ਜੀਜਾ ਠੱਗ ਸਾਲਾ ਚੋਰ EP 41 | new punjabi movie 2023|punjabi Natak |Punjabi Short Film|

  Рет қаралды 481,271

Pendu Virsa vlogs

Pendu Virsa vlogs

Күн бұрын

ਜੀਜਾ ਠੱਗ ਸਾਲਾ ਚੋਰEP 41 | new punjabi movie 2023|Punjabi Natak | Punjabi Short Film|@PenduVirsaMansa ​
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Пікірлер: 570
@baldevsingh-jg2hm
@baldevsingh-jg2hm Жыл бұрын
ਬਹੁਤ ਵਧੀਆ ਪੇਂਡੂ ਵਿਰਸਾ ਪੇਂਡੂ ਅਸਲ ਬੋਲੀ। ਬਲਦੇਵ ਸਿੰਘ ਤੂਰ ਲੁਧਿਆਣਾ
@SkKaur-oq9nl
@SkKaur-oq9nl Жыл бұрын
ਜੱਸੇ ਬਾੲੀ ਤੇ ਸੁਖਪਾਲ ਬਹੁਤ ਸੋਹਣੀ ਵੀਡੳੁ ਬਣਾੲੀ ਹੈ ਸਾਰੇਅਾ ਦਾ ਕੰਮ ਬਹੁਤ ਵਧੀਅਾ ਸੀ🙏
@BalwinderSingh-zo2xr
@BalwinderSingh-zo2xr Жыл бұрын
ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਧੰਨਵਾਦ ਬਾਈ ਜੀ ਸਾਝੀ ਮੱਝ ਬਾਲਾ ਪਾਰਟ ਜਰੂਰ ਪਾਉ ਜੀ ਧੰਨ ਵਾਦ
@championgamemap6485
@championgamemap6485 Жыл бұрын
ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@manjeetsinghsukhanand2473
@manjeetsinghsukhanand2473 Жыл бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਬਾਈ ਜੀ ਆਪਾ ਜੇ ਕਿਸੇ ਨਾਲ ਠੱਗੀ ਮਾਰਦੇ ਜਾਂ ਕਿਸੇ ਦੇ ਚੋਰੀ ਕਰਦੇ ਇਹ ਸਮਝਦੇ ਆ ਸਾਨੂੰ ਕੋਈ ਦੇਖਦਾ ਨਹੀਂ ਵਾਹਿਗੁਰੂ ਜੀ ਸਭ ਕੁਝ ਦੇਖਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 👍
@narinderbawa3840
@narinderbawa3840 Жыл бұрын
ਬਹੁਤ ਬਹੁਤ ਵਧੀਆ ਵੀਡੀਓ ਐ 22 ਜੀ ਨਰਿੰਦਰ ਪਿੰਡ ਬਖੋਰਾ ਕਲਾਂ
@parmjeetkaur6247
@parmjeetkaur6247 Жыл бұрын
ਬਹੁਤ ਜ਼ਿਆਦਾ ਸੋਹਣੀਆਂ ਸਟੋਰੀਆਂ ਹੁੰਦੀਆਂ ਨੇ ਜੀ
@baldevbhullar2394
@baldevbhullar2394 Жыл бұрын
ਵਾਹਿਗੁਰੂ,, ਚੋਰੀ ਮਾੜਾ, ਬੰਦਾ, ਕਰਦਾ ਏ, ਠੱਗੀ ਆ, ਲੀਡਰ ਅਫਸਰ,,ਜੈਟ,ਮਹਾਨ, ਬੰਦੇ, ਮਾਰਦੇ ਨੇ ਨਾਲੇ ਟੌਅਰ, ਨਾਲ,ਰਹਿਦੇ,ਐ
@naibsinghkhaira6997
@naibsinghkhaira6997 Жыл бұрын
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ
@angrejangrej4354
@angrejangrej4354 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਜੱਸਾ ਬਾਈ ❤❤❤❤ ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ
@RajinderSingh-rg7jk
@RajinderSingh-rg7jk Жыл бұрын
Bhout vadhia good performance
@gurpreetkaur3024
@gurpreetkaur3024 Жыл бұрын
ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏💕🙏❤️
@user-manjindersingh9023
@user-manjindersingh9023 Жыл бұрын
ਬਹੁਤ ਵਧੀਅਾ ਵੀਡਿਓ ਵੀਰ ਜੀ ਭੈਣ ਜੀ ਮੱਝ ਵਾਲੀ ਵੀਡਿਓ ਦਾ ਅਗਲਾ ਭਾਗ ਦਾ ੲਿੰਤਜਾਰ ਰਹੇਗਾ ਵੀਰ ਜੀ
@KamaljitkaurBrar-m4l
@KamaljitkaurBrar-m4l Жыл бұрын
ਬਹੁਤ ਵਧੀਆ ਜੀ ਪਿੰਡ ਪੱਤੋਂ ਹੀਰਾ ਸਿੰਘ ਮੋਗਾ
@gurjitsigh5071
@gurjitsigh5071 Жыл бұрын
ਵੀਰ ਜੀ ਆਹ ਕਹਾਣੀ ਤਾਂ ਜਮਾਂ ਸਿਰਾ ਏ, ਸਸਪੈਂਸ ਬਹੁਤ ਸੀ,ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ੇ,ਲੰਬੀ ਉਮਰ ਬਖਸ਼ੇ ਤੇ ਆਪ ਵਧੀਆ ਵੀਡੀਓ ਬਣਾਉਂਦੇ ਰਹੋ
@AbbasKhan-bu8uw
@AbbasKhan-bu8uw Жыл бұрын
ਵਾ ਜੀ ਵਾ ਕਿਆ ਬਾਤ ਏ ਜੀ ਵਾ ਕਮਾਲ ਕੰਮ ਏ ਜੀ ਜੱਸੇ ਵੀਰ ਸਾਜੀ ਮੱਝ ਭਾਗ 4 ਜਲਦੀ ਪਾਓ ਜੀ ਬਹੁਤ ਉਡੀਕ ਕਰ ਰਹੇ ਹਾ (ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ ) ਸਲਮਾਨ ਖਾਨ ਅਤੇ ਧਮੋਟ ਪਰਿਵਾਰ
@bahahzhsh586
@bahahzhsh586 Жыл бұрын
Mere nanke ne ji thode pind de nl e aa pind bholiya
@AbbasKhan-bu8uw
@AbbasKhan-bu8uw Жыл бұрын
ਕੇਹੜੇ ਵੀਰ ਜਾ ਭੈਣ ਦੇ ਨਾਨਕੇ ਨੇ ਭੋਲੀਆ ਪਿੰਡ ਪੁਰਾ ਨਾਮ ਤਾ ਦੱਸੋ ਜੀ
@harpreetsharma4125
@harpreetsharma4125 Жыл бұрын
ਬਹੁਤ ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ
@rajsingh2776
@rajsingh2776 Жыл бұрын
ਵਧੀਆ ਵਧੀਆ ਵਧੀਆ ਵਾਲੀ ਵਧੀਆ ਫੁੱਲ ਘੈਂਟ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ ਰੱਖੇ ਰਾਜ ਅਵਤਾਰ ਖੀਵਾ ਮਾਨਸਾ
@chahalharman8577
@chahalharman8577 Жыл бұрын
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ ਜੱਸਾ ਬਾਈ ਜੈਸਮੀਨ ਕੌਰ ਚਹਿਲ ਖਿਆਲੀ
@inderjitkaur4820
@inderjitkaur4820 Жыл бұрын
Very nice ji👌👌👌👌 good video 👍👍 inderjit kaur bathinda
@rachhpalsingh78466
@rachhpalsingh78466 Жыл бұрын
ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ । ਸਾਰੀ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@harmailkaurgill2543
@harmailkaurgill2543 Жыл бұрын
Very nice❤❤❤❤❤
@harmailkaurgill2543
@harmailkaurgill2543 Жыл бұрын
@gurwinderkaur4679
@gurwinderkaur4679 Жыл бұрын
ਬਹੁਤ ਵਧੀਆ ਵੀਡੀਓ ਆ ਜੱਸੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਸਾਰੀ ਟੀਮ ਨੂੰ
@paramjitsingh6513
@paramjitsingh6513 Жыл бұрын
ਪਰਮਜੀਤ ਬਰਾੜ ex army ਫਰੀਦਕੋਟ ਬਹੁਤ ਵਧੀਆ ਵੀਡੀਓ ਜੀ
@GursewakSingh-cf6lw
@GursewakSingh-cf6lw Жыл бұрын
ਜੱਸੇ ਬਾਈਁ ਬਹੁਤ ਵਧੀਆ ਸਬਕ ਸਿਖਾਇਆ😂😂
@rajwindershergill9251
@rajwindershergill9251 Жыл бұрын
ਵੀਰ ਜੀ ਸਾਂਝੀ ਮੱਝ ਦਾ ਭਾਗ ਜਲਦੀ ਹੀ ਬਣਾ ਦਿਉਂ ਹੋਰ ਵੀਰ ਜੀ ਕਿਵੇਂ ਸਾਰੀ ਟੀਮ ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਬਹੁਤ ਵਧੀਆ ਇਹ ਵਿਡੀਉ ਵੀ ਬਹੁਤ ਵਧੀਆ ਜੀ 👌👌👌👌👌👌👌👌👌👌👌👌👌♥️👌❤️
@gurmanshort6112
@gurmanshort6112 Жыл бұрын
(no no Nottinghamshire auspicious and sikhiarthiaan b ho uygiiiehdhduehdgduejdhe
@gurmeetkhattra6346
@gurmeetkhattra6346 Жыл бұрын
ਬਹੁਤ ਵਧੀਆ ਵੀਡੀਓ ਜੀ ਸਾਝੀ ਮੱਝ ਅਗਲਾ ਭਾਗ ਜਲਦੀ ਪਾਓ ਜੀ ਸਾਨੂੰ ਬਹੁਤ ਇੰਤਜਾਰ ਐਜੀ
@vkmusicedits2765
@vkmusicedits2765 Жыл бұрын
ਬਹੁਤ ਵਧੀਆ ਵੀਡੀਓ ਜੀ ਸਾਝੀ ਮੱਝ ਅਗਲਾ ਭਾਗ ਜਲਦੀ ਪਾਓ ਜੀ
@gurpreetsingh-kn9so
@gurpreetsingh-kn9so Жыл бұрын
Haji vdiaa aa 💖
@ParamjeetKaur-mi2tu
@ParamjeetKaur-mi2tu Жыл бұрын
Yes
@kulwantkaur9903
@kulwantkaur9903 Жыл бұрын
@@vkmusicedits2765 0
@AvtarSingh-rx8td
@AvtarSingh-rx8td 4 ай бұрын
À😅​@@ParamjeetKaur-mi2tu
@rampaldhammu1118
@rampaldhammu1118 Жыл бұрын
Nice bro love video
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@ArshdeepSingh-oh4qk
@ArshdeepSingh-oh4qk Жыл бұрын
ਜੱਸੇ ਮੇਰੇ ਨਾਲ ਵੀ ਹੋਗੀ ਸੀ। ਇਹ ਗੱਲ
@Arshpreetsandhucitytour369
@Arshpreetsandhucitytour369 Жыл бұрын
Kiveee
@Karmjit448
@Karmjit448 Жыл бұрын
ਬਹੁਤ ਵਧੀਆ ਵੀਡੀਓ ਆ 👍👍❤️❤️❤️❤️
@M___10____KING514
@M___10____KING514 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ। ਅਗਲੀ ਵੀਡੀਓ ਜ਼ਲਦੀ ਭੇਜੋ ਜੀ। ਸਾਂਝੀ ਵੀਡੀਓ ਵਾਲੀ ਨਾਲ਼ੇ ਪਾਲਾ ਵੀਡੀਓ ਵਿੱਚ ਨੀ ਆਉਂਦਾ ਪਿੰਡ ਸਦੋਹਾ ਰਮਨਦੀਪ ਕੌਰ
@gurjeetkaurdhaliwal3559
@gurjeetkaurdhaliwal3559 Жыл бұрын
ਵੀਡੀਓ ਬਾਹੁਤ ਵਧੀਆ ਐ ਬਾਈ ਜੀ 👌🏻👌🏻
@GurpreetSingh-xg2rc
@GurpreetSingh-xg2rc Жыл бұрын
Very nice vlogji 🙏👍👍👍👌👌👌👌🌹🌹💯💯💯 4
@IqbalSingh-uf5yi
@IqbalSingh-uf5yi Жыл бұрын
ਬਹੁਤ ਚੰਗਾ
@sarwandassmehton3421
@sarwandassmehton3421 Жыл бұрын
Lagde Pala nahin disda gya hona kise de Ghar Chori Karn Lyi...👏👏👏👏👏👏👏👏👏👏👏 Business ta eh changa ...hing Lage na fatkari rang Diya hai chokha..Lage raho Pala Bai God bless you all your team members long term relationship always thanks for the information contained in this video good message for the Public 👏👏👏👏👏👏👏👏👏👏👏
@paramjeetKaur-w5i
@paramjeetKaur-w5i 14 күн бұрын
ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰ ਕਮਾਲ ਕਰੀ ਜਾਂਦੇ ਹੋ ਸਾਰੀ ਟੀਮ ਵਧਾਈ ਦੇ ਪਾਤਰ ਹੋ
@Iqbal_singh_9835
@Iqbal_singh_9835 Жыл бұрын
ਆਹ ਤਾਂ ਫੱਟੇ ਈ ਚੱਕਤੇ ਬਾਈ।😂😂😂😂😂😂
@ManpreetKaur-kh3pg
@ManpreetKaur-kh3pg Жыл бұрын
ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਆਂ ਤੁਸੀਂ। ਸਾਂਝੀ Maj da ਅਗਲਾ ਭਾਗ ਜਲਦੀ ਪਾਓ ਜੀ।
@ranaubaid804
@ranaubaid804 Жыл бұрын
Sweet people...... sweet stories ✨ good luck 👍
@kavisherranjitsinghchohla3254
@kavisherranjitsinghchohla3254 Жыл бұрын
ਬਹੁਤ ਵਧੀਆ ਟੀਮ, ਬਹੁਤ ਵਧੀਆ ਕੰਮ ਕਰ ਰਹੇ ਸੀ, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ,, ਤਰਨ ਤਾਰਨ ਸਾਹਿਬ
@guddiyeskaur3202
@guddiyeskaur3202 Жыл бұрын
👌👌👌🤗🤗bahut wadiya ji🙏
@fashionandstyles5666
@fashionandstyles5666 Жыл бұрын
ਜੱਸੇ ਵੀਰੇ ਜਸਪਾਲ ਭੈਣ ਤੁਹਾਡੀ ਵੀਡੀਓ ਬਹੁਤ ਵਧਾਈਆ ਲਗਦੀ ਹੇ ਅਮਰਜੀਤ ਕਲੇਰ ਚੂਹੜਚੱਕ ਮੋਗਾ
@Komalpreetsekho
@Komalpreetsekho Жыл бұрын
Very nice God bless you🎉🎉
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@gurjeetkaur6216
@gurjeetkaur6216 Жыл бұрын
ਸਾਂਝੀ ਮੱਝ ਦਾ ਅਗਲਾ ਭਾਗ ਕਦੋਂ ਅੳਗਾ ਬਾਈ ਜੀ ਬੜੀ ਬੇਸਬਰੀ ਨਾਲ਼ ਉਡੀਕ ਰਹੇਗੀ ਜਲਦੀ ਬਣਾ ਲੳ
@Arman-yi6vk
@Arman-yi6vk Жыл бұрын
ਅੱਜ ਤਾਂ ਸੁਖਪਾਲ ਗੱਲ ਮਨਾ ਕੇ ਹਟੂ
@pavneet461
@pavneet461 Жыл бұрын
Very nice video love u sukpal didi tusi boht cute ho pavneet badshahpur
@BhinderKaur-pg7hk
@BhinderKaur-pg7hk Жыл бұрын
Good ❤❤❤❤❤❤❤❤,,,😊😊😊😊😊
@BaljeetkaurDehar-un9gp
@BaljeetkaurDehar-un9gp Жыл бұрын
👍👍👍
@sushmarani9079
@sushmarani9079 Жыл бұрын
ਬਹੁਤ ਵਧੀਆ
@surindergill8714
@surindergill8714 Жыл бұрын
ਤੁਹਾਡੀਆਂ ਫ਼ਿਲਮਾਂ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਸਰਿਦੰਰ ਕੌਰ ਯੂ ਐਸ ਏ ਸ਼ਿਕਾਗੋ 🙏🙏🙏🙏🇺🇸🇺🇸🇺🇸🇺🇸👍👍👍❤️❤️❤️
@vickyvickt1477
@vickyvickt1477 Жыл бұрын
Surinder gill sahi kiha madem tusi😊
@chamkaursingh3990
@chamkaursingh3990 Жыл бұрын
ਜੱਸੇ ਬਾਈ ਜੀ ਸਾਂਝੀ ਮੱਝ ਵਾਲਾ ਭਾਗ ਜਰੂਰ ਪਾਓ ਜੀ ❤❤❤❤🎉
@shabberahmad2636
@shabberahmad2636 5 ай бұрын
Hehehe good movie ❤😂
@parmjeetkaurboparai6683
@parmjeetkaurboparai6683 Жыл бұрын
Sarpanch saab kithe ne ji baki eh video bhoat vadhia c sanji mjh di next episode bhejo thanks 🙏🙏
@Gill-pt4bh
@Gill-pt4bh Жыл бұрын
ਵਾਹਿਗੁਰੂ ਸਾਰੀ ਟੀਮ ਦਾ ਭਲਾ ਕਰੇ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ
@GurpreetSingh-mu2dt
@GurpreetSingh-mu2dt Жыл бұрын
❤❤
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@kulwimdersingh1379
@kulwimdersingh1379 Жыл бұрын
ਜੱਸੇ ਬਾਈ ਤੇਰੀ ਤੇ ਸੁੱਖਪਾਲ ਦੀ ਬੋਲੀ ਬਹੁਤ ਵਧੀਆ ਲੱਗਦੀਆਂ ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ
@BaljeetKaur-no1bv
@BaljeetKaur-no1bv Жыл бұрын
Bht wdiaa jis😊😊😊
@jagdevbrar9973
@jagdevbrar9973 Жыл бұрын
ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@NirmalSidhu-ui5us
@NirmalSidhu-ui5us Жыл бұрын
ਬਹੁਤ ਸੋਹਣਾ🎉🎉🎉
@SalmanKhan-fw9uy
@SalmanKhan-fw9uy Жыл бұрын
Nice beta ji
@poonampoonam960
@poonampoonam960 Жыл бұрын
Very nice video🎉🎉
@happy_harman9725
@happy_harman9725 Жыл бұрын
ਪਹਿਲੀ ਸਟੋਰੀ ਸੋਹਣੀ ਮੱਝ ਵਾਲੀ
@atwalsab1632
@atwalsab1632 Жыл бұрын
😂😂😂Best show
@gursewaksingh903
@gursewaksingh903 Жыл бұрын
ਸਾਝੀ ਮੱਝ ਦਾ part 4 ਜਲਦੀ plz
@amangillamangill7943
@amangillamangill7943 Жыл бұрын
ਜੋ ਇਹ ਨਵਾਂ ਮੁੰਡਾ ਲਿਆ ਇਹ ਚੋਰ ਨੀ ਲਗਦਾ ਪਰ ਅਮਲੀ ਜ਼ਰੂਰ ਲਗਦਾ😂😂😂😂😂😂😂😂😂😂😂
@SukhdevSingh-cr7gy
@SukhdevSingh-cr7gy Жыл бұрын
ok
@story_teller56
@story_teller56 Жыл бұрын
8
@sadhusinghbirdi1240
@sadhusinghbirdi1240 Жыл бұрын
​@@story_teller56AQ😢
@RAREBITOP-738
@RAREBITOP-738 6 ай бұрын
​p000pp0😊0 please😊
@PalwindarRandhawa
@PalwindarRandhawa 5 ай бұрын
ं😊​@@story_teller56
@HarpreetKaur-qe1vg
@HarpreetKaur-qe1vg Жыл бұрын
ਬਹੁਤ ਵਧੀਆ ਜੀ👍🙏
@armanbrar3156
@armanbrar3156 Жыл бұрын
ਕਾਲੇ ਬਾਈ ਨੂੰ ਲਈ ਕੇ ਆਇਓ ਵੀਡਿਓ ਚੂ ਵੀਡਿਓ ਸੋਣੀ ਆ ਬੱਗੇਆਣਾ ਫਰੀਦਕੋਟ
@ManpreetSingh-ui2uk
@ManpreetSingh-ui2uk Жыл бұрын
ਬਹੁਤ ਬਹੁਤ ਹੀ ਵਧੀਅਾ ਹੈ ਜੀ🙏 ਵਹਿਗੁਰੂ ਜੀ🙏
@iqbalsingh283
@iqbalsingh283 Жыл бұрын
Bahut vadia Jasse Veer Ji
@MushtaqMk-yj8st
@MushtaqMk-yj8st Жыл бұрын
Wow maza aa gaya Jabardasth video Jassi veer ji Thode Jaisi video to Koi Bada hi Nahin Sakta Farzana Mushtaq Pakistan Sindh
@jagroopsidhu3349
@jagroopsidhu3349 Жыл бұрын
Majh kes den khola ga very nice bedeo waheguru ji Mehar karn sare tem ta 🙏🙏🙏 (HASSANPUR)
@lovi427
@lovi427 Жыл бұрын
ਗੁਰਕੀਰਤ ਸਿੰਘ ,ਹੀਰੋ ਕਲਾਂ , ਮਾਨਸਾ
@swarnjeetkaur3966
@swarnjeetkaur3966 Жыл бұрын
Very very nice video god bless you waheguru ji 🙏 Maher karo sab ta sukhnanad 👍😊
@JagdeepSingh-jc1oy
@JagdeepSingh-jc1oy Жыл бұрын
Very Very nice video God bless you waheguru ji Maher Karo tes suknanad
@prempauljoshi1666
@prempauljoshi1666 Жыл бұрын
ਪਹਿਲਾਂ ਦੁੱਧ ਵਾਲਾ ਮਸਲਾ ਤਾਂ ਹੱਲ ਕਰੋ ਸੁੱਖਪਾਲ
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@KulbhushanSharma-f6v
@KulbhushanSharma-f6v 5 ай бұрын
ਜਸੇ 22 ਬਹੁਤ ਸੋਣੀ viedo aa ਮੈ ਸਾਰੀ viedo ਦੇਖਦਾ aa ਫੈਮਿਲੀ nal ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@neetugold6136
@neetugold6136 Жыл бұрын
ਵਧੀਆ ਵੀਡੀਓ ਹੈ ਜੀ ।
@jasbirvirdi6653
@jasbirvirdi6653 Жыл бұрын
Bauht vadiha story very nice
@virpalkaur980
@virpalkaur980 Жыл бұрын
Bht vdya vedio g 😂virpal mansa
@binderjassal3122
@binderjassal3122 Жыл бұрын
ਦੋਨਾਂ ਨੂੰ ਆਪਣੇ ਅਹੁਦੇ ਤੇ ਪੂਰਾ ਮਾਣ । ਕੋਈ ਕਿਸੇ ਨਾਲੋਂ ਘੱਟ ਨਹੀਂ। ਪਰ ਸੁਖਪਾਲ ਦੋਨਾ ਦੀ ਲੱਸੀ ਕਰੀ ਜਾਂਦੀ ਹੈ।
@parvindersingh9352
@parvindersingh9352 11 ай бұрын
Bht vadiya video 😂😂😂😂😂😂😂😂😂😂😂😂😂😂😂😂😂😂😂😂😂😂😅😅😅😅😅😅😅😅
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ Жыл бұрын
❤❤ ਕਸ਼ਮੀਰ ਕੌਰ ਹੁਸ਼ਿਆਰਪੁਰ phimban
@ParamjeetKaur-td6oy
@ParamjeetKaur-td6oy Жыл бұрын
Bhut vadia video aa ji bebe v kina sona bol de ne or maj vali next video kdo Ani a mai ta wait krdiya oh video di 👌👌😊😊😊😊
@sukhjeetkaur9369
@sukhjeetkaur9369 Жыл бұрын
ਸਾਝੀ ਮੱਝ da ਭਾਗ ਜਲਦੀ ਲਾ k so ji bhut vadiya khus raho
