No video

ਇਸ ਵਕੀਲ ਨੇ ਕੱਢ ਲਿਆਂਦਾ ਸਾਬਕਾ DSP ਬਲਵਿੰਦਰ ਸੇਖੋਂ ਦਾ ਪਿਛੋਕੜ, ਪਿਤਾ ਦੇ ਕ.ਤਲ ਤੋਂ DSP ਬਣਨ ਤੱਕ ਦੀ ਸਾਰੀ ਹਿਸਟਰੀ

  Рет қаралды 187,050

Hamdard Media Group Canada

Hamdard Media Group Canada

Күн бұрын

#DSPbalwindersingh #DSPsekhon #hamdardtv #HarishTanda #Advocate #punjab
ਇਸ ਵਕੀਲ ਨੇ ਕੱਢ ਲਿਆਂਦਾ ਸਾਬਕਾ DSP ਬਲਵਿੰਦਰ ਸੇਖੋਂ ਦਾ ਪਿਛੋਕੜ
ਬਚਪਨ 'ਚ ਪਿਤਾ ਦੇ ਕ.ਤਲ ਤੋਂ DSP ਬਣਨ ਤੱਕ ਦੀ ਸਾਰੀ ਹਿਸਟਰੀ
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 701
@HS-vd6in
@HS-vd6in Жыл бұрын
ਸਾਡੇ ਦੇਸ਼ ਦਾ ਇਹ ਹਾਲ ਵੇਖ ਕੇ ਆਮ ਇਨਸਾਨ ਨਿਰਾਸ਼ ਹੀ ਹੋਵੇਗਾ।
@dsdhadwal1778
@dsdhadwal1778 Жыл бұрын
Yes Nature will not spare.
@JaswantSingh-mn3bz
@JaswantSingh-mn3bz Жыл бұрын
ਵਕੀਲ ਸਾਹਿਬ ਜੀ ਦੇ ਦਿਲ ਵਿਚ ਦਰਦ ਛਲਕਦਾ ਸੇਖੋਂ ਸਾਹਿਬ ਜੀ ਦੇ ਬਾਰੇ ਵਿੱਚ ਜਦੋਂ ਸੇਖੋਂ ਸਾਹਿਬ ਦੇ ਦੇ ਹੱਕ ਵਿੱਚ ਆ ਗਏ ਇਮਾਨਦਾਰ ਵਕੀਲ ਸਾਹਿਬ ਆ ਗਏ ਕੋਈ ਨਹੀਂ ਰੋਕ ਸਕਦਾ ਸੇਖੋਂ ਸਾਹਿਬ ਜੀ ਦੀ ਜਿੱਤ ਨੂੰ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਇੱਕ ਦਿਨ ਜਿੱਤ ਸੇਖੋਂ ਸਾਹਿਬ ਜੀ ਦੀ ਹੀ ਹੋਣੀ ਹੈ ਪਰਮਾਤਮਾ ਉਨ੍ਹਾਂ ਦੇ ਨਾਲ ਹੈਂ ਧੰਨਵਾਦ ਜੀ
@ksgill904
@ksgill904 Жыл бұрын
Gjffff
@rajvirsingh2179
@rajvirsingh2179 Жыл бұрын
Thanda sab salute
@jagdevsingh2626
@jagdevsingh2626 Жыл бұрын
Sekho Ji zindabad Ispot sekho
@kanwaljeetsinghghuman8633
@kanwaljeetsinghghuman8633 Жыл бұрын
❤Good job dhanda sahib
@gurdipsinghdubli4380
@gurdipsinghdubli4380 Жыл бұрын
ਬਿਲਕੁਲ ਸੱਚਾ ਬੰਦਾ ਹੈ ਸ਼ੇਖੋਂ ਸਾਹਿਬ, ਸਾਡੀਆਂ ਅਦਾਲਤ ਗੱਦ ਨਾਲ ਭਾਰੀਆਂ ਹਨ
@sukhvirsingh1706
@sukhvirsingh1706 Жыл бұрын
Maha gand
@socialdemocracy8508
@socialdemocracy8508 5 ай бұрын
Je Bilkul sacha na v Hove sekhon tan v human rights ate bharti savidhan tehat v sekhon de haq han .
@ramkishanchaudharyludhiana2932
@ramkishanchaudharyludhiana2932 Жыл бұрын
ਢਾਂਡਾ ਸਾਹਿਬ, ਤੁਸੀਂ ਮਹਾਨ ਹੋ ਅਜਂ ਤੁਹਾਡੀ ਸਾਰੀ ਇੰਟਰਵਿਊ ਸੁਣੀ ਸ਼੍ਰੀਮਾਨ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
@lallali4508
@lallali4508 Жыл бұрын
Vaheguru ji kirpa krn
@kiranjoshi6689
@kiranjoshi6689 Жыл бұрын
Sach nu fansi
@balwinderkoharh3897
@balwinderkoharh3897 Жыл бұрын
​@@lallali4508 8
@jasvirgrewal4190
@jasvirgrewal4190 Жыл бұрын
Imaandaar vakil han Tanda Sahib
@shivcharnsidhu859
@shivcharnsidhu859 Жыл бұрын
