ਜਦੋਂ ਜੱਟ ਘਰ ਵਾਲੀ ਨੂੰ ਲਈ ਜਾਂਦਾ ਸੀ ਤਾਂ ਰਾਹ ਵਿੱਚ ਭੂਤ ਟੱਕਰ ਗਈ, ਕਿਵ਼ੇਂ ਵਾਪਿਸ ਲਈ ਭੂਤ ਤੋਂ ਘਰਵਾਲੀ |

  Рет қаралды 123,396

Son of Punjab

Son of Punjab

Күн бұрын

Пікірлер: 55
@navdeepsinghbrar1016
@navdeepsinghbrar1016 Жыл бұрын
ਬੋਤਾ ਤਾ ਠੰਡ ਵਿੱਚ ਸ਼ੇਰ ਤੋ ਭੈੜਾ ਹੁੰਦਾ ਮਸਤ ਜੇ ਤਾ ਡਰਦਾ ਵੀ ਨਹੀ।
@baljitsidhu8912
@baljitsidhu8912 3 жыл бұрын
ਬਹੁਤ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਹੈ ਜੀ ਬਚਪਨ ਯਾਦ ਕਰਦਿਆਂ ਬੜਾ ਚੰਗਾ ਲੱਗਿਆ ਮੈਂ ਵੀ ਵੀਰ ਤੁਹਾਡਾ ਹਾਣੀ ਹੋਵਾਂਗਾ। ਉਹ ਵਕਤ ਬਹੁਤ ਵਧੀਆ ਸੀ। ਹੁਣ ਕਿਥੇ ਉਹ ਗੱਲਾਂਬਾਤਾਂ। ਜਿਉਂਦੇ ਵਸਦੇ ਰਹੋ।
@kulwindrkaur8171
@kulwindrkaur8171 2 жыл бұрын
ਸਤਿਕਾਰ ਜੋਗ ਬਾਪੂ ਜੀ ਓਹ ਸਲੇਡਾ ਸੀ ਤੇ ਕਰਾਈਏ ਵਿੱਚ ਪਾਈਆਂ ਸੀ ਫੇਰ ਸਲੇਡੇ ਨੇ ਮੰਗ ਮੰਗੀ ਸੀ ਵੀ ਏ ਜਨਾਨੀ ਸਾਲ ਵਾਦ ਇਕ ਦਿੰਨ ਮੇਰੀ ਬੰਨੇ ਫੇਰ ਉਸ ਨੂੰ ਅੱਜ ਕੱਲ ਕਰਵਾਚੌਥ ਕੇਹਦੇ ਨੇ
@ਬਰਾੜ-ਝ2ਙ
@ਬਰਾੜ-ਝ2ਙ 2 жыл бұрын
ਬਹੁਤ ਵਧੀਆ ਵਿਡਿਉ ਹੈ ਸੰਦੀਪ ਜੀ ਤੇ ਗੁਰਪ੍ਰੀਤ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🏾🙏🏾🙏🏾🙏🏾🙏🏾
@GurpreetSinghazaad123
@GurpreetSinghazaad123 3 жыл бұрын
ਮੱਝ ਦੇ ਬੱਚੇ ਵਾਲੀ ਉਦਾਹਰਣ ਵੈਸੇ ਠੀਕ ਨੀ ਰਹੀ😆😆😆😆 ਛਰਲੀ ਛੱਡੀ ਲਾਗਦੀ ਆ ਬਾਬੇ ਦੀ ਮੱਝ ਦਾ ਤਾਂ ਹੁੰਦਾ ਹੀ ਆ ਪਰ ......
@surjitkaur4802
@surjitkaur4802 3 жыл бұрын
Bapoo ji very clever waheguru mehar banai Rakhna 🙏🙏👍👍❤
@sodhisinghdosanjh4208
@sodhisinghdosanjh4208 5 ай бұрын
ਛੱਪੜਾ ਚ' ਬਹੁਤ ਨਹਾਤੇ ਆ,ਨਹਿਰਾ ਚ' ਪਸ਼ੂ ਚਾਰਦੇ, ਮੱਛੀਆ ਫੜਨੀਆ..ਯਾਦਾ ਪੁਰਾਣੀਆ
@harveersingh8367
@harveersingh8367 2 жыл бұрын
ਐਕਸੀਲੈਂਟ ਬਾਪੂ ਜੀ 🙏🙏👍🌹🌹🌹🌷🌷
@labhBrarsantybrar
@labhBrarsantybrar 3 жыл бұрын
Baba ji 🙏 aj wali kahani bahut sohni ji Hor vi aho jiha kahaniya payo ji
@manjitsandhu5427
@manjitsandhu5427 3 жыл бұрын
God bless you uncle very nice story’s you stay healthy and happy 🙏❤️
@jaswindernbbardar5800
@jaswindernbbardar5800 3 жыл бұрын
ਬਹੁਤ ਵਧੀਆ ਬਾਪੂ ਜੀ ਹੁਣ ਵਾਲੀ ਪਨੀਰੀ ਨਹੀਂ ਰੀਸਾਂ ਕਰ ਸਕਦੀ।
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਕਹਾਣੀ ਆ ਜੀ ਬਾਪੂ ਜੀ ਧੰਨਵਾਦ 🙏🙏🌴
@labhBrarsantybrar
@labhBrarsantybrar 5 ай бұрын
ਬਾਬਾ ਜੀ ਇਕ ਮੱਝ ਤੀਨ ਸੁਏ ਸੀ ਤੀਨ ਕੱਟੇ ਕਟੀਆ ਸੀ ਐਡੋ ਅਡ ਸੀ 😂😂 ਤੀਨੇ ਸੁਏ ਸੀ ਸਾਨ੍ਹ ਝੋਟਾ ਈਕ ਸੀ ਕੇ ਅਡੋ ਅਡ ਦੇ ਸੀ ਓ ਵੀ ਦੱਸ ਦਿੰਦੇ 😂😂
@lalitgarg4079
@lalitgarg4079 Ай бұрын
W😂 esse Ni
@gindagill4028
@gindagill4028 3 жыл бұрын
Bahut vadya ji and sarya nu sat shri Akaal ji 🙏🙏🙏🙏🙏🙏🙏🙏🙏🙏🙏
@HarpreetSingh-sg9jq
@HarpreetSingh-sg9jq 3 жыл бұрын
Bapu g aap de dekho dakhi kayi kahniya sunaun lag ge par aap wali gal ni ban de kisa to bahut vadya samjande ho
@inderpalsingh9041
@inderpalsingh9041 5 ай бұрын
ਜੱਟ ਦੀ ਘਰਵਾਲ਼ੀ ਦੀ ਕੌਣ ਲੈਂਦਾ c fir
@sukhveerdhaliwal1168
@sukhveerdhaliwal1168 3 жыл бұрын
ਬਾਬਾ ਜੀ ਰੇਹ ਵਾਲੇ ਧਾਗੇ ਬਾਰੇ ਜਾਣਕਾਰੀ ਦਿਉ
@sukhgill1983
@sukhgill1983 3 жыл бұрын
Ghaint a love you bapu ji tusi great oo te jwab de deo cmnt da 👍🙏🏻🙏🏻🙏🏻🙏🏻🙏🏻❤❤❤❤
@amanjotkaur9945
@amanjotkaur9945 3 жыл бұрын
Bohat vadiaa stories hundi aa👍
@malkeetkaur445
@malkeetkaur445 2 жыл бұрын
Baba Mas waĺa Thek ne
@harjindermeetsingh6258
@harjindermeetsingh6258 3 жыл бұрын
ਸਾਡਾ ਨਹੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਰਾਜ ਕੰਵਲਾ ਲੱਗਦਾ ਹੈ। ਉਸ ਦੀ ਬਜਾਏ ਜੱਟ ਨੂੰ ਹੀ ਰਾਜਾ ਬਣਾ ਦੇਣਾ ਚਾਹੀਦਾ ਹੈ।
@kamalmarjana007
@kamalmarjana007 3 жыл бұрын
Nice ji ♥️
@gurindersingh2673
@gurindersingh2673 3 жыл бұрын
Nice baba ji
@GallandaRasji
@GallandaRasji 3 жыл бұрын
Babu ji ado ad cast (gotta) da ithaas di sunyo ji hun nlye topic vdia
@GallandaRasji
@GallandaRasji 3 жыл бұрын
Babu ji baut vdia ji saanu history pdaa ti tuc
@bluepen215
@bluepen215 3 жыл бұрын
God bless all
@jaswantkaur5815
@jaswantkaur5815 3 жыл бұрын
🙏🙏
@preet8071
@preet8071 3 жыл бұрын
Baba ji tusi great ho 👌🙏
@baljitbains2732
@baljitbains2732 3 жыл бұрын
Bhut vadiya g
@balkarbrar6518
@balkarbrar6518 3 жыл бұрын
ਬਹੁਤ ਵਧੀਆ ਬਾਬਾ ਜੀ ਕਹਾਣੀ
@MSGaminG-cc4dz
@MSGaminG-cc4dz 3 жыл бұрын
Mody nu v Jatt hi Samjaou
@gurpreet342
@gurpreet342 3 жыл бұрын
Bhot vadiya baba ji next part jaldi upload kro veer
@magnaramkamboj7328
@magnaramkamboj7328 Жыл бұрын
Ñ
@armindersingh3156
@armindersingh3156 3 жыл бұрын
Nice
@bluepen215
@bluepen215 3 жыл бұрын
ਜਾਤਾ kime bnaia menu eh ta pta hai k kam de hisab nal jat da nam rakhia wa es cheez te full video bnao
@gurpreetdhaliwal8583
@gurpreetdhaliwal8583 3 жыл бұрын
Very good 👍
@sarbbrar4173
@sarbbrar4173 3 жыл бұрын
Sat shri akal bapu ji 🙏🏻🙏🏻🙏🏻🙏🏻
@bluepen215
@bluepen215 3 жыл бұрын
Vdia
@JasvirSingh-xb1hk
@JasvirSingh-xb1hk 3 жыл бұрын
Bapu ji tusi great ho love u bapu ji
@newbhangu9958
@newbhangu9958 3 жыл бұрын
Bhangu got vare daso
@amarjitvirk3916
@amarjitvirk3916 3 жыл бұрын
ਭੂਤ ਵਾਲੀ ਸਟੋਰੀ ਸਹੀ ਹੈ ਪਰ ਬੋਤਲ ਦੀ ਕੁਝ ਹੋਰ ਸੀ ਇਕ ਤਿਓਹਾਰ ਨਾਲ ਸਬੰਧਤ ਹੈ
@jagwindersingh7898
@jagwindersingh7898 3 жыл бұрын
ਕਰੂਏ ਦੀ ਹੈ
@inderjitsidhu4060
@inderjitsidhu4060 3 жыл бұрын
🤣🤣🤣🤣❤❤❤
@japnamsidhu6211
@japnamsidhu6211 3 жыл бұрын
L
@ਹਰਜੀਤਸਿੰਘਗੂਰਨਾ
@ਹਰਜੀਤਸਿੰਘਗੂਰਨਾ 3 жыл бұрын
ਕੰਜਰ ਦੀ ਲਾਦ ਹੈਂ
@harjitrai7484
@harjitrai7484 3 жыл бұрын
Not understand
@mithusinghpardan6998
@mithusinghpardan6998 3 жыл бұрын
Bakbas
@sandhupalwinder1821
@sandhupalwinder1821 3 жыл бұрын
GOOD
@bluepen215
@bluepen215 3 жыл бұрын
Good
@tajinderkumar6395
@tajinderkumar6395 3 жыл бұрын
🙏🙏🙏
@parveenkaur516
@parveenkaur516 3 жыл бұрын
Nice
@labhsingh1537
@labhsingh1537 3 жыл бұрын
🙏🙏🙏
@Sidhu_farm_5
@Sidhu_farm_5 3 жыл бұрын
🙏🙏
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
“Don’t stop the chances.”
00:44
ISSEI / いっせい
Рет қаралды 62 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН