ਆਜੋ ਤੁਹਾਨੂੰ ਜੀਤਾਂ ਦੇ ਪੇਕੇ ਪਰਿਵਾਰ ਨਾਲ ਮਿਲਾਈਏ😊Ajo tuhanu jeetan de peke pariwar nal milayiye

  Рет қаралды 219,829

sonu Jeetan

sonu Jeetan

Күн бұрын

Пікірлер: 440
@Chanderjitsinghx0
@Chanderjitsinghx0 5 ай бұрын
ਉਕੇ ਜੀਤਾਂ ਦੀਦੀ ਜੀ ਤੇ ਸੋਨੂੰ ਵੀਰ ਜੀ ਬਹੁਤ ਵਧੀਆ ਪੇਕਾ ਪਰਿਵਾਰ ਜੀਤਾਂ ਦੀਦੀ ਜੀ ਕਾ ਧੰਨ ਗੁਰੂ ਰਾਮਦਾਸ ਜੀ ਚੜ੍ਹਦੀਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ ਸੁਖੀ ਰੱਖੀਂ
@pindervirk9494
@pindervirk9494 6 ай бұрын
ਬਹੁਤ ਸੋਹਣਾ ਪਰਿਵਾਰ ਹੈ ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹ ਦੁਆਂ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 6 ай бұрын
ਵਹੋਤ ਸੋਹਣਾ ਪਰਿਵਾਰ ਤੇ ਘਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸੇ
@hk8076
@hk8076 6 ай бұрын
Ajj ਕਲ ਸਕੂਨ ਤੇ ਏਨਾ ਘਰਾਂ ਵਿੱਚ ਆ ਕੇ ਮਿਲਦਾ ਕੋਠੀਆਂ ਵਿੱਚ ਤੇ ਕੈਦ ਹੀ ਆ ਅੱਜਕਲ❤❤❤
@Josan07
@Josan07 6 ай бұрын
Jeeta tuhade father sab wal dekh k mainu apne father saab yaad ah gye,,,,alag hi smile noor hai face te..
@PoojaGupta-f5t
@PoojaGupta-f5t 6 ай бұрын
ਬੁਹਤ ਵਧੀਆ ਪ੍ਰੀਵਾਰ ਹੈ ਜੀਤਾ ਭੈਣ ਵੱਸਦਾ ਰਹੇ ਮੇਰੇ ਬਾਬਲ ਦਾ ਵੇਹੜਾ ਧੁਦੀ ਏਹੋ ਦੁਆ ❤
@NirvailSingh-t8r
@NirvailSingh-t8r 5 ай бұрын
ਬਹੁਤ ਵੱਧੀਆ ਪ੍ਰਵਾਰ ਭੈਣ ਜੀਤਾ ਦਾ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਜੀ
@sardarni5353
@sardarni5353 6 ай бұрын
Jeeta didi de daddy g de face te ik alge he noor😊dekh k vdia feeling aundi uncle g nu apne dadu di feeling aundi 😊😊
@Maninder_brar
@Maninder_brar 5 ай бұрын
My favourite couple ❤ ਖਾਸ ਕਰਕੇ ਜੀਤਾ💞💞💞ਜੀਤਾ ਤੁਹਾਡੀ ਐਕਟਿੰਗ ਬਹੁਤ ਵਧੀਆ 👌
@Bhleemraman
@Bhleemraman 6 ай бұрын
ਬਹੁਤ ਵਧੀਆ ਪਰਿਵਾਰ ਆ ਦੀਦੀ ਤੁਹਾਡਾ।
@Chanderjitsinghx0
@Chanderjitsinghx0 5 ай бұрын
ਜੀਤਾਂ ਦੀਦੀ ਅਤੀ ਸੁੰਦਰ ਅਤੇ ਘੈਂਟ ਪੰਜਾਬੀ ਜੱਟੀ ਆ😮ਉਕੇ ਦੀਦੀ ਵੀਰ ਜੀ
@nt4145
@nt4145 4 ай бұрын
Lovely family . As it is I like both of you very much . Always calm in all the episodes
@ਭੈਣਾਂਦਾਵੀਰ
@ਭੈਣਾਂਦਾਵੀਰ 6 ай бұрын
ਬਹੁਤ ਸੋਹਣਾ ਪਰਿਵਾਰ ਅ ਜੀਤਾਂ ਭਾਬੀ ਜੀ ਦਾ ਜਿਦਾਂ ਤੁਹਾਡਾ ਘਰ ਹਰਿਆਂ ਭਰਿਆ ਅ ਓਦਾਂ ਹੀ ਤੁਹਾਡੇ ਪੇਕੇ ਘਰ ਵੀ ਹਰਿਆਂ ਭਰਿਆ ਅ ਵਹਿਗੁਰੂ ਸਚੇ ਪਾਤਸ਼ਾਹ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤❤
@singhjaspal2710
@singhjaspal2710 5 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਹੁਤ ਵਧੀਆ ਫੈਮਲੀ ਜੀ ਮੇਰੇ ਪੇਕੇ ਵੀ ਏਦਾ ਰੋਣਕ ਹੁੰਦੀ ਸੀ ਜਦੋ ਦੀ ਮੇਰੇ ਪਾਪਾ ਦੈਥ ਹੋਗੀ ਚਾਚੇ ਤਾਏ ਸਾਰੇ ਅਲੱਗ ਹੋਗੇ ਹੁਣ ਉਹ ਰੋਣਕ ਨਹੀ ਰਹਿਗੀ👍👍👌👌
@ranjitkaur6445
@ranjitkaur6445 6 ай бұрын
Jeeta Parents sare bahut sohne hunde aa Jithe Maa Pio hove bhra hon bahut Vadia lagda aa❤❤❤❤❤
@bagwantsingh5397
@bagwantsingh5397 6 ай бұрын
Jeeta dii tuhadi pekka family bhut vadiya a
@gursewakgill4503
@gursewakgill4503 6 ай бұрын
ਜੀਤਾ ਦੀਦੀ ਤੁਹਾਡੀ ਫੈਮਿਲੀ ਬਹੁਤ ਵਧੀਆ ਏ 💕💕🥰🥰
@harjeetkaur766
@harjeetkaur766 6 ай бұрын
Jita didi tuhade mummy daddy 👨 te peke family nu mil ke bahut sohna lageya ji 🙏 ♥️ App sab khush raho ji 🙏
@naureenkayani9638
@naureenkayani9638 6 ай бұрын
jita your parents and other families are so nice god bless them all
@PreetSingh-lm6rt
@PreetSingh-lm6rt 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
@KaranChahal-o7v
@KaranChahal-o7v 5 ай бұрын
ਦੀਦੀ ਜੀ ਤੁਹਾਡਾ ਪਰਿਵਾਰ ਬਹੁਤ ਹੀ ਸੋਹਣਾ ❤❤
@rakhichowdhary3578
@rakhichowdhary3578 6 ай бұрын
Bhut sohni family aa jeeta bhabi thauadi te jeeta bhabi ne suit bhut sohna pya❤❤❤❤
@DaljitSingh-pv3to
@DaljitSingh-pv3to 6 ай бұрын
Jeeta Puttg ji di tuhadi pakka family bhut vadiya a ❤❤❤❤❤🎉🎉🎉🎉
@Jessica-u7u6i
@Jessica-u7u6i 6 ай бұрын
Very nice family jeeta didi ji waheguru apne charna nal la ke rakhan
@indian3dgamer80
@indian3dgamer80 6 ай бұрын
ਜੀਤਾ ਦਾਦੀ ਮੇਰੇ ਵੀ ਪੇਕੇ ਸੋਹਲ ਮੈ ਛੋਟੀ ਹੁੰਦੀ ਮੈੈ ਤੁਹਾਡੇ ਘਰੋ ਦੁੱਧ ਲੈਣ ਅੋਦੀ ਸੀ ਮੇਰਾ ਦਿਲ ਬਹੁਤ ਖੁਸ਼ ਹੋਅਾ
@indian3dgamer80
@indian3dgamer80 6 ай бұрын
ਜੀਤਾ ਦਾਦੀ ਤੁਸੀਂ ਵੀ ਵੱਡੇ ਸਕੂੂਲ ਪਰਦੇ ਸੀ
@bableenkaur1827
@bableenkaur1827 3 ай бұрын
Very nice👍👍👍👍👍👍👍👍👍👍👍👍👍❤❤❤❤❤❤❤❤❤privar bhut vdhiea😊😊😊😊😊😊😊😊😊😊
@sunitaluthra3201
@sunitaluthra3201 6 ай бұрын
Geeta ji tuhadi pekka family bhut Vaniya a te tuhade sister bhut sone a ❤
@ParvinderKour-es7eb
@ParvinderKour-es7eb 6 ай бұрын
Jeetan didi di family bhut nice 👍👍👍
@kaur_life2973
@kaur_life2973 5 ай бұрын
Jeetan didi tuhade dady bahut wadiya lge❤
@ramanjudge2915
@ramanjudge2915 6 ай бұрын
Jita tuvde parwar nu mil k bhot vdayea lggya❤❤hasde wasde rho🎉🎉
@Sandeepkaur-v1l
@Sandeepkaur-v1l 6 ай бұрын
Jeeta DA parivar bahut vadia....bari khushi hoyi jeeta de mummy nu dekh k .....meri ❤ de khahish puri hoyi❤❤❤❤
@jujharsingh9451
@jujharsingh9451 6 ай бұрын
ਬਹੁਤ ਬਹੁਤ ਬਹੁਤ ਵਧੀਆ ਫੈਮਿਲੀ ਆ ਦਲਜੀਤ ਕੌਰ ਖੋਖਰ ਸਮਾਧ ਭਾਈ ❤❤❤❤❤😊😊😊😊
@davinderkaur9761
@davinderkaur9761 6 ай бұрын
ਵਾਹਿਗੁਰੂ ਜੀ ਘਰ-ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਸਾਰਿਆ ਤੇ 🙏🙏🙏❤️❤️❤️ਬਹੁਤ ਵਧਾਈਆ ਸਾਰੀ ਫੈਮਲੀ ❤❤❤
@jaswinderkaur-qz9pe
@jaswinderkaur-qz9pe 5 ай бұрын
Bahut vadhya faimily a tuhadi
@SangeetaRani-g3h
@SangeetaRani-g3h 6 ай бұрын
Jeeta bhabi tuhadiya betiya di hight bht sohnj aa te family v tuhadi bht vadiya
@AliAbbas-pk4kd
@AliAbbas-pk4kd 6 ай бұрын
ਬਹੁਤ ਹੀ ਵਧੀਆ ਵੀਡੀਓ ❤❤❤❤
@PamaCheema-q4y
@PamaCheema-q4y 19 күн бұрын
Kinna Changa Sara parivar❤❤❤❤
@gpreetsrowa4228
@gpreetsrowa4228 6 ай бұрын
ਹਰ ਭੂਆ ਦਾ ਇੱਕ ਈ ਡਾਈਲੋਕ ਹੁੰਦਾ ਆ ਮੇਰਾ ਭਤੀਜੇ ਕਮਜ਼ੋਰ ਹੋ ਗਏ😂😅
@parneetk-xi4jn
@parneetk-xi4jn 6 ай бұрын
ਬਹੁਤ ਵਧੀਆ ਪਰਿਵਾਰ ਜੀਤਾ ਦੀਦੀ ਦਾ❤❤❤❤❤
@satnamji__waheguriji
@satnamji__waheguriji 6 ай бұрын
ਬਹੁਤ ਸੋਹਣਾ ਪਰਿਵਾਰ ਸਭ ਤੋਂ ਵਧੀਆ ਲੱਗਦਾ ਜਦੋਂ ਸਾਰੇ ਇਕੱਠੇ ਆ
@sawroopsohal1369
@sawroopsohal1369 5 ай бұрын
Sada pind vi sohal ha sada shava daparivar ha
@sukhdeepkaur3348
@sukhdeepkaur3348 5 ай бұрын
very nice family members g 👌 ❤
@Satnamkaur4570
@Satnamkaur4570 6 ай бұрын
ਬਹੁਤ ਵਧੀਆ ਫੈਮਲੀ
@punjabap139
@punjabap139 6 ай бұрын
Mannat te Nav bht pyariya lagdiya aa te unha de hairstyles bht sohne aa
@veenadhall4623
@veenadhall4623 6 ай бұрын
Sonu veer ji or jitta ji bhut acche lgte h
@NishanSingh-rf6xj
@NishanSingh-rf6xj 6 ай бұрын
Bahut badhiya Chita ka parivar
@jasbirkaur8904
@jasbirkaur8904 6 ай бұрын
Sonu di law family very nice father in law is very gentle
@gurpinderuppal2209
@gurpinderuppal2209 6 ай бұрын
Jita didi ji ki very nice family members ❤❤❤❤❤❤
@KhewantSingh-r4h
@KhewantSingh-r4h 5 ай бұрын
Asi v dhariwal to aa di tusi bought sohna roll karde j har video vich very nice
@KaushalyaSidhu-mz5bp
@KaushalyaSidhu-mz5bp 6 ай бұрын
Bahut Soni family Hamesha khush raho
@gagandandiwal4168
@gagandandiwal4168 6 ай бұрын
Jeete didi di nice family ❤❤❤❤
@manjinderkaur6547
@manjinderkaur6547 6 ай бұрын
Bht vdia pind ea sada sohal
@SahilKumar-z5v3c
@SahilKumar-z5v3c 6 ай бұрын
Jita didi di family bhot vadiya nice 👍hai rb hmesha khush rkhe
@varinderjitkaur1566
@varinderjitkaur1566 6 ай бұрын
Bahut pyaari family 😊
@VeersinghDhaliwal-nu4nr
@VeersinghDhaliwal-nu4nr 6 ай бұрын
Very very nice video dear sister ji ❤❤🎉🎉
@Gill9158
@Gill9158 6 ай бұрын
Bhut achi family ❤ bhut acha priwar ❤❤
@JaskaranjitKaur-be5ut
@JaskaranjitKaur-be5ut 6 ай бұрын
Ma Da Khar Dil khush ho janda
@jagjeetkaur5262
@jagjeetkaur5262 6 ай бұрын
Bauht wadhia family a khush rho ❤❤❤❤
@SurinderKumar-vv5hy
@SurinderKumar-vv5hy 6 ай бұрын
Bhut sohani family a god bless you all of you hamesha khush miljul ke Raha
@PromillaDevi-mk4bz
@PromillaDevi-mk4bz 5 ай бұрын
Nice one ❤❤
@ketanbirkaur5027
@ketanbirkaur5027 6 ай бұрын
Wow meri sister v sohal hundi a asi v bahut jayida othe yaad agi mainu v pind vekh k bahut khushi hoyi ❤❤
@saritadadwal7177
@saritadadwal7177 6 ай бұрын
Apka ghar bhot sunder ha didi g veer g thodi family bhot nyc ha rub thounu hmesha kush rakhe God bless you ❤❤
@Apna-punnjab
@Apna-punnjab 6 ай бұрын
ਬਹੁਤ ਵਧੀਆ ਪਰਿਵਾਰ ਜੀ
@ranjitgosal5868
@ranjitgosal5868 6 ай бұрын
Good morning ji.waheguru mehar.karan ❤🎉
@Vickyanju435
@Vickyanju435 6 ай бұрын
ਜਿਹੜੀ ਦੁਕਾਨ ਤੋਂ ਜੀਤਾ ਦੀਦੀ ਸਮਾਨ ਲੈ ਰਹੇ ਆ ਅਸੀਂ ਵੀ ਇਹੀ ਦੁਕਾਨ ਤੋਂ ਲੈਦੇ ਆ ਜਦੋਂ ਆਪਣੀ ਨਨਾਣ ਘਰ ਜਾਦੇ ਆ
@balwinderkaur6864
@balwinderkaur6864 6 ай бұрын
Ssa di ji tusi ta meri bhen ho fir menu tade vlog ta phela he bhut vdia lgde c tade video v ji didi ji mi v sohal to he a mere pekke v sohal he ne ji 😊😊❤❤tusi sari family he bhut vdia ho ji waheguru Tanu h hamesha khush rakhe ❤❤
@satwantkaur43
@satwantkaur43 6 ай бұрын
Sari family bauht nice aa Sade ਵਲੋ ਸਤਿ ਸ੍ਰੀ ਆਕਾਲ ਕਹਿਣਾ ਤੁਹਾਡੇ ਡੈਡੀ bauht ਵਧੀਆ ਲੱਗੇ ❤
@karamkaur1491
@karamkaur1491 6 ай бұрын
Nyc family g sada pind Dehriwal daroga g
@BsDhot
@BsDhot 6 ай бұрын
So sweet 💕💕💗💕💗 all family members
@ManjinderSingh-cl2wn
@ManjinderSingh-cl2wn 6 ай бұрын
Very nice family jeeta di❤❤❤❤🎉🎉🎉🎉🎉
@NiranjanDandiwal
@NiranjanDandiwal 6 ай бұрын
Jeeta didi di bhut nice family 👍👍 love you family ❤❤❤❤
@RajwinderKaur-ek6ce
@RajwinderKaur-ek6ce 6 ай бұрын
Nice 👍 God bless you all family 💕
@surinderkaurtoor4632
@surinderkaurtoor4632 6 ай бұрын
Nice movie gods bless you ❤❤❤❤
@SarojDutta-r7u
@SarojDutta-r7u 6 ай бұрын
Nice family jeeta god bless all family members
@kulwinderkaur6315
@kulwinderkaur6315 6 ай бұрын
Nice family god bless you ❤❤❤❤❤🌹🌹🌹🌹
@RajvirGoraya
@RajvirGoraya 6 ай бұрын
Sohal pind sada laga wa wow didi sada pinda laga da o
@ParkashSingh-t3j
@ParkashSingh-t3j 6 ай бұрын
Jeeta didi sohal sade bhua g ne g 😍
@manjitkaur-dh2zg
@manjitkaur-dh2zg 6 ай бұрын
Bahut bahut vadia tuhadi family ❤❤❤❤❤❤❤❤❤❤
@SandeepKaur-jw2mj
@SandeepKaur-jw2mj 6 ай бұрын
Jeetan.didi di.family.bhut.nice❤❤❤❤❤
@gurekamsingh6385
@gurekamsingh6385 5 ай бұрын
ਸੋਹਲ ਪਿੰਡ ਦੇ ਨਾਮ ਤੋਂ ਈ ਨਫਰਤ ਹੈਂ ਮੇਰੇ ਮਨਾ ਜੀ ਦੀ ਬੇਟੀ ਦੇ ਸਹੁਰੇ ਆ ਓਥੇ ਉਹ ਬਹੁਤ ਕੁੱਟਦੇ ਸੀ ਹੁਣ ਅਸੀਂ ਓਹਨਾ ਦੁ ਦੁਬਾਰਾ ਵਿਆਹ ਕੀਤਾ ਆ ਪਰ ਨਿਕੀ ਜਿਹੀ ਬੇਟੀ ਓਥੇ ਰਹਿ ਗਈ ਸੀ ਤੇ ਓਹਨਾ ਮਾਰ ਈ ਦਿਤੀ ਸੀ ਅੱਜ ਤੋਂ 16 ਸਾਲ ਪਹਿਲਾਂ
@gillbrother7786
@gillbrother7786 6 ай бұрын
Maa da ghar sab to Sona Lagda❤❤❤
@baljeetkaursidhu-kg5cs
@baljeetkaursidhu-kg5cs 6 ай бұрын
ਜੀਤਾ ਦੀ ਤੁਸੀਂ ਮੇਰੇ ਲਾਗੇ ਦੇ ਹੋ ਮੇਰਾ ਪਿੰਡ ਧਾਰੀਵਾਲ ਹੈ ਤੇ ਸੋਹਲ ਪਿੰਡ ਮੇਰੀ ਨਨਾਣ ਹੈ
@joginderkaur7883
@joginderkaur7883 6 ай бұрын
Bahut wadhiya family big family nice all family members god bless you
@SahilBhullar-yx2sx
@SahilBhullar-yx2sx 6 ай бұрын
Thodi peka famliy nice a💓🌷
@GurpreetSingh-gy4lj
@GurpreetSingh-gy4lj 6 ай бұрын
Very nice family members and God bless you
@amriksidhu8077
@amriksidhu8077 6 ай бұрын
Sunu y ji thodi baris sirsa haryana bl b behj deu 😊.very nice family bro .hr video dekhde aa y ji . waheguru ji sda khus rakhe 😊
@Sandeepkaur12366
@Sandeepkaur12366 6 ай бұрын
ਜੀਤਾ ਤੇ ਸੋਨੂ ਸਾਡਾ ਪਿੰਡ ਵੀ ਸੋਹਲ ਹੈ ਸਾਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਸਾਡੇ ਪਿੰਡ ਦੇ ਹੋ ਸਾਨੂੰ ਅੱਜ ਹੀ ਪਤਾ ਲੱਗਾ ਕਿ ਤੁਸੀਂ ਕੱਲ ਸਾਡੇ ਪਿੰਡ ਆਏ ਸੀ ਜਦੋਂ ਤੁਸੀਂ ਫਿਰ ਸਾਡੇ ਪਿੰਡ ਆਉਗੇ ਤੁਸੀਂ ਪਹਿਲਾਂ ਦੱਸਿਉ ਅਸੀਂ ਤੁਹਾਨੂੰ ਮਿਲਣਾ ਹੈ
@AnjuChhabra-p1t
@AnjuChhabra-p1t 6 ай бұрын
Bhut vdiya family jita di ❤❤❤❤❤
@paramjitsingh8642
@paramjitsingh8642 6 ай бұрын
Bahut Soni family Hai Thadi Geeta Didi
@gillbrother7786
@gillbrother7786 6 ай бұрын
Bhabhi ji app da family buhat buhat soni manu vi apna pind Yad a Gaya
@baljinderkaurkaler1740
@baljinderkaurkaler1740 5 ай бұрын
Mere nanke vi ethe kol hi ne didi ji pind mahadev kallan
@RanjitKaur-us4hb
@RanjitKaur-us4hb 6 ай бұрын
Jeetan didi di family bhut nice
@komalkaur6618
@komalkaur6618 6 ай бұрын
Very nice family. Always be happy and stay healthy.
@Anmol_7203s
@Anmol_7203s 6 ай бұрын
All family members bhut vadia❤
@hkaur9622
@hkaur9622 6 ай бұрын
Hallo Ji all family very nice family Waheguruji bless you all family very nice family Ji I from England my name harjinder Kaur I like your videos all family so sweet ❤
@anjnanakhwal3205
@anjnanakhwal3205 6 ай бұрын
Very nice family jeeja ji❤ Stay blessed all 🙏❤️
@RajwantKaur-u9m
@RajwantKaur-u9m 6 ай бұрын
Jita ਦੀਦੀ ਤੁਸੀਂ ਤੇ ਮਾਮਾ ਜੀ ਦੀ ਬੇਟੀ ਓ ਮੇਰੀ ਤਾਈ ਜੀ ਤੁਹਾਡੀ ਭੂਆ ਲਗਦੀ ਆ ਚਾਹਲਾਂ ਤੋਂ
@amritbuttar2046
@amritbuttar2046 5 ай бұрын
ਤੁਸੀਂ ਚਾਲਾਂ ਤੋਂ ਕੌਣ ਹੋ
@amanpreetsran2649
@amanpreetsran2649 6 ай бұрын
Beautiful Family 🥰🥰🥰
@surajmattu4860
@surajmattu4860 6 ай бұрын
Family bahut jada vadia aa
@sukhmankahlon1993
@sukhmankahlon1993 5 ай бұрын
Sade lagge hi aa sohal pind asi gurdas nangal toh aa
Viah wale ghar changa Rang Bannia Nankia ne
25:39
Sandeep preet vlogs
Рет қаралды 299 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Party wich ene jania nal shooting kive kiti
22:59
Sandeep preet vlogs
Рет қаралды 342 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН