ਜਾਣੋਂ ਕਿਉਂ Interview ਦੌਰਾਨ ਰੋਣ ਲੱਗ ਪਏ Jassi Jasraj

  Рет қаралды 303,222

Jagbani

Jagbani

Күн бұрын

Пікірлер: 813
@DarshanSingh-ze3vr
@DarshanSingh-ze3vr 4 жыл бұрын
God bless you jassi vere dil to slam h tuhanu
@gommsingh9
@gommsingh9 5 жыл бұрын
ਦਿਲ ਦਾ ਘੈਟ ਬੰਦਾ ਹੈ ਜਸਰਾਜ ਬਾਈ
@satpalsatpal2809
@satpalsatpal2809 5 жыл бұрын
ਜੱਸੀ ਜਸਰਾਜ ਦਿਲਦਾਰ ਬੰਦਾ
@jaswindersandhu9807
@jaswindersandhu9807 5 жыл бұрын
ਜੱਸੀ ਜਸਰਾਜ ਬਹੁਤ ਨੇਕ ਦਿਲ ਇਨਸਾਨ ਹੈ
@REHBAR777
@REHBAR777 5 жыл бұрын
Don't worry sir you have great person of punjab
@rajeevsachdeva9417
@rajeevsachdeva9417 5 жыл бұрын
Bilkul sacha sucha te heera banda a jassi jasraj w r your big fan bhaji
@rashpalsingh2453
@rashpalsingh2453 5 жыл бұрын
Great person Jassi jashraj
@RamanDeep-fh4ld
@RamanDeep-fh4ld 5 жыл бұрын
ਜਸਰਾਜ ਵੀਰ ਜਿੰਦਾਬਾਦ
@gurpiarsinghlohat4602
@gurpiarsinghlohat4602 6 жыл бұрын
Jassi jasraj dil da hera banda y honest man kise v bande de akha vich hanju nhi ande eh Sacha bhawna puth pay pls spot jassi jas raj. .....tu spot jasraj
@parminderjitsingh5070
@parminderjitsingh5070 5 жыл бұрын
Jassi jasraj pls rona nhi .u r great
@jasvirkumar3025
@jasvirkumar3025 5 жыл бұрын
Dil da saaf bnda, Zmeen naal Judya Insaan, aaj hi Mulakat hoi 22 naal
@AryanSingh-og2wi
@AryanSingh-og2wi 5 жыл бұрын
Great soul Jassi jasraaj
@jobnmalhi729
@jobnmalhi729 6 жыл бұрын
Siraaaaaaaa bndaaa Bai yr jassiii veeraa
@hindurashtravadi2563
@hindurashtravadi2563 5 жыл бұрын
1984 tee gaana kadan vala pehla singer
@Jatt.zimidar88
@Jatt.zimidar88 6 жыл бұрын
Jassi bai tu sher a sher !!!!! Te sher ronda ni .... Rona ni shera teri lord a punjab nu ....... we love u sheraaaaaaaa
@darshanchahal8387
@darshanchahal8387 5 жыл бұрын
.JASSI Y YOU R THE GREAT
@gurpalsingh8856
@gurpalsingh8856 5 жыл бұрын
Sada sab favret jasraj veera
@sukhwindersinghsingh6252
@sukhwindersinghsingh6252 6 жыл бұрын
ਜੱਸੀ ਜਸਰਾਜ ਜੀ ਹੋਸਲੇ ਬਲੰਦ ਰੱਖੋ।ਸੰਘਰਸ਼ ਆਪਾ ਨੂੰ ਵਿਰਸੇ ਚੋ ਮਿਲਿਆ।
@bootasunglesukhanand905
@bootasunglesukhanand905 5 жыл бұрын
ਜਸਰਾਜ ਵੀ ਤੂੰ ਦੁਨੀਆਂ ਦਾ best ਪਿਤਾ ਤੇ best ਪਤੀ ਆ , god bless you brother
@saabsandhu407
@saabsandhu407 6 жыл бұрын
ਕੋਈ ਗੱਲ ਨਹੀ ਵੀਰ ਵਿਸ਼ਵਾਸ ਰੱਖ ਰੱਬ ਤੇ
@harjitkhehra9332
@harjitkhehra9332 5 жыл бұрын
ਜਸੀ।ਤੇਰੇ।ਨਾਲੋ।ਤਾ।ਟੀਟੂ।ਹੀ।ਚਿਗਾ।ਹਾਰ।ਕੇ।ਵੀ।ਲੂਡੂ।।ਵਡ।ਰਹਾ।ਹੇ।ਤੂ।ਤਾ।ਰੋਹ।ਕੇ।ਵਖਾਅ।ਰੇਹਾ।ਹਾਂ
@rfmusicoldisgold8109
@rfmusicoldisgold8109 3 жыл бұрын
Ye बन्दा दिल का बहुत साफ है
@lakhwindersinghmadder3460
@lakhwindersinghmadder3460 6 жыл бұрын
ਬਹੁਤ ਵਧੀਆ ਜਸਰਾਜ ਜੀ ਦੀ ਬਿਕਰ ਬਾਈ ਫਿਲਮ ਵੀ ਆਪਣੇ ਜੀਵਨ ਦੇ ਆਧਾਰ ਤੇ ਹੈ
@lallykhalsa
@lallykhalsa 6 жыл бұрын
ਜੀਅ ਓ ਜੱਸੀ ਭਾਈ ਮਰਦ ਬੱਣ ਮਰਦ ਅਸੀਂ ਤੇਰੇ ਨਾਲ ਹਾਂ ਤੇ ਅੱਜ ਵੀ ਤੇਰੀ ਉੰਨ੍ਹੀ ਹੀ ਇੱਜਤ ਹੈ, ਕਰ ਸ਼ੁਰੂਆਤ ਉੱਥੋਂ ਹੀ ਜਿੱਥੇ ਛੱਡ ਕੇ ਗਿਆ ਸੀ। ਵਾਹਿਗੁਰੂ ਭੱਲ੍ਹੀ ਕਰੇਗਾ। 🙏🙏🙏👍
@surrinderk4414
@surrinderk4414 6 жыл бұрын
Mard bun ? Bunya hai tahee pita da role kurban kita hai Punjab vasaty...jassie dee dubda sumjho..jado chor tuhandee kurbanee tay pani fer dain
@Gurleenkaur7628
@Gurleenkaur7628 Жыл бұрын
Sb drame ne na punjabio ehne bhole bn jayea kro kise de do athru dekh pakhand de hun te Eh lahnti bndha nu dekhlea hona asli rang bjp de chamche da hun
@bittuphotography3391
@bittuphotography3391 5 жыл бұрын
Jassi always like hit
@numberdargurdeep7443
@numberdargurdeep7443 6 жыл бұрын
ਦਿਲ ਦਾ ਹੀਰਾ ਬੰਦਾ ਆ .ਜਸਰਾਜ
@brarphotographyshakoor4338
@brarphotographyshakoor4338 6 жыл бұрын
ਘੈਟ ਆ ਸ਼ੇਰਾ ਤੂੰ ਦਿੱਲ ਨਾ ਛੱਡ ਚੰਗੇ ਬੰਦੇ ਦੀ ਕਦਰ ਇੱਕ ਦਿਨ ਜਰੂਰ ਪੈਦੀ ਆ
@honeykaushal2769
@honeykaushal2769 5 жыл бұрын
Paji chak do fata
@gurtejmalhi2957
@gurtejmalhi2957 5 жыл бұрын
Veer jassi Bhagwant gallt si mann nu samjaonde
@balwantgill4954
@balwantgill4954 5 жыл бұрын
@@honeykaushal2769 aaaaaa
@ranabs2240
@ranabs2240 6 жыл бұрын
ਬਹੁਤ ਵਧੀਅਾ ਵੀਰ ਜੀ .. ਕੋੲੀ ਨੀ ਦਿਲ ਨਾ ਛੱਡ ਬਾੲੀ
@Brar-tb8te
@Brar-tb8te 6 жыл бұрын
ਬਾਈ ਜੀ ਦਿਲ ਨਾਂ ਛੱਡੋ ਵਾਹਿਗੁਰੂ ਜੀ ਮੇਹਰ ਕਰਨ ਗੇ
@sandipsinghkhokhar592
@sandipsinghkhokhar592 6 жыл бұрын
ਦਿਲ ਦਾ ਹੀਰਾ ਬੰਦਾ ਆ. ਜਸਰਾਜ 💐🌸
@bhupindermandouria9287
@bhupindermandouria9287 3 жыл бұрын
Bakwasss a
@bhupindermandouria9287
@bhupindermandouria9287 3 жыл бұрын
Eh bahut harami a
@Gurleenkaur7628
@Gurleenkaur7628 Жыл бұрын
Sab drame ne hun dekhlea hona bjp da chamcha
@ramnalhoti7681
@ramnalhoti7681 6 жыл бұрын
ਭਾਜੀ ਤੁਸੀਂ ਬਹੁਤ ਨੇਕ ਦਿਲ ਇਨਸਾਨ ਹੋ। ਮੈਂ ਤੁਹਾਡੀ ਬਹੁਤ ਸਾਰੀਆਂ ਇੰਟਰਵਿਊ ਵੇਖਿਆ ਤੇ ਸਟੇਜਾਂ 'ਤੇ ਤੁਹਾਡੀਆ ਸਪੀਚਾ ਵੀ ਸੁਣਿਆ। ਤੁਹਾਡੀਆਂ ਗੱਲਾਂ ਤੋਂ 'ਤੇ ਤੁਹਾਡੇ ਆਚਰਨ ਤੋਂ ਤੁਹਾਡੀ ਇੱਕ ਵਿਲੱਖਣ ਸੋਚ ਦਾ ਪਤਾ ਲੱਗਦਾ ਹੈ। ਤੁਹਾਡੀ ਸ਼ਖਸ਼ੀਅਤ ਵਿਚ ਉਨ੍ਹਾਂ ਮਹਾਨ ਯੋਧਿਆਂ ਦੀ ਝਲਕ ਮਿਲਦੀ ਹੈ ਜੋ ਦੇਸ਼ ਲਈ ਕੁਰਬਾਨੀਆਂ ਦੇ ਗਏ ।ਬਾਕੀ ਤੁਸੀਂ ਅੱਜ ਆਪਣੀ ਪਰਿਵਾਰਕ ਜੀਵਨ ਦੀ ਗੱਲ ਕਰਕੇ ਮੈਨੂੰ ਵੀ ਭਾਵੁਕ ਕਰ ਦਿੱਤਾ।ਬਾਕੀ ਜੋ ਇਨਸਾਨ ਸਚਾਈ ਦੇ ਰਾਹ ਤੇ ਚਲਦੇ ਨੇ ਉਨ੍ਹਾਂ ਦੇ ਰਾਹ ਵਿੱਚ ਰੁਕਾਵਟਾਂਆ ਆਉਦੀਆਂ ਹੀ ਹਨ। ਇਹ ਰੁਕਾਵਟਾਂ ਹਰ ਉਸ ਇਨਸਾਨ ਦੇ ਰਾਹ ਵਿੱਚ ਆਈ ਆ ਨੇ ਜੋ ਇਸ ਰਾਹ ਤੇ ਚੱਲਦਾ ਹੈ। ਬਾਕੀ ਮੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਾਂ । ਤੁਹਾਡੀ ਸ਼ਖਸੀਅਤ ਕਰਕੇ ਹੀ ਤੁਸੀਂ ਮੇਰੇ ਇੱਕ ਪਸੰਦੀਦਾ ਇਨਸਾਨ ਹੋ।
@sarabjeet0687
@sarabjeet0687 4 жыл бұрын
You are much brave nd high thinking,you are so deep
@IbadatKids
@IbadatKids 6 жыл бұрын
bhut sahi gal krda 22 asi tere nal a hje v ohi izzat a 22 tere layi
@dhillonmodernfarming5314
@dhillonmodernfarming5314 6 жыл бұрын
ਵਾਹਿਗੁਰੂ ਜੀ ਤੁਹਾਨੂੰ ਸ਼ਕਤੀ ਬਖਸ਼ਣ
@SukhmanRandhawa
@SukhmanRandhawa 6 жыл бұрын
God Bless you bro ❤
@sjmahal5
@sjmahal5 6 жыл бұрын
ਜੱਸੀ ਵੀਰੇ ਤੈਨੂੰ ਲੱਗਦਾ ਨੀ ਮੋੜ੍ਹਾ ਪਇੰਦਾ ਪਿਆ ਅ .....ਹਾਰ ਨ ਅ ਸਾਰੇ ਕਮੈਂਟ ਪੜ੍ਹ ਇੰਨ੍ਹਾਂ ਚ ਕੋਈ ਸੰਕੇਤ ਅ !
@raiderx7646
@raiderx7646 6 жыл бұрын
King of pure punjabi rapp
@jagjitbrar76
@jagjitbrar76 6 жыл бұрын
ਜੱਸੀਬਾੲੀ ਤੁਹਾਡੇ ਭਰੇ ਮਨ ਨੂੰ ਵੇਖ ਸਾਡੀਅਾਂ ਵੀ ਅੱਖਾਂ ਵਿਚ ਅੱਥਰੂਅਾਗੲੇ। ਅੱਜਪਤਾ ਲੱਗਾ ਹੋਰ ਵੀ ਜੱਸੀ ਵਾਗ ਬਹੁਤ ਲੋਕਾਂ ਨੇ ਕੇਜਰੀ ਵਾਲ ਤੇ ਵਿਸਵਾਸ ਕਰਕੇ ਪਾਰਟੀ ਲੲੀ ਥਹੁਤ ਮੁਸੀਬਤਾਂ ਝਲੀਅਾਂ ਪਰ ਕਦਰ ਨਹੀਾਂ । ੳੁਮੀਦ ਹੈ ਹੁਣ ਤੁਹਾਡੀ ਕਦਰ ਪੲੇਗੀ। ਤੁਸੀਂ ਖੈਹਰੇ ਨਾਲ ਖੜੇ ਰਹੋ।
@maansahab4488
@maansahab4488 6 жыл бұрын
ਰੱਬ ਸੋਨੂ ਚੜਦੀ ਕਲਾ ਵਿਚ ਰਖੇ ਜੀ
@sonysandhu7559
@sonysandhu7559 6 жыл бұрын
ਵਾਹਿਗੁਰੂ ਭਲਾ ਕਰੋ ਹੋਸਲਾ ਕਰ
@HarpreetSingh-eb7di
@HarpreetSingh-eb7di 6 жыл бұрын
Punjab da heera sorma come back jassi ♡
@judgesarpanchjudge881
@judgesarpanchjudge881 5 жыл бұрын
ਘੈਟ ਬੰਦਾ ਹੈ ਤੂੰ ਬਾੲੀ ਪਰ ਅੱਗੇ ਵਧੋ ਦਿਲ ਨਾ ਛੱਡੋ
@EternalMelodies1
@EternalMelodies1 6 жыл бұрын
ਚੰਗਾ ਬੰਦਾ ਹੈ ਜੱਸੀ ਜਸਰਾਜ
@jaggikotduna4327
@jaggikotduna4327 6 жыл бұрын
God bless bro
@shellyrana2701
@shellyrana2701 6 жыл бұрын
ਬਾਈ ਅੱਜ ਤੇਰੇ ਿਪੰਡ ਚੋ ਲੰਗੀਆਂ ਸੀ ਤਾਂ ਨਾਲਦੇ ਮੁੰਡੇ ਨੂੰ ਦੱਸਦਾ ਸੀ ਕੀ ਆ ਿਬੱਕਰ ਬਾਈ ਦਾ ਿਪੰਡ ਏ। ਓਹ ਕੈਂਦਾ ਕੋਣ ਿਬੱਕਰ..?? ਬਾਈ ਦੁਬਾਰਾ Singing ਚ ਮੁੜਿਆ ਤਾਂ ਜੋ ਸਾਨੂੰ ਦੱਸਣਾ ਨਾ ਪਵੇ ਕੀ ਬਿੱਕਰ ਕੋਣ ਏ Love You Sir ਬਾਬਾ ਮੇਹਰ ਕਰੇ 🙏
@Sharan-tc5kf
@Sharan-tc5kf 4 жыл бұрын
I have always liked your thoughts ....you are great person 👍🏻jassi jasraj
@kalisingh1163
@kalisingh1163 6 жыл бұрын
ਜਸਰਾਜ ਬਾਈ ਹੌਸਲੇ ਰੱਖਾ
@gurpiarsinghkaka1606
@gurpiarsinghkaka1606 5 жыл бұрын
ਜੰ ਸੀ ਜਸਰਾਜ ਹੋਸਲਾ ਰੱਖ ਜ਼ਰੂਰ ਜਿੱਤ ਹਾਸਿਲ ਕਰੇਗਾ ਵਾਹਿਗੁਰੂ ਤੇ ਪੰਜਾਬ ਤੇ ਪਰੋਸਾ ਰੱਖ
@gurmitklar4962
@gurmitklar4962 6 жыл бұрын
Jasraj Ji, I salute you and your thinking. You are a good man by the heart and by the actions also. May a god bless you.
@suhkatoor1041
@suhkatoor1041 6 жыл бұрын
ਜਸਰਾਜ ਮੈ 4 ਸਾਲ ਦਾ ਆਪਣਾ ਬੇਟਾ ਛਡ ਕੇ ਆਇਆ ਸੀ ਕਨੇਡਾ ਮੈਨੂੰ ਪਤਾ ਅਪਣਾ ਖੂਨ ਦਾ ਕੀ ਦਾਂਰਦ ਹੂੰਦਾ
@pb45wala64
@pb45wala64 5 жыл бұрын
ਵਾਹਿਗੁਰੂ ਤੇ ਭਰੋਸਾ ਰੱਖੋ ਜੀ
@rajusingh990
@rajusingh990 6 жыл бұрын
ਬਾਈ ਜੀ ਤੁਸੀ ਬੁਹਤ ਚੰਗੇ ਇਨਸਾਨ ਹੋ
@modernpunjabi7618
@modernpunjabi7618 6 жыл бұрын
ਵਾਹਿਗੁਰੂ ਮੇਹਰ ਜਰੂਰ ਕਰਦਾ ਟਾਈਮ ਆਉਣਾ ਵੀਰ
@kamaljitsingh8543
@kamaljitsingh8543 6 жыл бұрын
ਸਤਿਕਾਰਯੋਗ ਵੀਰ ਜੱਸੀ ਜਸਰਾਜ ਸਾਬ👏ਜੀਓ❗ੴਰੱਬ🙏ਤੁਹਾਨੂੰ💖ਸਭਨਾਂ ਨੂੰ ਹੋਰ ਵੀ ਵਧੇਰੇ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਹਮੇਸ਼ਾ ਹੀ ਕਾਮਯਾਬੀਆਂ ਤੇ🌷ਚੜ੍ਹਦੀਆਂ ਕਲਾਂ💐ਬਖ਼ਸ਼ੇ👏ਜੀਓ❗
@deepsethi3878
@deepsethi3878 5 жыл бұрын
Best of luck jassi veer ji God bless you
@karnsandhu2642
@karnsandhu2642 6 жыл бұрын
ਵੀਰ ਜੀ ਅਸੀਂ ਤੋਹਡੇ ਨਾਲ ਹਾਂ
@amarjitsinghamarjit2622
@amarjitsinghamarjit2622 5 жыл бұрын
ਪੰਜਾਬ ਵਿੱਚ ਬਹੁਤ ਸਿੰਗਰ ਆਏ ਆ ਪਰ ਜੱਸੀ ਜਸਰਾਜ ਦੀ ਥਾਂ ਕੋਈ ਨੀ ਲੈ ਸਕਦਾ ਕਦੇ ਵੀ ਕੋਈ ਵੀ ਨੀ ਚਾਹੇ ਕੋਈ ਜਿੰਨੇ ਮਰਜ਼ੀ ਗਾਣੇ ਗਾ ਲਵੇ BIG FAN BHAAJI
@amarjitsinghamarjit2622
@amarjitsinghamarjit2622 5 жыл бұрын
ਇਹ ਸੱਚ ਏ ਥੋੜਾ ਕੋੜਾ ਤਾਂ ਲੱਗੂਗਾ ਈ
@taranjitsingh9603
@taranjitsingh9603 6 жыл бұрын
GOD bless u Jassi ji...
@manavsharma4768
@manavsharma4768 5 жыл бұрын
veere emotional kar deta hai yara tensoin na lah waheguru tahnu hor chardi kala vich rakhega bus raab tey yakken rakh
@amandeepsingh9688
@amandeepsingh9688 6 жыл бұрын
Tusi ajj v hit o vrr😘😘😘😘😘
@sukhwindersingh-ke4mo
@sukhwindersingh-ke4mo 6 жыл бұрын
Jassi is grate man god bless
@gurjeet2023
@gurjeet2023 4 жыл бұрын
ਹੌਸਲਾ ਰੱਖੋ ਵੀਰ ਜੱਸੀ ਜਸਰਾਜ ।।।ਸੱਚ ਹਮੇਸਾ ਜਿੱਤਦਾ ਹੈ।।
@jannirecords3644
@jannirecords3644 5 жыл бұрын
Lv u aa jassi vr ji salute aa thonu
@nextlevelwindenergy1.3m16
@nextlevelwindenergy1.3m16 5 жыл бұрын
Love you veer changa Mara time onda renda
@kamaljitsingh8543
@kamaljitsingh8543 6 жыл бұрын
You are Such an Amazingly🌹Wonderful🌹Personality‼️ With a Good💖Heart❗We're all So Proud✊on You!! Bold !! Great!! Brother!! We're Whole Bay area NRI Unit Will Be always! With You❗
@harpreetsinghgrewal3913
@harpreetsinghgrewal3913 6 жыл бұрын
ਵੀਰੇ ਸਾਰੇ ਲੋਕਾਂ ਦੀ ਪਸੰਦ ਤਾਂ ਬਾਬਾ ਨਾਨਕ ਵੀ ਨਹੀਂ ਬਣ ਸਕਿਆ ਆਪਾਂ ਤਾਂ ਸੱਚ ਤੇ ਚੱਲਣਾ ਆ ਜਾਗਦੀ ਜ਼ਮੀਰ ਰੱਖਣੀ ਆ ਸੱਚੇ ਪਾਤਿਸ਼ਾਹ ਬਹੁਤ ਰਾਹ ਖੋਲਦਾ ਐ।।।
@sunilmeelu7699
@sunilmeelu7699 6 жыл бұрын
Harpreet singh Grewal 22 g tusi punjabi wich likhya k sab di pasand baba nanak v nahi ban sakeya.its not good.tusi likh sakde c k baba nanak g nahi ban sakee..
@harpreetsinghgrewal3913
@harpreetsinghgrewal3913 6 жыл бұрын
Sunil Meelu ਵੀਰ ਮੇਰੇ ਕਹਿਣ ਦਾ ਮਤਲਬ ਇਹ ਸੀ ਬਾਬੇ ਨਾਨਕ ਨੂੰ ਵੀ ਲੋਕਾਂ ਨੇ ਮਾੜਾ ਆਖਿਆ ਪਰ ਬਾਬੇ ਨਾਨਕ ਨੇ ਵੀ ਕਦੇ ਵੀ ਪਰਵਾਹ ਨਹੀਂ ਕੀਤੀ
@sunilmeelu7699
@sunilmeelu7699 6 жыл бұрын
K paa g
@sandipsinghbains4988
@sandipsinghbains4988 6 жыл бұрын
Jassi jasraj very nice person
@gurmeetmaan3608
@gurmeetmaan3608 5 жыл бұрын
So sory
@chamkaursarao1615
@chamkaursarao1615 6 жыл бұрын
ਤੇਰੇ ਨਾਲ ਆਂ ਬਾਈ
@ghotrasaab270
@ghotrasaab270 6 жыл бұрын
Sacha a yr a banda
@jorawarsingh600
@jorawarsingh600 6 жыл бұрын
ਮੈਂ ਤੁਹਾਡੀ ੧ ਿਫਲਮ ਵੀ ਦੇਖੀ ਆ ਪਤਾ ਨਹੀ ਿਕੳਂਂ ਮੈਨੂੰ ਲੱਗ ਿਰਹਾ ਸੀ ਿਕ ਇਹ ਤੁਹਾਡੇ ਜੀਵਨ ਨਾਲ ਸਬੰਧਤ ਆ
@HarpreetSingh-dh3mo
@HarpreetSingh-dh3mo 6 жыл бұрын
Waheguru ji
@jattboysyschaal2474
@jattboysyschaal2474 5 жыл бұрын
ਜੱਸੀ ਜੀ ਮੈਂ ਸਮਝਦਾ ਹਾਂ ਤੁਹਾਡੀ ਭਾਵਕਤਾ ਨੂੰ ਤੁਸੀਂ ਬਹੁਤ ਵਧੀਆ ਇਨਸਾਨ ਹੇ।
@deepakmittal1342
@deepakmittal1342 6 жыл бұрын
Sir ji apka Sara interview dekhya bahut KUCH kise gallan da pta lagea tusi right ho
@neetusarbjit2470
@neetusarbjit2470 5 жыл бұрын
ਪੈਸੇ ਦੇ ਪਿੱਛੇ ਨਾ ਭੱਜ ਵੀਰੇ । ਥੋੜੇ ਪੈਸਿਆ ਨਾਲ ਵਧੀਆ ਜਿੰਦਗੀ ਜਿਉਈ ਜਾ ਸਕਦੀ ਆ
@richiesingh2919
@richiesingh2919 5 жыл бұрын
You r real punjabi by heart bud !! Just follow it .. why you worry about money and family sacrifice too much.. you got talent you will earn it again ..but reality is we all Indian are very possessive about things & relationships that's how we brought up !!
@rsingh9150
@rsingh9150 6 жыл бұрын
Brother you will rise ... your determination will carry you! God bless you and your family
@shailendersingh1339
@shailendersingh1339 3 жыл бұрын
kind hearted Man.
@jannirecords3644
@jannirecords3644 5 жыл бұрын
Schi vr ji tuhanu phr ton salute aa 🙏🙏🙏
@davidkumarkumar56
@davidkumarkumar56 5 жыл бұрын
God Of With u Always 🙏🏻
@sukhcyprus1081
@sukhcyprus1081 6 жыл бұрын
you will be more shine bro.don't worry.you are 💎Diamond person.you are great pajji
@sukhwindersinghsukhwinders3798
@sukhwindersinghsukhwinders3798 5 жыл бұрын
God bless you hosla rakho y g jit har tan jindgi da hisa ne
@dharmindersingh5060
@dharmindersingh5060 6 жыл бұрын
ਦਿਲੋ ਸਲੂਟ ਆ ਜੱਸੀ ਜਸਰਾਜ ਬਾਈ
@princslalkaprincslalka3339
@princslalkaprincslalka3339 6 жыл бұрын
You rite veer god blass you
@darshanchuharmajra729
@darshanchuharmajra729 6 жыл бұрын
ਜੱਸੀ ਵੀਰ ਹੋਂਸਲਾ ਰੱਖ ਵੀਰ ਰੱਬ ਮਿਹਰ ਕਰੂ
@nanaksarsirah6131
@nanaksarsirah6131 6 жыл бұрын
Good
@MandeepSingh-rj5zm
@MandeepSingh-rj5zm 5 жыл бұрын
ਘੈਂਟ ਬੰਦਾ 22 ਆਪਣਾ
@lovehurtssomuchluckepb32wala
@lovehurtssomuchluckepb32wala 6 жыл бұрын
God Bless You veere baba g chardi kalla vch rakhan veer g 🙏
@KabirSingh-ko5ui
@KabirSingh-ko5ui Жыл бұрын
G.N.D.U Amritsar Sheeri Naal.mith pa K chaahhaa
@HarpalSingh-uv9ko
@HarpalSingh-uv9ko 6 жыл бұрын
jassi veer jis raah te tu challiya a bht vadiya raah a. desh di sewa kar Riha a te Rabb tera kade bura ni karuga.
@ss-zg8ql
@ss-zg8ql 5 жыл бұрын
ਗੁਡ ਜੀ
@simmymahal7550
@simmymahal7550 5 жыл бұрын
Good human being
@BALRAJSINGH-hk9rn
@BALRAJSINGH-hk9rn 5 жыл бұрын
Sacha banda..........love n respect for him
@eaglerecord6796
@eaglerecord6796 6 жыл бұрын
ਹੌਸਲਾ ਰੱਖੋ ਜੱਸੀ ਭਾਜੀ
@bharatgyan7228
@bharatgyan7228 6 жыл бұрын
Jassi ji KHEHRA saab v tuhade virudh c.. Par tusi fir ohna naal mil gye..Tusi hazaara nindhyava ch pehla gye.. Tuhadi family lai mere vallo shubkamnava.
@jagdevuppal7638
@jagdevuppal7638 5 жыл бұрын
Jussi u r really gem but u know it is Kaljug, people don’t understand. Never loose hope time will change be optimistic. Have faith in Him.
@balghotra5549
@balghotra5549 5 жыл бұрын
Vr ji tuc bilkul sai bande ho
@sukhmaansaab1963
@sukhmaansaab1963 4 жыл бұрын
ਬਾਈ ਜੀ tension na lavo Tusi bhut vadia insaan ho sache baba mehar kre tuhade te
@JaswantSingh-bt6hl
@JaswantSingh-bt6hl 6 жыл бұрын
22. G Good 👌👌 USA jaswant Singh kherha Love u u u👍
@ajaibajaibsingh6861
@ajaibajaibsingh6861 5 жыл бұрын
ਮਾਨ ਸਾਹਿਬ ਨਾਲ ਰਲਕੇ ਚੱਲ ਵੀਰੇ ਜਿੱਤ ਜੇਗਗਾ
@sanchitkumar8094
@sanchitkumar8094 6 жыл бұрын
Be positive 22jee
@akashdeepsingh8200
@akashdeepsingh8200 4 ай бұрын
Jasi bro God bless you tuc election ldo asi nall tuhada
@harpreet536o
@harpreet536o 6 жыл бұрын
Jassi bhaji...you are great personality....God bless you...
@daljindersingh971
@daljindersingh971 6 жыл бұрын
Fan off jassi veer ....
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
Real Man relocate to Remote Controlled Car 👨🏻➡️🚙🕹️ #builderc
00:24
The Singing Challenge #joker #Harriet Quinn
00:35
佐助与鸣人
Рет қаралды 42 МЛН
Chajj Da Vichar 734 || Jassi Jasraj's Challenge To Bhagwant Mann
43:47
Prime Asia TV
Рет қаралды 137 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН