ਜਦੋਂ ਗੁਰਦੁਆਰੇ ਵਿਚ ਕਥਾ ਸੁਣਕੇ ਦੋਜੀ ਨੇ ਵੇਚ ਦਿੱਤੀਆਂ ਸਾਰੀਆਂ ਮੱਝਾਂ ਤੇ ਗਾਵਾਂ, ਚਿੱਟੇ ਦੁੱਧ ਦਾ ਕਾਲਾ ਕਾਰੋਬਾਰ.

  Рет қаралды 26,316

Sector tv13

Sector tv13

Күн бұрын

Пікірлер: 89
@JinderSidhu-u8j
@JinderSidhu-u8j 7 сағат бұрын
ਬਾਈ ਜੀ ਵਾਕਿਆ ਈ ਸਹੀ ਗੱਲਾਂ ਨੇ ਮੈਂ ਬਠਿੰਡੇ ਜਿਲ੍ਹੇ ਤੋਂ ਮੌੜ ਮੰਡੀ ਦੇ ਪਿੰਡ ਕਮਾਲੂ ਸਵੈਚ ਤੋਂ ਆਂ ਜੀ ਸਾਡੇ ਏਧਰ ਅਜੇ ਵੀ ਸਿਰਫ ਪਿੰਡਾਂ ਵਿੱਚ ਹੀ ਚੰਗਾ ਦੁੱਧ ਮਿਲ ਜਾਂਦਾ ਗਾ
@Jjj-dq9oe
@Jjj-dq9oe 3 сағат бұрын
ਪਸ਼ੂ ਰੱਖ ਕੇ ਇਮਾਨਦਾਰੀ ਨਾਲ ਦੁੱਧ ਦਾ ਕਾਰੋਬਾਰ ਘਾਟੇ ਦਾ ਸੌਦਾ। ਘਰੇ ਦੁੱਧ 70,80 ਰੁਪਏ ਪੈਂਦਾ।
@sherepunjabsandhu5656
@sherepunjabsandhu5656 6 сағат бұрын
ਬਿਲਕੂਲ ਸੰਚ ਹੈ ਵੀਰ ਸਾਡੈ ਕੋਲ ਵੀ 9 ਗਾਵਾ ਨੈ ਡੈਰੀ ਵਾਲੈ ਰੈਟ ਦਿਦੈਆ 35 ਰੂ ਕੂਛੰ ਵੀ ਨਹੀ ਬਚਦਾ ਪੰਰ ਆਸੀ ਆਜੰ ਤੰਕ ਇਕ ਬੂਦੰ ਵੀ ਕਿਸੈ ਚੀਜ ਦੀ ਨਹੀ ਪਾਈ
@PARMINDER-e5c
@PARMINDER-e5c 4 сағат бұрын
ਸਾਡੇ ਪਿੰਡ ਵਿੱਚ 350 ਲੋਕ ਹਨ। ਮੱਝਾਂ ਗਾਵਾਂ ਸਾਰੀਆਂ 16 ਦੁੱਧ ਵਾਧੂ ਮਿਲਦਾ। ਪਹਿਲਾਂ ਹਰ ਗਰੀਬ ਅਮੀਰ ਪਸ਼ੂ ਰੱਖਦੇ। ਸਰਕਾਰਾ ਲੋਕੀ ਸੱਭ ਸੁੱਤੇ ਹੋਏ ਨੇ। ਸਵੇਰੇ ਹੁੱਠਦੇ ਪਹਿਲਾਂ ਜ਼ਹਿਰ ਪੀਂਦੇ ਨੇ। ਪੰਜਾਬ ਵਿੱਚ ਲੋਕ ਖੱਸੀ ਹੋ ਰਹੇ ਨੇ।
@AkashAkash-r9f
@AkashAkash-r9f 4 сағат бұрын
ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ😂 ਅੱਜ ਦਾ ਪੜਿਆ ਲਿਖਿਆ ਮਨੁੱਖ ਲਾਲਚੀ ਲੋਭੀ ਬਣ ਚੁੱਕਿਆ ਜਦ ਅਸੀਂ ਅਨਪੜ ਸਾਂ ਕੋਈ ਕੈਲਕੁਲੇਟਰ ਨਹੀਂ ਸੀ ਸਿਰਫ ਸੇਵਾ ਹੀ ਸੇਵਾ😢
@AvtarSingh-zc8ti
@AvtarSingh-zc8ti 2 сағат бұрын
ਮੈਂ ਵੀ ਡੇਅਰੀ ਛੱਡੀਏ ਮੇਰੀ ਡੇਅਰੀ ਸਾਹਨੇਵਾਲ ਵਿੱਚ ਸੀ ਮਿਲਾਵਟ ਕਰਕੇ ਕੰਮ ਛੱਡਿਆ ਹੈਂ
@shivanisharma5562
@shivanisharma5562 3 сағат бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
@majorsingh8711
@majorsingh8711 Сағат бұрын
ਅਸੀਂ 80 ਰੁਪਏ ਖਰੀਦ ਰਹੇ ਹਾ ਨਾਲ ਪਟਰੋਲ ਵੀ 50 ਰੁਪਏ ਲਗਦੇ ਹਨ 6 ਕਿਲੋ ਲੈਂਦੇ ਹਾ ਭਾਵ 90 ਰੁਪਏ ਪੈਦਾ ਜਿਨ੍ਹਾਂ ਨੇ ਅਸਲ ਦੁੱਧ ਪੀਣਾ ਉਹ ਪੈਸੇ ਖਰਚ ਕਰਦੇ ਹਨ
@gurpawansingh2619
@gurpawansingh2619 7 сағат бұрын
ਪਹਿਲਾਂ ਰਾਜਾ ਜਿਸਨੂੰ ਬੱਕਰੀਆ ਨਹੀਂ ਰੱਖਣ ਦੇ ਰਹੀ ਘਰਵਾਲੀ
@pinkyhundal9212
@pinkyhundal9212 3 сағат бұрын
