ਇਸ ਰੱਖੜੀ ਨੇ ਨਾ ਬੰਨਣ ਭੈਣਾ ਭਰਾਵਾਂ ਨੂੰ ਰੱਖੜੀ ਹੋ ਸਕਦੀ ਵੀਰ ਦੀ ਮੌਤ

  Рет қаралды 46,415

Mera SatGuru Nanak

Mera SatGuru Nanak

Күн бұрын

ਇਸ ਰੱਖੜੀ ਨੇ ਨਾ ਬੰਨਣ ਭੈਣਾ ਭਰਾਵਾਂ ਨੂੰ ਰੱਖੜੀ ਹੋ ਸਕਦੀ ਵੀਰ ਦੀ ਮੌਤ
ਨਹੀਂ ਬਣ ਰਿਹਾ ਇਸ ਵਾਰ ਰੱਖੜੀ ਦਾ ਯੋਗ
ਸੁਣਕੇ ਰੌਗਟੇ ਖੜੇ ਹੋ ਜਾਣਗੇ ਤੁਹਾਡੇ

Пікірлер: 55
@Ravinderkaur-hk9wm
@Ravinderkaur-hk9wm 29 күн бұрын
ਵਾਹਿਗੁਰੂ ਸੱਚੇ ਪਾਤਸ਼ਾਹ ਸਬ ਦੇ ਭੈਣ ਭਾਈਆਂ ਤੇ ਮੇਹਰ ਭਰਿਆ ਹੱਥ ਰੱਖੇ ਲੰਮੀਆਂ ਉਮਰਾਂ ਲਵੇ ਵਾਹਿਗੁਰੂ ਨਸ਼ਿਆਂ ਤੋਂ ਦੂਰ ਰੱਖੇ 🙏🙏🙏🙏
@bainsfarm3100
@bainsfarm3100 29 күн бұрын
❤❤❤❤
@manpreetsingh-zk6hc
@manpreetsingh-zk6hc 29 күн бұрын
ਪਰਮਾਤਮਾ ਨੇ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਜਿੰਨੇ ਲਾਗੂ ਕਰ ਲਿਆ ਉਹਦੇ ਵਾਸਤੇ ਸਬ ਕੁਛ ਪੰਜਾ ਬਾਟੀਆਂ ਦਾ ਅੰਮ੍ਰਿਤ ਹੈ ਰੱਖੜੀ ਮਨਮਤਿ ਲੋਕ ਮਾਣਦੇ ਨੇ ਵਾਹਿਗੁਰੂ ਕਿਰਪਾ ਕਰੇ 🙏🙏
@user-ei4vg1en7f
@user-ei4vg1en7f Ай бұрын
❤ waheguru Ji waheguru ji waheguru Ji waheguru ji waheguru Ji
@Daljitkaurcheema
@Daljitkaurcheema 24 күн бұрын
ਬਹੁਤ ਬਹੁਤ ਵਧੀਆ ਵਿਚਾਰ ਹੈ ਵਾਹਿਗੁਰੂ 🙏 ਜੀ ❤❤
@KaurSandhu-d6d
@KaurSandhu-d6d 26 күн бұрын
ਇਹ ਗਲਤ ਹੈ ਕੋਈ ਕਥਾਵਾਚਕ ਨਹੀ ਹੈ, ਇਹ ਗਲਤ ਲਿਖਦਾ ਗਲਤ ਹੀ ਬੋਲਦਾ
@user-qb9kk6hq3z
@user-qb9kk6hq3z 28 күн бұрын
Waheguruji. 🙏🙏🌹🌹. Sab. Ta. Maher. Karo. Ji.
@kamleshkaur2919
@kamleshkaur2919 Ай бұрын
Waheguruji SabVeera Te Bhana De Ser Te Mehar Bhriya Hath Rakhe ji Sab Dharm Vich Rakhri Banahi jandi Hai ji
@tejindersingh9676
@tejindersingh9676 Ай бұрын
Waheguru Ji mehar kri sab de Bhrava nu waheguru Ji chaddi kla ''Rakhi ❤❤
@gurmukhmaan8450
@gurmukhmaan8450 29 күн бұрын
ਕਿਉਂ ਵਹਿਮਾਂ ਭਰਮਾਂ ਵਿਚ ਪਾਈ ਜਾਨਾ ਇਹ ਤਿਉਹਾਰ ਸਿੱਖਾਂ ਦਾ ਹੈ ਈ ਨਹੀਂ
@kewalsinghbhatti1532
@kewalsinghbhatti1532 29 күн бұрын
ਫਿਰ ਬਾਬੇ ਨਾਨਕ ਦੇ ਭੈਣ ਨਾਨਕੀ ਨੇ ਕਿਉਂ ਬੰਨੀ ਸੀ ?
@kamalkaran2165
@kamalkaran2165 28 күн бұрын
​@@kewalsinghbhatti1532 ਕੁੱਝ ਹਿੰਦੂਤਵੀ ਚਿੱਤਰਕਾਰਾਂ ਨੇ ਬਾਬਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਕਾਲਪਨਿਕ ਤਸਵੀਰਾਂ ਬਣਾਈਆਂ ਹਨ
@surjitgill662
@surjitgill662 23 күн бұрын
ਤੈਨੂੰ ਇਹ ਕਿਥੋ ਸਿਨੇਹਾ ਮਿਲਿਆ ਤੂੰ ਅਜ ਹੀ ਜੰਮਿਆਂ ਨਵਾਂ ਇਹ ਤਿਉਹਾਰ ਅਜ ਤੈਨੂੰ ਗਿਆਨ ਹੋ ਗਿਆ ਤੂੰ ਨਾ ਬਨਾਵੀ ਕਿਤੇ ਤੇਰੀ ਮੋਤ ਨਾ ਹੋ ਜਾਵੇ ਤੂਂ ਸਦਾ ਅਮਰ ਰਹੇ
@navjeetkaur5560
@navjeetkaur5560 29 күн бұрын
ਵਿਹਲੇ ਲੋਕਾਂ ਨੂੰ ਬਕਵਾਸ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ
@KaurSandhu-d6d
@KaurSandhu-d6d 26 күн бұрын
ਜੇ ਪਖੰਡੀ ਲੋਕ ਵਹਿਮ ਭਰਮ ਪਾ ਰਹੇ ਸਨ ਤੂੰ ਤੇ ਸੋਚ ਸਮਝ ਕੇ ਟਾਈਟਲ ਲਿਖਦ ਤੂੰ ਪ੍ਰਚਾਰ ਤੇ ਕਥਾਵਾਚਕ ਵਾਂਗ ਕਰਦਾ ਹੈ ਸਾਧ ਸੰਗਤ ਬੋਲ ਕੇ ਗਲਤ ਅਪਸ਼ਬਦ ਬੋਲਦਾ ਰਹਿੰਦਾ ਹੈ ਤੂੰ ਸਾਧ ਸੰਗਤ ਕਹਿਣਾਂ ਤਾਂ ਸੱਚਾ ਕਥਾਵਾਚਕ ਬਣ ਜਾਂਦੇ
@Daljitkaurcheema
@Daljitkaurcheema 24 күн бұрын
ਉਹ ਕੁੜੀਆ ਵਧੀਆ ਲੱਗਦੀ ਨੰਗੀਆ
@gurmukhmaan8450
@gurmukhmaan8450 29 күн бұрын
ਕੋਈ ਚੱਜ ਦੀ ਬੇਨਤੀ ਵੀ ਕਰਲਿਆ ਕਰ
@RanveerSingh-sq3lj
@RanveerSingh-sq3lj 27 күн бұрын
Rabb nu mil k aaeaaa tu
@diljeetsingh83
@diljeetsingh83 29 күн бұрын
ਏਸ ਖਬਰ ਤੇ ਕਨੂੰਨੀ ਕਰਵਾਈ ਹੋਵੇ ਕੌਣਕਹਿੰਦਾ ਹੈ ਜੋ ਵਿਡਿਓ ਪਾਕੇ ਦੱਸ ਰਿਹਾ ਹੈ ਉਸ ਨੂੰ ਕਿਸਨੇ ਕਿਹਾ ਹੈ ਕੀ ਰੱਖੜੀ ਬੰਨਣ ਨਾਲ ਮੌਤ ਹੋ ਜਾਵੇਗੀ ਬਕਵਾਸ ਕਰਤਾ
@sonugoraya5254
@sonugoraya5254 28 күн бұрын
Ryt
@Daljitkaurcheema
@Daljitkaurcheema 24 күн бұрын
ਚਲੋ ਮੋਤ ਤਾ ਉਸ ਵਾਹਿਗੁਰੂ ਜੀ ਦੇ ਹੱਥ ਵਿਚ ਆ ਕੁੜੀਆ ਮਾ ਮੰਡੇ ਪਿਉ ਦੇ ਹੱਥ ਵਿਚ
@sadahak24
@sadahak24 Ай бұрын
ਕਿਓਂ ਲੋਕਾਂ ਨੂੰ ਬਣਾਈ ਜਾਨਾਂ ਕੋਈ ਚੱਜ ਦੀ ਵੀਡੀਓ ਬਣਾ ਲਿਆ ਕਰ ਵਿਉਜ ਲੈਣ ਲਈ ਕੀ ਕੀ ਕਰੀ ਜਾਂਦੇ ਓ ਸ਼ਰਮ ਕਰੋ
@lakhbirsingh7485
@lakhbirsingh7485 28 күн бұрын
❤❤❤❤❤❤
@netarsingh6967
@netarsingh6967 29 күн бұрын
ਵਡਾ ਗਿਆਨੀ ਬੋਲਦਾ। ਵਿਚ ਹੀ ਬੇਨਤੀਆਂ ਕਰੀ ਜਾਂਦਾ। ਵਿਚੇ ਸਾਨੂੰ ਠੋਕੀ ਜਾਂਦਾ। ਇਹ ਦਸੇ ਕਿ ਇਸਦੇ ਇਹਦੀ ਭੈਣ ਜਾਂ ਕੁੜੀਆਂ ਰਖੜੀ ਨਹੀ ਬੰਨਦੀਆਂ । ਉਲੂ ਬਣਾਉਦਾ ਪਿਆ।।
@upindersingh7470
@upindersingh7470 Ай бұрын
Waheguru ji
@balvindersinghmaan8352
@balvindersinghmaan8352 Ай бұрын
🙏🏻🙏🏻👍❤
@daljeetsidhu6330
@daljeetsidhu6330 29 күн бұрын
ਜਿਵੇਂ ਵੀਡੀਓ ਪਾਈ ਹੈ ਲੋਕਾਂ ਨੂੰ ਡਰਾਈ ਜਾਂਦੇ ਡਰਾਈ ਜਾਂਦੇ ਹੋਇਹੋ ਜਿਹੀ ਸਲਾਹ ਦੇ ਕੇ ਭੈਣਾਂ ਨੂੰ ਡਰਾਈ ਜਾਂਦੇ ਹੋਸ਼ਕਲ ਵੀ ਦਿਖਾਓ ਐਵੇਂ
@prabhdeepkaur3370
@prabhdeepkaur3370 29 күн бұрын
ਰੱਖੜੀ ਤਾਂ ਬਾਬੇ ਨਾਨਕ ਦੇ ਵੀ ਭੈਣ ਨਾਨਕੀ ਨੇ ਵੀ ਬੰਨੀ ਸੀ
@sonugoraya5254
@sonugoraya5254 28 күн бұрын
Hmm
@balvindarkur9803
@balvindarkur9803 27 күн бұрын
Har vaar kush vakhra hi dasde ho koi teohaar nhi mna sakda
@nirmalkaur5570
@nirmalkaur5570 Ай бұрын
ਭਾਈ ਜੀ ਵਹਿਮਾਂ ਤੋਂ ਬਚਾਉ ਲੰਬੀ ਉਮਰ ਭਰਾਵਾਂ ਦੀ ਸਭ ਦੇ ਬਚਿਆਂ ਦੀ ਉਮਰ ਲੰਬੀ ਹੋਵੇ।ਭਾਈ ਜੀ ਤੁਸੀਂ ਕਿਉਂ ਗੁਮਰਾਹ ਕਰਦੇ ਹੋ ਕਿਉਂ ਕਿ ਸਿਖ ਹਿੰਦੂ ਕੁਰੀਤੀਆਂ ਨੂੰ ਨਹੀਂ ਮਨਦੇ ਔਰ ਸਿਖ ਬਾਬਾ ਮਖਣਸ਼ਾਹ ਜੀ ਲੁਬਾਣਾ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬੇੜਾ ਡੁਬਣ ਤੋਂ ਬਚਾਇਆ ਔਰ ਗੁਰੂ ਤੇਗ ਬਹਾਦਰ ਜੀ ਨੂੰ ਪਰਗਟ ਕੀਤਾ ਮਤਲਬ ਸਿਖਾਂ ਦੀ ਰਖਿਆ ਕੀਤੀ ਇਸ ਲਈ ਉਸ ਦਿਨ ਤੋਂ ਰਖੜੀ ਮਨਾਈ ਜਾਂਦੀ ਹੈ ਗੁਰੂ ਸਚੇ ਪਿਤਾ ਦਸ਼ਮੇਸ਼ ਪਿਤਾ ਜੀ ਨੇ ਸਿਖ ਹਿੰਦੂ ਕੁਰੀਤੀਆਂ ਨਾਂ ਅਪਨਾਉਨ ਨਾਲ ਹੀ ਸਿਖਂ ਲਈ ਵੀ ਤਿਉਹਾਰ ਬਨਾ ਦਿਤੇ।ਔਰ ਸਿਖ ਧਰਮ ਵਿਚ ਅਕਾਲ ਪੁਰਖ ਦੇ ਬਚਛ ਹਾਂ ਸਾਰੇ ਦਿਨਵਾਰ ਮਹੀਨੇ ਸਾਲ ਸਦੀਆਂ ਸੁਖ ਖੁਸ਼ਹਾਲੀਆਂ ਹਨ।ਔਰ ਗੁਰਮਤ ਦੇ ਧਾਰਨੀ ਅਪਨੇ ਗੁਰੂ ਜੀ ਨੇ ਬੇੜਾ ਤਾਰਿਆ ਰਖਿਆ ਕੀਤੀ ਸਿਖਾਂ ਨੂੰ ਕਿੰਤੂ ਪਰੰਤੂ ਕਰਨ ਲਗ ਪੈਂਦੇ ਉਸ ਪਿਛੇ ਕੀ ਹੈ ਬਾਬਾ ਬਕਾਲਾ ਸਾਹਿਬ ਵਿਚ ਉਹ ਦਿਨ ਵੀ ਮਨਾਇਆ ਜਾਂਦਾ ਪਰ ਬਾਬਾ ਜੀ ਸਿਖਾਂ ਵਿਚ ਰਖੜੀ ਸ਼ੁਰੂ ਕੀਤੀ ਗਈ।ਭੁਲ ਚੁਕ ਮਾਫ।
@SukhdevSingh-of7iu
@SukhdevSingh-of7iu 27 күн бұрын
੮ ਦਰਿਆ ਰਿਛਵਿਤ ਹੈ
@MahenderKaur-dr5tb
@MahenderKaur-dr5tb Ай бұрын
ਅੈਡਾ ਨੀਤੀ ਸੋਚ
@MandeepKaur-be2hh
@MandeepKaur-be2hh 29 күн бұрын
ਬਾਬਾ ਤੂੰ ਬੜਾ ਸੱਚਾ ਹੈਗਡ ਕੁਝ ਲਿਖਿਆ ਹੁੰਦਾ ਤੇ ਬੋਲਦਾ ਕੁਝ ਹੋਰ
@surjitgill662
@surjitgill662 23 күн бұрын
ਤੂੰ ਕਿਧਰ ਦਾ ਸਿਖ ਹੈ ਲੋਕਾਂ ਨੂੰ ਵਹਿਮ ਭਰਮ ਪਾ ਰਿਹਾ ਬਾਬਾ ਗੁਰੂ ਨਾਨਕ ਦੇਵ ਜੀ ਸਭ ਵਹਿਮ ਭਰਮ ਖਤਮ ਕਰਕੇ ਗੈ ਤੂੰ ਚੰਗੀ ਜੁਬਾਨ ਬੋਲ
@user-rb7cb7ps8c
@user-rb7cb7ps8c 29 күн бұрын
Moh band kr
@rajinderkaur5754
@rajinderkaur5754 29 күн бұрын
Koe gal changi n lagi
@rsandhu7646
@rsandhu7646 29 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਲਗਾ ਕੇ, ਫਤਿਹ ਬੁਲਾ ਕੇ ਇਸ ਤਰ੍ਹਾਂ ਦੇ Heading ਲਗਾ ਕੇ ਬਕਵਾਸ ਨਾ ਕਰੋ। ਤਿਉਹਾਰ ਮਨ ਦੀ ਮਰਜ਼ੀ ਹੈ ਜਿਸਨੂੰ ਚੰਗਾ ਲੱਗੇ ਮਨਾ ਲਵੇ ਜਿਸਦਾ ਮਨ ਨਾ ਮੰਨੇ ਨਾ ਮਨਾਵੇ।
@KaurSandhu-d6d
@KaurSandhu-d6d 26 күн бұрын
ਇਸਦੀ ਘਟੀਆ ਬੰਦੇ ਰਿਪੋਰਟ ਕਰਿਆਂ ਕਰੋ ਜਦ ਇਹ ਟਾਈਟਲ ਕੁਝ ਹੋਰ ਤੇ ਬੋਲਦਾ ਕੁੱਝ ਹੋਰ ਹੈ ਸਾਧ ਸੰਗਤ ਬੋਲ ਕੇ ਤੂੰ ਕਿਹੜੀ ਕਥਾ ਕਰਦਾ ਹੈਂ, ਮੌਤ ਲਿਖਣ ਲੱਗਾ ਤਾਂ ਅਕਲ ਨਹੀ ਸੀ ਦੁਨੀਆਂ ਨੂੰ ਕੀ ਨਹੀ ਪਤਾ ਸੋ ਤੇਰੇ ਬੋਲਣ ਦੀ ਤਾਂ ਲੋੜ ਹੀ ਨਹੀ ਕੀ ਤੂੰ ਗੁੰਮਰਾਹ ਕਰ ਰਿਹਾ
@hardeepkaur9093
@hardeepkaur9093 29 күн бұрын
ਤੁਸੀ ਸਭ ਤੋਂ ਲਗ ਰਿਹਾ ਕਰੋ
@rajpalkaur7753
@rajpalkaur7753 29 күн бұрын
Heading ta chaj de rakh lia kro
@SandhuSandhu2113
@SandhuSandhu2113 Ай бұрын
Tera kol ki saboot a guru nanak nai c bande guru nank de mata pita hindu c ok
@harbhajansingh5774
@harbhajansingh5774 Ай бұрын
Fathe bula k vehm ch paa rhe ho. Guru di fathe
@manganjitsingh8250
@manganjitsingh8250 29 күн бұрын
Dirfete muh batmij
@Ravinderkaur-hk9wm
@Ravinderkaur-hk9wm 29 күн бұрын
ਓ ਬੱਸ ਕਰ ਬਾਬਾ ਕੋਈ ਚੱਜ ਦਾਂ ਕੰਮ ਕੋਈ ਚੱਜ ਦੀ ਬੋਲ ਬਾਣੀ ਬੋਲਿਆ ਕਰੋ ਕੀ ਐਵੇਂ ਫਾਲਤੂ ਦੇ ਬੋਲ ਬਚਨ ਕਰਦੇ ਰਹਿੰਦੇ
@user-is3ir9ij6q
@user-is3ir9ij6q 29 күн бұрын
Waheguru ji mehar krna ji. Bhai koe shubh gl kriya kr .sharm kr dujea de bhrava bare aho jahe gl keu krda a .kalli juban vale Tera muh Kalla . A gll bolan valea tare jubaan mach jave .tu narka nu jave .Tera bedda gark ho jave .tanu labu lagg jave . Bhehna de bhrava bare aho jahi gll boldan valea Tera kakh na rahe.
@simranjitkaur8761
@simranjitkaur8761 29 күн бұрын
SHArm Krya kr kyu loka nu vehma ch pa rha
@shantidhiman35
@shantidhiman35 29 күн бұрын
Bakwas kar da hai
@harmanxbrar9842
@harmanxbrar9842 29 күн бұрын
ਬਕਵਾਸ ਕਰੀ ਜਾਦਾ ਹੈ
@Gill.78638
@Gill.78638 Ай бұрын
Bakwas kri Jana
@HappyDandelion-qu4od
@HappyDandelion-qu4od 29 күн бұрын
Bakwas... Kar. Da
@Amritkaur4622-r9w
@Amritkaur4622-r9w Ай бұрын
Ofcourse sab koi na koi apni logic lagai jao, then koi festival hi nhi bachaga celebrate karan nu. Plz don't try to mislead any one if you really can't show the proof.
@user-ow2kc3rj1w
@user-ow2kc3rj1w 29 күн бұрын
TanuSarmKarniChahiDi
Ghyo Kive Vadh Gya? | Bhai Gursharan Singh Ji Ludhiana Wale | Hairan Kar Den Wali Sakhi
32:03
Sakhiyan - Bhai Gursharan Singh Ji Ludhiana Wale
Рет қаралды 14 М.
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
❌Разве такое возможно? #story
01:00
Кэри Найс
Рет қаралды 7 МЛН