ਸ਼ਿਵਸੈਨਾ 'ਚ ਰਹਿ ਚੁੱਕੇ 'ਸ਼ਿਵਸੈਨਾ ਸਮਾਜਸੇਵੀ ਨੇ ਖੋਲ੍ਹੇ ਸ਼ਿਵ ਸੈਨਾ ਦੇ ਅੰਦਰਲੇ ਰਾਜ !

  Рет қаралды 99,037

PRIME UDAY

PRIME UDAY

Күн бұрын

Пікірлер: 476
@virkpb10
@virkpb10 Жыл бұрын
ਚੰਗੇ ਹਿਦੁ ਤੇ ਸਾਨੂੰ ਮਾਣ ਹੈ
@JagroopSingh-no7xy
@JagroopSingh-no7xy 3 ай бұрын
1984 ਤੇ ਵੀ ਤਹਾਨੂੰ ਮਾਣ ਹੋਣਾ ਜਿੰਨੇ ਨੇ ਗਲੇ ਵਿੱਚ ਟਾਇਰ ਪਾਏ ਸਾਡੀਆ ਮਾਵਾ ਧੀਆ ਭੈਣ ਦੇ ਰੇਪ ਕਰਨ ਵਾਲੇ ਸਾਰੇ ਚੰਗੇ ਹਿੰਦੂੰ ਸਨ ਦਰਬਾਰ ਸਹਿਬ ਦੇ ਹਮਲੇ ਵੇਲੇ ਮਠਿਆਈਆ ਵੰਡਣ ਵਾਲੇ ਵੀ ਚੰਗੇ ਹਿੰਦੁੰ ਸਨ ਗੁਰੁ ਗਰੰਥ ਦੀਆ ਹਜਾਰਾ ਬੀੜਾ ਸਾੜਨ ਵਾਲੇ ਵੀ ਚੰਗੇ ਹਿੰਦੁੰ ਸਨ 5 ਇਤਹਾਸਕ ਗੁਰੁ ਘਰ ਢਾਹਕੇ ਗੁਰਦੁਵਾਰਿਆ ਦਾ ਨਾਮੋ ਨਿਸਾਨ ਮਿਟਾਉਣ ਵਾਲੇ ਵੀ ਚੰਗੇ ਹਿੰਦੁਂ ਹੀ ਸਨ
@punjab-np9mc
@punjab-np9mc Жыл бұрын
ਸੱਚਾ ਸੁੱਚਾ ਹਿੰਦੂ।। ਜਿਉਦਾ ਵੱਸਦਾ ਰਹਿ ਵੀਰ 🙏🙏
@SukhwinderSingh-ut4nc
@SukhwinderSingh-ut4nc Жыл бұрын
ਇਹ ਪਤੰਦਰ ਨਹੀਂ ਡਰਦਾ ਕਿਸੇ ਕੋਲੋਂ ਹੀਰਾ ਵੀਰ
@kingsaab3922
@kingsaab3922 Жыл бұрын
ਪੱਤਰਕਾਰ ਸਾਬ ਚੜ੍ਹਦੀ ਕਲਾ ਬਕਸੇ ਥੋਨੂੰ ਰੱਬ 🙏
@SukhdevSingh-oj9xi
@SukhdevSingh-oj9xi Жыл бұрын
ਸੱਚ ਬੋਲਣ ਲਈ ਵੀਰ ਦਾ ਬਹੁਤ ਧੰਨਵਾਦ
@sukhjeetsinghsukhjeetsingh7795
@sukhjeetsinghsukhjeetsingh7795 Жыл бұрын
ਵੀਰ ਜੀ ਤੁਸੀ ਮੀਡੀਆ ਸਾਹਮਣੇ ਸੱਚ ਬੋਲ ਕੇ ਬਹੁਤ ਵਧੀਆ ਕੀਤਾ ਤੇ ਪਤਰਕਾਰ ਵੀਰ ਹੀਰਾ ਵੀ 24 ਕੈਰਟ ਦਾ ਹੀਰਾ ਏ ❤❤❤❤❤
@manusingh7124
@manusingh7124 Жыл бұрын
ਬਹੂਤ ਵਧੀਆ ਕਿੱਤਾ ਵੀਰ ਤੂੰ ਸੱਚ ਬੋਲ ਕੇ ਤੈਨੂੰ ਦਿਲ ਤੋਂ ਸਲੌਤ ਹੈ
@HarjinderSINGH-gh6hr
@HarjinderSINGH-gh6hr Жыл бұрын
ਤੁਸੀਂ ਸੱਚੇ ਬੰਦੇ ਓ ਭਰਾ, ਸੱਚੇ ਹਿੰਦੂ, ਆਪਣੇ ਧਰਮ ਨੂੰ ਸਮਰਪਤ ! ਵਧੀਆ ਕੀਤਾ ਤੁਸੀਂ ਲੋਕਾਂ ਨੂੰ ਅਸਲੀਅਤ ਦੱਸ ਦਿੱਤੀ! 🙏 👍👍
@gurukirpatechnology
@gurukirpatechnology Жыл бұрын
ਸਾਡਾ ਪੱਤਰਕਾਰ ਵੀਰ ਚੜਦੀ ਕਲਾ ਦੇ ਰਹੇ ਪਰਮਾਤਮਾ ਤੁਹਾਨੂੰ ਸਚਾਈ ਨਾਲ ਜੁੜ ਕੇ ਰੱਖੇ 🙏🙏🙏🙏🙏🚩
