ਜਾਦੂ ਟੂਣੇ ਜੰਤਰਾਂ ਮੰਤਰਾਂ ਦਾ ਮਹਾਂ ਮੰਤਰ - Sant Darshan Singh Ji Tapoban Dhakki Sahib

  Рет қаралды 2,696

Dhakki Sahib

Dhakki Sahib

Күн бұрын

Пікірлер: 72
@nawabceify
@nawabceify Күн бұрын
ਧਨ ਬਾਬਾ ਧਨ ਗੁਰੂ ਪਿਆਰੇ ਰਿਸ਼ੀ ਤਪੋਵਨ ਵਾਲੇ ਬਹੁਤ ਹੀ ਵਦੀਆ ਬਚਨ ਬਾਬਾ ਜੀ ਦੇ ਸਨ ਕੇ ਬਹੁਤ ਖੁਸ਼ੀ ਹੁੰਦੀ ਸਤ ਬਚਨ ਬਾਬਾ ਜੀ ਨੂੰ ਕੋਟੀ ਕੋਟੀ ਪ੍ਰਨਾਮ ਜੀ ਸਾਰੀਆਂ ਸ਼ਗਨਤਾ ਦਾ ਵਹਿਗੁਰੂ ਬਹੁਤ ਸ਼ੁਕਰੀਆ ਕਰਦੇ ਹਾ ਜਿਅਡੇ ਸਾਨੂੰ ਬਾਬਾ ਜੀ ਦੇ ਸੋਹਨੇ ਬਚਨ ਸਾਡੇ ਤਕ ਪਚਾਦੋ🙏🌹
@GurvinderMaan-n7l
@GurvinderMaan-n7l Күн бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
@dilbagsinghsarwara205
@dilbagsinghsarwara205 Күн бұрын
ਧੰਨ ਬਾਬਾ ਦਰਸ਼ਨ ਸਿੰਘ ਜੀ 🙏
@BaljeetKaur-ff7bg
@BaljeetKaur-ff7bg Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏
@Tejindersingh447-h3u
@Tejindersingh447-h3u Күн бұрын
ਵਾਹਿਗੁਰੂ ਜੀ
@KaramjitKaur-hk5nw
@KaramjitKaur-hk5nw Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਮਹਾਰਾਜ ਜੀ!ਅਸੀ ਫੈਨ ਤਪੋਬਣ ਵਾਲਿਆਂ ਦੇ ਹੁਣ ਡਰ ਕਾਹਦਾ,ਸੱਤ ਬੱਚਣ ਮਹਾਰਾਜ ਜੀ!🙏🌹ਨਾਰਾਇਣ,ਨਾਰਾਇਣ
@khalsa.tejbirr5223
@khalsa.tejbirr5223 Күн бұрын
Such life-changing, eye opening priceless preachings of dear baba ji should reach to every nook and corner of the world🙏🏻🙏🏻💯
@sunnysunny-ed3sj
@sunnysunny-ed3sj Күн бұрын
🙏🙏WAHEGURU JI WAHEGURU JI WAHEGURU JI WAHEGURU JI WAHEGURU JI👏🙏🙏👏🙏👏🙏👏🙏
@rajpreetkaur17kaur85
@rajpreetkaur17kaur85 Күн бұрын
🙏🏻❣️🙏🏻❣️🙏🏻❣️🙏🏻❣️🙏🏻
@khalsa.tejbirr5223
@khalsa.tejbirr5223 Күн бұрын
ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥੧॥ ਰਹਾਉੁ ॥🙏🏻
@KiranGrewal-l5v
@KiranGrewal-l5v Күн бұрын
Waheguru Waheguru Waheguru ❤
@kulwindersingh2239
@kulwindersingh2239 Күн бұрын
ਵਾਹਿਗੁਰੂ ਜੀ ਆਪੇ ਆਪ ਜੀ 🙏🙏
@SandeepSaraon-s6d
@SandeepSaraon-s6d Күн бұрын
ਬਖਸ਼ੋ ਜੀ ਬਹੁਤੇ ਨੇ ਔਗੁਣ ਮੇਰੇ ਜੀ
@kamaljeetkaur3073
@kamaljeetkaur3073 Күн бұрын
ਵਾਹਿਗੁਰੂ🙏
@rashpalbains5838
@rashpalbains5838 Күн бұрын
❤🎉❤🎉waheguru ji Waheguru ji ❤🎉❤🎉❤
@amarjeetdhillon942
@amarjeetdhillon942 Күн бұрын
Dhan Dhan Guru Ramdas ji Mehar Karo ji Mehar 🙏 ♥️
@parmjitsingh1811
@parmjitsingh1811 Күн бұрын
Satnam seri waheguru g satnam seri waheguru g satnam seri waheguru g satnam seri waheguru g satnam seri waheguru g
@JatinderSingh-xh6io
@JatinderSingh-xh6io Күн бұрын
ਵਾਹਿਗੁਰੂ ਜੀਓ 🙏
@karanvirkullar110
@karanvirkullar110 23 сағат бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ 🙏🏻🙏🏻🌹🌹
@BalSingh6546
@BalSingh6546 Күн бұрын
💯❤️🙏🏽❤️💯
@HimmiSingh-vn4ss
@HimmiSingh-vn4ss Сағат бұрын
ਬਾਬਾ ਜੀ ਤਪੋਵਨ ਅਾ ਗਏ ਜੀ
@sabreetsinghsingh
@sabreetsinghsingh Күн бұрын
ਖਾਲਸੇ ਦਾ ਮੰਤਰ ਸਭ ਤੋਂ ਉਤੇ🎉
@schoolandcollagefunctions9437
@schoolandcollagefunctions9437 Күн бұрын
Dhan guru maharaj ji satnam ji waheguru ji 🙏🏻
@SukhbirSingh-y9f
@SukhbirSingh-y9f Күн бұрын
Waheguru ji Mahar karo ji
@jaswinderkauraujla1056
@jaswinderkauraujla1056 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@ManpreetSingh-l2l7v
@ManpreetSingh-l2l7v Күн бұрын
❤❤❤❤❤
@karamjeetkaur8376
@karamjeetkaur8376 Күн бұрын
Waheguru Waheguru Waheguru Waheguru Waheguru jo 🙏🏻 ♥️
@daljitboyal3575
@daljitboyal3575 Күн бұрын
Dhan waheguru ji
@KaranKaran-b2k
@KaranKaran-b2k Күн бұрын
🌹🌹🌹🌹🌹🌹🌹🌹🌹🌹🙏🙏🙏🙏🙏
@BalwinderSingh-cb2uf
@BalwinderSingh-cb2uf Күн бұрын
Wahaguru.ji mehar karo ji 🙏 🎉❤
@Armaan-g9v
@Armaan-g9v Күн бұрын
Waheguru ji waheguru ji
@sharanjitkaur5961
@sharanjitkaur5961 Күн бұрын
Waheguru ji🙏🏻🙏🏻🙏🏻🙏🏻🙏🏻
@Dimple65419
@Dimple65419 Күн бұрын
Waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤
@jdjfjrbrbrbcnnfnfnfnr5402
@jdjfjrbrbrbcnnfnfnfnr5402 Күн бұрын
ਬਾਬਾ ਜੀ ਦਾ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦਾ ਇਹ ਬਹੁਤ ਚੰਗਾ ਪ੍ਰਭਾਵਸਾਲੀ ਸ਼ਲਾਘਾਯੋਗ ਉਪਰਾਲਾ ਹੈ।ਆਸ ਕੀਤੀ ਜਾਂਦੀ ਹੈ ਕਿ ਆਮ ਲੋਕ ਬਾਬਾ ਜੀ ਦੀ ਇਸ ਧਾਰਮਿਕ ਸਿੱਖਿਆਦਾਇਕ ਵੀਡੀਓ ਤੋਂ ਫਾਇਦਾ ਉਠਾਉਣਗੇ।
@gurbakhsishthind6301
@gurbakhsishthind6301 Күн бұрын
ਵਾਹਿਗੁਰੂ ਜੀ 🙏
@gurbakhsishthind6301
@gurbakhsishthind6301 Күн бұрын
ਉੁਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥ ਸੁਨਤ ਕਮਾਵਤ ਹੋਤ ਉੁਧਾਰ ॥ ਆਪਿ ਤਰੈ ਲੋਕਹ ਨਿਸਤਾਰ ॥🙏
@KaramjitKaur-hk5nw
@KaramjitKaur-hk5nw Күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@gurjitgrewal9075
@gurjitgrewal9075 Күн бұрын
ਵਾਹਿਗੁਰੂ ਜੀਓ
@theworldofeverything7010
@theworldofeverything7010 Күн бұрын
Waheguru ji 🙏🙏
@kulbinderchouhan9502
@kulbinderchouhan9502 Күн бұрын
Pyara sant ji Maharaj ji 🙏 ❤️
@GagandeepKaur-o8q
@GagandeepKaur-o8q Күн бұрын
❤❤ waheguru ji ❤❤
@KaranKaran-b2k
@KaranKaran-b2k Күн бұрын
Waheguru Ji waheguru ji 🙏🙏🙏😢😢😢
@dilwarsingh3830
@dilwarsingh3830 Күн бұрын
Waheguru ji
@JagdevSingh-tx8ux
@JagdevSingh-tx8ux Күн бұрын
❤satnam ❤sri ❤waheguru ❤ji ❤
@khalsa.tejbirr5223
@khalsa.tejbirr5223 Күн бұрын
ਬਾਬਾ ਜੀਆਂ ਨੇ ਸਾਨੂੰ ਕਿੰਨੇ ਪਿਆਰ ਨਾਲ ਬਾਰੰ ਬਾਰ ਪਰੇਰਕੇ ਸਮਝਾਇਆ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਬੁਰਾ ਨੀ ਕਰਨਾ ਚਾਹੀਦਾ, ਕਿਸੇ ਦਾ ਬੁਰਾ ਕਰਨ ਨਾਲ, ਸੋਚਣ ਨਾਲ ਕਦੇ ਸਾਨੂੰ ਸੱਚੀ ਖੁਸ਼ੀ, ਸੱਚੀ ਸ਼ਾਂਤੀ ਨੀ ਮਿਲ ਸਕਦੀ ਬਲਕਿ ਜੇ ਸਾਡਾ ਕੋਈ ਬੁਰਾ ਕਰਦਾ ਵੀ ਹੈ ਫੇਰ ਵੀ ਸਾਨੂੰ ਉਹਦਾ ਬੁਰਾ ਨੀ ਕਰਨਾ ਚਾਹੀਦਾ। ਬਾਬਾ ਜੀ ਨੇ ਸਾਨੂੰ ਸਮਝਾਇਆ ਕਿ ਨਜ਼ਰ ਜਾਦੂ ਟੂਣੇ ਜੰਤਰ ਤੰਤਰ ਮੰਤਰਾਂ ਚ ਪੈਕੇ ਸਾਨੂੰ ਆਪਣੇ ਅਮੋਲਕ ਜੀਵਨ ਦੀ ਬਰਬਾਦੀ ਨੀ ਕਰਨੀ ਚਾਹੀਦੀ, ਥਾਂ ਥਾਂ ਨਹੀਂ ਭਟਕਣਾ ਚਾਹੀਦਾ, ਪੂਰੇ ਗੁਰੂ ਦੀ ਸ਼ਰਣੀਂ ਪੈਣਾ ਚਾਹੀਦਾ ਹੈ ਤੇ ਜੇ ਅਸੀਂ ਚੰਗੇ ਪਾਸੇ ਚੱਲਦੇ ਹਾਂ, ਸਤਿਸੰਗਤ ਸੇਵਾ ਸਿਮਰਨ ਕਰਦੇ ਹਾਂ ਤੇ ਕੋਈ ਸਾਡਾ ਬੁਰਾ ਕਰਦਾ ਹੈ, ਸਾਡੇ ਤੇ ਜਾਦੂ ਟੂਣੇ ਤੰਤਰ ਮੰਤਰ ਕਰਦਾ ਹੈ, ਬੁਰੀ ਨਜ਼ਰ ਲਾਉਂਦਾ ਹੈ ਤਾਂ ਸਾਨੂੰ ਇਸ ਗੱਲ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੇ ਗੁਰੂ ਤੇ, ਨਾਮ ਬਾਣੀ ਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਕਿਉਂਕਿ ਜੋ ਜੀਵ ਗੁਰੂ ਮਹਾਰਾਜ ਦੇ ਚਰਨੀਂ ਲੱਗ ਜਾਂਦੇ ਨੇ, ਸਤਿਸੰਗਤ ਕਰਦੇ ਨੇ, ਨਾਮ ਜੱਪਦੇ ਨੇ, ਬਾਣੀ ਪੜ੍ਹਦੇ ਨੇ, ਨਜ਼ਰ ਜਾਦੂ ਟੂਣੇ ਤੰਤਰ ਮੰਤਰ ਉਨ੍ਹਾਂ ਦਾ ਕੁਝ ਨੀ ਵਿਗਾੜ ਸਕਦੇ, ਉਨ੍ਹਾਂ ਦੇ ਆਲੇ ਦੁਆਲੇ ਪਰਮਾਤਾ ਦੇ ਨਾਮ ਦੀ, ਗੁਰੂ ਦੀ ਕਾਰ ਹੋ ਜਾਂਦੀ ਹੈ, ਬੁਰਿਆਈ ਉਨ੍ਹਾਂ ਨੂੰ ਛੂਹ ਵੀ ਨਹੀਂ ਸਕਦੀ ਪਰੰਤੂ ਜਿਹੜੇ ਨਾਮ ਨੀ ਜੱਪਦੇ ਬਾਣੀ ਨੀ ਪੜ੍ਹਦੇ ਸਤਿਸੰਗਤ ਸੇਵਾ ਸਿਮਰਨ ਨਹੀਂ ਕਰਦੇ ਉਨ੍ਹਾਂ ਤੇ ਬੁਰੀਆਂ ਸ਼ਕਤੀਆਂ ਬਹੁਤ ਜਲਦੀ ਹਾਵੀ ਹੋ ਜਾਂਦੀਆਂ ਨੇ🙏🏻🙏🏻🙏🏻
@jagdishsingh9965
@jagdishsingh9965 Күн бұрын
ਵਾਹਿਗੁਰੂ ਜੀ, ਕੋਈ ਸੱਜਣ ਮੇਰੇ ਖੇਤਾ ਵਿੱਚ 5,6, ਸਾਲ ਲਗਾਤਾਰ ਮੀਟ ਦੱਬ ਜਾਂਦਾ ਸੀ, ਬਹੁਤ ਨੁਕਸਾਨ ਹੋਇਆ, ਕਰੋੜਾ ਵਿੱਚ,,24 ਸਾਲ ਤੋ ਨੁਕਸਾਨ ਹੋ ਰਿਹਾ, ਹੁਣ ਭੂਤ ਪ੍ਰੇਤ ਦਿਸਣ ਲੱਗ ਗਏ ਸਨ, ਸਰੀਰਕ ਤੰਗੀ ਜਿਵੇ ਕਿਸੇ ਨੇ ਕੁੱਟਿਆ ਹੋਵੇ, ਲਗਾਤਾਰ ਤਿੰਨ ਸਾਲ ਕਰਦੇ ਰਹੇ,,ਅੰਮ੍ਰਿਤ ਛਕਿਆ ਹੈ, ਗੁਰਬਾਣੀ ਜਾਪ ਵੀ ਕਰਦੇ ਸੀ, ਪਰ ਇਹਨਾ ਨੇ ਨਹੀ ਛੱਡਿਆ, ਘੱਟੋ-ਘੱਟ 20 ਬਾਬਿਆਂ ਕੋਲ ਗਿਆ, ਪਰ ਕਿਸੇ ਨੇ ਠੀਕ ਨਹੀ ਕੀਤਾ, ਹੁਣ ਫੋਨ ਤੇ ਇਕ ਗੁਰਮੁੱਖ ਪਿਆਰਾ ਮਿਲਿਆ, ਉਸਨੇ ਅਰਦਾਸ ਕਰਕੇ ਸ਼ਬਦ ਜਾਪ ਲਈ ਦਿੱਤਾ, ਤੇ ਸਰੀਰਕ ਤੌਰ ਤੇ ਮੈ ਠੀਕ ਹੋਇਆ,,ਸਰਬੱਤ ਦਾ ਭਲਾ ਹੋਵੇ,,,
@gursewaksingh3800
@gursewaksingh3800 21 сағат бұрын
Sant maharaj ji dhaki wale
@pushpinderkaur6728
@pushpinderkaur6728 Күн бұрын
Waheguru ji ❤🙏
@gurliveleen_deol
@gurliveleen_deol 3 сағат бұрын
🙏🏻🙏🏻
@manidhiman918
@manidhiman918 Күн бұрын
🙏💞
@KheriMedia
@KheriMedia Күн бұрын
ਬਾਬਾ ਜੀ ਜਾਦੂ ਟੋਣੇ ਕਰਨ ਵਾਲੇ ਫੱਟੀ ਪੋਚ ਦਿੰਦੇ ਨੇ ਮੈਨੂੰ ਪਤਾ ਮੈ ਇੱਕ ਸਾਲ ਤੋ ਵੱਧ ਔਖਾ ਕਿਵੇ ਕੱਢਿਆ ਸੰਨ 1990 ਦਾ ਸੰਤਾ ਮਹਾਪੁਰਸਾ ਦੀ ਸੇਵਾ ਕਰਨ ਲੱਗਿਆਂ ਆਖੰਡ ਪਾਠ ਵੀ ਕਰਵੇ ਸੰਤ ਮਹਾਪੁਰਸ ਘਰ ਵੀ ਆਉਦੇ ਰਹੇ ਪਰ ਕਿਸੇ ਨੇ ਵਾਹ ਨੀ ਫੜੀ ਆਪ ਜੀਆ ਦੇ ਵੀ ਦਰਸਨ ਕਰਨ ਆਉਂਦੇ ਹਾ ਪਰ ਕਾਲੇ ਇਲਮ ਵਾਲੇ ਨੇ ਇੱਕ ਦਿਨ ਮੇਰਾ ਰੱਬ ਤੋ ਵੀ ਵਿਸਵਾਸ ਚੱਕ ਦੇਣ ਵਾਲਾ ਦਿਨ ਵੀ ਮੇਰੇ ਤੇ ਆਇਆ ਫਿਰ ਵੀ ਮੈ ਹਿੰਮਤ ਨੀ ਹਾਰੀ ਇੱਕ ਸਾਲ ਪੂਰਾ ਰੋ ਰੋ ਕੇ ਹੀ ਕੱਢਿਆ ਪਰ ਪਹਿਲਾ ਕਿਉ ਨੀ ਰੱਬ ਇਹੋ ਜਿਹਿਆ ਨੂੰ ਅਕਲ ਨੀ ਦਿੰਦਾ ਇਹ ਲੋਕ ਪੂਰੀ ਆ ਮੌਜਾ ਕਰਦੇ ਨੇ
@GurvinderMaan-n7l
@GurvinderMaan-n7l Күн бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏🙏
@satwindersingh7138
@satwindersingh7138 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️
@HardeepSingh-bd4zp
@HardeepSingh-bd4zp Күн бұрын
Waheguru g ❤🎉
@SukhbirSingh-y9f
@SukhbirSingh-y9f Күн бұрын
Satnam Waheguru ji
@anjanasingh1443
@anjanasingh1443 Күн бұрын
Satnam shri waheguru ji🙏🙏🙏🙏❤❤❤❤
@chetandhaliwalofficial4119
@chetandhaliwalofficial4119 Күн бұрын
Waheguru ji🌹🙏🌹
@AmandeepSingh-jn8hb
@AmandeepSingh-jn8hb Күн бұрын
Waheguru Ji
@harpreetramgarhia2804
@harpreetramgarhia2804 Күн бұрын
❤❤ waheguru ji waheguru ji
@AmanAman-bd9cd
@AmanAman-bd9cd Күн бұрын
Waheguru ji ❤🎉
@ManpreetSingh-113
@ManpreetSingh-113 Күн бұрын
ਵਾਹਿਗੁਰੂ ਜੀ🙏🙏
@SanjeevBector
@SanjeevBector Күн бұрын
Waheguru.ji❤❤
@gurfatehgrewal9714
@gurfatehgrewal9714 Күн бұрын
Waheguru ji
@gurfateh5984
@gurfateh5984 Күн бұрын
Waheguru ji 🙏🏻🙏🏻
@gurfateh5984
@gurfateh5984 Күн бұрын
Waheguru ji
@sandeepgrewal8684
@sandeepgrewal8684 Күн бұрын
Waheguru ji 🙏🙏🙏🙏
@JugrajSingh-g7x
@JugrajSingh-g7x 22 сағат бұрын
Waheguru ji 🙏
@cheemwheguruacheema3295
@cheemwheguruacheema3295 Күн бұрын
Waheguru g
@sukhwindersingh-sc3xx
@sukhwindersingh-sc3xx Күн бұрын
Waheguru ji
@ravidhillon1745
@ravidhillon1745 Күн бұрын
Waheguru g
The evil clown plays a prank on the angel
00:39
超人夫妇
Рет қаралды 53 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
It’s all not real
00:15
V.A. show / Магика
Рет қаралды 20 МЛН
Naam Japan di Jugti (SANT BABA LAKHBIR SINGH JI RATWARA SAHIB WALE)
9:21
Gurbani is Jag meh chanan Jaswinder Singh
Рет қаралды 34 М.
The evil clown plays a prank on the angel
00:39
超人夫妇
Рет қаралды 53 МЛН