ਜੀਤਾਂ ਪਟਵਾਰਨ ਦੀ ਗਲਤੀ ॥ ਕਿਸਮਤ ਦੀਆਂ ਗੱਲਾਂ (59)॥New Punjabi video 2024 ॥ sukhsaab

  Рет қаралды 45,178

Sukh Saab

Sukh Saab

Күн бұрын

Пікірлер: 92
@leelasingh226
@leelasingh226 Ай бұрын
, ਸੁਖ ਜੀਤਾਂ ਨੂੰ ਘਰੋਂ ਕੱਢਣ ਵਾਲੀ ਵੀ ਤੇਰੀ ਮਾਂ ਹੈ ਜਦ ਘਰ ਟੁੱਟ ਜਾਵੇ ਤੀਵੀਂ ਨੂੰ ਬੰਦੇ ਦੇ ਮੁਕਾਬਲੇ ਵੱਧ ਦੁਖ ਝਲਣੇ ਪੈਂਦੇ ਹਨ
@surindersingh3765
@surindersingh3765 Ай бұрын
ਇੱਕ ਜੀਤਾਂ ਤੇ ਦੁਸ਼ਮਣ ਜਮਾਨਾ.।। ਨਿੱਤ ਨਵਾਂ ਨਵਾਂ ਅਫਸਾਨਾ।.
@gurmalsingh3892
@gurmalsingh3892 Ай бұрын
25:56 ਸੁਖ ਜੀਤਾ ਤੁਸੀ ਉਸ ਚੁਗਲ ਖੋਰ ਜਨਾਨੀ ਦੀਆ ਗਲਾ ਵਿਚ ਨਾ ਆਵੋ ਇਹ ਤੁਹਾਡੇ ਘਰ ਤੇ ਜਮੀਨ ਸੁਖ ਨਾਲ ਵਿਆਹ ਕਰਵਾਕੇ ਹੜਪਣਾ ਚਾਹੰਦੀ ਹੈ ਰਾਣੀ ਮੈਡਮ ਤੁਸੀ ਇਸ ਦੀਆ ਗਲਾ ਵਿਚ ਨਾ ਆਵੋ ਉਹ ਤੁਹਾਡਾ ਦੁਵਾਰਾ ਘਰ ਵਸਣ ਵਿਚ ਖੁਸ਼ ਨਹੀ ਹੈ ਸਾਰੇ ਗੁਸੇ ਗਿਲੇ ਛੱਡ ਕੇ ਆਪਣਾ ਦੁਵਾਰਾ ਘਰ ਵਸਾ ਲਵੋ ਵੀਡੀਓ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ
@sumanbala8513
@sumanbala8513 Ай бұрын
Very. Very. Nice. Vedio. 👍. Suman. Bala. Ferozepur. City
@BudhSingh-pb2es
@BudhSingh-pb2es Ай бұрын
ਕਹਾਣੀ ਬਹੁਤ ਦੁਖਾਂ ਭਰੀ ਹੈ ਜੀ ❤❤
@PalaAULAKH
@PalaAULAKH Ай бұрын
ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
@harjeetkaurdhillon-fi8gb
@harjeetkaurdhillon-fi8gb Ай бұрын
ਜੀਤਾ ਦੀਆ ਸਾਰੀਆ ਵੀਡੳਜ ਮੈ ਬਹੁਤ ਦੇਖਦੀ ਹਾ ਪਰ ਹੁਣ ਤੁਸੀ ਇਕ ਹੋ ਜਾਉ ਸੁਖ ਨੂੰ ਵੀ ਕੋਈ ਕੂੜੀ ਸੇਟ ਨਹੀ ਬਠਦੀ ਪਈ ਹੁਣ ਤਾ ਜੀਤਾ ਹੀ ਸੁੱਖ ਦੇ ਘਰ ਦਾ ਸ਼ਿਗਾਰ ਬਣੁ ਹਰਜੀਤ ਕੌਰ ਢਿਲੋ ਲੁਧਿਆਣਾ
@satnamkaur2435
@satnamkaur2435 Ай бұрын
ਪੀਲੀ ਭਰਿੰਡ ਕਾਂਗਿਆਰੀ ਹੋਰ ਆਗੀ , ਔਰਤ ਹੀ ਔਰਤ ਦੀ ਦੁਸ਼ਮਨ ਹੁੰਦੀ ਐ ਜਿਵੇ ਆਹ ਪੀਲੀ ਭਰਿੰਡ , ਤੇ ਸੁਖ ਦੀ ਮਾ
@satnamkaur2435
@satnamkaur2435 Ай бұрын
ਜੀਤਾਂ ਨੂੰ ਘਰੋ ਜਾਣ ਲਈ ਵੀ ਸੁਖ ਦੀ ਮਾ ਨੇ ਮਜਬੂਰ ਕੀਤਾ ਸੀ , ਸੁਖ ਦੀ ਮਾ ਨੇ ਹਾਲਾਤ ਖਰਾਬ ਕਰਤੇ ਸੀ ਘਰ ਦੇ
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ, ਬਹੁਤ ਬਹੁਤ ਬਹੁਤ ਹੀ ਸੋਹਣੀ ਐਕਟਿੰਗ 👌👌👌👌👌👍👍👍👍👍ਤੁਹਾਡੀ ਸਾਰੀ ਟੀਮ ਬੁਲੰਦੀਆਂ ਛੁਹੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏🙏🙏
@KaramjeetKaur-r6p
@KaramjeetKaur-r6p Ай бұрын
ਈਸ਼ੂ ਦੀ ਭੂਆ ਮਿਲਿਆ ਐ ਸ਼ਿੰਦਰ ਨੂੰ ਸ਼ੇਰ ਸਵਾ ਸੇਰ ❤❤❤❤
@SapnaKaur-k4x
@SapnaKaur-k4x Ай бұрын
Bhoot bhoot vdiya lgi story bhai ❣️❣️❣️ Ghar bsa lyo jeeta jwak wal dekhlo😢😢
@KaramjeetKaur-u8o
@KaramjeetKaur-u8o Ай бұрын
Bhut soni ❤❤❤🎉🎉 vedio gd ekting nice 🙏💐💐👌👌👌👌
@armaansingh1468
@armaansingh1468 Ай бұрын
Daljit. Kaur. USA. Shaina. Very. Very. Very. Very. Good. Nice. Video.
@parveenr1931
@parveenr1931 Ай бұрын
Agla part jldi ly k so sukh beta.....bht wait krondy tusi..😊😊
@kamlarani8052
@kamlarani8052 Ай бұрын
Very nice episode God bless you all members🎉🎉🎉🎉❤❤❤❤
@harmanjot7865
@harmanjot7865 Ай бұрын
Bhut jiada vadia part a g 👌👌 intrested a bhut 🥰wait rehnde a part dekhn de 😊plz thoda jldi lii ke aia kro g
@JagvinderKaur-z8n
@JagvinderKaur-z8n Ай бұрын
Sukh beta ji kisy di gal nhi sondy ok jeeta is very gart video very nice❤❤😂😂🎉, 😁💯👌👍
@dalvirsingh5597
@dalvirsingh5597 Ай бұрын
VERY VERY NICE VIDEO. JITHA.AND.SUKH.VEER.JI
@GurpreetSarao-oe5ze
@GurpreetSarao-oe5ze Ай бұрын
Very nice video 🎉🎉🎉🎉🎉gurpreet Singh janal
@GurleendeolHakam
@GurleendeolHakam Ай бұрын
❤❤❤❤❤❤❤❤❤very nice ਵੀਡਿਓ ਜੀ
@satyasharma581
@satyasharma581 Ай бұрын
Jeeta beta zindgi ch adjusmen karni h t
@gurpreetram-nx8ww
@gurpreetram-nx8ww Ай бұрын
ਬਹੁਤ ਵਧੀਆ ਵੀਡੀਓ ਵੀਰੇ ਰੱਬ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰੀ ਟੀਮ ਦੀ 🎉 ਪਲੀਸ ਛੇਤੀ ਅਗਲਾ ਭੇਜ ਦੇ ਓ ਕਰੋ 💯👍🤟✌️🔥🥳😍god bless you always 🤟😎
@harjeetkaurdhillon-fi8gb
@harjeetkaurdhillon-fi8gb Ай бұрын
ਹੁਣ ਨਵੇ ਹੀ ਦੁਸ਼ਮਣ ਉਠ ਖੜਦੇ ਨੇ ਘਰ ਨੂੰ ਵੱਸਣ ਨਹੀ ਦਿੰਦੇ ਹਰਜੀਤ ਕੌਰ ਢਿਲੋ ਲੁਧਿਆਣਾ
@ravinderkaur-zg1ph
@ravinderkaur-zg1ph Ай бұрын
Best of Luck 🎉🎉👍👍🙏💐💐
@lakhesarsaab568
@lakhesarsaab568 Ай бұрын
🎉🎉❤❤
@jasmeetkaur4051
@jasmeetkaur4051 Ай бұрын
Bahut vadia story Puri sirra g ❤❤
@aaravagnihotri8909
@aaravagnihotri8909 Ай бұрын
🎉🎉🎉🎉🎉🎉
@LakhwinderSingh-pv1qi
@LakhwinderSingh-pv1qi Ай бұрын
❤ ਬਹੁਤ ਵਧੀਆ
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਸੁੱਖ ਸਾਬ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@rajigill9162
@rajigill9162 15 күн бұрын
❤❤❤❤the ❤❤❤
@harjeetsahota2299
@harjeetsahota2299 Ай бұрын
❤❤❤❤🙏🙏
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ ਵੀਰ 👍👍
@HardeepSingh-r1e
@HardeepSingh-r1e Ай бұрын
Good video 🎉🎉🎉🎉🎉
@JaideepKaur-jn4ms
@JaideepKaur-jn4ms Ай бұрын
Very nice dear bro God bless you continue rakho videos veere 😊😊😊❤❤
@KarmjitKaur-w5d
@KarmjitKaur-w5d Ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@balbirsingh4913
@balbirsingh4913 Ай бұрын
Very nice Story 👏
@AnterDhaliwalPB31
@AnterDhaliwalPB31 Ай бұрын
❤❤❤❤❤❤❤❤
@SonyMoga-wr1eq
@SonyMoga-wr1eq Ай бұрын
❤❤❤🎉🎉🎉❤❤❤
@beena4851
@beena4851 Ай бұрын
Very very very very very very very very very nice video bro 🥰🥰 sister'🎉🎉🎉🎉
@BalveerSinghlakhesar
@BalveerSinghlakhesar Ай бұрын
Nice vedio 🎉❤❤
@BaljitKaur-p1b
@BaljitKaur-p1b Ай бұрын
Very nice video 👍 🎉🎉
@SatviKaur-k7l
@SatviKaur-k7l Ай бұрын
Nice story
@baljindersingh-mh2lk
@baljindersingh-mh2lk Ай бұрын
ਏਹ ਨੀ ਵਸਣ ਦਿੰਦੀ ਘਰ ਜੀਤਾ ਸੁੱਖ ਸਮਝੋ
@beantkaurdult6908
@beantkaurdult6908 Ай бұрын
Very nice video Veere
@HuaweiHuawei-gw8dg
@HuaweiHuawei-gw8dg Ай бұрын
Very nice video gbu
@paramjitkaur9105
@paramjitkaur9105 Ай бұрын
Hun sari faimly ik ho jani chahidi hai
@simupandher6382
@simupandher6382 Ай бұрын
Nyc story
@RememberAlmighty
@RememberAlmighty Ай бұрын
Best of Luck ...
@manormagarg8197
@manormagarg8197 Ай бұрын
Very nice❤❤
@LakhaSingh-o1k
@LakhaSingh-o1k Ай бұрын
@MannuMannu-v8z
@MannuMannu-v8z Ай бұрын
Knt video 🎉🎉
@RockSing-pj3ss
@RockSing-pj3ss Ай бұрын
Nice video sis ❤❤❤❤❤❤❤❤❤❤
@warissandhu5476
@warissandhu5476 Ай бұрын
Sukh veere ,anty ji tuci is kudi diya gllan vich na aayo plzzzzzzzz❤apna ghr bsayoooooooo❤ ah sb jhuth bol k gyi aa ji tuci ❤jeeta❤Agam ❤ nu apne ghr jaldi le aayo ji❤ik agla part v jaldi payio❤❤❤❤❤❤❤
@Gurmeet-xi7wd
@Gurmeet-xi7wd Ай бұрын
❤❤❤❤❤very much video ❤❤😂❤❤❤
@Sardulbrar-n2q
@Sardulbrar-n2q Ай бұрын
❤❤❤❤❤❤❤❤❤❤परमातमा।जलदी।इकठै।कर।दैवे।❤❤❤❤❤❤❤❤❤❤❤❤❤😂🎉🎉🎉🎉🎉🎉🎉🎉🎉🎉🎉
@wiskyk2863
@wiskyk2863 Ай бұрын
Very nice Movie karmjit kaur Nabha
@manjit7034
@manjit7034 Ай бұрын
Very Very nice
@Harmeet7842
@Harmeet7842 Ай бұрын
Sukh is right
@manpreetkaurkaur2643
@manpreetkaurkaur2643 Ай бұрын
❤❤
@JaspreetKaur-n5z
@JaspreetKaur-n5z Ай бұрын
Jeeta g apna farz te apne work wal dhiaan deo , Apna Ghar vasda kar lo 🎉🎉🎉🎉🎉🙏🌷
@JapneetSingh-nx8sx
@JapneetSingh-nx8sx Ай бұрын
Very nice video ❤
@hardeepsingh-nk1eq
@hardeepsingh-nk1eq Ай бұрын
😂😂😂❤
@ghumanbinderbinder3998
@ghumanbinderbinder3998 Ай бұрын
Video ta hrr vaar di tra bhutt jiyada shoni aw bro..❤❤❤❤but...pls tuci dove jldi ik hojo ona time jmaa g ni lgda jina time tuci ik na hovo schi....😢😢😢😢 Pls mere gll te v zra gor kreyo ❤❤❤❤❤❤❤❤❤❤❤❤❤
@kulwinderkaur-rs5ri
@kulwinderkaur-rs5ri Ай бұрын
👍👍👍👍👍🏫❤❤❤❤❤
@SandhuSaab-j8q
@SandhuSaab-j8q Ай бұрын
ਕੀੜੇ ਪੈਣਗੇ ਤੈਨੂੰ ਝੂਠ ਬੋਲਣ ਵਾਲਿਏ
@SonySonysingh-y6o
@SonySonysingh-y6o Ай бұрын
Very nice
@bablibhatia6279
@bablibhatia6279 Ай бұрын
Hun ji eh navi villain aagi
@KaurInder-y1d
@KaurInder-y1d Ай бұрын
Vry nyc video 👍❤
@Komal-g6b7p
@Komal-g6b7p Ай бұрын
Very very nice video sir 💯💯💯🥰🥰🥰👌👍👍👌👌👌🎉🎉🎉🙏🙏🙏❤️❤️❤️🎉🎉🎉🎉🎉❤❤❤❤
@manjeetkaur949
@manjeetkaur949 Ай бұрын
ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ 👾👾👾👾👾👾
@rajigill9162
@rajigill9162 21 күн бұрын
❤❤❤❤❤❤❤❤❤❤❤
@terii_takdeer
@terii_takdeer 18 күн бұрын
❤❤❤❤❤❤❤❤​@@rajigill9162
@manjit7034
@manjit7034 Ай бұрын
ਸੁਖ ਵੀਰ ਜੀਤਾ ਨੂੰ ਇਕ ਬਾਰੀ ਕਹਿ ਆ ਜਾਣਾ
@leelasingh226
@leelasingh226 15 күн бұрын
ਜੀਤਾਂ ਜੱਸੀ ਝੂਠ ਬੋਲਦੀ ਐ ਸੁਖ ਨੀ ਰੋਕਦਾ ਜੱਸੀ ਸੁਖ ਨੂੰ ਰੋਕਦੀ ਐ
@Jeet123brar
@Jeet123brar Ай бұрын
Sukh hun theek a pr patwarn masti pai a
@paramjitkaur9105
@paramjitkaur9105 Ай бұрын
Ik dooje te vishwas karna chahida hai behns bahut karde hun
@kamleshrani2722
@kamleshrani2722 Ай бұрын
Story nu bina matlab to vdha rakhiya
@satyasharma581
@satyasharma581 Ай бұрын
Yellow suit bali Madam ek number de shatir h property baste gir gayi hai
@anjukumari6803
@anjukumari6803 Ай бұрын
Aa peeli damodi meinu bilkul ni psnd😡😡😡 kida swad lendi ferdi aa .. sukh di maa nu Har kise nal ghar da ped ni dena chaida .. na yakeen krna chaida Har ek te
@AkashDeep-we4vs
@AkashDeep-we4vs Ай бұрын
Kide penge tenu do pyar krn waliyan nu alag krdi ae
@KaurInder-y1d
@KaurInder-y1d Ай бұрын
Ena emotional na howo eh reel lyf a real nhi. It's just act not pyar vyar 😂
@jasvirsinghdhaliwal2984
@jasvirsinghdhaliwal2984 Ай бұрын
H🇨🇦🇨🇦👌👌👌👌
@Sardulbrar-n2q
@Sardulbrar-n2q Ай бұрын
❤❤❤❤❤❤❤❤❤❤❤❤❤❤❤❤❤❤❤❤चुगल।खोरा।नू।रब।चक।कयो।नही।लैदा।इस।तरा।हि।मैरै।नाल।होया।होबैगा।इस।बिडीयो।नू।दैख।कै।भी।मैनू।लगदा।मैरे।ना।भी।किसै।नै।इस।तरा।हि।किता।होवे।गा।।किसे।चूगल।खोर।नै।मेरा।घर।।बृबाद।कर।दिता।3साल।दा।मैरा।बेटा।है।उस।नू।भी।मेरे।तो।दूर।कर।दित।❤❤❤❤❤❤❤❤बहूत।नाईश ।बिडीयो।बहूत।नाईश ।सारी।टीम।बहूत।घैट।रोल।है।बाहैगुरू ।मैहर।भरया।हाथ।रखै।❤❤❤❤❤❤❤।सरदूल।बराड।राजस्थान ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@indersohi7654
@indersohi7654 Ай бұрын
❤❤❤❤❤❤❤❤
@babbupanaich
@babbupanaich Ай бұрын
❤❤
@tarsemsingh1261
@tarsemsingh1261 Ай бұрын
Very nice video
@RajwinderKaur-mp8yy
@RajwinderKaur-mp8yy Ай бұрын
❤❤❤❤❤🎉🎉🎉🎉
@makhansingh4849
@makhansingh4849 Ай бұрын
❤❤❤
@manjitsinghkandholavpobadh3753
@manjitsinghkandholavpobadh3753 Ай бұрын
❤❤❤❤
Каха и лужа  #непосредственнокаха
00:15
Walking on LEGO Be Like... #shorts #mingweirocks
00:41
mingweirocks
Рет қаралды 7 МЛН
За кого болели?😂
00:18
МЯТНАЯ ФАНТА
Рет қаралды 2,7 МЛН
Каха и лужа  #непосредственнокаха
00:15