ਜੇ ਭਰੋਸਾ ਰੱਖੋਗੇ ਗੁਰੂ ਤੁਹਾਡੀ ਬਾਂਹ ਨਹੀਂ ਛੱਡਦਾ | Bhai Randhir Singh Hajoori Ragi Interview

  Рет қаралды 17,674

Jasveer Singh Show

Jasveer Singh Show

7 күн бұрын

' ਮੇਰੇ ਪਿਤਾ ਜੀ ਜੁੱਤੀਆਂ ਗੰਢਦੇ ਸੀ
ਪਰ ਮੇਰਾ ਸੁਪਣਾ ਸੀ ਦਰਬਾਰ ਸਾਹਿਬ 'ਚ ਕੀਰਤਨ ਕਰਾਂ '
ਸ਼੍ਰੋਮਣੀ ਰਾਗੀ ਭਾਈ ਰਣਧੀਰ ਸਿੰਘ ਨਾਲ ਖਾਸ ਮੁਲਾਕਾਤ
ਗੀਤਾਂ ਦੀ ਤਰਜ 'ਤੇ ਕੀਰਤਨ ਕਰਨ ਵਾਲਿਆਂ ਬਾਰੇ ਕੀ ਕਿਹਾ
#gurbani #interview #jasveersinghshow
#hazooriragi

Пікірлер: 180
@JasveerSinghShow
@JasveerSinghShow 5 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@sawansingh2627
@sawansingh2627 4 күн бұрын
ਸਤ ਸ਼੍ਰੀ ਅਕਾਲ, ਵੀਰ ਜੀ ਕਦੇ ਆਪਣੇ ਚੈਨਲ ਤੇ ਤਂਤੀ ਸਾਜ ਤੇ ਕੀਰਤਨ ਕਰਨ ਵਾਲੇ ਜਥੇ ਜਾ ਕੋਈ ਭਾਈ ਸਾਹਿਬ ਨੂੰ ਲੈ ਆਉ ਤਾ ਜੋ ਤਂਤੀ ਸਾਜ ਵਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਉਹ ਸਾਜ ਜੋ ਗੁਰੂ ਸਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@jasspreetsingh8925
@jasspreetsingh8925 4 күн бұрын
Jasbeer Singh g Parmjit Singh mand Dal khalsha di entrwo Karo g
@jasspreetsingh8925
@jasspreetsingh8925 4 күн бұрын
Parmjit Singh mand di entrwo khalsthan da mude our aj da hallata uper Karo g
@nirmaljeet901
@nirmaljeet901 4 күн бұрын
Bhut vadiya
@jasspreetsingh8925
@jasspreetsingh8925 4 күн бұрын
@@JasveerSinghShow msg reed kar ka reply karyotype g
@sarshdeep
@sarshdeep 5 күн бұрын
ਭਾਈਸ੍ਹਾਬ ਭਾਈ ਰਣਧੀਰ ਸਿੰਘ ਜੀ, ਪੰਥ ਦੇ ਮਹਾਨ ਕੀਰਤਨੀਏ।
@Singh-vk8bk
@Singh-vk8bk 4 күн бұрын
ਐਸੀਆਂ ਇੰਟਰਵਿਊ ਦੀ ਬਹੁਤ ਜਰੂਰਤ ਹੈ ਜਸਵੀਰ ਸਿੰਘ ਜੀ, ਪਰ ਲੋਕ ਸਵਾਦ ਵਾਲੀ ਚੀਜ ਵੱਧ ਵੇਖਕੇ ਖੁਸ਼ ਸਿੱਧੇ ਰਾਹ ਪਾਉਣ ਵਾਲੀ ਗੱਲ ਘੱਟ ਪਸੰਦ ਕਰਦੇ
@MrJattharry
@MrJattharry 4 күн бұрын
chrdi kla ch di ardas kro
@ss-pm6oj
@ss-pm6oj 4 күн бұрын
ਮੇਰੇ ਮਨਪਸੰਦ ਕੀਰਤਨੀਏ ਭਾਈ ਰਣਧੀਰ ਸਿੰਘ ❤
@sardarmakhansinghkular4616
@sardarmakhansinghkular4616 3 күн бұрын
Mera v
@MalkitSingh-od3nu
@MalkitSingh-od3nu 4 күн бұрын
ਮੇਰੇ ਮਨਪਸੰਦ ਕੀਰਤਨੀਏ ਭਾਈ ਸਾਹਿਬ ਜੀ।❤
@tarsemrai4439
@tarsemrai4439 3 күн бұрын
ਜੇ ਕੀਤੇ ਸਿੱਖਾਂ ਵਿੱਚ ਜਾਤ ਪਾਤ ਖਤਮ ਹੋ ਜਾਏ ਤਾ ਸਿੱਖ ਕੋਮ ਸਭ ਤੋਂ ਵੱਡੀ ਹੋਵੇ ਗੀ
@KirtisinghPunjabto
@KirtisinghPunjabto 5 күн бұрын
ਬਹੁਤ ਕਮਾਲ ਦੀ ਗੱਲਬਾਤ ਵੀਰ ਜਸਵੀਰ ਸਿੰਘ ਜੀ, ਬੜਾ ਚੰਗਾ ਲੱਗਦਾ ਤੁਹਾਡੇ ਚੈਨਲ 'ਤੇ ਐਸੀਆਂ ਇੰਟਰਵਿਊ ਸੁਣਕੇ ਨਹੀਂ ਤਾਂ ਤਕਰੀਬਨ ਬਾਕੀ ਸਾਰਾ ਮੀਡੀਆ ਜਨਾਨੀਬਾਜੀ ਤੇ ਅਸ਼ਲੀਲਤਾ ਵੰਡਣ ਵਾਲੀਆਂ ਇੰਟਰਵਿਊ ਕਰ ਰਿਹਾ
@kamalsekhon2746
@kamalsekhon2746 5 күн бұрын
ਸਾਡੇ ਮਹਾਨ ਕੀਰਤਨਏ 🙏 ਭਾਈ ਰਣਧੀਰ ਸਿੰਘ ਜੀ
@manjitsinghkhalsa7035
@manjitsinghkhalsa7035 Күн бұрын
ਜਿੰਨੀ ਪਿਆਰੀ ਭਾਈ ਸਾਹਿਬ ਜੀ ਦੀ ਅਵਾਜ਼ ਹੈ ਉਨ੍ਹੀ ਹੀ ਮਿਲਾਪੜੀ ਉਨ੍ਹਾਂ ਦੀ ਸ਼ਖ਼ਸੀਅਤ ਹੈ। ਐਸੀ ਸ਼ਖ਼ਸੀਅਤ ਤੇ ਸਿੱਖ ਕੌਮ ਨੂੰ ਮਾਣ ਹੈ।
@BALDEVSINGH-uf1po
@BALDEVSINGH-uf1po 4 күн бұрын
ਭਾਈ ਸਾਹਿਬ ਬਹੁਤ ਨਿਮਰਤਾ ਵਾਲੇ , ਸ਼ਾਂਤ ਸੁਭਾਅ ,ਉੱਚੀ ਸੁੱਚੀ ਰੂਹ ਹਨ।
@makhansinghgill7029
@makhansinghgill7029 4 күн бұрын
ਪਾਤੀ ਤੋੜੇ ਮਾਲਿਨੀ ਸ਼ਬਦ ਬਹੁਤ ਬਾਰ ਲਾਈਵ ਸ੍ਰੀ ਦਰਬਾਰ ਸਾਹਿਬ ਸਰਵਣ ਕਰਨ ਦਾ ਸੁਭਾਗ ਮਿਲਿਆ
@NavjotChahal306
@NavjotChahal306 5 күн бұрын
ਸਾਡੇ ਪਿੰਡ ਤੋਂ ਨੇ ਭਾਈ ਸਾਹਿਬ ਪਿੰਡ ਖੇੜੀ ਕਲਾਂ (ਚਹਿਲਾਂ) ਜਿਲ੍ਹਾ ਸੰਗਰੂਰ
@amritdhindsa2024
@amritdhindsa2024 2 күн бұрын
ਬਹੁਤ ਵਧੀਆ ਕੰਮ ਕੀਤਾ ਭਾਈ ਰਣਧੀਰ ਸਿੰਘ ਹੋਰਾਂ ਦੀ ਇੰਟਰਵਿਊ ਕਰ ਕੇ Jadon ਪਹਿਲੀ ਵਾਰੀ ਕੀਰਤਨ ਸੁਣਿਆ ਭਾਈ ਸਾਹਿਬ ਦਾ ਰੇਡੀਓ ਤੇ ਸੁਣਿਆ ਤਾਂ ਮੈਨੂੰ ਲੱਗਿਆ ਭਾਈ ਬਖਸ਼ੀਸ਼ ਸਿੰਘ ਕੀਰਤਨ ਕਰ ਰਹੇ ਨੇ ਕਿਓਂ ਕੇ ਮੇਰੀ ਉਮਰ ਵੀ ਭਾਈ ਸਾਹਿਬ ਤੋੰ 3 ਕੁ ਸਾਲ ਵੱਧ ਹੋਨੀ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਵੀ ਭਾਈ ਬਖਸ਼ੀਸ਼ ਸਿੰਘ ਦਾ ਕੀਰਤਨ ਆ ਰਿਹਾ ਉਹਨਾਂ ਨੂੰ ਰਾਗੀ ਸਿੰਘ ਦੀ ਆਵਾਜ਼ ਦੀ ਬਹੁਤ ਪਹਿਚਾਣ ਸੀ ਉਹ ਕਹਿੰਦੇ ਨਹੀਂ ਲੱਗ ਬਿਲਕੁਲ ਓਹੀ ਰਹੇ ਨੇ ਫੇਰ ਅਸੀਂ ਟੀ ਵੀ ਲਾ ਕੇ ਦੇਖਿਆ ਤਾਂ ਭਾਈ ਰਣਧੀਰ ਸਿੰਘ ਉਹਨਾਂ ਦੇ ਦਰਸ਼ਨ ਹੋਏ ਅੱਜ ਇੰਟਰਵਿਊ ਸੁਣ ਕੇ ਮੈਨੂੰ ਵੀ ਇਹ ਗੱਲ ਯਾਦ ਆ ਗਈ ਕਿਓਂ ਕੇ ਭਾਈ ਸਾਹਿਬ ਨੇ ਭਾਈ ਬਖਸ਼ੀਸ਼ ਸਿੰਘ ਦਾ ਜ਼ਿਕਰ ਕੀਤਾ ਭਾਈ ਸਾਹਿਬ ਤੁਹਾਡਾ ਕੀਰਤਨ ਸੁਣ ਕੇ ਆਨੰਦ ਆ ਜਾਂਦਾ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ 👏🏻👏🏻
@harmanjeetsingh8308
@harmanjeetsingh8308 3 күн бұрын
ਬਹੁਤ ਹੀ ਵਧੀਆ ਸੁਨੇਹਾ ਹੈ ਸੀ ਜੇੜੇ ਅਜ ਸਾਡੇ ਵਿਚ ਪਾੜ ਪੌਣ ਵਾਲਿਆਂ ਦੇ ਮੂੰਹ ਤੇ ਕਰਾਰਾ ਥੱਪੜ ਹੈ
@harry3982
@harry3982 3 күн бұрын
ਗੁਰੂ ਕੇ ਪਿਆਰੇ ਕੀਰਤਨੀਏ ਭਾਈ ਰਣਧੀਰ ਸਿੰਘ ਜੀ 🙏🙏
@bachittargill8988
@bachittargill8988 Күн бұрын
ਅਸੀਂ ਉਹਨਾ ਖੁਸਕਿਸਮਤ ਸੰਗਤਾਂ ਚੋਂ ਹਾਂ ਜਿਹਨਾ ਨੇ ਭਾਈ ਸਾਹਿਬ ਦੇ ਕੀਰਤਨ ਦਾ ਅਨੰਦ ਮਾਣਿਆ ਹੈ।
@dayasingh8859
@dayasingh8859 2 күн бұрын
ਭਾਈ ਸਾਹਿਬਾ ਭਾਈ ਰਣਧੀਰ ਸਿੰਘ ਜੀ ਪੰਥ ਦੇ ਮਹਾਨ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਮਹਾਂਨ ਕੀਰਤਨੀਏ ਭਾਈ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਵਿੱਚ ਰੱਖਣ ਵਹਿਗੁਰੂ ਜੀ
@gianimandeepsingh4050
@gianimandeepsingh4050 2 күн бұрын
ਪਿਆਰ ਤੇ ਨਿਮਰਤਾ ਦੀ ਮੂਰਤ ਬਹੁਤ ਪਿਆਰੇ ਗੁਰਮੁਖ ਭਾਈ ਰਣਧੀਰ ਸਿੰਘ ਜੀ ਦੇ ਚਰਨਾ ਨਮਸਕਾਰ🙏🙏
@user-sl5ht4pf1v
@user-sl5ht4pf1v 5 күн бұрын
ਬਹੁਤ ਵਧੀਆ ਜਸਵੀਰ ਸਿੰਘ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਐਸੇ ਗੁਰਸਿੱਖ ਪਿਆਰੇ ਜਿਨਾਂ ਨੂੰ ਸੁਣਨ ਨਾਲ ਸੋਜੀ ਮਿਲਦੀ ਹੋਵੇ ਐਸੇ ਗੁਰਸਿੱਖ ਪਿਆਰਿਆਂ ਨਾਲ ਜਰੂਰ ਮਿਲਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurleentalkies8600
@gurleentalkies8600 2 күн бұрын
ਭਾਈ ਸਾਹਿਬ ਜੀ ਦਾ ਕੀਰਤਨ ਕਰਨ ਦਾ ਆਪਣਾ ਵੱਖਰਾਢੰਗ ਹੈ।ਗਾਉਣ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ। ਗੁਰੂ ਰਾਮਦਾਸ ਸਾਹਿਬ ਜੀ ਚੜਦੀਕਲਾ ਰੱਖਣ।
@jaswinderpal9754
@jaswinderpal9754 Күн бұрын
ਸਾਡੀ ਮੰਡੀ ਡੱਬਵਾਲੀ ਤੋਂ ,ਸਾਡੇ ਬਹੁਤ ਹੀ ਮਨਪਸੰਦ ਤੇ ਸਤਿਕਾਰ ਯੋਗ ਭਾਈ ਸਾਹਿਬ ਰਣਧੀਰ ਸਿੰਘ ਜੀ
@Singh-vk8bk
@Singh-vk8bk 2 күн бұрын
ਧੰਨ ਧੰਨ ਹੋ ਗਈ ਜਸਵੀਰ ਸਿੰਘ ਜੀ, 3 ਵਾਰ ਦੇਖ ਚੁੱਕਾਂ ਇਹ ਇੰਟਰਵਿਊ 🙏 ਸਾਰੇ ਵੱਧ ਤੋਂ ਵੱਧ ਸਾਥ ਦੇਓ ਇਹ ਵੀਰ ਦੇ ਚੈਨਲ ਦਾ, ਏਸੇ ਤਰਾਂ ਦੀ ਹੋਰ ਸੋਹਣੀਆਂ ਵੀਡੀਓ ਬਣਾਓ
@kamalsekhon2746
@kamalsekhon2746 5 күн бұрын
ਸਭ ਤੌ ਪਿਆਰੀ ਗਲਬਾਤ , ਮੇਰੇ favorite ਕੀਰਤਨਏ ਭਾਈ ਰਣਧੀਰ ਸਿੰਘ ਜੀ , ਵੀਹ ਸਾਲ ਹੋ ਗਏ ਹਨ ਭਾਈ ਸਾਹਿਬ ਨੂੰ ਗੁਰਬਾਣੀ ਗਾਉਦਿਆਂ ਸੁਣਦਿਆਂ ਨੂੰ 🙏 ਬਹੁਤ ਸਾਲ ਪਹਿਲਾਂ ਭਾਈ ਸਾਹਿਬ ਦੀ ਰੇਡਉ ਤੌ ਆਸਾ ਦੀ ਵਾਰ ਆਪਣੇ ਟੇਪ ਤੇ ਆਪ ਰੀਕੋਰਡ ਕੀਤੀ ।
@harjitkaur6623
@harjitkaur6623 4 күн бұрын
ਭਰੋਸਾ ਰਖਿਆ ਵੀ ਤਾਂ ਜਾ ਸਕਦਾ ਹੈ, ਅਗਰ ਸਤਿਗੁਰੁ ਦੀ ਮਿਹਰ ਹੋਵੇ। ਵਾਹਿਗੁਰੂ ਮਿਹਰ ਕਰੇ।
@khindasurjit5301
@khindasurjit5301 17 сағат бұрын
ਭਾਈ ਸਹਿਬ ਜੀ ਦੇ ਸ਼ਬਦ ਹਮੇਸ਼ਾ ਰਾਗਾਂ ਵਿੱਚ ਸਰਵਣ ਕਰਦੇ ਰਹੇ ਹਾਂ
@dilbagsingh1177
@dilbagsingh1177 4 күн бұрын
Dhan dhan satguru sri guru ramdas sahib g maharaj sodhi sultan g maharaj
@kuldeeppunian5892
@kuldeeppunian5892 3 күн бұрын
Respected Bhai Randhir Singh Ji , ਤੁਸ਼ੀ ਧਨ ਹੋ, ਤੁਸ਼ੀ ਏਕ ਮਾਨ ਜੋਗ ਸਿੱਖ ਹੋ🙏🙏🙏
@GurinderjeetSinghRahi
@GurinderjeetSinghRahi 4 күн бұрын
ਭਾਈ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਵੀਡਿਉ ਲਈ 🙏
@khalsaji1699
@khalsaji1699 4 күн бұрын
ਜਸਵੀਰ ਸਿੰਘ ਬਹੁਤ ਸਹੁਣੀ ਵੀਡੀਉ ।
@harpalsingh798
@harpalsingh798 4 күн бұрын
ਬਹੁਤ ਸੋਹਣਾ ਕੀਰਤਨ ਕਰਦੇ ਭਾਈ ਸਾਹਿਬ ਜੀ 🌹🌹
@DAVINDERSINGH-uq9bt
@DAVINDERSINGH-uq9bt 4 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ🙏🏼🙏🏼
@jagwindersingh9474
@jagwindersingh9474 3 күн бұрын
ਤੂੰ ਕੁਨ ਰੇ।। ਮੈ ਜੀ ।। ਨਾਮਾ।। ਸ਼ਬਦ ਦਾ ਗਾਇਨ ਕਮਾਲ ਦਾ ਹੈ ਭਾਈ ਸਾਹਿਬ ਜੀ ਦਾ
@avinashkaur892
@avinashkaur892 Күн бұрын
ਵਾਹਿਗੁਰੂ ਗੁਰੂ ਜੀ ਮੇਹਰ ਕਰੋ ਸਾਨੂੰ ਇਸ ਸਮੇਂ ਵਿੱਚ ਭਾਈ ਸਾਹਿਬ ਜੀ ਵਰਗੇ ਕੀਰਤਨੀਆਂ ਦੀ ਬਹੁਤ ਲੋੜ ਹੈ ਵਾਹਿਗੁਰੂ ਗੁਰੂ ਇਹਨਾਂ ਸਿੰਘਾਂ ਨੂੰ ਆਪਣਾ ਮੇਹਰ ਭਰਿਆ ਹੱਥ ਰਖੰਨ ਜੀ
@santokhsingh1601
@santokhsingh1601 2 күн бұрын
ਭਾਈ ਸਾਹਿਬ ਤੇ ਗੁਰੂ ਦੀ ਕਿਰਪਾ ਹੈ ਗੁਰੂ ਮੇਹਰ ਕਰੇ ਬੇਬਾਕ ਇੰਟਰਵਿਊ
@manojkumar-wx8ep
@manojkumar-wx8ep 2 күн бұрын
ਵਾਹਿਗੁਰੂ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਨੰਦ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ
@pushpindersingh949
@pushpindersingh949 20 сағат бұрын
ਬਹੁਤ ਵਧੀਆ ਇੰਟਰਵਿਊ ਲੱਗੀ ਜੀ। ਭਾਈ ਸਾਹਿਬ ਜੀ ਅਤੇ ਇਹਨਾਂ ਦੇ ਪਰਿਵਾਰ ਉੱਤੇ ਸੱਚੀ ਤੇ ਸੁੱਚੀ ਕਿਰਤ ਦੀ ਪਰਮਾਤਮਾ ਦੀ ਬਖਸ਼ਿਸ਼ ਹੈ ।
@kamalsekhon2746
@kamalsekhon2746 5 күн бұрын
ਭਾਈ ਸਾਹਿਬ ਜੀ ਤੁਹਾਡੇ ਨਾਲ ਇਕ ਛੋਟੇ ਕੱਦ ਵਾਲੇ ਤੱਬਲੇ ਵਾਲੇ ਸਿੰਘ ਕਿਥੇ ਹਨ ? ਹੁਣ ਕਦੇ ਨਾਲ ਨਹੀ ਦੇਖੇ ?
@pargatsingh6423
@pargatsingh6423 3 күн бұрын
ਇਹ ਵਾਰਤਾ ਸੁਣਦੇ ਹੋਏ ਨੇਤਰਾ ਵਿਚ ਜਲ ਆਇਆ ਵਾਹਿਗੁਰੂ ਪਿਤਾ ਜੀਓ ਸਾਨੂੰ ਇਸ ਤਰਾਂ ਦੇ ਕੀਰਤਨੀਆਂ ਬਹੁਤ ਲੋੜ ਹੈ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jagwindersingh9474
@jagwindersingh9474 3 күн бұрын
ਬਹੁਤ ਵਜਦ ਵਿੱਚ ਆ ਕੇ ਕੀਰਤਨ ਕਰਦੇ ਨੇ ਭਾਈ ਸਾਹਿਬ ਜੀ
@satpalsidhu1236
@satpalsidhu1236 4 күн бұрын
ਬਹੁਤ ਵਧੀਆ ਕੀਰਤਨੀਏ ਹਨ ਭਾਈ ਸਾਹਿਬ ਬੜਾ ਭਿੱਜਕੇ ਕੀਰਤਨ ਕਰਦੇ ਹਨ। ਅੱਜ ਕੱਲ ਬਹੁਤਿਆ ਨੂੰ ਤਾ ਪਤਾ ਹੀ ਨਹੀ ਵੀ ਸ਼ਾਨ ਕੀ ਹੁੰਦੀ ਆ।
@simarjitkaur1893
@simarjitkaur1893 Күн бұрын
ਸਰਦਾਰ ਰਘਵੀਰ ਸਿੰਘ ਜੀ ਨੂੰ :🙏🙏 ਵਾਹਿਗੁਰੂ ਜੀ ਕਾ ਖ਼ਾਲਸਾ : 🙏🙏ਵਾਹਿਗੁਰੂ ਜੀ ਕੀ ਫਤਹਿ 🙏🙏
@HarpreetKaur-pk5go
@HarpreetKaur-pk5go Күн бұрын
ਬਹੁਤ ਹੀ ਵਧੀਆ ਕੀਰਤਨ ਕਰਦੇ ਹਨ ਭਾਈ ਰਣਧੀਰ ਸਿੰਘ ਜੀ 👍👍👍👍
@bkssultanpurlodhi
@bkssultanpurlodhi 3 күн бұрын
ਮਹਾਨ ਕੀਰਤਨੀਏ --ਭਾਈ ਰਣਧੀਰ ਸਿੰਘ ਜੀ-ਮੇਰੇ ਦਾਦੀ ਜੀ ਦੇ ਭੋਗ ਤੇ ਆਏ ਸੀ ਕੀਰਤਨ ਕਰਨ---ਤੇ ਸਾਡੇ ਪਿੰਡ ਵੈਸਾਖੀ (ਖਾਲਸਾ ਸਾਜਨਾ ਦਿਵਸ )ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਵੀ ਇੱਕ ਵਾਰੀ ਕੀਰਤਨ ਕੀਤਾ ਸੀ --ਪਿੰਡ ਆਹਲੀ ਕਲਾਂ ---
@AmandeepSingh-bu4wn
@AmandeepSingh-bu4wn 4 күн бұрын
ਵਾਹਿਗੁਰੂ ਸਾਹਿਬ ਜੀ
@sukhwindersinghnoorpuri5008
@sukhwindersinghnoorpuri5008 3 күн бұрын
ਭਾਈ ਸਾਹਿਬ ਜੀ ਤਾਂ ਰੱਬੀ ਰੂਹ ਹਨ ਆਪਜੀ ਜਦੋਂ ਨਿਰੋਲ ਬਾਣੀਂ ਦਾ ਕੀਰਤਨ ਸਰਵਣ ਕਰਾਓਦੇ ਹਨ ਤਾਂ ਮਨ ਮੰਤਰਮੁਗਧ ਹੋ ਜਾਂਦਾ ਹੈ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਤੰਦਰੂਸਤੀ ਤੇ ਚੜ੍ਹਦੀ ਕਲਾ ਬਖ਼ਸ਼ਣ ਧੰਨ ਸੀ੍ ਗੁਰੂ ਰਾਮਦਾਸ ਜੀ
@GurmeetKaur-xt4wp
@GurmeetKaur-xt4wp 5 күн бұрын
ਬਹੁਤ ਵਧੀਆ ਉਪਰਾਲਾ,ਆਪਣੇ ਗੁਰੂ ਭਾਈ ਕੀਰਤਨੀਏ ਤੇ ਮਹਾਨ ਹਸਤੀਆਂ ਦੀ ਜੀਵਨੀ ਓਹਨਾ ਦਾ ਸਿਦਕ ਭਰੋਸਾ ਸੁਣਕੇ ਦੇਖਕੇ ਨੌਜਵਾਨ ਪੀੜ੍ਹੀ ਵੀ ਗੁਰੂ ਤੇ ਧਰਮ ਵਾਲੇ ਪਾਸੇ lagangye ਓਹਨਾ ਨੂ ਵੀ ਜੀਵਨ ਜਾਂਚ ਆਓ 🙏
@sainipreet8681
@sainipreet8681 3 күн бұрын
ਵਾਹਿਗੁਰੂ ਜੀ ਭਾੲੀ ਸਾਗਿਬਜੀ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਰੱਖੇ,,, 🙏🏿🙏🏿
@GurdevSinghPatialaWale
@GurdevSinghPatialaWale 3 күн бұрын
ਵੀਰ ਜੀ ਆਪ ਜੀ ਦਾ ਉਪਰਾਲਾ ਸ਼ਲਾਗਾ ਯੋਗ ਹੈ। ਇਸ ਤਰਾ ਹੀ ਰਾਗੀ ਸਿੰਘਾਂ ਦੀਆ ਇੰਟਰਵਿਊਜ਼ ਕਰਿਆ ਕਰੋ।
@Mohindersingh572
@Mohindersingh572 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
@satwinderdhillon6370
@satwinderdhillon6370 Күн бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।🙏
@harwinderkaur6430
@harwinderkaur6430 4 күн бұрын
ਜਸਵੀਰ ਸਿੰਘ ਜੀ ਬਾਕਮਾਲ ਕੋਸ਼ਿਸ਼ ਇੱਕ ਸਭ ਤੋਂ ਅਲੱਗ ਦੀ ਇੰਟਰਵਿਊ ਸਾਹਮਣੇ ਲੈ ਕੇ ਆਏ ਹੋ ,ਮਨ ਨੂੰ ਬਹੁਤ ਸਕੂਨ ਆਇਆ ਸੁਣ ਕੇ
@amarjitkaur3694
@amarjitkaur3694 4 күн бұрын
ਬਹੁਤ ਧੰਨਵਾਦ ਜੀ ਥ ਤੁਸੀ ਅਐਸੀਰੂਹ ਦੇ ਦਰਸ਼ਨ ਕਰਵਾਏ ਹਨ
@rajninderminhas60
@rajninderminhas60 3 күн бұрын
ਬਹੁਤ ਵਧੀਆਂ ਉਪਰਾਲਾ ਭਾਈ ਸਾਹਿਬ 🙏🏻🙏🏻
@SarabjitSingh-os2id
@SarabjitSingh-os2id 3 күн бұрын
ਜਸਵੀਰ ਸਿੰਘ ਜੀ ਬਹੁਤ ਚੜ੍ਹਦੀ ਕਲ੍ਹਾ ਜੀ, ਬਹੁਤ ਹੀ ਮਹਾਨ ਕੀਰਤਨੀਏ ਭਾਈ ਸਾਹਿਬ ਸ਼ਰਧਾ ਭਾਵਨਾ ਵਾਲੇ ਗੁਰੂ ਪਿਆਰੇ
@jassaman8951
@jassaman8951 2 күн бұрын
ਭਰਪੂਰ ਜਾਣਕਾਰੀ ਵਾਹਿਗੁਰੂ ਮਿਹਰ ਕਰੇ 🙏🏻
@gurdipsingh8486
@gurdipsingh8486 12 сағат бұрын
ਵੈਸੇ ਪਹਿਲਾਂ ਪਹਿਲਾਂ ਲਗਭਗ 1980 ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਜਦੋਂ ਭਾਈ ਬਖਸ਼ੀਸ਼ ਸਿੰਘ ਜੀ ਕੀਰਤਨ ਕਰਦੇ ਹੁੰਦੇ ਸਨ ਤਾਂ ਕਈ ਵਾਰ ਚੰਡੀਗੜ੍ਹ ਵੀ ਕੀਰਤਨ ਕਰਨ ਆਉਂਦੇ ਸਨ ਤਾਂ ਸ਼ਹਿਰ ਵਿੱਚ ਜਿਥੇ ਵੀ ਉਹਨਾਂ ਦਾ ਕੀਰਤਨ ਹੁੰਦਾ ਸੀ ਤਾਂ ਮੈਂ ਸਾਈਕਲ ਤੇ ਹੀ ਰਾਤ-ਬੇਰਾਤ ਕੀਰਤਨ ਸੁਨਣ ਜਾਣਾ। ਉਹਨਾਂ ਦਿਨਾਂ ਵਿਚ ਭਾਈ ਬਲਬੀਰ ਸਿੰਘ ਸਿੰਘ ਜੀ ਦਾ ਮੈਨੂੰ ਪਤਾ ਨਹੀਂ ਸੀ। ਬਾਅਦ ਵਿਚ ਉਹਨਾਂ ਦਾ ਵੀ ਕੀਰਤਨ ਸੁਨਣ ਜਾਇਆ ਕਰਦਾ ਸੀ। ਫੇਰ ਭਾਈ ਰਣਧੀਰ ਸਿੰਘ ਜੀ ਦੇ ਫੈਨ ਹੋ ਗਏ। ਭਾਈ ਰਣਧੀਰ ਸਿੰਘ ਜੀ ਦਾ ਮੋਬਾਈਲ ਨੰਬਰ ਅਤੇ ਰਿਹਾਇਸ਼ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਜੀ।
@SatnamSingh-vv2rj
@SatnamSingh-vv2rj 9 сағат бұрын
❤ ਦਿਲ ਖੁਸ਼ ਹੋ ਗਿਆ, ਗੁਰੂ ਰਾਮਦਾਸ ਜੀ ਕਿਰਪਾ ਰੱਖੇ ❤
@user-it4wk1mb6p
@user-it4wk1mb6p 4 күн бұрын
WAHEGURU JI 🙏🙏🙏🙏🙏
@NirmalSingh-yf5uu
@NirmalSingh-yf5uu Күн бұрын
ਬਹੁਤ ਹੀ ਵਧੀਆ ਉੱਦਮ ਜੀ। ਭਾਈ ਸਾਹਿਬ ਜੀ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ ਜੀ।❤❤❤❤
@gurbindersingh6364
@gurbindersingh6364 5 күн бұрын
Bahut ਵਧੀਆ 🙏ਮੇਰੇ ਪ੍ਰਭ ਕੀ ਜੋ ਬਾਤ ਸੁਨਾਵੈ। ਸੋ ਭਾਈ ਸੋ ਹਮਰਾ ਬੀਰ 🙏🇺🇸❤️👍🌹
@gurpreetsinghgp6843
@gurpreetsinghgp6843 4 күн бұрын
मेरे हरप्रीतम की कोई बात सुणावै
@gurbindersingh6364
@gurbindersingh6364 4 күн бұрын
@@gurpreetsinghgp6843 🙏
@harjit_singh.12345
@harjit_singh.12345 19 сағат бұрын
ਵਾਹਿਗੁਰੂ ਤੇਰਾ ਸ਼ੁਕਰ ਆ
@user-kq7xn5iw6t
@user-kq7xn5iw6t 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@GurdevSinghPatialaWale
@GurdevSinghPatialaWale 3 күн бұрын
ਭਾਈ ਰਨਧੀਰ ਸਿੰਘ ਜੀ ਬਹੁਤ ਪਿਆਰ ਵਾਲੇ ਗੁਰੂ ਦੇ ਕੀਰਤਨੀਏ ਗੁਰੂ ਜੀ ਤੇਪੂਰਨ ਭਰੋਸਾ ਰੱਖਣ ਵਾਲੇ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ।
@tarlochansinghdupalpuri9096
@tarlochansinghdupalpuri9096 Күн бұрын
ਭਾਈ ਸਾਹਬ ਜੀ ਬਹੁਤ ਰਸ ਭਿੰਨਾਂ ਕੀਰਤਨ ਕਰਦੇ ਹਨ ਜੀ !
@bantsingh3284
@bantsingh3284 14 сағат бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@RanjitSingh-zw3ec
@RanjitSingh-zw3ec 4 күн бұрын
ਦੋ ਵੇਲੇ ਅਰਦਾਸ ਕਰੀ ਦੀ “ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ” ਤੇ ਜਦੋਂ ਕਿਸੇ ਐਸੇ ਗੁਰਮੁਖ ਪਿਆਰੇ ਦੇ ਦਰਸ਼ਣ ਕਰੀਦੇ ਤਾਂ ਗੁਰੂ ਨਾਲ਼ ਪ੍ਰੇਮ ਹੋਰ ਗੂੜਾ ਹੋ ਜਾਂਦਾ 🙏🏼❤🙏🏼
@avtarsingh9667
@avtarsingh9667 3 күн бұрын
Bohat wadhia ji Bharosa bakhsho patshah ji
@Singh-vk8bk
@Singh-vk8bk 5 күн бұрын
ਵਾਹਿਗੁਰੂ ❤
@satwantkaurpandha1046
@satwantkaurpandha1046 17 сағат бұрын
ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਗੁਰੂ ਰਾਮਦਾਸ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਖ਼ਸ਼ ਲੳ ਕਿਰਪਾ ਕਰਕੇ ਵਾਹਿਗੁਰੂ ਜੀ ਆਪ ਜੀ ਦਾ ਧੰਨਵਾਦ 🙏🙏🙏
@harpalkaur9600
@harpalkaur9600 4 күн бұрын
ਵਾਹਿਗੁਰੂ ਜੀ
@GurcharanSinghKhalsa-tn3ml
@GurcharanSinghKhalsa-tn3ml 2 күн бұрын
Satgur Ramdas patsah ji de ghar de kirtaniey bhai Randhir Singh ji ap ji de bol guru ravidas ji da satkar hay ji satgur tuhanu charrdi kla bakhse ji sanu mann hay ji es kirtani jathey upar guru fateh parvan krni ji 🙏 Gurcharan Singh khalsa Ayali 🙏
@NirmalSingh-bz3si
@NirmalSingh-bz3si 4 күн бұрын
ਸਸਅ ਬਾਬਾ ਜੀ ??🎉🎉🎉🎉🎉
@simardeepsingh8563
@simardeepsingh8563 5 күн бұрын
ਵਾਹਿਗੁਰੂ ਜੀ ਦੀ ਕਿਰਪਾ ਜੀ
@bhaisavindersinghhazurirag8671
@bhaisavindersinghhazurirag8671 2 күн бұрын
ਸਤਿਨਾਮੁ ਵਾਹਿਗੁਰੂ ਸਰਬੱਤ ਦਾ ਭਲਾ
@user-je4pj5fw9b
@user-je4pj5fw9b 19 сағат бұрын
Panth de mahan kirtaneaa Bhai Saab ji chardi kla Rakhan
@satpalsidhu1236
@satpalsidhu1236 4 күн бұрын
ਭਾਈ ਸਾਹਿਬ ਦੇ ਕੀਰਤਨ ਦੀ ਢਾਲ ਵੀ ਭਾਈ ਬਖਸ਼ੀਸ਼ ਸਿੰਘ ਵਾਲੀ ਹੈ।
@ss-pm6oj
@ss-pm6oj 4 күн бұрын
ਭਾਈ ਸਾਹਿਬ ❤
@baldeepkaur9004
@baldeepkaur9004 4 күн бұрын
ਬਹੁਤ ਸਤਿਕਾਰਤ ਭਾਈ ਸਾਹਿਬ 🙏❤🎉
@simardeepsingh8563
@simardeepsingh8563 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@vaddazaildar
@vaddazaildar 5 күн бұрын
ਵਾਹਿਗੁਰੂ ਜੀ ❤
@tarvjitkaur9575
@tarvjitkaur9575 3 күн бұрын
ਬਹੁਤ ਵਧੀਆ ਇੰਟਰਵੀਉ ਹੈ
@jasvirkaur9861
@jasvirkaur9861 2 күн бұрын
ਬਹੁਤ ਵਧੀਆ ਗੁਰ ਵਿਚਾਰਾਂ 🙏
@hardevsingh6468
@hardevsingh6468 4 күн бұрын
Very good. Interview
@harjindersingh2446
@harjindersingh2446 2 күн бұрын
ਮਹਾਨ ਰਾਗੀ ,
@ranikaur1945
@ranikaur1945 2 күн бұрын
Waheguru ji ka khalsa Waheguru ji ki fateh ji 🙏🙏
@singhoo5
@singhoo5 4 күн бұрын
Waheguru ji ka khalsa Waheguru ji ki fateh
@JaskiratSingh-pt7vl
@JaskiratSingh-pt7vl 4 күн бұрын
Waheguru ji chardi kla krn
@AmandeepSingh-tn7dd
@AmandeepSingh-tn7dd 5 күн бұрын
Waheguru ji 🙏🙏
@bhaisavindersinghhazurirag8671
@bhaisavindersinghhazurirag8671 2 күн бұрын
ਬਹੁਤ ਵਧੀਆ Interview
@user-xj4dj5lb7i
@user-xj4dj5lb7i Сағат бұрын
Jasvir ji aap ji da bahut dhantabad jo tussi saanu Bhai Randhir Singh ji de Vichar saanu sanjha kite. He is truly a great grand Master of Ragas. He is a dedicated and devout Sikh.
@psingh201
@psingh201 3 сағат бұрын
ਕਿਰਤ ਕਰਨੀ ਸਿੱਖਾ ਨੂੰ ਗੁਰੂ ਪਾਤਸ਼ਾਹ ਜੀ ਨੇ ਦਾਤ ਬਖਸ਼ੀ ਸੀ,
@simarjitkaur1893
@simarjitkaur1893 Күн бұрын
🙏🙏 ਵਾਹਿਗੁਰੂ ਜੀਓ 🙏🙏
@fachmaanhilfe1643
@fachmaanhilfe1643 4 күн бұрын
Waheguru g
@jagwindersingh9474
@jagwindersingh9474 3 күн бұрын
ਪਾਤੀ ਤੋਰੈ ਮਾਲਨੀ ਸ਼ਬਦ ਤਾਂ ਝੂਮਣ ਹੀ ਲਾ ਦਿੰਦਾ ਹੈ ਜੀ
@fachmaanhilfe1643
@fachmaanhilfe1643 4 күн бұрын
❤❤❤❤❤
@AvtarSingh-uf7so
@AvtarSingh-uf7so 21 сағат бұрын
Bahut piare kirtniea bhai saab ji
@amarjitbajwa2242
@amarjitbajwa2242 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਗੁਰੂ ਘਰ ਦੇ ਪਿਆਰੇ ਕੀਰਤਨੀਆਂ ਦੀ ਇੰਟਰਵਿਊ ਦੀ ਸੀਰੀਜ਼ ਸ਼ੁਰੂ ਕਰ ਦਿਓ, ਇਹ ਚੰਗਾ ਉਪਰਾਲਾ ਹੋਵੇਗਾ। ਇਹ ਇੰਟਰਵਿਊ ਵੇਖ ਕੇ ਚੰਗਾ ਲੱਗਿਆ। ਜਿਵੇਂ ਬੱਚਿਆਂ ਨੂੰ ਕਲਾਕਾਰਾਂ ਬਾਰੇ ਸਭ ਪਤਾ ਹੈ, ਐਵੇਂ ਹੀ ਸਾਨੂੰ ਸਾਡੇ ਰਾਗੀ ਸਿੰਘਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ।
@kulvirkaur2884
@kulvirkaur2884 4 күн бұрын
🙏🏻🙏🏻
@ManpreetSingh-pc8cm
@ManpreetSingh-pc8cm 3 күн бұрын
Bahut wadia Interviews le k aune o Jasveer singh ji
@AvtarSingh-uf7so
@AvtarSingh-uf7so 22 сағат бұрын
Mere favourite raagi ever
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 6 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
Show with Charanjit Singh Brar | Political | EP 456 | Talk With Rattan
38:04
||Sangat de Swalan de jwab || Bhai Hardev Singh khalsa
14:05
Shabad Guru Official
Рет қаралды 13 М.