ਜਾਣੋ ਚੁੱਪ ਰਹਿਣ ਦੇ ਕਮਾਲ ਦੇ 10 ਫਾਇਦੇ | Motivational Videos in Punjabi

  Рет қаралды 112,989

Pal Gurinder

Pal Gurinder

Күн бұрын

Пікірлер: 155
@Mantaj-j9w
@Mantaj-j9w 9 ай бұрын
ਸਤਿ ਸ੍ਰੀ ਆਕਾਲ ਜੀ ਸਰ ਤੁਹਾਡੀ ਗੱਲ ਸੋ ਪਰਸੈਂਟ ਸਹੀ ਹੈ। ਮੇਰੇ ਨਾਲ ਏਦਾ ਹੀ ਹੁੰਦਾ ਹੈ ਮੈਂ ਗੱਲਾਂ ਗੱਲਾਂ ਵਿਚ ਆਪਣਾ ਭੇਤ ਦੱਸ ਦਿੰਦੀ ਆ ਅਗਲੇ ਨੂੰ ਫਿਰ ਕਿੰਨਾ ਟਾਈਮ ਪਛਤੋਂਦੀ ਰਹਿਨੀ ਆ। ਕਈ ਵਾਰ ਕੋਈ ਏਦਾ ਦੀ ਵੀ ਗੱਲ ਕਹਿ ਹੋ ਜਾਂਦੀ ਆ ਜਿਸ ਲਈ ਕਿੰਨਾ ਸਮਾਂ ਸੋਚਣਾ ਪੈਂਦਾ ਆ ਕ ਅਗਲੇ ਬੰਦੇ ਨੂੰ ਗੁੱਸਾ ਨਾ ਲੱਗਾ ਹੋਵੇ ਮੇਰੀ ਗੱਲ ਦਾ। ਸੋਚ ਸੋਚ ਕੇ ਦਿਮਾਗ ਵੀ ਖਰਾਬ ਹੁੰਦਾ ਆ।
@RajKumar-pj6xd
@RajKumar-pj6xd 2 ай бұрын
ਹਰ ਵਕਤ ਭਜਨ ਸਿਮਰਨ ਵਿੱਚ ਲੀਨ ਰਹੋ ਕੋਈ ਤੁਹਾਡਾ ਕੁਝ ਨਹੀਂ ਵਗਾੜ ਸਕਦਾ ਰਾਤ ਨੂੰ ਦੋ ਵਜੇ ਉਠ ਕੇ ਭਜਨ ਚ ਲੀਨ ਹੋ ਜੋ ਜਦੋਂ ਆਤਮਾ ਭਜਨ ਸਿਮਰਨ ਵਿੱਚ ਲੀਨ ਹੋ ਜਾਵੇ ਦੁਨੀਆ ਕੋਈ ਤਾਕਤ ਤੁਹਾਡਾ ਕੁਝ ਨਹੀਂ ਵਗਾੜ ਸਕਦੀ ਸਭ ਕੁੱਝ ਆਪਣੇ ਆਪ ਆ ਜਾਊ ਮੈਂਰਾ ਨਿਜੀ ਤਜਰਬਾ ਹੈ
@manjeetkaurwaraich1059
@manjeetkaurwaraich1059 7 ай бұрын
ਬਹੁਤ ਬਹੁਤ ਵਧੀਆ ਵਿਚਾਰ ਦੱਸੇ ਵੀਰਜੀ ਧੰਨਵਾਦ ਜੀ ੍ਰਤੁਹਾਡਾ
@Royalgamerzyt444
@Royalgamerzyt444 9 ай бұрын
ਸਹੀ ਗੱਲ ਆ ਵੀਰ ਜੀ
@joginderkassana-to2do
@joginderkassana-to2do 9 ай бұрын
ਗੁਡ
@Mantaj-j9w
@Mantaj-j9w 9 ай бұрын
ਮੇਰੀ ਸੱਸ ਨੂੰ ਬਹੁਤ ਆਦਤ ਆ ਬਹਿਸ ਕਰਨ ਦੀ ਚਾਹੇ ਓਹਨਾ ਦੀ ਗੱਲ ਗ਼ਲਤ ਕਉ ਨਾ ਹੋਵੇ ਓਹਨਾ ਨੇ ਕਹਿਣਾ ਕਿ ਤੈਨੂੰ ਨੀ ਪਤਾ ਮੇਰੀ ਗੱਲ ਸਹੀ ਆ। ਪਹਿਲਾ ਪਹਿਲਾ ਮੈਂ ਬਹੁਤ ਬਹਿਸ ਕਰਦੀ ਸੀ ਮੈਂ ਓਹਨਾ ਨੂੰ 50 ਤੋਂ ਜਾਂਦਾ ਵਾਰ ਗ਼ਲਤ ਸਾਬਿਤ ਕੀਤਾ ਪਰ ਹੁਣ ਜਦੋਂ ਉਹ ਕਹਿਣ ਕਿ ਏਦਾ ਨੀ ਏਦਾ ਮੈਂ ਅੱਗਿਓ ਕਹਿ ਦਿੰਦੀ ਆ "ਸੱਤ ਬਚਨ " ਆਪਾ ਨੀ ਆਪਣਾ ਦਿਮਾਗ ਖ਼ਰਾਬ ਕਰੀਦਾ
@bharpursandhu7808
@bharpursandhu7808 9 ай бұрын
Sat bachan😂
@KuldeepKaur-uq2bh
@KuldeepKaur-uq2bh 9 ай бұрын
Bilkul sahi gal beta g b u
@rbrar3859
@rbrar3859 9 ай бұрын
ਸੱਸ ਤਾਂ ਮੇਰੀ ਵੀ ਇਸੇ ਤਰਾਂ ਦੀ ਹੈ, ਪਰ ਕੀ ਕੀਤਾ ਜਾਵੇ।
@rbrar3859
@rbrar3859 9 ай бұрын
ਸੱਸ ਤਾਂ ਮੇਰੀ ਵੀ ਇਸੇ ਤਰਾਂ ਦੀ ਹੈ, ਪਰ ਕੀ ਕੀਤਾ ਜਾਵੇ।
@balbirkaur3940
@balbirkaur3940 9 ай бұрын
good g
@tonisingh7041
@tonisingh7041 7 ай бұрын
ਜੇੜੀ ਤੁਸੀ 3ਨੰਬਰ ਤੇ ਗੱਲਾ ਕਹੀਆ ਸਹੀ ਕਿਹਾ ਮੇਰਾ ਐਦਾ ਹੀ ਕਿਸੇ ਨੇ ਫੇਦਾ ਚੁੱਕ ਲਿਆ ਵੀਰ ਜੀ ਤੇ ਹੁਣ ਮੈਨੂੰ ਇਸ ਮੁਸੀਬਤ ਦਾ ਹੱਲ ਕੋਈ ਨਜਰ ਨਹੀ ਆ ਰਿਹਾ ਜੀ
@satnamwaheguruji8774
@satnamwaheguruji8774 4 ай бұрын
ਬਹੁਤ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਸ਼ਬਦ
@SukhjeetKaur-o5e
@SukhjeetKaur-o5e 8 ай бұрын
ਬਹੁਤ ਵਧੀਆ ਗੱਲ ਦੱਸੀ ਵੀਰ ਜੀ ਧਨਵਾਦ
@ManjitKaur-wi8oj
@ManjitKaur-wi8oj Ай бұрын
Kaur from u.s.a..I like your all ਵੀਡੀਓ beta ji
@rajwinderkaur1397
@rajwinderkaur1397 2 ай бұрын
Bilkul shi kiha veer ji god bless you
@sukhpalkaur4101
@sukhpalkaur4101 Ай бұрын
ਬਹੁਤ ਵਧੀਆ ਵੀਰ ਜੀ
@shingarasingh1582
@shingarasingh1582 2 ай бұрын
Bhut he badeya ji
@harjinderdhindsa8433
@harjinderdhindsa8433 3 ай бұрын
ਨਾਈਸ‌।ਵਡਿਊ
@GaganSidhu-g4l
@GaganSidhu-g4l 2 ай бұрын
very good thought ❤❤ veer ji thanks
@jasmohansinghjohal2589
@jasmohansinghjohal2589 9 ай бұрын
Very good thought thanks
@manvindergill4532
@manvindergill4532 4 ай бұрын
Thanks bai ji bilkul shi a ji
@SurinderSinghSaini-li7ed
@SurinderSinghSaini-li7ed 7 ай бұрын
ਬਹੁਤ ਵਧੀਆ ਸੋਚ ਦਰਸਾਈ!
@sukhdevsandhu3311
@sukhdevsandhu3311 6 ай бұрын
V good
@dr.virindersingh7596
@dr.virindersingh7596 9 ай бұрын
Bilkul sahi aa ji.
@raghbirsingh627
@raghbirsingh627 9 ай бұрын
ਬਾਈ ਜੀ। ਮੇਰਾ ਦੋਸਤ ਆ ਚੁਪ ਪਰ ਹੈ ਬਹੁਤ ਗੰਦਾ 100%। ਸੱਚ ਆ ਵੀਰ ਜੀ। ਬਹੁਤ ਖ਼ਤਰ ਨਾਖ ਆ ਨਾਗ ਹੁੰਦਾ ।
@pushpindersharma1016
@pushpindersharma1016 9 ай бұрын
Very good ji
@jashandhaliwal8210
@jashandhaliwal8210 9 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ
@ਧੀਆਂ_ਧਿਆਣੀਆਂ
@ਧੀਆਂ_ਧਿਆਣੀਆਂ 2 ай бұрын
ਬਹੁਤ ਵਧੀਆ ਹੈ
@sukhnirmalsingh6364
@sukhnirmalsingh6364 Ай бұрын
Very great knowledge. Thanks for sharing this video. From Australia
@rajveersingh1906
@rajveersingh1906 2 ай бұрын
ਬਾਈ ਬਹੁਤ ਬਹੁਤ ਧੰਨਵਾਦ ਜੀ ਪਰ ਅਸੀਂ ਰਟਾਈਰੀ ਹਾਂ ਜੀ ਕੰਮਕਾਰ ਕੋਈ ਨਹੀਂ ਅਸੀਂ ਚੁੱਪ ਰਹਿ ਕੇ ਕਿਵੇਂ ਵਕਤ ਲੰਘਾਈਏ ।
@joginderattalia354
@joginderattalia354 2 ай бұрын
😂😂😂😂😂
@daljeetkaur-hm5wj
@daljeetkaur-hm5wj Ай бұрын
Thanku veer ji Sanu Amal karna chaida ek chop so sukh 😅
@SurinderKaur-sn5fn
@SurinderKaur-sn5fn 2 ай бұрын
Thanks veer ji
@rakeshbali7209
@rakeshbali7209 4 ай бұрын
Salute... Sir
@JaspreetKaur-d3h
@JaspreetKaur-d3h 9 ай бұрын
Good put
@subhashchhabra6745
@subhashchhabra6745 Ай бұрын
Very nice message. God bless you.
@surinderpaltrehan
@surinderpaltrehan 6 ай бұрын
SsAkal ji right 9 number good bakki v theek e apna kam kaj karo te ruh de nal malik da Simran karo
@kamleshsethi8509
@kamleshsethi8509 2 ай бұрын
ਬਿਲਕੁਲ ਠੀਕ ਹੈ ਮੈਂ ਚੁੱਪ ਰਹਿ ਕੇ ਸੁੱਟਾਂ ਦੇ ਡਿਜ਼ਾਇਨ ਬਹੁਤ ਬਣਾ ਲੈਂਦੀ ਹਾਂ ਕਿਉ ਕਿ ਮੈਂ ਟੇਲਰ ਹਾਂ 😂
@kamleshsharma1905
@kamleshsharma1905 6 ай бұрын
Very true advice thanks
@Maninderkaur13Maninderkaur
@Maninderkaur13Maninderkaur Ай бұрын
Good 👍🏻👍🏻
@amriksingh5327
@amriksingh5327 9 ай бұрын
Very nice 22 g 🙏
@SurjitSingh-h8l
@SurjitSingh-h8l 9 ай бұрын
Very nice 22 g
@deepchahal7632
@deepchahal7632 Ай бұрын
ਬਿਲਕੁਲ ਸਹੀ ਜੀ 🙏❤
@gurmitjaihanumsnjikisingh5674
@gurmitjaihanumsnjikisingh5674 9 ай бұрын
Bilkul Sahi
@gurdevkaur1209
@gurdevkaur1209 9 ай бұрын
ਬਿਲਕੁਲ ਸਹੀ ਗੱਲ ਹੈ ਪੁੱਤ
@narinderkaur8589
@narinderkaur8589 6 ай бұрын
Shi gal a veer ji
@harjitkaur2702
@harjitkaur2702 9 ай бұрын
Very nice vichar 😮😮❤❤ 😊
@balwindersinghbalwinder8725
@balwindersinghbalwinder8725 9 ай бұрын
ਇਕ ਚੁੱਪ 100 ਸੁਖ ਸਹੀ ਕਥਨ ਇਹ ਵੰਡਿਆ ਦਾ ਕਥਨ ਹੈ
@GurdevSingh-vd5ie
@GurdevSingh-vd5ie 9 ай бұрын
ਇਕ ਚੁੱਪ ਸੋ ਸੁਖ ਨਹੀਂ।।ਹਜਾਰ ਦੁਖ।।ਇਕ ਚੁੱਪ ਹਜ਼ਾਰ ਦੁਖ 😅 ਚੁੱਪ ਵੀ ਤਰ੍ਹਾਂ ਦੀ।।ਜੇ ਤਾਂ ਆਪਣਾ ਕੋਈ ਗਲਤ ਢੰਗ ਨਾਲ ਜੀਵਨ ਜੀਊਣ ਲੱਗੇ ਰੋਲਾ ਪੋਣਾ।। ਜ਼ਰੂਰੀ ਹੈ।।ਬੋਲਣਾ ਨਹੀਂ ਲੜਨਾ ਵੀ ਜ਼ਰੂਰੀ ਹੈ।। ਸੱਚੀ ਘਟਨਾ ਦੋ ਦੋਸਤ।।ਦਾਰੂ ਪੀਂਦੇ।। ਇਕੱਠੇ।। ਦੋਨਾਂ ਦੇ ਵਿਆਹ ਹੋਏ।।ਇਕ ਦੀ ਘਰਵਾਲੀ ਚੁੱਪ ਰੇਹ ਗਈ।। ਦੁੱਜੇ ਦੀ ਆਸਮਾਨ ਸਿਰ ਤੇ ਚੜ ਰੋਲਾ ਪਾਇਆ।।ਵੀਹ ਸਾਲ ਬਾਅਦ ਰਿਜਲਟ।।ਜੇੜੀ ਚੁੱਪ ਸੀ ਔ😂ਬੰਦਾ ਦਾਰੂ ਪੀਂਦਾ ਮਰ ਗਿਆ।। ਦੁਜਾ ਦਾਰੂ ਓਦੋਂ ਹੀ ਛੱਡ ਗਿਆ।।ਹੁੰਣ ਵੀ ਤੰਦਰੁਸਤ ਚੰਗਾ ਭਲਾ।ਕਮਾਉ। ਅਗੋਂ ਬੱਚੇ ਵੀ ਲਾਇਕ 😅😅😅😅
@ManjitKaur-wi8oj
@ManjitKaur-wi8oj Ай бұрын
Great wording
@Gurichahal-s1g
@Gurichahal-s1g 9 ай бұрын
ਸਰ ਪਰ ਮੇਰੀ ਸੋਚ ਇਹ ਕਹਿੰਦੀ ਹੈ ਜਦੋਂ ਮੈਂ ਚੁੱਪ ਸੀ ਤਾਂ ਮੈਨੂੰ ਮੇਰੇ ਸਹੁਰੇ ਕਮਲੀ ਦੱਸਦੇ ਸੀ ਹੁਣ ਮੈਂ ਸਭ ਤੋ ਕੁਪੱਤੀ ਵੱਜਦੀ ਹਾ ਮੇਰੇ ਘਰ ਵਾਲਾ ਵੀ ਬਹੁਤ ਸਾਉ ਸੀ ਮੇਰੀ ਨਈਂ ਸੁਣਦਾ ਸੀ ਮੇਰਾ ਪਰਮਾਤਮਾ ਤੇ ਭਰੋਸਾ ਸੀ ਕਿ ਕਿਸੇ ਦਿਨ ਮੇਰੀ ਜ਼ਰੂਰ ਸੁਣੇਗਾ ਫਿਰ , ਰੱਬ ਨੇ ਰੰਗ ਦਿਖਾਏ ਹੁਣ ਮੇਰੀ ਸੁਣਦਾ ਹੈ ਹੁਣ ਉਹਵੀ ਉਹਨਾਂ ਨੂੰ ਗਲਤ ਲੱਗਦਾ ਹੈ ਸਹੀ ਗੱਲ ਕਹਿਣੀ ਚਾਹੀਦੀ ਹੈ ਫਿਰ ਹੱਕ ਮਿਲਦਾ
@SuchaRam-y2j
@SuchaRam-y2j 2 ай бұрын
Varee nice ❤ bdeaa ❤️🙏 waghuru ji 🙏
@RahulSharma-ex3xm
@RahulSharma-ex3xm 9 ай бұрын
Paji great ho tusi ❤❤
@karamjitsingh2253
@karamjitsingh2253 4 ай бұрын
ਕਹਿੰਦੇ ਕਿ ਜਿਹੜਾ ਬੰਦਾ ਯਾਦ ਆ ਚੁੱਪ ਰਹਿੰਦਾ। ਉਹ ਖ਼ਤਰ ਨਾਕ ਹੁੰਦਾ
@sweethomedhaliwal3356
@sweethomedhaliwal3356 5 ай бұрын
Very nice share 🙏🙏 sir g
@DavinderSingh-oo6zs
@DavinderSingh-oo6zs 9 ай бұрын
Bhut vdia videos hundia veer tuhadia
@SidhuSaab-oi1nm
@SidhuSaab-oi1nm 9 ай бұрын
ਸਰ ਜੀ ਵੀਡੀਓ ਮੈਂ ਜ਼ਰੂਰ ਸੁਣਦਾ ਪਰ ਚੁਪ ਦੀ ਕੋਈ ਹੱਦ ਹੁੰਦੀ ਹੈ ਜਬਾਬ ਚਾਹੀਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ
@jaswindersingh1123
@jaswindersingh1123 2 ай бұрын
V nice ji
@KaranFreeFire09
@KaranFreeFire09 9 ай бұрын
Very nice
@sukha6814
@sukha6814 2 ай бұрын
Parmatma hi asali dost hai
@arsh0327
@arsh0327 7 ай бұрын
Very good veer ji
@jaswinderjassal6124
@jaswinderjassal6124 7 ай бұрын
Very true advice
@balhayer6142
@balhayer6142 9 ай бұрын
Very good veer ji ❤❤
@RamTirath-b3j
@RamTirath-b3j 2 ай бұрын
Good job USA
@avtartoor2195
@avtartoor2195 Ай бұрын
ਜੇਕਰ ਪ੍ਰਚਾਰ ਹੈ, ਤਾਂ ਵਪਾਰ ਹੈ, ਜੇਕਰ ਕੋਈ ਹੋਕਾ ਨਾ ਦੇਵੇ ਉਸ ਦੀ ਕੋਈ ਚੀਜ ਵਿਕਦੀ ਨਹੀ।
@harmansandhu5853
@harmansandhu5853 16 күн бұрын
👌👌👌👌👌
@manjitchahal8146
@manjitchahal8146 7 ай бұрын
Very nice 👌
@badansinghbhullar6638
@badansinghbhullar6638 5 ай бұрын
Waheguru waheguru waheguru waheguru waheguru Ji good veere
@PrabhjotSingh-jx7mr
@PrabhjotSingh-jx7mr 9 ай бұрын
Bahot vadia ❤❤❤❤
@Sumitra-yj4yi
@Sumitra-yj4yi 9 ай бұрын
Thik he vir ji me ihe tuhde vichara nal jurdi hoi a ma chup rhne vich hi blai samjdi aw ji
@KiranpalKaur-k3k
@KiranpalKaur-k3k 3 ай бұрын
👌👌
@harbhajansarwara9164
@harbhajansarwara9164 9 ай бұрын
ਬਹੁਤ ਵਧੀਆ
@KulwinderKaur-d9r3q
@KulwinderKaur-d9r3q 2 ай бұрын
Waheguru g
@Harmanjotkaursamra
@Harmanjotkaursamra 2 ай бұрын
Good
@MakhanSinghSukhanand
@MakhanSinghSukhanand Ай бұрын
ਬੇ-ਫਜੂਲ ਨਹੀਂ ਫਜ਼ੂਲ
@ajantsingh1412
@ajantsingh1412 9 ай бұрын
verry 2 thanks ji ssa sir ji🙏🙏
@sukhdeepsingh6837
@sukhdeepsingh6837 4 ай бұрын
Great
@balwinderbrar8619
@balwinderbrar8619 9 ай бұрын
Very nice views Beta🎉🎉
@mastan4412
@mastan4412 9 ай бұрын
Good veer ji 🙏
@LUCIFIX
@LUCIFIX 8 ай бұрын
Nice veer ji
@Bablikaur-bk7kv
@Bablikaur-bk7kv 9 ай бұрын
very good veer g🎉🎉🎉
@seetarani813
@seetarani813 9 ай бұрын
Very good g
@gurpreetSingh-so6rj
@gurpreetSingh-so6rj 9 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤malaysia
@kulwinderknagra3640
@kulwinderknagra3640 5 ай бұрын
🙏🙏❤❤
@HarjinderKaur-e4r
@HarjinderKaur-e4r 7 ай бұрын
👍👍♥️
@GurdevSingh-vd5ie
@GurdevSingh-vd5ie 9 ай бұрын
ਬਾਈ। ਕਦੇ ਏਦਾਂ ਹੋਇਆ ਥੋਡੇ ਨਾਲ ਕਿ ਕੋਈ ਬੜਾ ਹੀ ਮਾੜਾ ਸ਼ਬਦ ਥੋਡੇ ਲਈ ਬੋਲੀਆਂ ਹੋਵੇ। ਔਰ ਔ ਪਿਛੋਂ ਬੁਰੇ ਲੋਕਾਂ ਦੀ ਤਾਕਤ ਵੀ ਰੱਖਦਾ ਹੋਵੇ ਯਾਂ ਬੁਰੇ ਲੋਕਾਂ ਨੇ ਹੀ ਉਸਨੂੰ ਭੇਜਿਆ ਹੋਵੇ।।ਉਸ ਵੱਕਤ ਚੁੱਪ ਰੇਹਿਣਾੰ ਚਾਹੀਦਾ।। ਯਾਂ ਉਸਦਾ ਕੁੱਟਾਪਾ ਚਾੜ੍ਹ ਕੇ ਪੁੱਛਣਾ।।ਦਸ ਤੈਨੂੰ ਕਿਸ ਨੇ ਕਿਹਾ ਇੰਝ ਕੇਹਿਣ ਨੂੰ।।😮
@babusingh5279
@babusingh5279 9 ай бұрын
good ❤❤❤❤❤
@AjayGhai-ec5eh
@AjayGhai-ec5eh 3 ай бұрын
@gurirattipur7611
@gurirattipur7611 9 ай бұрын
ਸਹੀ ਗੱਲ
@jasmeetkaur1622
@jasmeetkaur1622 Ай бұрын
ਚੁੱਪ ਰਹਿਣ ਦੇ ਨੁਕਸਾਨ ਵੀ ਬਹੁਤ ਝੱਲਣੇ ਪੈੰਦੇ ਹਨ।
@sukhwantkaursekhon6378
@sukhwantkaursekhon6378 9 ай бұрын
Sahi hai
@ssgill218
@ssgill218 9 ай бұрын
ਬੇਫਜੂਲ ਦਾ ਅਰਥ ਦੱਸਿਆ ਜਾਵੇ ਜੀ
@nilamrani9287
@nilamrani9287 9 ай бұрын
veera chup rehan valya nu hor dukhi karde a mein ta chup hi rehni a
@swindersingh7049
@swindersingh7049 2 ай бұрын
Je kite pagal family nal vah pai jave ta kee krna chahida
@amarjitkaur831
@amarjitkaur831 8 ай бұрын
Befajool matlab jo fajool nahi hunda Useful hunda. Plz take care
@Sukh-Preet-kaur72
@Sukh-Preet-kaur72 9 ай бұрын
Ikk gall te khad jo bhai .. pehlan wali vedio ch chupp rehn walea nu dangerous kehnde c.. hun chupp rehn de benefit dass rahe o.... banda kidhar jawe
@GursewakSidhu-bt5bn
@GursewakSidhu-bt5bn 9 ай бұрын
ਸੱਚ ਤੇ ਨਾ ਬੋਲਣਾ ਵੀ ਬਹੁਤ ਵੱਡਾ ਪਾਪ ਹੈ।ਐਰਾ ਗੈਰਾ ਤੇ ਬੇ ਫਜੂਲ ਬੋਲਣਾ ਮਾੜਾ ਹੈ।ਸੱਚ ਤੇ ਹਕੀਕਤ ਤੋਂ ਨਾ ਭੇਜੋ।
@manjeetkaurwaraich1059
@manjeetkaurwaraich1059 7 ай бұрын
ਬੋਲੇ ਜ਼ਰੂਰ ਪਰਤੋਲਕੇ
@Gurmail-y8d
@Gurmail-y8d 9 ай бұрын
I do this good ideas
@TeegnoorKaur
@TeegnoorKaur 8 ай бұрын
Gate.dosre.de.kade.mere.che
@sarbjitkaurchuhan
@sarbjitkaurchuhan Ай бұрын
Me v eda da bhot kat bolda ha
@Sumitra-yj4yi
@Sumitra-yj4yi 7 ай бұрын
Vir ji mae vchupr😅ahndi awkai vari bina vaje koi bole to v mae chup rah ki time tal janda har ji jekr kuj pou a har tae kuj geaona panda hae kai rishta iho jiha hae k bina galti. Te vchupp rahn mal bachone pande. Hae ji is lai sabr rakho chup raho 👏😮😢🎉😂😅😮
@SinghHarcharn-dg8ys
@SinghHarcharn-dg8ys 9 ай бұрын
ਹੋਰ ਗੱਲਾਂ ਛੱਡੋ ਬਾਈ ਜੀ ਤੁਸੀਂ ਇਹ ਦੱਸੋ ਕਿ ਤੁਹਡੇ ਕੋਲ ਕਿੰਨੀਆਂ ਪੱਗਾ ਨੇ ਤੇ ਕਿਨੇ ਕਿਨੇ ਮੀਟਰ ਦੀਆ
@roseleen2734
@roseleen2734 9 ай бұрын
ਥੋਡੀਆ ਗੱਲਾ ਬਹੁਤ ਬਹੁਤ ਵੱਧੀਆ ਤੇ ਸੱਚੀਆ ਨੇ ਵੀਰ ਜੀ ਧਨਵਾਧ ❤
@GurdevSingh-vd5ie
@GurdevSingh-vd5ie 9 ай бұрын
ਸਿੰਘ ਸਾਹਿਬ ਕਾਫੀ ਸੋਖੇ ਨੇ।।😅ਜੀਉ ਵੀਰੇ 😅 ਵਾਹਿਗੁਰੂ ਸਭਨੂੰ ਸੁਖੀ ਖੇੜੇ ਦੇਵੇ।।😅ਸੋਰੀ ਸਾਰੇਆਂ ਨੂੰ ਨਹੀ।।ਸਿਰਫ ਚੰਗੇ ਸੱਚੇ ਇਮਾਨਦਾਰਾਂ ਦਯਾ ਸੰਤੋਖ ਦੇ ਧਨੀਂ ਨੂੰ।।।😅 ਦੁਸ਼ਟਾ ਨਿੰਦਕਾਂ ਗਦਾਰਾਂ ਬੇਈਮਾਨਾਂ।। ਸ਼ੈਤਾਨ ਪਾਪੀਆਂ ਨੂੰ ਦੁਖਾਂ ਦੀ ਪੰਡਾਂ ਬੰਨ੍ਹ ਬੰਨ੍ਹ ਸਿਰ ਤੇ ਰਖ ਦੇਵੇ ਏਨਾਂ ਦੇ 😢😢
@joginderkassana-to2do
@joginderkassana-to2do 9 ай бұрын
All right
@amarjitkaur831
@amarjitkaur831 8 ай бұрын
Plz think Say fajool to fajool Not be fajool
@harmangill2295
@harmangill2295 9 ай бұрын
Hahi Aaa
@kuljeetkaur9104
@kuljeetkaur9104 9 ай бұрын
lekin sir agar sir ton pani tup jawe te fir chup zyada hanikarak vi ban jandi va kadi kadi. because eh duniya dabbe nu hor dabondi va. is layi gurdas maan ji ne vi kiha hai ki dande waleyan da yaar zamana. thanks
@KumarR-vf4mp
@KumarR-vf4mp 9 ай бұрын
😊😅😢😅
@kirpalsingh3000
@kirpalsingh3000 9 ай бұрын
Kise time bina jrurat to v bolna painda hai ,jadon sare chup rahan wale hon.
@harbindersingh7803
@harbindersingh7803 9 ай бұрын
Koye.
1% vs 100% #beatbox #tiktok
01:10
BeatboxJCOP
Рет қаралды 67 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh
9:53
Achievehappily: Self improvement health & wellness
Рет қаралды 1,7 МЛН