ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Arsh Mehra! Rose Rosy Te Gulab !

  Рет қаралды 130,013

MANGU FILMS

MANGU FILMS

24 күн бұрын

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Arsh Mehra! Rose Rosy Te Gulab !
Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
Written By - Chamkor Kori
Directed By - Arsh Mehra
Song Cradit By amrinder gill ( • Video )
Spaicial Thanaks (Gagan Likhri,Deepa Rajgarh)
#funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
#HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee

Пікірлер: 495
@kirnpalrai1537
@kirnpalrai1537 22 күн бұрын
ਮਨਪ੍ਰੀਤ ਤੇ ਇਸ਼ੂ ਦੋਂਨੇਂ ਭੈਣ ਭਰਾ ਬਹੁਤ ਸੋਹਣੇ ਆ
@jannatpreetsadioura9210
@jannatpreetsadioura9210 21 күн бұрын
Real brother sister ne
@BalwinderSingh-jw5ws
@BalwinderSingh-jw5ws 22 күн бұрын
ਮਨਪ੍ਰੀਤ ਬੇਟਾ ਜੀ ਆਪ ਜੀ ਦੀਆਂ ਸ਼ੁਰੂ ਕੀਤੀਆਂ ਵੀਡੀਓ ਬਹੁਤ ਹੀ ਵਧੀਆ ਲਗਦੀਆਂ ਹਨ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂
@sarabjeetkaur-rd8kd
@sarabjeetkaur-rd8kd 14 күн бұрын
Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji ਬਹੁਤ ਸੋਹਣੀ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਤਰੱਕੀਆਂ ਬਖਸ਼ਣ ਜੱਸੇ ਮਨਪ੍ਰੀਤ ਲਵਪ੍ਰੀਤ ਬਹੁਤ ਸੋਹਣੀ ਐਕਟਿੰਗ ਕਰੀ ਹੋਈ
@surinderkarra
@surinderkarra 22 күн бұрын
ਵੀਡੀਓ ਬਹੁਤ ਵਧੀਆ ਹੈ। ਸਾਰਿਆਂ ਦਾ ਕੰਮ , ਡਾਇਰੈਕਸ਼ਨ, ਕੈਮਰਾਮੈਨ , ਸਟੋਰੀ ਸਭ ਕੁੱਝ ਬਹੁਤ ਸੋਹਣਾ ਹੈ । ਕੋਈ ਗੱਲ ਲਵਪ੍ਰੀਤ ਦੇ ਦਿਲ ਵਿੱਚ ਹੈ , ਜੋ ਕਿਸੇ ਨੂੰ ਵੀ ਦੱਸ ਨਹੀਂ ਰਹੀ।
@BaldevKrishan-iw5fz
@BaldevKrishan-iw5fz 21 күн бұрын
Story is very clear father of Jessy is behind the whole matter.
@surinderkarra
@surinderkarra 21 күн бұрын
ਲਗਦਾ ਹੈ , ਲਵਪ੍ਰੀਤ ਦਾ ਭਰਾ ਜਾਂ ਜੱਸੇ ਦਾ ਬਾਪੂ ਲਵਪ੍ਰੀਤ ਦੇ ਚੁੱਪ ਰਹਿਣ ਦਾ ਕਾਰਨ ਹੈ ।
@kirnpalrai1537
@kirnpalrai1537 22 күн бұрын
ਬਹੁਤ ਵਧੀਆ ਵੀਡੀਓ ਆ ਲਵਪ੍ਰੀਤ ਨੇ ਆਪ ਤਾਂ ਜੱਸੇ ਨੂੰ ਵਿਆਹ ਵਾਸਤੇ ਕਿਹਾ ਸੀ
@user-qf4kh8gc2k
@user-qf4kh8gc2k 22 күн бұрын
Very. Nice. Story. Mangu. Bro. Massage. Bro. Love Preet. Jesse. Ki. Jordi. Very. Nice. Ap.ap.ki.video.dehk.kr.man.. Kush. Hota. 🥰👍👍🙏🙏radhe radhe ambala. Dosdka
@user-jh6rt3yp6r
@user-jh6rt3yp6r 21 күн бұрын
ਕੈਮਰਾ ਮੈਨ ਨੇ ਬਹੁਤ ਸੋਹਣੇ ਬੈਕ ਵੀਓ ਲਏ ਨੇੇ ਵੀਡੀਓ ਬਹੁਤ ਵਧਿਆ ਬਣੀ ਹੈ ਮਨਪ੍ਰੀਤ ਤੁਸੀ ਕਿਤੇ ਹਸਦੇ ਨਜਰ ਨੀ ਆਏ ਮਹੌਲ ਹੀ ਐਸਾ ਸੀ ਲਵਪ੍ਰੀਤ ਵੀ ਗੁਸੇ ਵਿਚ ਸੀ👌🏻
@sandeepmana4173
@sandeepmana4173 22 күн бұрын
Jasse di te lovepreet di jodi bhut nice aa ❤❤
@charankaur4861
@charankaur4861 22 күн бұрын
ਮਨਪ੍ਰੀਤ ਦੀ ਐਕਟਿੰਗ ਬਹੁਤ ਬਹੁਤ ਵਧੀਆ
@waheguruji3135
@waheguruji3135 22 күн бұрын
ਜੱਸੇ ਕਿਤੇ ਵੀ ਰ ਬਣ ਜਾਂਦਾ ਕਿਤੇ ਵਿਆਹ ਕਰਵਾੳਣ❤❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ
@lakhveerjassal692
@lakhveerjassal692 21 күн бұрын
ਮਨਪ੍ਰੀਤ ਤੇ ਜੱਸਾ ਬਹੁਤ ਵਧੀਆ ਜੀ ਬਹੁਤ ਐਕਟਿੰਗ ਬਹੁਤ ਵਧੀਆ ❤❤❤❤❤❤❤ ਗੈਂਡਾ ਗੈਂਡਾ ਹੈ ਜੀ
@sukhdeepsidhu2342
@sukhdeepsidhu2342 22 күн бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🎉🌹🌸🔥
@user-iu5lx8ul7e
@user-iu5lx8ul7e 22 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢🎉🎉t🎉🎉🎉🎉🎉🎉🎉🎉🎉🎉🎉🎉🎉🎉🎉
@JaspalSingh-jf3xp
@JaspalSingh-jf3xp 13 күн бұрын
ਲਵਪ੍ਰੀਤ ਬੇਟਾ ਤੁਹਾਡੀ ਅਗਵਾਈ ਵਿੱਚ ਬਹੁਤ ਵਧੀਆ ਕਹਾਣੀ ਲੱਗੀ ਹੈ ਤਾਂ ਅੱਗੇ ਚੱਲ ਦੇ ਚੱਲੋ ਜੀ ਪ੍ਰਮਾਤਮਾ ਤੁਹਾਡੀਆਂ ਆਸਾਂ ਪੂਰੀਆਂ ਕਰ ਦਾ ਰਹੇਗਾ ਮੇਰੀ ਆ ਇਛਾਵਾਂ ਤੁਹਾਡੇ ਨਾਲ ‌ਹਨ ਜਸਪਾਲ ਸਿੰਘ ਬਾਗੋਵਾਲ
@user-yf6gu2cv6v
@user-yf6gu2cv6v 22 күн бұрын
ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਸਾਰੇ ਐਕਟਰ
@amriksidhu6571
@amriksidhu6571 21 күн бұрын
ਬਹੁਤ ਵਧੀਆ ਐਕਟਿੰਗ ਮਨਿੰਦਰ ਕੌਰ ਦੀ ਤੇ ਲਵਪ੍ਰੀਤ ਦੀ
@prabhchahal2345
@prabhchahal2345 18 күн бұрын
Ishu bro di acting Lovepreet didi di v att aa❤❤❤🎉🎉🎉
@user-hm1kn4oi2h
@user-hm1kn4oi2h 19 күн бұрын
ਜੱਸੇ। ਦੀ ਐਕਟਿੰਗ ਸਿਰਾ। ਮਨਪ੍ਰੀਤ ਭੈਣ ਦੀ ਐਕਟਿੰਗ ਵਧੀਆ ਜੀ ❤❤❤❤❤❤,,
@amandeepkaur9868
@amandeepkaur9868 22 күн бұрын
ਜੱਸੇ ਦੀ ਐਕਟਿੰਗ ਸਿਰਾ ❤❤❤❤❤
@user-dv5tx9qt1y
@user-dv5tx9qt1y 22 күн бұрын
Song bahut vadia laya ❤️❤️❤️ story very nice 👍
@balbirkaur3940
@balbirkaur3940 22 күн бұрын
very nice
@parmjeetkaur6247
@parmjeetkaur6247 22 күн бұрын
ਸਾਰਿਆਂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
@kamalkaur2027
@kamalkaur2027 22 күн бұрын
Very nice lovepreet didi bhut sohni story aa love from Sangrur😍❤️
@harmandhaliwal4145
@harmandhaliwal4145 17 күн бұрын
Love preet da role mainu. bahut sohn lagda aa❤
@user-wp5di7cr6m
@user-wp5di7cr6m 21 күн бұрын
ਸਾਰੇ ਦੀ ਐਕਟਿੰਗ ਬਹੁਤ ਵਧੀਆ ਹੈ❤❤❤❤❤🎉🎉🎉🎉🎉
@gurmalsingh3892
@gurmalsingh3892 20 күн бұрын
ਈਸੂ ਦੀ ਐਕਟਿੰਗ ਬਹੁਤ ਵਧੀਆ ਹੈ ਲਵਪ੍ਰੀਤ ਕਿਉ ਈਸੂ ਜਸੇ ਨੂੰਤਰਸਾਈ ਜਾਦੀ ਹੈ ਵਿਆਹ ਕਿਉ ਨੀ ਕਰਵਾਉਦੀ ਹੈ ਮਨਪ੍ਰੀਤ ਦੀ ਐਕਟਿੰਗ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
@sardarni389
@sardarni389 22 күн бұрын
Bhut bhut vadia story schii menu dekh k rona agya jassa Veera schii pyar krda si lovepreet nu waiting for next part ❤
@krishangopal9465
@krishangopal9465 22 күн бұрын
Bht sohni video di 👍 jasse nu dekh k rona aa gaya ❤
@narangsingh8329
@narangsingh8329 22 күн бұрын
Manpreet di acting boht wadia ❤
@GurpreetSingh-oz8gj
@GurpreetSingh-oz8gj 22 күн бұрын
Jassa and lovepreet di acting best aa jis wich ah dono hunde ne oh series best hundi aa
@deppyreetsadhanwas5283
@deppyreetsadhanwas5283 22 күн бұрын
Sariyan de Acting siraaa❤❤👌🏻👌🏻👌🏻👌🏻Ishuu veraa kainttt
@harwindersmagh9478
@harwindersmagh9478 19 күн бұрын
ਭੈਣ ਦੀ ਨਣਦ ਨਾਲ ਪਿਆਰ ਜਾ ਵਿਆਹ ਕਰਵਾਉਣਾ ਗਲਤ ਹੈ ਬਾਕੀ ਸਾਰਾ ਵਧੀਆ 👍👌🌹❤️💕
@gurjindersingh3638
@gurjindersingh3638 22 күн бұрын
ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@harjinderkhatri9468
@harjinderkhatri9468 18 күн бұрын
ਬਹੁਤ ਸੋਹਣੀ ਸਟੋਰੀ ਆ ਜੀ
@mohandhaliwal9812
@mohandhaliwal9812 22 күн бұрын
Bhut sohni video all actor perfect god bless all team
@jatinderbassi4163
@jatinderbassi4163 19 күн бұрын
Bahut bahut vadiya story jassa and lovepreet ji Manpreet 👌❤
@user-lj4ks6ss8x
@user-lj4ks6ss8x 22 күн бұрын
ਬਹੁਤ ਵਧੀਆ ਸਟੋਰੀ ਐ ਪਹਿਲਾਂ ਨਾਲੋਂ
@rcchahal7872
@rcchahal7872 21 күн бұрын
Very nice story
@JaspalSingh-jf3xp
@JaspalSingh-jf3xp 13 күн бұрын
Very good Story Lovepreet Beta Thanks Jaspal Singh Bagowal
@sukhwinderkaur2456
@sukhwinderkaur2456 21 күн бұрын
Ishu di acting best aa ji God bless you 🙏 very nice story aa ji
@gqjarpchahalgqjarp8568
@gqjarpchahalgqjarp8568 16 күн бұрын
ਲੈਣਾ ਲਵਪ੍ਰੀਤ ਨੀ ਮਾੜੀ ਗੱਲ ਆ ਜੀ❤
@tarsembrar9375
@tarsembrar9375 22 күн бұрын
ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਸਭ ਤੋਂ ਵਧੀਆ ਸੀਰੀਜ਼ ਹੈ ਇਹ ਅਤੇ ਇਸ ਨੂੰ ਸਭ ਤੋਂ ਅਲੱਗ ਬਣਾ ਰਿਹਾ ਹੈ ਇਸਦਾ ਬੈਕਗ੍ਰਾਉਂਡ ਮਿਉਜ਼ਿਕ। ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@benipalbrothers5306
@benipalbrothers5306 22 күн бұрын
ਭੈਣ ਦੀ ਨਣਦ ਨਾਲ ਵਿਆਹ ਨਹੀ ਹੋ ਸਕਦਾ।ਇਹ ਗੱਲ ਗਲਤ ਆ
@RAMANSAHOTA247
@RAMANSAHOTA247 22 күн бұрын
Bahut shone sotry all actr perfect❤❤god bless you
@JAGWINDERJAGGIBRAR
@JAGWINDERJAGGIBRAR 22 күн бұрын
ਇਸ਼ੂ ਦੀ ਐਕਟਿੰਗ ਬਹੁਤ ਸੋਹਣੀ ❤❤❤❤
@porandhaliwal4330
@porandhaliwal4330 22 күн бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ
@Baljeetkaur-un9rd
@Baljeetkaur-un9rd 21 күн бұрын
ਬਹੁਤ ਵਧੀਆ ਵੀਡੀਓ ਹੈ ਜੀ
@palisingh6663
@palisingh6663 20 күн бұрын
ਲਵਪ੍ਰੀਤ ਭੈਣ ਬਹੁਤ ਵਧੀਆ ਵੀਡੀਓ ਹੈ
@ManjeetKaur-nn3en
@ManjeetKaur-nn3en 20 күн бұрын
Manpreet putt bahut sohni acting bolde v bahut sohna ho tuc❤❤❤
@shindersingh5708
@shindersingh5708 22 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤ ਮਨਪ੍ਰੀਤ ਦੀ ਐਕਟਿੰਗ ਵਧੀਆ ਬਾਕੀ ਜੱਸੇ ਦੀ ਐਕਟਿੰਗ ਵੀ ਵਧੀਆ ਚਲੋ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਵਖਸਣ 🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@daljitkaur353
@daljitkaur353 20 күн бұрын
Very nice story lovepreet an❤️❤️❤️❤️❤️❤️❤️❤️👌👍💗💗💗💯🙏d jasse
@parmjeet5653
@parmjeet5653 22 күн бұрын
ਸੁਪਰ ਡੁਪਰ ਬੰਬ ਸਟੋਰੀ ਤੇ ਸਾਰਿਆਂ ਦੀ ਐਕਟਿੰਗ ❤
@user-lx3nh4rt6t
@user-lx3nh4rt6t 22 күн бұрын
Very different nd intresting story. Acting of all team members liked.
@mahijassi3456
@mahijassi3456 22 күн бұрын
Bhut sohni video.all actor perfect.god bless all team
@gurnoordhindsa3048
@gurnoordhindsa3048 19 күн бұрын
ਸਾਨੂੰ ਲਵਪ੍ਰੀਤ ਦੀ ਇਹ ਕਹਾਣੀ ਵੀ ਵਧੀਆ ਲੱਗੀ ਦੋਵਾਂ ਦੀ 👌❤❤😍😊😘
@PrabhjotKaur-06
@PrabhjotKaur-06 21 күн бұрын
Amrinder gill sir ji de song ne sirra la ta video ch ❤
@user-re2hf7fm4t
@user-re2hf7fm4t 20 күн бұрын
Bahut interesting story Good acting all members ❤❤❤❤
@jagdeshkatara1087
@jagdeshkatara1087 21 күн бұрын
बहुत वधिया विडियो बनाई है जी मनप्रीत की एक्टिंग बहुत अच्छी है और लवप्रीत दी अच्छी एक्टिंग और तारी व इशू भी बढ़िया एक्टिंग की है मैं शमशेर सिंह कटारा सूरेवाला से तहदिल तो सलूट करदा हां
@JaswinderKaur-hz5sx
@JaswinderKaur-hz5sx 21 күн бұрын
Lovepreet da role mainu bahut sohna lagda aa😊
@robinsingh3156
@robinsingh3156 20 күн бұрын
Bhot vadia ji tusi viha nu man jana cheda c jsa vera b aea lovpret didi bhot sad je video bange tusi viha nu mna kita ta
@kamalrai7003
@kamalrai7003 22 күн бұрын
ਅਗਲਾ ਭਾਗ ਜਲਦੀ ❤❤❤
@kulwinderkaurkulwinder6624
@kulwinderkaurkulwinder6624 16 күн бұрын
Video ta video par song v bahut sohne aa❤❤❤❤❤
@user-vq9tp3dl1d
@user-vq9tp3dl1d 18 күн бұрын
ਇਹ ਤਾਂ ਇੱਕ ਫਿਲਮ ਸਟੋਰੀ ਬਣਾਈ ਹੋਈ ਹੈ
@baldishkaurgill6111
@baldishkaurgill6111 20 күн бұрын
ਇਹ ਤਾਂ ਇੱਕ ਪਾਸੇ ਮਨਪ੍ਰੀਤ ਦੀ ਦੂਜੇ ਪਾਸੇ ਲਵਪ੍ਰੀਤ ਦੀ ਨਣਦ ਇਹ ਤਾ ਮੁਸਲਮਾਨਾਂ ਦੇ ਹੁੰਦੇ ਨੇ ਆਪਣੇ ਨਹੀਂ ਇਹ ਆਪਣੇ ਸ਼ੁਰੂ ਕਰ ਦਿਉ
@inderjitgrewal7147
@inderjitgrewal7147 18 күн бұрын
Bahut Vadhia story all good
@user-xx7yk1pb5d
@user-xx7yk1pb5d 19 күн бұрын
Good.song..Lovepreet.and.jassa.good.akit.
@ManpreetKaur-fn1bd
@ManpreetKaur-fn1bd 21 күн бұрын
ਬਹੁਤ ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉ਜੱਸੇ ਵੀਰੇ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ ❤❤🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਤਰੱਕੀਆਂ ਬਖਸ਼ੇ ਤੇ 🙏❤ ਤੇ ਖੁਸ਼ ਰਹੋ 🎉❤
@Allinone-pv6jm
@Allinone-pv6jm 22 күн бұрын
sabb di acting bhut vdia c
@user-xx7yk1pb5d
@user-xx7yk1pb5d 19 күн бұрын
Very.nice.manpreet.and.jassa. Good.Lovepreet.kagussa.very. Nice.🎉🎉🎉🎉🎉storyda.mord.kesa.hoga.
@Simran12333
@Simran12333 21 күн бұрын
Eh story bhut zyada vadia hai dee
@BaldevSingh-cu5qv
@BaldevSingh-cu5qv 22 күн бұрын
Very fine and very lovely this store
@Preet.Kaur527
@Preet.Kaur527 22 күн бұрын
Superb story🤩 very interesting and very heart touching story♥️😍 all team members acting is very wonderful🤩 bilkul naturally🌸 Lovepreet didu,Ishu bro and Manpreet didu ji di acting mind blowing😍🥰 To much heart touching story wa no words for this story😊✨ Best wishes all team members♥️ and full support all team✌️khich k rkho km😀 Always stay happy all team😀❤️ Love you all💞 Waiting for next part🤩 and very excited🥰
@gurwinderkaur1696
@gurwinderkaur1696 22 күн бұрын
ਜੋ ਅੱਜ ਦੇ ਸਮੇ ਵਿੱਚ ਚਲ ਰਿਹਾ ਹੈ ੳਸ ਆਧਾਰ ਤੇ ਇਹ ਵੀਡੀਓ ਹੈ ਬਹੁਤ ਵਧੀਆ ਹੈ
@tajinderkaurgurudatta1632
@tajinderkaurgurudatta1632 20 күн бұрын
Very nice waheguruji blees you all be happy with your family and friends ❤❤❤😂😂🎉
@Simran12333
@Simran12333 21 күн бұрын
Saareya di actting bhut vadia hai ji
@surjeetsingh289
@surjeetsingh289 20 күн бұрын
ਜੱਸਾ ਸਿੰਘ ਤੇ ਲਵਪ੍ਰੀਤ ਕੋਰ ਦੋਵਾਂ ਦੇ ਸੱਚੇ ਪਿਆਰ ਬਾਰੇ ਤੇ ਦੋਹਾਂ ਦੇ ਐਕਟਿੰਗ ਬਹੁਤ ਵਧੀਆ ਹਨ ਸੁਰਜੀਤ ਸਿੰਘ ਪਿੰਡ ਉੱਭਾ
@sukhwinderkaur2456
@sukhwinderkaur2456 21 күн бұрын
Ishu te lovepreet di jadi best aa 😊
@user-jh6rt3yp6r
@user-jh6rt3yp6r 21 күн бұрын
ਵੀਡੀਓ ਬਹੁਤ ਸੋਹਣੇ ਵੀਓ ਲਏ ਨੇ ਲਵਪ੍ਰੀਤ ਤੇ ਇਸੂ ਰੋਲ ਬਹੁਤ ਘੈਟ ਹੈ ਜੀ ਸਭ ਨੇ ਵਧੀਆ ਕੰਮ ਕੀਤਾ👌🏻🇺🇸
@mantusokhal3530
@mantusokhal3530 21 күн бұрын
Bhut vdia stories aaa ji very nice
@malkeetsinghmalkeetsingh5710
@malkeetsinghmalkeetsingh5710 21 күн бұрын
ਬਹੁਤ ਵਧੀਆ ਭੈਣਾਂ
@manjitkaur1070
@manjitkaur1070 21 күн бұрын
ਬਹੁਤ ਵਧੀਆ ਜੀ ਮਨਜੀਤ ਕੌਰ ਸਲੇਪੁਰ 🎉❤❤❤
@sandeepswaich8177
@sandeepswaich8177 21 күн бұрын
Songs sare bhut sone ne❤
@sidhug7327
@sidhug7327 20 күн бұрын
ਵੀਡੀਓ ਬਹੁਤ ਸੋਹਣੀ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ
@user-nh4nm8dr3u
@user-nh4nm8dr3u 22 күн бұрын
👍👍👍👌👌👌👌
@sultansultan1283
@sultansultan1283 20 күн бұрын
Buht jiyada vadya video aa ji
@user-zg4pv1jp2l
@user-zg4pv1jp2l 20 күн бұрын
I love this❤❤👌👌🇮🇳🇮🇳
@user-eh2ev6oq3u
@user-eh2ev6oq3u 2 сағат бұрын
❤ nice love story
@user-zi5qg2ti2g
@user-zi5qg2ti2g 21 күн бұрын
ਬੁਹਤ ਬੁਹਤ ਵਦੀਆ ਵੀਡਿਓ ਅਸੀਂ ਤੁਹਾਡੀ ਅਗਲੀ ਵੀਡਿਓ ਦੀ ਵੇਟ ਕਰਦੇ ਹਾਂ ❤❤
@paramjitsingh4629
@paramjitsingh4629 22 күн бұрын
Very nice story all members very good acting
@user-wm8sl2ej4h
@user-wm8sl2ej4h 22 күн бұрын
ਬਹੁਤ ਵਧੀਆ ਵੀਡੀਓ ਹੈ ਆਗਲ। ਭ। ਗ ਆਉਣ ਦਿਓ 💯💯👍👍👍👍👍👍👍👌👌👌👌👌👌👌👌👌👌👌
@user-zy6id8br7y
@user-zy6id8br7y 22 күн бұрын
Nice video sis God bless you ❤❤❤❤❤❤❤❤❤
@user-zy6id8br7y
@user-zy6id8br7y 22 күн бұрын
❤❤❤❤❤
@user-zy6id8br7y
@user-zy6id8br7y 22 күн бұрын
Ishu sir di acting very nice ❤❤❤❤❤❤❤❤
@samshersingh288
@samshersingh288 21 күн бұрын
ਜੱਸੇ ਦੀ ਐਕਟਿੰਗ ਬਹੁਤ ਸੋਹਣੀ ਹੈ
@surjeetsinghdullat493
@surjeetsinghdullat493 22 күн бұрын
ਜੱਸੇ ਵੀਰੇ ਹੁਣ ਤੁਸੀ ਪ੍ਰੀਤ ਨਾਲ ਖੁਸ਼ ਰਹੋ 👌👌ਵਹਿਗੁਰੂ ਤਹਾਨੂੰ ਤੱਰਕੀ ਬਖਸੇ 🙏🙏
@surjeetsinghdullat493
@surjeetsinghdullat493 22 күн бұрын
Very nice story lovepreet didi gbu👌👌
@user-yj1nm1mt3l
@user-yj1nm1mt3l 21 күн бұрын
Bahut sohni story aaa❤❤❤❤❤
@user-dn6cx3rn4n
@user-dn6cx3rn4n 21 күн бұрын
ਇਸ਼ੂ ਦੀ ਐਕਟਿੰਗ ਬਹੁਤ ਵਧੀਆ
@user-rd2rk6ng2z
@user-rd2rk6ng2z 21 күн бұрын
Sachi yr dono part vich song bhutt vadiya sachi yr bhut vadiya acting all team members 💕❤️❤️💝💝❤️💝💝❤️💝
@HuaweiHuawei-gw8dg
@HuaweiHuawei-gw8dg 22 күн бұрын
Very nice video
@gurdarshansingh8953
@gurdarshansingh8953 22 күн бұрын
ਤੁਸੀਂ ਆਪਣੇ ਪਾਰਟ ਨਿਭਾਈ ਜਾਉ ਲੋਕਾਂ ਨੂੰ ਰਵਾਈ ਜਾਉ, ਬਹੁਤ ਵਧੀਆ ਵੀਡੀਓ ਲੱਗੀ। ਧੰਨਵਾਦ ਜੀ 🙏
@kuldeepkaur4812
@kuldeepkaur4812 22 күн бұрын
Very nice video God bless you all members of the family
@harjinderpurba8170
@harjinderpurba8170 21 күн бұрын
Sari teem hi baut mehnt krdi aa g
@sukhwindersonu5051
@sukhwindersonu5051 20 күн бұрын
Nice video ਜੱਸਾ ਬਾਈ ਤੇ ਲਵਪ੍ਰੀਤ ਢਵਾਣ ਮਨਪ੍ਰੀਤ ਦੀਦੀ
@BalwantSingh-ej3xc
@BalwantSingh-ej3xc 21 күн бұрын
ਬਹੁਤ ਵਧੀਆ ਗੱਲ ਆ ਲਵਪ੍ਰੀਤ ਬਹੁਤ ਹੀ ਵਧੀਆ ਗਈ ਵੀਡੀਓ ਤੇ ਪਰ ਜੋ ਤੂੰ ਜੱਸੇ ਨਾਲ ਵਿਆਹ ਨਹੀਂ ਕਰਵਾਇਆ ਉਹ ਨਹੀਂ ਸੀ ਅੱਛਾ ਮੈਂ ਪਰਮਜੀਤ ਕੌਰ ਪਿੰਡ ਸਦੋ
FOOLED THE GUARD🤢
00:54
INO
Рет қаралды 15 МЛН
🍟Best French Fries Homemade #cooking #shorts
00:42
BANKII
Рет қаралды 62 МЛН
Please be kind🙏
00:34
ISSEI / いっせい
Рет қаралды 56 МЛН
ਗੁਲਾਬੋ ॥ GULABO ॥ NEW SEASON ॥ PUNJABI SHORT FILM ॥
27:07
Love Story | Most Heart Touching Punjabi Movie 2024 | Latest Punjabi Movie 2024
1:35:19
👮🔫
0:32
Kan Andrey
Рет қаралды 3,6 МЛН
Khóa ly biệt
1:00
Đào Nguyễn Ánh - Hữu Hưng
Рет қаралды 7 МЛН
Спас девушку от местного бандита | #shorts
0:59
diaansssss.filmss
Рет қаралды 6 МЛН
Как спастись от злобной собаки?  😨
1:00
BitesFrome
Рет қаралды 3,3 МЛН
Попил😂инст: sarkison7
0:45
SARKISONCHIK.OFFICIAL
Рет қаралды 7 МЛН