ਜੱਟ ਨੇ ਜ਼ਮੀਨ ਕਰਤੀ ਦਾਨ, ਤਕੜਾ ਜਿਗਰਾ, ਕਾਰਣ ਜਾਣ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਜੂ | Mitti

  Рет қаралды 117,048

Mitti ਮਿੱਟੀ

Mitti ਮਿੱਟੀ

Күн бұрын

ਜੱਟ ਨੇ ਜ਼ਮੀਨ ਕਰਤੀ ਦਾਨ, ਤਕੜਾ ਜਿਗਰਾ, ਕਾਰਣ ਜਾਣ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਜੂ | Mitti #Mitti #Punjab
---
ਜੱਟ ਨੇ ਜ਼ਮੀਨ ਕਰਤੀ ਦਾਨ, ਤਕੜਾ ਜਿਗਰਾ
ਕਾਰਣ ਜਾਣ ਕੇ ਪੈਰਾਂ ਥੱਲੋਂ ਜ਼ਮੀਨ ਖਿਸਕ ਜੂ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 204
@lalisingh4258
@lalisingh4258 2 ай бұрын
ਰੱਬੀ ਰੂਹ ਵਾਹਿਗੁਰੂ ਜੀ ਵਾਹਿਗੁਰੂ 👏👏
@KuldeepSingh-rw8dr
@KuldeepSingh-rw8dr 2 ай бұрын
ਕਈ ਰੁੱਖਾ ਨੂੰ ਅੱਗ ਤੋਂ ਨੀ ਵਚਾ ਸਕਦੇ ਥਾਂ ਦੇਣੀ ਦੀ ਹਿੰਮਤ ਕਿੱਥੋ ਹੋਣੀ ਹਰ ਇੱਕ ਦੀ ਸੋਚ ਇੱਕੋ ਜਹੀ ਨੀ ਹੁੰਦੀ ਬਾਈ ਨੂੰ ਦਿਲੋ ❤ਸਲੂਟ ਆ
@sabi-mansa
@sabi-mansa 2 ай бұрын
🙏
@bhindadhillon5418
@bhindadhillon5418 2 ай бұрын
Tu v lala ik adhaa
@RajKumar-pj6xd
@RajKumar-pj6xd 2 ай бұрын
Very good beta ❤
@manjindersingh3704
@manjindersingh3704 2 ай бұрын
ਇਸ ਪਿੱਪਲ ਦੀ ਤਰ੍ਹਾਂ ਵੀਰਿਆ ਤੇਰੀ ਵੀ ਉਮਰ ਲੰਮੀ ਹੋਵੇ ਧੰਨਵਾਦ ਜੀ
@jarnailsingh1731
@jarnailsingh1731 2 ай бұрын
ਵਾਹਿਗੁਰੂ ਇਸ ਬੇਟੇ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਮੇਹਰ ਭਰਿਆ ਹੱਥ ਰੱਖੇ।
@sehajpreet8762
@sehajpreet8762 2 ай бұрын
ਬਹੁਤ ਵਧੀਆ ਸੋਚ ਆ ਵੀਰ ਦੀ 👌
@HarjitSingh-e4v
@HarjitSingh-e4v 2 ай бұрын
🌳 ਹਰ ਮਨੁੱਖ ਲਾਵੇ ਦੋ ਰੁੱਖ ਇਕ ਆਕਸੀਜਨ ਲਈ ਇਕ ਆਪਣੇ ਅੰਤਿਮ ਸਮੇਂ ਲਈ
@jagseerbrarsotha5072
@jagseerbrarsotha5072 2 ай бұрын
ਨੇਕ ਕੰਮ ਕੀਤਾ ਬਾਈ ਨੇ ਬਹੁਤ ਵਧੀਆ
@manpreet7788
@manpreet7788 2 ай бұрын
ਵੀਰ ਜੀ ਬਹੁਤ ਤਕੜੀ ਸੋਚ ਵੀਰ ਨੇਂ ਆਪਣੀਂ ਜ਼ਮੀਨ ਵਿਚੋਂ ਪਿਪਲ ਦੇ ਹੇਠੋਂ ਥਾ ਛੱਡਿਆ ਇਸ ਤਰਾਂ ਦੇ ਚੰਗੇ ਕੰਮ ਪੰਜਾਬ ਹਰਿਆਣਾ ਉਤਰ ਪ੍ਰਦੇਸ਼ ਜਾ ਸਾਰੇ ਦੇਸ਼ ਭਰਾਵਾਂ ਕਰਨੇਂ ਚਾਹਿੰਦੇ ਹਨ
@sabi-mansa
@sabi-mansa 2 ай бұрын
🙏
@randeepsingh7315
@randeepsingh7315 2 ай бұрын
great, thanks bro ਨਵੀ ਪਿਰਤ ਪਾਈ ਆ ਭਰਾ ਨੇ ਇਸਨੂੰ ਅੱਗੇ ਤੋਰਨਾ ਚਾਹੀਦਾ
@nirmalchand5329
@nirmalchand5329 2 ай бұрын
ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ ਹੈ ਰਹਿਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੇਗਾ ਦਿਲੋਂ ਸਲੂਟ ਆ
@ManjitKaur-wi9eu
@ManjitKaur-wi9eu 2 ай бұрын
ਵੀਰ ਜੀ ਬਹੁਤ ਬਹੁਤ ਵਧਾਈ ਵੀਰ ਤੇਰੇ ਪਰਿਵਾਰ ਦੀ ਪਤਾਲ ਜੜ੍ਹ ਹੋਣ❤❤❤❤
@jasvirmaan2074
@jasvirmaan2074 2 ай бұрын
ਜਿਹੜੇ ਲੋਕ ਵੱਟ ਪਿਛੇ ਕਤਲ ਕਰ ਦਿੰਦੇ ਆ,,🙏💯💯ਉਹਨਾ ਦੇ ਮੂੰਹ ਤੇ ਚਪੇੜ ਹੈ ਖਿੱਚ ਕੇ ਇਹ ।🙏👌👍
@TejinderSingh-tr2hf
@TejinderSingh-tr2hf 2 ай бұрын
ਠੀਕ ਧੰਨਾ ਭਗਤ ਜੀ
@GurwinderSingh-zi4fd
@GurwinderSingh-zi4fd 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ,ਇਹ ਪਿੱਪਲ ਆਉਂਦੇ ਜਾਂਦੇ ਬੜੀ ਵਾਰ ਵੇਖਿਆ,,ਹੋਰ ਭਾਊ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਜੀ,
@SurinderSingh-vz9jh
@SurinderSingh-vz9jh 2 ай бұрын
ਸਲੂਟ ਬਾਈ ਜੀ.... ਹੁਣ ਪੰਜਾਬ ਨੂੰ ਕੋਈ ਖਤਮ ਨਹੀਂ ਕਰ ਸਕਦਾ ਪੰਜਾਬ ਦੇ ਪੁੱਤ ਸਹੀ ਰਾਹ ਤੇ ਚੱਲ ਪਏ ਨੇ.... ਸਾਡਾ ਪੰਜਾਬ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ
@BinduMavi-rq8zh
@BinduMavi-rq8zh 2 ай бұрын
❤❤❤ ਬਹੁਤ ਵਧਿਆ, ਪੰਜਾਬ ਦੇ ਅਸਲੀ ਸਟਾਰ, ਪਰ ਕਿ ਪੰਜਾਬ ਦੇ ਕੰਜਰ ਕਲਾਕਾਰਾਂ ਨੂੰ ਵੀ ਅਕਲ ਆਵੇਗੀ, ਜੋ ਨਵੀ ਪੀੜੀ ਦੇ ਰੋਲ ਮਾਡਲ ਬਣ ਕੇ ਗੰਦੇ ਚੁਟਕਲੇ ਆਸਕੀ , ਲਗਜਰੀ ਫੁਕਰਾਪੰਤੀ ਪਰਮੋਟ ਕਰਕੇ ਪੰਜਾਬ ਦੀ ਨਵੀ ਪੀੜੀ ਨੂੰ ਖਤਮ ਕਰ ਰਹੇ
@malwaboy2007
@malwaboy2007 2 ай бұрын
ਬਾਬਾ ਮੇਹਰਾਂ ਕਰੇ ਵੀਰ ਤੇਰੇ ਤੇ ਖੁਸ਼ੀਆਂ ਹੋਈਆਂ ਅੱਜ ਕਿ ਇਹਨਾ ਦਰਵੇਸਾਂ ਦਰਖਤਾਂ ਨੂੰ ਸਾਂਭਣ ਵਾਲੇ ਅਜੇ ਕਿਤੇ ਨੀ ਗਏ । ਮੇਰੇ ਤੋਂ ਵੀ ਰੁੱਖ ਕੱਟਦਾ ਦੇਖ ਨ੍ਹੀ ਹੁੰਦਾ
@DharmaDhaner-eo2dz
@DharmaDhaner-eo2dz 2 ай бұрын
ਵੀਰ ਸਲਾਮ ਹੈ ਤੁਹਾਡੇ ਵਰਗੇ ਵੀਰਾਂ ਨੂੰ
@jagmohankumarsahnan5416
@jagmohankumarsahnan5416 2 ай бұрын
ਵਾਹ ਜੀ ਵਾਹ,,ਇਸ ਵੀਰ ਦਾ ਨਾਮ ਵੀ ਜੁੜ ਗਿਆ ਵਾਹਿਗੁਰੂ ਜੀ ਦੀ ਕਚੈਹਰੀ ਵਿਚ ਵੀਰ ਜੀ ਇਸ ਦਾ ਸਵਾਬ ਆਪ ਜੀ ਦੇ ਬੱਚਿਆ ਨੂੰ ਮਿਲੇਗਾ❤❤
@SukhiDeol-r1h
@SukhiDeol-r1h 2 ай бұрын
ਵੀਰੇ ਬਹੁਤ ਵਧੀਆ ਕੀਤਾ ❤❤❤❤❤
@laxmansingh11
@laxmansingh11 2 ай бұрын
ਵਾਹਿਗੁਰੂ ਜੀ ਚੱੜਦੀਕੱਲਾ ਕੱਰਣ ਜੀ
@HappySingh-bx2jh
@HappySingh-bx2jh 2 ай бұрын
🙏ਬਹੁਤ ਧੰਨਵਾਦੀ ਵੀਰ ਜੀ ਸਲੂਟ ਵੀਰ ਜੀ
@jogasingh91
@jogasingh91 2 ай бұрын
Waheguru Waheguru
@singhrani8267
@singhrani8267 2 ай бұрын
❤️ਲੋ ਦੁਆਵਾਂ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੀਂ. 🌹❤️🌹👌👍
@paramjitkaur547
@paramjitkaur547 2 ай бұрын
Salute veer ji 🎉🎉
@sandhusahab5170
@sandhusahab5170 2 ай бұрын
वाह भाई साहब जी धन्यवाद करता ❤
@KuldeepSingh-rw8dr
@KuldeepSingh-rw8dr 2 ай бұрын
ਸਲੂਟ ਆ ਬਾਈ ਜੀ
@sukhdevsingh-dx4xe
@sukhdevsingh-dx4xe 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@balwinderkaur-jq8ll
@balwinderkaur-jq8ll 2 ай бұрын
ਪਵਣ ਹੀ ਗੁਰੂ ਹੈ
@davinderkamboj3467
@davinderkamboj3467 2 ай бұрын
Wahaguru ji❤🎉
@Varkhamaini
@Varkhamaini 2 ай бұрын
ਬੁਹਤ ਧੰਨਵਾਦ ਜੀ ਵੀਰ ਤੁਸਾ ਪੰਨ ਦਾ ਕੰਮ ਕੀਤਾ
@bhagwantsingh9138
@bhagwantsingh9138 2 ай бұрын
ਵੀਰੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਕਰੇ ਵੀਰ ਦੀਆਂ
@DavinderSingh-lm3jv
@DavinderSingh-lm3jv 2 ай бұрын
Waooooo👍👍👌👌👌🎉🎉🎉
@rajinderkaur4101
@rajinderkaur4101 2 ай бұрын
Waheguru ji
@RajinderKaur-wq2ir
@RajinderKaur-wq2ir 2 ай бұрын
Waheguru ji very nice 🙏🙏🙏
@AngrejHundal-l9u
@AngrejHundal-l9u 2 ай бұрын
Waheguru 🎉🎉🎉❤❤❤❤Waheguru Waheguru ❤🎉🎉❤🎉❤Waheguru 🎉❤Waheguru Waheguru Waheguru Waheguru ji
@varindersohivarindersohi4342
@varindersohivarindersohi4342 2 ай бұрын
ਬਹੁਤ ਵਧੀਆ ਜੀ
@hardeepthind2604
@hardeepthind2604 2 ай бұрын
Waheguru ji chardikala vich rakhana mere veer nu 🙏🙏🙏
@ranjitmalhi1773
@ranjitmalhi1773 2 ай бұрын
ਮੇਰਾ ਪਿੰਡ ਜੰਡਿਆਲਾ ਗੂਰ ਦੇ ਲਾਗੇ ਹੈ,ਮੇਰੇ ਪਿੰਡ ਵਿੱਚ ਇੱਕ ਬਹੁਤ ਪੁਰਾਣਾ ਤੇ ਵੱਡਾ ਪਿੱਪਲ ਸੀ,ਉਥੇ 40/50 ਪਹਿਲਾਂ ਤੀਆਂ ਲੱਗਦੀਆਂ ਸਨ, ਉਹ ਜਗ੍ਹਾ 3/4 ਭਰਾਵਾਂ ਦਾ ਸਾਂਝੇ ਖੂਹ ਦਾ ਖੇਅਲਾ ਸੀ,30 ਕੁ ਸਾਲ ਪਹਿਲਾਂ ਉਸ ਪ੍ਰੀਵਾਰ ਦੇ ਮੁੰਡਿਆ ਨੇ ਰਲਕੇ ਲੱਕੜ ਵਪਾਰੀ ਨੂੰ ਕਾਫੀ ਮਹਿੰਗਾ ਪਿੱਪਲ ਵੇਚ ਦਿੱਤਾ ਤੇ ਖਾਲੀ ਹੋਈ ਥਾਂ ਵੰਡ ਕੇ ਆਪਣੇ ਘਰ ਬਣਾ ਲਏ, ਅੱਜ ਉਹ ਸਾਰੇ ਪ੍ਰੀਵਾਰ ਬਹੁਤ ਦੁਖੀ ਹਨ,,100 ਸਾਲ ਦਾ ਦਰੱਖਤ ਪੂਜਣਯੋਗ ਬਣ ਜਾਂਦਾ ਹੈ,,ਇਸ ਭਰਾ ਨੂੰ ਬਹੁਤ ਖੁਸ਼ੀਆਂ ਮਿਲਣਗੀਆਂ
@GurdeepSingh-fg8oc
@GurdeepSingh-fg8oc 2 ай бұрын
Brother badda dill a tera ,,,
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 2 ай бұрын
ਵਾ ਵੀਰ ਜੀ ਦਾਨ ਇਸ ਤਰ੍ਹਾਂ ਦਾ ਹੋਵੇ ਜੋ ਸਭ ਦਾ ਭਲਾ ਹੋ ਸਕੇ,,,
@ushasahu5315
@ushasahu5315 2 ай бұрын
Bhut vdia gal aa👍👍👍👍👍👍👍👍👍👍😊
@malkitsingh1286
@malkitsingh1286 2 ай бұрын
ਵਾਹਿਗੁਰੂ ਜੀ ਵੀਰ ਨੂੰ ਹਜਾਰਾਂ ਕਿੱਲੇ ਬਖਸੋ, ਬਹੁਤ ਬਹੁਤ ਧੰਨਵਾਦ
@navindersinghsanghera4280
@navindersinghsanghera4280 2 ай бұрын
ਇਸ ਜਗਾ ਤੇ ਛੰਡਾ ਬੋਰਡ ਲ਼ਗਾ ਦੇਣਾ ਚਾਹੀਦਾ ਹੈ ਇਸ ਵੀਰ ਦਓ ਨਾਮ ਲ਼ਿਖ ਕੇ ਬੋਰਡ ਲ਼ਗਾਉ
@varidarsingh4417
@varidarsingh4417 2 ай бұрын
❤ saluto bin
@nirmaljitbhupindersidhu5708
@nirmaljitbhupindersidhu5708 2 ай бұрын
ਜੀ ਓ ਜੱਟਾ
@harvirkaur8152
@harvirkaur8152 2 ай бұрын
ਵਾਹ ਜੀ ਵਾਹ ਕਮਾਲ
@ReshamAujla-gx5zm
@ReshamAujla-gx5zm 2 ай бұрын
Very good Veer Ji
@sukhdeepsingh5416
@sukhdeepsingh5416 2 ай бұрын
Wow
@mandeepgill4931
@mandeepgill4931 2 ай бұрын
GOD BLESS YOU
@GurpreetKaur-bw7cl
@GurpreetKaur-bw7cl 2 ай бұрын
Bhai waheguru ji mehar Karen
@surjitsingh9064
@surjitsingh9064 2 ай бұрын
ਬਾਈ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਰੱਖੇ ਹਮੇਸ਼ਾ
@leelawanti8064
@leelawanti8064 2 ай бұрын
Jeete raho beta waheguru ji aap ko chardi Kala me rakhen 👍👍🙏🌹
@Jaspalsinghdhapali
@Jaspalsinghdhapali 2 ай бұрын
ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਹੈ
@AjayAjay-ho3mh
@AjayAjay-ho3mh 2 ай бұрын
Salute a veer nu
@JasvinderSingh-ux3iu
@JasvinderSingh-ux3iu 2 ай бұрын
Bahut bahut badhia thinking bai ji 🙏s shiri akal ji 🙏
@pastercharles3421
@pastercharles3421 2 ай бұрын
ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ ਜੀ ❤❤
@barjindersingh632
@barjindersingh632 2 ай бұрын
❤❤
@jogasingh91
@jogasingh91 2 ай бұрын
Good job veer Ji
@buttakhan2255
@buttakhan2255 2 ай бұрын
Bhut vadiya gal aa Veer g🙏🙏
@kuldipkaur1470
@kuldipkaur1470 2 ай бұрын
Baba nank dev ji watching you beta ji. God bless you. Sooooooooookkk nice beta ji
@Himmatsingh__
@Himmatsingh__ 2 ай бұрын
Very well done veer ji❤❤❤❤❤❤
@shivanisharma5562
@shivanisharma5562 2 ай бұрын
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ, ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@balrajsingh3862
@balrajsingh3862 2 ай бұрын
Good
@HarjitSingh-e4v
@HarjitSingh-e4v 2 ай бұрын
ਓਹਨੇ ਇੱਕਲੇ ਨੇ ਨਹੀਂ ਲੈਣਾ ਉਪਰ ਤੱਕ ਜਾਂਦਾ ਧੁੰਨੀ 👃ਤੋਂ ਵੀ ਉਪਰ
@vikasverma_1
@vikasverma_1 2 ай бұрын
ਸਰਕਾਰ ਬੀਜੇਪੀ ਦੀ ਆ? ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਐ, ਰਿਸ਼ਵਤ ਲੈਣਾ possible ਹੀ ਨਹੀਂ
@manjindersingh5376
@manjindersingh5376 2 ай бұрын
ਕਿਹੜੀ ਦੁਨੀਆ ਵਿੱਚ ਰਹਿ ਰਿਹਾ ਕੌਣ ਕਹਿੰਦਾ ਆਮ ਆਦਮੀ ਪਾਰਟੀ ਵਿੱਚ ਰਿਸ਼ਵਤ ਨੀਂ ਚੱਲਦੀ ​@@vikasverma_1
@JassKaur-e7u
@JassKaur-e7u 2 ай бұрын
🎋🌳 very very nice🎉 god bless you all family❤🎉
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ ਕੀਤਾ
@sukhdeepsinghclass-7broll-442
@sukhdeepsinghclass-7broll-442 2 ай бұрын
Bahut vadhia kiya Veer ji permatma ap ko har khushi de
@FaraattaTv
@FaraattaTv 2 ай бұрын
Salute bai Teri soch nu ✅
@msmavi7595
@msmavi7595 2 ай бұрын
Kya banda yarrr🙏🙏🙏
@RupinderKaur-t7r
@RupinderKaur-t7r 2 ай бұрын
ਸਲਾਮ ਵੀਰ ਜੀ
@ParminderSingh-u3l
@ParminderSingh-u3l 2 ай бұрын
Bahut changi gall aaa ji y ji
@HarjinderSinghSandhu-tg3qv
@HarjinderSinghSandhu-tg3qv 2 ай бұрын
ਸਲੂਟ ਆ ਵੀਰ ਦੀ ਸੋਚ ਨੂੰ
@builderarmy2758
@builderarmy2758 2 ай бұрын
Wah shera khush reh akal purkh ne tenu bahut vada zimidar banana dena
@HardeepSingh-f8b
@HardeepSingh-f8b 2 ай бұрын
Veer,ji,Very,Good,Ji
@jasveersingh4376
@jasveersingh4376 2 ай бұрын
ਬਹੁਤ ਵਧੀਆ ਕੀਤਾ👍👍👍
@RAJKumar-w4r7f
@RAJKumar-w4r7f 2 ай бұрын
Ah rukh karma vaala hai, Jo Bina kise bhade bhav ton aapni Shan daan karke lammi Umar da sabut de riha hai, jekar mnukh ve changi soch rakhe tan amar ho sakda je🙏🙏🌹🌹♥️♥️
@majoruppal7552
@majoruppal7552 2 ай бұрын
Waheguru g mihar kre
@AnilSharma-jm6xv
@AnilSharma-jm6xv 2 ай бұрын
Bhut wadia kum.kita Raji Khushi rwo hmesha
@rajwantkaur2937
@rajwantkaur2937 2 ай бұрын
Waheguru meher karnge
@baljeetkaur2072
@baljeetkaur2072 2 ай бұрын
Mehar karin mere malka sarean te mehar karin
@Sukhchainladdi66
@Sukhchainladdi66 2 ай бұрын
Dhanyawad 22 ji
@MandeepSingh-q2l
@MandeepSingh-q2l 2 ай бұрын
ਸਲਾਮ❤
@harwindersingh3834
@harwindersingh3834 2 ай бұрын
ਮਹਾਨ ਸੋਚ ਨੂੰ ਸਲਾਮ
@sudeshkumaridogra3806
@sudeshkumaridogra3806 2 ай бұрын
SALUTE TO U BHAJI , BAHUTT KAMAAL DEE GALL A. DIL DE VAADEY GHATEY NE SABB.
@MadanLal-jj5yo
@MadanLal-jj5yo 2 ай бұрын
Veer ji very good kash sab di soach iho jihi Hove
@GuriSandhu-jz6nr
@GuriSandhu-jz6nr 2 ай бұрын
Salute aaa bai tenu
@msmavi7595
@msmavi7595 2 ай бұрын
Karwany walaa ohhh🙏🙏🙏🙏
@manjitsinghkandholavpobadh3753
@manjitsinghkandholavpobadh3753 2 ай бұрын
ਬਹੁਤ ਵਧੀਆ
@RajaKhosla-t9i
@RajaKhosla-t9i 2 ай бұрын
Bahut vdhia bai ji 👍
@Sonuhoneyvlogs
@Sonuhoneyvlogs 2 ай бұрын
Swad lya ta jatta salute aaa thonu
@CS-hq5ff
@CS-hq5ff 2 ай бұрын
Bale Bhai Shan Shan kara tee
@Jatt_di_hatt
@Jatt_di_hatt 2 ай бұрын
ਬਹੁਤ ਵਧੀਆ ਕੀਤਾ ਬਾਈ ਜੀ ਬਹੁਤ ❤❤
@MajorSingh-q9t
@MajorSingh-q9t 2 ай бұрын
❤❤❤❤❤
@baggasingh8329
@baggasingh8329 2 ай бұрын
ਬਹੁਤ ਵਧੀਆ ਕੰਮ ਕੀਤਾ ਬਾਈ ਜੀ
@KartarpurMail
@KartarpurMail 2 ай бұрын
Bahut vdhia bai 🎉🎉
@parmindersingh-wl6kv
@parmindersingh-wl6kv 2 ай бұрын
Bdiya soch🎉
@jeetinderkaur5896
@jeetinderkaur5896 2 ай бұрын
Wahguru ji Maher karna
@SidakbirSingh-du6of
@SidakbirSingh-du6of 2 ай бұрын
God bless you Brother 🙏🏻🌹
@ParamjitSingh-pb1cv
@ParamjitSingh-pb1cv 2 ай бұрын
Great man💯💯💯💯
@majorverygoodbhatti4101
@majorverygoodbhatti4101 2 ай бұрын
Ek pippal hor la deo veer ji eh old ho reha hai..bahut vadhiya kamm
@manpreetsingh-2887
@manpreetsingh-2887 2 ай бұрын
Bahut badhiya veer ji bahut badhiya
@KulwinderSingh-c7n
@KulwinderSingh-c7n 2 ай бұрын
ਹਰ ਇੱਕ ਪੰਜਾਬੀ ਦੀ ਸੋਚ ਏਦਾ ਦੀ ਹੋਣੀ ਚਾਹੀਦੀ ❤
@SarbjitSingh-vz1sn
@SarbjitSingh-vz1sn 2 ай бұрын
ਬਾਈ ਜੀ ਹੋ ਸਕਦਾ ਉਹ ਲੋਕ ਵੀ ਸੁਧਰ ਜਾਣਗੇ ਜਿਹੜੇ ਲੋਕ ਸੜਕਾਂ ਵੀ ਵੱਡੀ ਜਾਂਦੇ ਨੇ
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,9 МЛН
Сюрприз для Златы на день рождения
00:10
Victoria Portfolio
Рет қаралды 1,4 МЛН
Я сделала самое маленькое в мире мороженое!
00:43
Кушать Хочу
Рет қаралды 3,9 МЛН