@GurwinderSingh-eu1gg
@GurwinderSingh-eu1gg Жыл бұрын
Very nice all video God bless you all wishes come true
@balwindergrewal9951
@balwindergrewal9951 Жыл бұрын
Very nice video ji God bless you and your team members ❤❤❤❤❤❤❤❤❤❤
@MushtaqMk-yj8st
@MushtaqMk-yj8st Жыл бұрын
Thodi videos Dekh Kar dil khush ho janda hai Farjana Mushtaq Pakistan Sindh
@beantsingh4056
@beantsingh4056 5 ай бұрын
Bhut vdya video waheguru ji maharaj sodi sare team nu cherdikla vich ekhan🙏🙏🙏🙏🙏
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@jasmeetsinghsarwara6941
@jasmeetsinghsarwara6941 Жыл бұрын
ਬਹੁਤ ਵਧੀਆ ਵੀਡੀਓ ਜੀ ਮੈ ਤਾਂ ਸਾਰੀ ਵੀਡੀਓ ਵੇਖਦਾ ਜੀ
@JassJass-w6x
@JassJass-w6x Жыл бұрын
Bhut vadia video aw ❤❤ raab khush rakhe thounu 🎉 dittupur pind
@SukhwinderKaur-rg8ou
@SukhwinderKaur-rg8ou Жыл бұрын
Vahut vahut vdiya lagi vedio 👌👌👌👌👌👌Tanbir Singh Mullanpur garibdass New Chandigarh ❤❤❤❤❤
@Honeywarring751
@Honeywarring751 Жыл бұрын
Very nice bai Kaml theh gujjar FEROZEPUR
@BaljeetkaurDehar-un9gp
@BaljeetkaurDehar-un9gp Жыл бұрын
❤❤❤❤❤
@sureshkumat6906
@sureshkumat6906 Жыл бұрын
Aap ki sari vedio bhut sohni hoti sb ka part bhut badia
@kuldipkaur2440
@kuldipkaur2440 Жыл бұрын
Very nice Video 🙏🙏 kuldip Kaur kaleke Baggapurana
@amsistersvlog1362
@amsistersvlog1362 Жыл бұрын
ਜੱਸੇ ਬਾਈ ਸਾਂਝੀ ਮੱਝ ਦਾ next episode kdo au ga😊
@babbubravo
@babbubravo Жыл бұрын
tuhadia videos bht vadiya hundia ji. babbu bravo from italy 🇮🇹🙏
@samerbrar-ps4eq
@samerbrar-ps4eq Жыл бұрын
Very nice video ❤❤
@bangafamily
@bangafamily Жыл бұрын
Beautiful ❤❤
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
小丑家的感情危机!#小丑#天使#家庭
00:15
家庭搞笑日记
Рет қаралды 30 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 253 М.
ਕਰਵਾਚੌਥ ਦਾ ਸਿਆਪਾ // New Punjabi Short Movie 2024
14:00
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3 МЛН
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН