ਜਿੰਨੀਆਂ ਜੜਾਂ ਸਿੱਖ-ਸਿੱਖ ਦੀਆ ਵੱਢਦਾ, ਹੋਰ ਕੋਈ ਨਹੀਂ ਵੱਢਦਾ | Baba Manjot Singh Ji Badrukhan | IsherTV

  Рет қаралды 181,354

Isher TV

Isher TV

Күн бұрын

Join this channel to get access to perks:
/ @ishertv
ISHER TV - 084370-47771
IsherTV is The Best broadcasting KZbin channel of its kind in the world broadcasting Sikh religious from across the world.
Artist: Baba Manjot Singh Ji Badrukhan
Music:
Label: IsherTv
Album: Barsi Samagam Badrukhan Aug 2024
Click here to Download Isher TV Official Android App - play.google.co...
www.isher.tv
ishertv
#ishertv
#sikh

Пікірлер: 106
@deepagattu9170
@deepagattu9170 3 күн бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਕਰੀਂ ਮੇਰੇ ਦਾਤਿਆ ਮੇਹਰ ਕਰ ਮਾਲਕਾ ❤❤❤❤❤❤❤
@GurnamSingh-hu5fq
@GurnamSingh-hu5fq 2 ай бұрын
ਘਾਲਿ ਖਾਹਿ ਕਿੱਛ ਹੱਥੋ ਨਾਨਕ ਰਾਹਿ ਪਛਾਣੇ ਸੇਹਿ। ਗਲ ਨਾਲ ਕੁੱਝ ਨਹੀ ਬਣਨਾ ਕਿਰਤ ਧਰਮ ਦੀ ਕਰੋ ਜੀ🙏🏻
@pammamaan1143
@pammamaan1143 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GURPYARSingh-z5t
@GURPYARSingh-z5t Ай бұрын
9 .n V .n0nb . Bb . B Bv
@NirmalSingh-g4h
@NirmalSingh-g4h 9 күн бұрын
Bauht e satikar yoge baba ji ne kamaal de Bachan baba ji guru patsha hamesha e jathey nu chardikala wala jivan bakhse ji
@ਸੁਖਦੇਵਸਿੰਘ-ਡ7ਯ
@ਸੁਖਦੇਵਸਿੰਘ-ਡ7ਯ 2 ай бұрын
ਸਿਖ ਕੋਮ ਦਿਆਂ ਜੜਾਂ ਵੱਢਣ ਵਾਲੇਆਂ ਨੂੰ ਵਾਹਿਗੁਰੂ ਸਮਤੱ ਬਖਸ਼ਣ
@ManjinderSingh-w8h
@ManjinderSingh-w8h 2 ай бұрын
.
@GurinderSingh-h7u
@GurinderSingh-h7u 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@majorsingh4247
@majorsingh4247 2 ай бұрын
ਵਾਹਿ ਗੁਰੂ ਜੀ
@gursewaksingh-ls4rm
@gursewaksingh-ls4rm 2 ай бұрын
ਬਾਬਾ, ਸਿੱਖ ਸਿੱਖ ਰਹੇ ਹੀ ਨਹੀਂ, ਜੇ ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਅਮਲ ਕਰਨ ਵਾਲ਼ੇ ਹੋਣ੍ਹ ਤਾਂ ਇੱਕ ਦੂਜੇ ਦਾ ਬੁਰਾ ਕਦੇ ਨਾਂ ਸੋਚਣ ਏਸ ਕਰਕੇ ਅੱਜ ਕੱਲ੍ਹ ਕਿਸੇ ਨੂੰ ਸਿੱਖ ਕਹਿਣਾਂ ਵੀ ਅਪਰਾਧ ਹੀ ਹੈ। ਮੈਂ 100% ਸਿਖਾਂ ਨੂੰ ਮਾੜੇ ਨਹੀਂ ਕਹਿੰਦਾ ਪਰ 99% ਲੋਕ ਸਿੱਖ ਹੈ ਹੀ ਨਹੀਂ ਏਹੋ ਵਜ੍ਹਾਂ ਹੈ ਕਿ ਇੱਕ ਦੂਜੇ ਦਾ ਨੁਕਸਾਨ ਕਰਦੇ ਹਨ ਤੇ ਕੋਈ 1% ਵਿਅਕਤੀ ਜਰੂਰ ਹੈ ਜਿਸ ਨੂੰ ਸਿੱਖ ਕਹਿਆ ਜਾ ਸਕਦਾ ਹੈ ਪਰ ਓਹ ਵੀ ਧੋਖੇਬਾਜ਼ਾਂ ਤੋਂ ਲੁਕ ਕੇ ਰਹਿੰਦਾ ਹੈ ਸਾਹਮਣੇਂ ਆਉਂਦਾ ਹੀ ਨਹੀਂ। ਸੋ ਬਾਬਿਓ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਨ੍ਹਾਂ ਲੋਕਾਂ ਬਾਰੇ ਕੀ ਫੁਰਮਾਂਨ ਕਰਦੇ ਹਨ? "ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਧੀ ਹੇਤੁ ਚੁਕਾਇਆ, ਦੁਨੀਆਂ ਕਾਰਣ ਦੀਨ ਗਵਾਇਆ" ਸੋ ਬਾਬਿਓ ਜੀ, ਇਹ ਹੈ ਦੁਨੀਆਂ ਦੀ ਹਕੀਕਤ, ਏਸ ਤਰਾਂ ਦੀ ਹਾਲਤ ਚ ਤਾਂ ਕੋਈ ਵਿਰਲਾ ਹੀ ਸਿੱਖ ਹੈ ਬਾਕੀ ਸਿੱਖ ਹੈ ਹੀ ਨਹੀਂ ਤੇ ਇੱਕ ਦੂਜੇ ਦੀਆਂ ਜੜਾਂ ਹੀ ਵੱਢਣਗੇ।
@ashokklair2629
@ashokklair2629 2 ай бұрын
ਹੇ ਵਾਹਿਗੁਰੂ!! ਕੀ ਹੋ ਗਿਆ ਸਾਡੇ ਸਿਖ ਪ੍ਰਚਾਰਕਾ ਨੂੰ?? ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓ ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ। ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ। ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ। ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ। ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ। ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ। ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।਼ ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।਼
@gursewaksingh-ls4rm
@gursewaksingh-ls4rm 2 ай бұрын
@@ashokklair2629 ਭਾਈ ਸਾਹਿਬ ਜੀ, ਇਹ ਸੱਚੇ ਪ੍ਰਚਾਰਕ ਨਹੀਂ ਹਨ, ਇਹ ਸਿੱਖ ਭੇਸ ਲੁਟੇਰੇ ਹਨ ਤੇ ਇਨ੍ਹਾਂ ਦਾ ਪ੍ਰਚਾਰ ਪਵਿੱਤਰ ਗੁਰਬਾਣੀਂ ਦੇ ਵਿਰੁੱਧ ਹੈ। ਇਨ੍ਹਾਂ ਪ੍ਰਚਾਰਕਾਂ ਨੂੰ ਸੁਣਨਾਂ ਨਹੀਂ ਚਾਹੀਦਾ ਅਤੇ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰੋ ਕਿਉਂਕਿ ਇਹ ਦੇਵਤਾ ਰੂਹਾਂ ਨਹੀਂ ਹਨ ਏਹੇ ਜਿਉਂਦੇ ਪ੍ਰੇਤ ਹਨ
@InderjitSingh-i2z
@InderjitSingh-i2z 2 ай бұрын
DHAN GURU NANAK SAHIB JI🙏🙏🙏🙏🙏
@ekam5675
@ekam5675 2 ай бұрын
ਵਾਹਿਗੁਰੂ ਜੀ. ਚੜਦੀ ਕਲਾ
@GurmailSingh-k2m
@GurmailSingh-k2m 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nazarsingh7259
@nazarsingh7259 2 ай бұрын
Wahiguru ji
@AvtarSingh0590
@AvtarSingh0590 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@JaspalSingh-zy3sh
@JaspalSingh-zy3sh 2 ай бұрын
वाहेगुरू🙏🌹🙏
@MohinderkaurGill-e5r
@MohinderkaurGill-e5r 2 ай бұрын
Waheguru ji 🙏🙏
@gurveersinghjapan9162
@gurveersinghjapan9162 2 ай бұрын
ਵਾਹਿਗੁਰੂ❤❤❤
@RanjitSingh-zd3cz
@RanjitSingh-zd3cz Ай бұрын
Nice baba ji
@PremChand-ig5ox
@PremChand-ig5ox 2 ай бұрын
Waheguru mehar karna sub te ji ❤️ 🙏🏻
@SharanjeetKaur-o2f
@SharanjeetKaur-o2f 2 ай бұрын
Dhan guru nanak sahib g
@rampal33e65
@rampal33e65 2 ай бұрын
ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ ,...