ਵੀਰ ਜੀ ਗਲਾ ਤਾਂ ਠੀਕ ਹਨ. ਅਸੀਂ ਵੀ ਮੋਹਾਲੀ ਹਾਂ ਪਰ ਦੁੱਧ 85/ ਲੀਟਰ ਦੇ ਰੇਟ ਤੇ ਲੈਂਦੇ ਹਾਂ. ਦੂਸਰਾ ਰਾਜਪੁਰਾ ਤੋਂ ਵੀ ਆਉਂਦਾ ਜੋ 66/ਰੇਟ ਤੇ ਗਾਂ ਦਾ ਦੁੱਧ ਆਉਦਾ ਹੈ. ਵਿਸ਼ਵਾਸ ਤੇ ਕੰਮ ਚੱਲ ਰਿਹਾ ਹੈ. ਤੁਸੀਂ ਵੀ ਸੇਵਾ ਲਈ ਸ਼ੁਧ ਦੁੱਧ ਦਾ ਧੰਧਾ ਕਰ ਸੱਕਦੇ ਸੀ. ਇਸ ਵਰਗੀ ਕੋਈ ਸੇਵਾ ਨਹੀਂ.
@HarjitSingh-e4v
@HarjitSingh-e4v 19 сағат бұрын
ਜਦੋਂ ਡੇਅਰੀ ਤੇ ਸੱਤ ਸੌ ਵਿਕਦਾ ਸੀ ਅਸੀਂ ਅਸਲੀ ਬਿਨਾ ਸੋਹਣਾ ਦੇ ਟੀਨ ਦਾ ਮਿਕਸ ਕੀਤੇ 750 ਦਾ ਦੇਂਦੇ ਸੀ ਕੁਛ ਬਚਦਾ ਸੀ ਤਾਂਹੀ 750 ਦੇਂਦੇ ਸੀ ਦੇਸੀ ਤਰੀਕੇ ਨਾਲ ਕਢਿਆ 1000 ਵੀ ਵਿਕਦਾ 2000 ਵੀ ਵਿਕਦਾ ਘਿਓ , ਹਾਰੇ ਤੇ ਰਖਿਆ ਦੁੱਧ ਬਾਅਦ ਚ ਦਹੀ ਜਮਾਕੇ ਫੇਰ ਹੱਥ ਨਾਲ ਮਧਾਣੀ ਚਲਾ ਕੇ ਕਢਿਆ ਘਿਓ 2000 ਵਿਕਦਾ ਹਾਲੀ ਵੀ
@dhindsa90000
@dhindsa90000 4 сағат бұрын
ਓ ਵੀਰ ਲੋਕ ਸਸਤਾ ਭਾਲਦੇ ਨੇ,,,,ਨਕਲੀ ਸਸਤਾ ਮਿਲਦਾ,,,,ਸਾਡੇ ਘਰ ਦਸ ਕਿੱਲੋ ਘਰ ਦਾ ਘਿਓ ਪਿਆ,,,ਲੋਕ ਲੈਣ ਲਈ ਏ ਕਹਿੰਦੇ ਓ ਤਾ ਸਸਤਾ ਦਿੰਦਾ ,,,,ਤੂੰ ਮਹਿੰਗਾ,,,,ਅਸਲੀ ਦੀ ਪੜਤ ਮਾਰਤੀ ਨਕਲੀ ਕਾਰੋਬਾਰ ਨੇ,,,ਦੇਸੀ ਘਿਉ 800ਨੂੰ ਵੀ ਲੈਣ ਨੂੰ ਤਿਆਰ ਨੀ,,,ਧੂਰੀ ਸੰਗਰੂਰ
@kalakumar4595
@kalakumar4595 Сағат бұрын
ਉਹ ਜੱਟੋ ਤੁਹਾਡੀ ਉਹ ਬੇੜੀ ਬੈਠੀ ਆ ਤੁਸੀਂ ਉਹ ਸਾਰਾ ਕੁਝ ਖਤਮ ਜਵਾਕ ਜੰਮਣੇ ਬੰਦ ਕਰਤੇ ਤੁਸੀਂ ਨੇ ਹੁਸ਼ਿਆਰ ਹੋ ਗਏ ਪੜਨ ਲਈ ਲਾਗੇ ਤਾਂ ਖੇਤਾਂ ਚੋਂ ਕੰਮ ਛੱਡ ਤੇ ਡੰਗਰ ਰੱਖਣ ਲਈ ਛੱਡ ਤੇ ਭਾਲਦਾ ਦੁੱਧ ਦਈਆਂ ਮੱਖਣ ਪਨੀਰ ਹੁਣ ਕ ਲਿ ਨੂੰ ਹੋਰ ਟਰਾਲੀਆਂ ਭਰ ਭਰ ਕੇ ਟਰਾਲੀਆਂ ਭੲਇਆ ਦੀਆ ਲਿਆਓ ਉਹਨਾਂ ਦੀਆਂ ਕੰਮ ਕਰਦੀ ਡੱਕਾ ਤੋੜ ਦੇਣੇ ਤੁਸੀਂ ਹੈਗੇ ਹੂ ਵਿਹਲੇ ਰਹਿਣਾ ਸਾਰਾ ਦਿਨ ਕੰਮ ਕੇ ਆਪਣੇ ਆਪ ਹੋ ਜਾਣਗੇ ਜੀਰੀ ਲਾ ਲਾ ਖਤਮ ਕਰਤਾ ਪਾਣੀ ਪੰਜਾਬ ਦਾ ਪੰਜਾਬ ਤਾਂ ਜਮੀ ਖਤਮ ਕਰਤਾ ਹੁਣ ਲੋਕਾਂ ਨੇ ਦਰਖਤ ਤੁਸੀਂ ਵੜ ਤੇ ਸਾਰਾ ਕੁਝ ਫਰੀ ਮੰਗਦੇ ਆ ਸਰਕਾਰ ਤੋਂ ਸਾਰਾ ਕੁਝ ਫਰੀ ਲੈਟ ਵੀ ਦਵਾਈਆਂ ਵੀ ਖਾਣ ਨੂੰ ਕਣਕ ਵੀ ਸਟੈਟ ਜਾਂ ਵੀ ਫਰੀ ਲਾਉਣ ਵੀ ਲਿਮਟਾਂ ਵੀ ਤੁਹਾਡਾ ਕੀ ਆ ਜਦੋਂ ਖਤਮ ਕਰਤਾ ਪੰਜਾਬ ਨੂੰ ਆਪਣੇ ਆਪ ਹੀ ਪੰਜਾਬ ਨੂੰ ਖਤਮ ਕਰਾ ਤੁਸੀਂ ਨੇ ਲਾ ਲਾ ਧਰਨੇ ਮਰਦੇ ਹੋਏ ਸੀ ਤੁਹਾਡੀ ਜਾਨ ਨਿਕਲਦੀ ਸਾਡਾ ਜਵਾਬ ਕੰਮ ਨਹੀਂ ਕਰਦਾ ਸਾਨੂੰ ਸ਼ਰਮ ਆਉਂਦੀ ਆ ਪਹਿਲਾਂ ਜਵਾਕਾਂ ਨੂੰ ਕੰਮੇ ਨਹੀਂ ਕਰਨ ਦਿੰਦੇ ਮਾਂ-ਬਾਪ ਸ਼ਰਮਾ ਨੂੰ ਆਉਣ ਲੱਗ ਜਾਂਦੀ ਆ ਪਹਿਲਾਂ ਕੰਮ ਕਿੱਥੋਂ ਕਰਨਗੇ ਉਹ ਸਾਡਾ ਮੁੰਡਾ ਸਬਜੀ ਵਿੱਚ ਆੜੀ ਲੈਗਾ ਸਾਡਾ ਮੁੰਡਾ ਸਾਡਾ ਮੁੰਡਾ ਆਹ ਕੰਮ ਕਰੂਗਾ ਸ਼ਰਮ ਤਾਂ ਤੁਹਾਨੂੰ ਲਾ ਰੱਖੀ ਆ
@mampreetsingh6594
@mampreetsingh6594 3 сағат бұрын
84 ਲੱਖ ਜੂਨਾਂ ਦੇ ਧੱਕਿਆ ਤੋਂ ਵਾਹਿਗੁਰੂ ਬਚਾ ਲਵੇ
@AmrikSingh-kd8bf
@AmrikSingh-kd8bf 7 сағат бұрын
ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਭਾਈ ਸਾਹਿਬ। ਪਹਿਲਾਂ ਕਹਿੰਦੇ ਹੋ ਕੋਈ ਚੂੰ ਨਹੀਂ ਕਰਦਾ ਘਰ ਫਿਰ ਕਹਿੰਦਾ ਹੈ ਕਿ ਜੇ ਬੱਕਰੀਆਂ ਲਿਆਂਦੀਆਂ ਫੇਰ ਖਬਰਦਾਰ ਘਰੇ ਨਹੀਂ ਵੜਨ ਦੇਣਾ
@HarpalSingh-fn6bi
@HarpalSingh-fn6bi 4 сағат бұрын
ਵੀਰ ਲੋਕਾ ਖੁੱਲਾ ਦੁੱਧ ਲੈਣਾ ਬੰਦ ਕਰਤਾ ਤਾਂ ਘਬਰਾਇਆ ਫਿਰਦਾ
@mampreetsingh6594
@mampreetsingh6594 3 сағат бұрын
ਗੱਲਾ ਤਾਂ ਪੱਕੀਆ ਨੇ ਪਰ ਜੇ ਸੁਣਨ ਵਾਲਾ ਕੱਚਾ ਹੋਵੇ ਤਾਂ ਕੀ ਕੀਤਾ ਜਾਵੇ
@Love_to_Humanity
@Love_to_Humanity 2 сағат бұрын
ਵੀਰ ਜੀ ਜਿੱਥੇ ਪੈਕਟਾਂ ਵਿਚ ਦੁੱਧ ਤਿਆਰ ਹੁੰਦਾ ਹੈ ਉੱਥੇ ਵੀ ਜੇ ਇੱਕ ਕੁਇੰਟਲ ਦੁੱਧ ਪਲਾਂਟ ਦੇ ਅੰਦਰ ਜਾ ਰਿਹਾ ਹੈ ਤਾ ਉਸਤੋਂ ਕਿਤੇ ਜ਼ਿਆਦਾ ਆਈਟਮਾਂ ਦੁੱਧ ਤੋਂ ਤਿਆਰ ਤੇ ਪੈਕਟਾਂ ਵਿਚ ਦੁੱਧ ਉਸ ਪਲਾਂਟ ਤੋਂ ਬਾਹਰ ਆ ਰਿਹਾ ਹੈ। ਇਹ ਕਿਵੇਂ ਹੋ ਸਕਦਾ ਹੈ???​@@HarpalSingh-fn6bi
@KaranSharma-vc5nx
@KaranSharma-vc5nx 18 минут бұрын
😂😂😂
@ParminderSingh-un5xd
@ParminderSingh-un5xd 2 сағат бұрын
ਇਕੱਲਾ ਸ਼ੈਪੂ ਤੇ ਰਿਫਾਇੰਡ ਤੋਂ ਬਣੇ ਦੁੱਧ ਵਿੱਚੋਂ ਖੋਆ ਕਦੇ ਵੀ ਨੀਂ ਨਿੱਕਲ ਸਕਦਾ।
@gursevaksingh497
@gursevaksingh497 5 сағат бұрын
ਸਹੀ ਕਿਹਾ ਬਾਈ ਜੀ
@PremSingh-tv5uq
@PremSingh-tv5uq 3 сағат бұрын
ਇੱਕ ਪਾਸੇ ਤਾਂ ਕਹਿੰਦਾ ਮੈਂ ਜੋ ਮਰਜ਼ੀ ਕਰਾਂ ਘਰ ਚ ਕੋਈ ਬੋਲਦਾ ਨੀ ਫਿਰ ਕਹਿੰਦਾ ਘਰਦੇ ਬੱਕਰੀਆਂ ਰੱਖਣ ਨੀ ਦਿੰਦੇ 👎
@SahibJot-mn6nx
@SahibJot-mn6nx Сағат бұрын
Ohda mal khada veer akha dekh kive kri janda kam koi v kro mehnat avda mull jrur mod di aa mnya mlavat bhut kise nu demotivate na kro je sare hi aive sochn lag gye fir majja rakho kon assi rakhiya veer vedia roti pani chalda suba v kam sham nu v kam main tere vala comment krn lagya c tu phela krta😅😅
@Dosanjh84
@Dosanjh84 2 сағат бұрын
ਭਰਾ ਮੇਰਿਆ ਇਹ ਰੇਟ ਵੱਡੇ ਸ਼ਹਿਰਾਂ ਵਿੱਚ ਹੀ ਮਿਲਦਾ ਜਿਸ ਨੇ ਆਪਣੇ ਪਿੰਡ ਹੀ ਘਰਾਂ ਵਿੱਚ ਵੇਚਣਾ ਉਸਨੂੰ ਇਹ ਰੇਟ ਨਹੀਂ ਮਿਲਦਾ ਕਿਉਂਕਿ ਜੇ 100% ਸ਼ੁੱਧ ਤੇ ਗਾੜਾ ਚੋਣਾ ਤਾਂ ਬਜਾਰ ਦਾ ਪੇੜਾ ਨਹੀਂ ਘਰਦਾ ਦਾਣਾ ਹੀ ਪਾਉਣਾ ਪੈਂਦਾ, ਤੇ ਇਹੋ ਜਿਹੇ ਦੁੱਧ ਦਾ ਨਾਂ ਰੇਟ ਮਿਲਦਾ ਤੇ ਨਾਂ ਹੀ ਪਚਦਾ ਲੋਕਾਂ ਨੂੰ। ਜੋ ਚੁਆਵਾਂ ਵੀ ਲੈਂਦੇ ਹਨ ਉਹ ਵੀ 6,7 ਫੈਂਟ ਵਾਲਾ ਹੀ ਖ਼ਰੀਦ ਕੇ ਰਾਜੀ ਨੇ ਜੇ ਫਿਰ 9,10 ਤੱਕ ਗਈ ਤਾਂ ਪਚਣੋ ਹਟ ਜਾਂਦਾ। ਸੋ ਵੀਰ ਪਸ਼ੂ ਪਾਲਕ ਵੀ ਕੀ ਕਰਨ ਕਿੱਧਰ ਨੂੰ ਜਾਣ ਇਹ ਕਾਰਨ ਨੇ ਉਹਨਾਂ ਨੂੰ ਵੀ ਮਜਬੂਰੀ ਵੱਸ ਦਾਣੇ ਦੀ ਥਾਂ ਫੀਡ ਹੀ ਪਾਉਣੀ ਪੈਂਦੀ ਆ ਜਿਸ ਵਿੱਚ ਜਿਨੀ ਨਾਈਟ੍ਰੋਜਨ ਉਹ ਉਹਨਾਂ ਹੀ ਵਧਾਉਂਦੀ ਆ।
@deep_2113
@deep_2113 3 сағат бұрын
Punjab Sarkar Punjab police officer sab Miley hoi Ney 😮
@AvtarSinghBaidwan-mq2vs
@AvtarSinghBaidwan-mq2vs 3 сағат бұрын
ਬਾਈ ਕੂੰਭੜੇ ਤੌ ਸੁਣ ਰਿਹਾ ਹਾੰ ਜੀ
@HarpalSingh-fn6bi
@HarpalSingh-fn6bi 4 сағат бұрын
ਸਾਡੇ ਪਿੰਡ ਇਕ ਬੰਦਾ ਉਸ ਕੋਲ ਕੋਈ ਮੱਝ ਨਹੀ ਕੋਈ ਗਾਂ ਨਹੀ ਕੋਈ ਬੱਕਰੀ ਨਹੀ ਼ ਫਿਰਵੀ ਰੋਜ 20 ਕਿਲੋ ਦੁੱਧ ਵੇਰਕਾ ਡੇਅਰੀ ਵਿਚ ਪਾਉਂਦਾ
@har923
@har923 4 сағат бұрын
Fer ki krda
@SurinderKaur-in5se
@SurinderKaur-in5se 4 сағат бұрын
Ohdi shikait kro
@officialkaramiqbal
@officialkaramiqbal 2 сағат бұрын
ਝੋਟਾ ਚੌਦਾ ਹੋਣਾ ਏ।
@ParwazTVChandigarh
@ParwazTVChandigarh 2 сағат бұрын
ਪਿੰਡ ਵਾਲੇ ਮਰਗੇ ਰੋਕਦੇ ਕਿਉਂ ਨੀ
@HarpalSingh-fn6bi
@HarpalSingh-fn6bi 44 минут бұрын
@@ParwazTVChandigarh ਹੁੱਣ ਵੀਰ ਚਿੱਟਾ ਪਿੰਡਾ ਤੇ ਸ਼ਹਿਰਾ ਵਿਚ ਹਰ ਥਾਂ ਵਿਕਦਾ ਉਹ ਤੇ ਕੋਈ ਰੋਕਦਾ ਨਹੀ ਼ ਅਸੀ ਵੀਰ ਵੇਰਕਾ ਦੇ m d ਨੂੰ ਦੱਸਿਆ ਸੀ ਉਹ ਕਹਿੰਦਾ ਦੁੱਧ ਦਾ ਸੈਂਪਲ ਸਹੀ ਆ
@deep_2113
@deep_2113 3 сағат бұрын
Sara Kam up Bihar madhya pradesh Wale kar rahay Ney Punjab vich Jo up Bihar tho nakli mal bana Bana Kay Punjab nu barbadh kar rahay Ney up Bihar madhya pradesh Tey haryana Wale 😮
@SukhwinderSingh-wq5ip
@SukhwinderSingh-wq5ip Сағат бұрын
ਕੁੱਝ ਨੀ ਪੈਂਦਾ ਪੱਲੇ
@kulvinderhappy8671
@kulvinderhappy8671 27 минут бұрын
ਬਾਈ ਜੀ ਇਨ੍ਹਾਂ ਨੂੰ ਰੇਟ ਨਹੀਂ ਮਿਲਦਾ ਇਹ ਸੱਚ ਹੈ ਪਰ ਤੁਸੀਂ ਆਪਣਾਂ ਫਰਜ ਨਿਭਾਉ ਕਿਸੇ ਪਰਿਵਾਰ ਨੂੰ ਬਚਾਇਆਂ ਨਕਲੀ ਦੁੱਧ ਤੋਂ ਪਹਿਲਾਂ ਆਲ਼ੇ ਭਾਈ ਸਾਬ੍ਹ ਕਹਿੰਦੇ ਬਕਰੀਆਂ ਰਖਣੀਆਂ ਜਿਨ੍ਹਾਂ ਨੂੰ ਮਿਟ ਲਈ ਵੱਡੀਆਂ ਜਾਣਾਂ ਉਹ ਕੰਮ ਠੀਕ ਆ । ਆਹ ਅਸਰ ਹੋਇਆ ਕਥਾ ਦਾ ਦੁਜਾ ਕਹਿੰਦੇ ਕੋਈ ਗੱਲ ਨਹੀਂ ਮੋੜਦਾ ਟੱਬਰ ਵਿਚ ਫੇਰ ਬਕਰੀਆਂ ਰੱਖਣ ਨੂੰ ਜਗ੍ਹਾ ਬਾਹਰ ਦੇਖ ਰਿਹਾ ਤੁਸੀਂ ਟ੍ਰੇਨਿੰਗ ਲਈ ਬੱਕਰੀਆਂ ਰੱਖੋ ਚੰਗਾ ਪਰ ਲੱਸੀ ਵਿਚ ਮਧਾਣੀ ਪਾਇਆ ਖੋਆ ਨੀ ਨਿਕਲਨਾ ਬਾਈ । ਜੋ ਬਾਕੀ ਵਿਰ ਇਸ ਕੰਮ ਨਾਰ ਜੁੜੇ ਉਹ ਲੋਕਾਂ ਨੂੰ ਅਵੇਅਰ ਕਰੋ ਬਮਾਰ ਕੋਣ ਹੋਣ ਦਾ ਕੋਣ ਸ਼ੋਕ ਰਖਦਾ । ‌ਮਾੜਾ ਚੰਗਾ ਸਾਹਮਣੇ ਕਰੋ ਲ਼ੋਕ ਸਿਆਣੇ ਹੈ।‌ ਪੱਤਰ ਕਾਰ ਸਾਹਿਬ ਹਾਰੇ ਬੰਦੀਆਂ ਨੂੰ ਘੱਟ ਦਿਖਾਉਣ ਦੀ ਬੇਨਤੀ ਕਬੂਲ ਕਰੋ ਜੀ
@DharamSingh-d3h
@DharamSingh-d3h 8 минут бұрын
ਮੈਂ ਇਹ ਕੰਮ ਅਜ ਤੋਂ 14 ਸਾਲ ਪਹਿਲਾਂ ਛੱਡ ਕੇ ਪ੍ਰਾਈਵੇਟ ਜੌਬ ਕਰ ਰਿਹਾ ਹਾਂ ਬਕਰੀਆਂ ਦਾ ਕੰਮ ਕਰਨਾ ਚਾਹੁੰਦਾ ਹਾਂ ਕੋਈ ਟਰੇਨਿਗ ਬਾਰੇ ਜਰੂਰ ਦਸਨਾ ਜੀ
@pinkyhundal9212
@pinkyhundal9212 3 сағат бұрын
ਰਾਜਪੁਰਾ ਦੀ Happy Nature ਦੇ ਨਾਂ ਦੀ ਸਾਈਟ ਹੈ
@kalakumar4595
@kalakumar4595 Сағат бұрын
ਆਪਣੇ ਲੋਕਾਂ ਨੂੰ ਭਈਏ ਲੱਗਦੇ ਨੇ ਪਿਆਰੇ ਦੁਕਾਨਦਾਰ ਨੇ ਬਠਿੰਡੇ ਆਪਣੇ ਅੱਗੇ ਦੇ ਰੇੜੀ ਲਵਾ ਲਈ ਭਈਏ 300 ਰ ਉ ਹੀ ਲੈਂਦਾ ਸੀ ਭਈਏ ਤੋਂ ਦੁਕਾਨ ਅੱਗੇ ਰੇੜੀ ਖੜਾਉਣ ਕਾਰਨ ਦੁਕਾਨ ਖਤਮ ਹੋ ਗਈ ਚੱਲਣਾ ਬੰਦ ਹੋ ਗਈ ਭੁੱਖਾ ਬਣਨ ਲੱਗ ਰਿਹਾ ਬਾਣੀਦਾ ਕਹਿੰਦਾ ਮੈਨੂੰ ਦੁਕਾਨ ਦੇ ਤੂੰ ਪੈਸੇ ਲੈ ਜਿੰਨੇ ਲੈਣੇ ਨੇ ਤੁਸੀਂ ਲੋਕ ਦਾ ਕਾਮਯਾਬ ਕਰਦੇ ਹੋ ਤੁਸੀਂ ਨੇ ਖਤਮ ਕਰਤਾ ਪੰਜਾਬ ਆਪਣੇ ਆਪ ਨੂੰ ਖਤਮ ਕਰਨ ਤੇ ਲੱਗ ਰਹੇ ਹੋ ਹੁਣ ਤਾਂ ਇਹ ਹੋ ਰਿਹਾ ਕਰਾਇਆ ਆ ਰਿਹਾ ਸਾਨੂੰ ਤਾਂ ਬਸ ਮਕਾਨ ਦਾ ਕਿਰਾਇਆ ਮਿਲ ਜੇ ਸਾਨੂੰ ਤਾਂ ਦੁਕਾਨ ਦਾ ਕਿਰਾਇਆ ਮਿਲੇ ਸਾਨੂੰ ਤਾਂ ਜਮੀਨ ਦਾ ਠੇਕਾ ਮਲ ਜੀ ਸਾਨੂੰ ਤਾਂ ਉਹ ਤੁਸੀਂ ਆਪਣੇ ਪੈਰਾਂ ਤੇ ਖੜੇ ਮਾਰ ਰਹੇ ਲੋਕ ਤੁਹਾਨੂੰ ਪਤਾ ਸਾਰਾ ਕੁਛ ਆ ਫਿਰ ਵੀ ਭੁੱਖੇ ਮਰਦੇ ਫਿਰਦੇ ਹੋ ਪੈਸੇ ਵਿੱਚ ਹਾਏ ਪੈਸਾ ਹਾਏ ਪੈਸਾ ਹਾਏ ਪੈਸਾ ਹਾਏ ਪੈਸਾ
@gurmitsingh1083
@gurmitsingh1083 Сағат бұрын
ਬਾਈ ਸਾਡਾ ਪਿੰਡ ਬੱਧਣੀ ਕਲਾਂ ਹੈ ਮੋਗੇ ਚ ਸਾਡੇ ਬਾਹਰਲੇ ਪਿੰਡ ਤੋਂ ਆ ਕੇ ਲੋਕਾਂ ਨੇ ਡੇਅਰੀ ਖੋਲੀ ਆ ਓਹ ਅੱਜ 15 ਕਿਲੇ ਆਲੇ ਦੇ ਬਰਾਬਰ ਆ ਜਦੋਂ ਮਰਜੀ ਕਿਹ ਦਿਓ 10 ਡਰੱਮ ਦੁੱਧ ਚਾਹੀਦਾ ਹਾਜਰ ਹੋਏਗਾ ਓਨਾ ਦੁੱਧ ਆਉਂਦਾ ਨੀ ਜਿਨਾ ਵਿਕਦਾ ਸਾਰਾ ਨਕਲੀ ਆ
@dkkhalsa1551
@dkkhalsa1551 3 сағат бұрын
ਬਠਿੰਡਾ ਚ ਸਾਰੇ ਗੰਦ ਪਾਇਆ ,ਦੁੱਧ ਚ ਜ਼ਗ਼ ਬਣਾਉਂਦੇ ਨੇ ਘੰਟੇ ਬਾਦ ਦੁੱਧ ਫਟ ਜਾਂਦਾ ਸਾਡੀਆਂ ਤਾਂ ਮੱਝਾਂ ਸਵੇਰ 3ਵਜੇ ਚੋ ਕੇ ਰਖਣਾ ਕਈ ਵਾਰ ਸ਼ਾਮ ਨੂੰ ਚੇਤਾ ਆਉਂਦਾ ਕਿ ਦੁੱਧ ਨੀ ਗਰਮ ਨੀ ਕੀਤਾ ਤਾਂ ਵੀ ਵਧੀਆ ਹੁੰਦਾ ਸੀ,ਅਸੀਂ ਘਰ ਚੋ ਦੁੱਧ ਲੈਂਦੇ ਹਾਂ ਪਰ ਓਹ ਜਨਾਨੀ ਬਹੁਤ ਮਿਲਾਵਟ ਕਰਦੀ ਆ ਪਰ ਗੁਰੂ ਘਰ ਦੀ ਸੌਹ ਖਾਂਦੀ ਆ
@harishbajaj9316
@harishbajaj9316 3 сағат бұрын
ਬਕਰੀਆਂ ਵਾਲਾ ਫੈਸਲਾ ਨਹੀ ਲੇ ਸਕਿਆ ਵਡਾ ਫੈਸਲੇ ਵਾਲਾ 😂
@EkampreetKaur-KaurE
@EkampreetKaur-KaurE Сағат бұрын
Benita, bakrina Varina, do you have dinner at 8 o'clock song to the next subject? Yeah, Harbor President darnah kosina golf club. You have a really funny. It can be America with my boyfriend. It's a little more patrona, getting digger phone. Number this is a challenge Harmon. Dana cousin about to come Dada hai ya Padilla. I have a call monday not to go together whenever i'm entrepreneurs with a chair volleyball , go in here
@JaspalSingh-ph5bl
@JaspalSingh-ph5bl 2 сағат бұрын
Very 2 nice ji
@Bikram-jit64
@Bikram-jit64 5 сағат бұрын
Dudh peena viase band kar dena chahida, sade dairy products de chkkr ch dangra naal bda atyachaar hunda, baar baar pregnet kita janda, katta bachha hoje tan chl bucchadkhane, asi peena band krange tan demand v katt jaugi, Prawo jis kol tan sehi dudh hega oh tan peelo, baki chdh do j 4 din jeeuna e tan,
@surjeetkaur6590
@surjeetkaur6590 32 минут бұрын
Ryt
@gogisingh4272
@gogisingh4272 Сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏
@AvtarSingh-zc8ti
@AvtarSingh-zc8ti 2 сағат бұрын
ਵੀਰ ਜੀ ਦੀ ਹਰ ਇੱਕ ਗੱਲਾਂ ਸੱਚੀਆਂ ਹਨ
@Dosanjh84
@Dosanjh84 2 сағат бұрын
ਬਾਪੂ 1000% ਸੱਚ ਕਹਿ ਰਿਹਾ। 24:57
@Jatha_bhindran
@Jatha_bhindran 5 сағат бұрын
1001 % ✔️ ਬਾਤਾਂ
@GurjantSingh-c4b
@GurjantSingh-c4b 39 минут бұрын
ਸਾਡੇ। ਇਥੇ ਦੋਧੀ ਆਏ ਦੋ ਤੋ ਤਿੰਨ ਕਿਲੇ ਜ਼ਮੀਨ ਲੈਂਦੇ
@JaspalSingh-hb8em
@JaspalSingh-hb8em 3 сағат бұрын
Bilkul sahi gal
@DAVINDERSINGH-nw8xi
@DAVINDERSINGH-nw8xi 12 сағат бұрын
Waheguru ji Mehar krn
@DharamSingh-d3h
@DharamSingh-d3h 7 минут бұрын
ਬਹੁਤ ਵਧੀਆ ਵੀਰ 100%ਸਹੀ ਗਲ ਹੈ।
@daljeetkaur4202
@daljeetkaur4202 4 минут бұрын
Jinko shuddh chij chahie vah Paisa dene ko taiyar hote Hain doctoron ko Paisa Dene se achcha hai ki ham shuddh chijon per thoda jyada Paisa kharch Karen
@babbaldhaliwal5452
@babbaldhaliwal5452 3 сағат бұрын
ਜੱਬਲੀਆਂ ਮਾਰੀ ਜਾਂਦਾ ਗਲ ਦਾ ਮੁਹ ਨਾ ਸਿਰ
@aspalsingh8547
@aspalsingh8547 Сағат бұрын
ਸੱਚੀ ਗੱਲ ਏ ਵੀਰ ਦੀ ਅਸੀ ਵੀ ਦੱਧੁ ਪਾਉਦੇ ਸੀ
@surjeetkaur6590
@surjeetkaur6590 52 минут бұрын
Doodh mat piyo bhayya kolo kuch na kharido please
@Jattamerica
@Jattamerica 17 минут бұрын
Loka nu v akal ni zehar pee k khush ne ma v dairy band krti
@surjeetkaur6590
@surjeetkaur6590 41 минут бұрын
Malwe vich achar bahut ponde aa
@ayeshasidhu5519
@ayeshasidhu5519 3 сағат бұрын
Paisse chra dinde nay mantria nu kita hona ta he pata
@surjeetkaur6590
@surjeetkaur6590 39 минут бұрын
Mere ghar kadi doodh di sweet kadi nahi aai
@surjeetkaur6590
@surjeetkaur6590 43 минут бұрын
Sari duniya noo paise di agg laggi aa naal kuch ni jana
@gurpreetbadowalia458
@gurpreetbadowalia458 2 сағат бұрын
Main bhi imandari nali karda per bachada kuchh nahin
@paramjitkaur7082
@paramjitkaur7082 2 сағат бұрын
Waheguru hi mahar karan lokan te🙏
@PremSingh-c5n
@PremSingh-c5n Сағат бұрын
Bahut vadhia jankari vali galbat
@ManjindersinghBhullar-qd8sw
@ManjindersinghBhullar-qd8sw 6 сағат бұрын
Idda dekhan lag pay ta dojo sahb pir ta banda pasho raken he na je tusi ik ja do pasu raken ta sahi aa kar nu sab kar nu pen nu milda Kan nu sab kuj
@swarnjit7
@swarnjit7 5 сағат бұрын
Jhuth boli jamda nale kehda k jo mai karya o koi badal ni sakda te nale krehda k bakrian ni rakhan ni dinde
@ManjindersinghBhullar-qd8sw
@ManjindersinghBhullar-qd8sw 5 сағат бұрын
Tusi aker de lagay aa pind cc sahi aa pind de lagay seher hona chada aa ta jo jAda price nall behcna caheda aa
@BaljeetSingh-fr3by
@BaljeetSingh-fr3by 5 сағат бұрын
❤❤
@Harman_singh564
@Harman_singh564 39 минут бұрын
Santokh Singh good
@jagpalsingh2164
@jagpalsingh2164 Сағат бұрын
A veer sara da fodu a
@RaviSingh-cc4wj
@RaviSingh-cc4wj 2 сағат бұрын
❤bikul sahi kaha
@kulwantsingh2986
@kulwantsingh2986 Сағат бұрын
❤paise naal nee jaane vadia keeta
@Amoldeepkaur-b6t
@Amoldeepkaur-b6t 2 сағат бұрын
Verygood
@paramjitkaur7082
@paramjitkaur7082 2 сағат бұрын
💯 Right ji 👍
@NavdeepSingh-s9o
@NavdeepSingh-s9o Сағат бұрын
Right ji
@Keenu0.2
@Keenu0.2 4 сағат бұрын
Milk powder
@sukhwindersingh-li1pd
@sukhwindersingh-li1pd 8 сағат бұрын
Waheguru ji ❤❤❤
@pabloescobar-cj3mk
@pabloescobar-cj3mk 4 сағат бұрын
Waheguru ji 🙏🏻😢 mehar karn🙏🏻
@Dosanjh84
@Dosanjh84 2 сағат бұрын
26:39 👍
@Dosanjh84
@Dosanjh84 2 сағат бұрын
3:40 ਭਰਾ ਬੋਲਣ ਲੱਗੇ ਵਾਕਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ, ਤੂੰ ਇਹ ਕਹਿ ਦਿੰਦਾ ਕਿ ਮੇਰੇ ਦਾਦਾ ਜੀ ਫਲਾਣੇ ਤੱਕ ਦੁੱਧ ਪਾਉਦੇ ਜਾਂ ਵੇਚਦੇ ਸੀ , ਕਹਿੰਦਾ ਮੇਰੇ ਦਾਦਾ ਜੀ ਦਾ ਦੁੱਧ ..... ਤੱਕ ਜਾਂਦਾ ਸੀ।
@SinghSingh-bx8dk
@SinghSingh-bx8dk Сағат бұрын
Gurudware vich kehande bihariye Ho gaye. Guru gobind Singh vi bihar da c hindu koi jatt nehi c tuhade jatta vicho kehra guru hoya sare hi hindu. Guru ne
@pabloescobar-cj3mk
@pabloescobar-cj3mk 4 сағат бұрын
Waheguru Mehar karn 🙏🏻
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 4,5 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
Tirupati laddu row: How politics is shaping the conflict
12:31
newslaundry
Рет қаралды 14 М.
ما مصير حزب الله بعد مقتل حسن نصر الله؟
33:35
سكاي نيوز عربية
Рет қаралды 54 М.
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН