbjitsingh3339
@PhoneWale-vq8mi
@PhoneWale-vq8mi 5 ай бұрын
No
@PhoneWale-vq8mi
@PhoneWale-vq8mi 4 ай бұрын
Masennalpatlatha
@rahulbhardwaj9490
@rahulbhardwaj9490 7 ай бұрын
Hun put k sardi ch bech do ajkal na becho
@sandhusukhmeet
@sandhusukhmeet 6 ай бұрын
The day when all farmer's start growing garlic we will not even get 50 rupees a kg
@SandeepSingh-xu9im
@SandeepSingh-xu9im 7 ай бұрын
ਸਾਰਾ ਝੂਠ , ਲੋਪੋ ਵਾਲਿਆ
@KaranSingh-ld7dx
@KaranSingh-ld7dx 7 ай бұрын
😅😅
@LiveUpdate7day
@LiveUpdate7day 7 ай бұрын
ਬਹੁਤ ਵਧੀਆ ਜਾਣਕਾਰੀ ਐ ਵੀਰ kzbin.info/www/bejne/enPXo2Rni6yCnq8si=zYD2dQun_L7NtDSt
@jassidhillondhillon150
@jassidhillondhillon150 6 ай бұрын
Nice work
@AmarjitSingh-yy5cw
@AmarjitSingh-yy5cw 6 ай бұрын
❤❤
SARPANCH I NEW COMEDY VIDEO 2024 I NARINDER SARAI I HARPAL GILL
37:17
Narinder sarai
Рет қаралды 735 М.