ਜਾਮ ਦੇਖ ਕੇ ਪੁਲਿਸ ਵਾਲਾ ਹੋ ਗਿਆ ਤੱਤਾ, 'ਤੁਸੀਂ ਬੱਸਾਂ ਰੋਕਣ ਵਾਲੇ ਕੌਣ ਹੁੰਦੇ ਹੋ...

  Рет қаралды 177,879

PTC NEWS

PTC NEWS

Күн бұрын

Пікірлер: 298
@harbhjanharbhjansingh2213
@harbhjanharbhjansingh2213 2 ай бұрын
ਇਹ ਇੰਸਪੈਕਟਰ ਬਹੁਤ ਸਮਝਦਾਰ ਬੰਦਾ ਹੈ ਭਾਜੀ ਬਿਲਕੁਲ ਸਹੀ ਗੱਲ ਕੀਤੀ ਹੈ ਇਹਨਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਹਰੇਕ ਤਰ੍ਹਾਂ ਦਾ ਇਨਸਾਨ ਰਹਿ ਰਿਹਾ ਹੈ ਜਿਸ ਨਾਲ ਰੋਡ ਤੇ ਜਾ ਕੇ ਆਪਣੇ ਜਰੂਰਤਾਂ ਪੂਰੀਆਂ ਕਰਨੀਆਂ ਹਨ ਕੋਈ ਹੋਰ ਹੋਸਪੀਟਲ ਕੋਈ ਪੜ੍ਹਾਈ ਬੇਸ ਤੇ ਕੋਈ ਪੇਪਰ ਪਾ ਰਿਹਾ ਹੈ ਇਹਨਾਂ ਪਰ ਸੋਚਣਾ ਜਰੂਰੀ ਹੈ ਬਹੁਤ ਵਧੀਆ ਸਰ
@LoveBoy-qo6mi
@LoveBoy-qo6mi 2 ай бұрын
ਇਨ੍ਹਾਂ ਦੇ ਰੂ ਨਾਲ ਚੀਤੜ ਕੁਟੋ ਬੇਲੜ ਪੰਜਾਬ ਪੁਲਿਸ ਜ਼ਿੰਦਾਬਾਦ 👍👍👍👍👍👍👍👍👍
@ramjeetsinghravidasia683
@ramjeetsinghravidasia683 2 ай бұрын
ਪੰਜਾਬ ਪੂਲਸ ਦਾ ਧੰਨਵਾਦ ਬੱਸ ਰੋਕਣ ਵਾਲਿਆਂ ਤੈ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ
@banarsidass3604
@banarsidass3604 2 ай бұрын
ਜਿਹੜਾ ਵੀ ਰਸਤਾ ਰੋਕਦੈ ਓਹਨਾ ਨੂੰ ਜੁੱਤੀ ਫੇਰੋ ਲੋਕਾਂ ਨੂੰ ਪਰੇਸ਼ਾਨ ਕੀਤਾ ਦੈ
@avtarsingh1952
@avtarsingh1952 2 ай бұрын
ਸ਼ਾਬਾਸ਼ ਪੰਜਾਬ ਪੁਲਿਸ
@SurjitSingh-iw5ek
@SurjitSingh-iw5ek 3 ай бұрын
ਕਡੰਕਟਰ ਭਰਾਵਾ ਨੂੰ ਬੇਨਤੀ ਹੈ ਮੁਫਤਖੋਰ ਸਫ਼ਰ ਕਰਨ ਵਾਲਿਆਂ ਦਾ ਖਾਸ ਧਿਆਨ ਰੱਖਿਆ ਜਾਵੇ
@chetsinghazee5809
@chetsinghazee5809 2 ай бұрын
ਬੱਸਾਂ ਰੋਕਣ ਵਾਲਿਆਂ ਤੇ ਧਰਨੇ ਵਾਲਿਆਂ ਦਾ ਇਲਾਜ ਕਰੇ ਗੋਰਮਿੰਟ
@balkarsingh6693
@balkarsingh6693 2 ай бұрын
ਜਨਤਾ ਨੂੰ ਖੱਜਲ ਖੁਆਰ ਕਰਨ ਨਾਲ ਕਿਸਾਨਾਂ ਦਾ ਝੋਨਾ ਚੁੱਕ ਹੋ ਜਾਊ
@MaanBrar7007
@MaanBrar7007 2 ай бұрын
ਕੀ ਖੱਟਿਆ ਲਾ ਲਾ ਧਰਨੇ ? ਜੁਆਕਾਂ ਨੂੰ ਮਹਿੰਗੇ ਡੈਕ ਲਵਾ ਲਵਾ ਦਿੱਤੇ ਕੰਮ ਕਰਨਾ ਨੀ
@VarinderSingla-sg5yv
@VarinderSingla-sg5yv 3 ай бұрын
ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਇਹ ਪੁਲਿਸ ਵਾਲਾ ਵੀਰ ਸਹੀ ਕਹਿ ਰਿਹਾ ਇਹ ਤਾਂ ਤੀਜੇ ਦਿਨ ਹੀ ਧਰਨਾ ਲਾ ਦਿੰਦੇ ਨੇ ਪੰਜਾਬ ਬਰਬਾਦ ਕਰਤਾ ਇਨਾਂ ਨੇ
@ParminderSingh-l1q
@ParminderSingh-l1q 2 ай бұрын
Ena nu de kurshi Punjab de ghad pya
@TarsemSingh-of5tz
@TarsemSingh-of5tz 2 ай бұрын
ਇਹਨਾਂ ਦੇ ਜੁੱਤੀ ਫੇਰੋ
@kamalkataria584
@kamalkataria584 3 ай бұрын
ਪਹਿਲੀ ਵਾਰ ਕਿਸੇ ਪੁਲਿਸ ਮੁਲਾਜਮਾ ਵੀਰਾ ਨੇ ਹਿੰਮਤ ਦਿਖਾਈ ਆ , ਸਾਰੇ ਪੁਲਿਸ ਵਾਲਿਆਂ ਨੂੰ ਬੇਨਤੀ ਆ ਕਿ ਜਿਹੜੇ ਰਾਸਤਾ ਬੰਦ ਕਰਦੇ ਆ ਕਾਨੂਨੀ ਕਾਰਵਾਈ ਕਰੋ।
@jugrajsingh2971
@jugrajsingh2971 2 ай бұрын
ਇਨ੍ਹਾਂ। ਤੇ। ਦੱਬਕੇ।ਕੇ। ਲਾਠੀਚਾਰਜ। ਕਰੋ ਜੀ। ਅਸੀਂ।ਆਪ।ਜੀ।ਦੇ। ਧੰਨਵਾਦੀ ਹੋਵਾਂਗਾ
@AM.ARSH45
@AM.ARSH45 2 ай бұрын
Aap ji de aagiakari v likho😂
@SahilSinghasi
@SahilSinghasi 2 ай бұрын
ਪੰਜਾਬ ਪੁਲਿਸ ਜ਼ਿੰਦਾਬਾਦ 😂😂😂
@Rajkumar-ph1cv
@Rajkumar-ph1cv 3 ай бұрын
ਇਸ ਪੁਲਿਸ ਵਾਲੇ ਨੁੰ ਦਿਲੋਂ ਸਲਾਮ ਲੋਕ ਇਹਨਾਂ ਤੋਂ ਬਹੁਤ ਪ੍ਰਧਾਨ ਨੇ ਪਰ ਕੋਈ ਅਸਰ ਨਹੀ
@billubuttar2002
@billubuttar2002 2 ай бұрын
ਪੁਲੀਸ ਵਾਲਾ ਅਫਸਰ ਸਹੀ ਗੱਲ ਕੀਤੀ
@harcharansingh1737
@harcharansingh1737 3 ай бұрын
ਰੋਕਣ ਵਾਲਿਆਂ ਤੇ ਸਖ਼ਤ ਕਾਰਵਾਈ ਕਰੋ
@HarpreetKaur-yb2jc
@HarpreetKaur-yb2jc 2 ай бұрын
ਬਹੁਤ ਹੀ ਵਧੀਆ ਜੀ ਇਹਨਾਂ ਦਾ ਤਾਂ ਰੋਜ ਦਾ ਹੀ ਕੰਮ ਹੈ ਜੀ
@alwayshappy3939
@alwayshappy3939 2 ай бұрын
ਜਿਨਾਂ ਦਾ ਸਾਥ ਖੁਦ ਕਿਸਾਨ ਹੋ ਕੇ ਵੀ ਸਾਥ ਨਹੀਂ ਦੇ ਰਹੇ ਲੱਖ ਲਾਹਣਤ ਇਹੋ ਜਿਹੇ ਕਿਸਾਨਾਂ ਤੇ
@RajkumarRajKumar-cg5jq
@RajkumarRajKumar-cg5jq 2 ай бұрын
ਸਹੀ ਗੱਲ ਹੈ। ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ।
@ਪੰਜਾਬਪੰਜਾਬੀਪੰਜਾਬੀਅਤ-ਹ3ਲ
@ਪੰਜਾਬਪੰਜਾਬੀਪੰਜਾਬੀਅਤ-ਹ3ਲ 2 ай бұрын
ਇਹਨਾਂ ਨੂੰ ਕਹੋ ਕਿ ਪੰਜਾਬ ਵਿੱਚ ਐਟਮ ਬੰਬ ਸੁੱਟ ਦਿਉ ਤੇ ਕੰਮ ਮੁਕਾਉ ਐਵੇਂ ਸਵਾਰੀਆਂ ਨੂੰ ਪ੍ਰੇਸ਼ਾਨ ਕਰਦੇ ਨੇ ਨਾਂ ਬਚਨ ਗੇ ਇਹ ਤੇ ਨਾਂ ਚਲਣਗੀਆਂ ਬਸਾ
@abhaygill4446
@abhaygill4446 2 ай бұрын
ਹਰੀ ਸੁੰਡੀ ਪੰਜਾਬ ਨੰ ਬਰਬਾਦ ਕਰ ਰਹੀ ਦਵਾਈ ਪਾੳ 😅😅😅😅
@JaswantSingh-ru3dt
@JaswantSingh-ru3dt 2 ай бұрын
good job police ਇਹਨਾ ਕਿਸਾਨ ਨੇ ਪਖੰਡ ਕਰਦੇ
@KulwinderSingh-hw6tx
@KulwinderSingh-hw6tx 2 ай бұрын
ਟਰੈਕਟਰ ਵਾਲੇ। ਕਾਰਵਾਈ।ਹੋਣੀ। ਚਾਹੀਦੀ।ਐ
@RinkuKrishna-s2n
@RinkuKrishna-s2n 3 ай бұрын
ਨੀਲੋਂ ਬੱਸ ਸਟੇਸ਼ਨ ਬਣਿਆ ਹੋਇਆ ਓਥੇ ਹਰ ਏਕ ਬੱਸ ਰੋਕਣੀ ਚਾਹੀਦੀ ਕਿਉੰਕਿ ਉਹ ਬੱਸ ਸਟੇਸ਼ਨ ਆ ਸਕੂਲ ਬੱਚੇ ਨੇ ਵੀ ਓਥੇ ਰੋਕਣਾ ਹੁੰਦਾ । ਆਮ ਬੰਦੇ ਬਾਰੇ ਵੀ ਸੋਚਣਾ ਚਾਹੀਦਾ ❤❤
@RamanDeep-p9f
@RamanDeep-p9f 3 ай бұрын
Sare free bus ticket da paga free
@harjitbrar8095
@harjitbrar8095 2 ай бұрын
ਸਰਕਾਰ ਦੀ ਨਾਕਾਮੀ ਹੈ। ਧਰਨਾ ਦੇਣਾ ਤਾਂ ਲੀਡਰਾਂ ਦੇ ਘਰਾਂ ਦੇ ਸਾਹਮਣੇ ਲਾਓ।ਕਿਉਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ।ਲੋਕਾਂ ਨੇ ਕਿਸਾਨਾਂ ਖ਼ਿਲਾਫ਼ ਹੋ ਜਾਣਾ।
@AmandeepSingh-pw7ht
@AmandeepSingh-pw7ht 3 ай бұрын
ਇਹਨਾਂ ਨੇ ਲੋਟ ਡਾਂਗ ਨਾਲ ਹੀ ਓਨਾ ਆਪ ਵੇਹਲੇ ਨੇ ਲੋਕਾਂ ਨੂੰ ਤੰਗ ਕਰਦੇ ਆ
@messisingh3825
@messisingh3825 2 ай бұрын
ਬਾਈ ਜੀ ਲੱਗਦਾ ਆਹ ਜਿਹੜਾ ਪੁਲਿਸ ਵਾਲਾ ਇਹ ਪੱਕਾ ਮਾਰਸ਼ਲ ਕੌਮ ਲੱਗਦੀਆਂ ਪਬਲਿਕ ਇਹਨਾਂ ਤੋਂ ਇੰਨੀ ਤੰਗ ਆ ਜਾ ਰਹੀ ਹੈ ਪਬਲਿਕ ਇਹਨਾਂ ਦੀ ਬਹੁਤ ਬੇਇਜ਼ਤੀ ਕਰੂਗੀ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੂੰ ਬਿਠਾਇਆ ਜਿਵੇਂ ਕਾਂਗਰਸ ਕਾਮਰੇਡ ਔਰ ਆਮ ਆਦਮੀ ਪਾਰਟੀ ਇਹਨਾਂ ਦਾ ਵਜੂਦ ਪੰਜਾਬ ਚੋਂ ਖਤਮ ਹੋਣ ਵਾਲਾ ਹੈ ਔਰ ਬੀਜੇਪੀ ਦੀ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਆ ਰਹੀ ਹੈ ਫਿਰ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।ਜੋ ਵੀ ਇੱਕ ਜਾਤ ਦੇ ਬੰਦਿਆਂ ਨੇ ਪੰਜਾਬ ਨੂੰ ਪਰੇਸ਼ਾਨ ਕਰ ਰੱਖਿਆ ਹੈ ਉਹ ਵੀ ਬੰਦ ਹੋ ਜਾਵੇਗਾ।
@BALWINDERSINGH-gw5ei
@BALWINDERSINGH-gw5ei 2 ай бұрын
ਲੋਕਾ ਪਰੇਸਾਨ ਕਰਕੇ ਕੀ ਮਿਲਦਾ ਸਰਕਾਰਾ ਦੇ ਢਿੱਡ ਵਿਚ ਟੱਕਰ ਮਾਰੇ ਤੁਸੀ ਤਾ ਮੂਰਖੋ ਜਨਤਾ ਨੂੰ ਵੀ ਆਪਣੇ ਖਿਲਾਫ ਕਰ ਰਹੇ ਹੋ
@MadanLal-gl5tz
@MadanLal-gl5tz 3 ай бұрын
ਸਰ ਜੀ ਤੁਸੀਂ ਸਹੀ ਕਰ ਰਹੇ ਹੋ। ਇਹਨਾਂ ਨੂੰ ਲੋਕਾਂ ਨੂੰ ਪ੍ਰੇਸ਼ਾਨ ਕਰ ਦਾ ਕੀ ਹੱਕ ਹੈ।
@HarjinderSingh-rq8tl
@HarjinderSingh-rq8tl 3 ай бұрын
Good pp
@jaideepsharma7743
@jaideepsharma7743 2 ай бұрын
Gud job by...punjab poluce...
@sita4379
@sita4379 2 ай бұрын
very good police official humanity is great personality.
@Goldenpunjab2024
@Goldenpunjab2024 3 ай бұрын
ਝੋਨਾ ਬੀਜਣਾ ਪੰਜਾਬ ਵਿੱਚ ਬਿਲਕੁਲ ਬੰਦ ਕਰ ਦੇਵੋ ਸਾਰੇ ਮਸਲੇ ਆਪੇ ਹੀ ਹੱਲ ਹੋ ਜਾਣਗੇ,ਜ਼ਮੀਨਾਂ ਦੇ ਠੇਕੇ ਘਟਾਓ ਨਾ ਕਿ ਵਧਾਓ
@BhinderSran-ky8ok
@BhinderSran-ky8ok 3 ай бұрын
ਪੁਲਿਸ ਵਾਲੇ ਸਹੀ ਗੱਲ ਹਨ ਬਾਈ ਬਹੁਤ ਵਧੀਆ ਗੱਲ ਕੀਤੀ ਹੈ ਬੱਸਾਂ ਦੇ ਵਿੱਚ ਗਰੀਬ ਲੋਕਾਂ ਹੀ ਸਫਰ ਕਰਦੇ ਹਨ ਬਾਈ
@sukhpatti315
@sukhpatti315 3 ай бұрын
ਜਿੰਨਾ ਦੀਆਂ ਫਸਲਾਂ ਮੰਡੀਆਂ ਚ ਰੁਲ ਰਹੀਆਂ ਉਹ ਕੀ ਕਰਨ
@Aaa-fz8ct
@Aaa-fz8ct 3 ай бұрын
@@sukhpatti315 aam loka nu ta na tang kro veere fer
@DavinderSinghChadha
@DavinderSinghChadha 2 ай бұрын
रोकने वाले सभी लोग मूर्ख है ऐसे लोगों को छितर परेड करो और जेल के अन्दर अन्दर बन्द करो
@rajinderbhardwaj9148
@rajinderbhardwaj9148 3 ай бұрын
रोज रोज धरना-प्रदर्शन लोग तंग आ चुके है
@harmeetsingh4137
@harmeetsingh4137 18 күн бұрын
CM ਸਾਹਿਬ ਜੀ ਨੂੰ ਬੇਨਤੀ ਹੈ ਕੀ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇਣੀ ਚਾਹੀਦੀ ਹੈ,
@shivanshmittal7355
@shivanshmittal7355 3 ай бұрын
Good Punjab police 🚔
@SukhveerSingh-yn4co
@SukhveerSingh-yn4co 3 ай бұрын
Good duty punjb police
@manjindersingh7610
@manjindersingh7610 2 ай бұрын
police officer buht samjhdar insan hai 🙏♥️ salute police officer ji nu 🙏🙏♥️♥️
@HarjinderSingh-xf5tu
@HarjinderSingh-xf5tu 3 ай бұрын
Good
@Pinda12345
@Pinda12345 3 ай бұрын
ਬਹੁਤ ਵਧੀਆ ਪੁਲਿਸ ਨੇ ਕਿਹਾ
@lalisingh4212
@lalisingh4212 3 ай бұрын
ਸਾਰੇ ਮੁਲਜ਼ਮ ਇਸ ਤਰ੍ਹਾ ਦੇ ਹੋਨੇ ਚਾਹੀਦੇ ਨੇ ਇਹਨਾ ਦੂਜੇ ਦਿਨ ਦਾ ਨਾਟਕ
@sadhsingh2036
@sadhsingh2036 3 ай бұрын
ਪੁਲਸ ਵਾਲੇ ਵੀਰ ਠੀਕ ਬੋਲ ਰਹੇ ਹਨ ਇਹਨਾ ਦਾ ਕੰਮ ਏ ਲੋਕਾ ਨੁੰ ਪ੍ਰੇਸਾਨ ਕਰਨਾ ਨੀਲੀ ਪੱਗ ਵਾਲਾ ਸਿਆਣਾ ਹੋ ਕੇ ਝੁਠ ਬੋਲਦਾ ਪਰ ਲੋਕਾ ਤੁਹਾਡਾ ਕੀ ਵਿਗਾੜਿਆ ਜਿਹੜੇ ਬੱਸਾ ਵਿਚ ਬੈਠੇ ਹਨ,ਮੈ ਪ੍ਰਸੋ ਚੰਡੀਗੜ ਤੋ ਪਟਿਆਲਾ ਜਾ ਰਿਹਾ ਸੀ ਪੀ ਆਰ ਟੀ ਸੀ ਸੁਪਰਫਾਸਟ ਨੇ ਮੈਨੂੰ ਰਸਤੇ ਚ ਉਤਾਰਿਆ ਬੁਹਤ ਵਧੀਆ ਡਰਾਇਵਰ ਸੀ ,ਤੁਸੀ ਧੱਕਾ ਕਰਦੇ ਉ ਕਿਸਾਨ ਯੁਨੀਅਨ ਕਰਕੇ ਜਿਸ ਦਿਨ ਜਨਤਾ ਜੁਨੀਅਨ ਸਾਹਮਣੇ ਆਈ ਫੇਰ ਰੋਡ ਜਾਮ ਤਾ ਦੁਰ‌ਦੀ ਗੱਲ ਅੱਡੇ ਤੇ ਬੈਠਣਾ ਬੰਦ ਕਦ ਦਿਉ ਵੱਡੇ ਸਰਦਾਰੋ ,,ਲੋਕਾ ਦੇ ਦੋਖੀ
@Rashpalkaur-f3l
@Rashpalkaur-f3l 3 ай бұрын
Bhra Teri nafrat boldi hai....pehla kann khol k mamla sun k kihna ne jaam laya hai...
@Rashpalkaur-f3l
@Rashpalkaur-f3l 3 ай бұрын
Pehla khabar pata kar k kisne road block keeta.........
@Sarbrar
@Sarbrar 3 ай бұрын
ਵੈਰੀ ਗੁੱਡ ਪੰਜਾਬ ਪੁਲਿਸ
@gurmitsingh3812
@gurmitsingh3812 2 ай бұрын
Good police officer
@lakhwindersingh2164
@lakhwindersingh2164 3 ай бұрын
ਪੁਲੀਸ ਵਾਲੇ ਵੀਰ ਸੱਚੀਆਂ ਗੱਲਾਂ ਕਹਿ ਰਹੇ ਹਨ ਪੁਲੀਸ ਵਾਲਿਆ ਨੂੰ ਸਲੂਟ ਆ
@Johal9022
@Johal9022 3 ай бұрын
Good work preshan kr rakhia ihna ne... Bina gal to jado dil krda aa jande ne dhrna lgoun
@jattvlogz
@jattvlogz 3 ай бұрын
ਜੇ ਕਿਤੇ ਜਾਮ ਚ ਰੋਕਣੀ ਪੈ ਜਾਏ ਫੇਰ ਡਰਾਈਵਰ ਬਾਈ ਨੂੰ ਪੁਛੋ ਕਿਵੇਂ ਤੋਰੁ ਗੱਡੀ ਜਿਹੜਾ ਕਹਿੰਦਾ ਕੇ ਨੀਲੋਂ ਰੋਕੇ ਤੇ ਗੱਡੀ ਤੋਰਨੀ ਅਉਖੀ ਹੈ ਰਸਤੇ ਚ ਕੀਤੇ ਵੀ ਰੋਕਣੀ ਪੈ ਸਕਦੀ ਹੈ ਟਰੈਫਿਕ ਕਰ ਕੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਸਟੂਡੈਂਟਾਂ ਅਤੇ ਔਰਤਾਂ ਨੂੰ ਪ੍ਰੇਸ਼ਾਨ ਨਾ ਕਰਿਆ ਕਰੋ ਰਸਤੇ ਚ ਟਰੈਫਿਕ ਕਰ ਕ ਵੀ ਤੁਹਾਨੂੰ ਰੁਕਣਾ ਪੈਂਦਾ
@FatehSingh-ow3xs
@FatehSingh-ow3xs 2 ай бұрын
ਜਦੋਂ ਬਿਆਸ ਭੰਡਾਰੇ ਤੇ ਸਾਰੀਆਂ ਬਸਾਂ ਸਰਕਾਰ ਲਾ ਦਿੰਦੀ ਹੈ ਉਦੋਂ ਵੀ ਤਾਂ ਦੇਖਿਆ ਕਰੋ ਆਂਮ ਜੰਤਾ ਕਿੰਨੀ ਪਰੇਸ਼ਾਨ ਹੁੰਦੀ ਹੈ
@ManMan-d2z
@ManMan-d2z 2 ай бұрын
Good police job
@HarpalSingh-qd5lp
@HarpalSingh-qd5lp 2 ай бұрын
Inspector saheb ji talking very good
@paramjitsingh7491
@paramjitsingh7491 3 ай бұрын
Punjab police zindabad
@LakhwinderSharma-o3n
@LakhwinderSharma-o3n 2 ай бұрын
Punjab Police jindabad
@SukhwinderSingh-zp9ux
@SukhwinderSingh-zp9ux 3 ай бұрын
Good police
@talwindersingh463
@talwindersingh463 3 ай бұрын
🙏💐. V. Good. Job. Police. 💐🙏
@sukhdevsingh-je6hp
@sukhdevsingh-je6hp 3 ай бұрын
आम जनता नू परेशान करना सही नहीं है
@LakhwinderSharma-o3n
@LakhwinderSharma-o3n 2 ай бұрын
Punjab Police wale ne bahut dhanyvad
@kewalkarishanbansal8101
@kewalkarishanbansal8101 2 ай бұрын
👍👍
@Lakhwinder-d1
@Lakhwinder-d1 2 ай бұрын
ਕਾਈ ਲੋਕ ਬੱਸ ਦੇ ਪਿੱਛੇ ਮੋਟਰਸਾਈਕਲ ਜਾ ਗੱਡੀ ਤੇ ਆਕੇ ਸਵਾਰੀ ਚੜਾਉਣ ਲਾਈ ਮਹੋਰੇ ਬੱਸ ਰੋਕ ਦੇ ਬੰਦਾ ਪੁੱਛੇ ਪਿੱਛੋ ਕਹਿੜੀ ਬੱਸ ਨਾਹੀ ਆਉਣੀ ਹੁੰਦੀ ਡਰਾਈਵਰ ਤੇ ਕੰਡਕਟਰ ਕੀ ਕਸੂਰ ਸਰਕਾਰ ਨੂੰ ਕਾਹੀਏ ਬੱਸਾ ਹੋਰ ਪਾਓ ਫਿਰਹੀ ਸਫਰ ਕਰੇ ਸਾਨੂੰ ਨਾਹੀ ਚਾਹੀਦਾ ਸਰਵਿਸ ਚਹੀਦੀਆ
@gurnamsingh9813
@gurnamsingh9813 2 ай бұрын
Eh de naal kissan veero public thode naal naraz hai. Gal kro direct government naal.
@MahinderSingh-hj8qf
@MahinderSingh-hj8qf 3 ай бұрын
ਬੱਸਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਾਸੇ ਆਸੇ ਦੀ ਜਾਂ ਕੇ ਇਨ੍ਹਾਂ ਨੂੰ ਨਾਂ ਪਚਾਉ ਧਰਨੇ ਵਾਲੇ ਵੀ ਆਪਣੇ ਭੈਣ ਭਰਾ ਹਨ ਜਿਥੇ ਧਰਨਾ ਲੱਗਦਾ ਉਥੇ ਹੀ ਰੋਕ ਦਿਉਂ ਕਿਉਂ ਲੋਕਾਂ ਦਾ ਇਤਰਾਜ਼ ਲੈਂਦੇ ਹੋ ਨਾਲ਼ੇ ਤੇਲ ਟਾਇਮ ਦਾਂ ਨੁਕਸਾਨ ਕਰਦੇ ਹੋ ਆਉਟ ਰੂਟ ਕੋਈ ਹਾਦਸਾ ਹੋ ਸਕਦਾ ਹੈ ਤਾਂ ਵੱਖਰਾ ਸਿਆਪਾ ਪੈਦਾ ਹੈ
@paramjeetkaur2697
@paramjeetkaur2697 3 ай бұрын
Thik gall hai ji ehna de dhidd ni bharde ki
@JasbirSingh-qs9oj
@JasbirSingh-qs9oj 2 ай бұрын
Good vgood
@lakhvirsingh3814
@lakhvirsingh3814 2 ай бұрын
Very good p p
@LakhwinderSingh-jm9gw
@LakhwinderSingh-jm9gw 2 ай бұрын
Police wale nu salute aa ji very good ❤
@paramjitsingh7491
@paramjitsingh7491 3 ай бұрын
Police nu chaida hai ke ihna de changi tra shittar phero
@HarpreetBowani
@HarpreetBowani 2 ай бұрын
Tu aja
@babaljhajj8187
@babaljhajj8187 2 ай бұрын
​@@HarpreetBowaniRight veer Jhajj Bowani Payal wale
@drvijaykumar8271
@drvijaykumar8271 2 ай бұрын
Inspector good man
@ManojKumar-cf7fy
@ManojKumar-cf7fy 2 ай бұрын
PP great job
@SukhwinderSingh-zp9ux
@SukhwinderSingh-zp9ux 3 ай бұрын
Mumft band ho
@surrecords1
@surrecords1 3 ай бұрын
ਬਹੁਤ ਬੱਸ ਡਰਾਈਵਰ ਨੇ ਮੈ ਵੀ ਕਈ ਵਾਰ ਬੱਸ ਵਿੱਚ ਆਉਂਦਾ, ਬੱਸਾ ਵਾਲਿਆ ਦਾ ਆਹੀ ਕੰਮ ਆ, ਮਾਛੀਵਾੜੇ ਨੂੰ ਆ ਰਿਹਾ ਸੀ ਇੱਕ ਮੁੰਡੇ ਨੇ ਕਿਹਾ ਮੈਨੂੰ ਮੰਡੀ ਦੇ ਪਹਿਲੇ ਗੇਟ ਕੋਲ ਉਤਾਰ ਦੋ ਜੇ, ਪਰ ਉਹਨਾਂ ਨੇ ਬਹੁਤ ਅੱਗੇ ਜਾ ਕੇ ਗੇਟਾ ਕੋਲ, ਫਿਰ ਅਗਲੇ ਨੇ ਘਰੇ ਫੋਨ ਕਰਿਆ ਕੋਈ ਲੇ ਕੇ ਗਿਆ, ਹੋ ਸਕਦਾ ਘਰੇ ਕੋਈ ਨਾ ਹੁੰਦਾ ਲਿਓਨ ਲਈ, ਤੇ ਜੋਂ ਗੱਲਾ ਕੰਡਕਟਰ ਨੇ ਕਿਹਾ ਬੱਸ ਵਿੱਚ ਆਹ ਕਮੀਆ ਸੀ ਚੈੱਕ ਕਰੀਆ ਜਾਣ ਸਹੀ ਨੇ ਜਾ ਝੂਠ 👍🏻👍🏻👍🏻
@AmandeepSingh-pw7ht
@AmandeepSingh-pw7ht 3 ай бұрын
ਫਿਰ ਤਾਂ ਬਾਈ ਘਰੇ ਛੱਡ ਕੇ ਓਨਾ ਚਾਹੀਦਾ ਹਣਾ ਬੱਸਾਂ ਵਾਲਿਆਂ ਨੂੰ
@majhewalleshorts628
@majhewalleshorts628 18 күн бұрын
ਧਰਨਿਆਂ ਦੀ ਆੜ ਵਿੱਚ ਗੁੰਡਾਗਰਦੀ ਹੋ ਰਹੀ ਹੈ। ਪੰਜਾਬ ਦਾ ਬੈੜਾ ਗ਼ਰਕ ਕਰ ਰਹੇ ਨੇ।
@LakhwinderSharma-o3n
@LakhwinderSharma-o3n 2 ай бұрын
Bahut badhiya kar rahi hai Punjab Police
@user-shama88
@user-shama88 3 ай бұрын
ਬਾਈ ਮਜਬੂਰੀ ਵਿੱਚ ਕੋਈ ਗੱਲ ਹੈ ਤਾ ਉਸ ਨੂੰ ਜਾਦਾਖ਼ਰਾਬ ਨਾ ਕਰੋਂ
@itz_rohit307
@itz_rohit307 3 ай бұрын
Bai Jehde Neelon De Local Bande Aa Ohna Nu Pucho Jake Oo Kina Dukhi Aa Thonu Jo Video Ch Dikh Rya Oh Sun Ke Comment Kar Dine Oo Thodi Maa Bhen Nu Je Raat Nu Pind De Bus Na Mile Fr Pta Laggu Ke Bha Bikde Aa Bhaji
@vishwashdeepsingh5042
@vishwashdeepsingh5042 2 ай бұрын
Yaar sachi hadd va gareeb ne kadi dharna ni layia jida hakk banda te baki jad marzi moh chak ke dharna jaam kardede Rab ne ena kuj ditta kadi shukar e heni bas vasna ni mukdi banda mukk janda
@johnysharma1182
@johnysharma1182 2 ай бұрын
Punjab police jindavad
@arvindersingh7189
@arvindersingh7189 3 ай бұрын
किसाना ने पंजाब बरबाद किया है
@Ghzggzgg
@Ghzggzgg 3 ай бұрын
Tu saleya kisan de paida keti koi cheez na khawi
@GurnamSingh-l3j
@GurnamSingh-l3j 2 ай бұрын
ਟਰੈਕਟਰ ਵਾਲੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਹਨਾ ਦਾ ਰੋਕ ਦਾ ਕੰਮ ਹੋ ਗਿਆ ਹੈ
@KrishanKumarJindal-z5p
@KrishanKumarJindal-z5p 2 ай бұрын
Good Punjab Police
@DavinderSingh-qm7hf
@DavinderSingh-qm7hf 3 ай бұрын
ਕੇਮਰਡ ,ਲੋਕ
@Ravindersingh-gs3ug
@Ravindersingh-gs3ug 2 ай бұрын
Amme public nu tang nahi karna chadia ji
@gurmukhsingh-di3cu
@gurmukhsingh-di3cu 2 ай бұрын
Punjab police Very good action
@pardeepverma7323
@pardeepverma7323 3 ай бұрын
Shambhu border bhi khulna chahida hai ih taan bahut hi maada haal ho chuka hai. Hr banda preyshaan hai.
@SukhveerSingh-yn4co
@SukhveerSingh-yn4co 3 ай бұрын
Loka bare v socho
@shingarasingh8678
@shingarasingh8678 2 ай бұрын
ਇਹ ਕਿਥੋਂ ਦੀ ਖ਼ਬਰ ਹੈ ਇਹ ਵੀ ਦੱਸਿਆ ਜਾਵੇ
@AvtarSingh-d3k
@AvtarSingh-d3k 3 ай бұрын
ਬੱਸਾਂ ਵਾਲਿਆਂ ਦਾ ਵੀ ਦਿਮਾਗ ਖ਼ਾਸਾ ਖਰਾਬ ਏ ਖਾਸ ਕਰਕੇ ਸਰਕਾਰੀ ਬੱਸ ਦੇ ਮੁਲਾਜ਼ਮਾਂ ਦਾ
@singhLeen
@singhLeen 3 ай бұрын
Yrrr enha kisana to loog tang a chuke aaa.
@beantsingh8685
@beantsingh8685 2 ай бұрын
Police waliya ne bahut sahi boliya..
@Jaspreet22923
@Jaspreet22923 3 ай бұрын
Great job Punjab police
@KarmjeetSingh-f9m
@KarmjeetSingh-f9m 3 ай бұрын
kise problem krk dharna laya hona loka ne ,
@UnboxingofProducts-qo2to
@UnboxingofProducts-qo2to 3 ай бұрын
Good s h o.
@BaldevSingh-v1t
@BaldevSingh-v1t 2 ай бұрын
Ehna naal narmayi na varto Aisa act bnao k rasta rokan.wale 6 saal vote na de sakan
@makhanchoudhary4179
@makhanchoudhary4179 2 ай бұрын
AGAR HIMT H TO CM KI KOTHI K AAGE LGAO MODI K MAKAAN K AAGE LGAO TB PTA LGE GA HIMT KA DELHI PAHUCH NHI PAY AB YAHA DRAME KR RHE HO FANDIG AA RHI PAISE MIL RHE H 500 DIHADI
@arvindersingh7189
@arvindersingh7189 3 ай бұрын
डॉग कमाओ
@Rashpalkaur-f3l
@Rashpalkaur-f3l 3 ай бұрын
Sifarshi medal lai k akad riha....
@parmodkumarmehta9436
@parmodkumarmehta9436 3 ай бұрын
Sheeshe Bhann Data
@gurnamsingh9813
@gurnamsingh9813 2 ай бұрын
Road block na kro. Road stop na kro. Every type passanger is on road
@PawanKumar-qh2jc
@PawanKumar-qh2jc 2 ай бұрын
Police wala shi h
@ASHISH5095-z7n
@ASHISH5095-z7n 2 ай бұрын
Mein punjabi a te meinu pta v mein kida safar karda haryana da Yr edan koi masla Hal tan ni hona par nafrat hoju
Beat Ronaldo, Win $1,000,000
22:45
MrBeast
Рет қаралды 158 МЛН