ਇਸ ਪਿੰਡ ਵਿੱਚ ਅੱਜ ਵੀ ਲੋਕ ਚੁਬਾਰਾ ਨਹੀਂ ਪਾਉਂਦੇ । Balehar Khanpur । Tanvi Sahib । Kesarpur~ Kapurthala 09

  Рет қаралды 90,445

Nishan Singh Australia

Nishan Singh Australia

Күн бұрын

Пікірлер: 170
@NarinderSingh-qu9gy
@NarinderSingh-qu9gy Ай бұрын
ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਆਪ ਜੀ ਤੇ ਭਾਈ ਸਾਹਿਬ ਜੀ
@JasvirSingh-bi3cz
@JasvirSingh-bi3cz 7 ай бұрын
ਵਾਹਿਗੁਰੂ ਜੀ ਕਾਲਾ ਸੰਘਾ ਮੇਰਾ ਜਦੀ ਪਿੰਡ ਹੈ ਪਰ ਮੈ ਹੁਣ ਫਿਲੌਰ ਰਹਿੰਦਾ ਹਾ🙏🙏
@tarakbadiambedkarsikhi4775
@tarakbadiambedkarsikhi4775 5 ай бұрын
Waheguru g Waheguru g Waheguru g Waheguru g Waheguru g Waheguru g Waheguru g Waheguru g 🙏🙏🙏🙏🙏🙏🙏🙏🙏🙏
@user-jatindersingh
@user-jatindersingh 4 ай бұрын
ਵਾਹਿਗੁਰੂ ਜੀ ਕਾ ਖਾਲਸਾ। । ਵਾਹਿਗੁਰੂ ਜੀ ਕੀ ਫਤਹਿ ਜੀ।। 🙏
@gurwantsandhu2699
@gurwantsandhu2699 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Gtgaming864
@Gtgaming864 11 ай бұрын
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏🙏💐🌹 💐🌹💐🌹💐🌹💐🌹
@BhupinderSingh-cw1cr
@BhupinderSingh-cw1cr 10 ай бұрын
ਪੈਰ ਤੇ ਮੇਰੀ ਤੇ ਇਹਨੂੰ ਸਾਰ ਨਹੀਂ ਪੁੱਛਦੀ ਕਲਾ ਮਾਰਦੀ ਆ 😊😊
@HardeepkaurDhaliwal-n1w
@HardeepkaurDhaliwal-n1w 9 ай бұрын
Waheguruji waheguru ji waheguru ji waheguru 🎉🎉🎉🎉👏👏👏🎉👏👏👏👏👏🎉🎉 dhan dhan satguru Shri Guru Guru Shri Guru Govind Sahib Ji Maharaj ji waheguru ji waheguru 🎉🎉🎉👏👏👏🎉👏👏👏🎉👏
@Nishantsibgh
@Nishantsibgh 11 ай бұрын
ਗੁਰੂ ਘਰਾਂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਹੀ ਸ਼ਾਂਨਤੀ ਮਿਲੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@preetkalerpreet604
@preetkalerpreet604 5 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ🌹🌹🌹🌹🌹🌹🌹
@bharpoorsingh270
@bharpoorsingh270 11 ай бұрын
ਇਥੇ ਬੇਰੀ ਦੇ ਦਰੱਖਤ ਨਗਰ ਵਿਚ ਹੋਰ ਲਾਉਣੇ ਚਾਹੀਦੇ ਹਨ ਧੰਨ ਦਸ਼ਮੇਸ਼ ਪਿਤਾ ਜੀ
@preetkalerpreet604
@preetkalerpreet604 5 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@rampaulsingh2610
@rampaulsingh2610 11 ай бұрын
ਪਿਆਰਿਉ ਸਤਿਗੁਰੂ ਜੀ ਦੇ ਅਸਥਾਨਾਂ ਵਿੱਚੋਂ ਤੀਰ ਸਹਿਬ(ਸਾਧਆਣਾ) ਫਤਿਹਪੁਰ, ਸਿਧਵਾ ਬੇਰ ਸਹਿਬ, ਪਾ ੭ ਬਿੱਲੀ ਪਿੰਡ , ਕੋਹਾਲਾ ਪਿੰਡ ਪਾ ੬ ਆਦਿਕ ਅਸਥਾਨ ਰਹਿ ਗਏ ਹਨ ਜੀ। ਟਾਵੀ ਸਾਹਿਬ ਵਾਰੇ ਕਿਤਾਬਚਾ ਲੈਣ ਲਈ ੯੯੧੫੩੫੧੯੫੨
@gurnamsingh7
@gurnamsingh7 11 ай бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@RangitSinghHarike-uy7md
@RangitSinghHarike-uy7md 10 ай бұрын
ਗੁਰੂ ਸਾਹਿਬ ਜੀ ਕਿਰਪਾ ਕਰਨ ਤਾਹੀਓਂ ਗੁਰੂ ਕਾ ਸਬਦੁ ਕਮਾਹਿ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਜੀ।
@surjitkaur1895
@surjitkaur1895 11 ай бұрын
ਵਾਹਿਗੁਰੂ ਜੀ ਧੰਨਵਾਦ ਜੀ।ਇਹ ਕਾਲਾ ਸੰਘਿਆਂ ਪਿੰਡ ਮੇਰਾ ਪੇਕਾ ਪਿੰਡ ਹੈ। ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ। ਬਹੁਤ ਬਹੁਤ ਧੰਨਵਾਦ ਜੀ।🎉
@GurjeetSingh-ux4dx
@GurjeetSingh-ux4dx 20 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@Indy4706
@Indy4706 11 ай бұрын
ਸਤਿ ਸ਼੍ਰੀ ਆਕਾਲ ਭਾਈ ਸਾਹਿਬ ਜੀ, ਮੈਨੂੰ ਯਕੀਨ ਸੀ ਕਿ ਤੁਸੀ ਸਾਡੇ ਪਿੰਡਾਂ ਵੱਲ ਜ਼ਰੂਰ ਆਓਗੇ। ਮੇਰਾ ਪਿੰਡ ਵੀ ਗੁਰੂ ਨਾਰਾਂਵਾਲੀ ਗੁਰਦੁਆਰਾ ਟਾਹਲੀ ਸਾਹਿਬ ਦੇ ਬਿਲਕੁਲ ਪਿੱਛਲੇ ਪਾਸੇ ਪੈਂਦਾ ਹੈ, ਸਾਡੇ ਪਿੰਡ ਵੀ ਚੁਬਾਰਾ ਨਹੀਂ ਬਣਾਇਆ ਜਾਂਦਾ ਤੇ ਸਾਰੇ ਘਰ ਇੱਕ ਮੰਜ਼ਲਾ ਈ ਹਨ, ਇੱਕ ਹੀ ਘਰ ਸੀ ਪਿੰਡ ਚ ਚੁਬਾਰੇ ਵਾਲਾ ਤੇ ਓਹਨਾ ਦਾ ਘਰ ਉੱਜੜ ਚੁੱਕਾ ਹੈ ਤੇ ਇਮਾਰਤ ਪੁਰਾਣੀ ਓਦਾ ਦੀ ਓਦਾ ਈ ਖੜੀ ਹੈ ਪਰ ਕੋਈ ਰਹਿੰਦਾ ਨਹੀਂ, ਖੰਡਰ ਬਣ ਚੁੱਕਾ ਹੈ, ਘਰ ਦੇ ਸਭ ਤੋਂ ਵੱਡੇ ਬੇਟੇ ਨੇ ਖੁਦਕੁਸ਼ੀ ਕਰ ਲਈ ਤੇ ਘਰ ਚ ਫਸਾਦ ਚੱਲਦੇ ਰਹੇ ਤੇ ਸਭ ਹੌਲੀ ਹੌਲੀ ਘਰ ਛੱਡ ਕੇ ਚਲੇ ਗਏ ਹੋਰ ਹੋਰ ਜਗ੍ਹਾ ਲੈਕੇ ਘਰ ਬਣਾ ਲਏ। ਤੇ ਇੱਕ ਹੋਰ ਘਰ ਜਿਹਨਾਂ ਨੇ ਵੱਡੀ ਮੌਂਟੀ ਬਣਾਈ ਕਮਰੇ ਵਾਂਗ ਛੱਤ ਉੱਪਰ ਓਹਨਾ ਦਾ ਘਰ ਵੀ ਬਹੁਤ ਮਾੜੇ ਹਲਾਤ ਚ ਹੈ, ਘਰ ਬਸ ਇੱਕ ਦਾਦੀ ਤੇ ਓਹਦਾ ਪੋਤਾ ਈ ਬਚੇ ਹਨ ਬਾਕੀ ਜੀ ਅਣ ਆਈ ਮੌਤ ਲੈ ਗਈ। ਓਹਨਾ ਦਾ ਇੱਕ ਹੋਰ ਬੇਟਾ ਹੈ ਜੋ ਕਦੀ ਕਦੀ ਪਿੰਡ ਆਉਂਦਾ ਸੀ ਓਹੀ ਬਚਿਆ ਤੇ ਓਹਦਾ ਵੀ ਤਲਾਕ ਹੋ ਚੁੱਕਾ ਹੈ ਬੱਚੇ ਤੇ ਪਤਨੀ ਓਹਨੂੰ ਛੱਡ ਕੇ ਜਾ ਚੁੱਕੇ ਹਨ। ਸਾਡੇ ਨਾਲਦੇ ਪਿੰਡ ਕੋਹਾਲਾ ਵਿੱਚ ਵੀ ਛੇਂਵੇ ਪਾਤਸ਼ਾਹ ਜੀ ਦਾ ਅਸਥਾਨ ਤੇ ਜਿਥੇ ਓਹ ਠਹਿਰੇ ਸਨ। ਬਹੁਤ ਸੋਹਣਾ ਅਸਥਾਨ ਹੈ ਉਸ ਅਸਥਾਨ ਦਾ ਰਿਸ਼ਤਾ ਵੀ ਗੁਰਦਆਰਾ ਟਾਹਲੀ ਸਾਹਿਬ ਤੇ ਟਾਂਵੀ ਸਾਹਿਬ ਨਾਲ ਸੰਬੰਧਤ ਹੈ। ਤੁਆਨੂੰ ਜਾਣਾ ਚਾਹੀਦਾ ਸੀ ਓਥੇ ਵੀ।
@bhindersingh827
@bhindersingh827 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਨੀ ਕਾਰਜ ਰਾਸ ਕਰਨੇ
@JarnailSingh-bx9oo
@JarnailSingh-bx9oo 11 ай бұрын
🙏Dhan Dhan Dhan Satguru Sri Guru Hargobind Sahib Ji Maharaj jio 🙏🙏🙏
@harbajanmli7503
@harbajanmli7503 10 ай бұрын
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ।। ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ।। ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ।। ਜੇ......... ਸਿੱਖ ਸਿਦਕ ਨਾ ਹਾਰੈ।। ............ਕਿ ਸਿੱਖ ਵੀਚਾਰਾਂ।।
