ਜਦੋਂ ਮਸਕੀਨ ਜੀ ਨੇ ਇੱਕ ਸਾਧੂ ਦੀ ਸਮਾਧੀ ਭੰਗ ਕੀਤੀ ਤਾਂ ਦੇਖੋ ਅੱਗੇ ਕੀ ਹੋਇਆ

  Рет қаралды 340,085

Maskeen Ji Audio Katha

Maskeen Ji Audio Katha

Күн бұрын

ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
• ਦੇਖੋ ਕਿਵੇਂ ਮਸਕੀਨ ਜੀ ਨੇ...
ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#empee
#coronainpunjab
#coronainbathinda
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Пікірлер: 272
@ranjitbrar2449
@ranjitbrar2449 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਮਸਕੀਨ ਜੀ ਵਰਗਾ ਪ੍ਰਚਾਰਕ ਮੈ ਨਹੀਂ ਦੇਖਿਆ ਨਾ ਸੁਣਿਆ ਬਹੁਤ ਸੂਝਵਾਨ ਗਿਆਨ ਵਾਨ ਪ੍ਰਚਾਰਕ ਸਨ ਧੰਨਵਾਦ
@gurjitsinghkhalsa9317
@gurjitsinghkhalsa9317 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@hardeepsinghkhalsa3141
@hardeepsinghkhalsa3141 2 жыл бұрын
ਧੰਨ ਸੰਤ ਸਿੰਘ ਜੀ ਮਸਕੀਨ
@baljeetkaurminhas3739
@baljeetkaurminhas3739 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@Bath6262
@Bath6262 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simransidhu9215
@simransidhu9215 3 жыл бұрын
ਧੰਨ ਧੰਨ ਗੁਰੂ ਗ੍ਰੰਥ ਸਾਹਬ ਜੀ
@ਜਸਪ੍ਰੀਤਸਿੰਘਆਹਲੂਵਾਲੀਆ
@ਜਸਪ੍ਰੀਤਸਿੰਘਆਹਲੂਵਾਲੀਆ 3 жыл бұрын
ਵਾਹਿਗੁਰੂ
@rasai1924
@rasai1924 2 жыл бұрын
Wmk
@deepjassu3050
@deepjassu3050 3 жыл бұрын
Satnam Shri Waheguru Ji
@yuvrajsinghjatt
@yuvrajsinghjatt 2 жыл бұрын
Wahguru mhr kare g sab te 🙏
@VickySingh-ss5dn
@VickySingh-ss5dn 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@ranjeetkaur1655
@ranjeetkaur1655 3 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭਨਾਂ ਦਾ ਪੱਲਾ ਕਰੇ ਵਾਹਿਗੁਰੂ ਜੀ ਸਭਨਾਂ ਦੁੱਖ ਦਰਦ ਦੁਰ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏
@chamkaursinghkalia4922
@chamkaursinghkalia4922 3 жыл бұрын
Waheguru ji waheguru ji waheguru ji waheguru ji waheguru ji waheguru ji
@virpalkaur2534
@virpalkaur2534 3 жыл бұрын
dhan guru nanak tu hi nirankar
@shambhubawa6018
@shambhubawa6018 3 жыл бұрын
🤞di💘se👈
@manjitsoni9676
@manjitsoni9676 3 жыл бұрын
🙏🙏🌹🌹ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਸਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ 🌹🌹🙏🙏
@hargunsinghwazir4471
@hargunsinghwazir4471 Жыл бұрын
5pm
@hargunsinghwazir4471
@hargunsinghwazir4471 Жыл бұрын
0p
@hargunsinghwazir4471
@hargunsinghwazir4471 Жыл бұрын
0p
@hargunsinghwazir4471
@hargunsinghwazir4471 Жыл бұрын
0
@hargunsinghwazir4471
@hargunsinghwazir4471 Жыл бұрын
Pplpplpppplpppllplpplpplpppppllplpppppppppppllpplplppplplppplp ppplpplpllpplplplpppplllllpllp OK lppplppppppplp loop llpllpl llpplpllpplplpllppllllllllpplppllllplppplllplpl lpllplllllplplppllppl OK pppppp OK loop OK lllplllllplllplp OK lpplplpl lol OK llp OK l OK pllpl I'll l loop llllp loop plppp was p
@JaiSingh-gi4gz
@JaiSingh-gi4gz 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆ ਤੇ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
@tarlochansingh4449
@tarlochansingh4449 2 жыл бұрын
B
@kimmidhir3241
@kimmidhir3241 3 ай бұрын
ਵਾਹਿਗੁਰੂ ਜੀ 🙏🏻🌹🌹🌹🌹🌹🌹🌹
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@bhupinderbal6378
@bhupinderbal6378 3 жыл бұрын
ਵਾਹਿਗੁਰੂ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਾਹਰਾਜ🙏🏽🙏🏽
@inderkaur3901
@inderkaur3901 3 жыл бұрын
Boht khoob Saint Maskin ji
@shambhubawa6018
@shambhubawa6018 3 жыл бұрын
🤞ap💘se👈
@harbanssingh6673
@harbanssingh6673 3 жыл бұрын
Waheguru ji ka khalsa WAHAGARU ji ki fatha 🙏🏼🙏🏼🌹🌹🙏🏼🌹🌹 very very nice 👍 waheguru ji waheguru ji waheguru ji waheguru ji
@kulvirkaur997
@kulvirkaur997 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਜੀ
@angadsingh1208
@angadsingh1208 3 жыл бұрын
Waheguru ji 🙏 Sangat ji Banti Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji
@nsingh5779
@nsingh5779 3 жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
@JaswinderSingh-vu5fv
@JaswinderSingh-vu5fv 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਜ
@niranjansinghjhinjer1370
@niranjansinghjhinjer1370 3 жыл бұрын
WAHEGURU KHUSHIYAAN BAKHSHEY JI
@bhupindersingh6985
@bhupindersingh6985 3 жыл бұрын
Waheguru ji ka khalsa waheguru ji ki fateh
@amritpalkaur8192
@amritpalkaur8192 3 жыл бұрын
waheguru ji
@HappySingh-cg9ky
@HappySingh-cg9ky 3 жыл бұрын
WAHEGURU JI KA KHALSA WAHEGURU JI KI FATEH
@shivjeetkaur8305
@shivjeetkaur8305 2 жыл бұрын
Waheguru waheguru waheguru ji 🙏
@rashpalsinghsingh6153
@rashpalsinghsingh6153 Жыл бұрын
Waheguru ji tera shukar hai ji
@ਜਿੰਦਗੀਦੀਚਲੋ-ਚਲਚੋਂ
@ਜਿੰਦਗੀਦੀਚਲੋ-ਚਲਚੋਂ 3 жыл бұрын
ਵਾਹਿਗੁਰੂ ਜੀ ਬਚਾ ਲਿਓ ਇਸ ਭਵਸਾਗਰ ਚ ਡੁੱਬਣ ਤੋਂ 💐🙏
@manjindersinghvirdi7592
@manjindersinghvirdi7592 3 жыл бұрын
Satnam ji
@gurmitsaroya7193
@gurmitsaroya7193 3 жыл бұрын
Excellent katha
@ArunSharma-di1xr
@ArunSharma-di1xr 3 жыл бұрын
MALIK JI SABKA BHALA KARNA JI.
@upkarkaurjhooti7488
@upkarkaurjhooti7488 3 жыл бұрын
ਵਾਹਿਗੁਰੂ ਜੀ ।🌺🍀🙏🏽🌺🍀🌹🌺🍀🌹🙏🏽
@narinderjit2666
@narinderjit2666 3 жыл бұрын
SATHNAAM SATHNAAM WAHEGURU WAHEGURU ji
@SAMSTARSAMMY-0007
@SAMSTARSAMMY-0007 3 жыл бұрын
Waheguru sarbat da BHALA karae 🙏🙏
@kamalkishor5772
@kamalkishor5772 3 жыл бұрын
Good👍
@babasomasinghji3026
@babasomasinghji3026 3 жыл бұрын
ਵਾਹਿਗੁਰੂ ਜੀ
@jitendersingh9091
@jitendersingh9091 2 жыл бұрын
Setnam. Shiri. Waheguru. Ji
@BaldevSingh-gj5kg
@BaldevSingh-gj5kg 2 жыл бұрын
Dhangurunanakji 🙏🙏
@gurmitsaroya7193
@gurmitsaroya7193 3 жыл бұрын
Brahma Giani Maskeen Ji
@babanandsinghji6729
@babanandsinghji6729 2 жыл бұрын
Waheguru ji waheguru ji waheguru ji waheguru waheguru 🙏🍁🌸🥀💮🌻🌹🌺🌼🌷🌺💐🪴🌻🌹🌿🏵️🇨🇦
@amritpalsinghvlogs
@amritpalsinghvlogs 2 жыл бұрын
Sant maskeen ji
@baljeetkaur1724
@baljeetkaur1724 3 жыл бұрын
Satnam Shri Waheguru Ji🌷🌷🙏🙏🙏🌹🌹🌹🙏
@gurkamalaujla8888
@gurkamalaujla8888 3 жыл бұрын
Satnam shri waheguru ji 🙏🙏
@avtaarsingh6652
@avtaarsingh6652 3 жыл бұрын
ਮਸਕੀਨ ਜੀ ਨੇ ਵੀ ਸਾਧਾਂ ਤੇ ਵਿਸ਼ਵਾਸ ਕੀਤਾ ਇਹ ਪੰਕਤੀਆਂ ਤੇ ਨਹੀਂ ਵੀਚਾਰ ਕੀਤੀ।ਗੁਣ ਹਾਰ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ।।ਜਨ ਨਾਨਕ ਧੰਨ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ।। ਬਾਣੀ ਵਿੱਚ ਰੱਬੀ ਗੁਣਾਂ ਨੂੰ ਨਿਰਮਲ ਕਰਮਾਂ ਨੂੰ ਕਰਨਾ ਜ਼ਿੰਦਗੀ ਵਿਚ ਰੱਬੀ ਮਿਲਾਪ ਦਸਿਆ ਹੈ।ਹੋ ਸਕਦਾ ਜਾਣਦੇ ਹੋਣਗੇ ਪੰਰਤੂ ਨਾ ਦਸ ਸਕਣਾ ਧਿਆਨ ਵਿੱਚ ਨਹੀਂ ਰਖਦੇ ਸੀ । ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ।। ਜਹਾ ਲੋਭ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।।ਇਹ ਗੁਣ ਹਨ ਬਾਣੀ ਅਨੁਸਾਰ ਪਤਾ ਨਹੀਂ ਕਿਹੜੇ ਸਾਧਾ ਦੇ ਨਾਲ ਰਹੇ ਹੋਣਗੇ ਗੁਰੂ ਨਾਨਕ ਸਾਹਿਬ ਆਖਦੇ ਹਨ ਸਾਧ ਉਡਣ ਦੀ ਸ਼ਕਤੀ ਵੀ ਪ੍ਰਾਪਤ ਕਰ ਲਵੇ ਤਾਂ ਵੀ ਸਿਧੀ ਨਹੀਂ।ਉਡ ਨ ਜਾਹੀ ਸਿਧ ਨ ਹੋਇ।। ਬਹੁਤ ਕੀਮਤੀ ਸ਼ਬਦ ਬਾਣੀ ਵਿਚੋਂ ਮਿਲਦੇ ਹਨ ਕਹਾਣੀ ਨਾਲ ਕਥਾ ਦੀ ਗਲ ਨਹੀਂ ਬਣਦੀ ਚੰਦ ਮਿੰਟਾਂ ਦਾ ਰਸ ਜ਼ਰੂਰ ਬਣਦਾ ਹੈ। ਫਿਰ ਵੀ ਮਸਕੀਨ ਜੀ ਬਹੁਤ ਵਧੀਆ ਕਥਾ ਕਰਦੇ ਸੀ ਮੈਂ ਸਪੈਸ਼ਲ ਸੁਣਨ ਜਾਂਦਾ ਸੀ ਪੰਰਤੂ ਉਸ ਵਕਤ ਬਾਣੀ ਨਹੀਂ ਵੀਚਾਰੀ ਸੀ ਕਿ ਸੁਣੀ ਵੀਚਾਰ ਬਾਣੀ ਅਨੁਸਾਰ ਸਹੀ ਹੈ ਕਿ ਕੁਝ ਹੋਰ ਵੀ ਤੱਤ ਲਭੇ ਜਾ ਸਕਦੇ ਹਨ।
@Anhad1313
@Anhad1313 3 жыл бұрын
Wahiguru ji waheguru ji 🙏
@bhupindersingh4047
@bhupindersingh4047 2 жыл бұрын
Dhan sache data jio
@thebholevlogs
@thebholevlogs 3 жыл бұрын
Har har mhakal 🔱
@manu1472588
@manu1472588 2 жыл бұрын
He has knowledge but the way he express it , amazing
@higherunderstanding6656
@higherunderstanding6656 3 жыл бұрын
Sahi ai...jehdi jithe laggi ai laggi rehan de..
@ManpreetKaur-le4fh
@ManpreetKaur-le4fh 2 жыл бұрын
Waheguru j
@KarnailSingh-uv2ep
@KarnailSingh-uv2ep 2 жыл бұрын
Dhan Dhan Sant Maskeen Singh Ji Aisa Bhi Dhyan Na Ho Ya Na Ho Agar
@rajindersingh8284
@rajindersingh8284 3 жыл бұрын
Waheguru ji ka khalsa waheguru ji ki Fateh Babba ji Mehar Karo jasdeep Singh te ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@dhantarsingh8401
@dhantarsingh8401 2 жыл бұрын
Waheguru Waheguru Waheguru
@jassisidhu2828
@jassisidhu2828 3 жыл бұрын
Wahagurug ji 🌷🙏🙏🙏🙏🙏
@gurmitkaur6498
@gurmitkaur6498 3 жыл бұрын
Waheguru Waheguru Waheguru Ji 🙏🏽🙇🙏🏽
@Shromanicattlefeed
@Shromanicattlefeed Жыл бұрын
Wahaguru ji
@sunnydeol2362
@sunnydeol2362 3 жыл бұрын
ਵਾਹਿਗੁਰੂ ਜੀ 🙏
@suchagill5553
@suchagill5553 3 жыл бұрын
Waheguru Waheguru Waheguru ji kirpa karo bachiyaa te
@gurpreetkaur8102
@gurpreetkaur8102 2 жыл бұрын
Ji
@Shashtri.ankitbhatt12
@Shashtri.ankitbhatt12 2 жыл бұрын
हर हर महादेव।
@sukdeepkaur6901
@sukdeepkaur6901 3 жыл бұрын
Hun taa baba ji eh sb kush ho riha ha srkaa te ho rhe ne ..sadiya sarkara ne eh sb kush karn lyi majboor krta 😭
@shambhubawa6018
@shambhubawa6018 3 жыл бұрын
🤞di💘se👈
@karamjitkaur5976
@karamjitkaur5976 3 жыл бұрын
👌🙏🙏
@shambhubawa6018
@shambhubawa6018 3 жыл бұрын
🤞di💘se👈
@mann-kg4pg
@mann-kg4pg 3 жыл бұрын
ਇਹ ਬੜੀਆਂ ਡੂੰਘੀਆਂ ਤੇ ਕੀਮਤੀ ਗੱਲਾਂ ਹਨ,
@singhjaswinder1517
@singhjaswinder1517 2 жыл бұрын
We still need your guidance Giani ji
@randhirsingh21
@randhirsingh21 3 жыл бұрын
Waheguru ji Waheguru ji
@gillsaab4440
@gillsaab4440 3 жыл бұрын
Waheguru ji🙏🙏🌷🌷
@niwaz25
@niwaz25 3 жыл бұрын
👍🏻👍🏻
@shambhubawa6018
@shambhubawa6018 3 жыл бұрын
🤞ap💘se👈
@harwinderkaur7333
@harwinderkaur7333 3 жыл бұрын
Satnam waheguru ji dhan guru arjun dev ji🌹🌹🌹🌹🌹
@shambhubawa6018
@shambhubawa6018 3 жыл бұрын
🤞di💘se👈
@everything8526
@everything8526 3 жыл бұрын
Waheguru ji 🙏🏻⛳🌾🌹🌾⛳🙏🏻
@kuljeetkaur4022
@kuljeetkaur4022 3 жыл бұрын
Waheguru ji ka khalsa waheguru ji ki fathe
@shambhubawa6018
@shambhubawa6018 3 жыл бұрын
🤞di💘se👈
@gurdevsingh580
@gurdevsingh580 3 жыл бұрын
Wahe guru ji
@lakhvinderkaur937
@lakhvinderkaur937 2 жыл бұрын
🙏🏻🙏🏻
@amancore9304
@amancore9304 3 жыл бұрын
🌹👌👌👌🌹
@shambhubawa6018
@shambhubawa6018 3 жыл бұрын
🤞di💘se👈
@kuldipsidhu7246
@kuldipsidhu7246 3 жыл бұрын
Waheguru ji 🙏🙏
@deedarsingh3269
@deedarsingh3269 3 жыл бұрын
waheguru gggg waheguru 🙏🙏🙏
@gurvinderkaur8027
@gurvinderkaur8027 3 жыл бұрын
Tera roop hai khas
@faanforddaifaanforddai5461
@faanforddaifaanforddai5461 3 жыл бұрын
C.R.P.F Jindabad
@SarabjotSingh-
@SarabjotSingh- 3 жыл бұрын
🙏
@harmeshchander2725
@harmeshchander2725 3 жыл бұрын
Waheguru waheguru ji
@arshpreetkaurharfatehsingh5091
@arshpreetkaurharfatehsingh5091 3 жыл бұрын
Waheguru g
@manmohankaur4098
@manmohankaur4098 3 жыл бұрын
Waheguru ji Meher Karo jee
@shambhubawa6018
@shambhubawa6018 3 жыл бұрын
🤞di💘se👈
@sanjeevchaudhary2345
@sanjeevchaudhary2345 3 жыл бұрын
🙏🙏🌺🌺SATNAAM SRI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI🌺🌺🙏🙏
@GurpreetKaur-ec3dz
@GurpreetKaur-ec3dz 3 жыл бұрын
🙏🏻🙏🏻💐💐
@devendersinghsikh4246
@devendersinghsikh4246 3 жыл бұрын
Waheguru 🙏🌹waheguru🙏🌹 waheguru 🙏🌹waheguru🙏🌹 waheguru🙏🌹
@manjotgill1423
@manjotgill1423 2 жыл бұрын
🌹🌹🌹🌹🙏🙏🙏🙏🙏🙏
@ravneetkaur1933
@ravneetkaur1933 3 жыл бұрын
🙏🙏🙏🙏
@shambhubawa6018
@shambhubawa6018 3 жыл бұрын
🤞ap💘se👈
@AnitaSingh-ws1zs
@AnitaSingh-ws1zs 3 жыл бұрын
🙏🌹
@Nankeez
@Nankeez 3 жыл бұрын
Waheguru jio 🙏
@shambhubawa6018
@shambhubawa6018 3 жыл бұрын
🤞di💘se👈
@jaswindersingh-yo4kg
@jaswindersingh-yo4kg 3 жыл бұрын
Waheguru
@HarjitSingh-cw1lk
@HarjitSingh-cw1lk 3 жыл бұрын
1
@HarjitSingh-cw1lk
@HarjitSingh-cw1lk 3 жыл бұрын
Right say
@faanforddaifaanforddai5461
@faanforddaifaanforddai5461 3 жыл бұрын
Opration ( BLACK⚫ THUNDER )
@ranbhirsingh258
@ranbhirsingh258 3 жыл бұрын
Beer ji kirpa Karke bane wale sadua Dian fotoa laia kro
@maskeenjiaudiokatha2226
@maskeenjiaudiokatha2226 3 жыл бұрын
OK vir ji ☺
@deshpremi4573
@deshpremi4573 3 жыл бұрын
Bhapa Bhapa
@parvindersingh1933
@parvindersingh1933 3 жыл бұрын
Asal vich saannu eh gallan samajh nahin aundiyan kiyonki asi aje paheli class de bachhe haan te jo b.a ,m.a diyan gallan nahin samajh sakde eh 101 p/ sachhai hai.
@advikaaadhya4547
@advikaaadhya4547 2 жыл бұрын
6
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН