ਛੇਵੇਂ ਪਾਤਸ਼ਾਹ ਅੱਜ ਵੀ ਅਕਾਲ ਤਖਤ ਚ ਹਾਜਰ-ਨਾਜਰ ਨੇ | Giani Thakur Singh Patiale Wale on Akal Takhat

  Рет қаралды 508,507

Isher TV

Isher TV

Күн бұрын

Пікірлер: 548
@Dhillon5657
@Dhillon5657 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@anuroopsahitsamvaadmanch8248
@anuroopsahitsamvaadmanch8248 4 жыл бұрын
ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੀ ਕਥਾ ਮੈਂ ਪਹਿਲੀ ਵਾਰ ਸੁਣੀ ਹੈ ਅਕਸਰ ਮੋਬਾਈਲ ਤੋਂ ਪਾਠ ਚੱਲਦਾ ਹੈ ਘਰ ਵਿੱਚ। ਪਤੀ ਦੇਵ ਦੀ ਪਾਠ ਸੁਣਨ ਦੀ ਅਵਸਥਾ ਮੇਰੀ ਬਿਮਾਰੀ ਦੌਰਾਨ ਤਕਰੀਬਨ ਪਿਛਲੇ ਇਕ ਸਾਲ ਤੋਂ ਬਣੀ ਹੈ। ਤਕਰੀਬਨ ਪੰਦਰਾਂ ਸਾਲ ਮੈਂ ਉਹਨਾਂ ਨੂੰ ਜਪੁਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਨ ਲਈ ਕਹਿੰਦੀ ਰਹੀ ਹਾਂ ਪਰ ਮੇਰੀ ਹੀ ਬਿਮਾਰੀ ਦੌਰਾਨ ਇਕ ਡਾਕਟਰ ਨੇ ਉਹਨਾਂ ਨੂੰ ਸਰਬ ਰੋਗ ਕਾ ਅਉਖਧ ਨਾਮ ਪਾਠ ਸੁਣਨ ਲਈ ਕਿਹਾ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਉਹ ਜਪੁਜੀ ਸਾਹਿਬ ਵੀ ਸਵੇਰੇ ਉੱਠਦਿਆਂ ਸਾਰ ਚਲਾਉੰਦੇ ਹਨ। ਪਰ ਮੈਨੂੰ ਹੁਣ ਮੋਬਾਈਲ 'ਤੇ ਪਾਠ ਸੁਣਨ ਵਿੱਚ ਆਨੰਦ ਨਹੀਂ ਬਣਦਾ। ਕਥਾਕਥਾਵਾਂ ਯੂਟਿਊਬ ਤੋਂ ਸੁਣਦੀ ਹਾਂ। ਕਰੋਨਾ ਕਾਰਨ ਇਹੀ ਰੁਟੀਨ ਬਣਿਆਂ ਹੋਇਆ ਹੈ। ਕਥਾ ਸੁਣਦਿਆਂ ਆਰਾਮ ਕਰ ਰਹੀ ਸਾਂ ਸੋਹਣੇ ਆਨੰਦ ਦੀ ਅਵਸਥਾ ਸੁੰਨ ਵਰਗੀ ਨੀਂਦ ਦੀ ਸੀ ਤਾਂ ਕਥਾ ਦਾ ਰਸ ਪ੍ਰਵਾਹ ਏਨਾ ਗਹਿਰਾ ਬਣਿਆਂ ਕਿ ਵੈਰਾਗ ਵਿਚ ਆਪ ਮੁਹਾਰੇ ਹੰਝੂਆਂ ਦਾ ਪ੍ਰਵਾਹ ਛਿੜ ਪਿਆ। ਬਹੁਤ ਸਾਲ ਪਹਿਲਾਂ ਮੇਰੀ ਆਨੰਦ ਦੀ ਅਵਸਥਾ ਟੁੱਟ ਗਈ ਸੀ ਤਾਂ ਵੈਰਾਗ ਗੁਰੂ ਦਸਮ ਪਾਤਿਸ਼ਾਹ ਨਾਲ ਦੁੱਖ ਦੀ ਗੱਲਬਾਤ ਵਿਚ ਬਦਲ ਗਿਆ ਕਿ ਮੇਰਾ ਅਨੰਦ ਕਿਉੰ ਟੁੱਟਿਆ ਉਸਤੋਂ ਪਹਿਲਾਂ ਅਜਿਹੇ ਹੀ ਵੈਰਾਗ ਵਿੱਚੋਂ ਤਕਰੀਬਨ ਦਸ ਸਾਲ ਦਾ ਸਮਾਂ ਬੀਤਿਆ ਸੀ। ਅੱਜ ਜਦੋਂ ਓਹੀ ਵੈਰਾਗ ਦਾ ਵੇਗ ਸ਼ੁਰੂ ਹੋਇਆ ਤਾਂ ਹੱਥ ਆਪਣੇ-ਆਪ ਮੋਬਾਈਲ ਤੇ ਇਹ ਵੇਖਣ ਲਈ ਅਹੁਲ ਪਏ ਕਿ ਕੌਣ ਹੈ ਜਿਸਦੇ ਬੋਲਾ ਨਾਲ ਮੇਰੀ ਆਤਮਾ ਦੇ ਅੰਬਰ ਤੋਂ ਅੱਜ ਫਿਰ ਭਰ ਸਾਵਣ ਵਰਸ ਰਿਹਾ ਹੈ ਜ਼ਰੂਰੀ ਕੋਈ ਕਮਾਈ ਵਾਲੀ ਰੂਹ ਹੋਵੇਗੀ। ਬਾਬਾ ਜੀ ਨੂੰ ਮੇਰਾ ਸਵਾਲ ਹੈ ਜੇਕਰ ਕੋਈ ਪਹੁੰਚਦਾ ਕਰ ਸਕੇ ਤਾਂ ਕਿ ਜਿਵੇਂ ਅੱਜ ਉਹਨਾਂ ਦੀ ਕਥਾ ਸੁਣਦਿਆਂ ਮੈਂ ਬਾਲਾਂ ਦੀ ਤਰ੍ਹਾਂ ਫੁੱਟ ਫੁੱਟ ਕੇ ਤੇ ਹੁਭਕੀ ਹੁਭਕੀ ਰੋਈ ਹਾਂ ਇੰਜ ਅੰਦਰ ਤੜਪਦਾ ਸੀ ਕਿ ਦਸਮ ਪਿਤਾ ਮੇਰੇ ਸਾਹਮਣੇ ਹੋਣ ਤੇ ਮੈਂ ਬੱਚਿਆਂ ਤਰ੍ਹਾਂ ਉਹਨਾਂ ਨੂੰ ਚਿੰਬੜ ਜਾਵਾਂ ਰੋਣ ਅਜੇ ਵੀ ਨਹੀਂ ਰੁਕ ਰਿਹਾ। ਛਾਤੀ ਵਿਚ ਤੜਪ ਅਜੇ ਵੀ ਵੀ ਹੈ। ਕੀ ਇਸ ਤਰ੍ਹਾਂ ਰੋਣਾ ਗੁਰਮਤਿ ਅਨੁਸਾਰ ਕੀ ਹੈ ਇਹ ਅਵਸਥਾ? ਸਿਮਰਨ ਬੰਦਗੀ ਗੁਰੂ ਪਿਆਰ ਵਿਚ ਧਾਈ ਮਾਰ ਮਾਰ ਰੋਣਾ ਠੀਕ ਹੈ। ਪ੍ਰਮਾਤਮਾ ਦੇ ਪਿਆਰ ਵਿੱਚ ਸਿਮਰਨ ਕਰਦਿਆਂ ਇਸ ਤਰ੍ਹਾਂ ਅਕਸਰ ਹੁੰਦਾ ਹੈ ਪਰ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਪਹਿਲੀ ਵਾਰੀ ਇਸ ਤਰ੍ਹਾਂ ਤੜਪੀ ਹਾਂ। ਮੇਰੀ ਅਵਸਥਾ ਹੋਰ ਅੱਗੇ ਬੰਦਗੀ ਦੀ ਕਮਾਈ ਕਰਨ ਦੀ ਹੈ ਕੋਈ ਕਮਾਈ ਵਾਲੇ ਗੁਰਮੁਖ ਦੀ ਸੇਧ ਗਾਈਡੈਂਸ ਚਾਹੀਦੀ ਹੈ। ਮੇਰਾ ਬਾਬਾ ਠਾਕੁਰ ਸਿੰਘ ਜੀ ਤੱਕ ਸੁਨੇਹਾ ਪਹੁੰਚਾਇਆ ਜਾਵੇ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@JaswinderSingh-mf7ro
@JaswinderSingh-mf7ro 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੈਣ ਜੀ ਤੁਹਾਡੇ ਆਨੰਦ ਨੂੰ ਨਮਸਕਾਰ ਹੈ ਜੀ ਦਾਸਾ ਕਲਜੁਗੀ ਜੀਵਾਂ ਨੂੰ ਵੀ ਅਸੀਸ ਬਖਸੋ ਜੀ
@jaswindersandhu1587
@jaswindersandhu1587 4 жыл бұрын
ਵਾਹਿਗੁਰੂ ਬਾਬਾ ਜੀ ਬਹੁਤ ਅਨੰਦ ਆਇਆ ਵਾਹਿਗੁਰੂ ਗੁਰੂ ਗ੍ਰੰਥ ਸਹਿਬ ਜੀ ਸਭ ਤੇ ਬਖਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rattandeepkaur9746
@rattandeepkaur9746 2 ай бұрын
ਤਰਨ ਤਾਰਨ ਸ਼ੰਤ ਹੋਏ ਹਨ ਸਭ ਜੀਵਾਂ ਤੇ ਦਯਾ ਕਰਨ ਕਰਕੇ ਬਾਬਾ ਭੰਡਾਰੀ ਸ਼ਾਹਿਬ ਜੀ ਨਾਮ ਪੈ ਗਿੱਆਂ, ਓ ਜਦੋ ਮੌਜ ਵਿਚ ਔਦੇ ਸਨ ਤਾ ਸਰੀਰ ਦੇ ਸਾਰੇ ਅੰਗ ਅਲੱਗ ਅਲੱਗ ਕਰ ਲੈਂਦੇ ਸਨ 1947ਵਿੱਚ ਸਰੀਰ ਦਾ ਤਿਆਗ ਕੀਤਾ ਹੈ ਅੱਜ ਵੀ ਬਜੁੱਰਗ ਹਨ ਜੋ ਇਸ ਗੱਲ ਦੇ ਗਵਾਹ ਹਨ ਤੇ ਬਾਬਾ ਜੀ ਹੱਥ ਤੇ ਧੱਰ ਕੇ ਸੀਸ ਲੜ ਸਕਦੇ ਸਨ, ਧੰਨ ਬਾਬਾ ਬਖਸ਼ੀਸ਼ ਸ਼ਿੰਘ ਜੀ, ❤❤
@karamjeetkaur8509
@karamjeetkaur8509 4 жыл бұрын
ਬਾਬਾ ਜੀ ਸਤਿ ਸ੍ਰੀ ਆਕਾਲ ਅਸੀਂ ਅੱਜ ਪਹਿਲੀ ਵਾਰ ਤੁਹਾਡੀ ਕਥਾ ਸੁਣੀ ਧੰਨ ਧੰਨ ਹੋ ਗਏ ਜੀ ਧੰਨ ਤੁਸੀਂ ਬਾਬਾ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🙏
@jyotijot9812
@jyotijot9812 Жыл бұрын
😊😊😊
@KarnailSingh-er4xp
@KarnailSingh-er4xp Жыл бұрын
​@@jyotijot9812pppppppppppppppppppppppppppppppppppppp
@KaramjeetSingh-cy3sp
@KaramjeetSingh-cy3sp 2 ай бұрын
Waheguru ji 🙏🙏🙏🙏❤️♥️♥️♥️♥️
@ramrushpalkaur1469
@ramrushpalkaur1469 Жыл бұрын
ਸਤ ਸੀ ੍ਰ ਅਕਾਲ ਬਾਬਾ ਜੀ
@sukhwantsingh8772
@sukhwantsingh8772 Жыл бұрын
❤❤ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@waheguru7365
@waheguru7365 5 ай бұрын
ਵਾਹਿਗੁਰੂ ਧੰਨਵਾਦ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ
@veerpartapveer6501
@veerpartapveer6501 6 жыл бұрын
ਬਾਬਾਜੀ ਜਿਹੜੇ ਤੁਹਾਨੂੰ ਗਪੌੜ ਜਾਂ ਗਲਤ ਸ਼ਬਦ ਵਰਤਦੇ ਨੇ ਇਹਨਾ ਨੂੰ ਕੁਝ ਨੀ ਪਤਾ ਅੰਨੇ ਲੋਕ ਨੇ ਇਹ ਬਾਣੀ ਪੜ ਕੇ ਤਾਂ ਵੇਖਣ ਕਿ ਕਿੰਨੀ ਤਾਕਤ ਹੈ ਬਾਣੀ ਵਿਚ ਇਹ ਬਿਲਕੁਲ ਸੱਚ ਹੈ ਮਾਹਰਾਜ ਹਾਜਰ ਨਾਜਰ ਹਨ ਹਮੇਸ਼ਾ ਸਾਡੇ ਨਾਲ ਸਾਡੀ ਤਾਂ ਜਿੰਦਗੀ ਬਦਲ ਦਿੱਤੀ ਹੈਬਾਣੀ ਨੇ ਵਾਹਿਗੁਰੂ ਜੀ
@sharansingh2637
@sharansingh2637 6 жыл бұрын
Me kahna va eh kanjr gapodi a
@mediaworld3214
@mediaworld3214 6 жыл бұрын
Me kehna eh gapodi hai
@manpreetkaur-wz8wn
@manpreetkaur-wz8wn 5 жыл бұрын
Greatest parchark in the Sikhism 1000000% speak truth
@ksin2545
@ksin2545 5 жыл бұрын
Durr fitteh munh Tere kanjhra Satgur mera sadah sadah na aawe na jawe
@manpreetkaur-wz8wn
@manpreetkaur-wz8wn 5 жыл бұрын
Main hik thok k kehna k he is great parcharak
@sundalkaurpanchal7005
@sundalkaurpanchal7005 4 жыл бұрын
Wehaguru ji 🙏🙏🙏🙏 Dhan Dhan Shri Guru Nanak ji 🙏
@jaswinderghuman4045
@jaswinderghuman4045 2 жыл бұрын
Very nice. Katha
@JasvirKaur-xe8ks
@JasvirKaur-xe8ks Жыл бұрын
Waheguru g bahut bahut dhanyawad tussi itihaas naal jor rahe ho...mein pahli baar tohanu sunya g...
@amritpalkaur5722
@amritpalkaur5722 4 жыл бұрын
Waheguru ji waheguru ji tera hi aasra 🙏🏻🙏🏻🙏🏻🙏🏻🙏🏻🙏🏻
@kamalkharoud
@kamalkharoud 4 жыл бұрын
satnam shiri waheguru ji sadia bhula bakhsa k apne charna vich than deo dhan dhan shiri guru granth sahib ji 🙏
@surinderlapar4428
@surinderlapar4428 Жыл бұрын
8llooi
@surinderlapar4428
@surinderlapar4428 Жыл бұрын
Ĺll
@NanakSingh-v6p
@NanakSingh-v6p 7 ай бұрын
ਬਾਬਾ ਜੀ ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਜੀ ਕਿਰਪਾ ਕਰਨ
@avtargrewal3723
@avtargrewal3723 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸੰਗਤ ਤੇ ਬਾਬਾ ਜੀ ਦੀਆਂ ਕਥਾ ਸਾਡੇ ਮਨ ਵਿੱਚ ਵਸਾਈਂ ਸਾਨੂੰ ਬਾਬੇ ਜੀ ਦੇ ਵਚਨਾ ਤੇ ਤਨ ਮਨ ਦੇ ਨਾਲ ਪਹਿਰਾ ਦੇਣ ਦੀ ਹਿੰਮਤ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ
@bikramjitchahal6019
@bikramjitchahal6019 2 жыл бұрын
19.46 iss kutte nu puchho k guru sahib bhikhari ne jo lokan kolon degh mang rahe ne...shame on this baba and u jo iss gappi diyan gallan te trust kar rahe ho..........
@JaswinderSingh-mf7ro
@JaswinderSingh-mf7ro 4 ай бұрын
ਧੰਨ ਧੰਨ ਮੀਰੀ ਪੀਰੀ ਦੇ ਮਾਲਕੋ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ
@jaswantkaur7010
@jaswantkaur7010 Жыл бұрын
Babaji thadi 32:25 Katha bahut sundar lagde ya waheguru ji kirpa Karn aap ji te
@geetchadha3513
@geetchadha3513 4 жыл бұрын
Dhan Dhan Baba Deep Singh g ❤
@waheguru7365
@waheguru7365 3 жыл бұрын
ਵਾਹਿਗੁਰੂ ਜੀ🙏🙏🙏🙏
@p.sandhu4372
@p.sandhu4372 4 жыл бұрын
Waheguru! Boht good katha hai🙏
@balwinderdhillon5308
@balwinderdhillon5308 6 жыл бұрын
Waheguru ji ka Khalsa waheguru ji kee fateh ji Dhan Guru Dhan Guru Piareaa 👏
@vikasgupta5200
@vikasgupta5200 Жыл бұрын
Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru
@amarpalsingh2203
@amarpalsingh2203 4 жыл бұрын
ਧੰਨ ਬਾਬਾ ਜੀ ਠਾਕੁਰ ਸਿੰਘ ਜੀ
@bhindersingh827
@bhindersingh827 4 жыл бұрын
. WaheGuru Ji ki Fateh Shri Waheguru Waheguru Waheguru Waheguru
@naharsinghsingh9691
@naharsinghsingh9691 6 жыл бұрын
ਸੁਰਮੁਖ ਸਿੰਘ ਮੈਂ ਤਾਂ ਪਹਿਲਾਂ ਕਦੇ ਬਾਬਾ ਠਾਕੁਰ ਸਿੰੰਘ ਜੀ ਦੀ ਕਥਾ ਨਹੀਂ ਸੁਣੀ ਹੈ, ਇਹਨਾਂ ਦੀ ਵਿਆਖਿਆ ਬਹੁਤ ਜਿਆਦਾ ਡੂੰੰਘੀ ਹੈ, ਧੰਨਵਾਦ ਸਹਿਤ ।
@poojatakley2104
@poojatakley2104 4 жыл бұрын
Sahi keha vir ji. Me bi socheya se ki aeysey hi amm sadu hongey. Par sach ta eh hai ki eh rab or guru ji nu mili hoi bohit ouchi ruh hai
@parmjitkaur8501
@parmjitkaur8501 4 жыл бұрын
@@poojatakley2104 ÀàààààààààWwwwaa1àveerwa1a1ßwàwàwàwàwwwwasaaaaàààáßßßßßs
@parmjitkaur8501
@parmjitkaur8501 4 жыл бұрын
Veer gi very very thanks namm jpoun lei
@rajvirtiwana9767
@rajvirtiwana9767 4 жыл бұрын
Nahar singh Singh aap jee ongay atey soongay dee jaat vichon lagdei ho jee,yaa tan aap jee oong rahei ho yaa faer saun rahei ho,verna aap jee es fraud noo doongee gal naa dasdei,eh guru granth sahib jee dee koi gal nahin Karda,guru granth sahib jee ton door lya lava sutdaa hai,jivein tuhanoo sutia hai jee,hun tusi kadai 1430 ungan dei nerey nahin aa sakdei,kyonkei tuhanu hun esdei paei bhulekhy vichon koi nahin kadeiga,naa hee kisei kol eina time hai jee,hun aap jee khao peo aaraam Karo jee.rab rakha.
@kulwantkzur5357
@kulwantkzur5357 4 жыл бұрын
In the
@gurjantsinghkhalsa4639
@gurjantsinghkhalsa4639 6 жыл бұрын
ਧੰਨ ਸਤਿਨਾਮ ਸ੍ਰੀ ਵਾਹਿਗੁਰੂ ਜੀ
@jaswindersingh2169
@jaswindersingh2169 6 жыл бұрын
sikh dharam de mahan bram giani g Thakur singh g Waheguru Waheguru Waheguru
@bikramjitchahal6019
@bikramjitchahal6019 3 жыл бұрын
dur fitte moh tere jo saale gappi nu brahmgiyani dassi ja riha hai ,,,,,,,,,,
@edisonpayton7950
@edisonpayton7950 3 жыл бұрын
sorry to be off topic but does anyone know of a trick to get back into an instagram account?? I somehow lost the account password. I would love any assistance you can offer me.
@stetsonaidan3404
@stetsonaidan3404 3 жыл бұрын
@Edison Payton instablaster =)
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Ji
@rashpalsingh6545
@rashpalsingh6545 Жыл бұрын
baba.ji.dono.hath.jorke.waheguru.ji.da.khalsa.wahe.guru.ji.di.fateh.man.khush.hoya
@kamaljitkoursandhukamalsan9758
@kamaljitkoursandhukamalsan9758 4 жыл бұрын
🙏🌹 Dhan Guru Nanak Baba ji Mehar kro Bandgi bakhsho bhagti bakhsho mere pita parmeshver ji🌹🙏
@jellydhillon6095
@jellydhillon6095 4 жыл бұрын
Tusi Krde ho nit name
@jaswinderkaur4761
@jaswinderkaur4761 5 жыл бұрын
Dhan dhan guru granth shabb ji
@kulwanthallan9611
@kulwanthallan9611 4 жыл бұрын
Waheguru jioji, Waheguru jioji, Waheguru jioji, Waheguru jioji, Waheguru jioji!!!
@jaswindersingh-yu2bq
@jaswindersingh-yu2bq 4 жыл бұрын
Khalsa ji waheguru ji ne kirpa kiti sade uppar assi app ji de mukh to gurbani di bahut hi anandmayee katha suni. Waheguru ji Khalsa, Waheguru ji ki Fateh.
@Amber-of8qr
@Amber-of8qr 6 жыл бұрын
Giani g waheguru g ka Khalsa waheguru g ki fateh🙏🙏🙏🙏🙏
@ParminderKaur-qr1ou
@ParminderKaur-qr1ou 4 жыл бұрын
Satnam g waheguru g
@jaspreet7189
@jaspreet7189 Жыл бұрын
Waheguru ji 🤲🤲🤲🤲🤲🌻🌻🌻🌻📿📿📿📿📖📖📖📖❤️❤️❤️❤️❤️❤️🌾🌾🌾🌾🌷🌷🌷🌷🌷
@kamaljeetkaur270
@kamaljeetkaur270 3 жыл бұрын
Waheguru ji waheguru ji kirpa kar deo
@davinderkaur9500
@davinderkaur9500 6 жыл бұрын
Waheguru kirpa karo sab te Waheguru waheguru waheguru ji .sade te waheguru kirpa karni tusi.
@official_gavy2432
@official_gavy2432 5 жыл бұрын
waheguru ji
@sonymalhi695
@sonymalhi695 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏
@gsssloponmoga2516
@gsssloponmoga2516 4 жыл бұрын
Wah baba ji wah!dhan waheguru
@rishabhnext
@rishabhnext 6 жыл бұрын
Waheguru ji apki wajah se log 100 path bhi krne lag gye
@SurinderSingh-wo3zd
@SurinderSingh-wo3zd 5 жыл бұрын
Waheguru ji 🙏🙏
@gaggukhara1301
@gaggukhara1301 4 жыл бұрын
@@SurinderSingh-wo3zd by
@rahultandon8224
@rahultandon8224 2 жыл бұрын
🙏 SATNAM WAHEGURU JI ❤️🙏🙏
@bhupindersingh4047
@bhupindersingh4047 2 жыл бұрын
Dhan dhan shari waheguru ji tera hi assra hai ji sda hi assra bakhsna ji
@jasssarhand1786
@jasssarhand1786 4 жыл бұрын
ਵਾਹਿਗੂਰ ਜੀ
@yjgaming5654
@yjgaming5654 4 жыл бұрын
Bhut vadiya wahe guru g katha bhut vadiya te bhut giyan mailiya
@MandeepKaur-yc6lh
@MandeepKaur-yc6lh 3 жыл бұрын
waheguru ji baba ji giani thakar singh ji baba ji thodi katha kan khol dindi aa ji waheguru ji mehar kro ji waheguru waheguru waheguru waheguru waheguru ji
@kiranjeetkaurkaler877
@kiranjeetkaurkaler877 Жыл бұрын
Waheguru ji waheguru ji waheguru ji waheguru ji waheguru ji waheguru ji
@MandeepKaur-yc6lh
@MandeepKaur-yc6lh 3 жыл бұрын
waheguru ji sanu naam simran di daat baksho ji waheguru ji
@DeepSingh-dl9jv
@DeepSingh-dl9jv 4 жыл бұрын
Waheguru ji mehar kero sareya te g bhala Kari malka 🙏🙏 sab da galtiyan maaf krna g
@sekhontejwindersingh5307
@sekhontejwindersingh5307 6 жыл бұрын
Waheguru ji ka kalsa waheguru ji ki fathe jio
@AVTARSINGH-lj4yx
@AVTARSINGH-lj4yx 5 жыл бұрын
ਧੰਨ ਹੋ ਬਾਬਾ ਜੀ ਚੜਦੀ ਕਲਾ ਹੋਵੇ ਜਿਨੀ ਸਮਝ ਹੈ ਓਨੀ ਕਿਰਪਾ ਹੋਣੀ ਇ ਮਾੜਾ ਚੰਗਾ ਬਹੁਤ ਕਹਿੰਦਾ ਨੇ ਸਮੱਤ ਬਖਛੇ ਗਰੂ ਜੀ
@harbhajansingh2268
@harbhajansingh2268 5 жыл бұрын
Waheguru WAHEGURU WAHEGURU WAHEGURU WAHEGURU WAHEGURU WAHEGURU ji
@parmjeetkaurkaur8542
@parmjeetkaurkaur8542 4 жыл бұрын
ਵਾਹਿਗੁਰੂ ਜੀ ਸੰਤੋ ਧਨ ਹੋ ਜੀ
@kuldeepmaan5681
@kuldeepmaan5681 Жыл бұрын
Waheguru ji galtiya maff karna ji waheguru waheguru waheguru 🙏❤
@maninderkaur1479
@maninderkaur1479 Жыл бұрын
Satname waheguru ji satname waheguru ji satname waheguru ji satname waheguru ji satname waheguru ji 👏👏
@BalwinderKaur-ph6dy
@BalwinderKaur-ph6dy 4 жыл бұрын
Dhan4 stnam waheguru....
@suchagill5553
@suchagill5553 3 жыл бұрын
Waheguru Waheguru Waheguru ji
@baljeetgurna5061
@baljeetgurna5061 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ
@kaurnavu6828
@kaurnavu6828 3 жыл бұрын
Waheguru ji mehr kryeo ji🙏🙏
@RajwinderKaur-gb4kt
@RajwinderKaur-gb4kt Жыл бұрын
Waheguru waheguru waheguru waheguru waheguru waheguru waheguru waheguru waheguru ji 💕🙏🙏
@KhushiSingh-xw4kr
@KhushiSingh-xw4kr 4 жыл бұрын
🙏🙏🌸🌸🙏🙏Wahiguru ji 🙏🙏🌸🌸🙏🙏
@jagmohansinghatwal8657
@jagmohansinghatwal8657 6 жыл бұрын
Dhann sangt jo babe de anmol bchn sun k nihal ho rhi aa,ih lok aapne bachian nu ki sedh denge
@mandeep2945
@mandeep2945 Жыл бұрын
🙏 Satnam Waheguru ji 🙏
@jagdeepria5012
@jagdeepria5012 6 жыл бұрын
Sri waheguru ji ki fteh 🙏🙏🙏🙏🙏
@MalkitSingh-pu9bh
@MalkitSingh-pu9bh 4 жыл бұрын
Vv nice g
@harjitsingh2977
@harjitsingh2977 4 жыл бұрын
Waheguru ji ka khalaswaheguru jifata
@rupinderdhanoa3418
@rupinderdhanoa3418 4 жыл бұрын
ੱਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajpaljassi1686
@rajpaljassi1686 4 жыл бұрын
ਸਤਿਗੁਰ ਕਿਰਪਾ ਕਰਨ ਜੀ
@KulwinderSingh-p7m4m
@KulwinderSingh-p7m4m 2 ай бұрын
Dhan.dhan.guru.Hargobind.sahib.ji
@rajpaljassi1686
@rajpaljassi1686 4 жыл бұрын
ਕਲਯੁਗ ਮੇ ਵਾਹਿਗੁਰੂ ਮੇਹਰਬਾਨਾ
@kuldeepkaur7948
@kuldeepkaur7948 4 жыл бұрын
Nice 👍😊
@ramanathwal7217
@ramanathwal7217 Жыл бұрын
Baba g tusi ta great ho
@sarbjitsingh5228
@sarbjitsingh5228 4 жыл бұрын
Waheguruji. Waheguruji
@nr__mand__063
@nr__mand__063 6 жыл бұрын
🌺🌺ਧੰਨ ਧੰਨ ਹਰਿਗੋਬਿੰਦ ਸਾਹਿਬ ਜੀ 🌺🌺
@amritpalkaur6135
@amritpalkaur6135 5 жыл бұрын
Baljinder MAND DHAN GURU HARGOBIND SINGH JI
@dhanwantkaur1903
@dhanwantkaur1903 4 жыл бұрын
Waheguru ji kirpa karo
@jungkaur3049
@jungkaur3049 4 жыл бұрын
Waheguru Mehar karo
@shivedevsingh9667
@shivedevsingh9667 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dhillonlohara9234
@dhillonlohara9234 4 жыл бұрын
Waheguru ji waheguru ji waheguru ji waheguru ji
@surjitmudhar2510
@surjitmudhar2510 3 жыл бұрын
Satnam waheguru ji.
@harpalsahotabhotna8520
@harpalsahotabhotna8520 4 жыл бұрын
Vaheguruji
@5sta48
@5sta48 4 жыл бұрын
ਬਾਬਾ ਦੀਪ ਸਿੰਘ ਜੀ ਦਾ ਟਾਲਾ ਸਾਹਿਬ ਧੜ ਨਾਲੋਂ ਲੱਥਾ ਸੀ ਤੇ ਗੋਹਲਵੜ ਗੁਰਦਵਾਰਾ ਲਲਕਾਰ ਸਾਹਿਬ ਜਿਥੇ ਵੈਰੀ ਨੂੰ ਲਲਕਾਰਿਆ ਸੀ
@ਸਤਿਕਰਤਾਰ
@ਸਤਿਕਰਤਾਰ 4 жыл бұрын
ਧਰਮ ਨਾਮ ਧੰਦੇ ਦਾ ਐ । ਸਿੱਖੀ ਕਿਸੇ ਧਰਮ ਦਾ ਨਾਮ ਨਹੀਂ ਬਲਕਿ ਅਧਿਆਤਮ ਦਾ ਰਾਹ ਹੈ। ਬਾਬਾਜੀ ਨੇ ਹਮੇਸ਼ਾ ਧਰਮ ਤੇ ਪਾਖੰਡ ਦੀ ਨਿਖੇਧੀ ਕੀਤੀ । ਤੇ ਸਿਰਫ ਨਾਮ ਜਪਣ ਨੂੰ ਹੀ ਪ੍ਰਮਾਤਮਾ ਨੂੰ ਮਿਲਣ ਦੀ ਰਾਹ ਕਰਕੇ ਦਸਣਾ ਕੀਤਾ । ਬਾਬਾਜੀ ਦਾ ਫੁਰਮਾਣ ਹੈ : ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।। The religious rites, rituals and hypocrisies which are seen, are plundered by the Messenger of Death, the ultimate tax collector. In the state of Nirvaanaa, sing the Kirtan of the Creator s Praises; contemplating Him in meditation, even for an instant, one is saved.
@HarpreetSingh-xm5dv
@HarpreetSingh-xm5dv 3 жыл бұрын
ਵਾਹਿਗੁਰੂ ਸਤਿਨਾਮ ਜੀ ਗੁਰਮੀਤ ਕੌਰ ਅਤੇ ਕਿਰਨਦੀਪ ਕੌਰ ਘਰੇ ਲਈ ਆਈ ਜੀ
@SandeepSingh-wf6tf
@SandeepSingh-wf6tf 6 жыл бұрын
BABA JI dass sandeep singh te ve mehar karo naam daan diyo ji.
@tarloksinghpunia7888
@tarloksinghpunia7888 4 жыл бұрын
Bhout badhia datte raho baba Ji dhakan chak do Punjab da
@dilbagsingh8572
@dilbagsingh8572 6 жыл бұрын
Waheguru ji ka khalsa Waheguru ji ki fathe
@kaushalyakaur8872
@kaushalyakaur8872 Жыл бұрын
🎉waheguruji🎉
@sarwansingh6900
@sarwansingh6900 6 жыл бұрын
ਅਸੀ ਬਹੁਤ ਛੋਟੇ ਅਾਂ ਖਾਲਸਾ ਜੀ ਤੁਹਾਡੇ ਤੋ ਪਰ ਤੁਹਾਡੇ ਕਹਿਣ ਮਤਾਬਕ ਬਾਣੀ ਪੜ੍ਨ ਵਾਲੇ ਸਿੰਘਾਂ ਤੇ ਅਾੳੁਣ ਵਾਲੇ ਸਰੀਰਕ ਕਸ਼ਟ ਗੁਰੂ ਸਾਹਿਬ ਅਾਪਣੇ ਤੇ ਲੈ ਲੲਿੰਦੇ ਨੇ ਕੀ ਤੁਹਾਡੇ ਮੁਤਾਬਕ ਸੰਤ ਜਰਨੈਲ ਸਿੰਘ ਜੀ ਬਾਣੀ ਨਹੀ ਸਨ ਪੜਦੇ ਕੲੀ ਹੋਰ ਨਾਮ ਜੱਪਣ ਵਾਲੇ ਸਿੰਘ ਸਿੰਘਣੀਅਾਂ ।
@allrounder6532
@allrounder6532 6 жыл бұрын
ਵਾਹਿਗੁਰੂ ਜੀ
@mukhtarsingh1540
@mukhtarsingh1540 4 жыл бұрын
Wahegur.g.karn.g
@JaspalSingh-fo9hh
@JaspalSingh-fo9hh 4 жыл бұрын
Wahguru ji wahguru ji wahguru ji wahguru ji wahguru ji wahguru ji wahguru ji wahguru ji wahguru ji wahguru ji 🙏🌹🙏🌹🙏🌹🙏🌹
@bhaigulabsinghjikarnalwale4092
@bhaigulabsinghjikarnalwale4092 4 жыл бұрын
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ
@sarwansingh6900
@sarwansingh6900 6 жыл бұрын
ਜਾੳੁ ਖਾਲਸਾ ਜੀ ਤੁਹਾਨੁੰ ਤੇ ਹੁਣ ਕੁਜ ਕਹਿਣ ਨੁੰ ਵੀ ਦਿਲ ਨਹੀ ਕਰਦਾ ਪਰ ਤੁਹਾਨੁੰ ੲਿੱਕ ਗੱਲ ਦੱਸਾਂ ਕਿ ਸੰਤ ਤੁਹਾਨੁੰ ਨਾਲ ਕਿੳੁ ਨਹੀ ਲੈ ਕੇ ਗੲੇ ਕਿੳੁਕੇ ੳੁਹ ਬਹਾਦਰ ਸੁਰਮਿਅਾਂ ਦਾ ਮੈਦਾਨ ਸੀ ਤੁਹਾਡੇ ਵਰਗਿਅਾਂ ਦਾ ਨਹੀ ।
@lovedeepkaur6770
@lovedeepkaur6770 4 жыл бұрын
Ki pta sant ji ne ena nu eh gal khi v aa k nhi..mnu ta lgda eh v hath khde kr k e bahr age hone harmandir sahib cho
@SatnamSaini-kv7ne
@SatnamSaini-kv7ne 6 жыл бұрын
ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਜੀ ਇਹ ਜੋ ਤੁਸੀਂ ਸਹੀਦ ਸਿੰਘਾਂ ਦੇ ਨਾਮ ਲਏ ਆ ਸਾਇਦ ਇਹਨਾਂ ਸਿੰਘਾਂ ਸਿੱਖਾਂ ਦੇ ਨਾਵਾਂ ਦਾ ਸ੍ਰੋਮਣੀ ਕਮੇਟੀ ਨੂੰ ਪਤਾ ਹੀ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ravindermalhi8754
@ravindermalhi8754 6 жыл бұрын
Satnam Singh m
@gaganoberoi3890
@gaganoberoi3890 4 жыл бұрын
🌹🙏waheguruji
@HardeepSingh-we9vd
@HardeepSingh-we9vd 6 жыл бұрын
Dhan giani thakur singh ji
@inderpalsingh7322
@inderpalsingh7322 6 жыл бұрын
Sala gappi
@nanie4456
@nanie4456 5 жыл бұрын
@@inderpalsingh7322 tuc v gappi hai
@HarvinderSingh-di5zy
@HarvinderSingh-di5zy 4 жыл бұрын
Akaaal hiAkaaal ji
@RavinderKaur-vm3ew
@RavinderKaur-vm3ew 4 жыл бұрын
Waheguru waheguru waheguru waheguru waheguru waheguru
@P.Babrah58
@P.Babrah58 5 жыл бұрын
ਬਾਬਾ ਜੀ ਨੇ ਗੁਰਬਾਣੀ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ।
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 653 М.
Support each other🤝
00:31
ISSEI / いっせい
Рет қаралды 44 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 28 МЛН
GIANI THAKUR SINGH JI JEEVAN JAACH
1:00:30
satpal singh
Рет қаралды 135 М.
10 Sep 2018 katha vill kakron by Giani thakur Singh ji
1:27:50
Nirmaljeet Singh
Рет қаралды 78 М.
Do Cheejan Naal Sara Kuj Ban Janda Hai | Giani Thakur Singh Ji | Fizza Records
1:26:19
Giani Thakur Singh ji Patiale Wale || katha || Dhehdka , Jagraon || 3-Dec-2017
1:33:35
پوّن جیت سنگھ لاہوریا
Рет қаралды 116 М.