ਇੱਥੋਂ ਸ਼ੁਰੂ ਹੁੰਦੀ ਹੇਮਕੁੰਟ ਸਾਹਿਬ ਲਈ ਚੜਾਈ Punjabi Travel Couple Ripan Khushi |Gobindghat Hemkunt Sahib

  Рет қаралды 210,321

Punjabi Travel Couple

Punjabi Travel Couple

Күн бұрын

In this video you can see Yarta Sri Hemkunt Sahib. We are going to Hemkund Sahib from Gobind Dham. Six kilometer Hemkunt Sahib.
Sri Hemkunt sahib yatra 2022.
ਹੇਮਕੁੰਟ ਸਾਹਿਬ ਦੀ ਚੜਾਈ । Hemkunt Sahib| Punjabi Travel Couple | | Ripan Khushi
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Hemkund #hemkuntsahiblive #hemkundsahib
#Punjab #RipanKhushi #PunjabiCouple #PunjabiCoupleVlogs

Пікірлер: 413
@mizzsandhuunknown
@mizzsandhuunknown 2 жыл бұрын
ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਅਗਲੇ ਵਲੌਗ ਦਾ!
@SatnamSingh-nz5uq
@SatnamSingh-nz5uq 2 жыл бұрын
Waheguru ji waheguru ji
@helpinghand192
@helpinghand192 2 жыл бұрын
2975one way ride da rent hai
@BalwinderKaur-dy4se
@BalwinderKaur-dy4se 2 жыл бұрын
ਮੈਂ 1997 ਤੇ 1999 ਚ (ਦੋ ਵਾਰ ) ਹੇਮਕੁੰਡ ਸਾਹਿਬ ਗਈ ਸੀ. ਬਿਲਕੁੱਲ ਹੀ ਬਦਲ ਗਿਆ ਸਾਰਾ ਕੁਝ. ਅੱਜ ਥੋਡੇ ਨਾਲ ਜਾ ਰਹੀ ਮਹਿਸੂਸ ਕਰ ਰਹੀ ਹਾਂ. ਪ੍ਰਮਾਤਮਾਂ ਤੁਹਾਡੀ ਯਾਤਰਾ ਸਫਲ ਕਰੇ, ਅੰਗ ਸੰਗ ਸਹਾਈ ਹੋ ਕੇ ਯਾਤਰਾ ਸਫਲ ਕਰਾਵੇ
@balwinderkaur6462
@balwinderkaur6462 2 жыл бұрын
ਬਹੁਤ ਵੱਧੀਆ ਵੀਰ ਜੀ ਤੁਹਾਡੀ ਯਾਤਰਾ ਵਾਹਿਗੁਰੂ ਜੀ ਸੱਫਲ ਕਰੇ ,,ਮਲਕੀਤ ਸਿੰਘ ਬਹਿਲੋਲ ਪੁਰ ( ਸ੍ਰੀ ਚਮਕੋਰ ਸਾਹਿਬ ) 🙏🏻🙏🏻🙏🏻🙏🏻
@Desitech87
@Desitech87 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬੇਨਤੀ ਪ੍ਰਵਾਨ ਕੀਤੀ। ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਚੱੜ੍ਹਦੀ ਕਲਾ ਕਰਨ ਤੁਹਾਡੀ ।
@gurcharan1979
@gurcharan1979 2 жыл бұрын
ਧੰਨਵਾਦ ਵੀਰ ਜੀ ਤੁਹਾਡੇ ਨਾਲ ਨਾਲ ਹੀ ਚੱਲ ਰਹੇ ਆ ਬੱਸ ਫਰਕ ਇਨ੍ਹਾਂ ਕੁ ਆ ਤੁਹਾਡਾ ਪਹਾੜਾਂ ਚ ਜ਼ੋਰ ਲੱਗ ਰਿਹਾ ਆ ਅਸੀਂ ਸਿਰਫ ਮਹਿਸੂਸ ਕਰ ਰਹੇਂ ਆਂ
@Sarbjeetsingh56
@Sarbjeetsingh56 2 жыл бұрын
Bilkul sahi gal aa ji..... Baba g chardhikala ch rakhan
@chhinderpalkaur2463
@chhinderpalkaur2463 2 жыл бұрын
Oh veer apni yatra da anand mano guru saab ny kiha cak panda koi ayy asi 10 pandy aw k ago lyagy so veery aj to 30 saal pahila 5 time chal k jandy c. So yatra guru lekhy lgo
@ranvirkaur6491
@ranvirkaur6491 2 жыл бұрын
ਧੰਨਵਾਦ ਹੈ ਜੀ ਗੋਬਿੰਦ ਘਾਟ ਦੇ ਦਰਸ਼ਨ ਕਰਵਾਏ ਤੁਸੀਂ ਬਾਬਾ ਜੀ ਤੁਹਾਡੀ ਯਾਤਰਾ ਸਫਲ ਕਰੇ ਚੜ੍ਹਦੀ ਕਲਾ ਵਿਚ ਰੱਖਣ ਏਸੇ ਤਰਾਂ ਦਰਸ਼ਨ ਕਰਵਾਉਂਦੇ ਰਹੋ ਜੀ
@rajinderdhiman5710
@rajinderdhiman5710 2 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਰੀਪਨ ਵੀਰ ਜੀ 🙏🙏ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਹਮੇਸ਼ਾਂ
@sukhpalsinghpunjabi6293
@sukhpalsinghpunjabi6293 2 жыл бұрын
ਧਿਆਨ ਨਾਲ ਵੀਰ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@tarlochanrai6339
@tarlochanrai6339 2 жыл бұрын
ਧੰਨਵਾਦ ਜੀ ਬਹੁਤ ਬਹੁਤ ਵਹਿਗੁਰੂ ਤੂਹਾਨੂੰ ਤੰਦਰੁਸਤੀ ਰੱਖੇ 🙏👍
@bikramjitsingh9084
@bikramjitsingh9084 2 жыл бұрын
ਰਿੱਪਨ ਵੀਰ ਜੀ, ਤੁਹਾਡੇ ਦੁਆਰਾ ਇਹ ਦਿੱਤੀ ਹਰੇਕ ਜਾਣਕਾਰੀ ਬਹੁਤ ਹੀ ਜ਼ਿਆਦਾ ਨਵੇਂ ਯਾਤਰੀਆਂ ਲਈ ਲਾਹੇਵੰਦ ਸਾਬਤ ਹੋਵੇਗੀ, ਇਹ ਉੱਦਮ ਸ਼ਲਾਘਾਯੋਗ ਹੈ। ਇਸ ਤਰ੍ਹਾਂ ਨਵੇਂ ਯਾਤਰੀਆਂ ਦਾ ਟਾਇਮ ਵੀ ਬਚੇਗਾ। ਧੰਨਵਾਦ ਜੀ ਬਿਕਰਮਜੀਤ ਸਿੰਘ ਲੁਧਿਆਣਾ
@dharmindersingh5668
@dharmindersingh5668 2 жыл бұрын
ਹੇਮਕੁੰਟ trust ਦੇ ਸੱਤ ਗੁਰਦੁਆਰਾ ਹਨ ਪਹਿਲਾਂ ਹਰਿਦੁਆਰ ਵਿਚ ਸਟੇਸ਼ਨ ਲਾਗੇ ਦੁਸਰਾ ਰਿਸ਼ੀਕੇਸ਼ ਸੀ ਨਗਰ ਜੋਸ਼ੀ ਮੱਠ ਗੋਬਿੰਦ ਘਾਟ ਗੋਬਿੰਦ ਧਾਮ ਤੇ ਸੱਚ ਖੰਡ ਹੇਮਕੁੰਟ ਸਾਹਿਬ
@bhajansingh387
@bhajansingh387 2 жыл бұрын
ਰਿਪਨ ਜੀ, ਖੁਸ਼ੀ ਜੀ ਤੁਹਾਡੀ vedios ਚ ਕੀ ਚੰਗਾ ਲਗਦਾ. 1.ਯਾਤਰਾ ਦੀ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਤੇ ਉਹ ਜਾਣਕਾਰੀ ਦੇਂਦੇ ਓ ਜਿਸ ਦੀ ਹਰ ਯਾਤਰੀ ਨੂੰ ਜਾਨਣ ਦੀ ਲੋੜ ਹੁੰਦੀ ਹੈ. 2. ਏਦਾਂ ਲਗਦਾ vedio ਵੇਖਣ ਵਾਲਾ ਤੁਹਾਡੇ ਨਾਲ ਯਾਤਰਾ ਕਰ ਰਿਹਾ ਹੋਵੇ. 3. Laguage ਬਹੁਤ ਵਧੀਆ ਢੰਗ ਨਾਲ ਵਰਤਦੇ ਹੋ. Happy journey, May God bless you both with health, wealth and peace
@mangatkular5941
@mangatkular5941 2 жыл бұрын
ਪਹਿਲਾਂ ਬਹੁਤ ਛੋਟਾ ਜਿਹਾ ਪੁੱਲ ਹੁੰਦਾ ਸੀ ਹੁਣ ਬਹੁਤ ਹੀ ਵਧੀਆ ਢੰਗ ਨਾਲ ਬਣਾ ਦਿੱਤਾ 17-18 ਸਾਲ ਪਹਿਲਾਂ ਦਰਸ਼ਨ ਦੀਦਾਰ ਕੀਤੇ ਸਨ ਪਰਮਾਤਮਾ ਦੇ ਦਰ ਦੇ ਗੁਰੂ ਸਹਿਬਾਨ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਬਾਈ ਜੀ
@sumanrandhawa8977
@sumanrandhawa8977 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਅਸੀਂ ਵੀ ਗੲੇ ਇਕ ਵਾਰ ਬਹੁਤ ਕੁਝ ਬਦਲ ਗਿਆ ਪਹਿਲਾ ਨਾਲੋਂ ਅਸੀਂ ਸਾਰਾ ਰਸਤਾ ਤੁਰ ਕੇ ਗੲੇ ਤੇ ਆਏ ਤੁਸੀਂ ਥਕਾਵਟ ਕਹਿ ਰਹੇ ਹੋ ਉਹ ਤਾਂ ਬਾਅਦ ਵਿੱਚ ਪਤਾ ਲੱਗੂ ਵੀਰੇ
@rekeshkumar626
@rekeshkumar626 2 жыл бұрын
ਵਾਹਿਗੁਰੂ ਜੀ
@navdeepkaur1531
@navdeepkaur1531 2 жыл бұрын
Till now ...I haven't seen any you tuber or vlogger who explain as much as you are..really appreciable hats off to you ... Tusi bht wadia tareeke nal das rhe o..parmatma thonu chardi kalla ch rakhe..n thodi yatra safal howe...
@ranbirrana6261
@ranbirrana6261 2 жыл бұрын
ਹੇਮਕੁੰਟ ਸਾਹਿਬ ਗੁਰਦਵਾਰੇ ਚ ਇਕ ਬਾਈ ਦੀ ਫੋਟੋ ਲੱਗੀ ਆਹ ਜਿਹੜਾ ਕ 1990 ਵਿਚ ਆਪਣਾ ਯਾਹਮਾ ਲੈ ਕੇ ਗਿਆ ਸੀ ਜਦੋਂ ਕੇ ਰਾਹ ਵੀ ਬਹੁਤ ਖਸਤਾ ਹਾਲਤ ਹੁੰਦਾ ਸੀ ਪਰ ਨੀਚੇ ਆਉਂਦਿਆਂ ਉਸ ਦੀ ਮੌਤ ਹੋ ਗਈ ਸੀ ਉਸ ਦੀ ਫੋਟੋ ਆਹ ਜੋ ਉਹ ਹੇਮਕੁੰਟ ਸਾਹਿਬ ਦੇ ਬੇਸਮੇੰਟ ਚ ਲੱਗੀ ਹੋਈ ਆਹ ਉਹ ਜਰੂਰ ਦਿਖਾਯੋ ਜ ਹੋਈ ਤਾਂ
@gurdevkaur1209
@gurdevkaur1209 4 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@sandeeprai2210
@sandeeprai2210 2 жыл бұрын
Ripan ji and Khushi didi asin sara parivaar tuhade bahut hi shukrguzaar han ke tusin sanu ghar baithe hi Guru Maharaj ji de darshan karva ditte. Asin tan tarsde han ithe aun nu. Jadon Baba ji da hukam hoega tan hi ayea jayega. Waheguru ji tuhanu hamesha hi chardi kalah vich rakhan. Heartiest blessings from Amritsar.
@kewaljeetkaur2531
@kewaljeetkaur2531 2 жыл бұрын
ਵਾਿਹਗੁਰੂ ਤੁਹਾਡੀ ਜਾਤਰਾ ਸਫਲ ਕਰੇ
@balvirdhaliwaldhaliwal6323
@balvirdhaliwaldhaliwal6323 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਯਾਤਰਾ ਸਫਲਤਾ ਹੋਵੇ
@kitchenqueen9342
@kitchenqueen9342 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
@BaljitKaur-hb1dv
@BaljitKaur-hb1dv Жыл бұрын
ਬਹੁਤ ਦਿਲ ਕਰਦਾ ਜਾਨ ਨੂੰ ਇੱਕ ਵਾਰ ਗਏ ਸੀ ਮੈਂ 13 ਸਾਲ ਹੋਗੇ ਬਹੁਤ ਵਧੀਆ ਜਗ੍ਹਾ ਇਧਰ ਹੁਣ ਵੀ ਬਹੁਤ ਦਿਲ ਕਰਦਾ ਵਾਹਿਗੁਰੂ ਜਲਦੀ ਬੁਲਾਵੇ ਮੱਥਾ ਟੇਕਣ ❤❤❤🙏🙏🙏🙏🙏🙏🙏🙏🙏🙏🙏🙏🙏🙏🙏
@satinderkaur4184
@satinderkaur4184 2 жыл бұрын
ਬਹੁਤ ਬਹੁਤ ਹੀ beautiful 🙏🏻🇬🇧
@annvindersinghkapoor4561
@annvindersinghkapoor4561 2 жыл бұрын
Waheguru Ji mehar rakhan chardikala bakhshan. Thanks from the bottom of my heart for your guidance.❤️❤️❤️🙏🙏🙏🙏
@varindersingh6181
@varindersingh6181 2 жыл бұрын
ਯਾਰ ਬੜੀ ਉਡੀਕ ਰਹੁਗੀ ਅਗਲੇ ਬਲੌਗ ਦੀ ਬਾਈ ਟੈਂਸ਼ਨ ਨਾ ਲਓ ਕਲਗ਼ੀਧਰ ਪਿਤਾ ਜੀ ਆਪ ਜੀ ਦੇ ਅੰਗ ਸੰਗ ਰਹਿਣ ਗੇ 🙏🙏🙏🥀🌷🌹❣️💕
@KulwinderSingh-hq6xn
@KulwinderSingh-hq6xn 2 жыл бұрын
Thx veer ji shri hemkunt saab de darshan karwaon lai bahu bahut taandbaad
@rideranant48
@rideranant48 2 жыл бұрын
Baut vadiya ਜਾਣਕਾਰੀ ਦਿੰਦੇ y g
@reetsimu
@reetsimu 2 жыл бұрын
ਧੰਨਵਾਦ vere sanu apne nal darsan karon da asi vi tuhade nal nal ha
@harjitwalia9700
@harjitwalia9700 2 жыл бұрын
ਬਹੁਤ ਸੌਖਾ ਬੇਟਾ ਅਸੀ ਬਹੁਤ ਪਹਿਲਾ ਗਏ ਸੀ ਸੱਠ ਸਾਲ ਦੀ ਉਮਰ ਵਿੱਚ ਦੁਪਹਿਰ ਨੂ ਇਕ ਵਜੇ ਤੁਰ ਕੇ ਸਤ ਵਜੇਗੋਬਿੰਦ ਧਾਮ ਪਹੁੰਚ ਗਏ ਸੀ
@GurpreetDhillon-PB22
@GurpreetDhillon-PB22 2 жыл бұрын
ਬਹੁਤ ਵਧੀਆ ਜੀ ਅਸੀਂ ਬਾਈ 26 ਮੲਈ ਨੂੰ ਆਏ ਸੀ ਬਹੁਤ ਵਧੀਆ ਲੱਗਿਆ ਸੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ
@anu9596
@anu9596 2 жыл бұрын
veere asi v darshan kar ke aye aa... Jannat aa sachi... waheguru ji🙏
@gsb2790
@gsb2790 2 жыл бұрын
ਬਿਲਕੁਲ ਸਹੀ ਕਿਹਾ ਤਸੀ
@gurcharansingh8921
@gurcharansingh8921 2 жыл бұрын
Waheguru jee tusi sonu ghar Bethia hi Darden karva diet god bless you
@HarjinderSingh-cu8yd
@HarjinderSingh-cu8yd 2 жыл бұрын
Hnji veer ji thada dhanwad sohni beautiful natural beauty dikhan lai
@kambojsurinder9393
@kambojsurinder9393 2 жыл бұрын
ਲੇਟ ਹੋਗਿਆ ਵੀਰ 10 ਵਜੇ ਨਹੀ c ਤੁਰਨਾ ਤੁਸੀ ਔਖੇ ਹੋਵੋਗੇ ਸਵੇਰੇ 6 ਵਜੇ ਤੁਰਨਾ ਚਾਹੀ ਦਾ ਸੀ ਗੋਬਿੰਦ ਘਾਟ ਤੋਂ
@jaswinderkaur8222
@jaswinderkaur8222 2 жыл бұрын
ਸਤਿਕਾਰ ਸੀ੍ ਅਕਾਲ ਜੀ ਸਾਨੂੰ ਇਵੇਂ ਲਗ ਰਿਹਾ ਹੈ ਕਿ ਆਪਾਂ ਵੀ ਹੇਂਮ ਕੁਟਂ ਸਾਹਿਬ ਦੀ ਯਾਤਰਾ ਤੁਹਾਡੇ ਨਾਲ ਹੀ ਕਰ ਰਹੇ ਹਾਂ.
@bikramjitsingh9740
@bikramjitsingh9740 2 жыл бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖ਼ਸ਼ੇ
@sardarsingh3969
@sardarsingh3969 2 жыл бұрын
Thanks , Thanks ,Thanks. FROM NEW CHANDIGARH.
@mandeepkaur12529
@mandeepkaur12529 2 жыл бұрын
Waheguru ji waheguru ji ਬਹੁਤ ਵਧੀਆ ਵੀਰ ਜੀ Thanku 🙏🏻🙏🏻🙏🏻
@RobinSingh-sg1xi
@RobinSingh-sg1xi 2 жыл бұрын
ਬਹੁਤ ਵਧੀਆ ਜੀ
@bipusidhu4432
@bipusidhu4432 2 жыл бұрын
.ਵਾਹਿਗੁਰੂ ਜੀ ਇਸ ਜੋੜੀ ਮੇਹਰ ਬਨਾਉਣ ਰੱਖਣ ਬੇਟਾ ਜੀ ਲੰਬੀ ਉਮਰ ਬਖਸ਼ਣ
@gurdialkaur5362
@gurdialkaur5362 2 жыл бұрын
God bless you putterji May you live long healthy cheerful life My all good wishes are always with you putterji. I'm from kurali Distt mohali
@rajindersinghjatt9488
@rajindersinghjatt9488 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🌷
@surindersinghsandhu9566
@surindersinghsandhu9566 2 жыл бұрын
God bless you 🙏 ❤ 🙌
@gurinderkaur4137
@gurinderkaur4137 2 жыл бұрын
Waheguru ji thanku ji tuci Sanu hemkunt shaib ji darshan karbauge🙏
@pabnjitkaur1795
@pabnjitkaur1795 2 жыл бұрын
ਵਾਹਿਗੁਰੂ ਜੀ🙏
@gagankaur1099
@gagankaur1099 2 жыл бұрын
Waheguru ji 🙏❤
@sanjayfaridian6742
@sanjayfaridian6742 2 жыл бұрын
Bahut hi vadia laggeya God bless you
@tejindersingh963
@tejindersingh963 2 жыл бұрын
ਵੀਰ, ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ 🙏
@kitty1124
@kitty1124 2 жыл бұрын
Bahut vadia guru Gobind ghaat gurudwara sahib. next agla vloge da intjaar.
@subbus7268
@subbus7268 2 жыл бұрын
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ🙏
@rahulpassi6789
@rahulpassi6789 2 жыл бұрын
Feeling great full thank you so much for virtually Experience of this mesmerising place Lagda angreji jyda hogi 😅😅😁 kal de vlog di wait aa wmk
@SatnamSingh-xg3lb
@SatnamSingh-xg3lb 2 жыл бұрын
Singh Saab dilon TNX tohada Sanu ghre baithe darshan ਕਰਵਾਉਣ layi
@gurdeepbilling9418
@gurdeepbilling9418 2 жыл бұрын
Boht sohna
@Jobandhillon0001
@Jobandhillon0001 Жыл бұрын
ਵਾਹਿਗਰੂ ਜੀ
@harmeshsinghkhokhar5895
@harmeshsinghkhokhar5895 2 жыл бұрын
ਵਾਹਿਗੁਰੂ ਚੱੜਦੀ ਕਲਾ ਵਕਸ਼ੈ
@GurdeepSingh-nc3wy
@GurdeepSingh-nc3wy 2 жыл бұрын
Bohat bohat Dhanwad ji
@traveleye2201
@traveleye2201 2 жыл бұрын
Very nice sharing
@BSpunjabi599
@BSpunjabi599 2 жыл бұрын
Waheguru ji
@atmasingh6751
@atmasingh6751 2 жыл бұрын
Dhan dhan Sri Guru Gobind Singh Ji
@rubykaur6818
@rubykaur6818 2 жыл бұрын
U explained SO well.......we r going to Shri himkund sahib........and ur videos r so helpfull for us
@officialharpreetsaini322
@officialharpreetsaini322 2 жыл бұрын
Surjit Bindrakhia Song 🎵 lge hoye ne Legend never die 😍
@hareram6070
@hareram6070 2 жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ਵਿਪਨ ਸਿੰਘ ਵੀਰ ਜੀ ਖੂਸ਼ੀ ਕੌਰ ਜੀ ਮੁਬਾਰਕਾ ਜੀ 🙏
@deepreet6907
@deepreet6907 2 жыл бұрын
Waheguru G, Waheguru g di kirpa nal asi v 2011 ch Gaye c Hemkunt Sahib, bohat hi sohna environment hai g,waheguru g bless both of you
@jassiishu8093
@jassiishu8093 2 жыл бұрын
ਵੈਰੀ ਨਾਇਸ ਵੀਡੀਓ ਵੀਰ ਜੀ ਅੱਜ ਦੇਖਿਆ ਤੁਹਾਨੂੰ ਉਤਰਾਖੰਡ ਵਾਲੇ ਵੀਰ ਦੀ ਵੀਡੀਓ ਵਿਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਹ ਮੁੰਡਾ
@rawinderjeetsidhu6983
@rawinderjeetsidhu6983 2 жыл бұрын
ਬਾਈ ਜੀ ਉਨ੍ਹਾਂ ਦੇ ਚੈਨਲ ਦਾ ਕੀ ਨਾਂ ਹੈ।
@jassiishu8093
@jassiishu8093 2 жыл бұрын
@@rawinderjeetsidhu6983 utrakhand wala Expoler Name Hain ji Channal da
@rawinderjeetsidhu6983
@rawinderjeetsidhu6983 2 жыл бұрын
Thanks veer
@harjitkaur2183
@harjitkaur2183 2 жыл бұрын
Hello guys I am your biggest fan please give me heart ❤❤
@bhaisandeepsinghludhiana9158
@bhaisandeepsinghludhiana9158 2 жыл бұрын
ਕਿਆ ਬਾਤ ਹੈ ਜੀ ਜੋੜੀਂ ਸਲਾਮਤ ਰਹੇ
@pushpinderkaurtv
@pushpinderkaurtv 2 жыл бұрын
Ki gal khushi puttar di awaaj badal gaye thak k ki theek ta hai sehat 👌👌🌹❤️👍🙏
@sarbjitjandu7321
@sarbjitjandu7321 2 жыл бұрын
ਬਹੁਤ ਵਧੀਆ ਜਾਣਕਾਰੀ ਹੋ ਸਕੇ ਤਾਂ ਤੁਹਾਡੇ ਨਾਲ ਵਾਲੀ ਸੰਗਤ (couple) ਦੇ ਵਿਚਾਰ ਵੀ ਸਾਂਝੇ ਕਰ ਦਿਓ ਤਾਂ ਹੋਰ ਵੀ ਵਧੀਆ ਹੋਵੇਗਾ ਧੰਨਵਾਦ ਜੀ ਅਸੀਂ ਵੀ ਤੁਹਾਡੇ ਨਾਲ ਹੀ ਚੱਲ ਰਹੇ ਹਾਂ ਸਰਬਜੀਤ ਜੰਡੂ
@RavinderSinghJahangir
@RavinderSinghJahangir 2 жыл бұрын
ਬਹੁਤ ਵਧੀਆ 🙏🏻🙏🏻
@kaurjasbir2758
@kaurjasbir2758 2 жыл бұрын
Very nicely explain everything May waheguru ji blessed you 🙏 Stay safe nd healthy guys 💕
@kaurjasbir2758
@kaurjasbir2758 2 жыл бұрын
I’m very excited for next vlog 🙏
@bsbeantsharma
@bsbeantsharma 2 жыл бұрын
ਵਾਹਿਗੁਰੂ ਯਾਤਰਾ ਸਫ਼ਲ ਕਰਨ 🙏🙏🙏🙏🙏🙏🙏🌹🌹🌹🌹🌹💐💐💐💐💐💐🌴🌴🌴🌴🌴🌴🌴🌴🌴
@BaljinderSingh-cz4mf
@BaljinderSingh-cz4mf 2 жыл бұрын
Waheguru ji tuhadi yatra safal karan
@harbajanmli7503
@harbajanmli7503 2 жыл бұрын
Thanks 👍
@GurpreetKaur-rk3nt
@GurpreetKaur-rk3nt 2 жыл бұрын
Thanks ji🙏🙏gbu🙌
@rajindersinghvattu9850
@rajindersinghvattu9850 2 жыл бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ।
@Guru.ka.Darshan.Shorts
@Guru.ka.Darshan.Shorts 2 жыл бұрын
ਧੰਨਵਾਦ ਵੀਰ ਜੀ ਤੁਸੀ ਵਧੀਆ ਬਲੌਗ ਬਣਾਉਂਦੇ ਹੋ ਵਧੀਆ ਲਗਦਾ ਆਪਣਾ ਵਲੋਗ ਵੇਖ ਕੇ ਤੁਸੀਂ ਔਰ ਖੁਸੀ ਸਿਸਟਰ ਸਾਡਾ ਹੀ ਪਰਿਵਾਰ ਹੋ ਮੈਂ ਆਰ ਵਾਈਫ ਯੂ ਟਿਊਬ ਚੈਨਲ ਚਲਾ ਰਹੇ ਹੈਂ ਅਸੀਂ ਅੰਮ੍ਰਿਤਸਰ ਤੋਂ hain ਜੀ ਤੁਸੀ ਸਾਡਾ ਚੈਨਲ kooner vlog ਨੂੰ ਸਪੋਰਟ ਕਰੋ ਧੰਨਵਾਦ
@manpreetsandhu3656
@manpreetsandhu3656 2 жыл бұрын
bhut vdia liga
@pankajluthrapankajluthra8657
@pankajluthrapankajluthra8657 2 жыл бұрын
Me Babu tuhade vlog bht baar dekhde haa, 🙌🙌baba ji bless you bachhe 🙌❤️😘
@user67125
@user67125 2 жыл бұрын
Thanku veer bot vdhiya information dene o tusi god bless you
@Bhinda_
@Bhinda_ 2 жыл бұрын
Nice video ji paaji
@garrygill5765
@garrygill5765 2 жыл бұрын
Waheguru ji, Veer ji ase Gobind Dham aa es time, severe Sri Hemkunt Sahib jana ase. Hope to meet u
@rakeshkumar-jm8ti
@rakeshkumar-jm8ti 2 жыл бұрын
Bahut vdiya veer ji
@sonuthaman7233
@sonuthaman7233 2 жыл бұрын
ਬਹੁੱਤ ਵਧਿਆ ਜੀ ਲਗੇ ਰਹੋ
@GurjeetKaur-qe2tb
@GurjeetKaur-qe2tb 2 жыл бұрын
Waheguru g mehr kreo sbb te sbb nu mauka bakhsho jatra da
@newmovies8031
@newmovies8031 2 жыл бұрын
Bhut sohna Banya. Vlog ,
@vipankumar232
@vipankumar232 2 жыл бұрын
Waheguru ji meher kare ripan veer jii asi wait karaga ap da next block di bhut jada vadia lgda veer ji 🙏🙏🙏🙏
@simarjitlalli3234
@simarjitlalli3234 2 жыл бұрын
I'm sitting in Canada. I watched your all video's. That's very nice. we saw this all free .god bless you guys we're so lucky. I watched your each video's . I watching first time this. 🙏🙏🙏🙏🙏
@simarjitlalli3234
@simarjitlalli3234 2 жыл бұрын
That's very nice ❤
@preetkaur-ox5gp
@preetkaur-ox5gp 2 жыл бұрын
Waheguru ji waheguru ji waheguru ji waheguru ji
@Amandeep-iw4gx
@Amandeep-iw4gx 2 жыл бұрын
Bhut vadia vlog hune a ji tuhade
@GaganDeep-ne7os
@GaganDeep-ne7os 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਮੇਰੇ ਦਸਮੇਸ਼ ਪਿਤਾ ਪਿਆਰੇ ਜੀ , ਤੁਸਾ ਪੁੱਤ ਧਰਮ ਤੋ ਵਾਰੇ ਜੀ । ਤੁਹਾਡਾ ਹੋਇਆ ਕੋਈ ਸਾਨੀ ਨਹੀ , ਪਰਿਵਾਰ ਦਾ ਕੋਈ ਦਾਨੀ । ਤੁਸਾ ਖਾਲਸਾ ਪੰਥ ਸਜਾਇਆ ਸੀ , ਗਿਦਰਾ ਤੋ ਸ਼ੇਰ ਬਣਾਇਆ ਸੀ । ਲੋਕ ਵਿੱਚ ਗੁਲਾਮੀ ਮਰਦੇ ਸੀ , ਸਿਰ ਚੁੱਕ ਤੁਰਨਾ ਸਿਖਾਇਆ ਸੀ । ਤੁਸਾ ਪੁੱਤ ਖਾਲਸਾ ਬਣਾਇਆ ਸੀ ,ਘੁਟ ਕਾਲਜੇ ਨਾਲ ਲਾਇਆ ਸੀ । ਤੁਸਾ ਗੁਰੂ ਗ੍ਰੰਥ ਨੂੰ ਕਹਿ ਦਿੱਤਾ, ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ । ਤੁਸੀ ਕੋਲ ਸਿੰਘਾਂ ਦੇ ਰਹਿਦੇ ਹੋ , ਸਾਰੇ ਦੁਖ ਸਿੱਖਾ ਦੇ ਕੱਟ ਦੇਦੇ ਹੋ ।
@palksamaon
@palksamaon 2 жыл бұрын
Wahegur g
@kuldeepsinghlahoria5268
@kuldeepsinghlahoria5268 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@BaljeetSingh-ek2bp
@BaljeetSingh-ek2bp 2 жыл бұрын
Very nice
@rajtandon81
@rajtandon81 2 жыл бұрын
Wahe Guru Ji
@ranbirrana6261
@ranbirrana6261 2 жыл бұрын
ਘਰ ਦਿਖਾਯੋ ਜਿਹੜੇ ਓਦੋਂ ਦੱਬ ਗਏ ਸੀ ਘਾਗਰੀਯ ਪਿੰਡ ਕੋਲ ਥੋੜ੍ਹਾ ਜਾ side ਨੂੰ ਹਟ ਕੇ ਆਹ ਪੁਰਾਣੇ ਰਾਹ ਤੇ ਆਹ
@satnamsinghpurba9584
@satnamsinghpurba9584 2 жыл бұрын
Waheguru ji mehar karn
@ParthRana2406
@ParthRana2406 2 жыл бұрын
Love from govindghat ♥️👍👍
@001Gurri
@001Gurri 2 жыл бұрын
ਸਤਿਨਾਮ ਵਾਹਿਗੁਰੂ 🙏🙏🙏
@romanaorganichorticulture13
@romanaorganichorticulture13 2 жыл бұрын
2013 ਵਿੱਚ ਅਸੀਂ ਇਸ ਪਾਰਕਿੰਗ ਵਿਚ ਵੀਡੀਓ ਸ਼ੂਟ ਕੀਤਾ। ਇੱਕ ਦਿਨ ਪਹਿਲਾਂ
@amandeepamandeep6626
@amandeepamandeep6626 2 жыл бұрын
Waheguru ji Mehar. kareo 🙏🙏
Gli occhiali da sole non mi hanno coperto! 😎
00:13
Senza Limiti
Рет қаралды 24 МЛН
Cute kitty gadgets 💛
00:24
TheSoul Music Family
Рет қаралды 21 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН