जब Sukhbir Badal की Speech सुनकर हंसी से लोटपोट हुए लोग

  Рет қаралды 115,545

DainikSavera

DainikSavera

Күн бұрын

Пікірлер: 113
@harpreetsinghsra5650
@harpreetsinghsra5650 5 жыл бұрын
Guru granth sahib di beadbi bare bi dso
@hardeephapey9287
@hardeephapey9287 4 жыл бұрын
ਰਜਿਆ ਹੋਇਆ ਹੈ ਅਮਲੀ ਪੂਰਾ
@amrinderdhillonamrinderdhi9869
@amrinderdhillonamrinderdhi9869 5 жыл бұрын
ਆਪ ਵੀ ਲੁਟਿਆ ਪੰਜਾਬ ਨੂੰ ਤੇ ਆਪਣੇ ਚਰਚਿਆਂ ਤੋਂ ਵੀ ਲੁਟਿਆ
@aishysarao9970
@aishysarao9970 Ай бұрын
ਜੈਕਾਰੇ ਕਿਹੜੀ ਗੱਲਾਂ ਦਾ ❤❤❤❤❤
@pargatmalhi1569
@pargatmalhi1569 5 жыл бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਿੱਚ
@Pindjunction
@Pindjunction 5 жыл бұрын
ਓਏ ਲੋਕੋ ਗੂਰੂ ਦੀ ਬੇਅਬਦੀ ਵੀ ਇਹਨਾ ਨੇ ਕਰਵਾਈ ਸੀ ਤੁਹਾਡੀ ਜਮੀਰ ਕਿਉ ਮਰ ਗਈ
@arshdeepsingh5494
@arshdeepsingh5494 5 жыл бұрын
ਲੁੱਟ ਕੇ ਖਾਦਾਂ ਪੰਜਾਬ ਨੂੰ ਤੁਸੀ
@baldevsivia8198
@baldevsivia8198 5 жыл бұрын
Fudu banda Su kha
@SanjeevSharma-nh3lk
@SanjeevSharma-nh3lk 5 жыл бұрын
लेकिन अकाली दल वाले काम तो करते थे ना
@bikramjitsingh5370
@bikramjitsingh5370 5 жыл бұрын
Shi
@aishysarao9970
@aishysarao9970 9 ай бұрын
Right Cm
@depresseddlove
@depresseddlove 5 жыл бұрын
Pani aali Bus nu kite loka de ghr punjab vich sumdran ch bbe hoye aa sdkan sali sade pind aali 5 saal hoge btte peya nu aje tk ni bni
@sanisekhon7533
@sanisekhon7533 5 жыл бұрын
Sadka apni jeb cho ਬਣਾਈਆਂ ne tusi asi tex bharde a ta ਬਣਾਈਆਂ
@harjeetpal4266
@harjeetpal4266 5 жыл бұрын
Toll tex v dinde aa bai
@jaisailaddishahji7036
@jaisailaddishahji7036 4 ай бұрын
Gardar
@baldevsinghbajjer5515
@baldevsinghbajjer5515 5 жыл бұрын
ਕਾਗਰਸ ਨਾਲੋ ਅਕਾਲੀ ਸੌ ਗੁਣ ਚੰਗੇ ਅਾ
@doggagujjar308
@doggagujjar308 5 жыл бұрын
Acha ji eh v bhull gye 84 vich te bargari kand vich jo hoya sab es privaar de den c Punjab nu
@drsahibsinghpannu
@drsahibsinghpannu 5 жыл бұрын
ਦੋਵੇਂ ਦੂਰੋਂ -ਦੂਰੋਂ ਚੰਗੇ ਲਗਦੇ ਆ ਵੀਰੇ ਜੀਹਦੇ ਕੋਲ ਵਜ਼ਾਰਤ ਹੁੰਦੀ ਉਹ ਬੁਰਾ ਕਿਉਂ ਲੱਗਦਾ ਏ.. ਇਹ ਸਭ ਗੱਪੀ ਨੇਂ
@pardeepdhuria1063
@pardeepdhuria1063 5 жыл бұрын
He is really funny man . Zubaan wala . Great personality
@dharmveerotalan115
@dharmveerotalan115 5 жыл бұрын
Sukha Gappi Jis Bande Ne a Name Dita Bahut Soch Samaj K Hi Rakhia Haha Gappi
@GuwinderSharma
@GuwinderSharma 8 ай бұрын
Akalidal te bhajpa leava ge te sare Punjab di penchoodava ge😂... Jeno meri gl shi lgi o like kro ji
@varindervicky9476
@varindervicky9476 5 жыл бұрын
Phr sade to tool kio Lia janda eh v dso
@balrajbhullar9042
@balrajbhullar9042 5 жыл бұрын
ਬੰਬ ਸੁਖਬੀਰ ਤੇਰੇ ਡਿਗਾ
@sandeepsinghsingh8586
@sandeepsinghsingh8586 5 жыл бұрын
Railway da jaal vichondea ni prtc tea paise ekhata krdea o railway nu dinea oo center nu keh kea private busa bb ta ki rail chale na
@tarandeepsingh9261
@tarandeepsingh9261 5 жыл бұрын
Comedian 😀
@kanwalpreeths
@kanwalpreeths 2 жыл бұрын
ਨਾਦੇੜ ਸਾਹਿਬ ਤੋਂ ਜਾਰੀ 52 ਹੁਕਮਾਂ ਵਿੱਚੋਂ ੧ ਹੁਕਮ " ਸਿੱਖ ਨੇ ਰਾਜਨੀਤੀ ਵੀ ਪੜ੍ਹਨੀ " ਹੈ । ਸ਼ਾਇਦ ਇਸ ਹੁਕਮ ਪਿੱਛੇ ਹਰ ਸਿੱਖ ਨੂੰ ਗੁਰੂ ਸਾਹਿਬ ਜੀ ਸੂਚੇਤ ਕਰਨਾ ਚਾਹੁੰਦੇ ਨੇ ਕਿ ਜਦੋਂ ਕੌਮ, ਆਪਣੇ ਹੁਕਮਰਾਨ ਦੀ ਚੋਣ ਕਰੇ ਤਾਂ ਉਹ ਉਸ ਹੁਕਮਰਾਨ ਦੀ ਪਿਛਲੀ ਕਰਨੀ ਤੋਂ ਵੀ ਜਾਣੂ ਹੋਵੇ। ਤਾਂ ਜੋ ਕੌਮ ਸੱਚੇ ਤੇ ਇਸਨਦਾਰ (ਸ਼ਾਇਦ) ਦੀ ਚੋਣ ਕਰ ਸਕੇ । ਸਨ 2015 ਵਿੱਚ ਜੋ ਬੇਅਦਬੀ ਅਤੇ ਗੋਲੀ ਕਾਂਡ ਹੋਇਆ ਉਹ ਸਿੱਖ ਇਤਿਹਾਸ ਦਾ ਕਾਲਾ ਦੌਰ ਸੀ । ਤੇ ਉਸ ਕਾਲੇ ਦੌਰ ਵਿੱਚ ਨਾ ਸਿਰਫ ਸਰਕਾਰ ਬਲਕਿ ਸਾਡੀ ਧਾਰਮਿਕ ਸੰਸਥਾ ਦੇ ਮੁਖੀ ਅਵਤਾਰ ਸਿੰਘ ਮੱਕਾਰ ਤੇ ਕਾਫੀ ਹੱਦ ਤੱਕ ਪੰਜ ਤੱਖਤਾਂ ਦੇ ਮੁਖੀ ਸ਼ਾਮਿਲ ਸਨ। ੧) ੨੩ ਅਕਤੂਬਰ ੨੦੧੫ ਨੂੰ ਕੀਰਤਨੀਏ ਸਿੰਘ ਭਾਈ ਹਰਚਰਨ ਸਿੰਘ ਨੂੰ ਸ੍ਰੀ ਹਰਮੰਦਿਰ ਸਾਹਿਬ "ਕੁੱਤਾ ਰਾਜ ਬਹਾਲੀਐ " ਸ਼ਬਦ ਪੜ੍ਹਨ ਤੇ ਮੁਅੱਲਤ ਕਰ ਦਿੱਤਾ । ੨) ਅਰਦਾਸੀਏ ਸਿੰਘ ਦਾ ਤਬਾਦਲਾ (ਹਰਮੰਦਿਰ ਸਾਹਿਬ ਤੋਂ) ਕਰ ਦਿੱਤਾ ਕਿਉਂਕਿ ਉਹਨਾਂ ਨੇ ਬੱਡੇ ਬਾਦਲ ਨੂੰ ਬੇਅਦਬੀ ਮਾਮਲੇ ਦੇ ਰੋਸ ਵਜੋਂ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ੩) ਡੇਰਾ ਮੁਖੀ ਨੂੰ ਮੁਆਫ਼ੀ ਦੇਣ ਤੇ ਪੰਜ ਪਿਆਰਿਆਂ ਨੇ ਪੰਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਅਕਾਲ ਤਖ਼ਤ ਤੇ ਪੇਸ਼ ਹੋਣ ਲਈ ਆਖਿਆ। ਸੱਤਾ ਦੇ ਗਰੂਰ ਵਿੱਚ "ਮੱਕਾਰ " ਨੇ ਪੰਜਾ ਨੂੰ ਹੀ ਮੁਅਲਤ ਕਰਨ ਦਾ ਐਲਾਨ ਕਰ ਦਿੱਤਾ । ੪) ਲਗਭਗ ੯੬ ਲੱਖ ਦੇ (ਗੁਰੂ ਕੀ ਗੋਲਕ ਵਿੱਚੋਂ ) ਇਸ਼ਤਿਹਾਰ ਛਾਪੇ ਗਏ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸਹੀ ਠਹਿਰਾਉਣ ਦੇ ਇਜ਼ਵ ਵਿੱਚ। ਬਾਦਲਾਂ ਵੱਲ:- ਸਨ ੨੦੦੭ ਵਿੱਚ ੧੦ ਵੇਂ ਪਾਤਸ਼ਾਹ ਦਾ ਸਰੂਪ ਧਾਰਨ ਕਰਨ ਵਾਲੇ ਗੁਰਮੀਤੇ ਨੂੰ ਪੁਸ਼ਾਕ ਭੇਜਣ ਵਾਲਾ ਸੁਖਬੀਰ ਇੰਸਾ ਬਾਦਲ ਹੀ ਸੀ । ੨੦੧੫ ਵਿੱਚ ਸੌਦਾ ਸਾਧ ਦੀ ਫਿਲਮ "ਰੱਬ ਦਾ ਦੂਤ" ਜਾਰੀ ਹੋਈ । ਬਦਲਾਂ ਨੇ ਇਸ ਫਿਲਮ ਨੂੰ ਪੰਜਾਬ ਵਿੱਚ ਚਲਾ ਕੇ 100 ਕਰੋੜ ਉਸ ਕੋਲੋਂ ਲੈਣੇ ਸੀ। ਪੰਜਾਬ ਦੇ ਲੋਕਾਂ ਨੇ ਜਦ ਇਹ ਫਿਲਮ ਨਾ ਚੱਲਣ ਦਿੱਤੀ ਤਾਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਕਹਿ ਕੇ ਚੋਰੀ ਕਰ ਲਿਆ ਕਿ ਸਿੱਖ ਉਹਨਾਂ ਦੇ ਬਾਬੇ ਦੀ ਫਿਲਮ ਚੱਲਣ ਨਹੀ ਦਿੰਦੇ ਤੇ ਉਹ ਸਿੱਖਾਂ ਦੇ ਗੁਰੂ ਦੀ ਤੌਹੀਨ ਕਰਨਗੇ | ਸਰੂਪ ਚੋਰੀ ਹੋਣ ਉਪਰੰਤ ਬਾਦਲ ਸਰਕਾਰ ਵੱਲੋਂ ਚਾਰ ਮਹੀਨੇ ਤੱਕ ਕੋਈ ਕਾਰਵਾਈ ਨਾ ਕੀਤੀ ਗਈ। ਬਰਗਾੜੀ ਵਿੱਚ ਸੌਦਾ ਸਾਧ ਦੇ ਚੇਲਿਆ ਵੱਲ ਪੋਸਟਰ ਲਗਾਉਣੇ ਕਿ ਸਿੱਖਾਂ ਦਾ ਗੁਰੂ ਉਹਨਾਂ ਦੇ ਕਬਜ਼ੇ ਵਿੱਚ ਹੈ ਤੇ ਅਗਲੇ ਦਿਨਾਂ ਵਿੱਚ ਉਸ ਦੇ ਅੰਗ ਗਲੀਆਂ ਵਿੱਚ ਖਿਲਾਰੇ ਜਾਣਗੇ | ਸਰਕਾਰ ਵੱਲੋਂ ਫਿਰ ਵੀ ਕੋਈ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਦੋਸ਼ੀਆਂ ਨਾਲ ਸਰਕਾਰ ਦੀ ਮਿਲੀ ਭੁਗਤ ਸੀ । 11-12 ਅਕਤੂਬਰ 2015 ਦੀ ਰਾਤ ਨੂੰ ਚੋਰੀ ਹੋਏ ਸਰੂਪ ਦੇ ਅੰਗ ਬਰਗਾੜੀ ਦੀਆ ਗਲੀਆ ਵਿੱਚ ਖਿਲਰੇ ਮਿਲੇ ਤੇ ਪੰਥਕ ਸਖਸ਼ੀਅਤਾਂ 12 ਅਕਤੂਬਰ ਨੂੰ ਮੌਕੇ ਤੇ ਪੁੱਜੀਆਂ ਤੇ ਉਹਨਾਂ ਅੰਗ ਇਕੱਠੇ ਕਰਨ ਉਪਰੰਤ ਸ਼ਾਤਮਈ ਮੁਜ਼ਾਹਰਾ ਸ਼ੁਰੂ ਕਰ ਦਿੱਤਾ। 13 ਅਕਤੂਬਰ ਨੂੰ ਪੁਲੀਸ ਸਿਖ ਨੇ ਸ਼ਾਂਤਮਈ ਮੁਜਾਹਰੇ ਕਰਨ ਵਾਲਿਆਂ ਤੇ ਸਖਤੀ ਕੀਤੀ ਤੇ ਕੁਝ ਸੰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੰਗਤ ‘ਤੇ ਲਾਠੀਚਾਰਜ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਰੋਸ ਵਜੋਂ 1 ਅਕਤੂਬਰ ਨੂੰ ਜਦੋਂ ਸੰਗਤਾਂ ਨੇ ਮੋਰਚਾ ਬਹਿਬਲ ਕਲਾਂ ਵਿਖੇ ਲਗਾ ਦਿੱਤਾ ਤਾਂ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਚਲਾਈ ਗਈ ਸਾਬਤ ਹੋਈ । ਦੋ ਸਿੰਘ ਸ਼ਹੀਦ ਹੋਏ ਤੇ ਅਨੇਕਾਂ ਫੱਟੜ ਹੋਏ। ਬਾਦਲ ਸੰਗਤ ਤੇ ਗੋਲੀ ਚਲਾਉਣ ਤੇ ਫਿਰ ਦੋਸ਼ੀਆ ਨੂੰ ਬਚਾਉਣ ਦੇ ਵੀ ਦੋਸ਼ੀ ਹਨ। ਸਤੰਬਰ ੨੦੧੫ ਨੂੰ ਡੇਰਾ ਮੁਖੀ ਨੂੰ ਮੁਆਫੀਨਾਮਾਂ ਦੇ ਕੇ ਸਿੱਖ ਹਿਰਦਿਆ ਨੂੰ ਵਲੂਧਰਿਆ । ਮੁਆਫੀਨਾਮਾਂ ਵੀ ਸੋਧ ਕੇ ਪੇਸ਼ ਕੀਤਾ ਗਿਆ । ੧੯੮੧ ਵਿੱਚ ਨਰਕਧਾਰੀਆਂ ਦੇ ਮੁੱਖੀ ਹਰਦੇਵ ਸਿੰਘ ਨੇ ਚਿੱਠੀ ਲਿਖ ਕੇ ੧੯੭੮ ਤੋਂ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ । ਪਰ ਅਕਾਲ ਤਖ਼ਤ ਦਾ ਅਸੂਲ ਹੈ ਜੇ ਮੁਆਫ਼ੀ ਚਾਹੀਦੀ ਹੈ ਤਾਂ ਪੰਜਾ ਅੱਗੇ ਪੇਸ਼ ਹੋ ਕੇ ਹੀ ਮਿਲੇਗੀ, ਚਿੱਠੀਆਂ ਰਾਹੀਂ ਨਹੀਂ । ਫਿਰ ਗੁਰਮੀਤੇ ਨੂੰ ਮੁਆਫੀ ਕਿਵੇਂ ਦਿੱਤੀ ਗਈ ? ੧੧-੧੨ ਅਕਤੂਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ । ਹੁਣ ਇਸ ਦਾ ਦੋਸ਼ ਵੀ ਸਿੱਖਾਂ ਦੇ ਸਿਰ ਤੇ ਹੀ ਮੜ੍ਹਨਾ ਸੀ। ਦੋ ਸਕੇ ਭਰਾਵਾਂ (ਜਸਵਿੰਦਰ ਸਿੰਘ ਤੇ ਭੁਪਿੰਦਰ ਸਿੰਘ) ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ ਗਿਆ ਪਰ ਉਹਨਾਂ ਈਨ ਨਾ ਮੰਨੀ । ਡੇਰਾ ਮੁਖੀ ਦਾ ਜੇਲ੍ਹ ਵਿੱਚ ਜਾਣਾ ਆਪਣੇ ਆਪ ਵਿੱਚ ਬਾਦਲਾਂ ਦੇ ਮੂੰਹ ਤੇ ਚਪੇੜ ਹੈ। ਬਾਦਲਾਂ ਦਾ ਸ੍ਰੀ ਹਰਮੰਦਿਰ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰਨੀ, ਇਸ਼ਾਰਾ ਹੈ ਕਿ ਇਹਨਾਂ ਤੋ ਗਲਤੀ ਹੋਈ ਤੇ (ਵੋਟਾਂ ਲੈਣ ਲਈ ) ਇਹ ਵਿਖਾਵਾ ਕਰਨਾ ਪਵੇਗਾ । ਕਿਉਂਕਿ ਜੇ ਅਸਲ `ਚ ਪਛਤਾਵਾ ਹੁੰਦਾ ਤਾਂ ਮੁਆਫ਼ੀ ਪੰਜਾ ਅੱਗੋਂ ਮਿਲਣੀ ਸੀ। ਪਰ ਉਹਨਾਂ ਦੀ ਹਉਮੈ ਇਹ ਇਜਾਜ਼ਤ ਨਹੀ ਦਿੰਦੀ। ਸੋ ਇਸ ਤਰ੍ਹਾਂ ਨਾ ਤਾਂ ਨਰਕਧਾਰੀਆਂ ਨੇ ਮੁਆਫ਼ੀ ਮੰਗੀ, ਨਾ ਗੁਰਮੀਤੇ ਨੇ ਤੇ ਨਾਂ ਬਦਲਾਂ ਨੇ। ਅੱਜ ਕੁਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਬਦਲ ਇੰਸਾ ਨੂੰ ਦੋਸ਼ੀ ਕਰਾਰ ਦੇ ਰਹੀ ਹੈ, ਪਰ ਕੈਪਟਨ ਦਾ ਕਾਲ਼ਾ ਚਿਹਰਾ ਵੀ ਸਾਹਮਣੇ ਨਜ਼ਰ ਆ ਗਿਆ । ਪੂਰੀ ਦੁਨੀਆਂ ਸਿੱਖਾਂ ਦਾ ਜਸ ਕਰਦੀ ਹੈ, ਪਰ ਸਲਾਮ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਜੋ ਇੱਕ ਹਿੰਦੂ ਭਾਈ ਹੋ ਕੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਦਰਦ ਰੱਖਦਾ ਹੈ I ਪਰ ਸਾਡੇ ਲੀਡਰ ਸਰਦਾਰ ਹੋ ਕੇ ਵੀ ਕਮਜਾਤ ਹਨ। ਇਸ ਲਈ ਭਰਾਵੋ ੨੦੨੨ ਦੀਆਂ ਚੋਣਾ ਵਿੱਚ ਬੇਸ਼ਕ ਕਿਸੇ ਅਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਉ ਪਰ ਬਾਦਲ/ਕੈਪਟਨ ਤੋ ਬਚੋ, ਕਿਉਂਕਿ ਬਾਕੀ ਭੁੱਲਾਂ ਮੁਆਫ਼ ਹੋ ਸਕਦੀਆਂ ਨੇ ਪਰ ਗੁਰੂ ਦੀ ਬੇਅਦਬੀ ਨਹੀਂ
@ggv6792
@ggv6792 Жыл бұрын
ਜਾਗਦੀ ਜਮਿਰ
@jatindersingh-js7rz
@jatindersingh-js7rz 4 ай бұрын
ਤੁਸੀਂ ਅਹੇ ਦੱਸੋ ਕਾਲੀ nagni ਕਿੰਨੀ ਖਾਦੀ aaaaaa.
@gurdevsingh3878
@gurdevsingh3878 5 жыл бұрын
On ja oa amli
@GurpreetSingh-qc5jc
@GurpreetSingh-qc5jc 3 жыл бұрын
Punjab India the secret of success of the mukh mantri Sukhbir Singh Badal 2022 pm Modi zindabaad Nice good morning
@narinderpaul7280
@narinderpaul7280 9 ай бұрын
Super funny 😂
@bhindermangat2777
@bhindermangat2777 4 жыл бұрын
He took little bit more today
@Saddapunjab764
@Saddapunjab764 5 жыл бұрын
Kamla
@doggagujjar308
@doggagujjar308 5 жыл бұрын
Je bamb pehla hi kise ne tuhade privaar te suttya hunda tan ajj sade loka nu ahh din na dekhne painde amliaa
@SurmukhSingh-qf8sm
@SurmukhSingh-qf8sm 6 ай бұрын
Yr gala ta sach keha sukhvir badal ne
@Villageboylife9090
@Villageboylife9090 5 жыл бұрын
Good
@rishabhmehta4253
@rishabhmehta4253 2 жыл бұрын
Comedy king222222222😅😅😅😅😅😅
@amitdatta0108
@amitdatta0108 2 жыл бұрын
Best are jaikara aale 😂😂😂😂
@mehmisinger
@mehmisinger 2 жыл бұрын
ਸੁਖਬੀਰ ਸਾਹਬ ਰੋਟੀ ਸੜਕਾਂ ਤੇ ਨਹੀਂ ਦੇਣੀ ਕੋਈ ਕੰਮ ਦੀ ਗੱਲ ਵੀ ਕਰੋ ਕੋਈ ਸਿੱਖਿਆ ਦੀ ਗੱਲ ਕਰੋ ਕੋਈ ਰੋਜ਼ਗਾਰ ਦੀ ਗੱਲ ਕਰੋ
@swarnmuhhar959
@swarnmuhhar959 5 жыл бұрын
Jindabad bathinda
@singhgaurav6242
@singhgaurav6242 5 жыл бұрын
Sanu Road ni work need
@NirmalSingh-cg7mi
@NirmalSingh-cg7mi 5 жыл бұрын
ਸਿੱਖੀ ਕੀਤੀ ਬੰਦ
@GuRprEeTSiNgH-fd5dc
@GuRprEeTSiNgH-fd5dc 5 жыл бұрын
Center govt wallon aa ohta sadka. Nale tool tax dine aa center govt ney theka ditta pvt comney nu. ..
@loveboparai7742
@loveboparai7742 5 жыл бұрын
ਲੁੱਕ ਖਾਈਏ ਹੁਣ
@gurtejsinghpunjab5126
@gurtejsinghpunjab5126 5 жыл бұрын
Sadka ute greeba ne ki karna jina kol saikal v ni guru granthshaib de be Adbi kri a
@Sing-ek2ed
@Sing-ek2ed 5 жыл бұрын
Gallan sahi ah sukhbir diya ... loki jo marji kahi jaan akaliya da raaj congress naalo changa si
@bikramjitsingh5370
@bikramjitsingh5370 5 жыл бұрын
Shi
@waheguruji9955
@waheguruji9955 5 жыл бұрын
haanji
@sadhacheema1907
@sadhacheema1907 5 жыл бұрын
Sukha Foolish
@sukhpreetsingh6544
@sukhpreetsingh6544 5 жыл бұрын
Sukhveer lion
@lovedeepkaur4022
@lovedeepkaur4022 5 жыл бұрын
Ds oda eda v aukha
@honeyrana1342
@honeyrana1342 5 жыл бұрын
Congress naalo akali vadiya c yr
@ramankaur6424
@ramankaur6424 5 жыл бұрын
Honey Rana chitta naal punjab barbaad krde krta kahdi akali sarkar wadiya c
@honeyrana1342
@honeyrana1342 5 жыл бұрын
@@ramankaur6424 OK ji
@RamandeepSingh-wk9li
@RamandeepSingh-wk9li 5 ай бұрын
ਬਾਦਲ ਕਿ ਬੰਦ ਓ
@sukhasandhu5193
@sukhasandhu5193 5 жыл бұрын
Nyc sahi gal ji
@kabaddinews1277
@kabaddinews1277 5 жыл бұрын
Veer kaljug aa tid saare prde aa akaliya ne paise j khade aa te saara kam be onna kitta ....Congress saariya too fuddu bs paise kha ke bund ty hath fayrn ala kam aaa ena daa
@dimpydeol3623
@dimpydeol3623 5 жыл бұрын
Sahi keha akalia ne kam v badde kite ne..
@LovePreet-to1zs
@LovePreet-to1zs 3 жыл бұрын
Saleo toll tax v dekhla kinnaa
@RameshChand-x1r
@RameshChand-x1r 10 ай бұрын
Gareeb aadmi ne road airport set ch maarne ne roti khoh laiyan
@punjabproduction9643
@punjabproduction9643 5 жыл бұрын
ਵੋਟਾਂ ਪਾਉਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਵੇਖਲੋ ਵੀਰੋ। ਕਿਸੇ ਮੀਡੀਆ ਨੇ ਇਹ ਸੱਚਾਈ ਨਹੀਂ ਵਿਖਾਉਣੀ। ਇਕ ਵਾਰ ਜ਼ਰੂਰ ਵੇਖੋ। ਲੀਡਰਾਂ ਦੀ ਗੰਦੀ ਕਰਤੂਤ। 🔴 👉 kzbin.info/www/bejne/qKndk5SIacaHf5o
@dimpydeol3623
@dimpydeol3623 5 жыл бұрын
Sukhbir bhaji tusi change bande ho..galla sahi hundia hamesha tuhadia jo v hai akalia time gunda gardi nhi si...nxt govt akali hi aani hai...congress nu v janta ne dekh lia hai jhoothia nu
@princesaab0167
@princesaab0167 2 жыл бұрын
Asha jii
@singhgaurav6242
@singhgaurav6242 5 жыл бұрын
Tusi kha leya desh nu kamm do nahi ta sooda la dena kise ne
@yadwindersingh6253
@yadwindersingh6253 5 жыл бұрын
ਸੜਕਾਂ ਦੇ ਪੈਸੇ ਖਾ ਕੇ ਆਪਣਾ ਢਿੱਡ ਵਧਾ ਲਿਆ ਪਾਣੀ ਵਾਲੀ ਬੱਸ ਚ ਬੈਠ ਕੇ ਚਿਤੜ ਧੋ ਲਵੋ ਜਨਤਾ ਨੂੰ ਮੂਰਖ ਸਮਝ ਲਿਆ
@HarmeetSingh-kk9qo
@HarmeetSingh-kk9qo 5 жыл бұрын
Bohat vadea edda hi chaperra maro enna de
@HarwinderSingh-fm3gz
@HarwinderSingh-fm3gz 5 жыл бұрын
Jis din lok pind vich aun te subal pushan lagg ge na os din pata lagu ki akali chagge ne ke madhe
@nishamehta8112
@nishamehta8112 2 жыл бұрын
Eh neta ghatt te maraasi lag riha h
@sanisekhon7533
@sanisekhon7533 5 жыл бұрын
Sadka nal koi vikas hoya kheti lyi ki kita
@Avtarsingh-dy2ip
@Avtarsingh-dy2ip 5 жыл бұрын
Chal sala gappi
@harkiransingh4220
@harkiransingh4220 5 жыл бұрын
Bander ja haaaaaaaa haaaaaaaaaaaaaaaaa
@amandhaliwal6754
@amandhaliwal6754 5 жыл бұрын
Gadiyan da ki kriye sada bappu nu ta beadvvvv kita oh d gl kro
@SSandhuArtist
@SSandhuArtist 5 жыл бұрын
jehre toll aunde aa oh
@munishmahi2967
@munishmahi2967 Жыл бұрын
Kamm kitye a basye ena ney thodye bohtye 😂
@rabbaniarmaan7484
@rabbaniarmaan7484 5 жыл бұрын
Khazana vi lutia
@doggagujjar308
@doggagujjar308 5 жыл бұрын
Sade lok paise de k road use krde aw koi free nai kita tusi
@guggugill4535
@guggugill4535 5 жыл бұрын
Moge wal ta bni nhi sdk
@adityagupta6283
@adityagupta6283 5 жыл бұрын
Magar Munda khada tuhada unu te chaz Di akal sikhayo....jehria Gallan bol rhe ho bachaa sikhega ki?
@jaspaldhillon4988
@jaspaldhillon4988 3 ай бұрын
Pagal
@dharmveerotalan115
@dharmveerotalan115 5 жыл бұрын
Chor Banda Chori Karni HI Sikhao
@bhindermangat2777
@bhindermangat2777 Жыл бұрын
Sukha gappi hill gai jijja sala ruined Punjab and youths through drugs mafia and gangsterbad
@harsimrankaur8217
@harsimrankaur8217 5 жыл бұрын
Buglol
@swarnmuhhar959
@swarnmuhhar959 5 жыл бұрын
Akail jindabad
@LovePreet-to1zs
@LovePreet-to1zs 3 жыл бұрын
Chorrr
@randhawasingh2326
@randhawasingh2326 5 жыл бұрын
bhai tu bhola nahi tu kamala v tara ke kari asi
@RajinderSingh-bz9eb
@RajinderSingh-bz9eb 5 жыл бұрын
Good man
@kamaljitsingh7141
@kamaljitsingh7141 5 жыл бұрын
Sharm Aauni chahidi a eh loka nu jo lidera piche lag ke bole so nihaal de nagarey lagaondey aa
@doggagujjar308
@doggagujjar308 5 жыл бұрын
Sade lok ajj v galian nalian nu vikas samj rahe aa loka nu ena cheeza toh uppar ho k sach da sath dena chaida a bathinde waleo kehra saab nu vote pao
@harjeetpal4266
@harjeetpal4266 5 жыл бұрын
Lol
@vineetbhatt1286
@vineetbhatt1286 5 жыл бұрын
Sadka Ta bhut Vadiya Na Sachi gal h
@ekamsingh3350
@ekamsingh3350 5 жыл бұрын
Sukhbir badal ✌✌
@HarmeetSingh-kk9qo
@HarmeetSingh-kk9qo 5 жыл бұрын
Sukha Amli Akaal Takhat Sahib ji de jathedar Sahib nu tuhade valo sauda Saad di maafi di letter jandi a sharm karo gande naale ch dub k marjjo kali Dal jaamat valeo
@WizardGaming0001
@WizardGaming0001 5 жыл бұрын
Harmeet Singh jo mrji aa bai km tn jina akalia ne kita 20 sal ni krda hor koi . And those all things are acusations not proven .
@jaswindersingh.thowana3748
@jaswindersingh.thowana3748 5 жыл бұрын
ਬਲੇ।ਬਾਦਲਾ।ਤੈਰਦੇ।
@vineetbhatt1286
@vineetbhatt1286 5 жыл бұрын
Bijli de bill wali gall Sachi h
@og_gagan270
@og_gagan270 11 ай бұрын
rap kine likheya 😂😂😂
@aishysarao9970
@aishysarao9970 9 ай бұрын
Right Cm
@navdeepsidhu5362
@navdeepsidhu5362 5 жыл бұрын
Pagal
Who’s the Real Dad Doll Squid? Can You Guess in 60 Seconds? | Roblox 3D
00:34
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Кәсіпқой бокс | Жәнібек Әлімханұлы - Андрей Михайлович
48:57
LIVE Darbar Sahib Parkash Purab Guru Ramdas Sahib Manji Sahib Diwan Hall Amritsar
Harjas Records - Gurbani Katha Kirtan
Рет қаралды 121
Who’s the Real Dad Doll Squid? Can You Guess in 60 Seconds? | Roblox 3D
00:34