Ja Ni Jhoothiye - Daljit Mattu | Lyric Video | Music Waves

  Рет қаралды 5,943,932

Music Waves

Music Waves

Күн бұрын

Singer | Daljit Mattu
Song | Ja Ni Jhoothiye
Music | Ravi Bal
Music Label : Music Waves Productions Ltd
Web | musicwaves.ca
Mail | kulwinder@musicwaves.ca | arjun@redfm.ca
Facebook | / musicwaves
Like and Subscribe for more content!
#daljitmattu #musicwaves #punjabisong

Пікірлер: 2 000
@MusicWavesProductions
@MusicWavesProductions 3 жыл бұрын
Daljit Mattu | Jaa Ni Jhuthiye | Official Music Video kzbin.info/www/bejne/gXSupYWFdpykjZY
@gurpreetkalyangurpreetkaly8157
@gurpreetkalyangurpreetkaly8157 3 жыл бұрын
Yl
@icefoxxgaming
@icefoxxgaming 3 жыл бұрын
Official Music Video ki audio quality bakwaas hai.
@harpreetsaini2878
@harpreetsaini2878 3 жыл бұрын
Jhotha Tera pyar 💔💔
@pawandeepsingh5015
@pawandeepsingh5015 3 жыл бұрын
Syi gl a bai
@bindibai191
@bindibai191 3 жыл бұрын
Love you i reyli miss you ustda Ji 🙏🏻
@MANPREETSINGH-nv7ub
@MANPREETSINGH-nv7ub 8 ай бұрын
ਜਦੋਂ ਨਵੇਂ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਇਹ ਸਦਾ ਬਹਾਰ ਗੀਤ ਲੰਮੀ ਰੇਸ ਦੇ ਘੋੜੇ ਬਣਦੇ ਨੇ ❤
@SatishKumar-vx9yo
@SatishKumar-vx9yo 2 ай бұрын
Sachi gal kahi veere
@MANPREETSINGH-nv7ub
@MANPREETSINGH-nv7ub 2 ай бұрын
@SatishKumar-vx9yo 💐
@vishu5835
@vishu5835 Ай бұрын
Sahi aa bai
@786-sukhwant
@786-sukhwant Ай бұрын
ਬਿਲਕੁਲ ਜੀ🙏😊
@MANPREETSINGH-nv7ub
@MANPREETSINGH-nv7ub Ай бұрын
@@vishu5835 💐
@jatindersingh4356
@jatindersingh4356 Ай бұрын
2025 ਚ ਕੌਣ ਕੌਣ ਸੁਣਦਾ
@Spall.family
@Spall.family 4 жыл бұрын
ਆ ਗੀਤ ਮੈਨੂੰ ਮੇਰੀ ਜਾਨ ਰੀਤੂ ਦੀ ਯਾਦ ਦਵਾਉਦਾ ਹੈ...ਅੱਜ ਉਸ ਨੂੰ 13 ਸਾਲ ਹੋਗੇ ਇਗਲੈਂਡ ਸੈਟਲ ਹੋਈ ਨੂੰ..ਅੱਜ ਵੀ ਮੁੱਲਾਪੁਰ ਦੀਆ ਸ਼ੜਕਾਂ ਨਹੀ ਭੁਲਦੀਆ..ਰਾਤ ਨੂੰ ਰੀਤੂ ਨੂੰ ਮਿਲਕੇ ਆਉਦੇ ਟਾਇਮ ਮੇਰੀ ਗੱਡੀ ਟਰੱਕ ਵਿੱਚ ਵੱਜ ਗਈ ਸੀ..ਘਰੋ ਡਰਦੇ ਨੇ ਇੱਕ ਹਫਤੇ ਵਿੱਚ ਗੱਡੀ ਤਿਆਰ ਕਰਾਕੇ ਘਰ ਲਿਆਦੀ ਸੀ..ਕਨੇਡਾ ਵਾਲੇ ਫਰੈਂਡ ਦੇ ਕੋਲ ਗੱਡੀ ਦਾ ਬਹਾਨਾ ਲਾਇਆ ਸੀ ਘਰੇ
@jaggihundal2126
@jaggihundal2126 4 жыл бұрын
wah jatta bc kadar n paundi duniaa
@harjinderbajwa2990
@harjinderbajwa2990 4 жыл бұрын
bai sacha pyaar c tera
@wowhdhdjd
@wowhdhdjd 4 жыл бұрын
Rabb rakha bi
@balwinderkaur9517
@balwinderkaur9517 9 ай бұрын
😮
@Spall.family
@Spall.family 9 ай бұрын
@@balwinderkaur9517 ਮੇਰੀ ਕਹਾਣੀ ਬਿਲਕੁੱਲ ਸੱਚ ਹੈ
@harkamaldhillon4544
@harkamaldhillon4544 Жыл бұрын
ਕੌਣ ਕੌਣ ਸੁਣਾ ਰਹਿਆ ਓ 2024ਵਿੱਚ 💔💔ਜਾ ਨੀ ਝੂਠੀਏ 💔🥺
@balwinderkaur9517
@balwinderkaur9517 9 ай бұрын
April 2024
@Singh-gm4de
@Singh-gm4de 9 ай бұрын
11 may 2024
@AmarPal-xf5ed
@AmarPal-xf5ed 9 ай бұрын
Amar pal alam wala
@AmarPal-xf5ed
@AmarPal-xf5ed 9 ай бұрын
Nice.songh ❤❤❤❤❤❤❤❤❤❤😂😂😂😂😂😂😂
@GoraDhillon911-d7x
@GoraDhillon911-d7x 8 ай бұрын
❤ appa
@Harpreet.Pb31
@Harpreet.Pb31 10 ай бұрын
2024 ਵਾਲੇ ਹਾਜਰੀ ਲਵਾਓ 👍🏻👍🏻
@AmarPal-xf5ed
@AmarPal-xf5ed 9 ай бұрын
Amar pal alam hazr ji 😂😂😂😂😂😂😂
@dharmchand3455
@dharmchand3455 5 ай бұрын
Yes
@pb63punjabivideosatus10
@pb63punjabivideosatus10 3 ай бұрын
Yes
@creativecakemaster6604
@creativecakemaster6604 Жыл бұрын
ਇਹਨਾਂ ਵਕਤਾਂ ਚ ਪਿਆਰ ਹੀ ਬਹੁਤ ਹੋ ਡੂੰਘੇ ਦਿਲ ਤੋਂ ਹੋ ਜਾਂਦਾ ਸੀ । ਓਹ ਵਕਤ ਤੇ ਗੀਤ ਬਹੁਤ ਪਿਆਰੇ ਸੀ❤❤❤
@RankuSingh-n4e
@RankuSingh-n4e Жыл бұрын
Bilkul sai ji 101/. Sai
@Batth62627
@Batth62627 Жыл бұрын
ਅੱਜਕੱਲ੍ਹ ਜਿਸਮਾਂ ਦਾ ਰਹਿ ਗਿਆ ਬਸ ❤❤❤
@KamalGotame-ey4cw
@KamalGotame-ey4cw 11 ай бұрын
Hun kalyug hai 22g
@indersingh1011
@indersingh1011 11 ай бұрын
Sahi gal g
@charanjitsingh6547
@charanjitsingh6547 2 жыл бұрын
ਸਕੂਲ ਤੋਂ ਆਉਂਦੇ ਜਾਂਦੇ 2005,06 ਵਿੱਚ ਇਹੋ ਗਾਉਂਦੇ ਹੁੰਦੇ ਸੀ ਨਾਲੇ ਭੱਜਦੇ ਹੁੰਦੇ ਸੀ ਜਿੱਦਾ ਵੀਡੀਓ ਚ ਮੁੰਡਾ ਭੱਜਦਾ ਆ
@Ranjeetsingh-s6g6t
@Ranjeetsingh-s6g6t 7 ай бұрын
ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤੇ ਟੁੱਟੇ ਦਿਲ ਵਾਲੇ ਸੁਣਦੇ ਸੀ,ਲੋਕਾਂ ਵੱਲ ਵੇਹਦੇ ਸੀ, ਅੱਜ ਆਪਣਾ ਵੀ ਦਿਲ ਟੁੱਟ ਗਿਆ
@SukhvirMangwalia
@SukhvirMangwalia 11 күн бұрын
1985 ਤੋਂ 1995 ਵਿਚ ਜਨਮ ਲੈਣ ਵਾਲੇ ਯਾਨੀ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੇ ਡੈੱਕ ਤੇ ਗਾਣੇ ਸੁਣੇ ਕੈਸਟਾਂ ਖਰੀਦ ਕੇ, fm ਖਰੀਦ ਕੇ ਵੀ ਸੁਣੇ, ਫਿਰ CD ਵੀ ਖਰੀਦੀ ਤੇ cd ਤੇ ਗਾਣੇ ਸੁਣੇ, ਫਿਰ ਨਵੇਂ ਨਵੇਂ ਮੋਬਾਇਲ ਚੱਲੇ ਜਿਨ੍ਹਾਂ ਵਿਚ ਸਿਰਫ ਗਾਣੇ ਹੀ ਭਰ ਸਕਦੇ ਸਾਂ ਮੈਮਰੀ ਕਾਰਡ ਰਾਹੀਂ ਤੇ ਮੈਮਰੀ ਕਾਰਡ ਰਾਹੀਂ ਵੀ ਸੁਣੇ, ਫਿਰ ਹੁਣ ਅੱਜ ਦਾ ਦੌਰ ਹੈ ਕਿ youtube ਤੇ ਸੁਣ ਰਹੇ ਹਾਂ। ਪਰ ਜੋ ਸਕੂਨ ਡੈੱਕ ਵਾਲੇ ਜ਼ਮਾਨੇ ਵਿਚ ਸੀ ਉਹ ਹੁਣ ਕਿਤੇ ਨਹੀਂ । ਇਹ ਗਾਣੇ ਸੁਣ ਕੇ ਇਨਸਾਨ ਆਪਣੀ ਹੀ ਦੁਨੀਆਂ ਵਿੱਚ ਚਲਾ ਜਾਂਦਾ ਹੈ, ਉਸਨੂੰ ਆਪਣੇ ਪੁਰਾਣੇ ਦਿਨ ਯਾਦ ਆਉਂਦੇ, ਆਪਣਾ ਪਿਆਰ ਯਾਦ ਆਉਂਦਾ ਹੈ, ਸਾਡਾ ਧੰਨਭਾਗ ਹੈ ਜੋ ਅਸੀਂ 1990 ਵਿਚ ਜਨਮੇ ਹਾਂ ਵਰਨਾ ਅੱਜਕਲ੍ਹ ਤੇ ਬੇੜਾ ਹੀ ਗਰਕ ਹੋਇਆ ਪਿਆ ਗੀਤਾਂ ਦਾ ਵੀ ਤੇ ਗਾਇਕਾਂ ਦਾ ਵੀ ਮਿਲਕੇ ਬਿਛੜਨਾ ਦਸਤੂਰ ਹੈ ਜ਼ਿੰਦਗੀ ਕਾ, ਇਕ ਯੂੰਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਕ, ਬੀਤੇ ਹੂਏ ਪਲ ਕਭੀ ਲੌਟ ਕੇ ਨਹੀਂ ਆਤੇ, ਯਹੀ ਸਭਸੇ ਬੜਾ ਕਸੂਰ ਹੈ ਜ਼ਿੰਦਗੀ ਕਾ😢
@Sahnifamilyvlog
@Sahnifamilyvlog 15 күн бұрын
2025 ਵਾਲ਼ੇ ਅੱਜੋ ਦਸੋ ਆਪਣੀ ਆਪਣੀ ਗਰਫ੍ਰੈਂਡ ਦੀ ਗੱਲ
@blue_cricket
@blue_cricket 3 жыл бұрын
2021, ਅੱਜ ਵੀ ਲੱਗਦਾ ਜਿਵੇਂ ਕਲ ਦੀ ਗੱਲ ਹੋਵੇ, ਸੜਕਾਂ-ਗਲੀਆਂ ਚ ਗਾਂਓਦੇ ਹੁੰਦੇ ਸੀ 😍😍😍
@raghvirsingh3311
@raghvirsingh3311 Жыл бұрын
2023 ਚ ਵੀ ਚਲਦਾ
@karthikbhatia2472
@karthikbhatia2472 3 ай бұрын
2024 mai bhi chal raha hai❤❤❤​@@raghvirsingh3311
@gurtejdhaliwal7087
@gurtejdhaliwal7087 4 жыл бұрын
ਯਾਰ ਜਮਾ ਸਹੀ ਗॅਲ ਅਾ ਵੀਰ ਦੀ ੳੁਹिਦਨ ਨੀ ਮੁੜਕੇ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ ਅਾ
@zisvendararazthakur1611
@zisvendararazthakur1611 3 жыл бұрын
English aage hai
@JaspreetSingh-yi2pg
@JaspreetSingh-yi2pg 2 жыл бұрын
Sahi gal aa bai
@khushmeetsingh476
@khushmeetsingh476 Жыл бұрын
ਸਚੀ ਯਰ ਸਾਡੀ ਜਵਾਨੀ ਦੇ ਗਾਣੇ ਵਾਕਿਆ ਈ ਵਧਿਆ ਸੀ ਅੱਜ ਕੱਲ ਤਾ ਰੌਲਾ ee aa
@buntysingh9738
@buntysingh9738 Жыл бұрын
ਬਹੁਤ ਖ਼ੂਬਸੂਰਤ ਗੀਤ ਹੈ ❤❤ ਬੰਦਾ ਕਿਸੇ ਹੋਰ ਦੁਨੀਆ ਵਿਚ ਪਹੁੰਚ ਜਾਂਦਾ ਹੈ ❤❤
@chamkuiqwan
@chamkuiqwan 19 күн бұрын
ਆਏ ਹਾਏ ਇਸ਼ਕ ਆ ਗਿਆ ਗਾਣਾ ਸੁਣ ਕੇ ❤❤
@NavdeepSingh-xr2cy
@NavdeepSingh-xr2cy 4 жыл бұрын
ਕਿਸ ਕਿਸ ਦਾ ਮਨਪਸੰਦ ਸੋਂਗ ਅਾ
@ranvirsingh5385
@ranvirsingh5385 3 жыл бұрын
Very nice 👍
@zisvendararazthakur1611
@zisvendararazthakur1611 3 жыл бұрын
gurvindara.khata hai.self chase banno
@jasangill3236
@jasangill3236 3 жыл бұрын
Mera
@dharmpalsingh2563
@dharmpalsingh2563 3 жыл бұрын
Bai ji saria da
@amarbirsing6128
@amarbirsing6128 3 жыл бұрын
Mera vi
@charnjeetsingh646
@charnjeetsingh646 2 жыл бұрын
ਕਿਸ ਕਿਸ ਨੂੰ ਆਪਣਾ ਪਹਿਲਾ ਪਿਆਰ ਚੇਤੇ ਆ ਰਿਹਾ ਏ, ਗੀਤ ਸੁਣ ਕੇ,੨੦੦੪
@simarjeethlohlosingh3084
@simarjeethlohlosingh3084 10 ай бұрын
ਮੈਨੂੰ
@sukhmani4122
@sukhmani4122 10 ай бұрын
Bai ji hun ki dasiye Jo galtiya kar jo laeya
@KulwinderRam-do6tu
@KulwinderRam-do6tu 7 ай бұрын
Kay time yaar ooo din he hor she😢😢😢😢😢
@merijaanmumbai694
@merijaanmumbai694 6 ай бұрын
Aaj v yaad aa rha.....
@merijaanmumbai694
@merijaanmumbai694 6 ай бұрын
ਪਤਾ ਨਹੀਂ ਸੀ ਕਿ ਦਲਜੀਤ ਮੱਟੂ ਨੇ ਇਹ ਗਾਣਾ ਪਹਿਲਾ ਹੀ ਮੇਰੀ ਜਿੰਦਗੀ ਓੱਤੇ ਗਾ ਦਿੱਤਾ। ਬਸ ਸਮਝ ਹੀ ਲੇਟ ਆਈ ਸੀ।
@sunnylakhowalia5350
@sunnylakhowalia5350 7 ай бұрын
ਰਾਤ ਨੂੰ ਪੈਗ ਲਾ ਕਿ ਟਰੈਕਟਰ ਤੇ ਬਹੁਤ ਸੁਣਿਆ ਗਾਣਾ ਕਣਕ ਲਈ ਜਮੀਨ ਤਿਆਰ ਕਰਦੇ ਹੋਣਾ ਸੁਹਾਗਾ ਮਾਰਦੇ ਸਮੇ😢
@Guri3737.
@Guri3737. 3 жыл бұрын
ਯਾਦਾਂ ਕਦੇ ਪੁਰਾਣੀਆ ਨਹੀਂ ਹੁੰਦੀਆਂ 😥😘😘😘😄ਨੋਕੀਆ ਦਾ ਅੰਗੇਜ ਮੋਬਾਈਲ ਯਾਦ ਅਾ ਗਿਆ😘😍
@gurwindersingh8867
@gurwindersingh8867 2 жыл бұрын
😂
@ravindersinghkular4518
@ravindersinghkular4518 24 күн бұрын
2025 Vich kon kon sun reha Jaroor comments krna Best song ever
@preet5740
@preet5740 13 күн бұрын
I'm
@MrKhaira9
@MrKhaira9 4 жыл бұрын
ਆਟਾ ਪੀਹਵੋਣ ਚੱਕੀ ਤੇ ਜਾਂਦੇ ਸੀ ਰੇਹੜੀ ਤੇ । ਜਿਸ ਘਰ ਚੱਕੀ ਸੀ ਓਹਨਾ ਦੇ ਕੇਬਲ ਸੀ । ਓਹਨਾ ਦੇ ਗਾਣਾ ਸੁਣ ਕੇ ਆਉਂਦੇ ਸੀ 😎
@buntysingh-zz8fx
@buntysingh-zz8fx 4 жыл бұрын
Shi kaha ji
@Singhamanus5
@Singhamanus5 4 жыл бұрын
You are explaining my time as well too 💔☝🏻😢
@jellymehraelectricianacrep2142
@jellymehraelectricianacrep2142 4 жыл бұрын
Y g oh v ki samaa c Miss my old day
@RahulSingh-ce5ne
@RahulSingh-ce5ne 3 жыл бұрын
Nice song
@jashanpreetkaur2507
@jashanpreetkaur2507 3 жыл бұрын
😊😊😊
@inderparihar5024
@inderparihar5024 4 жыл бұрын
11 saal da m jdo pehli waar suneya c ih gana , school jaan to pehla repeat te Sunda hunda c ajj 28 saal ho gia ajj fer sunea bhut vadia gana . Daljot mattu bhaji luv u❤❤❤
@mannurandhawa1931
@mannurandhawa1931 3 жыл бұрын
Same
@bachanpal4558
@bachanpal4558 3 жыл бұрын
Hanji
@dklagah4136
@dklagah4136 3 жыл бұрын
Manu 16 saal ho gia bro sunen da ho gay bro har roj sunea da aa nal aa 🥺🥂🍻🍺🥃🥃🥃🥃🥃🥃🥃🥃🍾🍾🍾🍾🍾🍾🍾🍾🍾🍾🍾har roj far sunen da morning time ta night time sunen da
@ffmaxgaming1467
@ffmaxgaming1467 3 жыл бұрын
Same a
@lionofthepend1402
@lionofthepend1402 2 жыл бұрын
2004 da sunya eh gaana bhut vadia laga
@davilking6840
@davilking6840 3 жыл бұрын
अमर रहेंगे पुराने गाने जो दिल को ही नहीं रूह को भी हिला देते हैं ❤️
@punnurandhawa9747
@punnurandhawa9747 Жыл бұрын
ਬਹੁਤ ਵਧੀਆ ਹੈ ਸੋਂਗ ਹੈ ਉਸਤਾਦ ਜੀ ਅੱਜ ਕਲ ਦੇ song ਨਾਲੋ ਤਾਂ ਬਹੁਤ ਵਧੀਆ ਆ ਜੀ ਤੇ ਨਾਲੇ ਮਿਊਜ਼ਿਕ ਵੀ ਬਹੁਤ ਵਧੀਆ ਆ ਹੁਣ ਤਾਂ ਕੰਪਿਊਟਰ ਵਲ ਮਿਊਜ਼ਿਕ ਆ ❤️❤️🙏
@ramjeetchahal4142
@ramjeetchahal4142 4 жыл бұрын
ਪਹਿਲਾਂ ਵੀ ਸੁਣਦੇ ਹਾਂ ਬਾਈ ਦਿਲਜੀਤ ਮੱਟੂ ਨੂੰ ਅੱਜ ਵੀ ਸੁਣਦੇ ਹਾਂ ਬਾਈ ਦਿਲਜੀਤ ਨੂੰ ਕਿਉਂਕਿ ਅੱਜ ਦੇ ਸਮੇਂ ਵਿਚ ਅੱਜਕਲ੍ਹ ਦੇ ਬੱਚੇ ਕਲਾਕਾਰਾਂ ਲਈ ਅਜਿਹੇ ਬੋਲ ਗੳਣੇ ਬੱਸ ਦੀ ਗੱਲ ਬਿਲਕੁਲ ਨਹੀਂ ਹੈ
@sukhpreetsingh182
@sukhpreetsingh182 3 жыл бұрын
right veer ji
@souravkaler2350
@souravkaler2350 3 жыл бұрын
Right veera 👍
@ramjeetchahal4142
@ramjeetchahal4142 3 жыл бұрын
Thanks bro
@harneetkaur3486
@harneetkaur3486 9 ай бұрын
ਇਹ ਸੋਂਗ ਆਪਣੇ ਟਾਈਮ ਦਾ ਬੜੀ ਧੁਮ ਪਾਈ ਫੁਲ ਐਮਪ ਤੇ ਛੱਡ ਕੇ Miss you ਇਹ ਟਾਈਮ 2024✔️✔️✔️✔️😍😍😍😍😍
@karamvirmehra3760
@karamvirmehra3760 7 ай бұрын
❤❤❤❤❤
@GaganDeepMDJ
@GaganDeepMDJ 4 жыл бұрын
ਵਾਹ ਰੂਹ ਤੋ ਦੁਆਂਵਾ ਸਾਰੀ ਟੀਮ ਨੂੰ ❤️❤️
@RajwantKaur-ux4nc
@RajwantKaur-ux4nc 4 жыл бұрын
Nice. H
@RajwantKaur-ux4nc
@RajwantKaur-ux4nc 4 жыл бұрын
Gagan Deep. 😥😂. G. Ki. Kar. G. Tuc v. Veer. G. A. 👗koi. N. G
@GaganDeepMDJ
@GaganDeepMDJ 4 жыл бұрын
@@RajwantKaur-ux4nc ki keh rahe ho? ਕਿ ਕਹਿ ਰਹੇ ਹੋ?
@dklagah4136
@dklagah4136 3 жыл бұрын
Sai gal aa bro
@SunilKumar-t3p6r
@SunilKumar-t3p6r 7 ай бұрын
ਮੈਨੂੰ ਮੇਰੀ ਜਾਨ ਨੀਲਮ ਦੀ ਯਾਦ ਆ ਗਈ ਅੱਜ ਇਹ ਗੀਤ ਸੁਣ ਕੇ ਬਹੁਤ ਟਾਈਮ ਬਾਅਦ ਲਵ ਯੂ ਸਦਾ ਬਹਾਰ ਬੀਤਾ ਇਹ
@mr.maqsudan9479
@mr.maqsudan9479 2 жыл бұрын
ਕਦੀ ਨਾ ਪੁਰਾਣੇ ਹੋਣ ਵਾਲਿਆਂ ਚੋਂ ਇਕ ਆ ਗਾਣਾ ਵੀ ਹੈ, ਕੌਣ ਕੌਣ 2022 ਚ ਵੀ ਸੁਣ ਰਿਹਾ, ਮੱਟੂ ਭਾਜੀ ਦੀ ਅਵਾਜ਼ ਨੂੰ
@punjabikingzone1240
@punjabikingzone1240 4 жыл бұрын
Jinu apni saheli di yaad adi h eh song sun ky hit like
@funtime24443
@funtime24443 2 жыл бұрын
Bai ek war hi hunda pyar
@kakukakkar1294
@kakukakkar1294 2 жыл бұрын
Yr onu yaad ondi honi meri
@harpindersingh8523
@harpindersingh8523 9 ай бұрын
😊
@Record-kf7jr
@Record-kf7jr 4 жыл бұрын
ਇਹ ਗੀਤ ਸੁਣ ਮੈ ਬਹੁਤ ਪਿੱਛੇ ਚਲਾ ਗਿਆ
@sahilpreetsahilpreet3077
@sahilpreetsahilpreet3077 3 жыл бұрын
Ok
@Guri3737.
@Guri3737. 3 жыл бұрын
ਅੱਗੇ ਅਾ ਜਾ
@parveenkumar-jd4gl
@parveenkumar-jd4gl 2 жыл бұрын
18 saal baad fir yaad taza ho gyi song sun k bahut yaad aaunde aa purane din
@Silentjass
@Silentjass 6 ай бұрын
ਗੱਲ 2005 ਦੇ ਕਰੀਬ ਆ ਮੈਂ ਤੇ ਮੇਰਾ ਦੋਸਤ ਗੌਰਵ ਬਹੁਤ ਮਸਤ ਹੋਗੇ ਗਾਉਂਦੇ ਗਾਉਂਦੇ ਡੈਸਕ ਤੇ ਢੋਲ ਬਜਾ ਰਹੇ ਸੀ ਅਨਾ ਕੋ ਮਸਤ ਹੋਗੇ ਟੀਚਰ ਦਾ ਪਤਾ ਤਕ ਨੀ ਸੀ ਲੱਗਿਆ ਬਹੁਤ ਸਿਤਰੋਡ ਹੋਈ ਸੀ ਕਯਾ ਸਮਾ ਸੀ ਉਹ 😢😢
@mohansinghbhardwaj7995
@mohansinghbhardwaj7995 3 жыл бұрын
90’s kids know the feeling of this song 🎵😭😭😭😭😭😭😭😭
@mukeshghorela8438
@mukeshghorela8438 2 жыл бұрын
Ryt bro...mene b aaj suna 10th k bad
@paramjit3688
@paramjit3688 Жыл бұрын
💯
@harishgrewal265
@harishgrewal265 Жыл бұрын
Kya baat hai bro 89 born
@SonuLaduna
@SonuLaduna 6 ай бұрын
Me
@SonuLaduna
@SonuLaduna 6 ай бұрын
❤❤
@OnkarSingh-hm8zb
@OnkarSingh-hm8zb 4 жыл бұрын
9 saal da c jado gana suneya c tape te te ajj 26 saal da ho geya ajj youtube time kina fast chalda hale kal di ta gal c 😭😭
@kulwinderbains7217
@kulwinderbains7217 4 жыл бұрын
Isda matlab brother 17 saal purana song aa ih
@sukhdeepsinghkhoji2493
@sukhdeepsinghkhoji2493 4 жыл бұрын
Bachpan De din nai murne veere 😢😢😢😢
@BaljitSingh-rt3dp
@BaljitSingh-rt3dp 3 жыл бұрын
Yrr veera said gal aa
@ffmaxgaming1467
@ffmaxgaming1467 3 жыл бұрын
Ryt pta hi ni kado time lang gya ena hje kal parso diya Galla
@rupinderkaurpelia2519
@rupinderkaurpelia2519 3 жыл бұрын
Ryt
@attindersingh6407
@attindersingh6407 Жыл бұрын
Kini jldi time lgg gya sara zindgi da chote hunde diya yaadan, kash oh time wapis aa jaye
@duggaldk3097
@duggaldk3097 5 жыл бұрын
A song me hodo 6 sal da c jado me sun da c Te hun me 24 sal da a a song mare chacha sun da hunda c Te ajj ho sadye vich nai riye 😭😭😭😭😭😭😭ajj a song sun ke huna dai yad a gyi
@harmanironlife
@harmanironlife 4 жыл бұрын
Rip
@navpreetthind5747
@navpreetthind5747 4 жыл бұрын
Rip😔😔😔😔
@harmankotla8431
@harmankotla8431 4 жыл бұрын
Shote veer tere chache ne v Sade vang pyar kita hona ..mera v favourite ganna
@dilpreetnautyboy9867
@dilpreetnautyboy9867 4 жыл бұрын
College time
@ManpreetSingh-yw8zf
@ManpreetSingh-yw8zf 4 жыл бұрын
jis jis da dil tutiya c ohne ehe song pakka suniya hona
@chanpreetsingh9667
@chanpreetsingh9667 10 ай бұрын
Rooh khush ho jandi suk ke bai tenu ❤❤❤❤
@jagdeepmehra3747
@jagdeepmehra3747 2 жыл бұрын
ਡੈੱਕ ਵਿਚ ਸੁਣਦੇ ਹੁੰਦੇ ਸੀ। ਬਹੁਤ ਵਧੀਆ ਸਮਾਂ ਸੀ।
@TheBoss-xt6wr
@TheBoss-xt6wr 4 жыл бұрын
Purana time yaad agyaa eda de gaane hun nai ban sakde🥃
@dharmpalsingh2563
@dharmpalsingh2563 3 жыл бұрын
Bilkul ji
@sabasingh1884
@sabasingh1884 3 жыл бұрын
Right
@satnamsingh2181
@satnamsingh2181 2 жыл бұрын
Right jj
@kailash-kumar
@kailash-kumar 4 жыл бұрын
Jisne v gaana ah edit krke nal type krke upload kita lyrics..Ovi sada koi 22 e lgda ..good work veer jo v ne
@sukhveersingh-fu8dr
@sukhveersingh-fu8dr 4 жыл бұрын
ਬਚਪਨ ਦੀ ਯਾਦ😍
@Grewalmada
@Grewalmada 3 жыл бұрын
ਸਕੂਲ ਸਮੇਂ ਜਦੋਂ ਦਿਲ ਟੁੱਟਿਆ ਸੀ ਤਾਂ ਇਹ ਗੀਤ ਆਇਆ ਹੀ ਸੀ। ਬਹੁਤ ਸੁਣ‌ ਸੁਣ‌ ਰੌਂਦੇ ਹੁੰਦੇ ਸੀ। Love uu pooja
@harry43dhillon
@harry43dhillon Жыл бұрын
Chote hunde koe takleef v ne se pr fer v dil bhar anda se eh gana sun k 😂
@harjitparihar7993
@harjitparihar7993 11 ай бұрын
Odo v sad song bhut wadia lgde hunde c , m bhut Sunda hunda c sad song
@sonoosharma87
@sonoosharma87 4 жыл бұрын
East West punjabi best Nhi Risa punjab diya Rabba mehar kryeo punjab te I love my punjab Dil Dil punjab Jan Jan punjab 🚩🚩🚩🚩🚩🚩
@jagdeepsandhu4458
@jagdeepsandhu4458 4 жыл бұрын
2020 ch kon kon sunn reha 👍👍👍 dabb do like
@sanmeetsanmetrandhawasanme604
@sanmeetsanmetrandhawasanme604 4 жыл бұрын
ma sunn de a
@lovelydhaunla9131
@lovelydhaunla9131 4 жыл бұрын
@@sanmeetsanmetrandhawasanme604 koi yaad taji hoi ke skoon milea
@bgmipro8761
@bgmipro8761 4 жыл бұрын
@@sanmeetsanmetrandhawasanme604uduffdfy_7__dz_6_du
@geetasandhu3575
@geetasandhu3575 4 жыл бұрын
Me
@rajwindersinghbenipal5598
@rajwindersinghbenipal5598 4 жыл бұрын
taja taj dil tutya
@pardeepsinghmehra5330
@pardeepsinghmehra5330 4 жыл бұрын
Jdon to is gl da ehsaas ho gya c k mera pyar, meri kismt vich nhi, us time eh gaana sun-sun bahut royea krda c main.... Miss You Sona
@Ravipalish
@Ravipalish 2 жыл бұрын
ਛੋਟਾ ਡੈੱਕ ਹੁੰਦਾ ਸੀ ਉਸ ਵਿਚ ਲਾਇਦਾ ਸੀ ਜਦ ਆਵਾਜ਼ ਕਰਨ ਤੇ ਫਟਣ ਲੱਗ ਜਾਂਦੀ ਸੀ ਆਵਾਜ਼ 🤣🤣💕💕
@ajaymahajan9168
@ajaymahajan9168 3 ай бұрын
2024 koun koun sun riha headphone lga ke 👍🏻
@ARSHDEEP-ps8qv
@ARSHDEEP-ps8qv Жыл бұрын
Daljit Mattu❤ Bade ghaint git gaye 22 ne. Repeat te chalda aa song aj tak jdon v sunda😍
@sonusaab7749
@sonusaab7749 4 жыл бұрын
2020 listner lik here🤗🤗🤗
@ramandhingra3903
@ramandhingra3903 4 жыл бұрын
Old memories of school time 🤘🤘
@sukh4151
@sukh4151 4 жыл бұрын
7u UK hoon jiv tb
@jamwalavinash4645
@jamwalavinash4645 4 жыл бұрын
Bhai meri bhi 11 di yad h yaro wo tym bda mst tha a
@satwindersingh3959
@satwindersingh3959 4 жыл бұрын
Mein v first time 11th ch sunya c
@VISITORMANHARYANA
@VISITORMANHARYANA 4 жыл бұрын
10th m many stage competition m Gaya tha or. School Ko first price delays tha kya den thy wo
@aakavlogs1778
@aakavlogs1778 4 жыл бұрын
@@sukh4151there's anything else twas and sytop by ans c ansan you be stop by Android tablet t shirts
@rinkurakhra8221
@rinkurakhra8221 3 жыл бұрын
2021 de vich kon kon song sun reha old.. Aaj de singers nu v ds do ki aah hunda C asli music...... Music sun ke hi dil bhar janda..
@mrveerofficial9656
@mrveerofficial9656 9 күн бұрын
ਅੱਜ ਫੇਰ ਸੁਣ ਰਿਹਾ ਐਨੇ ਸਾਲਾਂ ਬਾਅਦ ਸਦਾ ਬਹਾਰ ਗੀਤ❤
@balli301
@balli301 3 жыл бұрын
No songs can replace these one's That was our time......... Golden time of life ever
@sauravdhiman6029
@sauravdhiman6029 4 жыл бұрын
Mai aaj bhi yeh song sunta hu 😭 Haddi tutti jud jandi hai dil tuttya ni jurda yaaraa
@sukhrode1277
@sukhrode1277 4 жыл бұрын
2005 yaad ah gayea
@manindersinghasr3013
@manindersinghasr3013 4 жыл бұрын
Ryt
@Swagcriket20
@Swagcriket20 4 жыл бұрын
Ha bro,,,,,😭😭😭😭😭😭 best day yar 2005 de
@pardeepjohal3860
@pardeepjohal3860 4 жыл бұрын
Aaho bao 2005 da song si ahh daljit mathu ne gaya si ahh song sun purana time yaad aagya waah
@jagmeetsinghsingh8907
@jagmeetsinghsingh8907 3 жыл бұрын
@@Swagcriket20 😇😇tu kalla ni 22 ethe saare yaad krde aa purane time nu
@GillRahul-v8z
@GillRahul-v8z 11 ай бұрын
ਤਕਰੀਬਨ 2001 ਜਾਂ2002 ਵਿੱਚ ਇਹ ਗਾਣਾ ਆਇਆ ਸੀ ਤੇ ਕੁਝ ਕੁ ਸਮੇਂ ਬਾਅਦ ਲੋਹੜੀ ਸੀ। ਮੈਨੁੰ ਅੱਜ ਵੀ ਯਾਦ ਏ ਕਿ ਅਸੀ ਸਭ ਮਿੱਤਰਾਂ ਨੇ ਸਾਰਾ ਦਿਨ ਇਹ ਗਾਣਾ dj ਤੇ ਚਲਾਇਆ ਸੀ
@MandeepSingh-db7ce
@MandeepSingh-db7ce 4 ай бұрын
MP3 ਦਾ ਟਾਈਮ ਹੁੰਦਾ ਸੀ ਬੜਾ ਸੁਣਿਆ ਇਹ ਗਾਣਾ , ਮੇਰੇ ਖਿਆਲ ਨਾਲ 6ਵੀ ਜਾਂ 7ਵੀ ਜਮਾਤ ਚ ਪੜਦੇ ਸੀ ਉਦੋਂ ।
@itzammu8049
@itzammu8049 3 жыл бұрын
Awsm.song listen in 2021....isko akle baith kr suno to.rona aa jata
@gagssingh2253
@gagssingh2253 4 жыл бұрын
Listening In 2020 Will Listen Till My Last Breath Cried Throughout This Song Pain In The Song Cant Be Described In Words Masterpeice By Daljit Mattu True Luvs Best Example.😭😭😭
@krpongkl975
@krpongkl975 4 жыл бұрын
ਦਿਲ ਮੇਰੇ ਨੂੰ ਅੱਜ ਵੀ ਉਹ ਚੇਤੇ ਆ ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ ਉਹ ਵੀ ਚੇਤੇ ਆ ਕੀ ਕਰੀਏ ਆਪਣੀ ਖੋਟੀ ਇਸ ਕਿਸਮਤ ਨੂੰ ਲਿਖਾ ਕੇ ਕਿਸਮਤ ਵਿੱਚ ਆਪਣੀ ਦੀਪ ਉਹ ਆਈ ਕਿਸੇ ਹੋਰ ਦੇ ਹਿੱਸੇ ਆ. 😒😔😔😔😔😔😔😒
@sukhpreetsingh182
@sukhpreetsingh182 3 жыл бұрын
great
@jagjitsingh4922
@jagjitsingh4922 3 жыл бұрын
I miss you r k Dillnoh
@RickyMaan-ip1in
@RickyMaan-ip1in 6 ай бұрын
ਪੁਰਾਣੇ ਦਿਨਾਂ ਦੀ ਯਾਦ ਆ ਜਾਦੀ ਇਹ ਗਾਣਾ ਸੁਣ ਕੇ😢❤ਦਲਜੀਤ ਦੇ ਗਾਣੇ ਅੱਤ ਹੁੰਦੇ ਸੀ। ਇੱਕ ਫੋਨ ਗਾਣਾ ਇੱਕ ਇਹ ਝੂਠੀਏ ਸਦਾਬਹਾਰ ਗਾਣੇ ਨੇ❤❤
@bootaboota4628
@bootaboota4628 2 жыл бұрын
ਦੱਸ ਨੀ ਸਕਦੇ ਜ਼ਿੰਦਗੀ ਵਿੱਚ ਐਨੀ ਕੁ ਸਾਜ ਆ ਇਸ ਗੀਤ ਤੇ ਗਾਇਕ ਦੀ
@kirankaraneurope325
@kirankaraneurope325 4 жыл бұрын
Old izz gold👍🏻
@zisvendararazthakur1611
@zisvendararazthakur1611 3 жыл бұрын
Ke change bol
@Guri3737.
@Guri3737. 3 жыл бұрын
😔😚
@simrangill8559
@simrangill8559 4 жыл бұрын
2021 ch kon kon sun reha........ i love this song ..... always favrate 😭
@sabasingh1884
@sabasingh1884 3 жыл бұрын
Me 15/10/2021
@mrsohi007
@mrsohi007 3 жыл бұрын
Sun reha
@sanjubewja9228
@sanjubewja9228 3 жыл бұрын
Me 19 10 2021
@thakursaabvlogz
@thakursaabvlogz 3 жыл бұрын
Only 90's
@brownmundemusic3787
@brownmundemusic3787 3 жыл бұрын
Me v sun reha ji mera v bohat fvrt aa bachpan dea yada judiya is song naal
@mohitmehra2552
@mohitmehra2552 2 жыл бұрын
Best way to go back to 90s. These songs remind me everything.
@Pb07wale73
@Pb07wale73 7 ай бұрын
Mera mama bus chlonda hunda c jido me nika jea c menu yaad aa udo eh pehli var song bus ch sunea c 😢
@jagtar8050
@jagtar8050 2 жыл бұрын
pheli vaar song suneya c o v nokia 6600 te..kina vadia time lgda c
@meetcv7
@meetcv7 4 жыл бұрын
Breakup ke din yaad dila diye, Bahoot suna tha tab 2007
@NavviJakhar1508
@NavviJakhar1508 4 жыл бұрын
Apne time ka top song tha or aaj bhi utna hi mja aata h sunane me
@sukhmandersingh164
@sukhmandersingh164 4 жыл бұрын
2003 ਵਿੱਚ ਇਹ ਗਾਣਾ ਆਇਆ ਸੀ ਅਤੇ 2020 ਹੁਣ ਤੱਕ ਮੈ ਇਹ ਗਾਣਾ ਸੁਣਦੇ ਆ ਰਹੇ ਆ i love this song
@deepbrar3563
@deepbrar3563 3 жыл бұрын
2022 ch kon kon sunn... Reha ☹️paira vich nikal gye a rabb wargeya yara nu ☹️
@PardeepSingh-zs3hc
@PardeepSingh-zs3hc 4 ай бұрын
🎉🎉🎉 ਸਾਬ ਯਾਦ ਬਹੁਤ ਆਉਂਦੀ.. ਮੇਲਾ ਸ਼ਾਮ 84. .. ਪਿੰਡ ਕਠਾਰ ❤️❤️
@Ravindersrajan
@Ravindersrajan 6 жыл бұрын
thanks for upload.....nice song .....still listen from 2006
@sukraj1242
@sukraj1242 4 жыл бұрын
ਪਰਣਾਂ ਟਈਮ ਯਾਦ ਆਂ ਗਿਆਂ
@SuperLohra
@SuperLohra 3 жыл бұрын
I went on my cycle for 10 kms to record this song, it was gem of time.
@GurpreetSingh-pl1xc
@GurpreetSingh-pl1xc Жыл бұрын
@harjinderkhosa3907
@harjinderkhosa3907 Жыл бұрын
2023 kon kon sun reha eh song Lagg hi nhi reha k bahut purana aa song ❤️❤️❤️❤️❤️
@harjinderkhosa3907
@harjinderkhosa3907 Жыл бұрын
❤️
@karandeepmehra8129
@karandeepmehra8129 3 ай бұрын
ਹਾਏ ਓ ਰੱਬਾ ਪੁਰਾਣਾ ਪਿਆਰ ਚੇਤੇ ਕਰਾ ਦਿੱਤਾ 😢❤❤
@ankurgautam9838
@ankurgautam9838 3 жыл бұрын
It's ,2022, still listening,gets goose bumps....one of the greatest song....love ❤️❤️❤️
@parmyv7979
@parmyv7979 4 жыл бұрын
Nice song... i heard this literally years and years ago
@simarjitsingh8245
@simarjitsingh8245 4 жыл бұрын
Chote hunde ki pta hunda c sad song ki hunda bs music lover c always maita Love this song
@vaneetnarula3568
@vaneetnarula3568 3 жыл бұрын
Aaj Kafi time bad suneya purane din yaad aage
@Sandeepsidhu-zb9lf
@Sandeepsidhu-zb9lf 5 ай бұрын
2009 ਚ ਆਸਟ੍ਰੇਲੀਆ ਮੈ ਗੱਡੀ ਲਈ ਸੀ ਤੇ ਇੱਕ ਮੇਰਾ ਗੋਰਾ ਦੋਸਤ ਸੀ ਉਸਨੂੰ ਇਸ ਗੀਤ ਦੀ ਸਮਜ਼ ਤਾ ਆਉਂਦੀ ਨੀ ਸੀ ਪਰ ਓ ਹਮੇਸ਼ਾ ਕਹਿੰਦਾ ਰਹਿੰਦਾ same song pls ਉਸਨੂੰ ਏਦਾ ਮਿਊਜ਼ਿਕ ਬਹੁਤ ਪਸੰਦ ਸੀ gerrath ਸੀ ਉਸਦਾ ਨਾਮ
@sehmbhibrothers7346
@sehmbhibrothers7346 4 жыл бұрын
Mai ajj sun reha es gane nu bahoot vdiya lgeya pehla v sunde c te ajj v suneya 😥😥😥😥😥😥😥😥😢😢😢😢😢😢
@arpanverma3315
@arpanverma3315 4 жыл бұрын
I am 24 years old now and when i was a teenager i heard it for the first time now i like this song very much 😍
@hindigaming6519
@hindigaming6519 3 жыл бұрын
Dek ch reel paa ke sunda hunda c😭😭😭😭😉
@Avy_matharu96
@Avy_matharu96 7 ай бұрын
ਛੋਟੇ ਹੁੰਦੇ ਸੁਣਦੇ ਹੁੰਦੇ ਸੀ ਇਕ ਇਕ ਲਾਈਨ ਦਿਲ ਨੂੰ ਟਚ ਕਰਦੀ ਏ ਪੈਰਾਂ ਵਿਚ ਨਤਾੜ ਰਹੀ ਏ ਰਬ ਵਰਗੇ ਯਾਰਾਂ ਨੂੰ 🌹❤
@gauravsoi7963
@gauravsoi7963 2 жыл бұрын
Meri ex ne mainu is song di cd gift kiti c.. jd new aya c song..aj vi kon kon sunda
@amanpb29wala20
@amanpb29wala20 3 жыл бұрын
Meh har roj 4 5 vari eh song sunda 😭💔💯keo ki mere nal beeti a eh song vangu😭😭😭
@jaswindersingle4253
@jaswindersingle4253 4 жыл бұрын
6 month /2020 ch kon sun reha
@amitchoudhary4028
@amitchoudhary4028 4 жыл бұрын
ji main
@mannurandhawa1931
@mannurandhawa1931 3 жыл бұрын
DD Punjabi te aunda c jdo appa Bache c 🥰🥰
@gurlove79
@gurlove79 4 ай бұрын
M 10th class vich c jdo eh song aya c old is always Gold
@ASHISHSHARMA-kb6uk
@ASHISHSHARMA-kb6uk 2 жыл бұрын
2022 ch bhi Sunde...bhut yaddan hain song naal
@gaganatwal9253
@gaganatwal9253 4 жыл бұрын
Bhot sohne lgde eh songs aj kal de drame sunn sunn k 🙏
@jaswantsingh-oi8jf
@jaswantsingh-oi8jf 2 жыл бұрын
6 September 2022 I am thinking about my past. So great song 🎵
@nancychauhan01
@nancychauhan01 4 жыл бұрын
Best song 😌hlle v yaad aa es song Di video Ch kudi bimar hundi te eda act krdi vi dhokha de rhi aa❤️ great story great lyrics 🥰nhi onne nhi onne ehoje song
@harjitparihar7993
@harjitparihar7993 11 ай бұрын
Oh time bhut wadia c , Soni Pabla de songs v bhut wadia c
@lovesekha1826
@lovesekha1826 10 ай бұрын
ਬਚਪਣ ਚ ਹੀ ਬਹੁਤ ਪਸੰਦ ਸੀ ਇਹ ਗੀਤ ✍️ ਹੁਣ ਤਾਂ ਸਬ ਕੁਝ ਹੱਡਾ ਵਿੱਚੋ ਦੀ ਲੰਘ ਗਿਆ ਪਤਾ ਨੀ ਲੱਗਾ,,
@gurpreetsandhu100
@gurpreetsandhu100 4 жыл бұрын
Ah gana +2 de vich hundyan bahut sunya 2005
Suti Paee Nu Hichkian - Lyrical Video - Manmohan Waris (Complete Song)
4:56
Satwinder bugga || "Rab de Samaan"|| k2 Records Present
4:44
K2 RECORDS
Рет қаралды 49 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Dil Cho Bhulana
6:54
Ranjit Rana
Рет қаралды 10 МЛН
Rukhan Wangoo Khade Rahe | Sabar Koti | Old Punjabi Songs | Punjabi Songs 2022
6:57
"Kali Beh Ke Sochi Ni Manmohan Waris" | Kalli Baih Ke Sochin Ni
5:23
T-Series Apna Punjab
Рет қаралды 23 МЛН
Rab De Samaan
7:30
Moon Music
Рет қаралды 4 МЛН
Yaari Lai Baithi
7:36
Lovely Boy
Рет қаралды 4,8 МЛН
Surjit Khan - Tere Mere Pyar Nu
6:00
srobs05
Рет қаралды 1,5 МЛН
Kina Roi Hovegi
5:51
Hardev Mahinangal - Topic
Рет қаралды 22 МЛН
Babbu Maan - Kinara | Mera Gham
5:51
Babbu Maan
Рет қаралды 27 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 4,7 МЛН
Rabb Ne Hi Rakh Laye
7:52
Eknoor Sidhu - Topic
Рет қаралды 18 МЛН