ਜੇਕਰ ਲੱਕ,ਗੋਡੇ ,ਅੱਡੀਆਂ ਦੇ ਦਰਦ ਅਤੇ ਸਰਵਾਈਕਲ ਤੋਂ ਪ੍ਰੇਸ਼ਾਨ ਹੋ ਤਾਂ ਇਹ ਵੀਡੀਓ ਜਰੂਰ ਵੇਖੋ।9888031355

  Рет қаралды 787,855

Rang Punjab De : Dharma Haryau

Rang Punjab De : Dharma Haryau

Күн бұрын

Пікірлер: 605
@pashminderkaur9947
@pashminderkaur9947 Жыл бұрын
ਬਹੁਤ ਬਰੀਕੀ ਨਾਲ ਜਾਨਕਾਰੀ ਦਿੱਤੀ ਗਈ ਹੈ ਸਰਵਾਈਕਲ ਔਰ ਕਮਰ ਦਰਦ, ਗੋਡੇ ਦਰਦ ਬਾਰੇ। ਬੜੇ ਦੇਸੀ ਉਦਾਹਰਨਾਂ ਦੇ ਕੇ
@AmarjitSingh-pj5nj
@AmarjitSingh-pj5nj 2 жыл бұрын
ਵੈਦ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਵੱਲੋ ਦੱਸੇ ਜਾਂਦੇ ਆਯੂਰਵੈਦਿਕ ਦੇ ਨੁਸਖੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਜੀ ।
@sukhjeetkaur6713
@sukhjeetkaur6713 Жыл бұрын
ਬਹੁਤ ਜਿਆਦਾ ਵਧੀਆ ਜਾਣਕਾਰੀ ਵਾਹਿਗੂਰੂ ਜੀ ਲੰਬੀ ਉਮਰ ਬਖਸ਼ਣ
@paramjitkaur-tt6de
@paramjitkaur-tt6de 2 жыл бұрын
ਡਾਕਟਰ ਸਾਹਿਬ ਸੱਤ ਸ਼੍ਰੀ ਆਕਾਲ ਮੈਨੂੰ ਸਰਵਾਇਕਲ ਦੀ ਬਹੁਤ ਸਮੱਸਿਆ ਹੈ ਅਤੇ ਚੱਕਰ ਵੀ ਬਹੁਤ ਆਉਂਦੇ ਹਨ ਇਸ ਦਾ ਇਲਾਜ ਦੱਸੋ ਜੀ
@lakhvirsingh2699
@lakhvirsingh2699 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਵੈਦ ਜੀ ਆ ਨੇ
@khalsa-g1817
@khalsa-g1817 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੈਦ ਜੀ। ਬੜੀ ਸਟੀਕ ਜਾਣਕਾਰੀ ਦਿੱਤੀ ਜੀ। ਧੰਨਵਾਦ ਆਪ ਜੀ ਦਾ।
@KulwantSingh-rq3zc
@KulwantSingh-rq3zc 2 жыл бұрын
Good vaad ji
@ParamjeetKaur-ef7bz
@ParamjeetKaur-ef7bz 9 ай бұрын
Vaid ji please apna contact nmbr dss deo ji🙏🏻
@GurjantSingh-km5qr
@GurjantSingh-km5qr 7 ай бұрын
11Q ❤bnpnn😢😢😢😢😢😢😢​@@ParamjeetKaur-ef7bz❤
@birlachand4157
@birlachand4157 7 ай бұрын
Hu hu hu hu hu hu hu hu hu hu hu hu😮 hu, hu llll0​@@KulwantSingh-rq3zc
@SurjitKaur-qz3fl
@SurjitKaur-qz3fl Жыл бұрын
ਬਹੁਤ ਵਧੀਆ ਸਲਾਹ ਦਿੱਤੀ ਬੈਦ ਜੀ
@harjitsekhon5528
@harjitsekhon5528 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਵੈਦ ਜੀ ਧੰਨਵਾਦ
@balbirsakhon6729
@balbirsakhon6729 3 ай бұрын
ਬਾਪੂ ਜੀ ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ਣ ਗੇ
@sukhwinderkaur4702
@sukhwinderkaur4702 3 жыл бұрын
V gudjiਬਾਪੂ ਜੀ ਤੁਹਾਡੀਆਂ ਗੱਲਾਂ ਲੱਖਾ ਦੀਆਂ ਸੀ ਅਸੀਂ ਚਿੰਬੜ ਤੇ ਬੇਰ ਬਹੁਤ ਖਾਂਦੇ ਹਨ ਇੰਦਰਜੀਤ ਕੌਰ ਕੈਲੇ
@sukhjeetkaur6713
@sukhjeetkaur6713 Жыл бұрын
Excellent knowledge ਬਾਪੂ ਜੀ
@pushpindersingh8972
@pushpindersingh8972 2 жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@JaswinderSingh-kk8ue
@JaswinderSingh-kk8ue 7 ай бұрын
ਵਾਹਿਗੁਰੂ ਬਹੁਤ ਚੰਗੀ ਆ ਗੱਲਾਂ ਕੀਤੀਆਂ ਧੰਨਵਾਦ ਵੈਦ ਜੀ ਦਾ ।
@ranjitsinghranjitsingh6538
@ranjitsinghranjitsingh6538 7 ай бұрын
ਬਾਬਾ ਜੀ ਦਾਸ ਨੇ ਬਹੁਤ ਦੇਸੀ ਬੇਰ ਖਾਂਦੇ ਨੇ ਜੀ ਹੁਣ ਵੀ ਖਾਂਦਾ ਹਾਂ ਜੀ ਰਾਜਸਥਾਨ ਤੋਂ ਮੰਗਵਾਕੇ ਮੇਰੀਆਂ ਬਚਪਨ ਵਿਚ ਇਕ ਵਾਰ ਹੀ ਅੱਖਾਂ ਦੁੱਖਨੀਆ ਆਈਆ ਸੀ ਉਸ ਤੋਂ ਬਾਅਦ ਨਹੀਂ ਮੁੜਕੇ ਨਹੀਂ ਆਈਆਂ ਜੀ ਬੇਰਾ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਹਨੀ ਹੀ ਘੱਟ ਹੈ ਜੀ
@InderjitSingh-mu5co
@InderjitSingh-mu5co Жыл бұрын
Vaid ji aap ji da samjhon da tareeka bahot hi vadiya h ji. Thanks 🙏🙏
@binderkaur4222
@binderkaur4222 Жыл бұрын
ਬਾਪੂ ਜੀ ਤੁਹਾਡੇ ਕੋਲੋਂ ਮੈਂ ਅੱਡੀਆਂ ਦੀ ਦਵਾਈ ਲੈਣ ਆਈ ਸੀ ਮੇਰੀਆਂ ਅੱਡੀਆਂ ਪੰਜ ਸਾਲ ਬਾਅਦ ਵੀ ਠੀਕ ਹੈ ਹੁਣ ਮੇਰੇ ਗੋਡੇ ਦੁਖਣ ਲੱਗ ਪਏ ਹਨ ਕਈ ਤੁਹਾਡੇ ਕੋਲੋਂ ਗੋਡੇ ਦੀ ਦਵਾਈ ਹੈ
@KiranjitWarring-dr3dc
@KiranjitWarring-dr3dc Жыл бұрын
ਇਨਾਂ ਦਾ ਐਡਰਿਸ ਦਿਉ ਪਲੀਜ
@KiranjitWarring-dr3dc
@KiranjitWarring-dr3dc Жыл бұрын
Address dasdo plz baba ji da
@rajindersingh-bm4gt
@rajindersingh-bm4gt Жыл бұрын
🙏 ਬਹੁਤ - ਬਹੁਤ ਧੰਨਵਾਦ ਹੈ ਜੀ । ਜਾਣਕਾਰੀ ਭਰਪੂਰ ਵਾਰਤਾਲਾਪ ਕੀਤੀ ਹੈ ਜੀ । 🙏
@sohansinghsandhu4025
@sohansinghsandhu4025 3 жыл бұрын
ਧੰਨਵਾਦ ਵੈਦ ਸਾਹਿਬ ਚੰਗੀ ਜਾਣਕਾਰੀ ਦੇਣ ਵਾਸਤੇ ।
@charanjitkaur3557
@charanjitkaur3557 Жыл бұрын
ਧੰਨਵਾਦ ਜੀ 🙏🙏 ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ 🙏🙏
@mohanjitsingh7840
@mohanjitsingh7840 3 жыл бұрын
ਹਾਂ ਜੀ, ਵੈਦ ਬਹੁਤ ਹੀ ਸਮਝਦਾਰ ਇਨਸਾਨ ਹਨ
@prabhdyalsingh4722
@prabhdyalsingh4722 3 жыл бұрын
ਬਹੁਤ ਵਧੀਆ ਜਾਣਕਾਰੀ ਹੈ। ਇਹਨਾ ਗੱਲਾਂ ਤੇ ਅਮਲ ਕੀਤਾ ਜਾਵੇ ਤਾਂ ਇਹ ਬਹੁਤ ਲਾਹੇਵੰਦ ਸਾਬਤ ਹੋ ਸਕਦੀਆਂ ਹਨ।
@kuljindersingh5441
@kuljindersingh5441 Жыл бұрын
ਬਹੁਤ ਹੀ ਵਧੀਆ ਜਾਣ ਕਾਰੀ
@samberkhan4575
@samberkhan4575 Жыл бұрын
@@kuljindersingh5441, cax
@ParamjitKaur-yz9qz
@ParamjitKaur-yz9qz 10 ай бұрын
Vaid ji ne bahut hi sabakamoz galan dasiyan han.eh jo khanpan das rahe ne oh apnana chahida hai asli gal naal janu karaun lai bahut dhanwad.
@gurvirsingh618
@gurvirsingh618 3 жыл бұрын
ਵੈਦ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਮਾਰੀ ਨੂੰ ਲਭਣ ਦਾ ਢੰਗ ਤਰੀਕਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਸੌਸ਼ਲ ਮੀਡੀਏ ਰਾਹੀਂ ਲੋਕਾਂ ਦੀ ਸੇਵਾ ਕਰਨ ਦੀ ਵਾਹਿਗੁਰੂ ਆਪ ਜੀ ਤਾਕਤ ਬਖਸ਼ੇ ।ਆਪ ਜੀ ਆਪਣਾ ਐਡਰੈਸ ਅਤੇ ਫੋਨ ਨੰਬਰ ਜਰੂਰ ਦਸਣ ਦੀ ਖੇਚਲ ਕਰੋ ਜੀ। ਧੰਨਵਾਦ।
@rangpunjabdedharmaharyau9220
@rangpunjabdedharmaharyau9220 3 жыл бұрын
ਤਲਵੰਡੀ ਸਾਬੋ ਜਿਲ੍ਹਾ ਬਠਿੰਡਾ 9888031355
@mangalsingh4809
@mangalsingh4809 2 жыл бұрын
@@rangpunjabdedharmaharyau9220 ਬਾਈ ਜੀ ਸਰਵਾਈਕਲ ਦਾ ਵਧੀਆ ਇਲਾਜ ਹੈਗਾ ਕਿ ਨਾ ਦੱਸੋ ਬਾਈ ਜੀ। ਕੀ ਚੰਗੇ ਨਤੀਜੇ ਮਿਲਦੇ ਹਨ।।।।
@SurinderKaur-sz7oz
@SurinderKaur-sz7oz Жыл бұрын
Qtt
@Parmjeetkaur-wd6bb
@Parmjeetkaur-wd6bb Жыл бұрын
CSB.cb
@sewasingh160
@sewasingh160 9 ай бұрын
😅😅😮😢🎉😂❤🎉 ?❤😂🎉😢😮😅
@rajindersingh-rp7mh
@rajindersingh-rp7mh Жыл бұрын
ਧੰਨਵਾਦ ਜੀ
@JaspalSingh-pq9xw
@JaspalSingh-pq9xw 9 ай бұрын
ਸਤਿ ਸ੍ਰੀ ਅਕਾਲ ਬਾਪੂ ਜੀ
@kuldeeprattu100
@kuldeeprattu100 3 жыл бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ
@DarshanSingh-mv3mc
@DarshanSingh-mv3mc 2 жыл бұрын
ਬਹੁਤ ਵਧੀਆਜਾਨਕਾਰੀ ਜੀ ਬਾਪੂਜੀ
@jasvinderajimal520
@jasvinderajimal520 3 жыл бұрын
ਬੈਦ ਵੀਰ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤ ਰੱਖਣ ਸਾਡੇ ਵਰਗੇ ਕਮਜੋਰ ਲੋਕਾ ਨੂੰ ਅੱਛੀ। ਸਲਾਹ ਦਿੰਦੇ ਹੋ ਪਲੀਜ ਆਪਣ ਅੈਡਰਸ ਜਾ ਫੋਨ ਨੰਬਰ ਭੇਜਣਾ
@rangpunjabdedharmaharyau9220
@rangpunjabdedharmaharyau9220 3 жыл бұрын
9888031355
@KulwinderKaur-ch4dj
@KulwinderKaur-ch4dj 3 жыл бұрын
ਬਹੁਤ ਵਧੀਆ ਜਾਣਕਾਰੀ
@amaritkaur3364
@amaritkaur3364 Жыл бұрын
Thanks for sharing this information 🙏
@GurpreetSingh-pd2po
@GurpreetSingh-pd2po 2 жыл бұрын
ਬਹੁਤ ਹੀ ਵਧੀਆ ਸਮਾਝਣੋ ਦਾ ਤਰੀਕਾ ਬਾਬਾ ਜੀ,
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ, ਵੈਦ ਨੇ ਬਹੁਤ ਜਿਅਾਦਾ ਸੋਹਣੀ਼ਅਾ ਮਹਿੰਗੀਅਾ ਗੱਲਾ ਨੇ ਜੋ ਪਤਾ ਨਹੀ ਸੀ ਜੋ ਜਾਣਕਾਰੀ ਮਿਲੀ ਦਸਦੇ ਰਿਹਾ ਕਰੋ ਤੇ ਸਿਰ ਵਿਚ ਸਿੱਕਰੀ ,ਚਿੱਟੇ ਖੁਸ਼ਕ ,ਚਟਾਕ ਤੇ ਖਾਰਸ ਵੀ ਬਹੁਤ ਹੁੰਦੀ ੲਿਲਾਜ ਜਰੂਰ ਦੱਸਣਾ
@gagandeepkaur3189
@gagandeepkaur3189 3 жыл бұрын
Egg nai bnde doctor kehnde v es kr k pregnancy nai ho rhi 7 ਸਾਲ ਹੋ ਗਏ ਜੀ ਮੇਰੀ marriage nu ਜੀ plzz ਜਲਦੀ video bna k dasso g thodi bhut ਮੇਹਰਬਾਨੀ ਹੋਵੇਗੀ ਜੀ plzzzzzzzzzz
@nasibsingh8567
@nasibsingh8567 3 жыл бұрын
ਬਹੁਤ ਬਹੁਤ ਧੰਨਵਾਦ ਵੈਦ ਸਾਹਿਬ ਜੀ । ਕੈਪਟਨ ਨ ਸ ਪੱਲਾ ।
@JeetSingh-kx4zu
@JeetSingh-kx4zu 10 ай бұрын
ਭਾਈ ਸਾਹਿਬ ਜੀ ਐਡਰੈਸ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਵੈਦ ਸਾਹਿਬ ਜੀ
@sukhbursingh2716
@sukhbursingh2716 2 жыл бұрын
ਵੈਦ ਜੀ ਬਹੁਤ ਚੰਗਾ ਮੇਰੇ ਵੀ ਸਰਵਵਾਕਲ ਆ ਰਾਤ ਨੂੰ ਨੀਂਦ ਨਹੀਂ ਆਉਂਦੀ
@sukhbursingh2716
@sukhbursingh2716 2 жыл бұрын
ਕੋਈ ਦਵਾਈ ਦੱਸ ਦੋ
@jagvindersingh3356
@jagvindersingh3356 2 жыл бұрын
ਬਹੁਤ ਧਨਵਾਦ ਜੀ
@GurmailGill-qm6zk
@GurmailGill-qm6zk Жыл бұрын
ਬਾਈ।ਜੀ।ਸ।ਜੀ।ਵੀਡੀਓ।ਬਹੁਤ।ਚੰਗੀ।ਲਂਗੀ।ਧੰਨਵਾਦ।ਜੀ
@neelamrani4412
@neelamrani4412 9 ай бұрын
Great knowledge, thanks 🙏
@MohitSharma-su3jd
@MohitSharma-su3jd 2 жыл бұрын
Buhat hi vadia jankri g thanks g
@thenanima2121
@thenanima2121 3 жыл бұрын
Please make more vedios from dr sahib amazing information no body can explain like this extremely knowledge doctor from Washington DC usa
@karankang7744
@karankang7744 3 жыл бұрын
\
@LakhveerSingh-fp6zn
@LakhveerSingh-fp6zn 3 жыл бұрын
Po
@amaritkaur3364
@amaritkaur3364 Жыл бұрын
Very good information 🙏
@rejaircmsirshamsinghresham6314
@rejaircmsirshamsinghresham6314 3 жыл бұрын
Thank you Ved ji And Dharma ji
@gurdevsingh4713
@gurdevsingh4713 2 жыл бұрын
Very good Knowledge Vaidjl Waheguru Mehar Kareh Tuhade Te
@chamkaurkussa2870
@chamkaurkussa2870 3 жыл бұрын
ਧਰਮਾਂ ਹਰਾਉ ਵੀਰ ਜੋ ਬਾਪੂ ਜੀ ਨੇ ਘਰ ਦਾ ਮਸਾਲਾ ਬਨਾਉਣ ਨੂੰ ਕਿਹਾ ਉਨ੍ਹਾਂ ਦੀ ਮਾਤਰਾ ਤੇ ਉਹ ਚੀਜ਼ਾਂ ਦਾ ਕਿੰਨੀ ਮਾਤਰਾ ਵਿੱਚ ਲੈਣੀਆਂ ਹਨ ਜਰੂਰ ਆਪਣੇ ਪੇਜ ਤੇ ਪਾਉ।
@lovelyraman1992
@lovelyraman1992 3 жыл бұрын
Vry good papa g...👍thx for the information 🙏
@vimlishinsan1122
@vimlishinsan1122 Жыл бұрын
बैद्य जी आप का बहुत-2 धन्यवाद जी, जोआप ने सरवाइकल के बारे में बताया है कि बेर और चिब्बड़ ले सकते हैं लेकिन आप ने यह नहीं बताया कि बेर कितना और चिब्बड़ कितना लेना चाहिए जी || धन्यवाद बैद्य जी, शुक्रीया, धन्यवादी हां जी ||
@abdulrashid6046
@abdulrashid6046 Жыл бұрын
Buht wadia Hakim SB. Tuadian gallant sachian . God bless u. Abdul Rashid from Pakistan.
@ramdassram357
@ramdassram357 8 ай бұрын
Baba ji, TILLI kis nu kehnday nay. Dhanvaad.
@BalwinderSingh-jx1ib
@BalwinderSingh-jx1ib 8 ай бұрын
Very good Knowledge provide Vaid ji
@gurmitkaur4723
@gurmitkaur4723 2 жыл бұрын
Thanks Dr.sahib assi bahar rehndian ne bhut kujh guaa lia body da ikk ikk parts pain krda right arm te bhut pain krdi aa siddhi ni hundi please Dr.sahib issdi koi medicine bee suggest kro.good information ditti tusi. Gurmit saini California USA 👍👍🌹🌹🙏🙏🇺🇸🇺🇸
@KiranjitWarring-dr3dc
@KiranjitWarring-dr3dc Жыл бұрын
ਬਾਬਾ ਜੀ ਆਪਣਾਂ ਐਡਰਿਸ ਦਿਉ ਪਲੀਜ
@surjitsingh8931
@surjitsingh8931 9 ай бұрын
👍👍👍👍
@sahibsinghramgarhia3877
@sahibsinghramgarhia3877 3 жыл бұрын
ਬਹੁਤ ਹੀ ਵਧੀਆ ਜੀ ਧੰਨਵਾਦ ਡਾਕਟਰ ਸਾਹਿਬ ਜੀ
@surinderkaur6737
@surinderkaur6737 2 жыл бұрын
ਬਹੁਤ ਵਧੀਆ ਡਾ਼ ਸਾਹਿਬ ਜੀ
@kumarikaur1494
@kumarikaur1494 9 ай бұрын
SSA ji Sir thanks for the knowledge. Sir I would like to request you to give some information on pulpation in the neck.
@swarankaurgill9401
@swarankaurgill9401 3 жыл бұрын
Very well explained than you,
@charnjeetkaur9058
@charnjeetkaur9058 Жыл бұрын
ਬਾਪੂ ਜੀ ਵਾਹਿਗੁਰੂ ਜੀ ਕਿਰਪਾ ਕਰੇ ਸਭ ਠੀਕ ਹੋਣ ਧੰਨਵਾਦ ਤੁਹਾਡਾ 🙏🙏🙏👍
@reshamsingh4131
@reshamsingh4131 2 жыл бұрын
ਧੰਨਵਾਦ ਵੈਦ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬਿਮਾਰੀਆਂ ਦੇ ਇਲਾਜ ਬਾਰੇ ਸਮਝਾਉਂਦੇ ਹੋ। ਇੱਕ ਵੀਡੀਓ ਲੀਵਰ ਦੀਆਂ ਬਿਮਾਰੀਆਂ ਬਾਰੇ ਵੀ ਭੇਜੋ ਜੀ ਇੱਕ ਹੋਰ ਬੇਨਤੀ ਹੈ ਕਿ ਜਿਹੜੇ ਨੁਸਖੇ ਤੁਸੀਂ ਦੱਸਦੇ ਹੋ ਉਹ ਦਵਾਈਆਂ/ਜੜੀਆਂ ਬੂਟੀਆਂ ਦੀ ਵੱਜਣ ਮਾਤਰਾ ਜ਼ਰੂਰ ਦੱਸਿਆ ਕਰੋ ਇੱਕਲੀਆਂ ਬੂਟੀਆਂ ਦੀ ਜਾਣਕਾਰੀ ਦੇਣ ਨਾਲ ਗੱਲ ਨਹੀਂ ਬਣਦੀ ਦਵਾਈ ਖਾਣ ਦਾ ਤਰੀਕਾ ਵੀ ਦੱਸਣਾ ਦੀ ਕਿਰਪਾਲਤਾ ਕੀਤੀ ਜਾਵੇ ਜੀ ਂਂਂਂਂ ਧੰਨਵਾਦ ਜੀ
@AshokKumar-v4l8g
@AshokKumar-v4l8g 7 ай бұрын
Thanks
@jugenderkaur3323
@jugenderkaur3323 3 жыл бұрын
Tell us how we can cure these problem . Please tell us 🙏
@gsantokhsinghgill8657
@gsantokhsinghgill8657 Жыл бұрын
Satnam waheguru ji🙏
@gurbinderkaur12-b93
@gurbinderkaur12-b93 Жыл бұрын
Kindly plz give the solution of survical..... 🙏
@kuldeepdeep9855
@kuldeepdeep9855 2 жыл бұрын
Knowledge da samunder a vaid s. Gurbachan singh Talwandi jug jug jiyo
@muhammadramzan1532
@muhammadramzan1532 2 жыл бұрын
Muje peyar ha sikho se good Qum good baradry
@babusingh4915
@babusingh4915 3 жыл бұрын
ਸਰਵਾਈਕਲ ਤੋਂ ਬਹੁਤ ਤੰਗ ਹਾਂ
@g.sdhaliwal1930
@g.sdhaliwal1930 3 жыл бұрын
Yes Ji
@AjaibSingh-gb9gx
@AjaibSingh-gb9gx Жыл бұрын
Very well vaid g..thank you❤❤🙏🙏🙏
@balwindersidhu8163
@balwindersidhu8163 Жыл бұрын
Bapu je chakkar de survical kis tar thik huvaga issbare dasana thanbad
@VSingh590
@VSingh590 3 жыл бұрын
ਧੰਨਵਾਦ ਜੀ ਇਹੋ ਜਿਹੇ ਵੈਦ ਘਰ ਘਰ ਹੋਣ
@kulwinderkaur5428
@kulwinderkaur5428 3 жыл бұрын
🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪਜੀ ਨੇ।
@reetukathuria137
@reetukathuria137 3 жыл бұрын
1a O, 8 g je
@gursimransingh8529
@gursimransingh8529 2 жыл бұрын
Dr.sahib bahut knowledge diti thanks
@simarsingh1045
@simarsingh1045 2 жыл бұрын
Vaid ji nu pucho ki sadi request hai ki tili de medicine Banuna da treeka Dass do
@ravisandhu5912
@ravisandhu5912 2 жыл бұрын
ਵੈਦ ਜੀ ਬਹੁਤ ਵਧੀਆ ਤਰੀਕਾ ਧੰਨਵਾਦ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੈਦ ਜੀ ਭੁੱਖ ਨਹੀ ਲੱਗਦੀ
@sukhchainbirdi1711
@sukhchainbirdi1711 Жыл бұрын
Wahiguru 👍 👍👍👍👍👍👍🙏🙏
@vaidranjeetsidhukalipur5227
@vaidranjeetsidhukalipur5227 3 жыл бұрын
ਬਾਪੂ ਥੋੜੀ ਜੀ ਨੌਲੇਜ ਹੋਰ ਵਧਾਓ ਡਾਇਗਨੋਸਿਸ ਕਮਜ਼ੋਰ ਐ 😍😍😍
@surinderpal9963
@surinderpal9963 3 жыл бұрын
ਵੈਦ ਜੀ ਜੋ ਅੱਜ ਸਰਵਾਈਕਲ ਬਾਰੇ ਦੱਸਿਆ ਇਹ ਸੇ ਪ੍ਰੌਬਲਮ ਹੈ ਇਸ ਬਾਰੇ ਮੈਡੀਸਨ ਦੱਸੀ ਜਾਵੇ ਬਹੁਤ ਮਾਹਿਰ ਬਾਨੀ ਹੋਵੇਗੀ ਜਾਂ ਆਪਣਾ ਐਡਰੈੱਸ ਫੋਨ ਨੰਬਰ ਦੱਸਦੇ ਵੋ ਜੀ
@ratansingh1619
@ratansingh1619 Жыл бұрын
.
@rajindersingh8304
@rajindersingh8304 3 жыл бұрын
ਵੈਦ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ ਜੀ
@sukhchainsinghsukhchainsin2747
@sukhchainsinghsukhchainsin2747 2 жыл бұрын
ਬਹੁਤ ਵਧੀਆ ਹੈ ਵੈਦ ਜੀ ਧੰਨਵਾਦ
@shallushallu-fs6yl
@shallushallu-fs6yl Жыл бұрын
ਬਹੁ ਬਧੀਆ ਬਾਬਾ ਬਾਬਾ ਜੀ 🙏🙏🙏
@RamnBrar-fl6zu
@RamnBrar-fl6zu Жыл бұрын
Pjk o
@harpyarsingh2527
@harpyarsingh2527 3 жыл бұрын
ਵੈਦ ਜੀ ਸੱਤ ਸ਼੍ਰੀ ਆਕਾਲ ਜੀ ਬੇਨਤੀ ਹੈ ਕਿ ਮੇਰੇ ਲੱਕ ਦਰਦ ਹੈ ਦਾਸ 2006ਵਿਚਡਿਗਣ ਕਾਰਨ ਐਕਸਰੇ ਕਰਾਉਣ ਤੇ ਦੋ ਮਣਕੇ ਸਟੇਟ ਦਸਦੇ ਹਨ ਕੀ ਇਸ ਦਾ ਪੱਕਾ ਇਲਾਜ ਦਰਦ ਤੋ ਛੁਟਕਾਰਾ ਮਿਲ ਸਕਦਾ ਹੈ ਜੀ ਮੇਰੀ ਉਮਰ 65ਸਾਲ ਦੀ ਹੈ ਜੀ ਧੰਨਵਾਦ ਜੀ 🙏🙏🙏
@veerpalkaur6017
@veerpalkaur6017 Жыл бұрын
ਬਹੁਤ ਵਧੀਆ ਬਾਪੂ ਜੀ
@RajeshKumar-nw1nk
@RajeshKumar-nw1nk 2 жыл бұрын
Very good baba ji vaid ji u r great infermation
@SukhwinderSingh-pp1uk
@SukhwinderSingh-pp1uk 2 жыл бұрын
ਵਾਹਿਗੁਰੂ ਮੇਹਰ ਕਰੇ ਹਰੇ ਹਰ ਇੱਕ ਵੈਦ ਹਕੀਮ ਤੇ
@baljeetkaur5053
@baljeetkaur5053 Жыл бұрын
😅😅😅😅😅😅😅😅😅😅😅😅😅😅😅😅😅😅😅😅😅😅😅😅
@parmjitsingh502
@parmjitsingh502 11 ай бұрын
Good ved
@manjitkaur2362
@manjitkaur2362 3 жыл бұрын
ਡਾਕਟਰ ਸਾਹਿਬ ਕਮਰ ਵਿੱਚ ਬਹੁਤ ਦਰਦ ਹੁੰਦਾ ਐਕਸਰਾ ਕਰਵਾਉਣ ਤੇ ਦਸਿਆ ਚੌਥਾ ਤੇ ਪੰਜਵਾ ਮਣਕੇ ਦਬ ਗਿਆ
@krishnarana8910
@krishnarana8910 Жыл бұрын
😅😅😅😅😅😅mmm
@SukhwinderKaur-wc6pd
@SukhwinderKaur-wc6pd Жыл бұрын
@@krishnarana8910 ,#
@onkarsaini7892
@onkarsaini7892 10 ай бұрын
🙏🙏
@BalkarSingh-zd4xo
@BalkarSingh-zd4xo 3 жыл бұрын
ਧੰਨਵਾਦ ਵੈਦ ਜੀ
@satwantsingh338
@satwantsingh338 2 жыл бұрын
ਵੈਦ ਸਾਹਿਬ ਜੇਕਰ ਨੀਂਦ ਜਿਆਦਾ ਆਉਦੀਂ ਹੋਵੇ ਕੋਈ ਦਵਾਈ ਹੈ ਜੀ
@jaswantsingh4769
@jaswantsingh4769 3 жыл бұрын
ਵੈਦ ਜੀ, ਸਤਿ ਸ੍ੀ ਅਕਾਲ। ਅਾਪ ਜੀ ਨੂੰ ਮਰੀਜ ਵਖਾਓੁਣਾ ਹੋਵੇ ਤੇ ਕੀ ਸਮਾ ਮਰੀਜ ਵੇਖਣ ਦਾ ਜੀ ਜਰੂਰ ਦੱਸੋ ਧੰਨਵਾਦ ਜੀ।
@jagjeetsingh9613
@jagjeetsingh9613 9 ай бұрын
ਵੀਰ ਟਿਊਨ ਬਜਾਉਨ ਦਾ ਕੀ ਲਾਭ ਆ
@KiranjitWarring-dr3dc
@KiranjitWarring-dr3dc Жыл бұрын
ਮੈਨੂੰ ਚੱਕਰ ਆਉਦੇ ਆ ਬਾਪੂ ਆਪਣਾ ਐਡਰਿਸ ਦਿਉ ਪਲੀਜ
@Gully802
@Gully802 9 ай бұрын
Bapu ji bahut dhanwad ji. Ik video gadooda de ilaaj bare bhi banao. Bahut dunya dukhi hai is rog to
@ManjitKaur-wy1lj
@ManjitKaur-wy1lj Жыл бұрын
ਬੁਹਤ ਵਧੀਅਾ
@nawalkalia2200
@nawalkalia2200 3 жыл бұрын
Very nice good super advise for your public health thanks
@GurpreetSingh-pd2po
@GurpreetSingh-pd2po 2 жыл бұрын
ਬਾਬਾ ਜੀ ਆਪਣੇ ਨੰਬਰ ਵਾਰੇ ਕੁਝ ਦੱਸੋ ਜੀ, ਬਹੁਤ ਹੀ ਸਮਾਜ ਦੇ ਹੋ,
@kapoorsingh4674
@kapoorsingh4674 Жыл бұрын
Very good
@harpyarsingh2527
@harpyarsingh2527 3 жыл бұрын
ਵੈਦ ਜੀ ਮਰੀਜ਼ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਧੰਨਵਾਦ ਇਸ ਦਾ ਪਰਾਪਰ ਅਤੇ ਪੱਕਾ ਇਲਾਜ ਹੈ ਤਾਂ ਉਸ ਦੀ ਕਿਰਪਾ ਕਰੋ ਜੀ। ਅਤੇ ਆਪਣਾ ਪਤਾ ਸਕਰੀਨ ਤੇ ਦਿੱਤਾ ਜਾਵੇ ਜੀ,,, ਧੰਨ ਵਾਦ ਜੀ
@Kaursardarni29000
@Kaursardarni29000 3 жыл бұрын
ਤਲਵੰਡੀ ਸਾਬੋ ਬਠਿੰਡਾ
@meetokaur6000
@meetokaur6000 3 жыл бұрын
ਸਤਿ ਸ਼੍ਰੀ ਅਕਾਲ ਬੇਦ ਜੀ ਬਹੁਤ ਬਹੁਤ ਤੁਹਾਡਾ ਥਨਵਾਦ ਜਿਹੜਾ ਸਭ ਦਸਿਆ ਬਹੁਤ ਗੱਲਾਂ ਪਤਾ ਲਗਾ
@sandeeprandhawa7027
@sandeeprandhawa7027 3 жыл бұрын
ew
@JASWANTSINGH-jt8ul
@JASWANTSINGH-jt8ul 2 жыл бұрын
तय. तज ज. जज.
@satwinderkour9839
@satwinderkour9839 2 жыл бұрын
ASR55 4THMAYBE@@sandeeprandhawa7027 qujj
@sardarsingh3641
@sardarsingh3641 2 жыл бұрын
U
@JaswinderKaur-yv2qc
@JaswinderKaur-yv2qc 3 жыл бұрын
ਧੰਨਵਾਦ ਕਰਦੀ ਹਾਂ ਵੀਰੇਂ
@k_sgaming9263
@k_sgaming9263 2 жыл бұрын
Thank you Babaji badhiya Gallan
@amanjudge8795
@amanjudge8795 Жыл бұрын
ਥਾਇਰਾਇਡ ਬਾਰੇ ਜਾਣਕਾਰੀ ਦਿਉਂ ਜੀ
@ManjotKaur-p1h
@ManjotKaur-p1h 7 ай бұрын
Bahut vadia guru g
When u fight over the armrest
00:41
Adam W
Рет қаралды 11 МЛН
the balloon deflated while it was flying #tiktok
00:19
Анастасия Тарасова
Рет қаралды 35 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 8 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 1,6 МЛН
ਗੋਡੇ ਦੁਖਣ ਦਾ ਗਰੰਟਿਡ ਇਲਾਜ | Achieve Happily | Gurikbal Singh
8:39
Achievehappily: Self improvement health & wellness
Рет қаралды 249 М.
When u fight over the armrest
00:41
Adam W
Рет қаралды 11 МЛН