@jagmelsingh5004
@jagmelsingh5004 Жыл бұрын
Iei87
@daljitkahlon
@daljitkahlon Жыл бұрын
Very good nice veer
@JasveerSingh-vy2fx
@JasveerSingh-vy2fx Жыл бұрын
Nice video Veer ji very good
@gamerbaba123
@gamerbaba123 Жыл бұрын
ਜੇ ਇਹੋ ਜਿਹੇ ਸੁਹਿਰਦ ਤੇ ਇਮਾਨਦਾਰ ਪੱਤਰਕਾਰ ਹੋਣ ਤਾਂ ਇਹ ਸਮਾਜ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇ। ਸਮਾਜਿਕ ਮੁੱਦੇ ਉਠਾਉਣ ਲਈ ਪੱਤਰਕਾਰ ਵੀਰ ਅਤੇ ਪ੍ਰਾਇਮ ਉਦੈ ਦਾ ਧੰਨਵਾਦ ਹੈ
@bikamalhi1238
@bikamalhi1238 Жыл бұрын
ਵੀਰ ਹਮੇਸ਼ਾ ਚੜ੍ਹਦੀਕਲਾ ਚ ਰਹੇ 🙏
@sonyfoujigurdaspur
@sonyfoujigurdaspur Жыл бұрын
ਹੀਰਾ ਸਿੰਘ ਵੀਰ ਬਹੁਤ ਵਧੀਆ ਪੱਤਰਕਾਰ ਆ ਹਮੇਸ਼ਾ ਸੱਚ ਦਿਖਾਂਦੇ ਆ
@gurneksinghkharay5059
@gurneksinghkharay5059 Жыл бұрын
ਬਹੁਤ ਵਧੀਆ ਕੰਮ ਕੀਤਾ ਹੈ ਇਸ ਵੀਰ ਨੇ ਧੰਨਵਾਦ ਜੀ।🙏🙏🏼💚☝️☝️💯🌹
@majorsingh4297
@majorsingh4297 Жыл бұрын
Aapa sab bhara aa ,ena kute loka to bacho tikka laea chambal de dakku vang
@JASSIERAI01
@JASSIERAI01 Жыл бұрын
ਇਨਾਂ ਦੀ ਛਿੱਤਰ ਪਰੇਡ ਕਰੋ 🤬
@punjjaabdesh8659
@punjjaabdesh8659 Жыл бұрын
ਹੀਰੇ ਬਾਈ ਤੂੰ ਹੈਂ ਈ ਪੰਜਾਬ ਦਾ ਹੀਰਾ । ਰੱਬ ਤੈਨੂੰ ਹੋਰ ਦਲੇਰੀ, ਹੌਸਲਾ ਬਖਸ਼ੇ । ਚੰਗੇ ਕੰਮ ਕਰਦਾ ਰਹੇਂ ।
@chamkaursingh3605
@chamkaursingh3605 Жыл бұрын
ਪੱਤਰਕਾਰ ਵੀਰ ਜੀ ਨੂੰ ਤੰਦਰੁਸਤੀ ਬਖਸ਼ਣ ਪਰਮਾਤਮਾ 🙏
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹੋ ਤੁਸੀ ਇੱਹ ਨਫਰਤੀਆ ਦੀ ਪੋਲ ਖੋਲ੍ਹਣ ਲਈ
@jaskarn99singh15
@jaskarn99singh15 Жыл бұрын
Hira. 22.jida.wad
@baldevbhullar2394
@baldevbhullar2394 Жыл бұрын
ਘੈਂਟ, ਜੱਟ
@baldevbhullar2394
@baldevbhullar2394 Жыл бұрын
ਐ ਟ,ਜ
@JagroopSingh-no7xy
@JagroopSingh-no7xy 3 ай бұрын
@@baldevbhullar2394ਜੋ ਚੰਗਾ ਕੰਮ ਕਰੇ ਉਹ ਘੈਟ ਜੱਟ ਵੀਰ ਕਿੰਨੇ ਜੱਟ ਪੱਤਰਕਾਰ ਹਨ ਕਿਸੇ ਵਿੱਚ ਦੰਮ ਨਹੀ ਜੱਟ ਪੱਤਰਕਾਰ ਜੋ ਸਿਵ ਸੈਨਾ ਵਾਲਿਆ ਨੂੰ ਸਵਾਲ ਕਰੇ ਹੀਰ ਬੰਦਾ ਹੀਰਾ ਹੀ ਹੈ ਜਾਤੀ ਨਹੀ ਪਤਾ ਹੀਰੇ ਵੀਰ ਦੀ
@gavenpreet7339
@gavenpreet7339 Жыл бұрын
ਬਾਈ ਵਾਕਿਆ ਤੁਸੀ ਹੀਰਾ ਬੰਦਾ ਹੋ ਨਾਮ ਵੀ ਹੀਰਾ❤🥰🙏🇪🇸🇪🇸🇪🇸🇪🇸
@swarnsinghsandhu4108
@swarnsinghsandhu4108 Жыл бұрын
ਜਿੰਨਾ ਦੀ ਜ਼ਮੀਰ ਜਿੰਦਾ ਹੈ ਉਹ ‌ਨਹੀ‌ ਕਿਸੇ ਦੇ ਥੱਲੇ ਲੱਗ ਦੇ ।ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਪਤਰਕਾਰ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@triloksingh7552
@triloksingh7552 Жыл бұрын
ਖੱਟਵਾਲ ਛੋਟੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ਣ
@kabalsinghbhojiankabalsing2470
@kabalsinghbhojiankabalsing2470 Жыл бұрын
ਹੀਰੇ ਵੀਰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@Seerat1213
@Seerat1213 Жыл бұрын
ਮਾਂ ਨੇ ਐਵੇ ਨਹੀ ਵੀਰ ਦਾ ਨਾਮ ਹੀਰਾਂ ਰੱਖਿਆਂ ਸੱਚੀ ਹੀਰਾ ਹੈ ਵੀਰ ਮਾਲਿਕ ਹੋਰ ਤਰਾਸ਼ੇ ਹੋਰ ਕੀਮਤੀ ਹੀਰਾਂ ਬਣਾਵੇ ਵੀਰ ਨੂੰ👍
@vickeydhillon
@vickeydhillon Жыл бұрын
ਸਹੀ ਗੱਲ ਹੈ ਪੱਤਰਕਾਰ ਅੱਤ ਕਰਵਾ ਦਿੱਤੀ ਬੀਰ ਜੀ ਨੇ ਬਹੁਤ ਵਧੀਆ ਕੰਮ ਕਰ ਰਿਹਾ ਹੋ
@CanadaKD
@CanadaKD Жыл бұрын
ਪੱਤਰਕਾਰ ਵੀਰ ਬਹੁਤ ਸੋਹਣਾਂ ਕੰਮ ਕਰਦੇ ਆਂ।
@jasbeersinghjattana9084
@jasbeersinghjattana9084 Жыл бұрын
ਹੀਰਾ ਵੀਰ ਇਮਾਨਦਾਰ ਪੱਤਰਕਾਰ ਹੈ ਹਰ ਇੰਟਰਵਿੳ ਵਿੱਚ ਸੱਚ ਵਿਖੌਂਦੇ ਹੋ ਵਾਹਿਗੁਰੂ ਹਮੇਸਾ ਚੜਦੀਕਲਾ ਵਿੱਚ ਰੱਖਣ
@James-Prinsep
@James-Prinsep Жыл бұрын
ਆ ਵੀਰ ਨੂੰ ਸਲੂਟ ਆ ਇਹ ਸੱਚਾ ਪੰਜਾਬੀ ਆ ਦਲੇਰ ਇਨਸਾਨ
@ipsrajpal9569
@ipsrajpal9569 Жыл бұрын
ਬਹੁਤ ਵਧੀਆ ਬਾਈ ਜੀ
@vikramjeetsingh8679
@vikramjeetsingh8679 Жыл бұрын
ਇਹ ਸਮਾਜਸੇਵੀ ਬੰਦਾ ਚੰਗਾ ਲਗਦਾ 👌👌👌
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਜੀ ਖਾਲਿਸਤਾਨ ਜ਼ਿੰਦਾਬਾਦ
@jattvirk8929
@jattvirk8929 Жыл бұрын
ਧੰਨਵਾਦ ਜੀ ਵਾਹਿਗੁਰੂ ਭਲੀ ਕਰਨ ਵੀਰ ਨੂੰ
@SatnamSin
@SatnamSin Жыл бұрын
ਸੋਚ ਸਮਝ ਕੇ ਨਾ ਬੋਲਣ ਵਾਲਿਆ ਦਾ ਮੰਡ ਵਾਂਗੂ ਨਜ਼ਰ ਬੰਦ ਕਰਨਾ ਹੀ ਠੀਕ ਹੈ ਨਾਲੇ ਸਕਿਓਰਟੀ ਵਾਲਾ ਚਾਅ ਵੀ ਪੂਰਾ ਹੋ ਜਾਉ
@avtarsingj6749
@avtarsingj6749 Жыл бұрын
ਹੀਰਾ ਬਾਈ ਜੀ ਬਹੁਤ ਵਧੀਆ ਪੱਤਰਕਾਰ ਆ ਵਾਹਿਗੁਰੂ ਤੰਦਰੁਸਤੀ ਬਖਸ਼ਣ
@BhupinderSingh-dj1em
@BhupinderSingh-dj1em Жыл бұрын
ਯਾਰ ਅਹ ਬੰਦਾ ਰੱਬ ਨੂੰ ਮੰਨਣ ਵਾਲਾ ਮਿਲਿਆ,ਜਿਊਂਦਾ ਵਸਦਾ ਰਹਿ ਮਿੱਤਰਾ ਸਾਰਾ ਪੰਜਾਬ ਤੇਰੇ ਨਾਲ ਆ ਅਸਲੀ ਪੰਜਾਬ ਦਾ ਪੁੱਤ ਲੋਕੋ ਇਸ ਬੰਦੇ ਦੀ ਸਪੋਰਟ ਕਰੋ ਬੰਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ।
@sahajpalsingh1010
@sahajpalsingh1010 Жыл бұрын
ਚੰਗੇ ਬੰਦੇ ਸਾਰੀਆਂ ਕੌਮਾਂ ਚ ਹੁੰਦੇ ਆ ਜੋ ਬਦਕਾਰੀ ਨਹੀਂ ਜਰਦੇ
@jatindersingh1643
@jatindersingh1643 Жыл бұрын
ਪੱਤਰਕਾਰ ਵੀਰ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਸੱਚ ਬੋਲੋ ਵੀਰ ਗਲਤ ਨੂੰ ਗਲਤ ਬੋਲੋ
@buntyjatt5567
@buntyjatt5567 Жыл бұрын
ਖੱਟਵਾਲ ਵੀਰੇ ਡਰਿਓ ਨਾ ਅਸੀ ਥੋਡੇ ਨਾਲ ਹਾ, ਇਹੋ ਜਿਹੇ ਦੋਗਲੇ ਸ਼ਿਵ ਸੈਨਿਕਾਂ ਦਾ ਜੇਲ ਵਿੱਚ ਹੋਣੇ ਚਾਹੀਦੇ ਹਨ, ਪ੍ਰਸ਼ਾਸਨ ਕਾਰਵਾਈ ਕਰੇ
@thewarrior679
@thewarrior679 Жыл бұрын
ਆ ਗਿਆ ਹੀਰਾ ਛਾਅ ਗਿਆ ਹੀਰਾ।।
@vickeydhillon
@vickeydhillon Жыл бұрын
ਹੀਰਾ ਜੀ ਅੱਤ ਕਰਵਾ ਦਿੱਤੀ ਬੀਰ ਜੀ ਅੱਤ ਬੰਦਾ ਬੜੇ ਸਹੀ ਗੱਲ ਕਰਦਾ
@JaswinderKaur-tg2jb
@JaswinderKaur-tg2jb Жыл бұрын
ਪੱਤਰ ਕਾਰ ਵੀਰਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਡੇ ਆਗ ਸਾਂਗ ਸਹਾਈ ਰਹੇ
@manmeetaujla8024
@manmeetaujla8024 Жыл бұрын
ਸੱਚਾ ਸੁੱਚਾ ਹਿੰਦੂ ਹੈ ਬਹੁਤ ਵਧੀਆ ਵਿਚਾਰ ਚੜਦੀ ਕਲ੍ਹਾ ਵਿਚ ਰੱਖੇ ਪਰਮਾਤਮਾ
@ranfatehsingh9399
@ranfatehsingh9399 Жыл бұрын
ਬਹੁਤ ਵਧੀਆ ਵੀਰ। ਸ਼ਾਬਾਸ਼। ਪੱਤਰਕਾਰ ਵੀਰ ਨੂੰ ਅਤੇ ਇੰਟਰਵਿਊ ਦੇਣ ਵਾਲੇ ਨੂੰ।
@gurboxsingh8276
@gurboxsingh8276 Жыл бұрын
ਜਿਸ ਤਰ੍ਹਾਂ ਪੰਜਾਬ ਵਿੱਚ ਸਕਿਓਰਟੀਆ ਮਿਲਦੀਆਂ ਹਨ ਸਿਰਫ ਸਿੱਖਾਂ ਨੂੰ ਖਾਲਸਤਾਨੀ ਕਹਿ ਕੇ ਗਾਲਾਂ ਕੱਢਣੀਆਂ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਸਕਿਓਰਟੀ ਮਿਲ ਜਾਦੀ ਹੈ ਇਨ੍ਹਾਂ ਲੋਕਾਂ ਨੂੰ ਝਾੜਖੰਡ, ਬਿਹਾਰ, ਉੜੀਸਾ, ਮੱਧਪ੍ਰਦੇਸ਼, ਛੱਤੀਸਗੜ੍ਹ ਭੇਜੋ ਉਨ੍ਹਾਂ ਸਟੇਟਾਂ ਦੇ ਅੱਤਵਾਦੀ ਗਰੁੱਪ ਕਿਸ ਤਰ੍ਹਾਂ ਪੁਲਿਸ ਅਤੇ ਆਮ ਲੋਕਾਂ ਦੇ ਕਤਲ ਕਰਦੇ ਹਨ ਇਨ੍ਹਾਂ ਨੂੰ ਕਹੋ ਉਨ੍ਹਾਂ ਸਟੇਟਾਂ ਵਿੱਚ ਜਾ ਕੇ ਉਨ੍ਹਾਂ ਨੂੰ ਗਾਲਾਂ ਕੱਢ ਕੇ ਦੇਖੋ ਸਰਕਾਰ ਸਕਿਓਰਟੀ ਦੇਵੇਗੀ ਜਾ ਛਿੱਤਰ ਪਰੇਡ ਕਰਕੇ ਜੇਲ੍ਹ ਵਿੱਚ ਬੰਦ ਕਰੇਗੀ
@triloksingh7552
@triloksingh7552 Жыл бұрын
ਹੀਰੇ ਵੀਰ ਨੂੰ ਤਹਿ ਦਿਲੋਂ ਸੈਲੂਟ ਬਹੁਤ ਬਹੁਤ ਧੰਨਵਾਦ
@lalliwalia366
@lalliwalia366 Жыл бұрын
ਧਨਵਾਦ ਹਿੰਦੂ ਵੀਰ ਦ
@KrishanKumar-nv8tq
@KrishanKumar-nv8tq Жыл бұрын
Very nice 👍 voice of Bhai Ji
@amandhaliwal4564
@amandhaliwal4564 Жыл бұрын
ਜਿਉਂਦੇ ਰਹੋ ਪੱਤਰਕਾਰ ਵੀਰ ਜੀ ਸੱਚੇ ਸੁੱਚੇ ਪੱਤਰਕਾਰ ਹੋ ਤੁਸੀਂ 🙏♥️
@HarbansSingh-vs6hx
@HarbansSingh-vs6hx Жыл бұрын
Veer waheguru kirpa karn ji
@RanjitSingh-qf6sm
@RanjitSingh-qf6sm Жыл бұрын
ਮੇਹਰਬਾਨੀ ਵੀਰ ਕੁੱਤੇ ਬੰਦਿਆਂ ਦਾ ਸਾਥ ਛੱਡ ਸ਼ੇਰ ਬਣ ਕੇ
@gurcharnsingh3185
@gurcharnsingh3185 Жыл бұрын
ਹੀਰਾ ਵੀਰ ਸੱਚਾ ਸੁੱਚਾ ਪੱਤਰ ਕਾਰ ਹੈ ਵਾਹਿਗੁਰੂ ਵੀਰ ਤੇ ਸਦਾ ਮੇਹਰ ਰੱਖਣ
@pritpalsingh7180
@pritpalsingh7180 Жыл бұрын
ਸਚ ਬੋਲਣ ਤੇ ਵੀਰ ਨੂੰ ਸਲੂਟ ਹੈ ।
@sirajdeen9165
@sirajdeen9165 Жыл бұрын
We proud brother true real and brave Hindu and Salam to Mr.Heera ji.
@JarnailSingh-lj5yg
@JarnailSingh-lj5yg Жыл бұрын
ਵਾਹਿਗਰੂ ਚੜ੍ਹਦੀ ਕਲਾ ਵਿਚ ਰੱਖੇ ਪੱਤਰਕਾਰ ਸਾਹਬ ਨੂੰ
@Navdeep6027-pz9xf
@Navdeep6027-pz9xf 11 ай бұрын
ਜੀਉਂਦਾ ਰਹਿ ਮੇਰੇ ਵੀਰ ਵਾਕਿਆ ਹੀ ਤੂੰ ਹੀਰਾ ਹੈ
@bskhara3331
@bskhara3331 Жыл бұрын
ਇਹ ਸਿਵ ਸ਼ੈਨਾ ਦਲ ਸਰਕਾਰੀ ਬਣਾਏ ਨੇ ਧਰਮ ਨਾਲ ਕੋਈ ਸਬੰਧ ਨਹੀ ਲੜਾਈ ਪਾ ਰਹੇ ਹਿੰਦੂ ਸਿੱਖ ਧਰਮ ਵਿੱਚ ਸਿਰਫ਼ ਗੰਨਮੈਨ ਲੈਣ ਦੀ ਖਾਤਰ ਏ ਧੰਨਵਾਦ
@bloodhiphop8620
@bloodhiphop8620 Жыл бұрын
Heree paji good blees you ❤️❤️❤️❤️
@ranaranjit8682
@ranaranjit8682 Жыл бұрын
Waheguru ji ka khalsa waheguru ji ki Fateh 🙏⛳
@bhattisab8599
@bhattisab8599 Жыл бұрын
👍👍👍💪💪Heere veer ji Waheguru tuhanu charh di kla ch rakhe 🙏🙏🙏🙏💯 chak te fatte💥💥💥
@amritentertainment7868
@amritentertainment7868 Жыл бұрын
Veer nice👍👍 ji
@balwantkaurchahal8382
@balwantkaurchahal8382 Жыл бұрын
ਇਹ ਹਿੰਦੂ ਵੀਰ ਸਹੀ ਕਹਿ ਰਿਹਾ ਹੈ ਬਾਕੀਆਂ ਨੂੰ ਵੀ ਸੱਦਬੁੱਧੀ ਬਖ਼ਸ਼ੇ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ।
@jagwinder768
@jagwinder768 Жыл бұрын
Waheguru ji vir nice videos
@boharsingh6654
@boharsingh6654 Жыл бұрын
Good job press report
@majormajor-lj8hw
@majormajor-lj8hw Жыл бұрын
Waheguru ji ji kripa karo
@parmindersingh-bm9ws
@parmindersingh-bm9ws Жыл бұрын
ਪੱਤਰਕਾਰ ਵੀਰ ਤੁਹਾਨੂੰ ਸਲਾਮ ਹੈ ਵਾਹਿਗੁਰੂ ਤੇਨੂੰ ਚੜਦੀਕਲਾ ਵਿੱਚ ਰੱਖੇ ਨਜ਼ਾਰਾ ਲਿਆ ਦੇਂਦਾ ਐ
@sarbjeetkaur6967
@sarbjeetkaur6967 Жыл бұрын
ਸੱਚਾ ਹਿੰਦੂ ਵੀਰ ਜਿੰਦਾਬਾਦ
@punjabidubaiwale8794
@punjabidubaiwale8794 Жыл бұрын
ਬਹੁਤ ਵਧੀਆ ਵਿਚਾਰ ਦਿੱਤੇ ਹਿੰਦੂ ਵੀਰ ਨੇ ਇਹ ਹੁੰਦੇ ਆ ਸੱਚੇ ਹਿੰਦੂ
@KaranCalifornia
@KaranCalifornia Жыл бұрын
Well done reporter saab 👍🏻👌🏻
@HarjinderSINGH-gh6hr
@HarjinderSINGH-gh6hr Жыл бұрын
ਪੱਤਰਕਾਰ ਵੀਰ, ਬਹੁਤ. ਬਹੁਤ.. ਬਹੁਤ. ਵਧੀਆ ਕੰਮ ਕਰ ਰਹੇ ਆ! 👍👍
@gagansingh9787
@gagansingh9787 Жыл бұрын
Good👍👍👍👍👍
@hardeeppreet9892
@hardeeppreet9892 Жыл бұрын
ਹੀਰਾ ਜੀ ਹੀਰਾ ਨੇ ਪੰਜਾਬ ਦੇ
@kulvinderhappy8671
@kulvinderhappy8671 Жыл бұрын
ਅੱਜ ਹਿਰੇ ਨੇ ਸਾਬਿਤ ਕਰਤਾ ਉਹ ਨਾਂਮ ਦਾ ਹੀ ਨਹੀਂ ਅਸਲ ਦਾ ਹੀਰਾ ਹੈ। ਭਾਦਰੋ ਇਸਨੁ ਜੀਭ ਤੇ ਨਾ ਲਾਇਉ
@punjabidubaiwale8794
@punjabidubaiwale8794 Жыл бұрын
ਪੱਤਰਕਾਰ ਹੀਰਾ ਬਹੁਤ ਵਧੀਆ ਪੱਤਰਕਾਰ ਆ ਜਿਉਂਦਾ ਰਹਿ ਵੀਰ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ
@gurlal4302
@gurlal4302 Жыл бұрын
ਸਾਡੇ ਪੱਤਰਕਾਰ ਵੀਰ ਹੀਰਾ ਜੀ ਨੂੰ ਸਲੂਟ ਹੈ
@amriksingh9589
@amriksingh9589 Жыл бұрын
ਇਨਾ ਵੱਡੇ ਸ਼ਿਵ ਸੈਨਾ ਵਾਲੀਆ ਦੀ ਪ੍ਰੋਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਹਿੰਦੂ ਧਰਮ ਨੂੰ ਵੀ ਬਦਨਾਮ ਕਰਦੇ ਨੇ
@singhdeep6641
@singhdeep6641 Жыл бұрын
He is speaking the truth good job brother well done......
@happymaan844
@happymaan844 7 ай бұрын
ਲੋਕਾੁਦੀੁਸੇਵਾੁਤੂੱਸੀੁਕੀੁਕੱਰਨੀੁਤੂੱਸੀੁਗੱਨਮੈਨੁੁਵਾਪਸੁੁਕੱਰੋੁੁਨੱਫਰੀੁਅੱਗੇ ਹੀ ਘੱਟ ਹੈ ਜਿੰਨਾੁਬੋਜੁੁਬਾਦਰਾੁਨੇ ਪਾਆੁੁਲੋਕਾੁਦੇੁੁਟੈਕਸੁੁਦਾੁਪੈਸਾੁਬਾਪੂੱੁਦਾੁਨੱਹੀ
@singhhapp1684
@singhhapp1684 Жыл бұрын
ਸਾਡਾ ਪੱਤਰਕਾਰ ਬਾਈ ਹੀਰਾ
@gursahibsingh2182
@gursahibsingh2182 Жыл бұрын
ਬਹੁਤ ਵਧੀਆ ਸੱਚ ਤੇ ਪਹਿਰਾ ਦੇ ਰਹੇ ਹੋ ਪੱਤਰਕਾਰ ਭਰਾ ਜੀ
@GurpreetSingh-uw5ot
@GurpreetSingh-uw5ot Жыл бұрын
ਹੀਰੇ ਬਈ ਨੂੰ ਸਲੂਟ ਹੈ
@singhmaninder6936
@singhmaninder6936 Жыл бұрын
ਵਾਈ ਸਚ ਬੋਲਣ ਤੇ ਧੰਨ ਬਾਦ ਤੁਸੀ ਸ਼ੇਰ ਹੋ ਨਾਂ ਕੇ ਅਮਿਤ ਅਰੋੜਾ
@AmandeepSingh-ul9mz
@AmandeepSingh-ul9mz Жыл бұрын
ਜੀ ਜਵਾਨਾ
@jasmeetbrar9344
@jasmeetbrar9344 Жыл бұрын
Good job bai
@amriksingh9589
@amriksingh9589 Жыл бұрын
ਬਾਈ ਤੇਰੀ ਹਿੰਮਤ ਨਹੀਂ ਸਲੂਟ ਸੱਚਾ ਬੰਦਾ ਹੀ ਹਿੰਮਤ ਨਾਲ ਸੱਚ ਬੋਲ ਸਕਦਾ ਹੈ
@ranbeersingh6580
@ranbeersingh6580 Жыл бұрын
ਇਸ ਤਰ੍ਹਾਂ ਦਾ ਬੰਦਾ ਜੇਲ ਭੇਜ ਦਿਓ
@rickyd5758
@rickyd5758 Жыл бұрын
ਇਸ ਕੰਮ ਲਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ, ਏ ਲੋਕ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਵਕੂਫ ਬਣਾ ਕੇ ਸਕਿਓਰਟੀ ਲੈਂਦੇ ਆ
@sikh4569
@sikh4569 Жыл бұрын
ਬਹੁਤ ਵਧੀਆ ਵੀਰ
@BaljitSingh-le8jf
@BaljitSingh-le8jf Жыл бұрын
Waheguru ji
@navpreetaulakhnavpreetaula7098
@navpreetaulakhnavpreetaula7098 Жыл бұрын
ਬਹੁਤ ਵਧੀਆ ਪੱਤਰਕਾਰਾਂ ਸਾਹਬ
@BhupinderSingh-kf2ng
@BhupinderSingh-kf2ng Жыл бұрын
ਆਹ ਪਹਾੜਾਂ ਦੇ ਨਕਲੀ ਸ਼ਿਵਸੈਨਾ ਦੇ ਬਾਂਦਰ ਪੰਜਾਬ ਵਿਚ ਕਿਓਂ ਆ ਰਹੇ ਪੰਜਾਬ ਵਿੱਚ ਗੰਦ ਪਾ ਰਹੇ
@Seerat1213
@Seerat1213 Жыл бұрын
ਬਹੁਤ ਭੁੱਖਾਂ ਤੇ ਕਮੀਨਾ ਬੰਦਾ ਕਰੱਪਟ ਬੰਦਾ ਗੰਨਮੈਨ ਵੀ ਵਾਪਿਸ ਲੈਣੇ ਚਾਹੀਦੇ ਹਨ ਇਹੋ ਜਿਹੇ ਕੰਜ਼ਰ ਬੰਦੇ ਦੇ ਕਈਆ ਉਪਰ ਝੂਠੇ ਪੱਰਚੇ ਕਰਵਾਉਦੇ ਹਨ ਭੋਲੇ ਭਾਲੇ ਬੰਦਿਆ ਨੂੰ ਬਲੈਕਮੇਲ ਕਰਦੇ ਹਨ ਕਸੂਰ ਸਰਕਾਰਾਂ ਦਾ ਹੈ ਇਹਨਾਂ ਨੂੰ ਗੰਨਮੈਨ ਦੇਕੇ ਠੱਗੀਆਂ ਦਾ ਲਾਇਸੰਸ ਦੇ ਦਿੱਤਾ ਹੈ ਇਹੋ ਮਹੋਲ ਖਰਾਬ ਕਰਦੇ ਹਨ ਭਗਵੰਤ ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਜੀ ਬੇਨਤੀ ਹੈ ਇਸ ਸ਼ਿਵ ਸੈਨਾ ਵਾਲੇ ਨੇ ਵੀ ਰਿਸ਼ਵਤ ਲਈ ਹੈ ਭੇਜੋ ਅੰਦਰ ਦੱਲੇ ਬੰਦੇ ਨੂੰ
@balrajsingh5699
@balrajsingh5699 Жыл бұрын
Patarkar veer nu waheguru hmesa chrdikla bakhsee
@jaspalsingh9068
@jaspalsingh9068 Жыл бұрын
ਮੇਰੇ ਵੀਰ ਜੀ ਤੁਸੀਂ ਗੁੱਡ ਇਨਸਾਨ ਹੈ ਸ਼ਿਵ ਸੈਨਾ ਵਾਲੇ ਸਾਡੇ brother ਹੈ ਕੋਈ ਮਾੜੀ ਸੋਚ ਵਾਲੇ ਨਹੀਂ ਹਨ ਆਓ ਆਪਾਂ ਸਾਰੇ ਪੰਜਾਬ ਦੇ ਬਾਸੀ ਹੈ ਕੋਈ ਕਿੰਦਾ ਦਾ ਹੈ ਕੋਈ ਕਿੰਦਾ ਦਾ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ sudaria ਜਾਵੇ ਕੋਈ ਨਿਕੰਮੇ ਨਹੀਂ ਹੈ ਸਾਰੇ ਚੰਗੇ ਹਨ
@pankajkamboj3261
@pankajkamboj3261 Жыл бұрын
Nice 👍👍
@mrsandhusaab5533
@mrsandhusaab5533 Жыл бұрын
Bohat vadia anil bai g gande bandea vicho bahar aa gye hira bai g dil da ve hira banda va wmk ❤️
@RakeshKumar-hf8pm
@RakeshKumar-hf8pm Жыл бұрын
VERY GOOD VEER JI 🙏🏾🙏🏾🙏🏾🙏🏾🙏🏾👍👍👍👍👍👍👍
@sonasinghdhillon5215
@sonasinghdhillon5215 Жыл бұрын
ਹੀਰਾ ਸਾਬ ਜੀ ਜਿੰਦਾਬਾਦ
@parmindersingh-bm9ws
@parmindersingh-bm9ws Жыл бұрын
ਨਾਂਮ ਦਾ ਹੀਰਾ ਤੇ ਹੈ ਵੀ ਹੀਰਾ ਬੇਬਾਕ ਪੱਤਰਕਾਰ ਵੀਰ
@azaadpunjabtv7455
@azaadpunjabtv7455 Жыл бұрын
🙏waheguru ji da khalsa waheguru ji da khalsa 🙏 ram ram 🙏 heera bhra jindawaad
@antieuntie8724
@antieuntie8724 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਸੱਚ ਬੌਲਣ ਲੲੀ ਬਹੁਤ ਹਿੰਮਤ ਚਾਹੀਦੀ ਸੱਚ ਬੌਲਣ ਲੲੀ ਜੌ ਤੁਸੀ ਕੀਤੀ ਵਾਹਿਗੁਰੂ ਜੀ ਤੁਹਾਨੂੰ ਤੇ ਪੱਤਰਕਾਰ ਨੂੰ ਚੜਦੀ ਕਲਾ ਵਿੱਚ ਰੱਖੇ🙏🙏🙏🙏
@r.sdigitaltech5691
@r.sdigitaltech5691 Жыл бұрын
ਭਈਆ ਦੀ ਏ ਸਿਵ ਸੇਨਾ
@jogasingh9398
@jogasingh9398 Жыл бұрын
Ihna sache bandea ch vasda parmatma. waheguru chardikla ch rakhe 🙏
@highflyerspigeonslover5911
@highflyerspigeonslover5911 Жыл бұрын
Heera Bai ji tusi kohenoor hi ho janab ,,rabb tuhanu chardikala ch rakhe
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 82 МЛН
Кәсіпқой бокс | Жәнібек Әлімханұлы - Андрей Михайлович
48:57
Когда отец одевает ребёнка @JaySharon
00:16
История одного вокалиста
Рет қаралды 14 МЛН
Fake watermelon by Secret Vlog
00:16
Secret Vlog
Рет қаралды 22 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 82 МЛН