ਜਦੋਂ ਚਮਕੀਲਾ ਅਮਰਜੋਤ ਤੇ ਗੋਲੀਆ ਚਲਦੀਆ ਸੀ ਵਿਚਾਲੇ ਫਸਿਆ ਸੀ ਇਹ ਸ਼ੱਖਸ਼ ਪਾਗਲ ਹੋਇਆ ਅੱਜ ਵੀ,

  Рет қаралды 65,199

ਸੋਢੀ ਮੁਠੱਡਾ-Sodhi Muthada

ਸੋਢੀ ਮੁਠੱਡਾ-Sodhi Muthada

Күн бұрын

chamkila amarjot death 8march1988

Пікірлер: 105
@bhupinderbawa577
@bhupinderbawa577 3 жыл бұрын
ਜੀਓ,,ਪੁਰਾਣੀਆਂ ਯਾਦਾਂ ਨੂੰ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@Ramsinghbhangal
@Ramsinghbhangal 3 жыл бұрын
ਬਾਈ ਜੀ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।
@gurrajchahal402
@gurrajchahal402 3 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ
@yaad1959
@yaad1959 3 жыл бұрын
ਸੋਢੀ ਵੀਰ ਬਹੁਤ ਵਧੀਆ ਵੀਡੀਓ ਹੈ ਵੀਰ 👍👍👍🙏🙏🙏👌👌👌👌ਬਹੁਤ ਚੰਗਾ ਲੱਗਾ ਵੀਡੀਓ ਵੇਖ ਕੇ
@farmer4456
@farmer4456 3 жыл бұрын
ਚਮਕੀਲਾ ਨਹੀਂ ਬਣ ਜਾਣਾ ਕਿਸੇ ਨੇ
@rajinderbhatti947
@rajinderbhatti947 3 жыл бұрын
22 ji ਉਹਨਾਂ ਨੂੰ ਇੰਝ ਨਹੀ ਕਰਨੀ ਚਾਹੀਦਾ ਚੁਬਾਰਾ ਦਰਸ਼ਕਾਂ ਲਈ ਖੋਲਣਾ ਚਾਹੀਦਾ
@seeradaudhar8436
@seeradaudhar8436 Жыл бұрын
ਅਮਰ ਸਿੰਘ ਚਮਕੀਲਾ ਜਿੰਦਾਬਾਦ ਨਾ ਚਮਕੀਲਾ ਕੋਈ ਬਣਨਾ ਨਾ ਕੋਈ ਬਣ ਸਕਦਾ ❤🎉❤🎉
@ramphalpuri9093
@ramphalpuri9093 2 жыл бұрын
ਚਮਕੀਲੇ ਬਾਰੇ ਅਾਪ ੲਿਕ ਸੰਪੁਰਨ ਕਿਤਾਬ ਹੋਂ ਵੀਰ ਜੀ ਅਾਪ ਜੀ ਦੀ ਨਵੀ ਵੀਡੀੳ ਦੀ ਬੜੀ ਬੇਸਬਰੀ ਨਾਲ ੳੁਡੀਕ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਜੀ
@balramrishi7360
@balramrishi7360 3 жыл бұрын
ਸੋਢੀ ਵੀਰ ਜੀ ਬਹੁਤ ਹੀ ਦੁੱਖ ਲੱਗਾ ਸੀ।ਸਾਨੂੰ ਵੀ ਏਸ ਹਾਦਸੇ ਦਾ।ਬੜੀ ਵੱਡੀ ਅਨਹੋਣੀ ਘਟਨਾ ਵਾਪਰੀ ਸੀ।
@SodhiMuthada
@SodhiMuthada 3 жыл бұрын
Hanji balram ji bre dukh de gall aa
@AjitSingh-lp5oo
@AjitSingh-lp5oo 2 жыл бұрын
Sodhi 22 g mere masar ji chamkile nal fectry vich job krde rhe ਖਰਾਦ ਦਾ ਕੰਮ ਕਰਦੇ ਸਨ
@ramphalpuri9093
@ramphalpuri9093 2 жыл бұрын
ਚਮਕੀਲੇ ਬਾਰੇ ਅਾਪ ੲਿਕ ਕਿਤਾਬ ਹੋਂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@reetsweety2770
@reetsweety2770 2 жыл бұрын
Thank you so much Sodhi Sab chamkila ji nal juriyan har yadan te glan sade nal share karan lyi ...🙏eh sab dekh bhut dukh hunda dil nu😔
@deesabai2541
@deesabai2541 6 ай бұрын
Sodi veer ji thudea krode bar thank you.❤❤❤❤❤❤❤❤❤❤❤❤
@SodhiMuthada
@SodhiMuthada 6 ай бұрын
ਧੰਨਵਾਦ ਜੀ
@kamalsingh4523
@kamalsingh4523 3 жыл бұрын
Real super star Chamkila ji I miss you
@radhesham1502
@radhesham1502 3 жыл бұрын
Real super star Amar Singh Chamkila And Amarjyot Ji No 1 Jodi Sodhi Muthada Saab Ji Very Very Nice Video Waheguru kirpa Karan Ji 🙏🏻🌹🌹🙏🏻
@ramphalpuri9093
@ramphalpuri9093 2 жыл бұрын
ਚਮਕੀਲਾ ਜੀ ਬਾਰੇ ਅਾਪ ੲਿਕ ਕਿਤਾਬ ਹੋਂ ਵੀਰ ਜੀ ਅਾਪ ਜੀ ਦੀ ਨਵੀਂ ਵੀਡੀੳ ਦੀ ਬੜੀ ਬੇਸਬਰੀ ਨਾਲ ੳੁਡੀਕ ਰਹਿੰਦੀ ਹੈ ਧੰਨਵਾਦ ਜੀ
@RajKumar-ge1gl
@RajKumar-ge1gl 3 жыл бұрын
I miss you chamkila ji and amar jot ji. Thanks bhi ji
@driversaab4668
@driversaab4668 3 жыл бұрын
Babbar Sher chamkila ustad chamkila ustadon ka ustad chamkila
@BharpoorSingh-ds6ef
@BharpoorSingh-ds6ef 10 ай бұрын
ਧੰਨਵਾਦ ਬਾਈ ਜੀ
@tonyrajesh7026
@tonyrajesh7026 3 жыл бұрын
Nice video
@harbindermohem
@harbindermohem 3 жыл бұрын
ਧੰਨਵਾਦ ਸੋਡੀ ਭਾਜੀ
@harbanssingh2258
@harbanssingh2258 3 жыл бұрын
Very nice & Very Hard Work So Salut 22 g
@SodhiMuthada
@SodhiMuthada 3 жыл бұрын
Thanks ji
@parmindergill2584
@parmindergill2584 3 жыл бұрын
ਵਾਹਿਗੁਰੂ ਜੀ
@rajbadhan9609
@rajbadhan9609 3 жыл бұрын
ਸਤਿ ਸ੍ਰੀ ਅਕਾਲ ਜੀ ਸੋਢੀ ਭਾਜੀ।ਚਮਕੀਲੇ ਬਾਰੇ ਜਾਣਕਾਰੀ ਬਹੁਤ ਵੀਡੀਓ ਦੇਖੀਆਂ।ਪਰ ਸੋਢੀ ਭਾਜੀ ਦੀਆਂ ਵੀਡੀਓ ਦੇਖ ਕੇ ਸੱਚਾਈ ਸਾਫ ਝਲਕਦੀ ਏ ਕਿ ਉਸ ਸਮੇਂ ਕੀ ਭਾਣਾ ਵਰਤਿਆ ਸੀ।ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।। ਕੁਵੈਤ ਹੁਸ਼ਿਆਰਪੁਰ।।
@SodhiMuthada
@SodhiMuthada 3 жыл бұрын
🙏 aje bahut kuj aa mere kol wait kro
@gurmukhlehal7753
@gurmukhlehal7753 3 жыл бұрын
ਬਹੁਤ ਵਧੀਆ ਲੱਗਾ ਇਹ ਤਾਂ ਮੋਨੀ ਮੁਠੱਡਾ ਐ ਸੋਢੀ ਭਾਜੀ
@SodhiMuthada
@SodhiMuthada 3 жыл бұрын
ਹਾਜੀ ਉਹੀ ਆ ਉਹਦਾ ਡੈਡੀ ਇੱਦਾ ਹੋਇਆ ਸੀ
@yugplayz2474
@yugplayz2474 3 жыл бұрын
na bhulan wala naam amar & amarjot. hamesha amar rehan wala naam amar & amarjot.
@deesabai2541
@deesabai2541 6 ай бұрын
Sodi methri veer dea krode bar thank you.tushi chmklee nu zodeaea rkhiea.❤❤❤❤❤
@deesabai2541
@deesabai2541 6 ай бұрын
Thank you veer ji jnta nu sch dea ptea legea.❤❤❤❤❤❤❤❤
@Fun_with_fateh
@Fun_with_fateh 2 ай бұрын
❤❤❤❤ ਛੱਡ ਗਾਉਣ ਦਾ ਖਹਿੜਾ ਵੇ ਕੀ ਚਮਕੀਲਾ ਬਣਜੇਗਾ ❤❤ ਭਰਾ ਉਸ ਟਾਇਮ ਮੈ ਦਸਵੀ ਕਲਾਸ ਦਾ ਵਿਦਾਆਰਥੀ ਸੀ ਨਾਨਕੇ ਪਿੰਡ ਗੋਬਿਦਪੁਰਾ ਵਿਖੇ ਪੜਦਾ ਸੀ ਇਹ ਪਿੰਡ ਬਠਿਡਾ ਜਿਲੇ ਵਿੱਚ ਬਠਿਡਾ ਦੇ ਨਾਲ ਵਸਦਾ ਹੈ ਗੁਰਚਰਨ ਸਿੰਘ ਰਾਜਾ ਸਿੱਖ ਕੋਲ ਖਬਰਾ ਵਾਲਾ ਰੇਡੀਉ ਸੀ ਉਸ ਨੇ ਸਕੂਲ ਤੋ,ਘਰ ਆਉਦਿਆ ਹੀ ਦੱਸਿਆ ਕਿ,ਭਾਣਜਾ ਖਾੜਕੂਆ ਨੇ ਚਮਕੀਲਾ ਮਾਰਤਾ ਪਹਿਲਾ ਤਾ ਯਕੀਨ ਨਹੀ ਆਇਆ ਪਰ ਫਿਰ ਉਸ ਨੇ ਰੇਡਿਉ ਹਿੰਦੀ ਸਟੇਸਨ ਤੇ ਲਾਇਆ ਤਾ ਚਮਕੀਲਾ ਬਾਈ ਦੇ ਮਰਨ ਦੀ ਖਬਰ ਸੁਣੀ ਫਿਰ ਸੱਤ ਵਜੇ ਜਲੰਧਰ ਦੂਰਦਰਸਨ ਤੇ ਖਬਰ ਵੇਖੀ ਟੈਲੀਵਿਜਨ ਵਿਂਚ ਲਾਸਾ ਵੀ ਦਿਖਾਇਆ ਤਾ ਬਹੁਤ,ਰੋਏ ਮੈ ਦੋ ਦਿਨ ਰੋਟੀ ਨਹੀ ਖਾਦੀ ਬਹੁਤ ਹੀ ਮਨ ਉਦਾਸ ਤੇ ਦੁਖੀ ਹੋਇਆ ਲਾਹਣਤ ਹੈ ਇਹੋ ਜਿਹੇ ਕਾਤਲਾ ਦੇ ਚਮਕੀਲੇ ਤੋ ਵੱਧ ਰਮਲਾ ਅਤੇ ਕੇਹਰ ਸਿੰਘ ਸਪੇਰਾ ਬਹੁਤ ਹੀ ਗੰਦੇ ਗੀਤ ਗਾਉਦੇ ਸਨ ਅੱਜ ਵੀ ਸੁਣ ਸਕਦੇ ਹਾ ਚਮਕੀਲੇ ਨੂੰ ਮਰਵਾਉਣ ਵਾਲੇ ਕਲਾਕਾਰਾ ਦਾ ਹਾਲ ਇਹੋ ਜਿਹਾ ਹੈਇਆ ਕਿ,ਉਨਾ ਦੇ ਜਿਉਦੇ ਜੀਅ ਪੁੱਤਰ,ਕੋਮਾ ਵਿਂਚ ਚਲੇ ਗ ਏ ਅਤੇ ਖੁਦ ਮੰਜੇ ਤੇ ਰੀਗ ਰੀਗ ਮਰੇ ਨੇ ਉਹ ਕਤੀੜ ਕਲਾਕਾਰ ਕਲਾਕਾਰ ਬਹੁਤ ਹੋਏ ਅਤੇ ਹੋਣਗੇ ਚਮਕੀਲੇ ਵਰਗੇ ਗੀਤ ਲਿਖ ਕਿ ਗਾਉਣ ਵਾਲਾ ਤਾ ਚਮਕੀਲਾ ਹੀ ਦੁਆਰਾ ਜਨਮ ਲੈ ਕਿ ਗਾ ਅਤੇ ਲਿਖ ਸਕਦਾ ਚਮਕੀਲਾ ਤਾ ਚਭਕੀਲਾ ਹੀ ਸੀ ਸੇਰ ਗੱਡੀ ਵਿੰਚ,ਜਾਦਾ ਜਾਦਾ ਗੀਤ,ਲਿਖ ਗਾ ਦਿੰਦਾ ਸੀ ਜਿਵੇ ਇੱਕ ਗੀਤ ਮਾਲਵੇ ਦੇ ਪਿੰਡ ਧੋਲਾ ਵਿਖੇ ਦੁਸਹਿਰੇ ਤੇ ਆਇਆ ਸੀ ਟਰਾਈਡੈਟ ਫੈਕਟਰੀ ਤੋ ਪਿੱਛੇ ਕਾਰ ਅਤੇ ਤੂੜੀ ਵਾਲੇ ਟਰੈਕਟਰ ਦਾ ਹਾਦਸਾ ਹੋਣ ਕਰਕੇ ਉਹ ਸਿੰਗਲ ਸੜਕ ਤੇ ਇੱਕ ਘੰਟੇ ਦਾ ਜਾਮ ਲੱਗਾ ਸੀ ਤੇ ਚਮਕੀਲੇ ਨੇ ਪਿੰਡ ਵਿੱਚ ਆ ਕਿ ਮਾਫੀ ਮੰਗੀ ਕਿ ਮੈ ਲੇਟ ਆਇਆ ਲੇਟ ਆਉਣ ਦਾ ਕਾਰਨ ਮੈ ਗੀਤ ਗਾ ਕਿ ਦੱਸਾਗਾ ਲੱਗਭੱੱਗ ਤੀਹ ਹਜਾਰ ਦਰਸਕਾ ਦਾ ਇਕੱਠ ਦੁਸਹਿਰੇ ਦਾ ਦਿਨ ਹੋਣ ਕਰਕੇ ਸਾਰੇ ਹੀ ਲੋਕ ਸਰਾਬ ਪੀ,ਟੱਲੀ ਹੋਏ ਸੀ ਇੰਕ ਧਾਰਮਿਕ ਗੀਤ ਸਾਥੀ ਕਰਲਾਕਾਰ ਨੇ ਗਾਇਆ ਫਿਰ ਚਮਕੀਲੇ ਨੂ ਪਹਿਲੇ ਲਲਕਾਰੇ ਵਾਲਾ ਗੀਤ ਗਾਉਣ ਮਗਰੋ ਦੱਸਿਆ ਕਿ ਹੁਣ ਮੈ ਨਵਾ ਗੀਤ ਸੁਣਾਉਣਾ ਜੋ ਮੇਰੇ ਲੇਟ ਆਉਣ ਦਾ ਕਾਰਨ ਬਣਿਆ ਫਿਰ ਗੀਤ ਗਾਇਆ ਕਿ ਚੱਕਾ ਜਾਮ ਕਰਾਤਾ ਸਹੁੰਰੇ ਦੀ ਲਾਲ ਮਰੂਤੀ ਨੇ ਸਾਰੇ ਲੋਕ ਉਠ ਕਿ ਲਲਕਾਰੇ ਮਾਰ ਰਹੇ ਸਨ ਫਿਰ ਚਮਕੀਲੇ ਨੇ ਗਾਉਣਾ ਬੰਦ ਕਰਤਾ,ਅਤੇ ਕਿਹਾ ਬਾਈ ਜੇ ਮੈਨੂ ਸੁੰਨ ਆਏ ਹੋ ਤਾ ਬੈਠ ਜਾਉ ਇਹ ਗੱਲ ਸਿਰਫ ਦੋ ਮਿੰਟ ਵਿੱਚ ਵਾਪਰ ਗੲਈ ਸੀ ਚਮਕੀਲੇ ਦੇ ਖਹਿਣ ਤੇ ਸਾਰੇ ਲੋਕ ਬੈਠ ਗੲਏ ਅਤੇ ਸੁਸਰੀ ਵਾਗ ਸੌਹ ਗਿਆ ਸਾਰਾ ਪੰਡਿਲ ਫਿਰ ਸਵਾ ਤਿੰਨ ਘੰਟੇ ਸੇਰ ਨੇ ਮਾਲਵੇ ਦੇ ਪਿੰਡਾ ਤੋ ਆਏ ਲੋਕਾ ਨੂੰ ਕਿਹਾ ਬਾਈ ਜਿਨਾ ਚਿਰ,ਕਹੋਗੇ ਗਾਉ ਪਰ ਲਲਕਾਰੇ ਮਾਰੇ ਤਾ ਮੇਰਾ ਟਾਇਮ ਹੋ ਗਿਆ ਮੈ ਗਾਉਣਾ ਨਹੀ ਦੁਸਹਿਰੇ ਕਰਕੇ ਦੁਸਹਿਰੲ,ਅੱਜ ਤੁਹਾਡੇ ਨਾਲ ਮਨਾਉ ਫਿਰ ਦੁੱਖ ਤੋੜ ਤੇ ਸੇਰ ਨੇ ਸਾਰੇ ਸਰਾਬੀ ਵੀ ਸੁਸਰੀ ਵਾਗ ਸੋਹ ਗੲਏ ਅੱਜ ਵੀ ਯਾਦ ਆਉਦਾ ਉਹ ਉੱਨੀ ਸੋ ਸਿਆਸੀ ਦਾ ਦੁਸਹਿਰਾ ਮਰ ਕਿ ਵੀ ਨਹੀ ਭੁੱਲ ਸਕਦੇ ਚਮਕੀਲਾ ਦਿਲਾ ਵਿੱਚ ਵਸਦਾ ਅੱਜ ਵੀ ਜਦੋ ਮੋਕਾ ਮਿਲਦਾ ਪੰਚਵੰਜਾ ਸਾਲ ਦੀ ਉੱਮਰ ਹੈ ਸੁਣਦੇ ਚਮਕੀਲਾ ਜਾ ਦੀਦਾਰ ਸੰਧੂ ਨੂੰ ਹੀ ਹਾ ❤❤❤❤ਆਆਆਆ❤❤❤❤❤❤❤❤❤❤❤❤❤❤
@okzindagi
@okzindagi 3 жыл бұрын
Good
@kabalkakra1555
@kabalkakra1555 7 ай бұрын
Paji tuhadia saria videos bahut vadia hundia, bahut hard work ker rahe oo tusi chamkila fans lai bahut vadia gal aa thank you ji 🙏
@deepk8323
@deepk8323 2 жыл бұрын
I love Amar Singh chamkila or Amar jot Kaur Chamkila 💐💐💐💐💐
@DarshanMoga-g7x
@DarshanMoga-g7x Күн бұрын
Amar Singh Chamkila G Zandabad ❤
@lakhwinderlucky1315
@lakhwinderlucky1315 3 жыл бұрын
Bhaji main tuhadiya sariya video dekhiya tusi dud da dud te pani da pani karta. Bhut bhut dhanvaad ji tuhada
@SodhiMuthada
@SodhiMuthada 3 жыл бұрын
Thanks ji🙏
@ksnetwork6463
@ksnetwork6463 3 жыл бұрын
Good night 🌉 #Good #job #sirji 🌜🙏🙏
@amarjit932
@amarjit932 3 жыл бұрын
Amar jori amar rahe ❤️ ❤️🙏
@DarshanMoga-g7x
@DarshanMoga-g7x Күн бұрын
Chamkila 22 Zandabad ❤
@harbhajansoomal4709
@harbhajansoomal4709 3 жыл бұрын
Very good Bai ji
@DarshanMoga-g7x
@DarshanMoga-g7x Күн бұрын
Love you Chamkila Sir G ❤
@MSGaminG-cc4dz
@MSGaminG-cc4dz 3 жыл бұрын
ਧਨਵਾਦ ਜੀ ਭਲਾ ਕਰਨਗੇ ਮਾਲਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SHAMSHERSINGH-iv3hp
@SHAMSHERSINGH-iv3hp 5 ай бұрын
Chamkila USSTAD zindabad force 🎉🎉🎉🎉🎉
@amankainth8060
@amankainth8060 3 жыл бұрын
Thx Veer jii 🙏🏻
@amninderjohal6429
@amninderjohal6429 Жыл бұрын
Legend chamkila
@Jattlife-gx5tx
@Jattlife-gx5tx 2 жыл бұрын
Very nice good job
@JagtarSingh-cw5or
@JagtarSingh-cw5or 3 жыл бұрын
Chamkila and amrjot good segr se
@LakhvirSingh-le2uc
@LakhvirSingh-le2uc 3 жыл бұрын
Very nice video 👌👍🙏🙏
@amankainth8060
@amankainth8060 3 жыл бұрын
Bai jii 🙏🏻🙏🏻🙏🏻🙏🏻🙏🏻🙏🏻🙏🏻
@garmalsingh4181
@garmalsingh4181 3 жыл бұрын
Thanks mauthda saheb chamkela saheb nu marn wale v galt nahe san keonke oh kala dor he ehu ja c mama nu put ne c shambalde us time vitch bahout begunah veer mare gae ona time vitch bhul bhulkhe vitch par jena veera de last akhda lageya c ona ne apne ghar vitch entry band kar dete ehe bahout galt gll hoe jado ke chamkela je te amrjot dea akhre yada es jga han
@SodhiMuthada
@SodhiMuthada 3 жыл бұрын
Ji
@karma573
@karma573 2 жыл бұрын
ਹੁਣ ਉਸ ਨਾਲ ਦਾ ਕੋਈ ਕਲਾਕਾਰ ਨਹੀਂ
@yugplayz2474
@yugplayz2474 3 жыл бұрын
is ghatna di jini bi ninda kiti jaave onni thori hai. eh world di ik bahut hi nindanyog ate punjabiat nu sharam saar kar den wali ghatna c.
@puraniayadan250
@puraniayadan250 3 жыл бұрын
Kamjab nu koe jarda ni
@KulwinderSingh-rk9gi
@KulwinderSingh-rk9gi 2 жыл бұрын
ਸੋਡੀ ਸਾਬ ਜੀ,ਉਸ ਦਿਨ ਕੋਈ ਫੋਟੋ ਹੋਵੇ ਤਾ ਜਰੂਰ ਪਤਾ ਕਰੋ,ਬਾਕੀ ਉਹ ਵਿਆਹ ਵਾਲਾ ਪਰਿਵਾਰ ਨੂੰ ਮਿਲਾਉ ,ਉਹਨਾ ਕੋਲੋ ਜਰੂਰ ਕੋਈ ਯਾਦਾ ਮਿਲ ਸਕਦੀ ਆ
@VijayKumar-xh9tu
@VijayKumar-xh9tu 3 жыл бұрын
Bohat gum ha ji
@harbhajansoomal4709
@harbhajansoomal4709 Ай бұрын
I miss you chamkila Bai ji
@karma573
@karma573 2 жыл бұрын
ਵੀਰ ਜੀ ਉਹਨਾਂ ਨੇ ਗੇਟ ਕਿਉ ਬੰਦ ਕੀਤਾ।ਸਾਨੂੰ ਜਰੂਰ ਦੱਸੋ ਕਿਰਪਾ ਕਰਕੇ। ਕੀ ਗੱਲ ਹੁਣ ਉਹ ਚਬਾਰਾ ਦੇਖਣ ਨਹੀਂ ਦਿੰਦੇ।
@SodhiMuthada
@SodhiMuthada 2 жыл бұрын
ਨਹੀ ਉਹ ਚੰਗਾ ਨਹੀ ਸਮਝਦੇ
@amarjitsumman6283
@amarjitsumman6283 3 жыл бұрын
Very sad. 🙏😪
@SodhiMuthada
@SodhiMuthada 3 жыл бұрын
You understand 👍🙏
@satpalbrar6597
@satpalbrar6597 2 жыл бұрын
Bhaji chamkile 22 di zameen vi dekhao sabb jehdi onha ne khardi c poori vedeo ready karo vich khaday hoke
@Sukhlabhsingh500gmail.comLangS
@Sukhlabhsingh500gmail.comLangS 3 жыл бұрын
ਵੀਰ ਜੀ ਕਿਸ ਦਾ ਸੱਚ ਮੰਨੀਏ
@SodhiMuthada
@SodhiMuthada 3 жыл бұрын
Jis ne ankha nal mrde dekhia
@BaljeetSingh-xp9cl
@BaljeetSingh-xp9cl 2 жыл бұрын
Thanks. Sir.G
@mrak9556
@mrak9556 3 жыл бұрын
Why chamkila was killed ?
@SodhiMuthada
@SodhiMuthada 3 жыл бұрын
Money
@mohitsangar0013
@mohitsangar0013 7 ай бұрын
Chamkila ustad ji nu marn wale mar Gaye par chamkila ustad ji jindabad jindabad jindabad jindabad
@BaljeetSingh-xp9cl
@BaljeetSingh-xp9cl 2 жыл бұрын
Top.Hero.C.22.chamkila. G
@SatpalSingh-lp2ux
@SatpalSingh-lp2ux 3 жыл бұрын
Bahot mada hoya by g
@RajpalSingh-ni7fw
@RajpalSingh-ni7fw 2 жыл бұрын
ਹੁਣ ਵੀ ਚੜਾਈ ਹੈ ਜੋੜੀ ਦੀ
@Heybrohowru
@Heybrohowru 2 жыл бұрын
ਜਿਸ ਮੁੰਡੇ ਦੇ ਵਿਆਹ ਤੇ ਚਮਕੀਲਾ ਮਾਰਿਆ ਸੀ ਓਹ Canada ਦੇ Edmonton ਸ਼ਹਿਰ ਵਿੱਚ ਰਹਿੰਦਾ ਸਾਰੇ ਪਰਿਵਾਰ ਨਾਲ
@LakhvirSingh-le2uc
@LakhvirSingh-le2uc 2 жыл бұрын
Love you paji
@ChamkilaRecords88
@ChamkilaRecords88 3 жыл бұрын
Mamam mamam haa mama
@SodhiMuthada
@SodhiMuthada 3 жыл бұрын
ਟਿੱਚਰ ਨਹੀ ਕਰੀਦੀ ਤੇਰੇ ਪਿਉ ਦੀ ਸ਼ਕਲ ਦੇਖਣ ਲਈ ਇਹ ਹਾਲਤ ਹੋਈ ਦੁਖ ਦੀ ਗੱਲ ਆ
@rajkamal4570
@rajkamal4570 3 жыл бұрын
@@SodhiMuthada Bevkufan Di Is Dunian Vich Kami Nahi Eh Banda Kina Bevkuf Hovega Jehnu Galbaat Nahi Karni Aaundi Kive Karni Aah Jo Kuch Ehne Likhya Ki Likhya ENGLAND ( UK )
@avengers9015
@avengers9015 2 жыл бұрын
Who killed chamkila?
@JatinderTejay88
@JatinderTejay88 6 ай бұрын
🙏🙏
@kulvirsingh1742
@kulvirsingh1742 3 жыл бұрын
Jlander doordarshan te road nal da khet dikhaya c
@rupinderbrar9709
@rupinderbrar9709 3 жыл бұрын
Ki means
@SodhiMuthada
@SodhiMuthada 3 жыл бұрын
@@rupinderbrar9709 bhulekha lgaa lgda video ch
@rinkudhiman2575
@rinkudhiman2575 2 жыл бұрын
Who killed chamkilaa
@ChamkilaRecords88
@ChamkilaRecords88 3 жыл бұрын
Sajja a
@SodhiMuthada
@SodhiMuthada 3 жыл бұрын
ਸਜਾ ਨਹੀ ਤੇਰੇ ਪਿਉ ਦਾ ਮਰੀਦ
@Daddyji829
@Daddyji829 3 жыл бұрын
@@SodhiMuthada bhaji ehh nu juthiyannn de ghat Hor kuch ni
@SodhiMuthada
@SodhiMuthada 3 жыл бұрын
@@Daddyji829 ki help kriye ehdi daso peo put ch kina farak aa ena nu koe dukh nhe kise nu v siraf darshka nu dukh aa
@paramjeetkaur5602
@paramjeetkaur5602 3 жыл бұрын
@@SodhiMuthada ehe kiu edha bol rhe aa ji ..ehe koi fake id ton cmnt kar reha
@SodhiMuthada
@SodhiMuthada 3 жыл бұрын
Nhe id ta ena de aa jaiman aap krda comments
@gurjeetsinghWaraich-v5e
@gurjeetsinghWaraich-v5e 7 ай бұрын
❤❤❤❤
@deepsahotadeepsahota759
@deepsahotadeepsahota759 2 жыл бұрын
Nurmhel
@SodhiMuthada
@SodhiMuthada 2 жыл бұрын
Ji nurmhel de moriye
@keystone7264
@keystone7264 2 жыл бұрын
22G meri v same soch aa jive thonu khushi mildi aa chamkila te amarjot di har nishani ja har os cheej bare pta krke jis naal oh atach c . mein v sara din ese tra search krde kise khas person bare shayd tc jande hovoge ik bollywood di actress c parveen babi boht jyada famous c ona di death hogi c 20 jan 2005 ch
@pardeepmallhi485
@pardeepmallhi485 3 жыл бұрын
Khalshtan zindabad
@bagadilbag6624
@bagadilbag6624 3 жыл бұрын
Eh khalistan Punjab di addi jawani barbaad kar gea aje koi kami reh gai
Муж внезапно вернулся домой @Oscar_elteacher
00:43
История одного вокалиста
Рет қаралды 8 МЛН
Twin Telepathy Challenge!
00:23
Stokes Twins
Рет қаралды 139 МЛН
Chamkila Amarjot live show paddi Jageer goraya deepa marriage 1987
16:49
ਸੋਢੀ ਮੁਠੱਡਾ-Sodhi Muthada
Рет қаралды 1,9 М.
Муж внезапно вернулся домой @Oscar_elteacher
00:43
История одного вокалиста
Рет қаралды 8 МЛН