Рет қаралды 56,712
ਇਸ ਚੈਨਲ ਦਾ ਉਦੇਸ਼ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਦੇ ਮਾਧਿਅਮ ਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਅਤੇ ਗੁਰਮਤਿ ਪ੍ਰੇਮੀਆਂ ਵਿਚ ਗੁਰਬਾਣੀ ਨਾਲ ਪ੍ਰੀਤ ਵਧਾਉਣਾ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਗੁਰਮਤਿ ਦੇ ਧਾਰਨੀ ਬਣਾਉਣਾ ਹੈ .
ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਨੇ ਆਪਨੀ ਨਾਮ ਸਿਮਰਨ ਦੀ ਕਰੜੀ ਕਮਾਯੀ ਦੀ ਬਰਕਤ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜ ਕੇ ਮੂਲ ਦੀ ਸੋਝੀ ਕਰਾਈ .ਬ੍ਰਹਮਗਿਆਨੀ ਦੀ ਵਡਿਆਈ ਪਰਮੇਸਰ ਦੀ ਵਡਿਆਈ ਹੈ ||