@charanjitsingh4388
@charanjitsingh4388 11 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@Amnindersingh9685
@Amnindersingh9685 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@sidhumusicsm8056
@sidhumusicsm8056 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ🙏🙏🙏
@SurinderSingh-jb9kq
@SurinderSingh-jb9kq 11 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਘਰਾਂ ਦੇ ਦਰਸ਼ਨ ਕਰਾਓਣ ਲਈ
@LovedeepSingh-ew4bj
@LovedeepSingh-ew4bj 11 ай бұрын
ਵਾਹਿਗੁਰੂ ਜੀ॥
@nirbhaisingh8894
@nirbhaisingh8894 11 ай бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@maanmann2620
@maanmann2620 11 ай бұрын
Waheguru ji
@paramjeetshingparamjeetshi1810
@paramjeetshingparamjeetshi1810 11 ай бұрын
❤❤❤ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
@JaswinderSingh-io7uo
@JaswinderSingh-io7uo 11 ай бұрын
❤❤❤ ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ ❤❤❤
@X1_sukhraj
@X1_sukhraj 10 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ । ਖਾਲਸਾ ਜੀ ਆਪ ਜੀ ਦਾ ਧੰਨਵਾਦ । ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਜੇ ਤੱਕ ਨਹੀਂ ਕੀਤੇ ਤੁਸੀਂ ਕਰਵਾਉਂਦੇ ਜੇ
@balwantsingh-ij5zg
@balwantsingh-ij5zg 11 ай бұрын
ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@balwindersingh-zh6oi
@balwindersingh-zh6oi 11 ай бұрын
ਨਿਸ਼ਾਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲਿ ਜੀ
@GurpreetSingh-bx2uc
@GurpreetSingh-bx2uc 11 ай бұрын
Waheguru ji waheguru ji waheguru ji waheguru ji waheguru ji
@triloksingh7552
@triloksingh7552 11 ай бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@ss.27
@ss.27 11 ай бұрын
Dhan Guru Pita Sahib Sri Guru Hargobind Sahib G Maharaj
@SainipablaPablasaab
@SainipablaPablasaab 11 ай бұрын
ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️❤️🙏🙏
@Uppal-ny5le
@Uppal-ny5le 11 ай бұрын
Waheguru ji 🇨🇦❤️❤️❤️❤️❤️❤️❤️❤️❤️
@Anmol_preet_Singh
@Anmol_preet_Singh 11 ай бұрын
Waheguru ji ka Khalsa waheguru ji ki fateh ji 🙏🙏🙏🙏
@Harminder-ug2xm
@Harminder-ug2xm 9 ай бұрын
Waheguru ji waheguru ji 🙏
@Kulvirsinghsidhu-s7e
@Kulvirsinghsidhu-s7e 10 ай бұрын
Thanks!
@LakhwinderSingh-ov2ng
@LakhwinderSingh-ov2ng 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@Sandeepsingh-ce7fj
@Sandeepsingh-ce7fj 9 ай бұрын
Waheguru Ji ka Khalsa Waheguru Ji Ki Fathe Ji
@jassikaur8781
@jassikaur8781 11 ай бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ
@simranjeetkaur3918
@simranjeetkaur3918 11 ай бұрын
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@shawindersingh6931
@shawindersingh6931 11 ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@TheNikkaTravel
@TheNikkaTravel 11 ай бұрын
Kismat wale aa asi sade pind guru ji de charan paye🙏🏻🙏🏻
@SunderSingh-zu9fc
@SunderSingh-zu9fc 11 ай бұрын
Bahut badhiya hai
@KuldeepSingh-l9h6g
@KuldeepSingh-l9h6g 11 ай бұрын
Wahiguru Wahiguru Wahiguru Ji ❤🎉❤
@jaswindersinghtoor4048
@jaswindersinghtoor4048 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@jassachhokar8914
@jassachhokar8914 11 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@deepchahal1516
@deepchahal1516 10 ай бұрын
Waheguru G ❤😊
@rajinderbhardwaj312
@rajinderbhardwaj312 11 ай бұрын
ਵਾਹਿਗੁਰੂ ਸਾਹਿਬ ਜੀ
@ManjitSingh-vd3eg
@ManjitSingh-vd3eg 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Amnindersingh9685
@Amnindersingh9685 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KuldeepSingh-l9h6g
@KuldeepSingh-l9h6g 11 ай бұрын
Chugga Pind de Malhi Gott v Chubara ni Pande g K Moge Wala ❤🎉❤
@jagdishkaur4198
@jagdishkaur4198 10 ай бұрын
Waheguru Ji ka khalsa waheguru Ji ki fetch🙏🙏💐
@jasveerkaur4219
@jasveerkaur4219 11 ай бұрын
🙏🙏waheguru ji ka khalsa Waheguru ji ki fateh 🙏🙏
@just201984
@just201984 10 ай бұрын
Dhan dhan Shri Hargobind Sahib ji
@TGR_Gaming_125_com
@TGR_Gaming_125_com 11 ай бұрын
Dan Dan Pita Guru ji maharajan
@savjitsingh8947
@savjitsingh8947 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GurmeetSingh-yb6zi
@GurmeetSingh-yb6zi 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@RabinderSingh-g1k
@RabinderSingh-g1k 11 ай бұрын
Dhan dhan Guru Hargobind ji
@guri681
@guri681 11 ай бұрын
🙏🙏ਵਾਹਿਗੁਰੂ ਜੀ 🙏🙏
@charanjitsingh2957
@charanjitsingh2957 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ
@my_activity714
@my_activity714 11 ай бұрын
waheguru ji waheguru ji waheguru ji waheguru ji
@satveendersinghkala
@satveendersinghkala 11 ай бұрын
Dhan Dhan Shri Guru Pita Gobind Singh Gi
@AvtarSingh0590
@AvtarSingh0590 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@jagdeepsodhi8876
@jagdeepsodhi8876 11 ай бұрын
Waheguru waheguru waheguru ji 🙏🙏🙏🙏🙏❤️🌹🥰🤗🤲 waheguru ji
@kuldeepsingh-cy8jt
@kuldeepsingh-cy8jt 11 ай бұрын
Waheguru..G .Ka .Khalsa..Shre .Waheguru..G..Ke..Fateh..G
@baljindershergill8011
@baljindershergill8011 11 ай бұрын
waheguru ji 🙏
@sukveersingh3159
@sukveersingh3159 11 ай бұрын
🙏🌷 ਵਾਹਿਗੁਰੂ ਜੀ 🌷🙏
@RajinderKaur-dy2to
@RajinderKaur-dy2to 11 ай бұрын
Waheguru ji ka khalsa waheguru ji ki fateh ❤
@tanbirsingh777
@tanbirsingh777 11 ай бұрын
ਵਾਹਿਗੁਰੂ ਜੀ ਕੀ ਫਤਿਹ ਜੀ ❤
@AnjuSharma-it1nu
@AnjuSharma-it1nu 11 ай бұрын
Lk 1:1 k waheguru ji waheguru ji
@rajinderkaur0927
@rajinderkaur0927 11 ай бұрын
ਵਾਹਿਗੁਰੂ ਜੀ🙏🙏🙏🙏🙏🙏
@KawalNijjar-fd4pl
@KawalNijjar-fd4pl 11 ай бұрын
ਵਹਿਗੁਰੂ ਭਲਾ ਕਰਨ
@GurdeepSingh-ku3wo
@GurdeepSingh-ku3wo 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਦੁਆਰਾ ਟਾਲੀ ਸਾਹਿਬ ਜੀ ਦਾ ਆਪ ਜੀ ਨੇ ਵੀਡੀਓ ਬਣਾ ਕੇ ਇਤਿਹਾਸ ਦੱਸਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪਰ ਵੀਰ ਜੀ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਜਰੂਰ ਮਿਲਿਆ ਕਰੋ ਜਾਂ ਗ੍ਰੰਥੀ ਸਿੰਘ ਨੂੰ ਜਾਂ ਜੋ ਪ੍ਰਬੰਧਕ ਹੈ ਉਹਨਾਂ ਨੂੰ ਜਰੂਰ ਮਿਲਿਆ ਕਰੋ
@JasminderKaurLitt
@JasminderKaurLitt 11 ай бұрын
Waheguru ji ka khalsa waheguru ji ki fteh
@sandhuboys799
@sandhuboys799 10 ай бұрын
Whagru ji kerpa karn
@harneksingh9162
@harneksingh9162 9 ай бұрын
Veer jii tusi sade pind wal aye bhut bhut shukriya mallu kadrabad pind hai sada.
@AmandeepSingh-uc8kh
@AmandeepSingh-uc8kh 11 ай бұрын
Waheguru ji 🙏
@coolsinghsviews6260
@coolsinghsviews6260 11 ай бұрын
☬ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ☬ 😊🙏
@kanwaljeetsingh4812
@kanwaljeetsingh4812 11 ай бұрын
🙏🙏👍 sat Sri akal ji 🙏🙏👍
@jasvirmaan2074
@jasvirmaan2074 11 ай бұрын
💐💐🙏Wahaguru 🙏💐💐
@gurjeetboparai62
@gurjeetboparai62 11 ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏 ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਯਾਤਰਾ ਕਦੋਂ ਸ਼ੁਰੂ ਕਰ ਰਹੇ ਹੋ ਜੀ 🙏🙏
@WeddknotIndia
@WeddknotIndia 11 ай бұрын
Waheguru ji bless you
@TheNikkaTravel
@TheNikkaTravel 11 ай бұрын
Waheguru ji da khalsa waheguru ji di fateh. Sade pind ayea c sanu pta he ni lga.
@AnjuSharma-it1nu
@AnjuSharma-it1nu 11 ай бұрын
Cmt 118 waheguru ji waheguru ji
@mohansingh7391
@mohansingh7391 11 ай бұрын
❤ ਵਾਹਿਗੁਰੂ ਜੀ 🙏
@my_activity714
@my_activity714 11 ай бұрын
waheguru ji kirpa kro 🙏🎉
@suchasingh2663
@suchasingh2663 11 ай бұрын
Good video Nishan Singh Australia g
@ManjeetKaur-pu1hn
@ManjeetKaur-pu1hn 10 ай бұрын
ਵੀਰ ਜੀ ਅਸੀਂ ਸਿੱਧਵਾਂ ਦੋਨਾਂ ਤੋਂ ਵੀਰ ਕੇਸਰਪੁਰ ਤੋਂ ਹੁੰਦੇ ਹੋਏ ਗੁਰੂ ਜੀ ਸਿੱਧਵਾਂ ਦੋਨਾਂ ਵੀ ਆਏ ਸਨ ਸੋ ਕੇ ਕੇਸਰਪੁਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ ਸਾਨੂੰ ਵੀ ਜ਼ਰੂਰ ਦਰਸ਼ਨ ਦੇਣੇ ਜੀ
@WaheguruKhalsa-d3u
@WaheguruKhalsa-d3u 11 ай бұрын
Shabd hi nhi ki khiye guru sahib ji di rehmat vaste🙏
@PritpalSingh-vb4xp
@PritpalSingh-vb4xp 11 ай бұрын
Waheguru ji
@mohinderkaur7867
@mohinderkaur7867 11 ай бұрын
Waheguru satnam ji
@SunnySingh-d1l
@SunnySingh-d1l 11 ай бұрын
Waheguruji 🎉🎉🎉🎉
@JpSohal
@JpSohal 11 ай бұрын
ਭਾਈ ਸਾਹਿਬ ਜੀ ਇਥੇ ਟਾਵੀ ਸਾਹਿਬ ਗੁਰਦੁਆਰਾ ਛੇਵੀਂ ਹੈ ਜੀ
@HardeepkaurDhaliwal-n1w
@HardeepkaurDhaliwal-n1w 9 ай бұрын
❤❤
@JaswinderSingh-js7ri
@JaswinderSingh-js7ri 11 ай бұрын
Bhai Saab ji phagware de kol plahi pind de vich v gur Sahib da ashthan he ji uthe guru Ji de ghorhe dia asthia v. Hun
@VikrambiteVloggerofficial
@VikrambiteVloggerofficial 11 ай бұрын
Wehguruji
@BcBhadwa
@BcBhadwa 11 ай бұрын
Baba. Ji da janam astha mansourwal. Aaho darshan. Karo uncle. Ji
@HarjeetKaur-fy3yw
@HarjeetKaur-fy3yw 11 ай бұрын
Waheguru
How Strong Is Tape?
00:24
Stokes Twins
Рет қаралды 96 МЛН
We Attempted The Impossible 😱
00:54
Topper Guild
Рет қаралды 56 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
How Strong Is Tape?
00:24
Stokes Twins
Рет қаралды 96 МЛН