ਜਦੋਂ ਆਸ਼ੇ ਨਾਲ ਕੱਦੂ ਕਰਨ ਲੱਗੇ । Gur Brar Vlogs

  Рет қаралды 6,176

Gur Brar Vlogs

Gur Brar Vlogs

26 күн бұрын

ਜਦੋਂ ਆਸ਼ੇ ਨਾਲ ਕੱਦੂ ਕਰਨ ਲੱਗੇ । Gur Brar vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #tractor #stuck #in #mud, #ਪੇਂਡੂ #ਬੰਦੇ #ontrending, @gurbrarvlogs #viralvideo, #khetibadi, ਖੇਤੀਬਾੜੀ, #ਝੋਨਾ #ਪੋਟਾਸ਼ #ਯੂਰੀਆ, #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #punjabi

Пікірлер: 112
@GurBrarVlogs
@GurBrarVlogs 24 күн бұрын
ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@user-bj7lm4oq6p
@user-bj7lm4oq6p 24 күн бұрын
🌾🌾🌾🌾🚜🚜🚜👍👍🙋🙋‍♂️✌️🙏🏻
@NirvairSekhon-ir4gu
@NirvairSekhon-ir4gu 24 күн бұрын
Nice 👍🏻👍🏻👍🏻👍🏻🎉🎉🎉🎉🎉
@GurBrarVlogs
@GurBrarVlogs 24 күн бұрын
Thanks
@rohitbali8627
@rohitbali8627 24 күн бұрын
Good job
@harmanmann5130
@harmanmann5130 19 күн бұрын
Very nice ☺️❤
@gurpreetmangat5820
@gurpreetmangat5820 24 күн бұрын
Nice vlog ❤
@HarbhajanSingh-dj5lx
@HarbhajanSingh-dj5lx 10 күн бұрын
Very.good.
@neenadeol8401
@neenadeol8401 24 күн бұрын
ਬਹੁਤ ਵਧੀਆ ਵਲੋਗ ਆ
@avtardhami6257
@avtardhami6257 19 күн бұрын
Very nice
@user-ww9tl6dw9g
@user-ww9tl6dw9g 24 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਦਿਲ ਤੋਂ ਪਿਆਰ ਸਤਿਕਾਰ ਵੀਰ ਕਿਹੜਾ ਬੀਜ ਲਾ ਰਹੇ ਹੋ
@GurBrarVlogs
@GurBrarVlogs 24 күн бұрын
ਕਵੇਰੀ 468 🙏🏻
@kulwinderkaur6275
@kulwinderkaur6275 24 күн бұрын
Ssa bai
@GaganDeep-vi3it
@GaganDeep-vi3it 24 күн бұрын
ਬਹੁਤ ਵਧੀਆ ਵਲੋਗ ਵਾਈ ਜੀ
@GurBrarVlogs
@GurBrarVlogs 24 күн бұрын
🙏🏻
@jaswantdhaliwal8188
@jaswantdhaliwal8188 24 күн бұрын
Nice vedo ❤
@gorabatth3551
@gorabatth3551 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।। ਬਾਈ ਜੀ ਬਠਿੰਡਾ ਬਠਿੰਡਾ ਤੋ ਸਿੱਧਾ ਸਰਦੂਲਗੜ੍ਹ ਜੀ।। ਗੱਗੂ ਬਾਈ ਮਨਪ੍ਰੀਤ ਵੀਰ ਹੈਪੀ ਵੀਰ ਮਾਤਾ ਜੀ ਭਾਪਾ ਜੀ ਮਾਸੀ ਮਾਤਾ ਜੀ ਸਾਰੇਆ ਨੂੰ ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏🙏👌👌👌👌👍👍👍👍👍
@GurBrarVlogs
@GurBrarVlogs 24 күн бұрын
ਵਾਹਿਗੁਰੂ ਜੀ 🙏🏻 ਸਤਿ ਸ਼੍ਰੀ ਅਕਾਲ
@ramgujjar2012
@ramgujjar2012 24 күн бұрын
Nice 👍
@malkiatsingh2306
@malkiatsingh2306 24 күн бұрын
Good vlog
@user-mv6mm4jz9c
@user-mv6mm4jz9c 24 күн бұрын
Good vilog from lhenda punjab
@GurBrarVlogs
@GurBrarVlogs 24 күн бұрын
😍
@Lovepreet_mehso
@Lovepreet_mehso 24 күн бұрын
ਸਤਿ ਸ਼੍ਰੀ ਅਕਾਲ ਵੀਰ ਜੀ🙏 ਬਹੁਤ ਵਧੀਆ ਵੀਡੀਓ ਬਾਈ ਜੀ ❤ਮਨਰਾਜ ਸਿੰਘ ਮਹਿਸੋਪੁਰ ਜਲੰਧਰ!
@GurBrarVlogs
@GurBrarVlogs 24 күн бұрын
🙏🏻
@parmjeetsingh7602
@parmjeetsingh7602 24 күн бұрын
Good vlog veer
@GurBrarVlogs
@GurBrarVlogs 24 күн бұрын
Thanks
@pachitarsingh9580
@pachitarsingh9580 24 күн бұрын
👍👍👍💐👍
@GurBrarVlogs
@GurBrarVlogs 24 күн бұрын
🙏🏻
@AmritpalSingh-mg6ix
@AmritpalSingh-mg6ix 24 күн бұрын
❤❤
@surdipkaur5909
@surdipkaur5909 23 күн бұрын
Sät shri akal Gursewak and family jatta de kam nhi mukde buhat hardwork karde ho tusi very beautiful video from Germany❤
@user-cq9pg2ql7f
@user-cq9pg2ql7f 24 күн бұрын
No 1
@GurBrarVlogs
@GurBrarVlogs 24 күн бұрын
🙏🏻
@rajwinder2539
@rajwinder2539 24 күн бұрын
❤❤❤❤❤❤satshriakal g all family members
@GurBrarVlogs
@GurBrarVlogs 24 күн бұрын
🙏🏻
@vipanjitsinghgill3127
@vipanjitsinghgill3127 24 күн бұрын
SAT SHRI AKAL VEER, RARA SAHIB, LUDHIANA TO.Nice VLOG 🙏🙏👌👌👍👍⚘️⚘️
@GurBrarVlogs
@GurBrarVlogs 24 күн бұрын
ਸ਼ੁਕਰੀਆ ਜੀ 🙏🏻
@jagsirgill7695
@jagsirgill7695 24 күн бұрын
ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉
@GurBrarVlogs
@GurBrarVlogs 24 күн бұрын
🙏🏻
@shantysingh2980
@shantysingh2980 24 күн бұрын
❤❤❤❤❤❤
@vishalmattu7877
@vishalmattu7877 24 күн бұрын
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️
@GurBrarVlogs
@GurBrarVlogs 24 күн бұрын
🙏🏻🙏🏻
@jassbrarvlog1143
@jassbrarvlog1143 24 күн бұрын
Nice brother
@GurBrarVlogs
@GurBrarVlogs 24 күн бұрын
Thanks
@rashan2239
@rashan2239 24 күн бұрын
ਗੱਗੂ 5911 ❤
@GurBrarVlogs
@GurBrarVlogs 24 күн бұрын
🙏🏻
@manoharsinghboparai6102
@manoharsinghboparai6102 24 күн бұрын
🙏🙏🙏🙏🙏🙏
@Manpreetsatoj855
@Manpreetsatoj855 24 күн бұрын
Bai tusi kotha Palo ta khet ik vadia ha❤
@jashansandhu2966
@jashansandhu2966 24 күн бұрын
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@deepsandhu123
@deepsandhu123 24 күн бұрын
ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 24 күн бұрын
🙏🏻
@satjitjhajj6956
@satjitjhajj6956 23 күн бұрын
ਨੇਪੀਅਰ ਬਾਜਰਾ ਬਹੁਤ ਵਧੀਆ ਬਾਈ ਬਸ ਇਹਨੂੰ ਪਾਣੀ ਟਾਈਮ ਨਾਲ ਲੱਗੀ ਜਾਵੇ ਤੇ ਇਸ ਨੂੰ ਬਹੁਤਾ ਪਕਾਕੇ ਨਾ ਪਾਇਆ ਜਾਵੇ ਨਹੀਂ ਤਾਂ ਪਸ਼ੂ ਨੂੰ ਬੰਨ ਪੈਣ ਦਾ ਡਰ ਰਹਿੰਦਾ ਹੈ
@GurBrarVlogs
@GurBrarVlogs 18 күн бұрын
ਹਾਂਜੀ ਬਾਈ
@neenadeol8401
@neenadeol8401 24 күн бұрын
ਸਤਿ ਸ੍ਰੀ ਅਕਾਲ ਜੀ ਬਰਾੜ ਪਰਿਵਾਰ ਨੂੰ
@GurBrarVlogs
@GurBrarVlogs 24 күн бұрын
🙏🏻
@navjotsingh7201
@navjotsingh7201 24 күн бұрын
ਪਨੀਰੀ ਤੇ ਗੰਦ ਵਾਲੀ ਸਪਰੇਅ ਕਰ ਦਿਆਂ ਕਰੋ ਫਿਰ ਝੋਨੇ ਵਿਚ ਘਾਹ ਦੇ ਬੂਟੇ ਨਹੀਂ ਲੱਗਦੇ
@GurBrarVlogs
@GurBrarVlogs 24 күн бұрын
👍🏻
@user-mk6cw6vx4r
@user-mk6cw6vx4r 24 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🏻🙏🏻
@GurBrarVlogs
@GurBrarVlogs 24 күн бұрын
🙏🏻
@GurmeetWander
@GurmeetWander 24 күн бұрын
799view ho ge a ਹੁਣ ਤੱਕ ਲਾਈਕ ਨਹੀਂ ਕਰਦੇ ਬਾਈ video ਨੂੰ ,ਲਾਈਕ ਕਰਦਿਆਂ ਕਰੋ ❤❤❤
@GurBrarVlogs
@GurBrarVlogs 24 күн бұрын
ਧੰਨਵਾਦ ਬਾਈ 🙏🏻
@neenadeol8401
@neenadeol8401 24 күн бұрын
ਵੀਰ ਥੋਡੇ ਜਮੀਨ ਵਹਿਲੀ ਬਹੁਤ ਆ
@GurBrarVlogs
@GurBrarVlogs 24 күн бұрын
ਵਿਹਲੀ ਮਤਲਬ? ਝੋਨਾ ਲੱਗ ਰਿਹਾ ਹਾਲੇ 🙏🏻
@user-ts4dh8je9c
@user-ts4dh8je9c 24 күн бұрын
Good morning bhai Malaysia 🇲🇾 tu 🇲🇾 bro 🇲🇾 ♥️
@GurBrarVlogs
@GurBrarVlogs 24 күн бұрын
🙏🏻😍
@DHAMI-ux1pd
@DHAMI-ux1pd 24 күн бұрын
Hoshiarpur
@manreetbehniwal2813
@manreetbehniwal2813 24 күн бұрын
Good morning bro 🌞
@RipanPartap
@RipanPartap 24 күн бұрын
Paniri te veer ji Omni gold sapre karea karo
@GurBrarVlogs
@GurBrarVlogs 24 күн бұрын
ਪਨੀਰੀ ਨੂੰ ਧੱਕਾ ਲਗਦਾ, ਪਹਿਲਾਂ ਆਲੀ ਪਨੀਰੀ 'ਚ ਟਾਮਾ ਟਾਮਾ ਜਾ ਕੱਖ ਸੀ
@jaatshab8295
@jaatshab8295 24 күн бұрын
Love from Rohtak sampla ❤
@GurBrarVlogs
@GurBrarVlogs 24 күн бұрын
😍
@JaswinderSingh-ei9ns
@JaswinderSingh-ei9ns 24 күн бұрын
ਭਾਜੀ ਨੂੰ ਕਹੋ ਚਾਹ ਪੀਲਾ ਰੱਜ ਕੇ ਗੱਟੇ ਮੈਂ ਬਦਲ ਕੇ ਲੈ ਆਇਆ 6:15
@GurBrarVlogs
@GurBrarVlogs 24 күн бұрын
😀
@gillgholiagill2496
@gillgholiagill2496 24 күн бұрын
ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ,ਬਾਈ ਜੀ ਪੋਟਾਸ ਕਿਸ ਵਾਸਤੇ ਪਾਉਨੇ ਐ ਝੋਨੇ ਚ ਅਤੇ ਕਿਲੇ ਦੀ ਕਿੰਨੀ ਪਾਉਨੇ ਐ ਤੇ ਝੋਨਾ ਲੱਗਣ ਤੋਂ ਕਿੰਨੇ ਦਿਨ ਬਾਅਦ ਪਾਉਨੇ ਐ ਤੇ ਇੱਕ ਗੱਟਾ ਕਿੰਨੇ ਦਾ ਆਉਦਾ ਜਰੂੰਰ ਦੱਸਿਉ ਜੀ ਤੁਹਾਡੀਆਂ ਵੀਡੀਓ ਰੋਜ ਵੇਖਦੇ ਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ 🙏ਧੰਨ🙏ਵਾਦ🙏 ਜੀ 🎉🎉 ਜਸਵੰਤ ਸਿੰਘ ਘੋਲੀਆ ਜਿਲਾ( ਮੋਗਾ) 🎉🎉
@GurBrarVlogs
@GurBrarVlogs 24 күн бұрын
ਜੀ 🙏🏻👍🏻
@IqbalSingh-rr1rc
@IqbalSingh-rr1rc 24 күн бұрын
Bori khol ka tage ai na suto bai eh janvare da Lata vich fas janda tage nu aag la dea karo bai
@GurBrarVlogs
@GurBrarVlogs 24 күн бұрын
ਕਦੇ ਨੀ ਸਿੱਟੇ ਅਸੀਂ ਧਾਗੇ ਚੱਕ ਕੇ ਸਾਂਭ ਦੇਨੇ ਹਾਂ 🙏🏻
@user-ts4dh8je9c
@user-ts4dh8je9c 24 күн бұрын
ਪਹਿਲਾਂ ਕਮੈਂਟ ਮੇਰਾ ਬਰੋ😂😂😂
@GurBrarVlogs
@GurBrarVlogs 24 күн бұрын
ਧੰਨਵਾਦ ਬਾਈ 🙏🏻
@TheJaggi1974
@TheJaggi1974 15 күн бұрын
Paji drakht lao 2 ku motor te apni te jee 🙏🏻🙏🏻
@GurBrarVlogs
@GurBrarVlogs 15 күн бұрын
👍🏻
@jaswantsinghcheema1021
@jaswantsinghcheema1021 24 күн бұрын
Sat shri akal bhi sarian nu Kalakh ldh ton
@GurBrarVlogs
@GurBrarVlogs 24 күн бұрын
🙏🏻🙏🏻
@parmjeetsingh7602
@parmjeetsingh7602 24 күн бұрын
ਗੱਗੂ ਵੀ ਚੱਕਰ ਜਾ ਤਾ ਵਧਾ ਜਾਂਦਾ ਜਾਂ ਘਟਾ ਜਾਦਾ 😅
@GurBrarVlogs
@GurBrarVlogs 24 күн бұрын
😀
@ParamjeetSingh-qk8ei
@ParamjeetSingh-qk8ei 24 күн бұрын
ਜਮੀਨ ਕਿ ਨੀ ਹੈ
@surinderbrar4249
@surinderbrar4249 24 күн бұрын
Garmi kal di Canada vich vi pan lag pi, kenhde 1 hafta minh ni pena te garmi rahu, Canada vich jameen padri ni karde, uchi nivi beej dinde, pani ni lagda minh naal hi 1 fasal garmian vich hundi, sial nu taan barf pai renhdi. Jameena khulian, 500 kile vale nu chhota kissan ginde, 50000 acre vale malik vi ha gore
@GurBrarVlogs
@GurBrarVlogs 24 күн бұрын
ok ji 👍🏻
@gurpyarvloger8416
@gurpyarvloger8416 24 күн бұрын
Saharna mansa
@GurBrarVlogs
@GurBrarVlogs 24 күн бұрын
🙏🏻
@RajVeer-iv9ib
@RajVeer-iv9ib 2 күн бұрын
ਤੇਰੇ ਤੋਂ ਅਕਿਆ ਪਿਆ ਭਲਾ ਤੂੰ ਜੋ ਮਰਜੀ ਬੋਲ ਅੰਦਰੋ ਖਪਯਾ ਪਿਆ ਤੇਰੇ ਤੋਂ
@GurBrarVlogs
@GurBrarVlogs Күн бұрын
🙏🏻
@jashansandhu2966
@jashansandhu2966 24 күн бұрын
ਜੀਰੀ ਦਾ ਕੰਮ ਕਿਨਾ ਰਹੇਗਾ
@GurBrarVlogs
@GurBrarVlogs 24 күн бұрын
ਚੱਲੀ ਜਾਂਦਾ ਬਾਈ
@GurpreetSingh-rk7mr
@GurpreetSingh-rk7mr 24 күн бұрын
Bai Mera naam b Gaggu hai
@GurBrarVlogs
@GurBrarVlogs 24 күн бұрын
👍🏻
@manveerdhindsa8325
@manveerdhindsa8325 24 күн бұрын
Brar verre deck da song next vala button 2second napp ke. Rakheo deck chla ke avaaz vadh jaugi eh deck aa vich eh problem aundi aa avaaz ghat jandiaa
@GurBrarVlogs
@GurBrarVlogs 24 күн бұрын
ਠੀਕ ਆ ਬਾਈ ਚੈਕ ਕਰਾਂਗੇ 🙏🏻👍🏻
@GurdevsinghDhillon-ui6jg
@GurdevsinghDhillon-ui6jg 24 күн бұрын
ਵੀਰੇ ਮਾਤਾ ਤੋਂ ਬਿਨਾ ਹੋਰ ਘਰ ਵਿਚ ਰੋਟੀ ਟੁੱਕ ਨੂੰ ਕੌਣ ਹੈ ਤੁਸੀ ਵਿਆਹੇ ਨੀ ਅਜੇ ਬੱਚੇ ਤਾਂ ਲੱਗਦਾ ਮਨਪ੍ਰੀਤ ਦੇ ਨੇ
@GurBrarVlogs
@GurBrarVlogs 24 күн бұрын
ਮਾਸੀ ਦੇ ਪੋਤਾ ਪੋਤੀ ਨੇ
@HARJEETSINGH-cu1lf
@HARJEETSINGH-cu1lf 24 күн бұрын
ਰੂੂਟਾਵੇਟਰ ਕਿੰਨੀ ਵਾਰ ਫੇਰਦੇ
@GurBrarVlogs
@GurBrarVlogs 24 күн бұрын
ਇਕੋ ਵਾਰ 👌🏻
@RanjitKaur-su5xu
@RanjitKaur-su5xu 23 күн бұрын
Eh sardaran da pind nae a
@GurBrarVlogs
@GurBrarVlogs 23 күн бұрын
🙏🏻
@thevillagermaan3505
@thevillagermaan3505 24 күн бұрын
ਰੇਹੜੀ ਤੇ ਗੱਟੇ ਹੋਲੀ ਸਿੱਟੋ ਕਿਤੇ ਫੱਟੇ ਨਾ ਤੋੜ ਦਿੳ
@GurBrarVlogs
@GurBrarVlogs 24 күн бұрын
👍🏻
@RajVeer-iv9ib
@RajVeer-iv9ib 2 күн бұрын
Tu ਬੰਦਾ ਹੋਰ ਸਾਬ ਦਾ ਪਰ ਗੱਗੂ ਤੇਰੇ ਤੋ ਦੁਖੀ ਲਗਦਾ
@GurBrarVlogs
@GurBrarVlogs Күн бұрын
🙏🏻
@amarindertiwana3327
@amarindertiwana3327 24 күн бұрын
Baai pottash supher teh ureaa ikhata pah diyea kroo 1 urea ch nle superh naal jilb jamh jandi aah purii pani bahjut sokha khda ho janda nle result bahhut good audaa
@GurBrarVlogs
@GurBrarVlogs 24 күн бұрын
ਪਹਿਲਾਂ ਜਿਦਨ ਯੂਰੀਆ ਪਾਈ ਸੀ ਓਦਨ ਇਕ ਗੱਟਾ ਸੁਪਰ ਪਾਈ ਸੀ ਦੁਜੇ ਸਮਾਨ ਦੇ ਨਾਲ 👍🏻
@amarindertiwana3327
@amarindertiwana3327 24 күн бұрын
Chahe laun toh phela hi pani chadh keh pahke dekhyeo fer ci result sira auda
@GurBrarVlogs
@GurBrarVlogs 24 күн бұрын
ਵਧੀਆ ਰਹਿੰਦਾ 👍🏻
@narindersohi7335
@narindersohi7335 24 күн бұрын
Good job
What it feels like cleaning up after a toddler.
00:40
Daniel LaBelle
Рет қаралды 86 МЛН
Stay on your way 🛤️✨
00:34
A4
Рет қаралды 23 МЛН
Best KFC Homemade For My Son #cooking #shorts
00:58
BANKII
Рет қаралды 68 МЛН
Makki da achar kive penda bhut sokha treeka and ssta vi aw
9:29
Arsh sandhu vlogs
Рет қаралды 4,7 М.
What it feels like cleaning up after a toddler.
00:40
Daniel LaBelle
Рет қаралды 86 МЛН