ਜਾਇਜ ਫੀਸ ਆ ਮੱਝੂਕੇ ਲਾਇਨ ਦਾ ਘੋੜਾ ਏ,, ਬਾਈ ਕਹਿੰਦਾ ਦੇ ਕੋਈ ਲੈਣ ਵਾਲਾ ਹੋਇਆ ਦੇ ਵੀ ਦੇਵਾਂਗੇ

  Рет қаралды 27,678

Shonki Sardar

Shonki Sardar

Күн бұрын

Пікірлер: 74
@81464SurinderSandhu
@81464SurinderSandhu Жыл бұрын
ਦਿਲਦਾਰ ਬੰਦਾ ਸੁਖਜਿੰਦਰ ਸਿੰਘ ਲੋਪੋਂ ਹਮੇਸ਼ਾ ਸੱਚ ਬੋਲਣ ਵਾਲਾ ਸੁਰਿੰਦਰ ਸਿੰਘ ਸੰਧੂ
@mangatrai89
@mangatrai89 Жыл бұрын
ਸਾਡੇ ਪਿੰਡ ਦੀ ਲਾਈਨ ਹੈ ਸਾਨੂੰ ਮਾਣ ਹੈ ਬਾਪੂ ਜ਼ੋਰੇ ਤੇ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਏਨੀ ਵੱਡੀ ਦੇਣ ਦਿੱਤੀ ਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਪਰ ਬਾਪੂ ਅੱਜ ਇਸ ਦੁਨੀਆ ਚੋ ਨਹੀਂ ਹੈਗੇ ਵਾਹਿਗੁਰੂ ਓਹਨਾਂ ਨੂੰ ਆਪਣੇ ਚਰਨਾਂ ਚੋ ਹਮੇਸ਼ਾ ਰੱਖੇ
@jindawadjindgi2455
@jindawadjindgi2455 Жыл бұрын
ਬਾਈ ਗੁੱਸਾ ਨਾ ਮਾਨਯੋ ਬਾਪੂ ਦੀ ਇਜੱਤ ਮੇਰੇ ਦੀਲ ਚ ਵੀ ਬਹੁਤ ਆ ਪਰ ਥੋੜੇ ਪਿੰਡ ਦਿਆ ਲੋਕਾਂ ਨੇ ਬਾਪੂ ਦੇ ਬੁੱਤ ਤੇ ਨਾਲ ਪਥੀਆ ਰੱਖ ਛੱਡਿਆ ਸੀ
@mangatrai89
@mangatrai89 Жыл бұрын
@@jindawadjindgi2455 ਵੀਰ ਸਾਨੂੰ ਪਤਾ ਕੀ ਕਰੀਏ ਲੋਕਾਂ ਦਾ ਪਿੰਡ ਦੇ ਲੋਕਾਂ ਨੇ ਇੱਜ਼ਤ ਨਹੀਂ ਕੀਤੀ ਬਾਪੂ ਦੀ ਪਰ ਬਾਪੂ ਦੀ ਬਾਹਰਲੇ ਪਿੰਡ ਬਹੁਤ ਇੱਜ਼ਤ ਕਰਦੇ ਸੀ ਉਹ ਗੱਲ ਹੈ ਘਰ ਦਾ ਜੋਗੀ ਜੋਗ ਨੇ ਬਾਹਰਲਾ ਜੋਗੀ ਸਿੱਧ
@mangatrai89
@mangatrai89 Жыл бұрын
@@pawanfarmgurusar1204 ਓਹ ਭਰਾ ਐਵੇ ਕਿਸੇ ਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜਰੂਰੀ ਨਹੀਂ ਪਿੰਡ ਚੋ ਕੁਝ ਲੋਕ ਨਹੀਂ ਪੁੱਛਦੇ ਸੀ ਤਾਂ ਬਾਕੀ ਮਾੜੇ ਨੇ ਜਿਨਾਂ ਨੂੰ ਮਾਣ ਹੈ ਰਹੂਗਾ ਸਾਨੂੰ ਹੈਗਾ ਰਹੂਗਾ ਐਵੇ ਆਪਣੀ ਬਕਵਾਸ ਨਾ ਕਰ ਸਮਜ ਗਿਆ ਤੇਰੇ ਪਿੰਡ ਚੋ ਤੈਨੂੰ ਸਾਰਾ ਪਿੰਡ ਚੰਗਾ ਕਹਿੰਦਾ ਤੈਨੂੰ ਵੀ ਬਹੁਤ ਬੰਦੇ ਮਾੜਾ ਕਹਿੰਦੇ ਹੋਣਗੇ ਬਹੁਤ ਚੰਗਾ ਹੁਣ ਤੂੰ ਆਪਣੇ ਵਾਰੇ ਸੋਚ ਐਵੇ ਬੋਲੀ ਦਾ ਨਹੀਂ ਹੁੰਦਾ
@satvirbhangu
@satvirbhangu Жыл бұрын
Veer bapu di me v bhut respect krda . but veer tusi gussa na kreo. jado bapu jionda c oddo thode pind ne saath ni dita .bappu de kol ta dawai nu paise ni c hunde .gorra industry ch jive thodde pind da naam roshan kita c.pinda ta ohde suui na lagan dinda .ohda Ghar v bana k seva krda .. jive thodde pind da naam puri dunia te roshan kita...Sanu Maan aa k thoda pind Punjab ch aa .bappu di atma nu waheguru apne charna ch niwas bakhshan...
@mangatrai89
@mangatrai89 Жыл бұрын
@@satvirbhangu ਸਾਨੂੰ ਪਤਾ ਵੀਰ ਪਿੰਡ ਨੇ ਸਾਥ ਨਹੀਂ ਦਿੱਤਾ ਪਰ ਪੂਰੇ ਪਿੰਡ ਨੂੰ ਗਲਤ ਨਹੀਂ ਕਹਿ ਸਕਦੇ ਬਾਪੂ ਦੀ ਹਾਲਤ ਦੇ ਜਿੰਮੇਵਾਰ ਓਹਨਾ ਦੇ ਘਰ ਵਾਲੇ ਵੀ ਸੀ ਕਿਉੰਕੀ ਤੁਹਾਨੂੰ ਸਾਰਾ ਕੁਝ ਨਹੀਂ ਪਤਾ ਜਿਹੜਾ ਸਾਨੂੰ ਪਤਾ
@RashpalSingh-yt6yd
@RashpalSingh-yt6yd Жыл бұрын
ਬਾਈ ਆਪਣੇ ਆਲੇ ਵੀ ਦਖਾ ਦੇ ਪਸੋਰ ਤੇ ਪੋਰਸ ❤️
@mamrana5068
@mamrana5068 Жыл бұрын
Jaunda reh lopo vr ji
@brardeep1057
@brardeep1057 Жыл бұрын
ਲਵ ਯੂ ਸੁਖਜਿੰਦਰ ਵੀਰੇ 😍😍
@pawanphullo
@pawanphullo Жыл бұрын
Love you brother 💓
@ptandarbadhniwala8551
@ptandarbadhniwala8551 Жыл бұрын
ਵਾਹਿਗੁਰੂ ਜੀ 🙏
@Great.Studio
@Great.Studio Жыл бұрын
Saanu saara pta lag gya hai..ae shonk sirf ameeran da hai..baaki moorkh hi ghodi khareedega...Punjab de kai moorkh ghodyan de pichhe Lagge hoye ne...50 lakh vich business nhi krde Ghoda chahida hai aena nu...ki kaho ge syyane k moorkh...
@manpreetsingh-zc3vc
@manpreetsingh-zc3vc Жыл бұрын
moorkh
@bp-1089
@bp-1089 Жыл бұрын
Jherde khinde se 2 lakh free chadan ghie
@AmanGhorela-gk1bh
@AmanGhorela-gk1bh Жыл бұрын
ਭਾਈ ਸੁਖਜਿੰਦਰ ਜੀ ਫਾਜ਼ਿਲਕਾ ਵਾਲੇ ਗਗਨ ਸਰਪੰਚ ਦੀ ਵੀਡਿਓ ਕਦੋਂ share ਕਰਨੀ ਹੈ ਜੀ
@jugindersingh3607
@jugindersingh3607 Жыл бұрын
ਬਹੁਤ ਖੂਬਸੂਰਤ
@bp-1089
@bp-1089 Жыл бұрын
Cost vee 10 c hohu kee???????😅
@Great.Studio
@Great.Studio Жыл бұрын
Moorkh log je pde likhe hunde te moorkhta na krde...Ae sirf Raja lokan da shonk sii...but moorkh bhukki te bikk gye hone
@manisandhu8673
@manisandhu8673 Жыл бұрын
Bai LOPO VALEA sawad lea deta sanu pata hi nhi si sade nall de pind ena shona ghora a ASSI ta ehi sochde si sade pinda vich ghora prmmi henge ( bai tenu parmata tandrusti deve )
@anshdeepsingh5991
@anshdeepsingh5991 Жыл бұрын
Wahaguru ji
@MalkeetSingh-oz5du
@MalkeetSingh-oz5du Жыл бұрын
jio vir lopon waleya
@jatindersaini5034
@jatindersaini5034 Жыл бұрын
Good morning bai ji
@rajindersaini1563
@rajindersaini1563 Жыл бұрын
Sat Sri akal ji 🙏❤️❤️
@Great.Studio
@Great.Studio Жыл бұрын
Jeda 50 lakh manguga..last vich 70,000 vich de duga
@Gyani_baba_60
@Gyani_baba_60 Жыл бұрын
Nice
@GagandeepSingh-is2ck
@GagandeepSingh-is2ck Жыл бұрын
Swad a gya ghora dekh ke Asli ghore hi majhuke line a Baki ta show piece a
@pardeepsingh-ce9og
@pardeepsingh-ce9og Жыл бұрын
Veer sukhjinder ji sat sri akal Tusi sadde area vich aye si pta hunda ta mil e lende
@amardeepsinghbhattikala189
@amardeepsinghbhattikala189 Жыл бұрын
Sat shri akal ji sarea veera nu waheguru ji chardikla tandrusti wakshan ehi ardas ha ji
@gindagill4028
@gindagill4028 Жыл бұрын
Yr janwar ta bahut sirrraaaaaa lko k he rakhya 22 Hora ne Lopo wala kad leya Dunya ch buland de bahut thorde he bache aaa pr jo v aa kill he aaaa 👍👍👍👍👍
@amrikcheema3289
@amrikcheema3289 Жыл бұрын
SSA veer ji please porrs and Pishore de video upload karo ji
@amandeeprehal1044
@amandeeprehal1044 Жыл бұрын
Lopo Bai ajh Buhat chup chap ah video vich ki gal ho gyee.
@SaqibAli-qd9eo
@SaqibAli-qd9eo Жыл бұрын
Good sugkhjinder lopo
@sukhjitsingh2741
@sukhjitsingh2741 Жыл бұрын
Sukh bai koi sindhi ghorra dasso breeding bastay
@gurtejtejay2464
@gurtejtejay2464 Жыл бұрын
Height ta dass dinda
@balkaranbrar
@balkaranbrar Жыл бұрын
Bai Chad dy khera gore walia da
@satvirbhangu
@satvirbhangu Жыл бұрын
Bhut vadhia lgea video dekh k.
@Mandeepsingh-qi9jq
@Mandeepsingh-qi9jq Жыл бұрын
Wah ji wahhh
@sukhjindersingh4005
@sukhjindersingh4005 Жыл бұрын
Jeonda rah lopon alyia
@Devhorsefarmmavli7505
@Devhorsefarmmavli7505 Жыл бұрын
❤❤❤
@manimann953
@manimann953 Жыл бұрын
Ke hall a sada Ala a
@pankajarora191
@pankajarora191 Жыл бұрын
KITCH KE RAKHO LOPO WALEO 🎉🎉🎉🎉🎉
@shapindersinghbhullar1992
@shapindersinghbhullar1992 Жыл бұрын
Good
@gurpreetplumber7674
@gurpreetplumber7674 Жыл бұрын
❤❤❤
@davinder1279
@davinder1279 Жыл бұрын
🙏❤👍
@lokerang918
@lokerang918 Жыл бұрын
❤❤❤❤❤❤
@vikramjitsingh7615
@vikramjitsingh7615 Жыл бұрын
Att
@chanangill9173
@chanangill9173 Жыл бұрын
ਲੋਪੋ ਵਾਲਾ 👌👌👌❤️
@syedfaseel1526
@syedfaseel1526 Жыл бұрын
Super👍🐎💯❤
@GurpreetSingh-tw6ne
@GurpreetSingh-tw6ne Жыл бұрын
❤❤
@ਬੱਬਲਸਰੌਦੀਆ
@ਬੱਬਲਸਰੌਦੀਆ Жыл бұрын
@DeepDeep-nf1bx
@DeepDeep-nf1bx Жыл бұрын
Vadda y lopo wala ❤❤❤
@shadabraza7610
@shadabraza7610 Жыл бұрын
❤❤❤❤❤
@issajatt740
@issajatt740 Жыл бұрын
Tere kol hor koi content he nhi malang
@plumbingndelectricaltips2150
@plumbingndelectricaltips2150 Жыл бұрын
Tu apni choti bhen di video bnwa le lopon aale toh vadiya content jungle wich mangal
@issajatt740
@issajatt740 Жыл бұрын
@@plumbingndelectricaltips2150 Mere nal tere bhain di kida rahu
@JassDeep-sj1pv
@JassDeep-sj1pv Жыл бұрын
Heera ta heera ae ❤❤❤
@sukhrajkhaira6267
@sukhrajkhaira6267 Жыл бұрын
First
@ਭੈਣੀਵਾਲਾ
@ਭੈਣੀਵਾਲਾ Жыл бұрын
ਥੁੱਕ ਕੇ ਚੱਟ ਹੀ ਲਿਆ ਫਿਰ ਜਿਹੜੇ ਸਮਝ ਗਏ ਕਰੋ ਲਾਈਕ
@Satinder_sidhu
@Satinder_sidhu Жыл бұрын
eh ni keha c k mai video ni bonda eh keha c v jo pyr krde aa ohna di video bna k dyo ga te jina nu lagda v mera ghar ghodia ton chal da ghodia ale mainu kam dinde ohna krk mera ghar chlda v te jina nu gussa mere bole da v o mainu kam na dein m ohna nu sabit krdu te jo pyar krde aa ohna da welcome v ohna di video mai kar k dyo
@Satinder_sidhu
@Satinder_sidhu Жыл бұрын
Pehla tu ap o video dekh dhiyan nal fr like lyi loka ton
@Satinder_sidhu
@Satinder_sidhu Жыл бұрын
Tahi tere ditta ni kise ne like😝
@dragonwalker9832
@dragonwalker9832 Жыл бұрын
ਘੋੜੇ ਆਲਿਆਂ ਦੀ ਧਰਨ ਪਾਈ ਠੀਕ ਹੋਗੀ?
@gurbirsinghbatth2207
@gurbirsinghbatth2207 Жыл бұрын
ਤੇਰੀ ਧਰਨ ਤਾਂ ਠੀਕ ਆ ਲੋਪੋਂ ਵਾਲੇ ਦੀ ਗੱਲ ਛੱਡ
@JobFarming
@JobFarming Жыл бұрын
ਆਪਣੇ ਆਪ ਨੂੰ ਘੋੜਾ ਇੰਡਸਟਰੀ ਕਹਿਣ ਆਲੇ ਕੁਝ ਕੂ ਲੋਕਾਂ ਨੇ ਕਿਹਾ ਸੀ ਵੀ ਸਾਡਾ ਕੋਈ ਬੰਦਾ ਲੋਪੋ ਵਾਲੇ ਤੋਂ ਵੀਡਿਉ ਨੀ ਬਣਾਉ।। ਦੇਖ਼ ਫੇਰ ਵੀ ਸੁਖਜਿੰਦਰ ਲਈ ਵੀਡਿਉ ਬਣਾਉਣ ਵਾਲਿਆਂ ਦੀ ਘਾਟ ਨਹੀਂ ਓਹਨਾਂ ਨੂੰ ਲੋਪੋ ਵਰਗੇ ਤੋ ਐਡ ਕਰਵਾਉਣ ਦੀ ਘਾਟ ਪੈਗੀ
@ਭੈਣੀਵਾਲਾ
@ਭੈਣੀਵਾਲਾ Жыл бұрын
Ene apo keha c k me ghode walya di video nhi karni hun thuk k chatt lya
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 14 МЛН
Minecraft Creeper Family is back! #minecraft #funny #memes
00:26
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 14 МЛН