ਜੱਟ ਨੇ ਬਿਨਾਂ ਗੱਲ ਤੋਂ ਕਿਵੇਂ ਕੁੱਟੀ ਘਰ ਵਾਲੀ| ਬਾਬਾ ਬੁੱਲ੍ਹੇ ਸ਼ਾਹ ਨੇ ਨੱਚ ਕਿਸਨੂੰ ਤੇ ਕਿਵੇਂ ਮਨਾਇਆ ਸੀ|Episode-1

  Рет қаралды 219,410

Son of Punjab

Son of Punjab

Күн бұрын

Пікірлер: 202
@harjinderkhalsa8851
@harjinderkhalsa8851 4 жыл бұрын
ਬਾਬਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਗੱਲਾਂ ਬਾਤਾਂ
@bhupinderkaur1627
@bhupinderkaur1627 4 жыл бұрын
ਬਾਪੂ ਜੀ ਬਹੁਤ ਅੱਛੇ ਵਿਚਾਰ ਹਨ ਆਪ ਜੀ ਦੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@sehajpreetsanghasehajpreet756
@sehajpreetsanghasehajpreet756 3 жыл бұрын
ਵਹਿਗੁਰੂੂ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸਣ ਲੰਬੀਆਂ ਉਮਰਾਂ ਹੋਣ
@jagseersingh502
@jagseersingh502 4 жыл бұрын
ਬਾਪੂ ਜੀ ਜਵਾਂ ਸਿਰਾ ਲਾਈ ਜਾਨੇ ਓ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ।
@baljitjaguuvarpal9105
@baljitjaguuvarpal9105 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੀਆਂ ਗੱਲਾਂ ਸੁਣ ਕੇ ੍ਹ੍੍ਰ ਧੰਨਵਾਦ
@SandeepSingh-vp1sd
@SandeepSingh-vp1sd 3 жыл бұрын
ਬਹੁਤ ਵਧੀਆ ਕੰਮ ਕੀਤਾ ਇਹ ਚੈਨਲ ਬਣਾ ਕੇ ਇਸ ਨਾਲ ਆਪਣਾ ਵਿਰਸਾ ਕਦੀ ਲੁਪਤ ਨਹੀਂ ਹੂ ,,, ਜਿਓੰਦੇ ਰਹੋ ਬਾਪੂ ਜੀ 😊
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਜੀ ਬਾਪੂ ਜੀ ਕੱਮ ਦੀਆ ਗੱਲਾਂ ਨੇ ਬਿਲਕੁਲ ਸਹੀ ਗੱਲ ਜੀ 👍👍🙏🌴🌴
@mangatsingh6701
@mangatsingh6701 4 жыл бұрын
ਮੰਗਤ ਸਿੰਘ ਰਿਆੜ ਵੱਲੋਂ ਜੀ ।।ਬਾਪੂ।ਜੀ। ਧਨਵਾਦ। ਵਧੀਆ। ।ਵਿਚਾਰ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
@virsasingh7405
@virsasingh7405 4 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@meetokaur6000
@meetokaur6000 Жыл бұрын
ਬਹੁਤ ਹੀ ਸੋਹਣੀ ਕਹਾਣੀ ਬਾਪੂ ਜੀ thanks 🙏🌹👌
@deepNirmaanVlogs
@deepNirmaanVlogs 4 жыл бұрын
ਬਹੁਤ ਨਜ਼ਾਰਾ ਆਉਦਾ ਬਾਬੇ ਦੀਆਂ ਗੱਲਾਂ ਸੁਣ ਕੇ
@satveerkaurbrar5067
@satveerkaurbrar5067 3 жыл бұрын
Ganganagar (rajsthan) to bhut sara pyar ... Waheguru ji baba ji nu changi sehat te lambi umar wakhashan
@brownspider-mon
@brownspider-mon 3 жыл бұрын
Me ik cmnt kitta dekho labbo hor mere jere swaal ne oh sahi ne ki nahi? Me sabnu cmnt kr reha ah na sochna ki kuri da naan dekhya taa cmnt kitta me v BRAR aa bas menu jabaab chahida par koi nhi dereya cmnt lmbaa sabnu likh k ni puch skda copy paste v ni kr skda policy h 10 to jada nu same cmnt paste krun ta saare dlt ho jaange utube wallo so pls answer it if u cn
@satveerkaurbrar5067
@satveerkaurbrar5067 3 жыл бұрын
@@brownspider-mon okk
@brownspider-mon
@brownspider-mon 3 жыл бұрын
@@satveerkaurbrar5067 thonu mera cmnt dikhya? Jabaab de skde if u cn 4 kuria te 10_13 boys ne ditta boys ta pagal crack unpad gawar kuch gaala kad k saar,gye kuch owe fukria maar ge kudiya boliya veere saanu knowledge nhi, tusi dso vichaar ho ske a
@ParwinderSingh-dg9pd
@ParwinderSingh-dg9pd Жыл бұрын
​@@brownspider-mon 888i88i8i8
@clicklearn5177
@clicklearn5177 4 жыл бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬੁੱਲ੍ਹੇ ਨੇ ਨੱਚ ਕੇ ਯਾਰ ਮਨਾਇਆ ਪਰ ਉਸ ਪਿੱਛੇ ਕਹਾਣੀ ਕੀ ਸੀ ਇਹ 18 ਸਾਲ ਬਾਅਦ ਅੱਜ ਪਤਾ ਲੱਗਿਆ ਬਾਬਾ ਜੀ ਚੜਦੀ ਕਲਾ ਵਿੱਚ ਰਹੋ ਹਮੇਸ਼ਾ 🙏💖
@mukhtiarvirk9160
@mukhtiarvirk9160 4 жыл бұрын
ਬਾਪੂ ਜੀ ਬਹੁਤ ਹੀ ਦਿਲਚਸਪ ਗੱਲਾਂ ਕਰਦੇ ਦਸਦੇ ਓ।ਗਲਤੀ ਬਾਬਾ ਫਰੀਦ ਜੀ ਦਾ ਸਲੋਕ ਹੈ, ਨਾ ਕਿ ਭਗਤ ਕਬੀਰ ਜੀ ਦਾ ।ਮੁਖਤਿਆਰ ਸਿੰਘ ਵਿਰਕ ਢਡਰੀਆਂ ਜਿਲ੍ਹਾ ਸੰਗਰੂਰ ।
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 4 жыл бұрын
ਬਾਪੂ ਤੈਨੂੰ ਮਿਲਣ ਨੂੰ ਜੀ ਕਰਦਾ।
@BaldevSingh-qf7pu
@BaldevSingh-qf7pu 3 жыл бұрын
ਬੁਲੇ ਦਾ ਇਤਹਾਸ ਸੁਣ ਦਿਲ ਖੁਸ਼ ਹੋ ਗਿਅਾ ਜੀ
@BhupinderSingh-yg8cg
@BhupinderSingh-yg8cg 3 жыл бұрын
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।
@amargora5129
@amargora5129 3 жыл бұрын
ਬਹੁਤ ਵਧੀਆ ਗੱਲਾਂ ਜੀ,,ਜਾਨੀ ਚੋਰ ਦੀ ਵੀ ਵੀ ਕਹਾਣੀ ਜਰੂਰ ਸੁਣਾਓ
@GK-2244
@GK-2244 4 жыл бұрын
ਬਹੁਤ ਵਧੀਆ ਜੀ। ਧੰਨਵਾਦ ਆ
@prabjit7425
@prabjit7425 4 жыл бұрын
ਬਹੁਤ ਹੀ ਸੋਹਣਾ ਲੱਗਿਆ ਸੁਣ ਕੇ ਜੀ । 🙏 ।
@sahisingh1307
@sahisingh1307 3 жыл бұрын
ਬਹੁਤ ਵਧੀਆ ਪੇਸ਼ਕਾਰੀ ਹੈ ਜੀ
@ਰਜਿੰਦਰਸਿੰਘ-ਤ5ਤ
@ਰਜਿੰਦਰਸਿੰਘ-ਤ5ਤ 4 жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ।
@Rangpunjab7
@Rangpunjab7 4 жыл бұрын
ਬਹੁਤ ਵਦੀਆ ਗੱਲਾਂ
@reshidhaliwal1628
@reshidhaliwal1628 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਮੈਂ ਬਾਪੂ ਜੀ ਨੂੰ ਫ਼ੋਨ ਕੀਤਾ ਸੀ ਕੱਲ , ਤੁਸੀਂ ਵੀਡਿਓ ਤੇ ਨੰਬਰ ਪਾਇਆ ਕਰੋ ਮੈਂ ਕਿਹਾ ਸੀ ਬਾਪੂ ਜੀ ਨੂੰ ਬਹੁਤ ਚੰਗਾ ਲੱਗਿਆ ਗੱਲਾਂ ਕਰਕੇ ਇੱਕ ਆਪਣੇ ਗੋਤ ਵਾਲੀ ਸਪੈਸਲ ਵੀਡਿਓ ਹੋਰ ਪਾਇਓ thanks bro from Tarlochan Singh Reshi Dhaliwal (khurani) Canada
@nimmasingh8545
@nimmasingh8545 3 жыл бұрын
ਬਾਪੂ ਜੀ ਬਹੁਤ ਧੰਨਞਾਦ ਜੀ
@sheelaranisedha8110
@sheelaranisedha8110 4 жыл бұрын
Bapu ji charan Sapash👏🙏🙏🙏bahut he aachi videos has un ker dil khush ho janda ha👏👏🙏🙏
@gursewaksamra8129
@gursewaksamra8129 4 жыл бұрын
ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ
@gindagill4028
@gindagill4028 3 жыл бұрын
Waheguru chardi Kla ch rakhe babe ji nu
@purewal9138
@purewal9138 4 жыл бұрын
ਬਾਪੂ ਜੀ ਸੱਤ ਸ਼ੀ੍ ਆਕਾਲ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧੰਨਵਾਦ ਜੀ ਇਸੇ ਤਰ੍ਹਾਂ ਦੀਆਂ ਨਵੀਆਂ ਅਤੇ ਪੁਰਾਣੀਆਂ ਗੱਲਾਂ ਸਾਂਝੀਆਂ ਕਰਦੇ ਰਿਹਾ ਕਰੋ ਜੀ
@jasvirkumar6316
@jasvirkumar6316 4 жыл бұрын
O time de lok sach te chalde c hr ek de dil vich pyar c
@sukhjeetgill6726
@sukhjeetgill6726 4 жыл бұрын
Baba ji diya galla bahout changiya lagiya🙏🙏🙏
@shivdeepkartik5032
@shivdeepkartik5032 3 жыл бұрын
ਬਹੁਤ ਵਧੀਆ ਬਾਬਾ ਜੀ
@ghumansaab432
@ghumansaab432 4 жыл бұрын
dil krda babe dia gallan suni jaye bnda
@rajgoria3117
@rajgoria3117 4 жыл бұрын
ਬੋਹਤ ਵਧੀਆ ਬਾਬਾ ਜੀ
@baghaking
@baghaking 4 жыл бұрын
Very nice Baba ji
@harrysandhuharry5818
@harrysandhuharry5818 4 жыл бұрын
ਬਾਬਾ ਬੁੱਲੇ ਸ਼ਾਹ ਜੀ ਦੀ ਦਰਗਾਹ ਕਸੂਰ ਸ਼ਹਿਰ ਪਾਕਿਸਤਾਨ ਵਿੱਚ ਹੈ, ਅਤੇ ਪਿੰਡ ਕੰਧ ਵਾਲਾ ਹਾਜਰ ਖਾਂ ਜਿਲਾ ਫਾਜ਼ਿਲਕਾ ਵਿੱਚ ਹੈ।
@pb19newsansari37
@pb19newsansari37 4 жыл бұрын
ਵੀਰ ਜੀ ਮੇ ਫੋਨ ਵੀ ਕੀਤਾ ਇੰਦੋ ਵਤੀ ਰਾਣੀ ਦੀ ਬਾਤ ਸੀ ਅਸੀ ਬਹੁਤ ਛੋਟੇ ਹੁੰਦੇ ਸੁਣਦੇ ਸੀ ਹੁਣ ਭੁੱਲ ਗਏ ਓਹ ਹੈਗੀ ਤਾਂ ਜਰੂਰ ਸੁਣਾਉਣਾ 🙏
@SonofPunjab
@SonofPunjab 4 жыл бұрын
Jroor ji
@IqbalSingh-hr1is
@IqbalSingh-hr1is 4 жыл бұрын
Jida 7 flowers jina weight si
@sewaksingh3446
@sewaksingh3446 4 жыл бұрын
ਬਹੁਤ ਵਧੀਆ ਉਪਰਾਲਾ ਨਹੀਂ ਤਾਂ ਮੁੰਡੇ ਗਾਇਕਾ ਪਿਛੇ ਟੋਚਨ ਪ ਸਾਧਨ ਤੋੜਨ ਮਗਰ ਲੱਗੇ ਰਹਿਦੇ
@desiiyoutuber2290
@desiiyoutuber2290 3 жыл бұрын
sup
@gurmailkaur9970
@gurmailkaur9970 3 жыл бұрын
FĢF
@satveerkaurbrar5067
@satveerkaurbrar5067 3 жыл бұрын
Baba ji da bhut bhut dhanwad ji ehniya vdiya jankariya den lyi...
@sukhjeetkaur6095
@sukhjeetkaur6095 4 жыл бұрын
Sat shri akal bapu ji tuhade vichara da sade te Asar v ro reha bahut kuj sikan nu milda a 🙏🙏from Spain
@brownspider-mon
@brownspider-mon 3 жыл бұрын
Bade janeya ne rabb de darshan krle jogiya ne fakeera ne sabne darshan krle hor apna ithihas v pichd chad gaye ki asi rabb da darshan kitta par ohna li rabb sab kuch c jo puri puri zindagi kadd ti rabb de darshan krn li hor kitte v hor ohna nu aj dunia yaad krddi par ohna ne ithihas ch rabb da kyu ni dsya ki rabb kiwe da dikhda rabb h ki hor kis cheez da bnya h hir jido ohna ne darshan kite ta rabb kithe c ki kr rrha c hor rab kiwe bolda h , lakha mahapursha ne rabb nu labbya history dsdi h hor ohna nu aj v yaad kitta janda h par ohna ne rabb baare kyu nhi dsya jihna nu pon li puri zindagi kad ti ohna ne hor aj ohna mahapursha nu ta dunia yaad krdi par rabb nu kat krdi new generation taa rabb nu mandi hi nahi sciemce wal jada jandi aa hor science ta kehndi rabb h hi nhi taa dso kon sahi ? Rabb da jikar hona chahida c naaa ithihas ch jihna ne rabb nu dekhya hasil kita taa rabb da likhya hi nhi or kithe rehnda kiwe bolda ki hukum dinda dunia li hor jido darshan kite ta rabb kithe c rabb aaya c ya ohna nu bulaya c taa eh galt h naa oh jogi chohnde c khud nu rabb bnona ki lok saadiya kahaniya sunan hor rabb nu na krn samg nj ondi menu ta lagda eh kahaniya maawa chote bacheya nu suwon ki sunanindia honiya jihnu chak k bna ta ithihas baaki j me galt aa taa hath jod k niwi oaake maafi mangda
@pirtpalboora4108
@pirtpalboora4108 4 жыл бұрын
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯
@bawadhaliwal47
@bawadhaliwal47 3 жыл бұрын
Very good Dhaliwal Sahib
@gurlal44
@gurlal44 4 жыл бұрын
Waah Baba g tuhadiyan khaniya roj sunde aa family ch beh ke waah g God bless you
@shinderkaur684
@shinderkaur684 4 жыл бұрын
Shinder USA 🇺🇸 Baba ji Thanks 🙏🏼 🙏🏼🙏🏼👍👍
@singhsaab3352
@singhsaab3352 4 жыл бұрын
Waheguru tuhanu khush rkhe bapu ji🙏
@jatindersamra9004
@jatindersamra9004 3 жыл бұрын
Thank you bapu ji.
@jeetasingh1455
@jeetasingh1455 4 жыл бұрын
baba faid g dee bani aa......ਕਜਲ ਰੇਖ ਨ ਸਿੰਹਿਦਾ ਪੰਛੀ ਸੂਏ ਬਹਿਠ
@Europen856
@Europen856 3 жыл бұрын
ਪੂਰਾ ਸਬਦ ਲਿਖੋ ਜੀ
@BhupinderSingh-dx6ho
@BhupinderSingh-dx6ho 3 жыл бұрын
God bless you babu ji 🙏🙏🙏 waheguruji
@arshadqadri8314
@arshadqadri8314 4 жыл бұрын
ਨਾਭੇ ਦੇ ਕਿਹੜੇ ਪਿੰਡੋ ਹੋਂ ਬਾਈ।
@SonofPunjab
@SonofPunjab 4 жыл бұрын
ਫਤਹਿਗੜ੍ਹ ਛੰਨਾ
@GurpreetSingh-xw7jd
@GurpreetSingh-xw7jd 3 жыл бұрын
ਮੈਨੂੰ ਲੱਗਾ ਬਰਨਾਲਾ ਜਿਲਾ
@GurpreetSingh-xw7jd
@GurpreetSingh-xw7jd 3 жыл бұрын
ਮੈ ਤਾਂ ਤੁਹਾਨੂੰ ਮਿਲਣਾ chaunda c ਬਾਪੂ ਦੀਆਂ ਗੱਲਾਂ ਸੁਣ ਕੇ ਐਵੇ ਲਗਦਾ ਜਿਵੇਂ ਪਿੰਡ ਦੀ ਸੱਥ ਚ ਬੈਠੇ ਬਜੁਰਗਾ ਨਾਲ ਗੱਲ ਹੋ ਗਈ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏
@AshokKumar-hz2uu
@AshokKumar-hz2uu 3 жыл бұрын
R fr by
@AshokKumar-hz2uu
@AshokKumar-hz2uu 3 жыл бұрын
Dc
@klangreich
@klangreich 4 жыл бұрын
sira Baba ji bhaut pyar ate satkar vad to vad video banao
@jaskaransinghbal618
@jaskaransinghbal618 3 жыл бұрын
V v v v v v v v very good bappu ji
@GurfatehSinghDhaliwal
@GurfatehSinghDhaliwal 4 жыл бұрын
Baharle desh betheya jdo pind di yaad aundi aa. Ja pind aale syaane baabea di yaad aundi aa ta ah channel la layida. Bahut punn da kamm kita bai jihne channel bnaya. Te Baba ji ayi tusi saanu baata snaonde rheo hun ta alop hundia jandia. Agi zariya reh gya.
@SanjeevSharma-iw1nb
@SanjeevSharma-iw1nb 4 жыл бұрын
WAHEGURU Maher Kre Baba JI Te
@labbisidhu6004
@labbisidhu6004 4 жыл бұрын
Bhut vdiya Bappu ji.. memorie bht aa bappu ji di..
@mandeepsingh-zv2bw
@mandeepsingh-zv2bw 3 жыл бұрын
Bahut khoob bappu ji
@shivdeepkartik5032
@shivdeepkartik5032 3 жыл бұрын
ਵਾਹ ਵਾਹ ਬਾ ਕਮਾਲ
@Rangpunjab7
@Rangpunjab7 4 жыл бұрын
ਬਾਬਾ ਤੂੰ ਬੰਦਾ ਬਹੁਤ ਸਿਰਾ
@ParamjitKaur-ip5oj
@ParamjitKaur-ip5oj 3 жыл бұрын
Bapu ji waheguru je meyer karn gall a sundyia nid vi bhull jadayi saryia galla bhoth hi vadiya ji
@resamdhindsa4306
@resamdhindsa4306 3 жыл бұрын
All the best bapu ji
@parveenkaur516
@parveenkaur516 3 жыл бұрын
Very nice bapu ji
@sarbbrar4173
@sarbbrar4173 4 жыл бұрын
Great bapu ji
@paramjeetkaur5906
@paramjeetkaur5906 4 жыл бұрын
baba ji tuhadea vechar bahut nice aa
@mandeepseehra3714
@mandeepseehra3714 3 жыл бұрын
Baba g Very good g
@gursewaksingh5131
@gursewaksingh5131 4 жыл бұрын
Bohat vadia vir g Dhanwad baba g da
@Laddi_Singh994
@Laddi_Singh994 3 жыл бұрын
ਬਾਬਾ ਜੀ ਸ਼ਾਹ ਹੁਸੈਣ ਵਾਰੇ ਵੀ ਦੱਸੋ ਜੀ ।
@APushpinderSingh-mi9ev
@APushpinderSingh-mi9ev 4 жыл бұрын
Sahi gall aa baba g
@Baljinderkaur-xy7oj
@Baljinderkaur-xy7oj 4 жыл бұрын
Very good bappu hi balvir Singh Line man vpo manndaur teh nabha dist patiala
@kulddepaulakh7821
@kulddepaulakh7821 4 жыл бұрын
Bhttttt vidya galln krde aw bujrag ji very nice
@भूपझोरड़
@भूपझोरड़ 4 жыл бұрын
बहुत बढ़िया बापू जी
@SandeepSingh-en1zg
@SandeepSingh-en1zg 4 жыл бұрын
Good bapu ji
@karanajula7132
@karanajula7132 3 жыл бұрын
Bapu g tusi bhut vadiya itihas ate sade bjurga diyan glan dsde ho mein jdon bhi free hunda tuhadian video hi dekhda han repeat to repeat pr ik tuhanu request hai tuhade put di tusi sade seane bajurg ho tuhanu meri ik binti hai hath jod ke sade guran peeran da jadon nam lena ja jadon koi gl khni piche ji laya karo waise tan sadi aukat haini asi kise patshah da no layiye pr aj di pidi nu guru sahiban bare dasna jruri hai plz dassss di binti qabool karoo
@jarmansingh6770
@jarmansingh6770 4 жыл бұрын
Bahut asha
@kuljitsing1634
@kuljitsing1634 3 жыл бұрын
Nice bapu ji
@ਕਲਮਾਂਵਾਲੇ
@ਕਲਮਾਂਵਾਲੇ 4 жыл бұрын
ਬਹੁਤ ਵਧੀਆ
@daljitsingh8852
@daljitsingh8852 4 жыл бұрын
God bless you babe g
@sukhjeetgill6726
@sukhjeetgill6726 4 жыл бұрын
Nice knowledge
@karmjitkaur5515
@karmjitkaur5515 3 жыл бұрын
Very very nice video ji 🌹🌹🌹🌹🌹🌹❤️❤️❤️❤️🌹❤️🌹❤️🌹
@SanjeevSharma-iw1nb
@SanjeevSharma-iw1nb 4 жыл бұрын
Baba JI Very good knowledge
@jashanaujla140
@jashanaujla140 3 жыл бұрын
sat shri akal baba ji bahut vadia lagga
@KingHunter3597
@KingHunter3597 4 жыл бұрын
Vaah History 🙏🏻🙏🏻🙏🏻🙏🏻🙏🏻🙏🏻
@kamalgill4881
@kamalgill4881 4 жыл бұрын
Love u Bapu 😘
@jatindermeet3792
@jatindermeet3792 4 жыл бұрын
ਜੀਓ ।।।
@dilpeetsingh6495
@dilpeetsingh6495 3 жыл бұрын
Baba ji 🙏🙏🙏🙏🙏
@mangatsingh6701
@mangatsingh6701 4 жыл бұрын
ਬਾਪੂ ਜੀ। ਨੂੰ। ਗਲਤ।ਬੋਲਣ।ਵਾਲਿਆਂ ਨੂੰ। ਕਿਹੜੀਆਂ ਗੱਲਾਂ। ਦੀ।ਪਰੇਸ਼ਾਨੀ। ਹੈ। ਸਰਮ।ਕਰੋ ਬਾਪੂ। sfc. ਦਾ।ਵੀ। ਪਚਾਰ। ਕਰਿਆ। ਕਰ
@gagandhaliwal7971
@gagandhaliwal7971 4 жыл бұрын
Bahut vadia👌👌
@jaswinderkaur5019
@jaswinderkaur5019 4 жыл бұрын
Very nice story
@harjitkaur1409
@harjitkaur1409 4 жыл бұрын
Bauat changa lagda haa baba g deyiaa stoies sun ke god bless you all l am from u s a
@pb19newsansari37
@pb19newsansari37 4 жыл бұрын
ਬਰਨਾਲੇ ਤੋਂ ਆ ਜੀ
@amarjitbrar6938
@amarjitbrar6938 4 жыл бұрын
Very good
@baldevkrishan2291
@baldevkrishan2291 4 жыл бұрын
ਕਬੀਰ ਨਹੀ ਸੇਖ ਫਰੀਦ ਨੇ ਲਿਖਿਆ ਕਜਲ ਰੇਖ ਨਾ ਸਹਿੰਦੀਆਂ ਪੰਛੀ ਸੂਏਿ ਬਹਿਠ
@gurisingh5957
@gurisingh5957 3 жыл бұрын
Boht vadea g
@balbirkaur8033
@balbirkaur8033 4 жыл бұрын
Very very nice ji
@errahul8521
@errahul8521 3 жыл бұрын
Son of punjab 🤩✌
@Randhawa548
@Randhawa548 3 жыл бұрын
ਬਾਬੇ ਬੋਹੜ ਵਿਰਲੀ ਥਾਂ ਹੁਣ
@singhhappy1091
@singhhappy1091 3 жыл бұрын
👍👍👍👍
@bindersinghrai1593
@bindersinghrai1593 3 жыл бұрын
Waheguru ji 🙏
@sukhjeetgill6726
@sukhjeetgill6726 4 жыл бұрын
Dislike q kita , it's nice view
@gurmeetsinghbirdi6671
@gurmeetsinghbirdi6671 4 жыл бұрын
ਬਾਬਾ ਮੱਘਰ ਸਿੰਘ ਜੀ ; ਇਸ ਬਾਰੇ ਜਾਣਕਾਰੀ ਦੇਣਾ । ਜਦ ਵਿਆਹ ਧਰਿਆ ਜਾਦਾ ਤਾਂ ਮੁੰਡੇ ਕੋਕ ਸ਼ਾਸ਼ਤਰ ਨੂੰ ਭੱਜਦੇ ਆ / ਕੁੜੀਆਂ ਕੀ ਕਰਦੀਆਂ ? ਇਕ ਕੁੜੀ ਜਿਸ ਦਾ ਵਿਆਹ ਧਰਿਆ ਗਿਆ ; ਉਹ ਜਿਦ ਕਰੇ ਮੈਂ ਦਾਦੀ ਕੋਲ ਜਾਣਾ..... ਨਾਨੀ ਕੋਲ ਜਾਣਾ ... ਕੋਈ ਸਬਕ ਲੈਣਾ ਹੋਣਾ । ਚਾਨਣਾ ਪਾੳ
@navisidhumusic5292
@navisidhumusic5292 4 жыл бұрын
Baba g ਧੁਰ ki ਬਾਣੀ ਬਾਰੇ ਚਾਨਣਾ ਪਾਓ ਥੋੜ੍ਹਾ ਜਿਹਾ ਧੁਰ ki ਬਾਣੀ hor aa ji
I tricked MrBeast into giving me his channel
00:58
Jesser
Рет қаралды 28 МЛН
Não sabe esconder Comida
00:20
DUDU e CAROL
Рет қаралды 64 МЛН
🕊️Valera🕊️
00:34
DO$HIK
Рет қаралды 20 МЛН
I tricked MrBeast into giving me his channel
00:58
Jesser
Рет қаралды 28 МЛН