ਜਦੋਂ ਮੈਂ ਜੇਲ੍ਹ ਜਾਂਦਾ ਤਾਂ ਤੀਆਂ ਲੱਗ ਜਾਂਦੀਆਂ ਸੀ || Yograj Singh || Interview Part - 2 || NewsNumber.Com

  Рет қаралды 1,030,531

BoloBoloShow

BoloBoloShow

Күн бұрын

#yograjsingh #yuvrajsingh #yograjlatestinterview

Пікірлер: 1 700
@golugolu8881
@golugolu8881 4 жыл бұрын
ਬਹੁਤ ਵਧੀਆ ਤੇ ਉੱਚੇ ਵਿਚਾਰ ਨੇ ਯੋਗਰਾਜ ਜੀ ਦੇ । ਰੱਬ ਨੂੰ ਮੰਨਣ ਵਾਲਾ ਇਨਸਾਨ ਹੈ
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਸੁਨਣ ਆਦਧ ਪਾਓ ਵੀਰ ਜੀ ਸ਼ਹੀਦ ਸਿੰਘਾ ਦੇ ਪਹਿਰੇ ਜਰੂਰ ਰਹਿੰਦੇ ਹਨ
@yadwindersingh6543
@yadwindersingh6543 5 жыл бұрын
ਬਹੁਤ ਹੀ ਉੱਚੀ ਸੋਚ ਦੇ ਮਾਲਕ, ਹਰ ਪਲ ਰੱਬ ਨੂੰ ਯਾਦ ਰੱਖਣ ਵਾਲਾ ਬੰਦਾ, ਬਹੁਤ ਹੀ ਵਧੀਆ ਬੰਦਾ ਲੱਗਿਆ l
@simrankaur8781
@simrankaur8781 4 жыл бұрын
77777
@Shmadan
@Shmadan 5 жыл бұрын
ਰੇਡੀਓ ਪੰਜਾਬ ਟੁਡੇ ਬਠਿੰਡਾ ਤੁਹਾਨੂੰ ਜੋੜਦਾ ਹੈ ਪੰਜਾਬ ਦੀ ਹਰ ਖਬਰ ਨਾਲ । ਰੇਡੀਓ ਪੰਜਾਬ ਟੁਡੇ ਤੋਂ ਲਾਈਵ ਪ੍ਰੋਗਰਾਮ ਤੁਸੀਂ ਸਵੇਰੇ 8.30 ਤੋਂ 1.30 ਵਜੇ ਤੱਕ , ਸ਼ਾਮ 3.00 ਤੋਂ 4.00 ਵਜੇ ਤੱਕ ਤੇ ਫਿਰ ਸ਼ਾਮ 6.30 ਤੋਂ 9.30 ਵਜੇ ਤੱਕ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਸੁਣਨ ਲਈ ਪਲੇਅ ਸਟੋਰ ਤੋਂ APP DOWNLOAD ਕਰੋ ਜਾਂ ਫਿਰ ਸਾਡੀ ਵੈੱਬਸਾਈਟ radiopunjabtoday.com/ ਤੇ ਕਲਿੱਕ ਕਰੋ । ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ radiopunjabtoday.com/schedule/ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤੁਸੀ ਡਾਇਲ ਕਰ ਸਕਦੇ ਹੋ 98149 10666 ਤੇ 92164 10666
@inderpalmatharu5791
@inderpalmatharu5791 4 жыл бұрын
Bahut jabardast .. interview...yograj ji ki life my god...sachaai toh aaj pata laga..yograj ji kya hai...aur sardar ji ne kitni aasaani se ek ek cheez nikalvaai...kitni sahajta se ek ek sawaal puchha..bahut hi jabardast .a big salute to sardar ji..
@angadarjun
@angadarjun 5 жыл бұрын
ਮੇਰੇ ਵਲੋਂ ਸਰਦਾਰ ਯੋਗਰਾਜ ਸਿੰਘ ਜੀ ਨੂੰ ਹੱਥ ਜੋੜ ਕੇ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏🙏🙏🙏🙏🙏
@Aviatorhardeep
@Aviatorhardeep 4 жыл бұрын
Undoubtedly a great man! Dhan dhan baba Deep Singh ji, Dhan dhan Baba Deep Singh ji 🙏🙏
@JeetSingh-qf2pg
@JeetSingh-qf2pg 5 жыл бұрын
ਯੋਗਰਾਜ ਜੀ ਤੁਹਾਡੀ ਇੰਟਰਵਿਊ ਸੁਣ ਕੇ ਦਿਮਾਗ ਸੁੰਨ ਹੋ ਗਿਆ ਮੇਰੇ ਦਿਮਾਗ ਵਿੱਚ ਅਮੀਰੀ ਗਰੀਬੀ ਭੁਚਾਲ ਪਾਈ ਫਿਰਦੀ ਐ ।ਗਰੀਬ ਤਾਂ ਦੁੱਖੀ ਹੁੰਦਾ ਹੀ ਕਿਉਂ ਕਿ ...........?ਬਹੁਤ ਸਾਰੀਆਂ ਗੱਲਾਂ ਮਜਬੂਰੀਆਂ ਜੋ ਤੁਹਾਡੇ ਵਰਗੇ ਫੱਕਰਾਂ ਨੂੰ ਸਮਝ ਆਉਂਦੀਆਂ ਨੇ ਪਰ ਅਮੀਰ ਵੀ ਇੰਨੇ ਦੁੱਖੀ ਹੋਣਗੇ ।ਉਹ ਮੇਰਿਆ ਮੌਲਾ ।ਤੇਰੀਆਂ ਕੁਦਰਤਾਂ ਦੇ ਤੁਹੀਉਂ ਰੰਗ ਜਾਂਣਦਾ।ਰੱਬ ਰਾਖਾ ।ਜੀਤ ਬਰਨਾਲਾ ......
@gurirattol1530
@gurirattol1530 5 жыл бұрын
ਬਹੁਤ ਸਾਫ ਦਿਲ ਸੱਚਾ ਤੇ ਧਰਤੀ ਨਾਲ ਜੁੜਿਆ ਬੰਦਾ 🙏
@sukhbirsinghkhokhar6960
@sukhbirsinghkhokhar6960 5 жыл бұрын
ਬਹੁਤ ਹੀ ਵਧੀਆ ਸਖਸ਼ੀਅਤ ਦੇ ਮਾਲਕ ਐ ਸ.ਯੋਗਰਾਜ ਸਿੰਘ, ਸਤਿਕਾਰਯੋਗ ਹਨ
@SANDHU_171
@SANDHU_171 5 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਕਿਰਪਾ
@NissanGarewalNishanGarewal
@NissanGarewalNishanGarewal 5 жыл бұрын
Hi
@user-nd4hb1bw1n
@user-nd4hb1bw1n 5 жыл бұрын
Waheguru g
@JatinderSingh-up9wz
@JatinderSingh-up9wz 4 жыл бұрын
Jatinder singh
@prabgill407
@prabgill407 4 жыл бұрын
eakam fathe te Phir ki hunda?
@IqbalSingh-qf1id
@IqbalSingh-qf1id 4 жыл бұрын
@eakam fathe o sikh han Guru Gobind Singh Ji de sikh. eh jaat paat sikhan vich ni hunda .samjh gya🙏🙏
@balrajdeol6404
@balrajdeol6404 4 жыл бұрын
ਵਾਹ ਜੀ ਵਾਹ ਯੋਗਰਾਜ ਸਿੰਘ ਜੀ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹਨ
@makhankalas660
@makhankalas660 5 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਯੋਗਰਾਜ ਸਿੰਘ ਤੇ ਤਾਂਹੀਓ ਇਹਨਾਂ ਹੌਸਲੇ ਨਾਲ ਗੱਲਬਾਤ ਦੱਸਦੇ ਨੇ, ਯੋਗਰਾਜ ਸਿੰਘ ਕ੍ਰਿਕਟਰ ਦੀ ਟੀਮ ਵਿੱਚੋਂ ਬਾਹਰ ਕੱਢ ਦਿੱਤਾ, ਉਹੀ ਸੁਪਨਾ ਯੋਗਰਾਜ ਦਾ ਯੁਵਰਾਜ ਸਿੰਘ ਨੇ ਪੂਰਾ ਕੀਤਾ, ਯੁਵਰਾਜ ਸਿੰਘ ਕ੍ਰਿਕਟਰ ਨਹੀਂ ਖੇਡਦੇ ਸੀ, ਫੇਰ ਵੀ ਯੋਗਰਾਜ ਸਿੰਘ ਨੇ ਯੂਵੀ ਨੂੰ ਕ੍ਰਿਕਟਰ ਬਣਾਇਆ ਤੇ ਯੁਵਰਾਜ ਨੇ ਇਡੀਇਨ ਕ੍ਰਿਕਟਰ ਲਈ ਜੋ ਕੀਤਾ ਉਹ ਸਾਰੇ ਵਰਲਡ ਨੂੰ ਪਤਾ ਹੈ, ਇਹ ਸਾਰਾ ਕੁੱਝ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੋਇਆ ਹੈ,
@makhankalas660
@makhankalas660 4 жыл бұрын
ਗੁਰੂਆਂ ਨੂੰ ਮੰਨਣ ਵਾਲਾ ਇਨਸਾਨ ਹੈ ਯੋਗਰਾਜ ਸਿੰਘ
@ajayatria6816
@ajayatria6816 5 жыл бұрын
ਬਾਬਾ ਦੀਪ ਸਿੰਘ ਜੀ ਦਾ ਬੱਬਰ ਸ਼ੇਰ ਅਸਲੀ ਹੀਰੋ ਨੇ ਯੋਗਰਾਜ ਜੀ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਬਾਈ ਨੂੰ
@jugadifarmer5928
@jugadifarmer5928 5 жыл бұрын
Kehre pasio a y ....explain .....shrabi, fukra banda eh
@ajayatria6816
@ajayatria6816 5 жыл бұрын
ਸ਼ਰਾਬ ਕੌਣ ਨੀ ਪੀਂਦਾ, ਯਾਰ ਫੁੱਕਰੀ ਨੀ ਮਾਰਦਾ ਜੋ ਵੀ ਇਹ ਬੰਦਾਂ ਬੋਲ ਰਿਹਾ ਏ ਸੱਚ ਬੋਲ ਰਿਹਾ ਏ ਜਿਵੇਂ ਕੁਲਦੀਪ ਮਾਣਕ ਜੀ ਨੂੰ ਦੁਨੀਆਂ ਯਾਦ ਕਰਦੀ ਏ ਐਵੇਂ ਹੀ ਯੋਗਰਾਜ ਨੂੰ ਦੁਨੀਆਂ ਯਾਦ ਕਰੁਗੀ ਬਾਕੀ ਕਿਸੇ ਨੂੰ ਗੱਲਤ ਨੀ ਬੋਲੀਦਾ, ਬੰਦਾ ਆਪਣੇ ਆਪ ਸਹੀ ਹੋਣਾ ਚਾਹੀਦਾ ਹੈ
@amrikbhindra
@amrikbhindra 5 жыл бұрын
🔫
@balcollection3105
@balcollection3105 5 жыл бұрын
@@ajayatria6816 Veer ess haryana ch ke keha veer vekhi suni ....
@ajayatria6816
@ajayatria6816 5 жыл бұрын
@@balcollection3105 bro hun banda siana a yograj ji yr apa kyo kisi nu mada boliye
@surjitkaur2342
@surjitkaur2342 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸੀਧੋਹਡੇਦੋਸਤਹੈ
@ecuadorpunjabi4440
@ecuadorpunjabi4440 5 жыл бұрын
ਉਹਨਾਂ ਲੋਕਾਂ ਦੇ ਰਿਸ਼ਤੇਦਾਰ ਦੋਸਤ ਨਹੀਂ ਹੁੰਦੇ। ਜੋ ਬਾਹਲੇ ਹੀ ਸੱਚੇ ਹੋਣ ਜਾ ਫਿਰ ਬਾਹਲੇ ਹੀ ਝੂਠੇ ਹੋਣ....
@jagseersingh6151
@jagseersingh6151 5 жыл бұрын
Very gud judgment
@GagandeepSingh-ev4je
@GagandeepSingh-ev4je 5 жыл бұрын
vireeeee 1000 glaaa di tha iko gal kehti o tikauuuuu. attt judgmnt vit . sala apne nal v ada hoi jnda day by day . bki rab rakha mitra da
@Hastinderbhaker
@Hastinderbhaker 5 жыл бұрын
Jhothea ta bht hunde aa..sach da koi ni
@ecuadorpunjabi4440
@ecuadorpunjabi4440 5 жыл бұрын
@@Hastinderbhaker ਵੀਰੇ ਝੂਠਿਆਂ ਦੇ ਮਿੱਤਰ ਵੀ ਝੂਠੇ ਹੀ ਹੁੰਦੇ। ਪਰ ਹੁੰਦੇ ਬਹੁਤ
@babbusingh1148
@babbusingh1148 5 жыл бұрын
Gud knowledge
@amandeepkauramandeepkaur3773
@amandeepkauramandeepkaur3773 5 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਨੂੰ ਪਿਆਰ ਕਰਨ ਵਾਲੇ ਯੋਗਰਾਜ ਸਿੰਘ ਚੜਦੀਕਲਾ ਵਿਚ ਰਹਿਣ
@rickys3830
@rickys3830 5 жыл бұрын
Interview lein wala is good! Seems very professional and calm, Also asked good questions.
@lallydhaliwal8094
@lallydhaliwal8094 5 жыл бұрын
Ricky Veere ehe bai dian hor v interview vekhyo Ninje Ranjit bawe te jassi urran nal v
@rickys3830
@rickys3830 5 жыл бұрын
@@lallydhaliwal8094 okay veere jado time lageya zaroor dekhange.
@MyJerrytv
@MyJerrytv 5 жыл бұрын
mai hunda mera hasa nikl jna he enia gppa sun k
@rickys3830
@rickys3830 5 жыл бұрын
@@MyJerrytv hahahahh
@poorman7650
@poorman7650 5 жыл бұрын
ਬਾਬੇ ਦੀਪ ਸਿੰਘ ਦਾ ਪੁੱਤ, ਹਵਾਰੇ ਦਾ ਬਾਈ, ਭਿੰਡਰਾਂਵਾਲੇ ਦਾ ਸਿੰਘ ਤੇ 24 ਘੰਟੇ ਪਾਠ ਸੁਨਣ ਵਾਲਾ ਜੱਟ ਯੋਗਰਾਜ ਸਿੰਘ ਉਰਫ ਡਿੱਮਪਲ ਇੱਕ ਬੇਕਸੂਰ ਔਰਤ (ਜੈਸਿਕਾ ਲਾਲ) ਨੂੰ ਪੈਗ ਨਾ ਪਾਉਣ ਖਾਤਰ ਮਾਰਣ ਵਾਲੇ (ਮੰਨੂ ਸ਼ਰਮਾ) ਦਾ ਸਾਥੀ ਹੋਣ ਤੇ ਕਿੱਦਾਂ ਮਾਣ ਮਹਿਸੂਸ ਕਰ ਰਿਹਾ .. ਗੱਪਾਂ ਚ ਤਾਂ ਸੁੱਖੇ ਅਮਲੀ ਨੂੰ ਵੀ ਚਾਰ ਕੋਹ ਮਗਰ ਛੱਡ ਗਿਆ ਇਹ ਰੱਬ ਦਾ ਭਗਤ .. ਲੱਖ ਲਾਹਨਤ
@referendum-xq4cq
@referendum-xq4cq 5 жыл бұрын
sahi gal aa veere gapi aa tagda
@amarjitsingh7454
@amarjitsingh7454 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ । ਬਾਈ ਜੀ ਯੋਗਰਾਜ ਨੇ ਬਿਲਕੁਲ ਸੱਚੀਆਂ ਅਤੇ ਸਹੀ ਗੱਲਾਂ ਕੀਤੀਆਂ ਹਨ । ਇੰਟਰਵਿਊ ਸੁਣ ਕੇ ਦਿੱਲ ਬੁਹਤ ਖੁਸ਼ ਹੋਇਆ ਹੈ, ਪਹਿਲੀ ਗੱਲ ਤਾਂ ਜਦੋਂ ਦਾ ਇਸ ਬੰਦੇ ਨੇ ਆਪਣੀ ਜਿੰਦਗੀ ਵਿੱਚ ਤਰੱਕੀ ਦੇ ਲਈ ਰਾਹ ਫੜਿਆ ਹੋਵੇ ਗਾ, ਉਸ ਟਾਈਮ ਕਿਸੇ ਵਿਰਲੇ ਵਿਰਲੇ ਹੀ ਬੰਦੇ ਦੀ ਇਹੋ ਜਿਹੀ ਸੋਚ ਹੁਣੀ ਹੈ । ਦੂਜੀ ਗੱਲ ਇਹ ਕਿ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈ ਤਾਂ ਜੀਵਨ ਸਾਥੀ ਦਾ ਸਾਥ ਬੰਦੇ ਨੂੰ ਸਿਖਰਾਂ ਤੇ ਪੁਹਚਾ ਦਿੰਦਾ ਹੈ । ਇਹਦੇ ਦੱਸਣ ਮੁਤਾਬਿਕ ਇਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ, ਫਿਰ ਵੀ ਇਹ ਬੰਦਾ ਅਜੇ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਸ਼ਾਇਆ ਹੋਇਆ ਹੈ । ਮੈਂ ਇਸਦਾ ਦਿੱਲੋ ਸਤਿਕਾਰ ਅਤੇ ਧੰਨਵਾਦ ਕਰਦਾ ਹਾਂ , ਸਦਕੇ ਜਿੰਦਾ ਦਿੱਲ ਇਨਸਾਨ ਹੈ ਯੋਗਰਾਜ । ਫਿਰਦੇ ਲੱਖ ਜਹਾਨ ਤੇ ਲੋਕ ਸਿਆਣੇ, ਸਿਆਣੀਆਂ ਗੱਲਾਂ ਨੂੰ ਸਮਝਦਾ ਕੋਈ ਕੋਈ ।। ਜਿਨ੍ਹਾਂ ਟਾਈਮਾਂ ਦੀਆਂ ਮਾਂਵਾਂ ਦੀ ਗੱਲ ਕਰੇ, ਉਨ੍ਹਾਂ ਮਾਵਾਂ ਨੂੰ ਸਮਝਦਾ ਕੋਈ ਕੋਈ ।। ਨਵੀਂ ਪੀੜ੍ਹੀ ਤਾਂ ਮਾਂ ਨੂੰ ਮਸ਼ੀਨ ਦੱਸਦੀ, ਮਾਂ ਦੱਸੇ ਤਾਂ ਦੱਸੇ ਲੋਕੋ ਕਿੰਜ ਕੋਈ ।। ਲੋਕੀ ਰੱਬ ਨੂੰ ਜੱਬ ਹੁਣ ਕਹਿਣ ਲੱਗ ਪਏ, ਮਾਂ ਦਾ ਰੁਤਬਾ ਜਾਣਦਾ ਕੋਈ ਕੋਈ ।। ਬਹਾਰਾਂ ਆਈਆਂ , ਝੱਖੜ ਝੁੱਲੇ,ਮੀਂਹ ਪਿਆ, ਘਰਵਾਰ ਉਝੜੇ, ਮੌਸਮ ਬਦਲੇ ,ਪੱਤਝੜ ਆਈ, ਦਰੱਖਤਾਂ ਦੇ ਪੱਤਿਆਂ ਨੇ ਫਿਰ ਹਰੇ ਭਰੇ ਦਰੱਖਤ ਕਰ ਦਿੱਤੇ, ਜਿਸ ਦਰੱਖਤ ਥੱਲੇ ਬੈਠਾ ਮੇਰਾ ਪੰਜਾਬੀ ਵੀਰ ਅਜੇ ਵੀ ਅਡੋਲ ਬੈਠਾ ਇੰਟਰਵਿਊ ਦੇ ਰਿਹਾ ਹੈ । ਬੱਲੇ ਉਹ ਪੰਜਾਬੀਓ ਤੁਹਾਡੇ ਸਦਕੇ ਜਾਵਾਂ,, ਮਾਂਵਾਂ ਫਿਰ ਯਾਦ ਆ ਗਈਆਂ ,ਯਾਦ ਆ ਜਾਣਗੀਆਂ, ਜੇ ਕਿਤੇ ਮੇਰੇ ਬਾਈ ਦੇ ਕਹਿਣ ਵਾਂਗੂ ਮਾਂਵਾਂ ਆਪਣੇ ਬੱਚਿਆਂ ਨੂੰ ਜੰਮਦਿਆਂ ਨੂੰ ਹੀ ਸਮਝਾਉਣਾ ਸ਼ੁਰੂ ਕਰ ਦੇਣ, ਕਿ ਜਿੰਦਾ ਦਿੱਲ ਇਨਸਾਨ ਕੀ ਹੁੰਦੇ ਨੇ, ਕਿੱਦਾਂ ਦੇ ਹੁੰਦੇ ਨੇ ਅਤੇ ਕੇਹੋ ਜਿਹੀ ਦੁਨੀਆਂ ਬਣਾਉਣੇ ਨੇ , ਇਹ ਸਾਡੀਆਂ ਨਵੀਂ ਪੀੜ੍ਹੀ ਦੀਆਂ ਮਾਵਾਂ ਦੀ ਜੰਮੇ ਵਾਰੀ ਬਣਦੀ ਹੈ , ਤਾਂ ਜਾ ਕੇ ਮਾਂ ਆਪਣਾਂ ਰੁਤਬਾ ਅਤੇ ਰੱਬ ਦਾ ਸਤਿਕਾਰ ਕਰਵਾ ਸਕਦੀ ਹੈ ਦੁਨੀਆਂ ਤੋਂ । ਮਾਂ, ਮਾਂ ਹੁੰਦੀ ਹੈ, ਰੱਬ, ਰੱਬ ਹੁੰਦਾ ਹੈ ।। ਏਨਾ ਕੁ ਲਿਖਦਾ ਵਾਹਿਗੁਰੂ ਤੋਂ ਸਰਬੱਤ ਦਾ ਭਲਾ ਮੰਗਦਾ ਹੈ, ਅੰਬਾ ਸਿੰਘ ਮੋਟਰੀਆਲ ca.. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।।
@saabsaab7923
@saabsaab7923 5 жыл бұрын
ਜੋਗਰਾਜ ਸਿੰਘ ਜੀ ਬੁਹਤ ਵਧੀਆ ਇਨਸਾਨ ਹਨ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@indermohansingh7782
@indermohansingh7782 3 жыл бұрын
Waheguru ji da khalsa. Waheguru ji Di fàteh. Dil khush ho Gaya.Anand as gaya.
@Ps.Sandhu
@Ps.Sandhu 5 жыл бұрын
yaar dil khush hogiya interview dekh ke , punjab di shan yograj singh ,
@saab3840
@saab3840 5 жыл бұрын
ਰੱਬ ਦਾ ਬੰਦਾ ਹੈ ਯੋਗਰਾਜ ਸਿੰਘ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵੀ ਥਾਪੜਾ ਹੈ ਰੱਬ ਦੇ ਬੰਦੇ ਉਪਰ
@MyJerrytv
@MyJerrytv 5 жыл бұрын
lun mera
@saab3840
@saab3840 5 жыл бұрын
@@MyJerrytv ਖੁਸਰਿਆਂ ਏਦਾਂ ਨਹੀਂ ਬੋਲੀ ਦਾ ਕਿਸੇ ਬਾਰੇ
@MyJerrytv
@MyJerrytv 5 жыл бұрын
@@saab3840 fudua tera dimag ni km krda k o gapp mar rea 🤣🤣🤣
@saab3840
@saab3840 5 жыл бұрын
@@MyJerrytv te ਬੈਂਗਣ ਫੜਨਾ 😂😂🍆🍆🍆🍆🍌🍌🍌🍌
@harmanhary5293
@harmanhary5293 4 жыл бұрын
@@MyJerrytv tu aap kita jindgi ch kuch
@AmarjeetSingh-nh8vy
@AmarjeetSingh-nh8vy 5 жыл бұрын
Wah ji wah kya logic lagaya ਹੈ;ਜਿੱਥੋ tak ਮੈਂ ਜਾਣਦਾ ha ki sikh ਧਰਮ vich ja ਗੁਰੂ ਗ੍ਰੰਥ ਸਾਹਿਬ vich ta ਅਵਤਾਰਵਾਦੀ ਜਾ ਕਿਸੇ ਵੀ ਤਰਾਂ ਦੇ ਚਮਤਕਾਰ ਦਾ ਪੂਰੀ ਤਰਾਂ ਨਾਲ ਖੰਡਨ ਕੀਤਾ ਹੈ। ਫਿਰ ਇਸਨੂੰ ਦਰਸ਼ਨ ਕੌਣ ਦੇ ਗਿਆ। 💪💪😅😄😃
@lionheartindian3937
@lionheartindian3937 5 жыл бұрын
Bahut ghat log YOGRAJ SINGH ji wang saaf dil te sach bolan wale hunde ne.
@gonnysandhu8286
@gonnysandhu8286 5 жыл бұрын
Lion Heart INDIAN chad yaar ....... ehdaaa okhaaa haaaaai
@satnamuppal9586
@satnamuppal9586 5 жыл бұрын
wahegurujichardikala rakheine
@saabsingh8111
@saabsingh8111 5 жыл бұрын
@@amankk4574 eh gl sach a ji ???
@rajeevsharma950
@rajeevsharma950 5 жыл бұрын
Lion Heart INDIAN es ton vda jhutha koi nhi
@lionheartindian3937
@lionheartindian3937 5 жыл бұрын
@@rajeevsharma950 sharma ji its simple asin apne to wadhya (elders) te yakin karde aa. Tusi nahi karde.
@vinaybhardwaj4194
@vinaybhardwaj4194 2 жыл бұрын
Yograaj singh best coach,jadoin yuvraaj dai skatess tuttai si ohdii kjabaai sabtaoin pehlain mainu miii sii,paaji yuvraaj apnaai bachaao
@HanishSharmaMoudgil
@HanishSharmaMoudgil 5 жыл бұрын
Menu v ehna di ek movie vich Kam krn da mauka milya c as a junior artist. Vanity van and shooting waliya glla bilkul sach khiya ehna ne, bhut vadia insaan ne 🙏🙏🙏
@sunilnawanshahria678
@sunilnawanshahria678 4 жыл бұрын
ਪੰਜਾਬ ਦੀ ਸ਼ਾਨ , ਜੋਗਰਾਜ ਸਿੰਘ ਜੀ
@RanbirSingh-op2qc
@RanbirSingh-op2qc 2 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏♥️♥️
@kanwalpreetbrar5000
@kanwalpreetbrar5000 5 жыл бұрын
Very nyc ...i hv never seen such typ of interview before....he said pind ch bajurga lye sraye bna dende ...wife liked only money....lyf ch shaarey ni labhey...jungle waley incidents.....i hv listened all these incidents from different ppl....true MAN👌👌👌
@AK-xf6jr
@AK-xf6jr 4 жыл бұрын
Salute a interview lain wale nu vichara darda e hnji hnji kar riya
@rajinderbrar6525
@rajinderbrar6525 3 жыл бұрын
😂😂
@ekamhoney
@ekamhoney 5 жыл бұрын
waheguru hamesha mehar kare YOGRAJ JI utte ohna di her ek murrad piuri kare waheguru aap , ate Baba DEEP Singh ji ohna de adhure pariwaar nu milla k pura kare. Waheguru Ji Ka Khalsa Waheguru ji ki Fateh. Dhan-Dhan Baba DEEP SINGH JI
@nrcfaridkotwale6914
@nrcfaridkotwale6914 5 жыл бұрын
Rooh khush ho gyi interview dekh ke...waheguru ji ka khalsa wahereguru ji ki Fateh..
@anmolxlnc
@anmolxlnc 3 жыл бұрын
I really appreciate the interviewer. He asks deep and apt questions very simply
@rajeshwarpalsingh2416
@rajeshwarpalsingh2416 5 жыл бұрын
Waheguru g da Khalsa waheguru g ki fateh
@Noor_Pb02
@Noor_Pb02 3 жыл бұрын
ਫੁੰਕਰਾ ਯੋਗਰਾਜ ਫਿਲਮਾਂ ਦਾ ਤੇ... ਗਰਾਊਂਡ ਤੇ ਕਬਜ਼ਾ ਲੈਣ ਦਾ ਜੈਲਾ ਕੱਟਣ ਦਾ ਬਹੁੰਤ ਫਰਕ ਹੁੰਦਾ.....
@darasarpanch7461
@darasarpanch7461 4 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੇ
@avtargrewal3723
@avtargrewal3723 5 жыл бұрын
ਪਤਰਕਾਰ ਨਾਲ ਜਦ ਤੁਸੀਂ ਮੁਲਾਕਾਤ ਕਰ ਰਹੇਹੋ ਤਾਂ ਬਾਈ ਆਪ ਦੇ ਚੇਹਰੇ ਤੇ ਜਲਾਲ ਏਨਾਂ ਝਲਕਦਾ ਜਿਵੇਂ ਖੂਨ ਚੋਣ ਲਗ ਜਾਵੇਗਾ ਬਾਈ ਯੋਗਰਾਜ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਆਪ ਦੀ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਵਾਜਾਂ ਵਾਲੇ
@rupindersinghrupindersingh6898
@rupindersinghrupindersingh6898 5 жыл бұрын
Dhan Dhan Sheed Baba Deep Singh Ge Bhai Jograj Singh Whaguru app ko Lambi umar Da
@gurindersaini5617
@gurindersaini5617 4 жыл бұрын
Yograj Singh is v clean hearted and speaks v straight forward ,,great person and speaks everything turth .
@hbhb3644
@hbhb3644 5 жыл бұрын
ਬਹੁਤ ਚੰਗੀ ਲੱਗੀ ਮੁਲਾਕਾਤ. ਤੇ ਕੁੱਝ ਸਿੱਖਣ ਨੂੰ ਮਿਲਿਆ
@ravindergillravindergill9525
@ravindergillravindergill9525 4 жыл бұрын
Nice
@amnnsingh524
@amnnsingh524 4 жыл бұрын
Ki milia sikhn no veer dseo
@Pahulpreetsingh-kg6bn
@Pahulpreetsingh-kg6bn 4 жыл бұрын
@@ravindergillravindergill9525 ki sikhn nu milya ke jail Jana chahida
@tiwanasgroup1925
@tiwanasgroup1925 4 жыл бұрын
Yograj vrgi interviewe ni de skda koi..Swad aa gya interview sun k siraaa la ta... Waheguru kirpa bnai rakhe yograj ji te.
@PrabhJot-pc5td
@PrabhJot-pc5td 5 жыл бұрын
Sir tuhadi interview nu sun k energy naal bhar gya a enna piyaar guru ghar naal enna vishwaash guru te waheguru tuhadi ummer lambi kre .
@baljitsingh9669
@baljitsingh9669 4 жыл бұрын
Yograj ji tere ਨਾਲੋ ਗੁੱਗੂ ਗਿੱਲ ਸਿਆਣਾ ਗੱਲ ਕਰਨਾ ਢੰਗ ਵੀ ਠੀਕ ਆ ਉਹ ਨਿੰਦਦਾ ਨਹੀ ਕਿਸੇ ਨੂੰ
@taranpreetbhatti9992
@taranpreetbhatti9992 4 жыл бұрын
ਬਿਲਕੁਲ ਸਹੀ ਗੁਗੂ ਵੱਧੀਆ ਯੋਗੇ ਨਾਲੋਂ
@hardevsingh896
@hardevsingh896 4 жыл бұрын
Sahi gal 22 g
@cheemabhai4255
@cheemabhai4255 5 жыл бұрын
Bhindrawale santa nu pyar krde yograj ji bot vdia
@Sikhiseeker
@Sikhiseeker 5 жыл бұрын
ਚੀਮਿਆ ਦਾ ਲਾਣਾ Sari dunia kardi pyar
@muhammadshahbazshahbaz7886
@muhammadshahbazshahbaz7886 5 жыл бұрын
Sara jag karda payar
@honeysingh3788
@honeysingh3788 5 жыл бұрын
baba deep singh peer see ja pehredar see tera
@navjottoor1728
@navjottoor1728 5 жыл бұрын
Dont fear Singh here I
@nsgill2354
@nsgill2354 5 жыл бұрын
ਪੰਜਾਹ ਸਾਲ ਦੀ ੳੁਮਰ ਹੋਗੀ ਮੇਰੀਪਿੰਡਾਂ ਵਿੱਚ ਗੱਪੀ ਬਹੁੱਤ ਵੇਖੇ ਪਰ ਕਲਾਕਾਰ ਗੱਪੀ ਪਹਿਲੀ ਵਾਰ ਵੇਖਿਅਾ
@escanorsam9537
@escanorsam9537 5 жыл бұрын
Sahi aa 22 mai eh interview 4thi wari wekhlya 😀😀😀😀sala onnni wari ghapp lgya mainu..
@MyJerrytv
@MyJerrytv 5 жыл бұрын
hahahhahaa
@singhgurpreetkamboj
@singhgurpreetkamboj 4 жыл бұрын
Hahahaha veer eh taa apne e byan cross kari jaa reha. 3 vaari taa mai vekh lyi...
@bpsbrar5687
@bpsbrar5687 4 жыл бұрын
Hahaha saala bahut gup shad da fukra
@vickysahota2525
@vickysahota2525 5 жыл бұрын
Yograj te guggu gill both legends.
@rajbirgill3096
@rajbirgill3096 5 жыл бұрын
i am in love yograj singh...it takes a lot to hold my attention for more than 10 minutes...tusi 60 mint li lawaa ta..kayi baut sohniya galla sikkhan nu miliyaa..kisae din aunga petrol pawaun ..yaad a bhaaji patialae ayae si...chitti contessa te..u are a pure soul
@IMTWALE
@IMTWALE 5 жыл бұрын
Hai sala pagal hoya Mnnu lgda tu hun afeem shkki firda Singh tere kol afeem lai k aunde c ? Unjh tu kite matha ni tekda, Nale samadha te jana tu
@parmindersingh3988
@parmindersingh3988 5 жыл бұрын
Y sirre da gappi a
@luckylomber837
@luckylomber837 5 жыл бұрын
@@parmindersingh3988 kehnda jalnle ch 7-8 din rehnda di koi roti de janda c 😂😂😂😂
@parmindersingh3988
@parmindersingh3988 5 жыл бұрын
@@luckylomber837 bro gappi a sire da kehnda santa de singh afeem chakki firde si, salea Singh afeem khande si, amli sala, fukra, kehnda singh sutte paye te pehra dinde si, akkhe mere baapu nu Baba Deep Singh ji ne darshan ditte, na tera bappu koi mahapursh si
@user-rv7rl1zh5v
@user-rv7rl1zh5v 5 жыл бұрын
ਬਹੁਤ ਵਧੀਆ।. ਸਰਵਨ ਸਿੰਘ ਪਹੂਵਿੰਡ ਸਾਹਿਬ ਜਨਮ ਨਗਰ ਸ਼ਹੀਦ ਬਾਬਾ ਦੀਪ ਸਿੰਘ ਜੀ।
@panul6119
@panul6119 5 жыл бұрын
I'm tearing up by listening to his morals, principles and values. Wow!! beautiful inside out. God bless him
@garmalsingh4181
@garmalsingh4181 10 ай бұрын
She sala gappa da mama sant Jarnail singh g kahlsha behndrawale ehu jehea chawla nu moh ne c lagunde ewe ona da name lare ke apne app nu she chawel looka dea nazra vitch hor pucha hona cahunda
@jaiveer4737
@jaiveer4737 10 ай бұрын
​@@garmalsingh4181 bilkul sahi keha.......eh sirre da fuddu admi hai.......jis pump te beh k eh interview de rehe oh edde father de dost da c......jedda enne Nihang Poohla de naal ral k dab lita c.....assi chandigarh wale eddi aukat toh change vakif aa
@gagansadhra1399
@gagansadhra1399 5 жыл бұрын
Aj tak di sabto vadia interview lggi...bhut interesting c ...eh saadi virasat sade bazurg aa jehna to saanu bhut kuch sikhn nu milda..ik hor gl banda shota chahe vdda okdan sabna dia zindagi ch aandia ne te bande nu himmat ni haarni chhidi...Aman sarao veere ne saria dil dia glan hi pushia..gud job veere..
@BaljinderSingh-cy6ww
@BaljinderSingh-cy6ww 5 жыл бұрын
Yograj Singh is best. We need people like this in parliament.
@GursewakSingh-cv2ct
@GursewakSingh-cv2ct 5 жыл бұрын
Tuhadi interview suhke rona aa gya k kitne dukh as gl da vhut faker k tusi waheguru nl jude ho
@deepakgoelbathinda3800
@deepakgoelbathinda3800 3 жыл бұрын
Kya interview hai bilkul sachi
@harnamsingh5559
@harnamsingh5559 5 жыл бұрын
Wah ji wah.. Jograj singh ji.. Waheguru ji tuhadi Lambi umar karn... Tuhanu sadi umar v lag jawe... Eh hai sacha banda.... Dhan dhan baba deep singh ji ehna tey mehar karan....
@panul6119
@panul6119 5 жыл бұрын
Yograj Singh is a legend. Hats off to Yograj. Rare gem of Punjab hard to find. May God bless him long healthy life. Blessings
@fununlimitedjeet2202
@fununlimitedjeet2202 5 жыл бұрын
Panu C
@abbaswasim3994
@abbaswasim3994 4 жыл бұрын
Yograj sing G tuhaddy warga Hero Indian Punjab wich kaddi ni jamna Hazaar saal jio zindabad Menn tuhaddiann saari filmes Dekhihann Pakistan wich menn tuhadda sub too wadda fane aan Jundy wasdy Raho
@sukhbirsinghkhokhar6960
@sukhbirsinghkhokhar6960 5 жыл бұрын
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ
@BhupinderKaur-df8tb
@BhupinderKaur-df8tb 10 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇਸ ਫੱਕਰ ਪੁੱਤ ਨੂੰ ਸਮਝ ਲੈਣਾ ਇਸ ਮੱਤ ਬੁੱਧ ਤੋਂ ਪਰੇ ਹੈ।ਪਰ ਜੋ ਅਖੀਰ ਤੇ ਸਾਨੂੰ ਸੁਨੇਹਾ ਦਿੱਤਾ ਹੈ ਜੇ ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਰਸ ਕਰਕੇ ਸਾਡੇ ਮਨ ਚ ਵਸਾ ਦੇਣ ਤਾਂ ਬਾਕੀ ਰਹਿੰਦੀ ਜਿੰਦਗੀ ਬਾਬਾ ਦੀਪ ਸਿੰਘ ਜੀ ਦੀ ਛਤਰ ਛਾਯਾ ਹੇਠਾਂ ਜੀਵੀ ਜਾ ਸਕਦੀ ਹੈ।
@jassighumaan8625
@jassighumaan8625 5 жыл бұрын
ਵਾਹਿਗੁਰੂ ਕਿਰਪਾ ਰੱਖਣ ਜੋਗਰਾਜ ਸਾਬ ਤੇ
@balrajdeol6404
@balrajdeol6404 4 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਾਜ਼ਰ ਨਾਜ਼ਰ ਹਨ
@amrikbhindra
@amrikbhindra 5 жыл бұрын
Jinu apne Rabb te vishwas hai Guru Ji Di Baani Te Bharosa Hai Ohde Laage Shaheed Singha Da Pehra Jaroor Hnda Hai Kyuki Ohdi Raakhi Guru Saab Krde Ne... ..
@thekinghhd7903
@thekinghhd7903 5 жыл бұрын
Bohut changian galan kahiyan tousi. Bas beard ki kami aa
@amrikbhindra
@amrikbhindra 5 жыл бұрын
🙏
@raghvirsarao1446
@raghvirsarao1446 5 жыл бұрын
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ
@punjabivloggger7178
@punjabivloggger7178 5 жыл бұрын
Asha g tusi kuj prayi likhayi v kiti oda lagde anparh hi aa
@punjabivloggger7178
@punjabivloggger7178 5 жыл бұрын
Pehra den walle sikh beadvi karn wallea da hi kuj kar den Jad jugraj raat nu sou janda fer tan singh vehle ho jande hune aa odo beadvi walea da hi kuj kar den
@parkashsingh3909
@parkashsingh3909 5 жыл бұрын
ਬਹੁਤ ਵਧੀਆ ਕਲਾਕਾਰ ਪੰਜਾਬੀਆਂ ਦਾ ਮਾਨ ਯੋਗਰਾਜ ਸਿੰਘ
@azaz2981
@azaz2981 5 жыл бұрын
****yagraj G what a Great personality y r I love to hear ur thinking stay very close to ur culture( punjabi) just love it Real man .love and Respect from Pakistan to my punjabi brothers***
@timmyajwa7787
@timmyajwa7787 5 жыл бұрын
Az Az khush reh blleya ❤️
@avtargrewal3723
@avtargrewal3723 5 жыл бұрын
ਬਾਈ ਯੋਗਰਾਜ ਜੀ ਜਦ ਤੁਹਾਡੇ ਚਿਹਰੇ ਤੇ ਏਨਾਂ ਜਲਾਲ ਝਲਕਦਾ ਕਿ ਜਿਵੇਂ ਚੇਹਰੇ ਤੋਂ ਬਈ ਖੂਨ ਚੋਣ ਲਗ ਜਾਵੇਗਾ ਸਚ ਆ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਬੜੀ ਆਪਾਰ ਬਖਸਸ ਹੈ
@GagandeepSingh-gj7pu
@GagandeepSingh-gj7pu 5 жыл бұрын
Bhut kirpa jina ne jagtar singh hwara g de darshn kite hn
@jashanpreetsingh9419
@jashanpreetsingh9419 4 жыл бұрын
ਘਰ ਵਾਲੀ ਨਾਲ ਤਾਂ ਇਹ ਦੀ ਬਣ ਦੀ ਬਾਹਰ ਇਹ ਕਿਹੜੀ ਯਾਰੀ ਦੀ ਬਾਹਰ ਗੱਲ ਕਰਦਾ ।
@joganazranable
@joganazranable 5 жыл бұрын
ਬੰਦਾ ਪੂਰਾ ਪੱਕਾ ਐਕਟਰ ਆ ਹਾਹਾਹਾਹਾ...... ਨਵੀ ਫਿਲਮ ਦੀ ਕਹਾਣੀ ਬਣ ਸਕਦੀ ਐ......
@channmahalvideo6951
@channmahalvideo6951 5 жыл бұрын
Nahi such boo rehab Chris Inna saying nah boo ho sakda
@karansandhu1140
@karansandhu1140 5 жыл бұрын
Shi.gal Aa bro.eh fukra. .saala.kehnda.mainu.baba.deep.singh.ji.dekhe...ehne...pucho.sade.guru.koi.karamat.nhi.dekhaunde.fukra.saala
@kamalgillsingh8967
@kamalgillsingh8967 5 жыл бұрын
ਤੂੰ ਟੱਟੇ ਫੜਨੇ ਆ ਯੋਗਰਾਜ ਸਿੰਘ ਦੇ
@karansandhu1140
@karansandhu1140 5 жыл бұрын
@@kamalgillsingh8967 tere..varge..chungde..pakhandiyan..de...sanu.ni.lod.ta.hi.mircha.lgiyan..sach..koda.e.hunda...
@hrdeepmand
@hrdeepmand 5 жыл бұрын
ਅਫੀਮ ਵਾਲਾ ਧੱਕਾ ਕਰ ਗਿਆ ਕਿ ਮੈਨੂੰ ਦਿੰਦੇ ਸੀ ਮੈ ਖਾਦਾ ਨੀ ਸੀ ਤੇ ਉਹ ਭਿੰਡਰਾਆਲੇ ਨਾਲ ਰਹਿ ਕੇ ਖਾ ਸਕਦੇ ਆ ਹਵਾ ਕੁਝ ਜਾਅਦਾ ਜੀ ਕਰ ਗਿਆ ਚੱਲ ਸੁਣਨ ਚ ਕੀਆ
@baljindersinghlatia1481
@baljindersinghlatia1481 5 жыл бұрын
ਬੇਲੀ ਨੇ ਆਹ ਤਾਂ ਜਮਾਂ ਹੀ ਸਿਰਾ ਕਰ ਦਿੱਤਾ ਕਿ ਸਿੰਘਾਂ ਨੇ ਸ਼ੂਟਿੰਗ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ
@MrSingh-yp5qk
@MrSingh-yp5qk 5 жыл бұрын
Baljinder Sidhu hahaha 🤣🤣
@karansingh-ki5xb
@karansingh-ki5xb 5 жыл бұрын
yougraj good g
@rakeshsharma885
@rakeshsharma885 5 жыл бұрын
Baljinder Sidhu 🤣😂🤣😂
@pindersingh1151
@pindersingh1151 5 жыл бұрын
ਕਹਿੰਦਾ ਫੀਮ ਵੀ ਲੈ ਕੇ ਆਉਂਦੇ ਸੀ
@richiewalia
@richiewalia 5 жыл бұрын
Hahaha. Bhoru a poora. Bhindrawale da khas c eho jeha banda .das singh ehnu feem den aan ge. Ha
@probabilitytrader7330
@probabilitytrader7330 2 жыл бұрын
SHRI WAHEGURU JI KA KHALSA , SHRI WAHEGURU JI KI FATEH !!
@montoosachdeva401
@montoosachdeva401 5 жыл бұрын
सकल जगत में ख़ालसा पंथ गाजे , बड़े धर्म हिंदू सकल भंड भागे !! ( ज़फरनामा ) गुरु गोबिंद सिंह
@JagdeepSingh-es9sp
@JagdeepSingh-es9sp 5 жыл бұрын
real legend ...salute to yograj singh
@perfecttriangle397
@perfecttriangle397 5 жыл бұрын
Top notch interview 🙏🏻
@kishanindia4290
@kishanindia4290 4 жыл бұрын
Wahe guru ji wahe guru ji wahe guru ji
@indy061993
@indy061993 5 жыл бұрын
Love this man!
@adityarana3116
@adityarana3116 4 жыл бұрын
Great human being SARDAR YOGRAJ SINGH JI..
@bhupindersingh-ql9ws
@bhupindersingh-ql9ws 5 жыл бұрын
S.JOGRAJ SINGH G YOUR GREAT GREAT PERSONALITY...."SUN IS ALONE TOO, BUT STILL SHINES" ...I THINK THIS QUOTATION IS BEST SUITABLE ON U SIR .... U R SHINE LIKE SUN WITH GUTS...
@harbhajansingh3620
@harbhajansingh3620 4 жыл бұрын
Bri anakh nal sahi zindgi g re o , Yograj g. Tpp tpp k sona bne o. Baba Deep Sngh g da hath👐 sda tuhade te rhe. Yograj g, ik ichha eh ki tusi greeb te jarurat mnda li kuj uprala kro.ajj bot loka kol rehn laee sir te chhat, khan laee theek khurak te medically treatment di kmi eh. Jrur koee Baba Deep Sngh g de naam di aida di sanstha bnao, jis kr k koee bina medically treatment to vanja na reh jaye. Waheguru g ka Khalsa, Waheguru g ki fateh🚩
@AmandeepSingh-eu1wr
@AmandeepSingh-eu1wr 5 жыл бұрын
👍👍 ਬਹੁਤ ਸਾਫ ਦਿਲ ਦਾ ਇਨ ਸਾ ਨ ਹੈ ਯੋਗਰਾਜ ਜ਼ੀ
@Uk1984
@Uk1984 5 жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਮੌਜੂਦਾ ਮੁੱਖੀ ਮਹਾਪੁਰਖਾ ਦਾ ਤੁਸੀ ਸਤਿਕਾਰ ਕਰਦੇ ਹੋ ਵਧੀਆ ਲਗਾ ਜੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਤੇ ਤੁਹਾਡਾ ਵਿਸ਼ਵਾਸ ਵਧੀਆ ਲਗਾ, ,, ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ,,,,, ਯੋਗਰਾਜ ਸਿੰਘ ਜੀ ਆਪ ਜੀ ਨੂੰ ਕੇਸਾਧਾਰੀ ਅੰਮ੍ਰਿਤਧਾਰੀ ਸਿੰਘ ਸਜ ਜਾਣਾ ਚਾਹੀਦਾ ਜੀ ਹੁਣ,, ਤੁਸੀਂ ਬਾਕੀ ਜਿੰਦਗੀ ਚ ਤੁਸੀਂ ਬਹੁਤ ਸੰਘਰਸ਼ ਕੀਤਾ ਤੁਸੀ , ਤੁਹਾਡੀਆਂ ਗਲਾ ਚ ਸਚਾਈ ਪ੍ਰਤੀਤ ਹੁੰਦੀ ਹੈ ਜੀ, ਦਿਲ ਦੇ ਸਚੇ ਪ੍ਰਤੀਤ ਹੁੰਦੇ ਜੀ ਤੁਸੀ (ਪਰ ਤੁਸੀ ਅਫੀਮ, ਤੇ ਸਿੰਘਾ ਨੂੰ ਅੱਤਵਾਦੀ ਸ਼ਬਦ ਨਾਲ ਸੰਬੋਧਨ ਕੀਤਾ ਇਹ ਗਲ ਗਲਤ ਕੀਤੀ ਜੀ ਤੁਸੀ , ਉਹ ਸੂਰਮੇ ਨੇ ਤੇ ਸੀ, ਅੱਤਵਾਦੀ ਨਹੀ, ਉਹ ਅਫੀਮ ਨਹੀ ਖਾਦੇ ਸਨ) ,,, , ਬਚਪਨ ਵਿਚ ਕੋਈ ਤਕਰੀਬਨ ਪੰਦਰਾਂ ਸੋਲ਼ਾ ਸਾਲ ਪਹਿਲਾਂ ਤੁਹਾਨੂੰ ਦੇਖਿਆ ਸੀ ਜਦੋਂ ਤੁਸੀ ਸਾਡੇ ਪਿੰਡ ਨਿਜਾਮਪੁਰਾ ਅਜਨਾਲਾ ਤਹਿਸੀਲ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਸੀ, ਮੇਰੇ ਪਿਤਾ ਜੀ ਦੇ ਮਾਮੇ ਦੇ ਪੁਤ ਭਰਾ ਗੁਰਨਾਮ ਸਿੰਘ ਗਾਮੇ ਦੇ ਤੁਸੀ ਮਿਤਰ ਸੀ ਓਹਨਾਂ ਘਰ ਆਏ ਤੁਸੀਂ, ਯਾਦ ਹੈ ਖੁਸ਼ ਤਬੀਅਤ ਓਦੋ ਲਗੇ ਤੁਸੀਂ (ਪਰ ਸਿਖੀ ਤੋ ਦੂਰ ਲਗੇ ਫੇਸ ਤੋ ਤੁਸੀਂ ਓਦੋ ) ਪਰ ਵਧੀਆ ਲਗਾ ਸੀ ਮਿਲ ਕੇ, ਓਦੋਂ ਬਚਪਨ ਹੁੰਦਾ ਸੀ ਯੋਗਰਾਜ ਸਿੰਘ ਆਇਆ ਆਜੋੋੋ ਦੇਖਣ ਚਲੀਏ, ਸੇਬ ਵਾਗ ਲਾਲ, ਹਦਵਾਣੇ ਵਾਗ ਭਾਰਾ ਮੂੰਹ ਸੀ ਤੁਹਾਡਾ,, ਤੇ ਸਾਨੂੰ ਪੰਜ ਛੇ ਜਾਣੇ ਸਾਥੀਆ ਨੂੰ ਕੁਝ ਕਿਹਾ ਸੀ ਤੁਸੀਂ, ਜਿਆਦਾ ਸਾਡੇ ਚੋਂ ਇਕ ਸ਼ੇਰਾ ਸਿੰਘ ਸੀ ਜੋ ਹਟਾ ਕਟਾ ਸੀ ਉਸਨੂੰ ਕਿਹਾ ਸੀ ਬਲੇ ਬੜਾ ਸਰੀਰ ਸਾਭਿਆ ਕੁਝ ਏਦਾਂ ਸ਼ਾਇਦ ਕਿਹਾ ਸੀ
@punjabivloggger7178
@punjabivloggger7178 5 жыл бұрын
Banda tan paji tu wadhia aa Par aaj thoria jyadia shad gya
@bhinderbrarfanbabbumaan9617
@bhinderbrarfanbabbumaan9617 5 жыл бұрын
Haa bai thoriyan ni jiyada he shad gaya
@Soaringsky379
@Soaringsky379 5 жыл бұрын
Hahaha film ee das ti koi
@punjabivloggger7178
@punjabivloggger7178 5 жыл бұрын
@@bhinderbrarfanbabbumaan9617 sehi gal aa 21.40 te tan pahar hi dig gya
@punjabivloggger7178
@punjabivloggger7178 5 жыл бұрын
@@Soaringsky379 eh push lo jera burha burhi gayab hoye si una de bhande reh gaye ja ovi gayab ho gaye
@taranjeetsingh6047
@taranjeetsingh6047 4 жыл бұрын
Bai be hisabiya shad giya nale bada fudu banda lageya.
@sikanderjitsingh2321
@sikanderjitsingh2321 5 жыл бұрын
ਯੋਗਰਾਜ ਬੰਦਾ ਸੱਚਾ ਆ,,ਪੈਸ਼ਾ ਸ਼ੋਹਰਤ ਸੱਭ ਕੁੱਝ ਆ,,ਪੰਜਾਬੀ ਫਿਲਮਾਂ ਦੇ ਦੋ ਹੀ ਹੀਰੋ ਯੋਗਰਾਜ ਤੇ ਗੁੱਗੂ ਗਿੱਲ ਆ ਤੇ ਖੁੱਲੇ ਦਿੱਲ ਦਾ ਬੰਦਾ ਆ।
@camb7410
@camb7410 5 жыл бұрын
Kanech village near Sanehwal was set up by three brothers Manu, Malu and Pheru and current descendants are from these brothers ie. teen patis. One common sickness amongst males is colour blindness. My uncle was one of the first person who left the village for Tanzania in a East Africa in 1925. Deceased sardar Ajitpal singh from Canada installed the sewage system in kanech village.
@jaggibamal8012
@jaggibamal8012 Жыл бұрын
🎉Waheguru.ji.🎉 Very.Nice.Jatta. ❤God.bless.you.❤
@ranisaini84
@ranisaini84 4 жыл бұрын
Wah sir ji ...tusi tan mere idol bann gaey oh ..main v tuhade jihe vichar rakhi a
@JaspalSingh-fo9hh
@JaspalSingh-fo9hh 4 жыл бұрын
Waheguruji ka khalsa waheguruji ki fateh 🙏🙏🙏🙏love you
@rajsandhu8462
@rajsandhu8462 5 жыл бұрын
HE IS LIVING IN A DREAM WORLD.....
@shonkiwolfdogalistaionbree5514
@shonkiwolfdogalistaionbree5514 3 жыл бұрын
Bahut saaf dil da banda yograj singh ji bahut vadia lageya interview sunn ke najara aa geya👍😘😘😘 anki jatt aa
@mintusingh6032
@mintusingh6032 5 жыл бұрын
Love you sir tussi mere bachpan toh hi favourite ho aap jiyo hazaro saaal saal ke din 500000
@sethichaudhry370
@sethichaudhry370 3 жыл бұрын
Rabi banda 👌👌👌👌👌👍👍👍👍🙏🙏🙏🙏🙏🙏🌹🌹🌹🌹🌹👏👏👏👏👏👏👏♥️♥️♥️♥️♥️waheguru ji
@gvsingh8785
@gvsingh8785 5 жыл бұрын
His ancestral village is Kanech located a few kilometeres from Doraha in the distt of Ludhiana , and the Jat Gotra id Bhandal. The village has been a progressive one as many people of it migrated to Africa in early 40's or so.
@user-sd1rg9zz8u
@user-sd1rg9zz8u 5 жыл бұрын
Banda sachha vichara dukhi apne pariwaar tohh, wife ne sathh ni ditta God bless you sir !
@sehajwander4914
@sehajwander4914 5 жыл бұрын
ਘੈਂਟ ਜੱਟ ਮਾਣ ਪੰਜਾਬ ਦਾ
@GagandeepSingh-yn7bk
@GagandeepSingh-yn7bk 5 жыл бұрын
You re a soldier of akal purakh Waheguruji ka khalsa waheguruji ki fatehhhhh
@Amrit-g1q
@Amrit-g1q 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜਦੀ ਕਲਾ ਵਾਹ
@kulwinderkaur3618
@kulwinderkaur3618 4 жыл бұрын
ਬਹੁਤ ਵਧੀਆ ਲਗੀ ਤੁਹਾਡੀ ਇੰਟਰਵਿਊ
@Kavishsharma1923
@Kavishsharma1923 5 жыл бұрын
Waheguru ji 🙏 🙏
@kamaljeetsidhu3060
@kamaljeetsidhu3060 4 жыл бұрын
ਯਾਰ ਫੁਕਰੀਆ ਜਿਆਦਾ ਮਾਰੀ ਜਾਦਾ ਹੈ ਬਾਬੇ ਦੀਪ ਸਿੰਘ ਦਾ ਮੁੰਡਾ
Фейковый воришка 😂
00:51
КАРЕНА МАКАРЕНА
Рет қаралды 6 МЛН
when you have plan B 😂
00:11
Andrey Grechka
Рет қаралды 50 МЛН
小丑在游泳池做什么#short #angel #clown
00:13
Super Beauty team
Рет қаралды 32 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 38 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 441 М.
Фейковый воришка 😂
00:51
КАРЕНА МАКАРЕНА
Рет қаралды 6 МЛН