ਜਦੋਂ ਦੇਸੀ ਚਿੱਟੇ ਕੁੜਤੇ ਪਜਾਮੇ ਵਾਲੇ ਸਿੱਧੂ ਨੇ ਕਰਾਈਆਂ ਇੰਡਸਟਰੀ 'ਚ ਉੱਚੀਆਂ ਗੱਲਾਂ 🔴 HIGH 🔴 SIDHU MOOSE WALA

  Рет қаралды 912,197

Malwa Punjabi Cultural LIVE Frames

Malwa Punjabi Cultural LIVE Frames

2 жыл бұрын

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 363
@jagdevsingh6384
@jagdevsingh6384 2 жыл бұрын
ਮੈਂ ਆਪਣੀ ਐਨੀ ਉਮਰ ਚ ਪਹਿਲਾਂ ਕਲਾਕਾਰ ਸਿੱਧੂ ਮੂਸੇ ਆਲ਼ਾ ਦੇਖਿਆ ਜਿਨੀਂ ਲੜਕੀਆਂ ਵੀ ਵੀਰਾਂ ਆਖ ਕੇ ਬੁਲਾਉਂਦੀਆਂ ਨੇ ਬਾਕੀ ਗਾਉਣ ਆਲ਼ੇਆ ਨੂੰ ਇਹ ਮਾਨ ਨਹੀਂ ਮਿਲਿਆ
@gurpreet2753
@gurpreet2753 Жыл бұрын
ਸਹੀ ਗੱਲ ਹੈ ਬਾਈ
@ParminderKaur-zt1pe
@ParminderKaur-zt1pe Жыл бұрын
Oh es layak c paaji ...os ch hi enna talent c ....boht chnga bnda c ....ta hi baki singers nu chnga nhh lgys
@rupinderkaur7546
@rupinderkaur7546 Жыл бұрын
Super 💖
@harmeetaujla4724
@harmeetaujla4724 2 жыл бұрын
ਬਹੁਤ ਵਧੀਆ ਵਿਚਾਰ ਸੀ ਪੁੱਤਰਾ ਦੁਨੀਆਂ ਰੋਂਦੀ ਅੱਜ ਤੈਨੂੰ ਗਵਾ ਕੇ 😭😭
@bimlawilliams659
@bimlawilliams659 2 жыл бұрын
Bilkul sach keha moosewale ne sach bolda c tahi ghtia loka d nafrat da shikar ho gya ! Pr sidhu hmesha loka de dila vich zinda rhega
@rajwinder1968
@rajwinder1968 2 жыл бұрын
ਸਿਁਧਾ ਸਾਧਾ ਸਾਫ ਦਿਲ ਜੱਟਵੈੜ ਜੱਟ ਸਾਡਾ ਪਿਆਰਾ ਸਿੱਧੂ ਮੂਸੇ ਵਾਲਾ ਸੀ
@lakhvir3940
@lakhvir3940 Жыл бұрын
Thanks ji
@jagdevsingh6384
@jagdevsingh6384 2 жыл бұрын
ਸਿੱਧੂ ਮੂਸੇ ਆਲ਼ਾ ਮੇਰੇ ਬਚਿਆ ਵਰਗਾ ਸੀ ਪਰ ਮੈਨੂੰ ਏਦੇ ਗੀਤਾਂ ਨਾਲੋਂ ਇਹਦਾ ਜੱਟਬੇੜਾ ਰੂਪ ਬਹੁਤ ਪਿਆਰਾ ਲੱਗਦਾ ਸੀ ਬਹੁਤ ਜਾਦ ਆਉਂਦੀ ਐ ਝੋਟੇ ਦੀ ਬੱਸ ਜਿਉਂਦੇ ਜੀ ਝੋਟੇ ਨਾਲ ਮੇਲ਼ ਨੀਂ ਹੋ ਸਕਿਆ ਇਹ ਝੋਰਾ ਮਰਦੇ ਦਮ ਤੱਕ ਰਹੂਗਾ
@vksharma9330
@vksharma9330 Жыл бұрын
💕💕💕💕💕💕💕💕🌅🌅🌅🌅🌅🌅
@kulwantkaur-zy4eo
@kulwantkaur-zy4eo 2 жыл бұрын
SIDHU Moosewala tu ta sab nu rone te la gia sab nu hila gia kithe tur gia tere bina sab sad sad sad 😭 Miss you SIDDU MOOSEWAL 😭😭😭😭😭
@learnenglish699
@learnenglish699 2 жыл бұрын
baii sidha segaa punjab ch 10 hazar kalakar nee ahe banda cega jo apne pind rehnda cegaa kash baii bhar chalee janda te ah jera kmm vapreyaa vaa kade na hundaa
@lalitiwana5554
@lalitiwana5554 2 жыл бұрын
@@learnenglish699 Right vere ahi gl ta mrgye vai 😭😭😭😭 nu homland muhali ch reda ya bhre chla jnda ta bchya reda vai apna miss you vai 😭😭😭 sidhu musewala
@piarabajwa1419
@piarabajwa1419 2 жыл бұрын
ਬਾਈ ਮੂਸੇ ਦੇ ਬੋਲ ਸਦਾ ਲੋਕਾਂ ਦੇ ਦਿਲਾਂ ਵਿੱਚ ਗੂੰਜਦੈ ਰਹਿਣ ਗੇ
@gurmailbrar5083
@gurmailbrar5083 2 жыл бұрын
ਰਹਿੰਦੀ ਦੁਨੀਆਂ ਤੇ ਨਾਮ ਰਹੂ ਜੱਟ ਦਾ। miss u ਝੋਟਿਆ💔💔😭😭
@PardeepSingh-qt1ny
@PardeepSingh-qt1ny 2 жыл бұрын
ਮੁੜਕੇ ਆਜਾ ਵੀਰਿਆ 😢
@JaspreetSingh-io9gg
@JaspreetSingh-io9gg 2 жыл бұрын
Tere warga tan bnan nu firde c Sidhu veere pr bneya geya ni kise ton, eho gallon machde c Sare, Miss u Sidhu Moosewala💔💔💔💔💔💔💔💔
@harmeetaujla4724
@harmeetaujla4724 2 жыл бұрын
ਸਾਦੇ ਪਹਿਰਾਵੇ ਨਾਲ ਸਿੱਧੂ ਪੁੱਤ ਨੇ ਦੁਨੀਆਂ ਜਿੱਤ ਲਈ ਬਹੁਤ ਹੋਣਹਾਰ,ਸਿੱਧਾ ਸਾਦਾ , ਭੋਲਾ ਪੁੱਤ ਸੀ ਐਵੇਂ ਭੰਗ ਦੇ ਭਾਅ ਗਈ ਜਾਨ ਪੁੱਤ ਦੀ ..,, ਹੱਕ ਦੀ ਕਮਾਈ ਨਾਲ ਕਾਮਯਾਬ ਹੋਇਆ ਕੋਈ ਹੇਰਾ-ਫੇਰੀ ਨਹੀਂ ਕੀਤੀ ! ਦਸਾਂ ਨੇਹਾ ਕਿਰਤ ਕਮਾਈ ਨਾਲ ਸਟਾਰ (ਤਾਰਾ) ਬਣ ਗਿਆ 😭😭❤️❤️
@manjeetsss
@manjeetsss Жыл бұрын
I haven't seen this much popular Personality in Punjabi media in my life. He became a legend in a very little time because of his talent and personality. Miss you Sidhu Moosewala
@hardeepsandhu7699
@hardeepsandhu7699 2 жыл бұрын
I miss you sidhu moose wala veer ji 😭😭😭♥️♥️🙏🏼🙏🏻🙏🏻🙏🏻🙏🏻🙏🏻🙏🏻
@neeta34
@neeta34 2 жыл бұрын
ਬੜਾ ਦੁਖ ਲੱਗਦਾ ਕਿ ਪੰਜਾਬ lost ਇੰਨਾ ਹੋਣਹਾਰ ਤੇ down to earth ਕਲਾਕਾਰ। ਕਾਸ਼ ਤੈਨੂੰ ਤੇਰੇ ਜਿਉਦੇ ਜੀ ਸੁਣਦੇ ਪਰ ਹੋਣੀ ਤੌਂ ਬਾਹਰ ਕੁਛ ਨਹੀਂ ਹੁੰਦਾ। ਜਿਸ ਦਿਨ ਦੇ ਤੇਰੇ ਖੁਲੇ ਕੇਸ ਦੇਖੇ ਸਾਰੇ ਉਹ ਅਖਬਾਰਾਂ ਵਿੱਚ ਖੁਲੇ ਕੇਸਾਂ ਵਾਲੀਆਂ ਤਸਵੀਰਾਂ ਯਾਦ ਆ ਗਈਆਂ ਜਿਹੜੇ ਇਸ ਗੰਦੇ ਦੇਸ਼ ਨੇ ਗੋਲੀਆਂ ਨਾਲ ਮਾਰ ਕੇ ਅੱਤਵਾਦੀ ਕਹਿ ਕਿ ਫੋਟਾਂ ਲਾਈਆਂ ਹੁੰਦੀਆਂ ਸੀ😢 ਬਸ ਤੇਰੇ ਜਾਣ ਤੌਂ ਲੈ ਕੇ ਤੇਰੇ ਸਾਰੇ ਗਾਣੇ ਸੁਣੇ ਜਿੰਨੇ ਤੇਰੇ ਲਾਇਵ ਲੱਭਦੇ ਸੁਣੀਦੇ ਹਨ ਤੇਰੇ ਕਾਂਗਰਸ ਵਿਚ ਜਾਣ ਤੋਂ ਲੈ ਕੇ ਹਾਰ ਤੱਕ ਇੰਨਟਰਵਿਯੂ ਸੁਣੇ ਪਰ ਅਜੇ ਤਕ ਸਮਝ ਨਹੀਂ ਪਈ ਤੇਰਾ ਵਿਰੋਧ ਕਿਉ ਕਰ ਰਹੇ ਸੀ ਪੰਜਾਬੀ ਤੇ ਆਹ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਕਹਾਉਦੇ ਤੇਰੇ ਗਾਣੇ ਤੇ ਪੰਜਾਬ ਦੀ ਅਸਲੀਅਤ ਦੱਸ ਰਹੇ ਸੀ। ਤੇਰੇ ਕਤਲ ਦਾ ਕਾਰਨ ਅਸਲ ਪੰਜਾਬ ਦੇ ਮਾਨਸੀਕ ਗੁਲਾਮ ਲੋਕਾਂ ਕਾਰਨ ਹੋਈ ਹੈ ਕਿਉਕਿ ਇਹ ਗੁਲਾਮ ਲੋਕ ਨਾਂ ਤੈਨੂੰ ਸਮਝ ਸਕੇ ਨਾ ਕੌਮੀ ਯੋਧੇ ਦੀਪ ਸਿੱਧੂ ਨੂੰ ਤੇ ਅੱਜ ਮਾਫ਼ੀਆਂ ਮੰਗ ਰਹੇ ਹਨ ਤੁਹਾਡੇ ਤੌਂ ਪਰ ਬਹੁਤੇ ਹਾਲੇ ਵੀ ਅੱਖਾਂ ਤੇ ਪੱਟੀ ਬੰਨੇ ਤੇਰੇ ਤੇ ਦੀਪ ਸਿੱਧੂ ਦੀ ਸੋਚ ਨੂੰ ਸਮਝਣ ਵਿਚ ਅਸਮਰਥ ਹਨ । ਪੰਜਾਬ ਦੇ ਹੋਣਹਾਰ ਨੋਜਵਾਨ ਸਰਕਾਰਾਂ ਨਵੇਂ ਢੰਗਾਂ ਨਾਲ ਮਾਰ ਰਹੀਆਂ ਹਨ ਕੇ ਅਜੇ ਪਤਾ ਨਹੀਂ ਕਿੰਨੇ ਖੋਹੇ ਜਾਣੇ ਸਾਡੇ ਪੁੱਤ ਤੇ ਭਰਾਵਾਂ ਵਰਗੇ ਭਰਾ। you was best sidhumoosewala and I love your all songs and yours concerts ❤️‍🩹
@ravinderkour221
@ravinderkour221 Жыл бұрын
Thx g justice for sedhu brother
@goldycheema1592
@goldycheema1592 2 жыл бұрын
I miss you sidhu veer 😭💔🙏
@ManpreetKaur-er2bo
@ManpreetKaur-er2bo 2 жыл бұрын
P|p o
@BaldevSingh-lx2sh
@BaldevSingh-lx2sh 2 жыл бұрын
ਜਿਉਂਦਾ ਰਹਿ ਬਾਈ ਮੂਸੇ ਵਾਲਿਆ..! ਤੂੰ ਨਹੀਂ ਕਦੇ ਮਰ ਸਕਦਾ...
@mandeepkaurmandeepsandhu4463
@mandeepkaurmandeepsandhu4463 2 жыл бұрын
Ena vadda singer ho ke v ena Desi cc bnda 🥰🥰 i Miss you veer ji
@NattGaming5911
@NattGaming5911 2 жыл бұрын
Miss u Sidhu Moose wale 💔💔❤️❤️❤️💔💔💔💔
@karankk992
@karankk992 2 жыл бұрын
I miss you Sidhu 😭😭😭😭
@ritumani4347
@ritumani4347 2 жыл бұрын
Dil khush ho jnda Sidhu bhai d vdos dekh k ma ta jdo v u tube te Andi kuj hor dekhn nu mn hi ni krda miss u bro luv u
@ParminderKaur-zt1pe
@ParminderKaur-zt1pe Жыл бұрын
Main khud sis....boht chnga lgda dekh k....dukh v hunda boht .....
@BalvirSingh-kz3uf
@BalvirSingh-kz3uf 2 жыл бұрын
ਜਸਟਿਸ ਫਾਰ ਸਿੱਧੂ ਮੂਸਾ
@bhupindersingh3089
@bhupindersingh3089 2 жыл бұрын
Miss you ustd g 😭 kitha chal gaya tu sainu Chand ka 😭😭😭😭
@Laddi_-rw3zs
@Laddi_-rw3zs 2 жыл бұрын
Sidhu veery 😭 miss you ❤️
@maheshkumarbaharani6179
@maheshkumarbaharani6179 2 жыл бұрын
mera bhai sidhu amar raha,sadiyo tak duniya mera bhai ko yaad rakhagi,
@yourfavorite7372
@yourfavorite7372 2 жыл бұрын
Love you sidhu always
@PoojaSharma-dg8fn
@PoojaSharma-dg8fn 2 жыл бұрын
Sidhu aap jaiise koi nahi aayegaa😭
@sushmasushma4346
@sushmasushma4346 2 жыл бұрын
I.miss.u.22
@kimalhi8930
@kimalhi8930 Жыл бұрын
Sher veer Sidhu moose wala great legend Punjab the Sher 😭🇵🇰🙏❤️
@amrinderbirsingh2040
@amrinderbirsingh2040 2 жыл бұрын
ਵੀਰੇ ਯਾਦ ਬਹੁਤ ਆ ਰਹੀ ਹੈ ਤੁਹਾਡੀ ਪੰਜਾਬ ਦਾ ਬਹੁਤ ਸੋਹਣਾ ਸਰਦਾਰ ਚਲਾ ਗਿਆ 😥😥😥😥
@HardevSingh-qy9km
@HardevSingh-qy9km 2 жыл бұрын
Hardev, .sigh..sidhu
@kuljitkaurbamrah4068
@kuljitkaurbamrah4068 2 жыл бұрын
Miss you sidhu ji good canada
@loveuzindagi1287
@loveuzindagi1287 2 жыл бұрын
Sidhu veerey tu bht yaad aunda aa Ron to bina kuj reh ni gya par tu ehni vaddi seekh de gya k jiyuna akhi da kihnu aa veerey tu mere lyi ta meri family lyi motivation aa bht vaddi tu asli hero aa sade lyi .....love u sidhu
@shamshersinghrandhawa2837
@shamshersinghrandhawa2837 2 жыл бұрын
Sb da hall ahi a
@mdmasoodifareed138
@mdmasoodifareed138 2 жыл бұрын
AK dam right baat boli Veer ji miss you always 😭😭😭😭😭
@indiacrimestory9555
@indiacrimestory9555 2 жыл бұрын
Love moose wala 😘😘 miss u yaar😭😭
@ravinderbajwa27
@ravinderbajwa27 Жыл бұрын
Dil dukhda beta ji tuhanu yaad kerke. Vapis aa jao. keedhhe pai ke maran ge tuhadi jaan lain wale. U r legend. AND LEGEND NEVER DIES . Rahndi dunia tak tuhanu yaad keeta javega sohne bete nu.
@goldycheema1592
@goldycheema1592 2 жыл бұрын
Sidhu Sardara tu te dunia hi hela geya yaar 😭💔🙏
@karnailsingh5872
@karnailsingh5872 2 жыл бұрын
ByHm
@guemeetsinghbenra570
@guemeetsinghbenra570 2 жыл бұрын
@@karnailsingh5872 ਪੰਜਾਬ
@sumanjoshi3864
@sumanjoshi3864 2 жыл бұрын
हमारे वीर जी कि सारे गीत बहुत बहुत अछे लगदे लेकिन वीरे को उमर बहुत कम दी लेकिन उसमे बहुत नाम कमाया लेकिन बाबा जी ने उमर बहुत कम दिति वाहेगुरु जी कख खालसा वाहेगुरु जी फतेह फतेहजी
@karanveer3583
@karanveer3583 2 жыл бұрын
L
@SatnamSingh-jl9qp
@SatnamSingh-jl9qp 2 жыл бұрын
@@guemeetsinghbenra570 ò
@shilpadevi8132
@shilpadevi8132 2 жыл бұрын
Can't believe me he is no more 💔💔💔💔💔💔💔💔💔💔
@goldanboy4775
@goldanboy4775 2 жыл бұрын
Sidhu mossewala miss you bro
@paramjitmann1514
@paramjitmann1514 Жыл бұрын
Legend never die Justice for Sidhu moosewala
@AjayKumar-yj1uw
@AjayKumar-yj1uw 2 жыл бұрын
Missyou
@PRIYANKA-hz6lq
@PRIYANKA-hz6lq 2 жыл бұрын
Great man
@AmrikSingh-kh8yx
@AmrikSingh-kh8yx 2 жыл бұрын
Very good great your end brother love you too much
@jassdhindsa5634
@jassdhindsa5634 2 жыл бұрын
Sidhu veere vrga koi nhi ess Duniya te😘😘♥️♥️
@ramanpreetsinghramanpreets2036
@ramanpreetsinghramanpreets2036 2 жыл бұрын
bai diyaa gala saciyaa ne dil da. Hera Mera bro I miss u bro😢😢😢😢
@sukhchainsingh4792
@sukhchainsingh4792 2 жыл бұрын
ਸਿਧੂ ਮੂਸਾ ਬੋਲੇ ਵੱਡੀ ਪੱਧਰ ਉੱਤੇ ਬੈਠੇ ਬਣੇ ਸਭ ਦੇ ਦਿਲਾਂ ਵਿਚ ਵਸਾਈ ਬੈਠੇ ਹਾਂ
@gaggukumar9331
@gaggukumar9331 2 жыл бұрын
Sdhu.moozA
@gaggukumar9331
@gaggukumar9331 2 жыл бұрын
Pic dh
@SoLDieR-RaM
@SoLDieR-RaM 2 жыл бұрын
Sachi dra ditta c Tu yar saare singers nu,,,,, u r one man army,,,, love u Moosewalya❤
@raoazhar6338
@raoazhar6338 2 жыл бұрын
Didu hona thi Pakistan
@ramanpreetsinghramanpreets2036
@ramanpreetsinghramanpreets2036 2 жыл бұрын
love u bro I miss u 😢
@amandhillon85
@amandhillon85 2 жыл бұрын
Sidhu mossewale ghutte tu tn duniya hala giyga 😭😭😭😭😭😭
@bikramdeepsingh7449
@bikramdeepsingh7449 2 жыл бұрын
I miss you sidhu beta
@sehajshergill9708
@sehajshergill9708 2 жыл бұрын
Love u so much sidhu moose wala😘😘😘😘
@rkfacts44
@rkfacts44 2 жыл бұрын
Miss you sidhu paji 😭😥
@jasbirpadam8504
@jasbirpadam8504 2 жыл бұрын
🙏 WAHEGURU JI 🙏..,, ena sida sada sachha muda c tuhani jra v khayal nahi aayea verieo osnu maran laggea😥😥
@MakhanSingh-cw5wd
@MakhanSingh-cw5wd Жыл бұрын
Waheguru Waheguru ji 🙏 sidhu very good
@s.sgamers3273
@s.sgamers3273 2 жыл бұрын
Love u sidhu brother🤍🤍🤍🤍🤍🤍🤍🤍🤍🤍🤍🌺🌺🌺🌺🙏🙏🙏🙏tu sda hi rehna aa sade dila vich.. ♥️♥️ghatia loka ne sade to sada Diamond kho leya.....😔😔😔😔
@rajwindermann1737
@rajwindermann1737 2 жыл бұрын
ਸਾਨ ਜਟ ਸਿੱਧੂ ਵੀਰ
@sunitagaware3943
@sunitagaware3943 2 жыл бұрын
Proud king, universal truth sidhu ,miss my son,love u ,satnam wahrguru ji
@gurinderguri4477
@gurinderguri4477 Жыл бұрын
ਦੀਪ ਸੰਧੂ ਤੇ ਮੂਸੇਵਾਲ ਪੰਜਾਬ ਦੇ ਦੇ ਮਾਣ ਹਨ ਜਿੰਹਨੀ ਕੱਟੀ ਜ਼ਿੰਦਗੀ ਕੱਟੀ ਟੋਰ ਨਾਲ ਅਣਖ ਨਾਲ ।ਇੱਥੇ ਥੋਕ ਦੇ ਭਾਅ ਗਾਇਕ ਵੱਡੇ ਸਿਨਿਅਰ ਪਰ ਨਾ ਮੂਸੇਵਾਲ ਨਾ ਦੀਪ ਜੰਮਣਾ ।
@rupinderjohal2199
@rupinderjohal2199 2 жыл бұрын
WAHEGURU JI .
@gurjitsidhul4982
@gurjitsidhul4982 2 жыл бұрын
Miss u veer
@sunny_am3737
@sunny_am3737 Жыл бұрын
No1 Sidhu moosewala king 🙏🏻🙏🏻♥️👌👌👍👍❤❤💥
@sukhwaraich8524
@sukhwaraich8524 2 жыл бұрын
Miss you sidhu moose wala
@ajaymastana4424
@ajaymastana4424 2 жыл бұрын
Sidhu bhi miss u 😞😞😞
@mukeshbhagat3543
@mukeshbhagat3543 2 жыл бұрын
Legend never die 🔥R€$t îň Pøwê® 🔥
@mandeepkaurjattana2412
@mandeepkaurjattana2412 2 жыл бұрын
ਪਿਆਰਾ ਦੇਸੀ ਭਰਾ…..ਬਹੁਤ ਪਿਆਰਾ ਇਨਸਾਨ ….ਹਮੇਸ਼ਾ ਜਿਉਂਦਾ ਰਹੇਗਾ …….
@santokhsingh4569
@santokhsingh4569 2 жыл бұрын
hnji ji mera putt ji
@fatehsingh9858
@fatehsingh9858 2 жыл бұрын
👳‍♂️🐓
@lalitiwana5554
@lalitiwana5554 2 жыл бұрын
Yess pki gl mrde dam tk ni pulna apanu vai 😭😭😭😭😭😭🙏🙏😭😭 sidhuaa da munda vai 😭😭 sidhu musewala jatt miss you always
@armanhossain559
@armanhossain559 2 жыл бұрын
Mandeep Kaur ji aap ne bahut acchi baat kii Sidhu Brother Dil me rahega 💯🥺🥺😔
@deeppb3154
@deeppb3154 Жыл бұрын
@@santokhsingh4569 p
@bhupindersinghsandhu909
@bhupindersinghsandhu909 2 жыл бұрын
Hai mere veer nu najar lag gyi
@gurdevkaur1209
@gurdevkaur1209 2 жыл бұрын
ਪੁੱਤ ਤੈਨੂੰ ਕਿਸ ਚੰਦਰੇ ਦੀ ਨਜਰ ਲਗ ਗਈ ਵੇ
@SandeepSingh-ky1wj
@SandeepSingh-ky1wj Жыл бұрын
ਬਹੁਤ ਵਧੀਆ ਗੱਲ ਆਖੀ ਬਾਈ
@ravisandhu5912
@ravisandhu5912 Жыл бұрын
ਪੁੱਤਰ ਤੇਰੀ ਬੜਕਾ ਯਾਦ ਰਹੈਣਗੀਆ ਰਹਿੰਦੀ ਦੁਨੀਆਂ ਤੱਕ ਰਹਿਣੀ ਗਿਆ ਤੈਨੂੰ ਦਿਲੋਂ ਸਲੂਟ ਵਾਪਸ ਆਜਾ ਹੀਰਾ ਪੁੱਤਰ
@hoshrajsingh9158
@hoshrajsingh9158 Жыл бұрын
Sachiya ne gallana mere veer diya , love you Sidhu veer miss you
@jaspindergrewal293
@jaspindergrewal293 2 жыл бұрын
omg he is so simple. i love his simplicity ❤️❤️❤️❤️ he is such a grounded person
@AnuKumari-od4bp
@AnuKumari-od4bp 2 жыл бұрын
Miss you 22 ji
@JasbirSingh-fq5vh
@JasbirSingh-fq5vh Жыл бұрын
Bhai de bhangre ne nazara doata miss you bai mai baar baar dekda bhangra
@charanpreetsingh184
@charanpreetsingh184 Жыл бұрын
Love you sidhu ❤️❤️
@sidhumoosewala9049
@sidhumoosewala9049 2 жыл бұрын
Ikko si oh rabb ne bnaya duniya te or rabb kho le gya sade ton us din bhai na ghar ton jaanda te aaj bhai sade naal hunda veere murh aa bapis 😭😭😭😭
@palwindersinghsidhu4702
@palwindersinghsidhu4702 2 жыл бұрын
Good smile aa sidhu
@jassisingh2885
@jassisingh2885 2 жыл бұрын
Sidhu Bhai the legend forever Miss you Bhai 🙏😭💐🌹💔💔💔💔💔💔💔💔💔💔💔💔💔💔💔💔💔💔💔💔💔💔🌹🙏💐🌹🙏
@harshbatth8949
@harshbatth8949 2 жыл бұрын
Miss you 😭😭
@parminderkumar1384
@parminderkumar1384 Жыл бұрын
Yaadan chad geya sidhu y Be waqt he chala geya
@Anmoldeep386
@Anmoldeep386 2 жыл бұрын
💔😢Chandriaa nazraa ne khaa lya ronki veer nu.Miss you bro.😭😭😭😭😭😭😭😭😭😭😭
@RAKESHKUMAR-qh2ot
@RAKESHKUMAR-qh2ot 2 жыл бұрын
ਮੈਂ ਸਿੱਧੂ ਵੀਰ ਨੂੰ ਨਹੀਂ ਸੁਣਦਾ ਸੀ ਪਰ ਸਿੱਧੂ ਹੰਢਿਆ ਹੋਇਆ ਕਲਾਕਾਰ ਸੀ ਮਿਸ ਯੂ ਛੋਟੇ ਭਰਾ
@mudasirch1568
@mudasirch1568 Жыл бұрын
Love u veer jee hmesha ap hmara dip me raho ge from kashmir
@mandysandhu7217
@mandysandhu7217 Жыл бұрын
His motivation for youngsters was one of kind. His on-stage dialogue were real. We lost a legend for this era!!
@bilalgill2096
@bilalgill2096 2 жыл бұрын
That's why i like u u are very honest and state forwRd person😭😭😭
@KuldeepSingh-wb3sw
@KuldeepSingh-wb3sw 2 жыл бұрын
Hit Hit Hit Hit veer
@ganeshjibairwa8339
@ganeshjibairwa8339 2 жыл бұрын
Miss you jatta ❤️❤️❤️
@narinder1717
@narinder1717 2 жыл бұрын
Miss you Sidhu bai 😭😭😭😭
@gurpreet2753
@gurpreet2753 Жыл бұрын
Very nice sidhu Bai
@kamrandon8221
@kamrandon8221 Жыл бұрын
I Love u seddhu bhai 😆😆😲😲😎🙋🙋🙌🙏🙏🙏😹😹🙈🙈💏💏👫👳👳👫👳👫👳💪💪💪👀👂👈👏👏👏👏👏👏👏👏👊👊👊
@sunitaprakash9415
@sunitaprakash9415 2 жыл бұрын
Very clear hearted baba g rehmta bhakshee public sachhe pakke bande de sathhh do
@JaswantSingh-gw7vq
@JaswantSingh-gw7vq 2 жыл бұрын
Miss u 💔😭Miss u 😭😭💔💔💔💔💔Sidhu Veera 😭😭😭😭😭😭
@ANGREJSINGH-sf6uk
@ANGREJSINGH-sf6uk 2 жыл бұрын
Miss you Sidhu bai 💔💔💔💔💔
@kabilsingh7230
@kabilsingh7230 2 жыл бұрын
Waheguru ji
@ramkhosa7568
@ramkhosa7568 2 жыл бұрын
ਡੱਬੂ ਵਰਗੇ ਬੰਦ ਕਰਤੇ ਸਿੱਧੂ ਨੇ
@gurchetansingh710
@gurchetansingh710 2 жыл бұрын
ਰੱਬਾ ਕਿਥੇ ਖੋਹ ਕੇ ਲੈਅ ਗਿਆ ਹੀਰਾ ਬੰਦਾ। ਇਹਦੀ ਤਾਂ ਇੱਥੇ ਵੀ ਬੜੀ ਲੋੜ ਸੀ। ਕੋਈ ਤਰਸ ਨਹੀ ਕੀਤਾ।
@cloudmobile5395
@cloudmobile5395 2 жыл бұрын
😢 miss you sidhu bahi love you from Pakistan
@indergrewal5449
@indergrewal5449 2 жыл бұрын
Sidhuo warga hira koi nahi milna
@balbirjohal7627
@balbirjohal7627 2 жыл бұрын
I very miss you son very sad time
@ranjeetrairai6332
@ranjeetrairai6332 Жыл бұрын
ਜਿਨਾਂ ਟਾਇਮ ਮੈਂ ਜਿਉਦਾ ਉਨਾਂ ਟਾਇਮ ਮੇਰੇ ਲਈ ਜਿਉਦਾ ਰਹੇ ਗਾ ਮੇਰੇ ਲਈ ,
@sanjeevKumar-cm1ig
@sanjeevKumar-cm1ig 2 жыл бұрын
Miss you Sidhu Veer 🚩🙏
@Happy-iw5ml
@Happy-iw5ml 2 жыл бұрын
salute aa jatta
@tarangill4756
@tarangill4756 Жыл бұрын
Duniya hilla gya sidhua tu teri avaj kitho sunage hun teri kalam nu kitho labhage...
Nutella bro sis family Challenge 😋
00:31
Mr. Clabik
Рет қаралды 13 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН
Real And Main Reason Behind Sippy Gill And Sidhu Moose Wala Fight
16:34
Chacha Sinri
Рет қаралды 2,7 МЛН
Слепой перехитрил свою жену😳
1:00
Kino_sh
Рет қаралды 12 МЛН
One Two Buckle My Shoes 2 ! #spongebobexe #shorts
0:20
ANA Craft
Рет қаралды 17 МЛН
Can You Draw A PERFECTLY Dotted Circle?
0:55
Stokes Twins
Рет қаралды 23 МЛН
Power of science !! #shorts #explore #fyp
1:01
Nedo X
Рет қаралды 34 МЛН
Can You Draw A PERFECTLY Dotted Circle?
0:55
Stokes Twins
Рет қаралды 23 МЛН