ਜੇਬਕਤਰੀ ਕਾਂਡ- ਪੁਲੀਸ ਦੇ ਮੱਥੇ ‘ਤੇ ਕਲੰਕ,4 ਔਰਤਾਂ ਨਾਲ ਕੀਤਾ ਘਿਨਾਉਣਾ ਕਾਰਾ। Jebkatri | Arbide World Aw Media

  Рет қаралды 7,687

Arbide World

Arbide World

Күн бұрын

Пікірлер: 83
@feroussingh
@feroussingh 34 минут бұрын
ਤੰਗੜ ਸਾਹਿਬ ਵਰਗਿਆਂ ਨੂੰ ਰੂਬਰੂ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਦਵਿੰਦਰ ਜੀ
@JarnailSingh-ud5kg
@JarnailSingh-ud5kg 2 сағат бұрын
ਸਹੀ ਜਾਣਕਾਰੀ ਸ਼ਾਬਾਸ਼ ਜੀ ।
@SukhjinderSingh-mj4ft
@SukhjinderSingh-mj4ft 3 сағат бұрын
Salute to you both brothers for top class journalism god bless you great job for awaring public
@JagdeepSingh-sd3de
@JagdeepSingh-sd3de 5 сағат бұрын
ਤੱਗੜ ਜੀ ਅਤੇ ਦੇਵਿੰਦਰ ਜੀ,ਇਹ ਕਾਰਵਾਈ ਪੁਲਸ ਦੀ ਗਲਤ ਸੀ,ਪਰ ਇਕ ਗੱਲ ਦਾ ਜਵਾਬ ਦੇਵੋ, ਫ਼ਰਜ਼ ਕਰੋ ਤੁਸੀ ਮਜ਼ਦੂਰੀ ਦਾ ਕੰਮ ਕਰਦੇ ਹੋਵੋ,ਤੁਹਾਡਾ ਮਾਸੂਮ ਬੱਚਾ ਕਿਸੇ serious ਬਿਮਾਰੀ ਕਾਰਨ ਹੌਸਪੀਟਲ ਵਿੱਚ ਦਾਖਲ ਹੋਵੋ,ਤੁਸੀ ਲੋਕਾਂ ਕੋਲੋਂ ਪੈਸੇ ਉਧਰ ਮੰਗ ke hospital ਦੀ ਫੀਸ। ਦੇਣ ਲਈ ਜਾ ਰਹੇ ਹੋਵੋ,ਤੁਹਾਡੀ ਰਸਤੇ ਵਿੱਚ ਜੇਬ ਕਟੀ ਜਾਵੇ,ਉਸ ਵਕਤ ਤੁਹਾਡੇ ਉਪਰ ਕੀ ਬੀਤੇਗੀ,ਜਰਾ ਇਸ ਪੱਖ ਨੂੰ ਵਿਚਾਰ ਕੇ ਦੇਖਿਓ
@gurmeetbathan7990
@gurmeetbathan7990 6 сағат бұрын
ਪੰਜਾਬ ਪੁਲਸ ਦਾ ਕਿਰਦਾਰ ਹੁਣ ਵੀ ਅਜਿਹਾ ਹੀ ਹੈ।
@karmjitsingh2081
@karmjitsingh2081 Сағат бұрын
police ਇਨਾ ਤੋ ਧੱਕੇ ਨਾਲ ਸ਼ਰਾਬ ਵਕਵਾਉਦੀ ਹੈ ਕਿਉਕਿ ਇਹ ਗਰੀਬ ਹਨ ।ਕੋਈ ਨੌਕਰੀ ਵੀ ਹੈ ਨਹੀ
@karmjitsingh2081
@karmjitsingh2081 Сағат бұрын
Good reporting and this is need of the hour
@TARUBALETIAUK
@TARUBALETIAUK 4 сағат бұрын
Nice.
@JagjitSingh-li3ng
@JagjitSingh-li3ng 4 сағат бұрын
Taggar saab is very good , nice and gentle man. He is very bold generalist. ❤
@TARUBALETIAUK
@TARUBALETIAUK 5 сағат бұрын
Thankfully
@nishandhillon4737
@nishandhillon4737 4 сағат бұрын
Very good Dhagar sahib
@sukhiramgarh178
@sukhiramgarh178 6 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੱਗੜ ਸਾਬ ਨੇ । ਤੱਗੜ ਸਾਬ ਦੀ ਵੀ ਤੂਤੀ ਬੋਲਦੀ ਸੀ ਉਸ ਸਮੇਂ ।ਤੱਗੜ ਸਾਬ ਨੇ 1997 ਵਿੱਚ ਸਾਡੀ ਵੀ ਇੱਕ ਕੇਸ ਵਿੱਚ ਮੱਦਦ ਕੀਤੀ ਸੀ ।
@BittuChambal-vl4hr
@BittuChambal-vl4hr 5 сағат бұрын
Good job sir ji 👍👍👍👍
@Eastwestpunjabicooking
@Eastwestpunjabicooking 4 сағат бұрын
ਵੀਰੇ ਇਸ ਪਿੰਡ ਦੇ ਭਾਈ ਅਸ਼ੋਕ ਸਿੰਘ ਬਾਗੜੀਆਂ ਬੋਏ ਤੇ ਲੌਂਗ ਦਾ ਲਿਸ਼ਕਾਰਾ ਫਿਲਮ ਦੀ ਪੂਰੀ ਟੀਮ ਲੰਬਾ ਸਮਾਂ ਇਨਾ ਦੇ ਘਰ ਰਹੀ। ਇੰਨਾ ਆਈ ਕਿਆ ਦੇ ਥੇਵੇ ਪਾਤਸ਼ਾਹ ਆਏ ਤੇ ਸੇਵਾ ਤੇ ਖੁਸ਼ ਹੋ ਕੇ ਕਈ ਬਖਸ਼ਿਸ਼ਾਂ ਵੀ ਕੀਤੀਆ। ਤੇ ਬਹੁਤ ਵੱਡੀ ਝਿੜੀ ਏ ਜਿਸਦੀ ਗਿੱਲੀ ਲੱਕੜ ਅੱਜ ਵੀ ਉਸ ਭੰਡਾਰੇ ਦਾ ਲੰਗਰ ਤਿਆਰ ਕਰਨ ਚ ਬਲਦੀ ਤੇ ਬੋਰ ਕਿਤੇ ਨੀ। ਇਸ ਪਿੰਡ ਚ ਇਨਾਮਔਰਕਾ ਦੀ ਬਰਾਦਰੀ ਦੇ ਮੁਹੱਲੇ ਦੀ ਫ਼ਿਲਮ ਚ ਵੀ ਸੀਨ ਹੈ ਨਿਰਮਲ ਰਿਸ਼ੀ ਜੀ ਬੈਠੇ ਸੀ। ਇੱਥੋਂ ਗਾ ਕਬੀਲਾ ਇਸ ਕੰਮ ਲਈ ਬਹੁਤ ਹੀ ਮਸ਼ਹੂਰ ਸੀ । ਸੀਡਾ areaਏ ਪਰ ਹਟ ਕੇ।
@TARUBALETIAUK
@TARUBALETIAUK 5 сағат бұрын
Good. Advice
@TARUBALETIAUK
@TARUBALETIAUK 4 сағат бұрын
Very. Nice
@TARUBALETIAUK
@TARUBALETIAUK 5 сағат бұрын
Good
@Tangovlog_CHD
@Tangovlog_CHD 2 сағат бұрын
Gud morning uncle Ji 🙏😊
@Sunnysharmabholenaathkapremi
@Sunnysharmabholenaathkapremi 7 сағат бұрын
ਤਗੜ ਸਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਤਸੀਹੇ ਦਿੱਤੇ ਪਰ ਫਿਰ ਵੀ ਪਰਮਾਤਮਾ ਨੇ ਤਗੜ ਸਾਬ ਨੂੰ ਲੜਣ ਦੀ ਬਹੁਤ ਹਿੰਮਤ ਦਿੱਤੀ ਤੇ ਤਗੜ ਸਾਬ ਲੜ ਵੀ ਰਹੇ ਹਨ … ਸਲਾਮ ਹੈ ਤਗੜ ਸਾਬ
@yadwindersingh4422
@yadwindersingh4422 7 сағат бұрын
ਉਹ ਸਰਦਾਰ ਭਾਈ ਜੀ ਬਾਗੜੀਆਂ ਕਰਕੇ ਮਸ਼ਹੂਰ ਹਨ ਉਹਨਾਂ ਦੀਆਂ ਹਵੇਲੀਆਂ ਚ ਅਕਸਰ ਹਿੰਦੀ ਪੰਜਾਬੀ ਫਿਲਮਾ ਦੀਆ ਸੂਟਿੰਗਾ ਹੁੰਦੀਆਂ ਰਹਿੰਦੀਆਂ ਨੇ ਸਾਡੇ ਪਿੰਡ ਦੇ ਨੇੜੇ ਦਾ ਕਾਂਡ ਆ ਇਹ ਬਾਈ ਜੀ
@SonyMaan-s1e
@SonyMaan-s1e 6 сағат бұрын
BOHAT vadiya gala hundiya ne bai ji teriya 🙏🏻🙏🏻
@swaranjitdalio5521
@swaranjitdalio5521 6 сағат бұрын
ਪਿੰਡ ਛੀਟਾਂਵਾਲੀ ਨੇੜੇ ਨਾਭਾ ਅਤੇ ਪਿੰਡ ਬਾਗੜੀਆਂ ਨੇੜੇ ਧੂਰੀ (ਸੰਗਰੂਰ) ਦੋਵੇਂ ਪਿੰਡ ਸ਼ਾਇਦ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਹਨ।
@Gurpreetsingh-np9ei
@Gurpreetsingh-np9ei 5 сағат бұрын
Jine police wale ne likhya c sade ilaake da rehan wala h asi kawaljit singh
@Robin-n4f
@Robin-n4f 6 сағат бұрын
ਇਸ ਸਟੋਰੀ ਬਾਰੇ ਗੱਲ ਘੱਟ ਤੇ ਇਧਰ ਉਧਰ ਦੀਆਂ ਗੱਲ੍ਹਾਂ ਜਿਆਦਾ ਕੀਤੀਆ ਗਈਆ, ਜਿਹਨੂੰ ਪੂਰੀ detail ਪਤਾ ਹੋਵੇ ਉਹਨਾਂ ਦਾ podcast ਕੀਤਾ ਜਾਵੇ।
@jasveersingh9413
@jasveersingh9413 7 сағат бұрын
ਬਹੁਤ ਹੀ ਪੁਰਾਣੀ ਤੇ ਜਾਣਕਾਰੀ ਭਰਪੂਰ ਸੁਨਣ ਯੋਗ ਸਟੋਰੀ ਜੀ
@rajuarora3163
@rajuarora3163 6 сағат бұрын
Shame on Punjab police 👎👎
@GurmailSingh-e2v
@GurmailSingh-e2v 6 сағат бұрын
ਪੰਜਾਬੀ ਟ੍ਰਿਬਿਊਨ ਤੇ ਵੀ ਇਹ ਖ਼ਬਰ ਲੱਗੀ ਸੀ।
@gurdeepsidhu4216
@gurdeepsidhu4216 6 сағат бұрын
ਤੱਗੜ ਸਾਹਿਬ ਤੁਹਾਨੂੰ ਕਿਸੇ ਵੀ ਘਟਨਾ ਅਤੇ ਵਰ੍ਹੇ ਬਾਰੇ ਯਾਦ ਨਹੀਂ।
@sanjeevbhardwajppwa9501
@sanjeevbhardwajppwa9501 7 сағат бұрын
ਬਹੁਤ ਧੱਕਾ ਹੋਇਆ ਤਗੜ ਵੀਰ ਜੀ ਨਾਲ
@RajaWarring-h5k
@RajaWarring-h5k 7 сағат бұрын
ਵਧੀਆ।ਜਾਣਕਾਰੀ।
@Tangovlog_CHD
@Tangovlog_CHD 2 сағат бұрын
Pure Desh vich har 5 saal badh army Raj Suru Hove tahe Loka nu aapne Jen da koi maksad milu gha Hun Tey dar dar Kay time pass kar rahey Ney 😮😢
@SarabjitSingh-e5l
@SarabjitSingh-e5l 6 сағат бұрын
Veer ji tuhadi koi v interview bahot gant hundi aa ❤❤❤❤❤❤❤❤❤❤❤🎉🎉........ thanks sir
@RavinderSingh-or7eh
@RavinderSingh-or7eh 7 сағат бұрын
Very very good yg
@rajivsharma9096
@rajivsharma9096 6 сағат бұрын
D & T sahab r greatest & bravest of brave God bless
@balbirsohal9920
@balbirsohal9920 2 сағат бұрын
ਮੇਰੇ ਖਿਆਲ AG ਚਤਰਥ ਸੀ
@iqbalsinghkalsiraj22g92
@iqbalsinghkalsiraj22g92 7 сағат бұрын
ਵੀਰ ਜੀ ਸਤਿ ਸ੍ਰੀ ਅਕਾਲ, ਆਪ ਜੀ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ। 🎉
@amriksinghbhanri4377
@amriksinghbhanri4377 6 сағат бұрын
ਦਵਿੰਦਰ ਸਿੰਘ ਮੱਲੀ ਪਟਿਆਲਾ ਰਹਿੰਦਾ ਅੱਜਕਲ੍ਹ
@bhupinderkumarkaushik3269
@bhupinderkumarkaushik3269 7 сағат бұрын
Pb Human right commision ਉਦੋਂ ਹੋਂਦ ਵਿੱਚ ਹੀ ਨਹੀਂ ਸੀ. ਇਹ ਤਾਂ 1997 ਵਿੱਚ ਹੋਂਦ ਵਿੱਚ ਆਇਆ
@gurmailsingh-dt2ef
@gurmailsingh-dt2ef 6 сағат бұрын
Very nice jankeri❤❤❤❤❤
@harmanbhullar2010
@harmanbhullar2010 7 сағат бұрын
tnx
@Tangovlog_CHD
@Tangovlog_CHD 2 сағат бұрын
Loka nu gulami Da ehsaas karwah rahey Ney Jo Jada padh leykh Kay IPS IAS politeshan advocate jajh Bane sare Miley hoi Ney loka nu aapne awaj chakne paye ghe 🥺😮😢
@bhupinderkumarkaushik3269
@bhupinderkumarkaushik3269 8 сағат бұрын
ਬਾਗੜੀਆਂ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ
@JasvinderSingh-dr7oi
@JasvinderSingh-dr7oi 2 сағат бұрын
Theft pr
@rajuarora3163
@rajuarora3163 5 сағат бұрын
ਤਗੜ ਸਾਹਿਬ ਤੁਸੀਂ ਜਿਨ੍ਹਾਂ ਚਿਰ ਪੱਤਰਕਾਰੀ ਕੀਤੀ ਕਿਸੇ ਸਰਕਾਰ ਨੇ ਤਹਾਨੂੰ ਤੰਗ ਨਹੀਂ ਕੀਤਾ ਪਰ ਆਮ ਪਾਰਟੀ ਨੇ ਤਹਾਨੂੰ ਬਹੁਤ ਤੰਗ ਕੀਤਾ 👎👎
@Gurpreetsingh-np9ei
@Gurpreetsingh-np9ei 5 сағат бұрын
Ah kawaljit singh jehda asi jo bad vich bnya oh sade muhale joura fatak amritsar da rehan wala h.
@JasvinderSingh-dr7oi
@JasvinderSingh-dr7oi Сағат бұрын
Darbar sahib daily doing golden stole and money fir record question for sgpc and polic
@gurbakhshishsingh2956
@gurbakhshishsingh2956 8 сағат бұрын
Chhintanwala village in patiala district.Bagrian village in sangrur district.
@amarjitsingh64as
@amarjitsingh64as 6 сағат бұрын
Tagged Saheb ji Bhai Gurdev Singh Debi noo ubalrya nahin giya
@TARUBALETIAUK
@TARUBALETIAUK 5 сағат бұрын
Caio
@kamaljeetsidhu3060
@kamaljeetsidhu3060 7 сағат бұрын
ਤੱਗੜ ਸਾਹਿਬ ਜੀ ਇੱਕ ਗਲਤੀ ਕਰ ਬੈਠੋ ਹੋ ਇਹ ਤੁਹਾਡੀ ਗਲਤੀ ਸੀ। ਜਾ ਰਜ਼ਾਮੰਦੀ ਸੀ। ਪਰ ਕੀ ਆਖੀਏ ਤੁਹਾਨੂੰ ਜੇਬਾਂ ਤਾਂ ਤੁਹਾਡਾ ਯਾਰ ਵੀ ਕੱਟਦਾ ਰਿਹਾ ਹੈ ਸਿੱਧੂ ਆਈ, ਜੀ, ਫੁੱਲ ਕਰੱਪਸ਼ਨ ਦਾ ਯਾਰ ਸੀ।
@ChhibaSingh
@ChhibaSingh 7 сағат бұрын
TAGHAR,SAHIB,GHARET,PATRKAR, HONESTY, MAN
@manvindersinghwalia-j3w
@manvindersinghwalia-j3w 7 сағат бұрын
Jee pressa laadee cee taa hi ih galla hundia nee
@command1232
@command1232 8 сағат бұрын
Sir, Private school education (business)te v video bnao
@karama709
@karama709 6 сағат бұрын
What happened to Punjab Dastavej channel started by Rajinder S. Taggar
@AvtarSingh-fj4bz
@AvtarSingh-fj4bz 5 сағат бұрын
Bagri b sangur c a
@karama709
@karama709 6 сағат бұрын
What happened to the rape case against Rajinder S.Taggar journalist, interview him please in new vlog
@malkitsidhu8098
@malkitsidhu8098 7 сағат бұрын
ਬਹੁਤ ਮਸ਼ਹੂਰ ਹੋਆ ਸੀ ਇਹ ਕਾਂਡ
@KulwantSingh-fu4bg
@KulwantSingh-fu4bg 7 сағат бұрын
Jaib ktrna kia sahi hai kia is naal aapan chori nu seh nhi de rahe
@grewalsukhwinder
@grewalsukhwinder 33 минут бұрын
Taggar is facing rape cheges and I hope he is acquitted. If not, as a reporter Devinderpal should not bring him on the show.
@bhupinderkumarkaushik3269
@bhupinderkumarkaushik3269 8 сағат бұрын
ਸ੍ਰ ਛੀਨਾ ਜੀ ਆਪਣੇ ਪਰਿਵਾਰਿਕ ਮੇਂਬਰ ਸਨ
@navgillnavgill7086
@navgillnavgill7086 7 сағат бұрын
Bahut Sani kartoot tahade parvar meber di
@NirmalSingh-bz3si
@NirmalSingh-bz3si 7 сағат бұрын
ਜਿਹੜੀਆਂ ਜੇਬ ਕਤਰੀਆਂ ਨੇ ਉਹ ਸਾਲੀਆਂ ਲੱਗਦੀਆਂ ਨੇ ,,ਓਦੋ ਇਸ ਅਫਸਰ ਦੀ ਬੱਲੇ ਬੱਲੇ ਹੋਈ ਸੀ ,,ਇਨਾ ਦੇ ਮੱਥੇ ਤੇ ਲਿਖਿਆ ਸੀ ਜੇਬ ਕਤਰੀਆਂ,,,
@gurnambawa8106
@gurnambawa8106 6 сағат бұрын
ਬਹੁਤ ਚੰਗੀ ਕਰਤੂਤ ਸੀ ਇਹਨਾਂ ਦੇ ਟਬਰ ਦੀ​@@navgillnavgill7086
@rajuarora3163
@rajuarora3163 6 сағат бұрын
ਬਹੁਤ ਮਹਾਨ ਕੰਮ ਕੀਤੇ ਤੁਹਾਡੇ ਰਿਸ਼ਤੇਦਾਰ ਨੇ ਕੋਈ ਵੱਡਾ ਅਵਾਰਡ ਮਿਲਣਾ ਚਾਹੀਦਾ ਸੀ 👎👎
@DilDil-hv5pu
@DilDil-hv5pu 5 сағат бұрын
ਫਿਰ ਪਵਾਓ ਆਪਣੀ ਝੋਲੀ ਵਿੱਚ ਫੁੱਲ
Интересно, какой он был в молодости
01:00
БЕЗУМНЫЙ СПОРТ
Рет қаралды 3,8 МЛН
Lamborghini vs Smoke 😱
00:38
Topper Guild
Рет қаралды 66 МЛН
VIP ACCESS
00:47
Natan por Aí
Рет қаралды 20 МЛН
The Best Band 😅 #toshleh #viralshort
00:11
Toshleh
Рет қаралды 19 МЛН
Adani | ₹2000 Crore Bribery Case EXPOSED | Dhruv Rathee
27:43
Dhruv Rathee
Рет қаралды 9 МЛН
Интересно, какой он был в молодости
01:00
БЕЗУМНЫЙ СПОРТ
Рет қаралды 3,8 МЛН