ਸੱਚ ਬਿਲਕੁੱਲ ਸੱਚਾ ਬੰਦਾ ਸੇਖੋਂ,ਨਿਡਰ ਦ੍ਰਿੜ ਰਹਿਣ ਵਾਲਾ, ਅੱਜ ਸਚਾਈ ਸਾਹਮਣੇ ਆ ਗਈ ਮਹਿਸੂਸ ਪਹਿਲਾਂ ਵੀ ਹੁੰਦਾ ਸੀ, ਸਾਡੇ ਵੀ ਇਕ ਕੇਸ ਵਿੱਚ ਲੋਰਕੋਰਟ ਮੋਗਾ ਦਾ ਜੱਜ ਵਿਕ ਗਿਆ ਸੀ,ਅੱਜ ਤੱਕ ਇਨਸਾਫ ਨਹੀਂ ਮਿਲਿਆ ਨਾਂ ਮਿਲਣ ਦੀ ਉਮੀਦ ਸੀ ਹਾਈਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਣ ਦੀ ਹਿੰਮਤ ਨਹੀ ਰਹੀ ਜਦੋਂ ਅਦਾਲਤਾਂ ਨੇ ਪਿਛਲੇ ਫੈਸਲੇ ਨੂੰ ਘੋਖਣਾ ਹੀ ਨਹੀ ਤੇ ਇਹ ਮਾਨਯੋਗ ਕਾਹਦੀਆਂ ਹੋਈਆਂ, ਹੁਣ ਮੈਨੂੰ ਵੀ ਅੰਦਰ ਕਰ ਦਿਓ, ਸੱਚ ਸਭਨਾਂ ਕਾ ਖਸਮ ਹੈ,
@ravipan-ty2tr
@ravipan-ty2tr Жыл бұрын
ਢਾਂਡਾ ਸਾਹਿਬ ਜੇ ਤੁਹਾਡੇ ਵਰਗੇ ਸੇਖੋ ਸਾਹਿਬ ਨਾਲ ਹੋਣ ਤੇ ਕੋਈ ਵੀ ਮਾਈ ਦਾ ਲਾਲ ਕੂਛ ਨਹੀ ਵਿਗਾੜ ਸਕਦਾ। ਤੁਸੀ ਜਿਦਾਬਾਦ ਹੋ ।ਰੱਬ ਤੂਹਾਨੂ ਚੜਦੀ ਕਲਾ ਚ ਰਖੇ।।।
@ajmerdhillon3013
@ajmerdhillon3013 Жыл бұрын
ਸੱਚ ਨੂੰ ਫਾਂਸੀ,ਜੇ ਅਸੀਂ ਇਕ ਜੱਜ ਤੋਂ ਹੀ ਇਨਸਾਫ਼ ਦੀ ਅਮੀਦ ਨਹੀ ਰੱਖ ਸਕਦੇ ਤਾ ਫਿਰ ਸਾਡੀਆਂ ਅਦਾਲਤਾਂ ਦਾ ਰੱਬ ਰਾਖਾ।
@kaursidhusardarni2304
@kaursidhusardarni2304 Жыл бұрын
ਸਲੂਟ ਐ ਵਕੀਲ ਸਾਬ ਜੀ ਤੁਸੀਂ ਬਹੁਤ ਵਧੀਆ ਸੱਚ ਹੱਕ ਦੇ ਵਿਚਾਰ ਬਿਆਨ ਕੀਤੇ ਸਨ ਧੰਨਵਾਧ
@satindersingh3053
@satindersingh3053 Жыл бұрын
1 Ko
@balkourdhillon5402
@balkourdhillon5402 Жыл бұрын
ਵਕੀਲ ਸਾਹਿਬ ਜੀ ਸਤਿਸਿਰੀਅਕਾਲ ਜੀ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਨਾਲ ਸਮਝਾਇਆ ਆਸਾਰੀ ਗਲਬਾਤ ।
@gaggimanvi9227
@gaggimanvi9227 Жыл бұрын
ਢਾਂਡਾ ਸਾਹਿਬ ਜੀ ਸੇਖੋਂ ਸਾਹਿਬ ਬਹੁਤ ਵਧੀਆ ਬੰਦਾ ਉਸ ਦੀ ਮਦਦ ਕਰਨੀ ਚਾਹੀਦੀ ਹੈ
@viahvideo3314
@viahvideo3314 Жыл бұрын
ਬਹੁਤ ਵਧੀਆ ਸੱਚ ਬੋਲਿਆ ਢਾਂਡਾਂ ਸਾਹਿਬ ਜੀ ਵਾਹਿਗੁਰੂ ਥੋਨੂੰ ਚ੍ਹੜਦੀਕਲਾ ਵਿੱਚ ਰੱਖੇ ਹਮੇਸ਼ਾ ਲੰਬੀ ਉਮਰ ਬੱਖਸੇ
@dsdhadwal1778
@dsdhadwal1778 Жыл бұрын
Yes.
@baldevsingh-bi7wz
@baldevsingh-bi7wz Жыл бұрын
ਬਿਲਕੁਲ ਠੀਕ ਕਹਿ ਰਹੇ ਨੇ ਵਕੀਲ ਸਾਹਿਬ॥ ਦੁਨਿਆ ਦੇ ਨਕਸ਼ੇ ਓਪਰ ਭਾਰਤ ਨਾਮ ਦਾ ਇਕ ਖਤਰਨਾਕ ਜੰਗਲ ਹੈ॥ ਜੋ ਮਨੁਖਾ ਦੇ ਰਹਿਣ ਦੇ ਕਾਬਿਲ ਨਹੀ ਹੈ॥ ਮੁਨੁਖ ਘੱਟ ਅਤੇ ਮਨੁਖਾ ਦਾ ਖੂਨ ਪੀਣ ਵਾਲੇ ਕੀੜੇ ਜਿਆਦਾ ਰਹਿਦੇ ਹਨ॥ ਜਿਨਾ ਚਿਰ ਇਹਨਾ ਖਤਰਨਾਕ ਕੀੜਿਆ ਉਪਰ ਕੀੜੇ ਮਾਰ ਸਪਰੇਅ ਨਾ ਕੀਤਾ ਗਿਆ ਇਹਨਾ ਦੀ ਤਦਾਦ ਹੋਰ ਵੀ ਵੱਧ ਜਾਵੇਗੀ॥ ਸ਼ੇਖੋ ਵਰਗੇ ਮਨੁਖਾ ਨੂੰ ਹੋਰ ਵੀ ਮੇਹਨਤ ਕਰਨੀ ਪਵੇਗੀ॥
@HARBANSSingh-fu9pc
@HARBANSSingh-fu9pc Жыл бұрын
Baldev Singh ji tusi 100% sach bol rahe ho
@sanjaymehta2861
@sanjaymehta2861 Жыл бұрын
God is great
@sekhon7392
@sekhon7392 Жыл бұрын
ਢਾਂਡਾ ਸਾਹਿਬ ਤੁਹਾਡੇ ਵਿਚ ਵੀ ਸੇਖੋਂ ਸਾਹਿਬ ਵਾਂਗੂ ਜਸਟਿਸ ਪ੍ਰਤੀ ਦਿਲ ਵਿੱਚ ਬਹੁਤ ਦਰਦ ਹੈ ਪਰਮਾਤਮਾ ਇਕ ਨ ਇਕ ਦਿਨ ਸਾਡੀ ਜਰੂਰ ਸੁਣੇ ਗਾ ਧੰਨਵਾਦ ਜੀ
@amarajitproductions3902
@amarajitproductions3902 Жыл бұрын
ਇਹ ਸ੍. ਬਲਵਿੰਦਰ ਸੇਖੋਂ ਸਲਾਖਾਂ ਪਿੱਛੇ ਨਹੀਂ, ਸੱਚ ਸਲਾਖਾਂ ਪਿੱਛੇ ਹੈ...
@tubeyou100ful
@tubeyou100ful Жыл бұрын
Very good , Advocate sahib ji, Punjabi ਵਿੱਚ ਕਹਾ ਤਾ ਤੁਹਾਡੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ , ਬੋਹਤ ਨਾਪ ਤੋਲ ਕੇ respect ਵੀ ਕੀਤੀ ਤੁਸੀ , ਤੇ ਆਲੋਚਨਾ ਵੀ 🙏 ਪਰਮਾਤਮਾ ਤੁਹਾਨੂੰ ਆਤਮਿਕ ਸ਼ਕਤੀ ਬਖਸੇ, ਸਚਾਈ ਵਿਚ ਰੱਬ ਹੁੰਦਾ ਜੀ ਅਤੇ ਛੇਤੀ ਹੀ ਇਸ ਖੇਡ ਦਾ ਪਾਸਾ ਪਲਟਣ ਵਾਲਾ ਹੈ , ਕਿਉ ਕੇ ਰੱਬ ਨੂੰ ਸੱਚ ਨਾਲ ਖੜ੍ਹਨਾ ਪੈਂਦਾ , ਪਰ ਪੁਰਖ ਦਾ ਅਕੀਦਾ ਨਹੀਂ ਡੋਲਣਾ ਚਾਹੀਦਾ ।
@MohanSingh-xf2nf
@MohanSingh-xf2nf Жыл бұрын
ਵਕੀਲ ਸਾਹਿਬ ਜੀ ਅੰਦਰ ਇਨਸਾਨੀ ਅਤ ਦੇ ਲਈ ਬਹੁਤ ਜ਼ਿਆਦਾ ਦਰਦ ਹੈ ਜੇ ਤੁਹਾਡੇ ਵਰਗੇ ਸਾਰੇ ਹੋਣ ਤਾਂ ਇਹ ਪੰਜਾਬ ਆਪਣਾ ਸੋਨੇ ਦੀ ਚੜੀ ਬਣ ਜਾਵੇ
@sarwansingh2999
@sarwansingh2999 Жыл бұрын
ਢਾਂਡਾ ਸਾਹਿਬ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਤੁਸੀਂ ਅਦਾਲਤਾਂ ਅੰਦਰਲੀ ਸਚਾਈ ਪੇਸ਼ ਕੀਤੀ ਆ
@maanpunjabiblogger6138
@maanpunjabiblogger6138 Жыл бұрын
ਸਾਨੂੰ ਮਾਣ ਹੈ ਸ਼ੇਖੋ ਸਾਹਬ ਤੇ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਸ਼ੇਖੋ ਸਾਬ ਦਾ ਵਾਹਿਗੁਰੂ ਚੜਦੀਕਲਾ ਬਖ਼ਸ਼ਣ ਵਕੀਲ ਸਾਬ ਨੂੰ ਵੀ ਸਲੂਟ ਹੈ ਜਿਹਨਾਂ ਨੇ ਸੱਚ ਬੋਲਿਆ
@pritamrupana9550
@pritamrupana9550 Жыл бұрын
SACH NU FANSI DHANDA SAHIB
@KulwantSingh-kw2vq
@KulwantSingh-kw2vq Жыл бұрын
ਹਾਡਾਂ ਸਾਹਿਬ ਜੀ ਧੰਨਵਾਦ ।ਤੁਹਾਡੀ ਇੰਟਰਵਿਊ ਸੁਣੀ ਬਹੁਤ ਕੁਝ ਸੁਣਿਆ ਜਿਹਦੇ ਵਿੱਚ ਸੌ ਪਰਸੈਂਟ ਸੱਚ ਹੈ।ਸੇਖੋਂ ਸਾਹਿਬ ਦੀ ਪਿੱਠ ਤੇ ਖੜੋ ਪਰਮਾਤਮਾ ਤੁਹਾਡੀ ਮੱਦਦ ਆਪ ਕਰਨ ਗੇ।ਰੱਬ ਤਹਾਨੂ ਤੰਦਰੁਸਤੀ ਬਖ਼ਸ਼ੇ।ਧੰਨਵਾਦ।
@baldevhayer1473
@baldevhayer1473 Жыл бұрын
ਬਹੁਤ ਵਧੀਆ ਵਿਚਾਰ ਤੇ ਵਿਸ਼ਲੇਸ਼ਣ ਕੀਤਾ ਹੈ ਸਚੁ ਕਿਹਾ ਸਭ ਕੁੱਝ ਵਧਾਈ ਦੇ ਪਾਤਰ ਹੋ ਵਕੀਲ ਸਾਹਿਬ ।
@harbanssingh3365
@harbanssingh3365 Жыл бұрын
ਵਕੀਲ ਸਾਹਿਬ ਜੀ ਦੇ ਮਨ ਵਿੱਚੋਂ ਅਤਿਅੰਤ ਦਰਦ ਝਲਕਦਾ ਹੈ।
@TarsemSingh-vx2px
@TarsemSingh-vx2px Жыл бұрын
ਹੱਕ ਸੱਚ ਲੲੀ ਬੋਲਣ ਤੇ ਵਕੀਲ ਸਾਹਿਬ ਦਾ ਧੰਨਵਾਦ ਜੀ ਸੇਖੋ ਸਾਹਿਬ ਨੂੰ ਵਾਹਿਗੁਰੂ ੲਿਨਸਾਫ ਦੇਵੇ ੲਿਹੀ ਅਰਦਾਸ਼ ਹੈ ਸਾਡੀ
@jatinderkrihan2765
@jatinderkrihan2765 Жыл бұрын
ਹਰੀਸ਼ ਢਾਂਡਾ ਜੀ ,ਬਹੁਤ ਬਹੁਤ ਧੰਨਵਾਦ ।ਤੁਸੀਂ ਕੋਰਟਾਂ ਦੀ ਸਚਾਈ ਦੱਸੀ
@tejinderpalsingh4375
@tejinderpalsingh4375 Жыл бұрын
ਸਲੂਟ ਆ ਜੀ ਵਕੀਲ ਸਾਹਿਬ ਜੀ ਤੁਹਾਨੂੰ ਤੇ ਤੁਹਾਡੀ ਸੋਚ ਨੂੰ।
@gurcharnsingh8109
@gurcharnsingh8109 Жыл бұрын
Nice ji
@gurmindertoor
@gurmindertoor Жыл бұрын
Nice thinks sab good
@sonyfoujigurdaspur
@sonyfoujigurdaspur Жыл бұрын
ਸੱਚ ਬੋਲਣ ਦੀ ਸਜ਼ਾ ਮਿਲਦੀ ਪੰਜਾਬ ਵਿੱਚ
@kirtansingh855
@kirtansingh855 Жыл бұрын
ਬਹੁਤ ਬਹੁਤ ਧੰਨਵਾਦ ਜੀ ਅੱਜ ਪਤਾ ਲੱਗਾ ਕਿ ਹਰੀਸ਼ ਢੰਡਾ ਜੀ ਵੀ ਸਾਡੇ ਪੰਜਾਬ ਵਿੱਚ ਹਨ
@AbhijotSingh-il7ym
@AbhijotSingh-il7ym Жыл бұрын
ਬੇਬਾਕੀ ਨਾਲ ਬੋਲਣ ਲਈ ਹਰੀਸ਼ ਢਾਡਾ ਜੀ ਦਾ ਬਹੁਤ ਬਹੁਤ ਧੰਨਵਾਦ।
@RavinderKumar-bf8hv
@RavinderKumar-bf8hv Жыл бұрын
ਬੱਲੇ ਢਾਡਾ ਸਾਹਿਬ ਜੀ ਵੱਟ ਕੱਢ ਦਿੱਤੇ ਅਸਲੀਅਤ ਬਿਆਨ ਕੀਤੀ ਲੋਕਾਂ ਦੇ ਸਾਹਮਣੇ ਇਸ ਦੇਸ਼ ਦਾ ਤਾਂ ਰੱਬ ਹੀ ਹੈ ਆਉ ਮੈਦਾਨ ਚ ਅਸੀਂ ਤੁਹਾਡੇ ਨਾਲ ਹਾ
@heavens6762
@heavens6762 Жыл бұрын
ਜੇ ਅਦਾਲਤ ਚ ਜਾਕੇ ਵੀ ਸੱਚੇ ਬੰਦੇ ਨੂੰ ਨਿਆਂ ਨਾ ਮਿਲੀਆ।ਉਹ ਕਿੱਥੇ ਜਾਵੇਗਾ।
@jagseersidhu6226
@jagseersidhu6226 Жыл бұрын
ਵਕੀਲ ਸਾਹਿਬ ਨੂੰ ਸਚਾਈ ਦੱਸਣ ਲਈ ਧੰਨਵਾਦ
@balkourdhillon5402
@balkourdhillon5402 Жыл бұрын
ਸੇਖੋਂ ਸਾਹਿਬ ਜੀ ਬੜੇ ਵਧੀਆ ਸੋਚ ਤੇ ਵਿਚਾਰ ਵਾਲੇ ਸੁੱਚੇ ਜੀਵਨ ਵਾਲੇ ਇਨਸਾਨ ਹਨ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ ਏ ਤੇ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@gurdipsingh8628
@gurdipsingh8628 Жыл бұрын
✨ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨ ਵਕੀਲ ਹਰੀਸ਼ ਢਾਂਡਾ ਜੀ ਨੂੰ ਲੰਬੀ ਉਮਰ ਬਖਸ਼ਣਾ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ।🌺✨🙏🙏🙏✨🌺
@jagtarsinghchitth1982
@jagtarsinghchitth1982 Жыл бұрын
ਸਤਿਕਾਰਯੋਗ ਵਕੀਲ ਸਾਬ ਜੀ ਤੁਸੀਂ ਦੇਸ ਦੇ ਭ੍ਰਿਸ਼ਟ ਨਿਆਂ ਸਿਸਟਮ ਬਾਰੇ ਜਾਣੂ ਕਰਵਾਇਆ ਤੁਹਾਡਾ ਬਹੁਤ ਧੰਨਵਾਦ ਅੱਜ ਦੇ ਦੇ ਨਿਆਂ ਸਿਸਟਮ ਤੋਂ ਇਨਸਾਫ ਪਸੰਦ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਹੈ
@avtarsinghtiwana7593
@avtarsinghtiwana7593 Жыл бұрын
ਢਾਂਡਾ ਜੀ ਵਕੀਲ ਸਾਬ੍ਹ ਬਹੁਤ ਪੁਰਾਣੇ ਅਤੇ ਸੂਝਵਾਨ ਸਿਆਣੇ ਸੱਚੇ ਲੀਡਰ ਤੇ ਵਕੀਲ ਨੇ 👍👍👌👌💪💪
@gurwantsingh1895
@gurwantsingh1895 Жыл бұрын
ਵਕੀਲ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆ
@malkitsidhu8098
@malkitsidhu8098 Жыл бұрын
ਜੇਕਰ ਐਸੇ ਵਕੀਲ ਕੁਝ ਹੋਰ ਆ ਜਾਣ ਤਾਂ ਸੁਧਾਰ ਕੁੱਝ ਜਰੂਰ ਹੋ ਜਾਵੇਗਾ
@mehtabdhillon9384
@mehtabdhillon9384 Жыл бұрын
ਸਲੂਟ ਐ ਵਕੀਲ ਸਾਬ ਜੀ ਤੁਸੀਂ ਬਹੁਤ ਵਧੀਆ ਸੱਚ ਹੱਕ ਦੇ ਵਿਚਾਰ ਬਿਆਨ ਕੀਤੇ ਸਨ ਧੰਨਵਾਧ . ਵਕੀਲ ਸਾਹਿਬ ਜੀ ਦੇ ਦਿਲ ਵਿਚ ਦਰਦ ਛਲਕਦਾ ਸੇਖੋਂ ਸਾਹਿਬ ਜੀ ਦੇ ਬਾਰੇ ਵਿੱਚ ਜਦੋਂ ਸੇਖੋਂ ਸਾਹਿਬ ਦੇ ਦੇ ਹੱਕ ਵਿੱਚ ਆ ਗਏ ਇਮਾਨਦਾਰ ਵਕੀਲ ਸਾਹਿਬ ਆ ਗਏ ਕੋਈ ਨਹੀਂ ਰੋਕ ਸਕਦਾ ਸੇਖੋਂ ਸਾਹਿਬ ਜੀ ਦੀ ਜਿੱਤ ਨੂੰ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਇੱਕ ਦਿਨ ਜਿੱਤ ਸੇਖੋਂ ਸਾਹਿਬ ਜੀ ਦੀ ਹੀ ਹੋਣੀ ਹੈ ਪਰਮਾਤਮਾ ਉਨ੍ਹਾਂ ਦੇ ਨਾਲ ਹੈਂ ਧੰਨਵਾਦ ਜੀ
@ikodapasara8143
@ikodapasara8143 Жыл бұрын
ਭਾਵਨਾ ਇਹ ਆ ਕਿ ਸਾਰਿਆਂ ਜੱਜਾਂ ਦੀ ਪ੍ਰਾਪਰਟੀ ਸਾਰੀ ਦੁਨੀਆ ਤੇ ਚੈੱਕ ਕਰੋ ਤੇ ਆਮਦਨ ਤੋ ਵੱਧ ਜੋਤ ਕਰੋ ?
@CR-ou2oc
@CR-ou2oc Жыл бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਇਸ ਵਿਸ਼ੇ ਤੇ ਇੰਟਰਵਿਊ ਕਰਨ ਲਈ 🙏🏽
@lakhwinderpannu2886
@lakhwinderpannu2886 Жыл бұрын
ਇਸੇ ਕਰਕੇ ਲੋਕ ਪਿੱਟਦੇ ਆ ਕੋਈ ਗੱਲ ਨਹੀਂ ਸੁਣਦਾ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇੲ ਇਹ ਹਾਲ ਹੋਇਆ ਪਿਆ ਸਾਰੇ ਦੇਸ਼ ਵਿੱਚ ਝੂਠੇ ਨੂੰ ਕੁਰਸੀਆਂ ਸੱਚੇ ਨੂੰ ਸਜ਼ਾ ਜਦੋਂ ਲੋਕ ਆਪੇ ਤੋਂ ਬਾਹਰ ਹੋ ਗਈ ਫੇਰ ਪਤਾ ਲੱਗੂ ਕੀ ਭਾਂਅ ਤੁੱਲਦੀ ਆ ।
@Sharanpreet1311
@Sharanpreet1311 Жыл бұрын
ਸੱਚ ਹੱਕ ਨਿਬੇੜ ਹੋਣਾ ਚਾਹੀਦਾ ਬਹੁਤ ਵਧੀਆ ਵੀਚਾਰ ਵਕੀਲ ਸਾਹਿਬ
@manjitkaur6153
@manjitkaur6153 Жыл бұрын
ਬਹੁਤ ਵਧੀਆ ਬੋਲਿਆ ਵਕੀਲ ਸਾਹਿਬ ਨੇ
@bawasinghbhangu12
@bawasinghbhangu12 Жыл бұрын
ਵਕੀਲ ਸਾਹਿਬ ਦਾ ਦਰਦ ਬਹੁਤ ਡੂਘਾ ਝਲਕਦਾ ਹੈ।
@balwindersinghbalwinder8725
@balwindersinghbalwinder8725 Жыл бұрын
ਸਤਿਨਾਮ ਵਾਹਿਗੁਰੂ ਗੁਰੂ ਜੀ ਪਰਮਾਤਮਾ ਸਭ ਦਾ ਭਲਾ ਕਰੇ
@dalbirsinghrandhawa6266
@dalbirsinghrandhawa6266 Жыл бұрын
ਵਕੀਲ ਸਾਬ੍ਹ ਜੀ ਦੇ ਦਿਲ 'ਚ ਦਰਦ ਐ 🙏
@malwinderwalia2119
@malwinderwalia2119 Жыл бұрын
ਵਕੀਲ ਸਾਹਿਬ ਨੇ ਦਿਲ ਦੀਆਂ ਸੱਚ ਗਲਾਂ ਦਸਿਆ
@cartoonguraman
@cartoonguraman Жыл бұрын
ਵਕੀਲ ਸਾਬ ਜਾਗਦੀ ਜ਼ਮੀਰ ਵਾਲੇ ਨੇ ਅਸਲ ਵਿਚ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ, ਸਰੀਰੋਂ ਮਰਨਾ ਕੋਈ ਮੌਤ ਨਹੀਂ ਹੁੰਦੀ
@SatpalSingh-rb9re
@SatpalSingh-rb9re Жыл бұрын
ਵਕੀਲ ਸਾਹਿਬ ਬਿਲਕੁਲ ਸਹੀ ਕਿਹਾ
@gurcharansingh6287
@gurcharansingh6287 Жыл бұрын
ਅੰਦਰ ਦਾ ਦਰਦ ਉਬਾਲੇ ਮਾਰ ਕੇ ਬਾਹਰ ਆ ਰਿਹਾ ਹੈ ।
@j.s.honeyfarmmundi586
@j.s.honeyfarmmundi586 Жыл бұрын
ਸੱਚ ਦਾ ਸਾਥ ਦਿਓ ਵੀਰੋ ਸੱਚ ਬੋਲਣ ਵਾਲੇ ਬਹੁਤ ਥੋੜੇ ਨੇ
@JattPunjabi0142
@JattPunjabi0142 Жыл бұрын
ਹੁਣ ਤਾਂ ਸਭ ਕੁੱਛ ਵਿੱਕਦਾ ਹੈ। ਸੱਚ ਦੀ ਕੋਈ ਕੀਮਤ ਨਹੀਂ। ਇਹ ਉਹੀ ਲੋਕ ਨੇ ਜੋ ਮੌਤ ਨੂੰ ਭੁੱਲ ਗਏ ਨੇ, ਤੇ ਸਮਝਦੇ ਨੇ ਕਿ ਇਹਨਾਂ ਨੇ ਮਰਨਾ ਨਹੀਂ, ਪਰ ਜਦੋਂ ਰੱਬ ਨੇ ਇਨਸਫ ਕਰਨਾ ਹੈ ਉਦੋਂ ਇਹਨਾਂ ਨੂੰ ਕਿਸੇ ਨੇ ਨਹੀਂ ਬਚਾਉਣਾ।
@rajudaudpur7482
@rajudaudpur7482 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਵਕੀਲ ਸਾਹਿਬ ਨੇ।
@vikasgarg5938
@vikasgarg5938 Жыл бұрын
We are absolute with you ❤️ adv Harish ji, DSP sekho and Pardeep Sharma ji
@ashwanikumar2271
@ashwanikumar2271 Жыл бұрын
Torch bearer and the VOICE of TRUTH, DSP BALWINDER SINGH SEKHONSAHIB JI, HEARTIEST SALUTE TO THIS WARRIOR SON AND THE SUN of the Punjab, May AKAL PURAKH bless you with GRAND SUCCESS in your MISSION
@KrishanKumar-nv8tq
@KrishanKumar-nv8tq Жыл бұрын
Very honest Advocate Harish Dhanda Ji 🌷🌹🌼🌺🌺🌼🌹🌷🌷🙏
@randhirmutti1000
@randhirmutti1000 Жыл бұрын
Very well said Harish Rai. Such people should be in the chair of the judge.
@RanjitSingh-kf3tl
@RanjitSingh-kf3tl Жыл бұрын
ਸਲੂਟ ਬੱਬਰ ਸ਼ੇਰ ਢਾਡਾ ਸਾਬ੍ਹ ਇਹ ਦੱਸੋ RS ਬੈਸ ਜੀ ਕਿਉ ਨਹੀ ਬੋਲਦੇ ਉਹ ਡਰ ਗਏ
@JattPunjabi0142
@JattPunjabi0142 Жыл бұрын
ਸੱਚ ਬੋਲਣਾ ਤੇ ਸੁਣਨਾ ਬਹੁਤ ਔਖਾ ਹੈ, ਸ਼ਰਮਾ ਜੀ ਸਲੂਟ ਆ ਤੁਹਾਨੂੰ ਅਤੇ ਸੇਖੋਂ ਸਾਬ ਨੂੰ।
@sukwindersingh9861
@sukwindersingh9861 Жыл бұрын
Fl,,,,,,,,,,,,,, ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,0,,,,,,,,,,,,,,,,,,,,,,,,,,,,,,,,,,,,,,,,,,,, ok hu lol
@kuldeepdhaliwal4145
@kuldeepdhaliwal4145 Жыл бұрын
ਹਰੀਸ ਟਾਡਾ ਸਾਹਿਬ ਸਲੂਟ ਹੈ ਸੱਚ ਬੋਲਣ ਲਈ
@npsbrar560
@npsbrar560 Жыл бұрын
Good explanation of facts by Mr Harish Rai Dhanda.🙏
@gurpreetpreetgur2614
@gurpreetpreetgur2614 Жыл бұрын
ਬਕੀਲ ਸਾਬ ਇਮਾਨਦਾਰੀ ਜ਼ਿੰਦਾਬਾਦ 👍👍👍👍🙏
@vattandeepsingh441
@vattandeepsingh441 Жыл бұрын
ਵਕੀਲ ਸਾਹਿਬ ਤੁਸੀਂ ਮਹਾਨ ਹੋ। ਤੁਸੀਂ ਵੀ ਸੇਖੋਂ ਸਾਬ ਵਾਂਗੂੰ ਬਹੁਤ ਦਲੇਰੀ ਨਾਲ ਜਾਣਕਾਰੀ ਦਿੱਤੀ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂ। ਚੋਰ ਜੱਜਾਂ ਦਾ ਬੇੜਾਗਰਕ
@sukhwinderdhillon7407
@sukhwinderdhillon7407 Жыл бұрын
Wow Sir , excellent words 🌟💪💪 you are the star of judiciary. Hats off Sir 🎉
@nirbhaisingh6456
@nirbhaisingh6456 Жыл бұрын
ਬਾਈ ਜੀ ਜੇ ਇਕ ਸੇਖੋਂ ਪਿਛੇ ਦੇ ਦੋ ਹਰੀਸ ਉੱਠਣ ਤੇ ਫਿਰ ਹਰੀਸ ਦੇ ਪਿਛੇ ਚਾਰ ਹੋਰ ਉੱਠਣ ਫਿਰ ਹੀ ਸਰਕਾਰਾਂ ਜਗਦੀਆਂ ਨੇ ਤੇ ਹੋਰ ਵੱਡੀ ਲਹਿਰ ਦਾ ਡਰ ਸਤਾਉਣ ਲਗਦਾ ਹੈ
@RajwinderKaur-ty7dl
@RajwinderKaur-ty7dl Жыл бұрын
ਬਿਲਕੁਲ ਸਹੀ ਗੱਲਾਂ ਜੀ ਵਕੀਲ ਸਾਹਿਬ ਦੀਆਂ ਇਹਨਾਂ ਕਨੂੰਨ ਦੇ ਰਾਖੇ ਬੰਦਿਆਂ ਨੇ ਗੰਦ ਪਾਇਆ ਹੈ ਦੇਸ਼ ਵਿਚ ਨਿਆਂ ਕਰਨ ਵਾਲੇ ਹੀ ਮੁਲਜਿਮ ਨੇ ਜੀ ਫ਼ਿਰ ਇਨਸਾਨ ਦੀ ਮੰਗ ਕਿਸ ਤੋਂ ਕਰੀਏ ਜੀ
@surjeetsighsonu7896
@surjeetsighsonu7896 Жыл бұрын
Balwindar Singh sakhon jindabd ha 🙏🏽🙏🏽🙏🏽
@gurdeepsandhu727
@gurdeepsandhu727 Жыл бұрын
Dhanda Saab, you are absolutely right Brother. I appreciate your courage to speak the truth about Balwinder Singh Sekhon. I have served the Prosecution Deptt for 30 years and retired as DA. It's sheer misuse of power and legal authority by the Court.
@chamkaurpandher2673
@chamkaurpandher2673 Жыл бұрын
ਵਕੀਲ ਸਾਹਿਬ ਜੀ.... ਅਜਿਹੇ ਜੱਜ ਕਿਤੇ ਤੁਹਾਡੇ ਉਪਰ ਵੀ ਕੇਸ ਨਾ ਪਾ ਦੇਣ ?
@rajwantsandhu6622
@rajwantsandhu6622 Жыл бұрын
ਸੱਚੀ ਜਮੀਰ ਦਾ ਮਾਲਕ ਵਕੀਲ ਸਾਬ
@parveensehgal7955
@parveensehgal7955 Жыл бұрын
Sekho Sahib Jindabad
@jagdeepsidhu1313
@jagdeepsidhu1313 Жыл бұрын
ਸ਼ੇਰ ਨੂੰ ਕਦੇ ਪਿੰਜਰੇ ਵਿੱਚ ਨਹੀਂ ਰੱਖ ਸਕਦੇ ਸੇਖੋਂ ਸਾਬ੍ਹ ਬਹੁਤ ਇਮਾਨਦਾਰ ਬੰਦੇ ਨੇ ਇਹਨਾਂ ਨਾਲ ਧੱਕਾ ਹੋਇਆ ਸਾਰਾ ਪੰਜਾਬ ਓਹਨਾ ਦੀ ਗਵਾਹੀ ਭਰਦਾ ਹੈ
@punjab2022aabyouthjaggaya.
@punjab2022aabyouthjaggaya. Жыл бұрын
Very good message, well done 👍👌
@parmeetkaur6487
@parmeetkaur6487 Жыл бұрын
Salute aa advocate sahib 🙏🏽👍🙏🏽👍🙏🏽👍👍
@bschungha8542
@bschungha8542 Жыл бұрын
good ਵਕੀਲ ਸਾਹਿਬ ਜੀ ਇਨਸਾਫ਼ ਅਨਾ ਕਾਣਾ ਹੋ ਗਿਆ
@dharampalsahib
@dharampalsahib Жыл бұрын
Excellent views. You are telling truth. God bless.
@manjitsinghchadhamanjitsin8743
@manjitsinghchadhamanjitsin8743 Жыл бұрын
ਬਹੁਤ ਖੂਬ ਜੀ
@kartarsinghsingh6531
@kartarsinghsingh6531 Жыл бұрын
ਵਕੀਲ ਸਾਹਬ ਤੁਸੀਂ ਕਹਿ ਰਹੇ ਹੋ ਕਿ ਸੱਚ ਨੂੰ ਸਬੂਤਾਂ ਦੀ ਲੋੜ ਹੁੰਦੀ ਹੈ। ਪਰ ਕੁਦਰਤੀ ਤੌਰ ਤੇ ਸੱਚ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ।ਉਹ ਸੱਚ ਹੀ ਕਾਹਦਾ ਜਿਸ ਉੱਤੇ ਯਕੀਨ ਨਾ ਹੋਵੇ।ਅਸਲ ਵਿੱਚ ਦੁਨੀਆਂ ਸਚ ਨੂੰ ਸੁਣਨ ਦੀ ਹਿੰਮਤ ਨਹੀਂ ਰਖਦੀ।
@heavens6762
@heavens6762 Жыл бұрын
ਬੰਦਾ ਆਰਥਿਕ ਪੱਖੋਂ ਸਰੀਰਿਕ ਪੱਖੋਂ ਹਰ ਪਾਸਿਓਂ ਬਿਖਰ ਜਾਂਦਾ ਸਾਰੀ ਉਮਰ ਕੇਸ ਲੜਦੇ ਹੀ ਬੀਤ ਜਾਂਦੀ ਹੈ ਹੱਥ ਪੱਲੇ ਕੁੱਝ ਨਹੀਂ।ਆਓਂਦਾ।ਗਰੀਬ ਬੰਦਾ ਕਦੇ ਇੰਨਸਾਫ ਨਹੀਂ ਲੈਸਕਦਾ।ਉਸਨੂੰ ਕਿਸਨੇ ਇੰਨਸਾਫ ਦੇਣਾ ਹੈ।
@heavens6762
@heavens6762 Жыл бұрын
ਇੰਨਸਾਫ ਕਦੇ ਨਹੀਂ ਮਿਲਦਾ ਕਮਜ਼ੋਰ ਬੰਦੇ ਨੂੰ।
@devinderpunj8411
@devinderpunj8411 Жыл бұрын
Thank you you peeled off the judiciary in a very good manner and in detail
@surjitgill6411
@surjitgill6411 Жыл бұрын
ਢੰਡ ਸਾਹਿਬ ਤੁਸੀਂ ਇਨਸਾਫ਼ ਪਸੰਦ ਲੱਗਦੇ ਹੋ ਬੇਬਾਕੀ ਨਾਲ ਅੰਦਰਲੀਆਂ ਗੁਝੀਆਂ ਗੱਲ਼ਾਂ ਕੀਤੀਆਂ। ਸੇਖੋਂ ਸਾਹਿਬ ਇੱਕ ਸੱਚੇ ਇਨਸਾਨ ਹਨ ਸੱਚਾ ਬੰਦਾ ਹੀ ਕੋਠੇ ਚੜ੍ਹਕੇ ਬੋਲਦਾ । ਇਸ ਬਾਰੇ ਤਾਂ ਬਾਬੇ ਨਾਨਕ ਜੀ ਨੇ ਵੀ ਕਿਹਾ ਸੀ ਕਿ ਪੱਲੇ ਹੋਏ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਗੱਲ ਇਹ ਆ ਕਿ ਸਿਸਟਮ ਦਾ ਸਤਾਇਆ ਬੰੰਦਾ ਹੀ ਬਾਗੀ ਹੁੰਦਾ। ਲੋਕਾਂ ਲਈ ਕਨੂੰਨ ਰੱਬ ਵਰਗਾ ਹੁੰਦਾ ਪਰ ਜੇ ਅਗਲੇ ਕਨੂੰਨ ਨੂੰ ਹੀ ਜ਼ੇਬ ਵਿਚ ਪਾ ਲੈਣ ਤਾਂ ਫਿਰ ਲੋਕ ਕਿਥੇ ਜਾ ਕੇ ਮਰਨ। ਇਥੇ ਤਾਂ ਕਨੂੰਨ ਨਾਲ ਵੀ ਇਨਸਾਫ਼ ਨਹੀਂ ਹੋ ਰਿਹਾ। ਕੀ ਇਨ੍ਹਾਂ ਦੀ ਜ਼ਮੀਰ ਲਾਹਨਤਾਂ ਨਹੀਂ ਪਾਉਂਦੀ ਇਨ੍ਹਾਂ ਲੋਕਾਂ ਨੂੰ ਆਖ਼ਰ ਧਰਮਰਾਜ ਨੂੰ ਜਾਣ ਦੇਣੀ ਆ। ਜਿਹੜਾ ਵੀ ਇਨਸਾਨ ਕਿਸੇ ਨਾਲ ਬੇਇਨਸਾਫ਼ੀ ਕਰਦਾ ਜਾਂ ਹੋਰ ਧੱਕੇ ਸ਼ਾਹੀ ਕਰਦਾ ਤਾਂ ਉਨ੍ਹਾਂ ਨੂੰ ਰੱਬ ਕਦੇ ਮੁਆਫ਼ ਨਹੀਂ ਕਰੇਗਾ। ਮਰਨ ਸਮੇਂ ਗਲ ਗਲ ਕੇ ਮਰਨਗੇ ਉਦੋਂ ਤਾਂ ਨਹੀਂ ਤੁਹਾਡੇ ਵੱਸ ਵਿੱਚ ਰਹਿਣਾ ਫਿਰ ਆਖਿਰ ਨੂੰ ਕੀਤੇ ਹੋਏ ਪਾਪ ਅੰਦਰ ਹੁੱਝਾਂ ਮਾਰਨਗੇ। ਸੋ ਭਾਈ ਬਚੋ ਬਚੋ ਬਚੋ ਹਰ ਇਕ ਨੂੰ ਇਨਸਾਫ਼ ਦੇਵੋ। ਘੋਲੀਆ ਕਲਾਂ
@Karamjeetsamrapohir
@Karamjeetsamrapohir Жыл бұрын
Proud of you vakil sahib sach ਬੋਲਣ ਦੀ ਹਿੰਮਤ ਤਾਂ ਹੈ ।ਵੈਸੇ ਮਾੜਾ ਹਾਲ ਆ ਅਦਲਾਤਾ da ਇੰਡੀਆ ਵਿੱਚ
@col.a.s.ghumman3784
@col.a.s.ghumman3784 Жыл бұрын
An extremely good effort on your part Ld ADVOCATE Harish ji for expressing valuable thoughts on the Legal system in OUR country. Regards. Col AS GHUMMAN ADVOCATE High Court.
@navjeetsingh4652
@navjeetsingh4652 Жыл бұрын
ਵਕੀਲ ਸਾਬ ਗਰੇਟ ਇਨਸਾਨ ਹਨ ਇਹੋ ਅਜਿਹੇ ਇਨਸਾਨ ਜੱਜ ਲੱਗਣੇ ਚਾਹੀਦੇ ਨੇ ਤਾਂ ਹੀ ਲੋਕਾਂ ਨੁੰ ਇਨਸਾਫ ਮਿਲੂਗਾ
@iammrjatt
@iammrjatt Жыл бұрын
Pehli vaar kise ne aam loka de muh dia gallan kitia 👏,,,,,, appreciate you
@j.r.godara8760
@j.r.godara8760 Жыл бұрын
ਢਾਂਡਾ ਸਾਹਿਬ ਤੁਸੀਂ ਜੁਡੀਸਰੀ ਤੋਂ ਬਹੁਤ ਚੰਗੀ ਤਰਾਂ ਜਾਣੂ ਹੋ ,ਅਤੇ ਜੋ ਦਰਦ ਸੇਖੋਂ ਸਾਹਿਬ ਦੇ ਦਿਲ ਵਿਚ ਸੀ ਓਹੀ ਟੀਸ ਜੁਡੀਸਰੀ ਦੀ ਕਾਰਗੁਜ਼ਾਰੀ ਦੇ ਵਿਰੁੱਧ ਤੁਹਾਡੇ ਅੰਦਰ ਉਠਦੀ ਹੈ ,ਢਾਂਡਾ ਸਾਹਿਬ ਹੱਕ ਸੱਚ ਦਾ ਸਾਥ ਦੇਣ ਲਈ ਸਭ ਦੀਆਂ ਦੁਆਵਾਂ ਤੁਹਾਡੇ ਨਾਲ ਹਨ ਅਵਾਜ ਬੁਲੰਦ ਕਰੋ ਤਾਂ ਜੋ ਭ੍ਰਿਸਟ ਜੁਡੀਸਰੀ ਅਤੇ ਸਿਸਟ ਨੂੰ ਕੰਟਰੋਲ ਕਰਨ ਲਈ ਜਨਤਾ ਦੇ ਅੰਦਰੋਂ ਜਾਲਮ ਹਾਕਮਾਂ ਦਾ ਡਰ ਦੂਰ ਕੀਤਾ ਜਾ ਸਕੇ ।ਹੱਕ ਸੱਚ ਦੀ ਲੜਾਈ ਵਿਡੋ ਲੋਕਾਂ ਦੀਆਂ ਦੁਆਵਾਂ ਮਿਲਣਗੀਆਂ ।ਧੰਨਵਾਦ ਜੀ 🙏
@kakasuhavi857
@kakasuhavi857 Жыл бұрын
ਦਿਲੋਂ ਪ੍ਰਣਾਮ ਐਡਵੋਕੇਟ ਸਾਹਿਬ ਜੀ ਸਵਾਦ ਲਿਆ ਤਾ
@heavens6762
@heavens6762 Жыл бұрын
ਜਦੋਂ ਕੋਈ ਕਾਰਵਾਈ ਕਿਸੇ ਕੇਸ ਤੇ ਦੋ ਦਿਨਾਂ ਚ ਹੋ ਸਕਦੀ ਹੈ।ਫੇਰ ਪੰਜਾਹ ਪੰਜਾਹ ਸਾਲ ਕਿਓਂ ਲਾਏ ਜਾਂਦੇ ਆ ਨਿਆਂ ਦੇਣ ਲਈ।ਤਾਰੀਖ ਤਾਰੀਖ ਤਾਰੀਖ।
@baljitsingh-schumann2266
@baljitsingh-schumann2266 Жыл бұрын
Sekhon sahb a voice of punjab 👍dhhanda sahb a great Person 👍👍🙏
@Dheerajpalsingh-l7o
@Dheerajpalsingh-l7o Жыл бұрын
ਅੱਜ ਦੇ ਭਗਤ ਸਿੰਘ ਦਿਲੋ ਸਲੂਟ
@BalkarSingh-ty2sj
@BalkarSingh-ty2sj Жыл бұрын
ਦਿਲ ਦਾ ਦਰਦ ਭਾਵੀ ਜਦ ਹੋ ਜਾਏ ਤੇ ਇਸ ਤਰ੍ਹਾਂ ਦੇ ਜਖਮ ਕਰ ਦੇਦਾ ਹੈ ਜੋ ਠੀਕ ਹੋ ਨਹੀ ਸੱਕਦੇ।
@sarbjitsingh3011
@sarbjitsingh3011 Жыл бұрын
ਜਾਣਕਾਰੀ ਸਾਂਝੀ ਕਰਨ ਲਈ ਢਾਂਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ!
@SahilSharma-vv9zd
@SahilSharma-vv9zd Жыл бұрын
Very intelligent lawyer..nice interview
@satniderbhardwaj369
@satniderbhardwaj369 Жыл бұрын
परमात्मा सब को सद बुधि दे 🙏🙏
@gordiekainth5760
@gordiekainth5760 Жыл бұрын
ਵਕੀਲ ਸਾਹਿਬ, ਤੁਸੀਂ ਸੇਖੋ ਦੀ ਮਦਦ ਕਰੋ ਜੀ, ਇਹ ਸੇਖੋ ਦੀ ਮਦਦ ਨਹੀਂ ਸਗੋਂ ਪੰਜਾਬ ਦੀ ਮਦਦ ਹੀ ਹੈ । ਅਦਾਲਤਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਜੀ ।
@kulwindersingh-du6lt
@kulwindersingh-du6lt Жыл бұрын
ਸਰਦਾਰ ਬਲਵਿੰਦਰ ਸਿੰਘ ਸੇਖੋਂ ਸੱਚਾ ਸੁੱਚਾ ਪੰਜਾਬ ਦਾ ਹੀਰੋ ਹੈ। ਸਰਦਾਰ ਬਲਵਿੰਦਰ ਸਿੰਘ ਸੇਖੋਂ ਵਰਗੇ ਪੰਜਾਬ ਵਿੱਚ ਕਿੰਨੇ ਲੋਕ ਨੇ ? ਹਰ ਬੰਦਾ ਅਪਣੇ ਅੰਦਰ ਝਾਤੀ ਮਾਰ ਕੇ ਵੇਖੇ।
@shafiqchauhanmalerkotla8154
@shafiqchauhanmalerkotla8154 Жыл бұрын
ਢਾਂਡਾ ਸਾਹਿਬ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਜੋ ਤੁਸੀਂ ਬੇ ਡਰ ਬੇਖੌਫ ਤੁਸੀਂ ਸੱਚਾਈ ਬਿਆਨ ਕੀਤੀ,ਇਹ ਸਿਸਟਮ ਹੀ ਫੇਲ ਹੈ ਸਾਡੀਆਂ ਅਦਾਲਤਾਂ ਦਾ ਲੋਕਾਂ ਦਾ ਵਿਸ਼ਵਾਸ਼ ਉੱਠ ਗਿਆ ਅਦਾਲਤਾਂ ਤੋ
@jasbirsingh-pn1rj
@jasbirsingh-pn1rj Жыл бұрын
ਸਲੂਟ ਵਕੀਲ ਭਰਾ ਨੂੰ!
@gurjeetkulanasinghgurjeet7846
@gurjeetkulanasinghgurjeet7846 Жыл бұрын
ਸਲੂਟ ਆ ਨਿਧੱੜਕ ਵਕੀਲ ਹਰੀਸ਼ ਟਾਂਡਾ ਜੀ ਮੈਂ ਤੁਹਾਡੀ ਮੁਹਿੰਮ ਦਾ ਹਿੱਸਾ ਬਣਾਂਗਾ ਜੀ
@HARJITSINGH-qo6pl
@HARJITSINGH-qo6pl Жыл бұрын
Advo Dhanda je speaking Truth. Justice should be done with Mr Sekhon DSP Rtd. As suggested by Dhanda je, special vigilance cell should be launched under the direct control of Chief Justice Supreme Court to curb corruption in courts.
@ajmerdhillon3013
@ajmerdhillon3013 Жыл бұрын
Very true talk ,salute you Sir.
女孩妒忌小丑女? #小丑#shorts
00:34
好人小丑
Рет қаралды 86 МЛН
When you discover a family secret
00:59
im_siowei
Рет қаралды 23 МЛН
Running With Bigger And Bigger Feastables
00:17
MrBeast
Рет қаралды 167 МЛН
what will you choose? #tiktok
00:14
Анастасия Тарасова
Рет қаралды 7 МЛН
Show with Ex DSP Balwinder Sekhon | Political | EP 327 | Talk with Rattan
32:46
Show with Ex DSP Balwinder Sekhon | Political | EP 416 | Talk with Rattan
30:48
女孩妒忌小丑女? #小丑#shorts
00:34
好人小丑
Рет қаралды 86 МЛН