@GurpreetHairanwala-nk2zv
@GurpreetHairanwala-nk2zv 2 ай бұрын
ਵਾਹਿਗੁਰੂ ਜੀ
@sukhwindersing5283
@sukhwindersing5283 2 ай бұрын
❤ Waheguru Ji 🌹 Waheguru Ji ❤
@kirpalsingh8
@kirpalsingh8 2 ай бұрын
Sri waheguru sahib je waheguru waheguru waheguru waheguru waheguru sahib je
@PremChand-ig5ox
@PremChand-ig5ox 2 ай бұрын
Waheguru ji 🎉🎉🎉🎉🎉🎉
@ParmjeetSingh-lf9cx
@ParmjeetSingh-lf9cx 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਵੀ ਦੇ ਦਿਓ ਜੀ
@Gurpreetsingh-im3ro
@Gurpreetsingh-im3ro Ай бұрын
ਉਹ ਤਾ ਦੂਰ ਦੀ ਗੱਲ ਜੀ
@sarbansingh2517
@sarbansingh2517 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jaswantkaur777
@jaswantkaur777 2 ай бұрын
Waheguru waheguru waheguru JI
@sukhchainsingh6563
@sukhchainsingh6563 2 ай бұрын
Babaji. You are quite right.These were the reasons. Example of Maharaja Ranjit Singh, Shere Punjab is infront of us all.
@GurmeetSinghKhalsa-q6r
@GurmeetSinghKhalsa-q6r 12 күн бұрын
ਪਾਰਟੀਆਂ ਦੇ ਗੁਲਾਮ ਹੋਏ ਬੈਠੇ ਹਨ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਤਨ ਕਰਦੇ ਰਹਿੰਦੇ ਹਨ ਸਿੱਖ
@cwjoban112
@cwjoban112 2 ай бұрын
Waheguru ji
@Jattboy2036
@Jattboy2036 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏👌🙏🙏🙏🙏🙏🙏🙏
@ManmohanSingh-m2q
@ManmohanSingh-m2q 2 ай бұрын
ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ
@misl_khalis
@misl_khalis 2 ай бұрын
❤❤❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤❤❤❤❤
@bagjeetdhillon8933
@bagjeetdhillon8933 Ай бұрын
ਦਸ ਗੁਰੂਆਂ ਸਾਹਿਬਾਨ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਚੋਂ ਵੀ ਕੋਈ ਵਿਚਾਰ ਕਰੋ
@Panj_aab_Vlogs
@Panj_aab_Vlogs Ай бұрын
ਜੇ ਪਤਾ ਹੋਊ ਤਾਂ ਕਰੂ
@GurdialSingh-y4g
@GurdialSingh-y4g 2 ай бұрын
❤❤❤❤❤
@gammingwithdilpreet1763
@gammingwithdilpreet1763 2 ай бұрын
ਹ ਹ ਹ ਹ
@beantsingh5178
@beantsingh5178 2 ай бұрын
Giani ji bani nall joreya kro labian kahaniyan Sunan nalo 🙏🌹🙏 quki sabte uper Guru sabad vichar
@AmrjeetKaur-i7c
@AmrjeetKaur-i7c 2 ай бұрын
Sade guruaa da itihash muk giya h nve nve babe khuda vicho nikle onde ne😂😂😂
@ParmjeetSingh-lf9cx
@ParmjeetSingh-lf9cx 2 ай бұрын
ਪੰਚਾਲੀ ਦਾ ਮਤਲਬ ਹੈ ਪੰਚਾਲ ਨਰੇਸ਼ ਦੀ ਪੁਤਰੀ
@RajveerSingh-t5b6q
@RajveerSingh-t5b6q Ай бұрын
Gandaar ਨਰੇਸ਼
@ramankaur188
@ramankaur188 Ай бұрын
ਲਉ ਜੀ ਇਕ ਹੋਰ ਆ ਗਿਆ ਰੱਬ ਦਾ ਟਟਾ 😅
@lakhveersingh3087
@lakhveersingh3087 2 ай бұрын
ਪਹਿਲ ਤਾ ਬਾਬਾ ਤੈ ਕੀ ਜੜਾਂ ਵੱਡਣ ਦੀ ਗੱਡੀਆ ਬਹੁਤ ਚੇਲੇ ਥੋੜੇ ਕਿਹਾ ਸੀ😂😂😂😂
@ParmjeetSingh-lf9cx
@ParmjeetSingh-lf9cx 2 ай бұрын
ਰਮਤੇ ਨਹੀਂ, ਕਿਰਤੀ ਬਣੋ ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਹੈ ਜੀ
@ParmjeetSingh-lf9cx
@ParmjeetSingh-lf9cx 2 ай бұрын
ਰਾਜੇ ਦੇ ਸਮੇਂ 10ਵਜੇ ਨਹੀਂ ਪਹਰ , ਘੜੀਆਂ ਕਿਹਾ ਜਾਂਦਾ ਸੀ
@SatnamSinghSingh-mu9xx
@SatnamSinghSingh-mu9xx Ай бұрын
ਤੁਸੀਂ ਵੀ ਸਿੱਖ ਹੀ ਹੋਂ
@FatehDeol-yw1go
@FatehDeol-yw1go 2 ай бұрын
ਪੱਖੀ। ਨਾਲ। ਝੱਲ। ਮਾਰੋ। ਤਾ। ਵਧੀਆ। ਲੱਗੇਗਾ
@nashatarbrar7535
@nashatarbrar7535 2 ай бұрын
ਪਖੇ ਕੂਲਰ ਏ ਸੀ ਚਲਦੇ ਹੋਣੇ ਹਨ ਏਹ ਤਾਂ ਮੱਖੀਆ ਉਡਾਣ ਲਈ ਰੱਖਿਆ ਬਾਬੇ ਨੇ ਬਾਬਾ ਵੀ ਚਿੱਟੇ ਨਾਲ ਫੁਲ ਹੈ ਅੱਖਾ ਦੇਖੋ ਕਿਸੇ ਗੁਰੂ ਜਾਂ ਸ਼ਹੀਦੀ ਸਿੰਘਾਂ ਦੀ ਨਹੀਂ ਕਰਨੀ ਏਹ ਸਾਧਾਂ ਦੀਆਂ ਗੱਲਾਂ ਵਿੱਚ ਉਲਝਾਈ ਰੱਖਣਾ ਚਾਹੁੰਦੇ ਹਨ ਕਿ ਲੋਕ ਸਾਨੂੰ ਪੂਜਨ
@ManjeetSingh-nu1jg
@ManjeetSingh-nu1jg 2 ай бұрын
Duniyan te koi kmi niiii
@RajinderSidhu-jp3xr
@RajinderSidhu-jp3xr Ай бұрын
hi koalti
@shangarasingh7786
@shangarasingh7786 27 күн бұрын
ਇਹ ਬੂਜੜ ਕਿਥੋਂ ਆ ਗਏ
@ghanshyambhaimakwana8081
@ghanshyambhaimakwana8081 2 ай бұрын
Good 👍🏻
@NirmalSingh-d2j
@NirmalSingh-d2j Ай бұрын
ਬਾਬਾ ਤੁਸੀਂ ਵੀ ਘੱਟ ਨਹੀਂ,,,, Bhatti
@ramankaur188
@ramankaur188 Ай бұрын
ਭੇਖ ਦਿਖਾਵੈ ਜਗਤ ਕੁਓ ਲੋਗਨ ਕਉ ਬਸ ਕੀਨ 😅😅😅
@bikramjeetsingh5286
@bikramjeetsingh5286 2 ай бұрын
ਹੱਦ ਹੋ ਗਈ ਜਾਰ ਇਹ ਪੰਜੀ ਤਿਕੜੀ ਸਾਨੂੰ ਇਤੀਹਾਸ ਦੱਸਣਗੇ
@punjabgroup
@punjabgroup Ай бұрын
ਵਿਦਵਾਨ ਜੀ ਮਿਲ ਗਏ 😂😂😂
@ashokklair2629
@ashokklair2629 4 күн бұрын
ਨਾ ਸੁਣਿਆ ਕਰ, ਐਸੇ ਦੀਵਾਨ! ਜੇ ਸੁਨਣੇ ਹਨ, ਤਾ ਪਹਿਲਾ ਈਰਖਾ ਜੈਲੁਯਸੀ ਦੀ ਅੱਗ 🔥🔥🔥🔥🔥 ਚੋ ਨਿਕਲ ਭਾਈ!!!!
@VijayKumar-oj4ys
@VijayKumar-oj4ys 2 ай бұрын
Lo.g.market.ch.nava.baba.
@bikramjeetsingh5286
@bikramjeetsingh5286 2 ай бұрын
ਇਹ ਵੀ ਕਿਤਾਬ ਪੜ ਕੇ ਦਬਾਨ ਲਾ ਰਿਹਾ
@JaspreetSingh-fv4de
@JaspreetSingh-fv4de 7 күн бұрын
Hor ki kry thik bolda
@harjitsinghsingh8344
@harjitsinghsingh8344 2 ай бұрын
Makh uda de
@ramankaur188
@ramankaur188 Ай бұрын
Hun ਪੰਜ ਪਿਆਰੇ ਕਲੇ ਕਲੇ ਸਿੱਖ ਦੇ ਘਰ ਜਾ ਕੇ ਰੋਜ ਦਾ ਕੇ ਆਇਆ ਕਰਨ😅😅 tida ja ki ਲਸਣ ਕਰਦਾ
@JasvirSingh-vl8fk
@JasvirSingh-vl8fk 2 ай бұрын
Very nice
@GurjitSingh-js6jc
@GurjitSingh-js6jc 2 ай бұрын
Vekhan nu amli lagda
@AmandeepSingh-t3s
@AmandeepSingh-t3s Ай бұрын
Veer ji galt na bolo koi kam di gal sanao ga baba. Sigara ane sonde aa ona nu bi ka dia karo ka sigar but jada galt gude aa
@gurmukhsingh5057
@gurmukhsingh5057 2 ай бұрын
ਮੱਖੀਅਾਂ ਕਿੳੁਂ ਚਿਬੜਦੀ ਪਖੰਡੀਅਾਂ ਨੂੰ
@jaspal_singh666
@jaspal_singh666 2 ай бұрын
ਮਿੱਠੇ ਆ😂😂 ਤਾਂਹੀ ਨਜ਼ਾਰੇ ਆ😅
@ashokklair2629
@ashokklair2629 4 күн бұрын
ਉਹ ਮੱਖੀਆ ਨਹੀ, ਮੱਖੀਆ ਤਾ ਤੂੰ ਹੀ ਹੈ ਭਾਈ,
@GajjanSingh-e2y
@GajjanSingh-e2y Ай бұрын
😅😅😅😅
@shamsherSingh-fw8eu
@shamsherSingh-fw8eu 2 ай бұрын
Aa ki nava ageya 😂😂😂😂😂😂😂😂😂😂😂😂
@manindersingh6988
@manindersingh6988 2 ай бұрын
ਆਹ ਜਿਹੜਾ ਸਿਰ ਤੇ ਟੋਪਾ ਜੇਹਾ ਰੱਖਿਆ ਇਹਨੂੰ ਗਿੱਠ ਕੁ ਹੋਰ ਉੱਚਾ ਕਰਕੇ ਬੰਨ ਲਿਆ ਕਰ. ਜਿਹੜੇ ਆਲੇ ਦੁਆਲੇ ਬੱਨੀ ਬੈਠੇ ਆ ਇਹ ਨੀ ਠੀਕ ਲਗਦੇ ਤੈਨੂੰ ?
@ashokklair2629
@ashokklair2629 4 күн бұрын
ਫਿਟੇ‌ਮੂੰ ਤੇਰੇ!! ਇਤਨੀ ਈਰਖਾ ਅੱਗ🔥🔥🔥🔥🔥 ,ਜੋ ਤੈਨੂੰ ਹੀ ਸਾੜਦੀ ਐ!!!
@amriksingh8888
@amriksingh8888 2 ай бұрын
Lagda ih v purn sant bnu nwa dhkwanj dastar dekho kive’,? Chiti sionk
@sukhdevsingh-fr8fm
@sukhdevsingh-fr8fm 23 күн бұрын
ਬਾਬਾ ਜੀ ਅਜੇ ਸਿਮਰਨ ਕਰਨ ਦੀ ਲੋੜ ਹੈ। ਕਮਾਈ ਕਰੋ ਨਾਮ ਦੀ।
@AvtarSingh-ft7gl
@AvtarSingh-ft7gl 2 ай бұрын
Ik hor agge suggat
@RanjitCarnot
@RanjitCarnot Ай бұрын
Ee vvv landu baba AAA 😂😂😂😂🎉🎉🎉🎉😅😅😅😮😮😢😢
@nazarsingh7259
@nazarsingh7259 2 ай бұрын
Wahiguru ji
@KamaljitKaur-q6c
@KamaljitKaur-q6c 2 ай бұрын
Waheguru ji 🙏🙏
@PremChand-ig5ox
@PremChand-ig5ox Ай бұрын
Waheguru ji ❤️ 🙏🏻
@RamanDeep-hq7yr
@RamanDeep-hq7yr 2 ай бұрын
Waheguru ji waheguru ji
@DaljitSingh-rq8eh
@DaljitSingh-rq8eh 2 ай бұрын
Waheguruji❤❤❤🎉🎉
@parmjitsinghmuhay1131
@parmjitsinghmuhay1131 2 ай бұрын
Waheguru ji
@PremChand-ig5ox
@PremChand-ig5ox 2 ай бұрын
Waheguru ji 🎉🎉🎉waheguru ji ❤️ 🙏🏻
@Gurjantsingh-wk2xk
@Gurjantsingh-wk2xk 2 ай бұрын
🎉,
@FatehDeol-yw1go
@FatehDeol-yw1go 2 ай бұрын
ਪੱਖੀ। ਨਾਲ। ਝੱਲ। ਮਾਰੋ। ਤਾ। ਵਧੀਆ। ਲੱਗੇਗਾ
@gurjitbrar4400
@gurjitbrar4400 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tarlokdehal3799
@tarlokdehal3799 2 ай бұрын
Waheguru ji
@manjitji4495
@manjitji4495 2 ай бұрын
Waheguru ji 🙏🏼
@GurdeepSingh-p6u
@GurdeepSingh-p6u 13 күн бұрын
Waheguru ji waheguru ji
@SantokhSingh-v2f
@SantokhSingh-v2f 2 ай бұрын
Waheguru ji
@harpinderdhaliwal1324
@harpinderdhaliwal1324 13 күн бұрын
Waheguru Waheguru ji
@JaspreetKaur-ck6tq
@JaspreetKaur-ck6tq Ай бұрын
Waheguru ji
小路飞还不知道他把路飞给擦没有了 #路飞#海贼王
00:32
路飞与唐舞桐
Рет қаралды 73 МЛН
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 11 МЛН
Wait for it 😂
00:19
ILYA BORZOV
Рет қаралды 11 МЛН
PIZZA or CHICKEN // Left or Right Challenge
00:18
Hungry FAM
Рет қаралды 13 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 73 МЛН