ਜਦੋਂ ਗੁਰੂ ਜੀ ‘ਤੇ ਤੋਪ ਦਾ ਗੋਲਾ ਚਲਾਇਆ ਗਿਆ | Video 39-ਧਰਤ ਅਨੰਦਪੁਰ ਦੀ | Nirmohgarh Sahib | Anandpur Sahib

  Рет қаралды 10,591

Nishan Singh Australia

Nishan Singh Australia

Күн бұрын

Пікірлер: 90
@GS71Singh
@GS71Singh 11 ай бұрын
ਨਿਰਮੋਹਗੜ੍ਹ ਸਾਹਿਬ ਦੀ ਜੰਗ ਵਿੱਚ ਤੋਪ ਦੇ ਗੋਲੇ ਨਾਲ ਸ਼ਹੀਦ ਹੋਣ ਵਾਲੇ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ) ਦਾਸ ਦੇ ਪੁਰਖੇ ਸਨ। ਦਾਸ ਸ਼ਹੀਦ ਭਾਈ ਰਾਮ ਸਿੰਘ ਜੀ ਦੀ ੧੦ ਵੀਂ ਪੀੜ੍ਹੀ ਹੈ। ਸ਼ਹੀਦ ਭਾਈ ਰਾਮ ਸਿੰਘ ਜੀ ਜਦੋਂ ਕੁਝ ਕੂ ਮਹੀਨੇ ਦੇ ਸਨ ਤਾਂ ਸ਼ਹੀਦ ਭਾਈ ਰਾਮ ਸਿੰਘ ਜੀ ਦੀ ਪੜਦਾਦੀ ਮਾਤਾ ਲੱਛਮੀ ਜੀ ਇਹਨਾਂ ਨੂੰ ਗੋਦ ਵਿੱਚ ਲੈਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਗਏ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭਾਈ ਰਾਮ ਸਿੰਘ ਜੀ ਤੇ ਮੇਹਰ ਕਰਨ ਦੀ ਬੇਨਤੀ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਮਾਤਾ ਇਸ ਬੱਚੇ ਤੋਂ ਦਸਵੇਂ ਜਾਮੇ ਵਿੱਚ ਆ ਕੇ ਸੇਵਾ ਲਵਾਂਗੇ। ਮਾਤਾ ਲੱਛਮੀ ਜੀ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਹੁਤ ਭਗਤ ਸੀ।
@bindersingh1452
@bindersingh1452 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@kuldeepsingh-yc7ls
@kuldeepsingh-yc7ls Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Manvindergrewal2107
@Manvindergrewal2107 3 жыл бұрын
ਵਾਹਿਗੁਰੂ ਜੀ🙏🙏
@amandeepgrewal7926
@amandeepgrewal7926 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ।🌹🌹🙏🙏🙏🙏🙏
@bharatsidhu1879
@bharatsidhu1879 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਸਾ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਵਸਤੇ , ਪਰਮਾਤਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@ਭੁਪਿੰਦਰਸਿੰਘਭੁੱਲਰ-ਧ1ਣ
@ਭੁਪਿੰਦਰਸਿੰਘਭੁੱਲਰ-ਧ1ਣ 3 жыл бұрын
ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਬਹੁਤ ਬਹੁਤ ਧੰਨਵਾਦ ਖਾਲਸਾ ਜੀਓ, ਦਰਸ਼ਨ ਦੀਦਾਰੇ ਕਰਵਾਉਣ ਲਈ ।🙏🙏
@simranjeetsingh3616
@simranjeetsingh3616 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🙏🌹
@simranjeetsingh3616
@simranjeetsingh3616 3 жыл бұрын
ਵਾਹਿਗੁਰੂ ਜੀ
@harindersingh8588
@harindersingh8588 3 жыл бұрын
ਵਹਿਗੁਰੂ ਜੀ
@gurwantsandhu2699
@gurwantsandhu2699 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspalsingh1326
@jaspalsingh1326 3 жыл бұрын
ਵੀਰ ਜੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਏਸ ਬਹੁਮੁੱਲੀ ਸੇਵਾ ਵਾਸਤੇ ਧੰਨਵਾਦ 💐💐
@neetan2567
@neetan2567 3 жыл бұрын
ਧੰਨ ਗੁਰੂਨਾਨਕ ਦਸ਼ਮੇਸ਼ ਪਿਤਾ ਵਾਹਿਗੁਰੂ ਜੀ
@Uppal-ny5le
@Uppal-ny5le 2 жыл бұрын
Waheguru ji waheguru ji waheguru ji
@darbarasingh915
@darbarasingh915 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@mehakpreetsingh1201
@mehakpreetsingh1201 3 жыл бұрын
waheyuru ji ka khalsa waheguru ji ki fateh
@RAVINDERKAUR-ii8wg
@RAVINDERKAUR-ii8wg 3 жыл бұрын
Dhan Dhan Shri Guru Gobind Singh ji.
@gurmindersingh3198
@gurmindersingh3198 3 жыл бұрын
ਨਿਸਾਨ ਸਿੰਘ ਜੀ ਤੁਸੀਂ ਧਰਤ ਆਨੰਦਪੁਰ ਦੀ ਲੜੀ ਵਿੱਚ ਬਹੁਤ ਹੀ ਵਧੀਆ ਵੀਡੀਓਜ਼‌ ਬਣਾ ਰਹੇ ਹੋ, ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ
@mehakpreetsingh1201
@mehakpreetsingh1201 3 жыл бұрын
waheguru ji waheguru ji waheguru ji waheguru
@manindersingh1642
@manindersingh1642 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥
@BaljinderSingh-ri9gw
@BaljinderSingh-ri9gw 3 жыл бұрын
ਵਾਹਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@mohanmakkar9607
@mohanmakkar9607 3 жыл бұрын
Dhan Dashmesh guru pita ji..
@swaivirk2712
@swaivirk2712 3 жыл бұрын
Waheguru ji waheguru ji kirpa rakhani sab te
@ajitpalkharoud7608
@ajitpalkharoud7608 Жыл бұрын
Wahaguru g
@mehakpreetsingh1201
@mehakpreetsingh1201 3 жыл бұрын
waheguru ji Maher kro ji sab te
@ManmohanSingh-kr8bx
@ManmohanSingh-kr8bx 3 жыл бұрын
ਆ,,ਗੇ,,ਛਾ,,ਗੇ,,ਸਰਕਾਰੇ,,ਖਾਲਸਾ
@BalvinderSingh-qt6tv
@BalvinderSingh-qt6tv 3 жыл бұрын
Rom rom rom rom rom sukar hai satkaryog veer je app je dia
@amanlavi1
@amanlavi1 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@manpreetrandhawa9386
@manpreetrandhawa9386 3 жыл бұрын
ਵਾਹਿਗੁਰੂ ਤਰੱਕੀ ਬਾਖਸ਼ੈ
@sylanceX13
@sylanceX13 2 жыл бұрын
thak u soo much nishan singh ji for all these great history lessons . i love them thanks so much , baba ji tuhanu apni sharn vich rakan.
@avatarwithuae1428
@avatarwithuae1428 3 жыл бұрын
🙏🌹🌹🌹🌹🌹🌹🌹🌹
@SukhdeepSingh-zo7vg
@SukhdeepSingh-zo7vg 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@AmanSinghKhalsa315
@AmanSinghKhalsa315 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Bismeetsingh-pu4pd
@Bismeetsingh-pu4pd 3 жыл бұрын
Love you yaraa hasda wasda reh
@rajanrajput187
@rajanrajput187 3 жыл бұрын
❤🙏
@nirbhaisingh8894
@nirbhaisingh8894 3 жыл бұрын
Dhan Dhan Shri Guru Gobind Singh Sahib ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
@SandhuArmPower
@SandhuArmPower 3 жыл бұрын
🙏
@navneetsingh4500
@navneetsingh4500 3 жыл бұрын
🙏🙏🙏 ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@gurmeetsingh7102
@gurmeetsingh7102 3 жыл бұрын
Waheguru ji ka khalsa Waheguru je ke fateh
@dilbaghsingh4165
@dilbaghsingh4165 3 жыл бұрын
Dhan dhan Sri guru GOBIND Singh ji maharaj gagat guru.Dhan dhan sahib sri guru Granth sahib ji maharaj gagat guru patat pawan kirpa nidan sarab kala samrath and guru of all universe.
@pawankumar-em5dy
@pawankumar-em5dy 3 жыл бұрын
Chardi kla vich raho bhai saab ji
@Gurpreetsinghsingh-b9f
@Gurpreetsinghsingh-b9f 17 күн бұрын
Khalsa ji gola dagan vali jgah vi vkhao ji
@jatindersinghnihang9987
@jatindersinghnihang9987 3 жыл бұрын
Dhan Guru De Sikh Ji 💙🌹
@ohisandhu6814
@ohisandhu6814 3 жыл бұрын
🙏🙏🙏
@jsingh417
@jsingh417 3 жыл бұрын
Dhan guru dhan guru pyare 🙏🙏🙏🙏🙏 bhai shaib g dhanwad 🙏
@HarpalSingh-zx1gv
@HarpalSingh-zx1gv 3 жыл бұрын
Waheguruji waheguruji
@navichhina2088
@navichhina2088 3 жыл бұрын
waheguru ji ka khalsa waheguru ji ki fateh
@HarpalSingh-zx1gv
@HarpalSingh-zx1gv 3 жыл бұрын
WAHEGURUJi WAHEGURUJi
@beantkaur8505
@beantkaur8505 3 жыл бұрын
Waheguru ji ka khalsa waheguru ji ki fateh verji bahot khoob kamm kar rhe ho guru naal jodn da. Waheguru ji ka khalsa waheguru ji ki fathe
@hardevsingh6424
@hardevsingh6424 3 жыл бұрын
WAHEGURU JI
@unlimitedpower2364
@unlimitedpower2364 3 жыл бұрын
🙏 WAHEGURU JI KA KHALSA WAHEGURU JI KI FATEH 🙏
@hardeepsingh9393
@hardeepsingh9393 3 жыл бұрын
Waheguru ji
@rajanrajput187
@rajanrajput187 3 жыл бұрын
Waheguru ji❤🙏
@preetpreet8168
@preetpreet8168 3 жыл бұрын
Waheguru
@amanlavi1
@amanlavi1 3 жыл бұрын
ਪਹਾੜੀ ਭਰੋਸੇ ਲਾਯਕ ਨਹੀਂ ਹੁੰਦੇ, ਡੋਗਰੇ ਪਹਾੜੀ ਭਰਾਵਾਂ ਨੇ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਧੋਖਾ ਕੀਤਾ।
@preetpajetta9030
@preetpajetta9030 3 жыл бұрын
Even as of today we can’t trust these himachali people.
@SukhdevSingh-fb7pc
@SukhdevSingh-fb7pc 3 жыл бұрын
Waheguru Waheguru
@Ginni_dugri
@Ginni_dugri 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੋ ਸਿੰਘ ਚੋਰ ਸਾਹਿਬ ਕਰਦੇ ਸਨ ਇਕ ਸਿੰਘ ਜੀ ਦਾ ਨਾਮ ਰਾਮ ਸਿੰਘ ਜੀ ਤੇ ਦੂਸਰੇ ਸਿੰਘ ਦਾ ਕੀ ਨਾਮ ਸੀ ਜੀ ਕਿਰਪਾ ਕਰਕੇ ਜਰੂਰ ਦੱਸਦੋ ਵਾਹਿਗੁਰੂ ਜੀ ਬਹੁਤ ਜਰੂਰੀ ਹੈ ਜੀ 🙏🏻🙏🏻
@manpreetbhullar831
@manpreetbhullar831 3 жыл бұрын
ਭਾਈ ਸਾਬ੍ਹ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਵੀ ਵੀਡੀਉ ਕਰੋ ਜੀ, ਭੁੱਲਰ ਬਾਬਾ ਬਕਾਲਾ ਸਾਹਿਬ ਤੋਂ
@gurmindersingh3198
@gurmindersingh3198 3 жыл бұрын
ਨਿਸਾਨ ਸਿੰਘ ਜੀ ਤੁਸੀਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ੪੦੦ ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਇੱਕ ਵੀਡੀਓ ਗੁਰਦਵਾਰਾ ਗੁਰੂ ਕਿ ਮਹਿਲ ਅਮ੍ਰਿਤਸਰ ਜੀ ਦੀ ਵੀ ਵੀਡੀਓ ਵੀ ਬਣਾਓ ਅਤੇ ਬਾਅਦ ਵਿੱਚ ਧਰਤ ਆਨੰਦਪੁਰ ਦੀ ਲੜੀ ਵੀ ਜਾਰੀ ਰੱਖ ਲੈਣਾਂ
@kuldeepsingh-yc7ls
@kuldeepsingh-yc7ls Жыл бұрын
ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
@Singhsandeep-v2v
@Singhsandeep-v2v 3 жыл бұрын
Satnaam waheguru ji 🙏🏻
@Gurdipsingh708
@Gurdipsingh708 3 жыл бұрын
m.kzbin.info/www/bejne/Z2mYqKt7n72Fmqc 🎥 Satnam Satnam WaheGuru ji || Wahe Guru Simran || Guru ...
@bs84578
@bs84578 3 жыл бұрын
theori correction hai eh 2 gunners turkish sn ottomon turkish toh Auranghjeb ne bhrti kite sn turki gunners nishanebazi lyi best mne jande sn ush wele bhi hun bhi aj bhi turki snipers ,gunner de aghe wadhi toh wadi fauj kamjor pai jandi hai . Rencently 3 saal pehla turki fighter plane fighter F16 di air to air gun naal na ki missile naal sukhoi 27 ate 2 helicopter tope de naal sut ke poori duniya nu hairan kr dita si sukhoi fighter nu tope naal deghna impossible mnya janda hai nale 2 helicopter bni sut dite.
@bs84578
@bs84578 3 жыл бұрын
Nale 2 koh nhi 13 KM toh tope chayi si Mughal topean aj dian topean di tarah 40 km toh bhi door maar kr lendiyan sn 1682 wich ehna topan ne british navy da fleet destroy kr dita si haar ke angrezan ne auranzeb kol nk raghar ke muafi mngi si. Aurangzeb ne anrez fauj nu bhi hraya si 1680-83 tk captain smaal di command thle british navy hari si.
@simranjeetsingh3616
@simranjeetsingh3616 3 жыл бұрын
ਵਾਹਿਗੁਰੂ ਜੀ
@gursharankaur3479
@gursharankaur3479 Жыл бұрын
Waheguru ji🙏🙏
@Kulwinder_mand
@Kulwinder_mand 3 жыл бұрын
waheguru g
@karamsingh428
@karamsingh428 3 жыл бұрын
Waheguru
@rhinosingh3235
@rhinosingh3235 3 жыл бұрын
WAHEGURU JI
@balkarsingh9055
@balkarsingh9055 2 жыл бұрын
waheguru ji waheguru ji
@anuragbawa7500
@anuragbawa7500 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@samsinghworldwide9555
@samsinghworldwide9555 3 жыл бұрын
🙏🙏🙏
@jastaransingh6478
@jastaransingh6478 3 жыл бұрын
Waheguru ji ka khalsa waheguru ji ki Fateh
@superfake49mang
@superfake49mang 3 жыл бұрын
Waheguru ji
@Gill..daljit..1313
@Gill..daljit..1313 3 жыл бұрын
ਵਾਹਿਗੁਰੂ ਜੀ
@harjeetsingh4993
@harjeetsingh4993 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@allinonevibes3780
@allinonevibes3780 3 жыл бұрын
Waheguru ji
@amandeepsaini1633
@amandeepsaini1633 3 жыл бұрын
Waheguru ji
@bahadurSingh-xb5bu
@bahadurSingh-xb5bu 3 жыл бұрын
Waheguru Ji
@konkon2665
@konkon2665 3 жыл бұрын
Waheguru ji
@ssbtechnicalgamers3374
@ssbtechnicalgamers3374 3 жыл бұрын
Waheguru g
@jasskaur5752
@jasskaur5752 3 жыл бұрын
Waheguru ji
@mandeepsingh-pg1zt
@mandeepsingh-pg1zt 3 жыл бұрын
Waheguru ji
@lakhvirsingh1942
@lakhvirsingh1942 3 жыл бұрын
Waheguru ji
@NishanSingh-oc4xr
@NishanSingh-oc4xr 3 жыл бұрын
Waheguru jii
@harmilapsingh8041
@harmilapsingh8041 3 жыл бұрын
Waheguru ji
@Punjabitruckers-PB12
@Punjabitruckers-PB12 3 жыл бұрын
Waheguru G
@MohanSingh-gt9ks
@MohanSingh-gt9ks 3 жыл бұрын
Waheguru ji
요즘유행 찍는법
0:34
오마이비키 OMV
Рет қаралды 12 МЛН
Guru Gobind Singh Ji Shabad : New Shabad Gurbani 2025 Jukebox | Shabad | New Shabad Gurbani 2025
Finetouch - ਧੁਰ ਕੀ ਬਾਣੀ
Рет қаралды 763