ਇਸ ਡੇਰੇ ‘ਤੇ ਚੜ੍ਹਦੀ ਹੈ ਸ਼ਰਾਬ, ਝੂਮਦੇ ਲੋਕਾਂ ਦੀਆਂ ਮੁਰਾਦਾਂ ਹੁੰਦੀਆਂ ਪੂਰੀਆਂ! ਸੁਣੋ ਬਾਬਾ ਕਾਹਨ ਦਾਸ ਦੀ ਮਹਿਮਾ

  Рет қаралды 13,679

Daily Post Punjabi

Daily Post Punjabi

2 жыл бұрын

#DailyPostPunjabi #PunjabNews #religious
ਇਸ ਡੇਰੇ ‘ਤੇ ਚੜ੍ਹਦੀ ਹੈ ਸ਼ਰਾਬ, ਝੂਮਦੇ ਲੋਕਾਂ ਦੀਆਂ ਮੁਰਾਦਾਂ ਹੁੰਦੀਆਂ ਪੂਰੀਆਂ! ਸੁਣੋ ਬਾਬਾ ਕਾਹਨ ਦਾਸ ਦੀ ਮਹਿਮਾ
Watch Daily Post Punjabi and stay tuned for all the breaking news in Punjabi
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 36
@amardeepdhaliwal3876
@amardeepdhaliwal3876 2 жыл бұрын
ਪੰਜਾਬੀ ਕਿਸ ਰਾਹ ਚੱਲ ਪੲੇ!ਕੁਝ ਸੋਚੋ, ਵਿਚਾਰੋ। ਗੂਰੂ ਨਾਨਕ ਦੇਵ ਜੀ ਦੇ ਰਾਹ ਦੇ ਚੱਲੋ । ਵਹਿਗੁਰੂ ਜੀ ਗੂਰੂ ਮਾਨਿਓ ਗਰੰਥ ਸਾਹਿਬ ਜੀ। ਵਹਿਗੁਰੂ ਜੀ
@riverocean4380
@riverocean4380 2 жыл бұрын
channel ਵਾਲੇ ਕਿਓ promote ਕਰ ਰਹੇ ਹਨ ਇਨਾ ਨੂ!!
@riverocean4380
@riverocean4380 2 жыл бұрын
@@baljitsingh4166 ਫੋਟੋ ਵਿਚ ਕਾਲੀ ਪਗ ਵਾਲਾ ਤੇ ਦਾਹੜੀ ਵਾਲਾ ਕੋਣ? - ਤੂ ਵੀ bjp -rss ਦਾ IT cell fake id ਬਣਾ ਕੇ ਸਿਖਾ ਦੇ ਵਿਰੁਧ comment ਲਿਖਦਾ ਹੈ!!
@baljitsingh4166
@baljitsingh4166 2 жыл бұрын
@@riverocean4380 me ta bhrva Kat krdena apna comment koi ne ,pr tu mre zbab to eh smjea ki eh rss de gla ne Sikh de gal nhi ,
@chamkorsinghkelon4596
@chamkorsinghkelon4596 2 жыл бұрын
ਕਿਸਾਨ ਵਿਰੋਧੀ ਤਿੰਨੇ ਬਿਲ ਰੱਦ ਕਰਵਾਦੋ ਇਕ ਦੋ ਪੇਟੀਆਂ ਸ਼ਰਾਬ ਦੀਆਂ ਚੜਾਦੋ ਕਿਸਾਨਾਂ ਦਾ ਭਲਾ ਹੋਜੂ
@ramavtar72
@ramavtar72 2 жыл бұрын
ਬਾਬੇ ਨੂੰ ਕਹੋ ਮੋਦੀ ਕਾਨੂੰਨ ਵਾਪਸ ਲੈ ਲਵੇ
@harbhinderpalsingh8648
@harbhinderpalsingh8648 2 жыл бұрын
Dhan Dhan baba kahan dass ji
@Punjabiroast169
@Punjabiroast169 2 жыл бұрын
Baba g he bill bapis lenge kii gall apne ch dum nhi reha hun. Y kuj te akal nu hath maro
@harjinderaulakh9542
@harjinderaulakh9542 2 жыл бұрын
ਜੌ ਵੀ ਹੋਵੇ ਪਰ ਿੲਹ ਗਲਤ ਲਗ ਰਿਹਾ ਹੈ ਸ਼ਰਾਬ🤔🤭❓
@ramavtar72
@ramavtar72 2 жыл бұрын
ਬਾਬੇ ਨਾਨਕ ਦੇ ਬੱਚੇ ਕਿਸ ਪਾਸੇ ਵੱਲ ਤੁਰ ਪਏ ਹਨ ਕੁਸ਼ ਸ਼ਰਮ ਕਰੋ
@Deep100shivgodall
@Deep100shivgodall 2 жыл бұрын
Ap kine thik aa ap kisa nu galt nhi bolda nhi bolna veer ja asi thik nhi kisa nu ki kina
@riverocean4380
@riverocean4380 2 жыл бұрын
@@Deep100shivgodall ਹੋ ਸਕਦਾ ਓਹ ਆਪ ਠੀਕ ਹੋਣ - ਫਿਰ ਬਾਬਾ ਨਾਨਕ ਜੀ ਵੀ ਨਾ ਬੋਲਦੇ ਕੁਰਾਹੇ ਜਾਂਦੇ ਲੋਕਾ ਬਾਰੇ!!
@riverocean4380
@riverocean4380 2 жыл бұрын
ਆਪ ਨੇ ਠੀਕ ਕਹਿਆ - channel ਵਾਲਿਆ ਨੂ advertisement ਦੇ ਪੈਸੇ ਚਾਹੀਦੇ ਹਨ - ਮਸ਼ਹੂਰੀ ਕਰਕੇ!!
@chamkorsinghkelon4596
@chamkorsinghkelon4596 2 жыл бұрын
ਕੁਝ ਤਾਂ ਸ਼ਰਮ ਕਰੋ ਪੰਜਾਬ ਤਾਂ ਪਿਹਲਾ ਹੀ ਨਸ਼ਿਆਂ ਦੀ ਦਲਦਲ ਵਿੱਚ ਫ਼ਸਿਆ ਹੋਇਆ
@harjapsingh5808
@harjapsingh5808 2 жыл бұрын
ਚੈਨਲ ਵਾਲਿਆ ਨੂੰ ਵੀ ਸ਼ਰਮ ਚਾਹੀਦੀ ਏ
@gurbindersingh9588
@gurbindersingh9588 2 жыл бұрын
Baba Ji Kirpa Karo Ji 🙏🙏🙏🙏🙏
@honeybhardwaj6562
@honeybhardwaj6562 2 жыл бұрын
Sach keh rahye ..sardar ji ..eh sachai haa ..deraa haa ..Baba kan Das ji da ..
@Punjabiroast169
@Punjabiroast169 2 жыл бұрын
Kise v bande nu kise v baba g te trust Hove eh azadi aa. Koi kise nu glt na bolo
@jagpreetsingh5426
@jagpreetsingh5426 2 жыл бұрын
Murakh lok
@Deep100shivgodall
@Deep100shivgodall 2 жыл бұрын
Menu lgda veer tu ga darbar ta
@jagjitsingh8857
@jagjitsingh8857 2 жыл бұрын
@@Deep100shivgodall wwwwèè12 11
@sukhpreetladdi459
@sukhpreetladdi459 2 жыл бұрын
Veer sada baba jisna 12 sal dudh ta 12 daru piti a .hrr Sukh Puri hundi a.mela lagda baba da
@harjapsingh5808
@harjapsingh5808 2 жыл бұрын
ਸਤਿਕਾਰ ਕਮੇਟੀ ਕਿੱਥੇ ਹੈ ...,,,,,,,,,,....,, ???
@manjumehra1160
@manjumehra1160 2 жыл бұрын
ਸਬ ਲੋਕ.ਅਧਵਿਸਵਾਸ ਚ ਪੇ ਗੇ ਨੇ
@parveenkaur541
@parveenkaur541 2 жыл бұрын
🙏🙏🙏🙏🙏🤲🤲🤲🤲🤲
@vaidjanakrajsingh3390
@vaidjanakrajsingh3390 2 жыл бұрын
Bhhoot pretta da dera
@MrSinghjasvirgill
@MrSinghjasvirgill 2 жыл бұрын
Baba g what about covid?
@riverocean4380
@riverocean4380 2 жыл бұрын
daily post ਵਾਲਿਓ ਕੁਝ ਸ਼ਰਮ ਕਰੋ - ਤੁਸੀਂ views ਅਤੇ trp ਵਾਸਤੇ ਕੁਝ ਵੀ ਕਰ ਸਕਦੇ ਹੋ!! ਇਨਾ ਨੂ ਕਿਓ promote ਕਰਦੇ ਹੋ?
@khalsa2413
@khalsa2413 2 жыл бұрын
Ina kolo bcho . Eh sare sbrabi a
@arshdeepsingh8289
@arshdeepsingh8289 2 жыл бұрын
Hahaha
@bhupinderdhaliwal7096
@bhupinderdhaliwal7096 2 жыл бұрын
ਇਥੇ ਜਿਹੜੀਆਂ ਜਵਾਨੀਆਂ ਆਉਂਦੀਆਂ ਹਨ ਇਹ ਵੀ ਸਰਾਬ ਦੀ ਦੇਗ ਲੈਂਦੀਆਂ ਹਨ? ਜੇ ਹਾਂ ਤਾਂ ਨਕਾਰਾ ਬਹੁਤ ਆਊ
@harindersingh3686
@harindersingh3686 2 жыл бұрын
Lady nu keda parsad milda h😁😁😁😁😁
@shedeajamsbhagatsingh9517
@shedeajamsbhagatsingh9517 2 жыл бұрын
Koi jga hai jithe chitta afeem ja dodde chadde hon
@googlieliar3689
@googlieliar3689 2 жыл бұрын
Mai 100 nu kha k tuhade munda hona a je vivho 5p de b ho geya mera teer tuka kag geya te mai ta baba ban jana 50 ne ja k ho 50 nu das dena jo mangi da oh mil janda kon sehmat hai
@AmitKumar-dv3dz
@AmitKumar-dv3dz 2 жыл бұрын
Baki gla shdo yrr (salli Amliya nu tn moj lg ghi) Naale Royal stag ha 😜😜🤣
@KhobsuratZindge
@KhobsuratZindge 2 жыл бұрын
Murkh ha chetter prate honi Chai de baqwas bol k dukan dari banai Hoi hor kuch nahi aj 60 saal pehlay jungle se koi sadh nahi se
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Does size matter? BEACH EDITION
00:32
Mini Katana
Рет қаралды 20 МЛН
DEFINITELY NOT HAPPENING ON MY WATCH! 😒
00:12
Laro Benz
Рет қаралды 58 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН