ਜੱਟ ਰਾਤ ਨੂੰ ਲਾਉਂਦੇ ਸੀ ਪਰਾਲੀ ਨੂੰ ਅੱਗ, ਮਹਿਕਮੇ ਨਾਲ ਹੋਈ ਟੱਕਰ...//ਚੰਦ //ਬੰਤ //jatt babe bandra to

  Рет қаралды 72,381

jatt babe bandra to

7 ай бұрын

ਜੱਟ ਰਾਤ ਨੂੰ ਲਾਉਂਦੇ ਸੀ ਪਰਾਲੀ ਨੂੰ ਅੱਗ, ਮਹਿਕਮੇ ਨਾਲ ਹੋਈ ਟੱਕਰ...//ਚੰਦ //ਬੰਤ //jatt babe bandra to//new video//commedy//jhone di prali nu agg
#funnyvideo
#funny
#comedy
#shortvideo
#chand
#youtubeshorts
#trending
#viralvideos
#videos
#viral
#tranding
#fun
#punjabi commedy video
#new punjabi shortfilm
#india
#youtube
#

Пікірлер: 112
@NaviChauhan-tn1oz
@NaviChauhan-tn1oz 7 ай бұрын
ਨਾਥਾ ਚੰਦ ਬੰਤ 👌👌👌❤️
@harpreetsingh8184
@harpreetsingh8184 7 ай бұрын
😂😂😂😂 ਬਹੁਤ ਹੀ ਘੈਂਟ ਜੀ😂😂😂😂😅
@amarjitsingh1946
@amarjitsingh1946 7 ай бұрын
ਬੰਤ ਚੰਦ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💗
@laliaulakh007
@laliaulakh007 2 ай бұрын
Great shot 🥃🥃🥃🥃💉💉 sir ji
@user-vb7jj5cm3e
@user-vb7jj5cm3e 3 ай бұрын
Sirra
@virtam_07
@virtam_07 6 ай бұрын
Sirraaa acting bant te chand bai g❤❤
@deepuzalim
@deepuzalim 7 ай бұрын
ਲੱਨ ਮੁੰਨ ਲਿਆ ਬੁੰਡ ਵੀ ਮੁੰਨਲੂ😂😂😂😂😂😂😂😂😂
@deepuzalim
@deepuzalim 7 ай бұрын
ਅੱਗ ਲਾਉਣ ਚੱਲੇ ਓ ਕਿ ਵਿਆਹ ਜਾਨੇ ਓ।😂😂😂😂
@msf5937
@msf5937 7 ай бұрын
ਚੰਦ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@deepuzalim
@deepuzalim 7 ай бұрын
ਵਹੱਈਆ 😂😂😂😂
@deepuzalim
@deepuzalim 7 ай бұрын
ਗਲ੍ਹ ਚ ਵਾਢੇ ਆਲਾ ਜਾਨਵਰ 😂😂😂😂😂😂😂😂
@GoraSingh-wg9fq
@GoraSingh-wg9fq 7 ай бұрын
ਛੋਟੇ ਕਿਸਾਨ ਤੇ ਵਧੀਆ ਵੀਡੀਉ ਬਣਾਈ ਹੈ ਬਾਈ ਜੀ
@YuvrajSingh-25001
@YuvrajSingh-25001 7 ай бұрын
Kyun bhain .........jana e,bant dialogue ghaint,mari janda bhakayi😂😂😂😂😂
@varindersinghbagga8559
@varindersinghbagga8559 7 ай бұрын
Bahut vadya topic a y good luck saari team y
@ikbaaldhillon8577
@ikbaaldhillon8577 7 ай бұрын
😂😂😂😂 good
@chamkaurkharoud9065
@chamkaurkharoud9065 7 ай бұрын
ਚੰਦ ਤੇ ਬੰਤ ‌ਪਾਲਾ ਬਾਈ ਕਿਆ ਬਾਤ ਹੈ
@sonudhaliwal5717
@sonudhaliwal5717 7 ай бұрын
❤❤❤❤
@YuvrajSingh-25001
@YuvrajSingh-25001 7 ай бұрын
Veere bant te chand dowe siraaaa acting ,love u😂😂😂😂
@satnamsatnamsingh8008
@satnamsatnamsingh8008 7 ай бұрын
Bant bai v jva sirra krda pala te natha v
@jasveersingh5284
@jasveersingh5284 7 ай бұрын
Very good 👍
@sukhmaan4159
@sukhmaan4159 7 ай бұрын
ਚੰਦ ਤੇ ਬੰਤ ਦੀ ਜੋੜੀ ਸਿਰਾ ਜਮਾ ❤❤❤
@gurmailsingh3254
@gurmailsingh3254 7 ай бұрын
❤😅ਵਧੀਆ
@GurinderSingh-qb8ub
@GurinderSingh-qb8ub 7 ай бұрын
Love 💕❤ you jatta love you ❤
@jarmanbrar9376
@jarmanbrar9376 7 ай бұрын
ਬਹੁਤ ਹੀ ਵਧੀਆ ਵਿਡੀਉ ਬਰਾੜ ਬਜੀਦਪੁਰ ਭੌਮਾ ਤੌ
@gurvinderbrar7195
@gurvinderbrar7195 7 ай бұрын
😂
@user-fo7tk3zf9f
@user-fo7tk3zf9f 7 ай бұрын
❤❤❤😂😂😂
@satnamsatnamsingh8008
@satnamsatnamsingh8008 7 ай бұрын
Chand dee acting ta bahli sirraaa thrki bahla mera ....😂😂
@SukhChahal-hy3lw
@SukhChahal-hy3lw 7 ай бұрын
Video dekh k nazara aa jnda y sirra video❤
@boharsingh7725
@boharsingh7725 7 ай бұрын
ਬਹੁਤ ਵਧੀਆ ਬਾਈ 👌👌👌👌👌
@gurpreetsingh-gf7md
@gurpreetsingh-gf7md 7 ай бұрын
ਚੰਦ ਵੀਰੇ, ਬਾ-ਕਮਾਲ ਸਕ੍ਰਿਪਟ ਬਾਈ, ਕੌਣ ਲਿਖਦਾ ਬਾਈ ਸਕ੍ਰਿਪਟ ਥੋਡੀ? ਬਾਈ ਨਾਥੇ ਦੀ ਲੱਤ ਠੀਕ ਆ ਹੁਣ ਪਹਿਲਾਂ ਨਾਲੋਂ, ਬਾਈ ਅੱਗ ਲਾਉਣੀ ਮਾੜੀ ਗੱਲ ਆ, ਸਾਡੇ ਮਾਲੇਰਕੋਟਲੇ ਦੇ ਪਿੰਡਾਂ ਚ ਪਿਛਲੇ ਸਾਲ ਨਾਲੋਂ ਘੱਟ ਅੱਗ ਲਾਈ ਲੋਕਾਂ ਨੇ, ਸੋ ਇੱਕ ਵਾਰ ਫਿਰ ਤੋਂ ਬਾਈ, love you ❤❤ ਟਰੱਕ ਭਰਕੇ-----ਮਾਲੇਰਕੋਟਲਾ ਮੰਡੀਰ-----❤❤❤❤😂😅😂😅
@manichandigarh2494
@manichandigarh2494 7 ай бұрын
Siraa bro in uk 🇬🇧🇬🇧🇬🇧🇬🇧
@Laddi_Wraich_UK
@Laddi_Wraich_UK 7 ай бұрын
😂 ਬਹੁਤ ਵਧੀਆ ਵੀਰੇ
@virtam_07
@virtam_07 6 ай бұрын
Sirraa ❤❤❤❤❤❤❤❤
@YuvrajSingh-25001
@YuvrajSingh-25001 7 ай бұрын
Love nd respect for you, veere bhut ghaint galbaat, nazara aa gya😂😂😂😂😂😂😂😂😂😂😂😂
@harpreetgamer1852
@harpreetgamer1852 7 ай бұрын
Bhot vida video aaji
@JarnailSingh-ej3vq
@JarnailSingh-ej3vq 7 ай бұрын
Love u yarro😂😂😂😂
@rajveer3370
@rajveer3370 7 ай бұрын
Sirra gal bat
@harjeetsra320
@harjeetsra320 7 ай бұрын
ਅੱਜ ਹਾਸਾ ਭੱਜ ਗਿਆ ਅੱਜ ਕੋਈ ਵੀ ਇਨਸਾਨ ਹੱਸਦਾ ਨਹੀਂ ਅੱਜ ਹਾਸਾ ਹਸਾਉਣ ਲਈ ਬੰਦੇ ਆਪਣੇ ਜਿਮ ਵਾਗ ਧੰਦੇ ਖੋਲੀ ਬੈਠੇ
@GabbbarDhindsa
@GabbbarDhindsa 7 ай бұрын
🎉🎉❤️❤️
@YuvrajSingh-25001
@YuvrajSingh-25001 7 ай бұрын
Ghaint team work, chand nd bant😂😂😂😂
@user-xo5xg9ur3g
@user-xo5xg9ur3g 7 ай бұрын
Very nice video a y
@BhupinderSingh-yg8cg
@BhupinderSingh-yg8cg 7 ай бұрын
ਆ ਗਏ ਬਾਈ ਜੀ ਬੰਤ ਸਿੰਘ,, ਚੰਦ ਸਿੰਘ,,ਆ ਗਏ ਜੀ।
@satindersingh1018
@satindersingh1018 7 ай бұрын
Chand and bant vvvv good
@palsinghpal4878
@palsinghpal4878 7 ай бұрын
Chand te bant ji 👍 good video ji
@harmangill647
@harmangill647 7 ай бұрын
बहुत बदिया विडीयो
@user-pp9wv8xo6z
@user-pp9wv8xo6z 7 ай бұрын
Video vadiya22 gggggg thanks gggggg Jat da jat vari hunda 22g
@sonykhattra8923
@sonykhattra8923 7 ай бұрын
Siraa Video
@user-cp6ff8xd9g
@user-cp6ff8xd9g 7 ай бұрын
Balle oye chand sirrraa
@agamdhindsa6640
@agamdhindsa6640 7 ай бұрын
ਘਰਾਚੋਵਾਲੇ
@sonubhangu5820
@sonubhangu5820 7 ай бұрын
Very good 👍🏻
@bikramjitsingh1701
@bikramjitsingh1701 7 ай бұрын
ਸਾਸ ਦੀ ਬਿਮਾਰੀ, 22:50 ਇਹ ਕੀ ਹੁੰਦੈ ਗੁਰਦਿਆਲ ਓਏ ਊਂ ਗੱਲ ਐ ਇਕ 😂😂😂😂
@HarjeetBhati
@HarjeetBhati 7 ай бұрын
Love you zindabaad ❤❤❤
@YuvrajSingh-25001
@YuvrajSingh-25001 7 ай бұрын
Mn te akheya kite leeeend looooond arh gya😂😂😂😂😂😂
@deepuzalim
@deepuzalim 7 ай бұрын
ਆਹ ਸੀ ਆਈ ਡੀ ਦੇਣ ਆਲਾ ਤਾਂ ਐਕਟਿੰਗ ਦੇ ਯੋਗ ਈ ਨੀ । ਐਂ ਬੋਲਦਾ ਜਿਵੇਂ ਕਿਤਾਬ ਤੋਂ ਪੜ੍ਹਕੇ ਬੋਲਦਾ ਹੋਵੇ 😂😂😂😂
@BhupinderVirk-bu7up
@BhupinderVirk-bu7up 7 ай бұрын
Ok. Report. Bai. Ji
@simranbenipal4647
@simranbenipal4647 7 ай бұрын
Good video ❤❤
@sukhsandhu3170
@sukhsandhu3170 7 ай бұрын
Nice bro
@Maninder_614
@Maninder_614 7 ай бұрын
Love you bai ❤❤❤❤❤❤
@deepuzalim
@deepuzalim 7 ай бұрын
ਗੁਰਦਿਆਲ ਅਮਲੀ ਅਫਸਰ 😂😂😂😂😂😂😂😂
@manimaan9008
@manimaan9008 7 ай бұрын
Good video Sir jee
@lovelydhaliwal4166
@lovelydhaliwal4166 7 ай бұрын
👌
@amarikrai7437
@amarikrai7437 7 ай бұрын
Nice 👍👍👍
@babanseth6525
@babanseth6525 7 ай бұрын
Very.good
@farmer-pb1976
@farmer-pb1976 6 ай бұрын
ਰਾਤ ਪਰਾਲੀ ਕਿਥੇ ਮੱਚਦੀ ਆ ਇਹ ਤਾ ਮੇਰੇ ਸਾਲ਼ੇ ਦੀ ਦਿਨੇਂ ਨੀ ਮਚਦੀ 😊
@jagsirTungwali041
@jagsirTungwali041 7 ай бұрын
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@user-ns6sx3lc9c
@user-ns6sx3lc9c 7 ай бұрын
👍👍
@rohisingh2525
@rohisingh2525 7 ай бұрын
Very Very Nice😂😂😂😂😂😂
@user-ns6sx3lc9c
@user-ns6sx3lc9c 7 ай бұрын
♥️♥️
@preetgill9168
@preetgill9168 7 ай бұрын
Very good 🎉🎉🎉❤❤❤
@studiodhaliwalpatiala.2957
@studiodhaliwalpatiala.2957 7 ай бұрын
ਬੰਤ ਤੇ ਚੰਦ ਨਜ਼ਰਾ ਆ ਗਿਆ ਬਾਈ ਤੁਸੀ ਦੋਨੋ ਬਣਿਆ ਕਰੋ ਜਾਦਾ ਵੀਡਿਓ ਗੁਰਦਿਆਲ ਤੋਂ ਗੱਲ ਨਹੀਂ ਬਣਦੀ ਯਰ ਓਵਰ ਐਕਟਿੰਗ ਯਾਦਾ ਕਰਦਾ ਬਾਕੀ ਖੇਚ ਕੇ ਰੱਖੋ ਕੰਮ
@user-wc2mq4mp7z
@user-wc2mq4mp7z 4 ай бұрын
Chand. Bant. Ta. Parcha. Karo
@harimandersingh5247
@harimandersingh5247 7 ай бұрын
❤❤❤
@avtarmaan6736
@avtarmaan6736 7 ай бұрын
Nice
@SukhdeepsinghBhullar-qb9sm
@SukhdeepsinghBhullar-qb9sm 7 ай бұрын
👍👍👍🎉🎉
@pillukharoud9854
@pillukharoud9854 7 ай бұрын
😎😎😎👌👌👌👌👌
@KultarSingh-ji3qy
@KultarSingh-ji3qy 7 ай бұрын
ਪੈਸੇ ਮਿਲ ਜਾਦੇ ਮੁਲਾਜਮਾ ਨੂੰ ਫੇਰ ਨੀ ਧੂੰਆ ਪਰਦੂਸ਼ਣ ਹੁੰਦਾ
@user-cv5hp3me9u
@user-cv5hp3me9u 7 ай бұрын
😂😂😂😂❤❤
@Amitverma-mg3jz
@Amitverma-mg3jz 7 ай бұрын
😂😂😂😂
@satnamsatnamsingh8008
@satnamsatnamsingh8008 7 ай бұрын
I m satnam brar sre aam lae aa agg te lava ge bai ji 🙏 baki chand te bant bai ji bhut hee vadea video aa yr good job bro 🙏
@satindersingh1018
@satindersingh1018 7 ай бұрын
Very good bro chike ka rakho ❤❤❤❤❤
@user-kv6ex3bz7s
@user-kv6ex3bz7s 7 ай бұрын
Knt
@XEnFarmer1974
@XEnFarmer1974 7 ай бұрын
5911 ਲਿਓਨਾ ਸੀ
@user-ew2ho1sy1n
@user-ew2ho1sy1n 6 ай бұрын
ਸੱਚ ਮੁੱਚ ਡਿੱਢੀ ਪੀੜ ਪਾਉਂਦੀ ਵੀਡੀਉ 😮😮😮😮😅😅😅😅
@makhanbrar3660
@makhanbrar3660 7 ай бұрын
lave yaro ❤❤❤❤❤
@gurwindersinghkhosa1089
@gurwindersinghkhosa1089 7 ай бұрын
ਬਾਈ ਤੁਹਾਡੀ ਵੀਡੀਓ ਨੀ ਛਁਡ ਸਕਦੇ ਰੋਟੀ ਛਁਡ ਸਕਦੇ ਆ
@rajadhaliwal7831
@rajadhaliwal7831 7 ай бұрын
😅😅😅
@Gurnamsingh-lr9hx
@Gurnamsingh-lr9hx 6 ай бұрын
.ਮੈ.ਰਣਜੀਤ ਸਿੰਘ ਪਰੇਮੀ.ਫੰਤਾ.ਕੇਰਾ.ਪੰਜਾਬ 😂😂😂😂😂😂. ਞਹੁਤ.ਞਧੀਅ...ਜੀ.....😮
@Gurnamsingh-lr9hx
@Gurnamsingh-lr9hx 6 ай бұрын
.ਞਹੁਤ.ਞਧੀਅ..ਜੀ..ਚੰਦ..ਸਿਘ....❤.....😢.....😂.....😂........❤
@YuvrajSingh-25001
@YuvrajSingh-25001 7 ай бұрын
😂😂😂Veere roti chhad ke pehla tuhadi video dekhi di😂😂😂😂
@BalvinderSingh-fk8nk
@BalvinderSingh-fk8nk 7 ай бұрын
Magarli lo chand baii chugalbaj di😅😊
@mintupreet8561
@mintupreet8561 7 ай бұрын
Ehde te video hor banao Chand y
@HoneySingh-rf5qq
@HoneySingh-rf5qq 4 ай бұрын
bai tractor te v kapda maar lainde
@sarbjeetSingh-yn4mt
@sarbjeetSingh-yn4mt 7 ай бұрын
Super seeder Di sun ley shapurea 3khudd sahi aa 3mary hoey aa baki koi ni parcha Karda dhakk deo Kom kisaan union Ugraha tohady Naal waa j jrurat Pae please contect MI
@yadwindersandhu6764
@yadwindersandhu6764 6 ай бұрын
ਭਾਈ ਰਾਤ ਨੂੰ ਤਾਂ ਕਾਲੀਆਂ ਐਨਕਾਂ ਲਾ ਦਿਆਂ ਕਰ ਐਵੇਂ ਡਿੱਗੇਗਾ
@kuljitkanda1276
@kuljitkanda1276 7 ай бұрын
ਬਾਈ ਜੀ ਇਹਨਾਂ ਲੋਕਾ ਦੇ ਮੂੰਹ ਦੋਨੀ ਪਾਸੇ ਆਂ ਚੁਗਲ ਖੋਰ ਜੱਦੋ ਕਿਸੇ ਘਰ ਵਿੱਚੋ ਇੱਕ ਬੰਦਾ 2ਜਾਂ 10 ਵਿੱਚ ਕੋਈ 37 ਸਾਲ ਬਿੰਨਾਂ ਜਮੀਨ ਦੇ ਬਾਹਰ ਕੰਮ ਡਰਾਈਵਰੀ ਕਰਕੇ ਛੋਟੇ ਭੈਣ ਭਰਾ ਦੇ ਵਿਆਹ ਕਰਕੇ ਪਿਉ ਨੇ ਜਿਹੜੇ ਕੰਮ ਕਰਨੇ ਆ ਉਹੋ ਬੱਡਾ ਭਰਾ ਕਰਦਾ ਉਹੋ ਵੀ ਬੇਲੜਾ ਦੇ ਅੱਗਲੇ ਆ ਦੀਆ ਜਨਾਨੀ ਆ ਬੋਹਤ ਬੱਦੀਆ ਸੋਚ ਵਾਲੀਆ ਆਂ ਜਾਦੀ ਆ ਕੰਮ ਕਰਨ ਲਾਂ ਲਾਂ ਦਿੰਦਿਆ AC ਆਪਣਾ ਪੇਸਾ ਜੱਮਾ ਕਰ ਲੈਦਾ ਆ ਅੱਡ ਹੋਜਾਦੀ ਆ ਬੱਡਾ ਜਿਹੜੇ ਨੇ ਕਵੀਲ ਦਾਰੀ ਛੋਟੇ ਆ ਦੇ ਵਿਆਹ ਕਰੇ ਉਹਨੂੰ ਕਹਿਣਗੇ ਤੂੰ ਖਾਂ ਗਿਆ ਹੁੰਦੀ ਉਹਦੇ ਕੋਲ ਪੰਜੀ ਨੀ ਉਹ ਵੀ ਬੋਹਤ ਘਰ ਹੋਣੇ ਆਂ ਜਿੰਨਾਂ ਦੇ ਪਿਉ ਕੰਮ ਨਹੀ ਸੀ ਕਰਦੇ ਉਸ ਘਰ ਵਿੱਚ ਬੱਡਾ ਭਰਾ ਹਲਾਲ ਹੁੰਦਾਂ ਟੇਗ ਮਿਲਦਾ ਖਾਂ ਗਿਆ ਆਪ ਕੰਮ ਨੀ ਕਰਨਾਂ ਇਲਜਾਮ ਦੂਜੇ ਤੇ ਕੁੜੀ ਭੱਜਦੀ ਆ ਚੁਗਲ ਖੋਰਾ ਦੀ ਜੇ ਕੋਈ 37 ਸਾਲ ਸੱੜਕ ਡਰਾਈਵਰੀ ਕਰਕੇ ਕਾਮਯਾਬ ਹੋ ਗਏ ਚੁਗਲ ਖੋਰਾ ਦੀ ਕੁੜੀ ਕਿਉ ਨਿਕਲ ਗਈ
@gurpreetsingh-gf7md
@gurpreetsingh-gf7md 7 ай бұрын
ਚੰਦ ਵੀਰੇ, ਟੱਟੀਆਂ ਪੱਟਣ ਆਲੇ, ਸਕ੍ਰਿਪਟ ਦਾ ਅਗਲਾ ਪਾਰਟ ਜਰੂਰ ਬਣਾਓ ਬਾਈ, ਬੇਨਤੀ ਆ ਬਾਈ, ਹੱਥ ਜੋੜ ਕੇ🙏🙏🙏🙏
@rajindersharma5008
@rajindersharma5008 7 ай бұрын
ਸਹੀ ਗਲ ਆ ਬਾਈ ਓਹਦੇ ਬਾਰੇ ਤਾ ਸ਼ਬਦ ਘਟ ਆ
@rajindersharma5008
@rajindersharma5008 7 ай бұрын
ਪਹਿਰਾਵਾ ਚੱਪਲ ਦੂਜੇ ਪੈਰ ਚ ਜੋੜਾ ਸਿਰ ਤੇ ਮਡਾਸਾ ਝੁੱਗੀ ਬੋਲੀ ਤੇ ਨਸ਼ੇ ਕਰਨ ਦੀ ਐਕਟਿੰਗ ਆਦਿ ਸਭ ਕੁਛ ਬਹੁਤ ਹੀ ਬਾਕਮਾਲ ਸੀ ।ਹੋਰ ਆਉਣ ਦਿਓ
@jsgamer3182
@jsgamer3182 7 ай бұрын
ਸਹੀ ਗੱਲ ਆ ਬਾਈ
@sukhmanderchahal5200
@sukhmanderchahal5200 7 ай бұрын
Bund te marange kadsha bhr k agg da😂😂
@GoraSingh-wg9fq
@GoraSingh-wg9fq 7 ай бұрын
ਫੁੱਦੀ ਮੁੰਨ ਕੇ ਵੀ ਕਹਿ ਦਿਉ ਬੰਤ ਉਏ
@sonyvalu6137
@sonyvalu6137 7 ай бұрын
ਚਵਲ, ਸਾਲਾਂ, ਕੋਈ, ਚੰਗੇ, ਕਮੈਟ,, ਕਰਲੋ
@user-ce6pu9zf4w
@user-ce6pu9zf4w 7 ай бұрын
bhen. di tumbba lena
@arshgaming3824
@arshgaming3824 7 ай бұрын
Teri bhain nu bant
@bahadursingh9718
@bahadursingh9718 6 ай бұрын
ਵੀਰ ਜੀ ਤੁਸੀਂ ਤਾਂ ਪੰਜਾਬੀ ਬੋਲੀ ਦਾ ਸੱਤਿਆਨਾਸ਼ ਕਰਤਾ ਹਰੇਕ ਗੱਲ ਤੇ ਗਾਲ੍ਹ ਕਢਦੇ ਹੋ ਸੋ ਗਾਲ੍ਹਾਆ ਤੋਂ ਬਿੰਨ੍ਹਾ ਵੀ ਵੀਡੀਓ ਬਣ ਜਾਂਦੀ ਹੈ ਪੰਜਾਬੀ ਭਾਸ਼ਾ ਦਾ ਸਤਿਆਨਾਸ ਨਾ ਕਰੋ ਸ਼ਰਮ ਕਰੋ ਸ਼ਰਮ ਆਪਾਂ ਪੰਜਾਬੀ ਹੈਗੇਂ
@gurpalsingh6528
@gurpalsingh6528 3 ай бұрын
ਬਹਾਦਰ y ਜੀ ਨੀ vdya ਲਗਦਾ ਨਾ ਦੇਖੋ ਤੁਸੀ ਪੁਰਾਣੇ ਬੁੜੇ ਏਵੇਂ ਕਰਦੇ ਹੁੰਦੇ ਸੀ ਉਹ ਦਿਖਾ ਰਹੇ ਨੇਂ
@tajindersinghgarcha9796
@tajindersinghgarcha9796 7 ай бұрын
Khich ke y ❤